ਬੱਸ ਅੱਡੇ ਤੋਂ ਮਿਲੀ ਕਾਜਲ ਭੈਣ ਵਰਗੀ ਇੱਕ ਹੋਰ ਲਾਵਾਰਿਸ ਭੈਣ, ਦੇਖੋ Live Video…
ฝัง
- เผยแพร่เมื่อ 30 พ.ย. 2024
- Subscribe Our Channel For More Videos:- bit.ly/AnmolKwatra
ਦੁਨੀਆਂ ਦੀ ਪਹਿਲੀ ਅਜਿਹੀ NGO ਜਿਹੜੀ ਬਿਨ੍ਹਾਂ ਰੁਪਏ ਤੇ ਚੀਜ਼ਾਂ ਲਏ ਬਗੈਰ ਅਤੇ ਪੈਸੇ ਨੂੰ ਬਿਨ੍ਹਾਂ ਹੱਥ ਲਗਾਏ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ਼ ਕਰਵਾ ਰਹੀ ਹੈ।
#AnmolKwatra #AnmolKwatraVideo #AnmolKwatraOfficialVideo
U make donation.? is it going in right hand or is it really useful? We will suggest you where actully your money is needed?
Whtsapp: 78891-68849
Join Me On:- www.anmolngo.com
Facebook:- / wedonotac. .
Instagram:- / anmolkwatra96
Twitter:- / anmolkwatra96
snapchat-: anmolkwatra
ਵਾਹਿਗੁਰੂ ਮੇਹਰ ਕਰਨਾ ਅਨਮੋਲ ਵੀਰ ਬਹੁਤ ਚੰਗਾ ਕੰਮ ਕਰਦਾ ਹੈ ਵਾਹਿਗੁਰੂ ਵੀਰ ਨੂੰ ਤਰੱਕੀ ਬਕਸ਼ੇ
ਅਨਮੋਲ ਵੀਰ ਜਿੰਦਾ ਬਾਦ
I salute bobby Arora may lord jesus bless him and his family
Jai Masih ki ji
Jesus bless you all family Veer jii
God bless you 🙏🏻 Bro Bahut vdia guide kita tu c public nu drugs de regarding 🙏🏻🙏🏻
Jayunda reh veer anmol
Tan sukh rakhe🙏🏻🙏🏻🙏🏻🙏🏻🙏🏻
Veere duniyan da ki banu😔.God bless u bro. 😊😍😍
ਵਾਹਿਗੁਰੂ ਜੀ ਅਨਮੋਲ ਕਵਾਤਰਾ ਵੀਰ ਸਾਰੀ ਟੀਮ ਬੋਬੀ ਵੀਰ ਭੈਣ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਕਿਰਪਾ ਕਰਿਓ ਜੀ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਿੱਕਲ ਜਾਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
ਧੰਨ ਓ ਪੁਤਰੋ ਤੁਸੀਂ
ਧੰਨ ਨੇ ਉਹ ਲੋਕ ਜੋ ਨਸ਼ਾ ਵੇਚਦੇ ਲੋਕਾਂ ਦੇ ਘਰ ਬਰਬਾਦ ਕਰਦੇ ਨੇ।
Brother ji, you always speak right things
ਵੀਰੇ ਰੋਣ ਆ ਗਿਆ ਵੀਡਿਉ ਦੇਖ ਏ ਬੜਾ ਦੁਖ ਹੋਇਆ ਏ ਵੀਡਿਉ ਦੇਖ ਕੇ ਸਰਕਾਰਾਂ ਨੇ ਸਰਮ ਲਾਈ ਪਾਈ ਏ ਦੀਦੀ ਜੀ ਸਗੋਂ ਜਿਆਦਾ ਵਿਕ ਰਿਹਾ ਏ ਨਸਾ ਵੀਰ ਜੀ ਫੇਰ ਕਹਿੰਦੇ ਅਨਮੋਲ ਪੈਸੇ ਖਾਂਦਾ ਏ ਜਦੋਂ ਅਸੀਂ ਕੁਝ ਕਰਨ ਜੋਗੇ ਨਹੀਂ ਤੇ ਸਾਨੂੰ ਦੇ ਕੋਈ ਚੰਗਾ ਕੰਮ ਕਰਨ ਵਾਲਿਆਂ ਨੂੰ ਚੰਗਾ ਕਿਉ ਨਹੀ ਲਗਦਾ ਸ਼ਰਮ ਕਰੋ ਸਾਰੇ ਜਾਣੇ ਆਪਾ ਵੀਰੇ ਦਾ ਸਾਥ ਦੈਇਆ ਕਰੀਏ ਵੀਰੇ ਮੈਂ ਬਹੁਤ ਜਲਦੀ ਤੁਹਾਡੇ ਕੋਲ ਪਹੁੰਚ ਰਹੀ ਏ ਸੇਵਾ ਵਾਸਤਾ ਮੇਰੀ ਤੇ ਇਕ ਅਰਦਾਸ ਏ ਮੇਰੇ ਵੀਰ ਨੂੰ ਤਰੱਕੀ ਦੇਵੀ ਨਾਲ ਹੀ ਉਮਰ ਲੰਬੀ ਕਰੀਂ ਤੇ ਇਮਾਨਦਾਰੀ ਨਾਲ ਸੇਵਾ ਕਰੇ ਵੀਰਾਂ ਮੇਰਾ 🙏🙏🙏🙏🙏ਅਨਮੋਲਏ ਤੇ ਅਨਮੋਲ ਬਣਾ ਰਖੀ ਵਾਹਿਗੁਰੂ ਤੇਰਾ ਸ਼ੁਕਰ ਐ ਸਾਡੇ ਵੀਰੇ ਦੀ ਇਨੀ ਵਧੀਆ ਸੋਚ ਏ ਸਲੂਟ ਏ ਮੇਰੇ ਵੀਰ ਦੀ ਸੋਚ ਨੂੰ ਸਰਕਾਰ ਦਾ ਬੇੜਾ ਗਰਕ ਹੋ ਗਿਆ ਏ 🙏🙏🙏🙏👍👍👍👍
Wahegurug mehr kre Anmol y upper and auto wale brother upper , god bless them 🙏🙏🙏
God bless you always brother ji and your family
Vere tuc bht vadia km kr rahe ho god bless you 🙏🙏🙏
bhut dardnaak halt bnni pi ha punjab di, Bobby Arorra nu salute ha police di jimmewari nibhaiha isne ,hr insaan nu app hi lenni penni ha,
ਵਾਹਿਗੁਰੂ ਜੀ🙏🙏
ਕੀ ਬਣੇਗਾ ਪੰਜਾਬ ਦਾ
Anmol veer ji..tusi zym lover ho...tu motivate krde ho youth nu...tusi es chite de nashe nu Punjab vch nahi ta ldh vcho khtm kr skde ho isde liye tusi ldh de hr ik zym ownr nu kehke sare zym wale jine v munde ne sbnu har Sunday ik chite khilaf road show krwao...zymr boys he es chite nu jarr to khtm kr skde ne pehl tusi krni hai
Waheghuru jiii Waheghuru jiii 🙏🙏
Special clapping 👏 auto vale veer layi and ohna di soch layi
Veere Tuhanu sehat mantri bnna pau , kro kuch te badlo punjab sada
God bless you all team members 🙏💒
God bless you beta ji
ਵਾਕਿਆ ਈ ਇਹੋ ਜਿਹਾ ਮਹੌਲ ਵੇਖ ਕੇ ਸੁਣ ਕੇ ਰੌਂਗਟੇ ਖੜੇ ਹੋਗੇ ਵਾਹਿਗੁਰੂ ਜੀ ਤਰਸ ਕਰੋ ਪੰਜਾਬ ਤੇ
So sad veer ji wahegur ji Maher Kari🙏🏽🙏🏽🙏🏽
🙏🏼🙏🏼
Anmol Veera jindabad❤
Bhagwant Mann timi bazz jenani
Waheguru ji 🙏🏻🥺🥺 😢😢veere kisey nu kuch ni Krna yeh center bn bhi gya taan bhi undro under pata ni kiven de km chla dinde ne waheguru ji🙏🏻 mehar kro sb te😢😢
Waheguru ji waheguru ji
God bless you Anmol and all team members abundantly mentally physically spiritually emotionally financially peace joy love and long lifes amen.
Good Anmol Ver ji good tohar Di seva veer ji
Veer ji tuhanu rab himmat bakshe sab da plaa.hove
Bahut vadia kam kar rhe ho veer hi
🙏🌾 ਵਾਹਿਗੁਰੂ ਜੀ 🌾🙏
ਵਾਰ ਵੀਰੇ ਜੀ
🙏🙏🙏🙏🙏🙏
Veer ji gbu always happy 🥰😍 proud of you veer ji
Waheguru 🙏🏻
God bless you always brother Boby Arora Ji
Waheguru ji 🙏
Jai hind bhai gg
Hi
🙏🙏🙏
God bless you Anmol bro ji
Anmol kwatra good job friend family keep up good job 👏😘🥰😍😍😛😋😚😙😗 🇨🇦💟💟💟💟 canada 🇨🇦
Acha hai
Thanks Pa Ji
God bless you Anmol ji
ਵਾਹਿਗੁਰੂ ਵਾਹਿਗੁਰੂ 🙏🙏🙏🙏🙏
🙏🏼🙏🏼
Gud job bro god bless you 🙏 🙏🙏
ਸਾਰੇ ਭੈਣ ਭਰਾਵਾਂ ਜੀ ਨੂੰ ਬੇਨਤੀ ਹੈ ਮੇਰੀ ਮੱਝ ਬਹੁਤ ਜਿਆਦਾ ਬਿਮਾਰ ਹੋ ਰਹੀ ਹੈ ਸਅੀਰਸ ਹੈ ਡਾਕਟਰ ਨੇ ਗੂਲਾਕੋਜ ਲਾਈਆਂ ਨੇ ਡਾਕਟਰ ਕਹਿੰਦਾ ਤੁਹਾਡੀ ਕਿਸਮਤ ਹੈ ਠੀਕ ਹੋ ਸਕਦੀ ਹੈ ਨਹੀਂ ਵੀ ਹੋ ਸਕਦਾ ਹੈ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਵਾਹਿਗੁਰੂ ਜੀ ਅੱਗੇ ਅਰਦਾਸ ਕਰੋ ਜੀ ਮੱਝ ਠੀਕ ਹੋ ਜਾਵੇ ਜੀ ਵਾਹਿਗੁਰੂ ਜੀ ਕਿਰਪਾ ਕਰਿਓ ਜੀ ਮੇਰੀ ਮੱਝ ਠੀਕ ਹੋ ਜਾਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ 🙏🙏🙏🙏🙏🙏🙏🙏🏼🙏🏼🙏🏼🙏🏼🙏🏼🙏🏼🙏🏼
ਅਮੋਲਪ੍ਰੀਤ ਧੰਨ ਤੁਸੀ
Bobby Arora g God bless you 🙏
Love you dear ♥️♥️ god bless you dear and all team🌹🌹🌹🌹
God bless you beere
Wahe Guru je
Veer ji tusi rab ho🙏
Anmol veer God bless you
Hanji anmol bhaji tudae rahi patlaadaduniya kehde pse jaa rahi aa😢🙏🏻waheguru
Veer ji tohade varg Veer घर-घर janm mile
Very god bless you ❤❤❤❤😊
God bless you
Waheguru mehar kri , rabb kra ana chita vachan walaya nu sate sate fd k ona ta strickly law apply kra.
Wahegurujii wahegurujii
God bless you brother
Waheguru ji chardicla bakhsan
Bobby Great man
sir plz Apni ek ek team bna lo Hur ek state. jida Niki ji hlp krna chahee kr ske. Tey hlp chache unho hlp mil ske. ee ik binati hey thode kola
ਐਨੀ ਦੇਰ ਦਾ ਗੰਦ ਤਿੰਨ ਮਹੀਨਿਆਂ ਵਿਚ ਸਾਫ਼ ਨਹੀਂ ਹੋਣਾ ਅਗਲਿਆਂ ਨੇ ਵਾੜ ਤਾਂ ਦਿਤਾ ਨਸ਼ਾ ਹੁਣ ਜਲਦੀ ਨਹੀਂ ਨਿਕਲਦਾ
Bhot ache anmol paji
Nice 👍 god bless u
Very nice efforts
I proud of u paji
ਓਦੋਂ ਕਿਸੇ ਨੂੰ ਦੱਸਿਆ ਨਹੀਂ ਜਦੋਂ ਬਾਦਲ ਹੋਣੀ ਸੀ ਹੁਣ ਬਗਮਨਤ ਦੇ ਮਗਰ ਪੈ ਗਏ ਆ ਓਹ ਤਾਂ ਫੇਰ ਸਵਾਰ ਰਹੇ ਆ ਪੰਜਾਬ ਨੂੰ
Vir God bless you
tuci great ho veer ji
Anmol phaji jamaa siraa tuhsi
Veere kuj ni hona jinna mrji roula payi jao sarkar bande hi bhul jande
Every thing possible dear 🙏🙏🙏
ਪਿੰਡਾਂ ਵਾਲੇ ਆਪਣੇ ਆਪਣੇ ਪਿੰਡ ਵਿਚੋਂ ਨਸ਼ਾ ਬੰਦ ਕਰਵਾਉਣ ਫੇਰ ਭਾਵੇਂ ਕੁਝ ਸੁਧਾਰ ਹੋ ਸਕੇ
Ek Banda punjab nu nehi change kr sekda.....es nu change kern lai anmol bro verge mundiya bro de nal judo
Anmol veer ji bless you
Waheguru ji dar lg Reha Hun ta ...greebi nalo Nasha jyda ho gya Punjab vich
Pray God almighty brings way out for people who are in satan grips.
Sir 1sken da 17000 hjar mag raheaa Sir mere kol hai ni please help sir
Love you bro
Kehdri jga reyde putt
Good job bro
so sad ji🥺🥺🥺😞🙏🙏🙏
ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵੀ ਨਸ਼ੇ ਨੂੰ ਠੱਲ ਨਹੀਂ ਪਿਆ ਹੈ ਕਾਂਗਰਸ ਸਰਕਾਰ ਟਾਈਮ ਨਾਲੋਂ ਵੀ ਅਸਾਨ ਸਰੇਆਮ ਚਿੱਟਾ ਬਿੱਕ ਰਿਹਾ ਸ਼ਰੇਆਮ ਮਿੱਲ ਰਿਹਾ ਹੈ ਲੱਗਦਾ ਐਮੇ ਸੀ ਭਗਵੰਤ ਮਾਨ ਮੁੱਖ ਮੰਤਰੀ ਬਣਨ ਤੋਂ ਬਾਅਦ ਸੱਭ ਤੋਂ ਪਹਿਲਾਂ ਚਿੱਟੇ ਦੇ ਨਸ਼ੇ ਖਤਮ ਕਰੇ ਗਾ ਪਰ ਹੋਈਆ ਇਸ ਦੇ ਉਲਟ ਭਗਵੰਤ ਮਾਨ ਮੁੱਖ ਮੰਤਰੀ ਤਾਂ ਬਣ ਗਿਆ ਹੈ ਪਰ ਚਿੱਟਾ ਬੰਦ ਨਹੀਂ ਹੋਈਆ ਹੈ ਜਦੋਂ ਪੁਲਿਸ ਵਾਲੇ ਰੇੜ ਮਾਰਨ ਜਾਂਦੇ ਹਨ ਤਾਂ ਵਿੱਚੋ ਹੀ ਇੱਕ ਅੱਦਾ ਮੁਲਾਜ਼ਮ ਪੈਸੇ ਲੈਣ ਵਾਲਾ ਫੋਨ ਮਾਰ ਦਿੰਦਾ ਹੈ ਚਿੱਟਾ ਵੇਚਣ ਵਾਲਿਆਂ ਨੂੰ ਕਿ ਰੇੜ ਮਾਰਨ ਆ ਰਹੇ ਹਨ ਆਪਣਾ ਸਤੱਰਕ ਹੋ ਜਾਵੋ ਚਿੱਟੇ ਦਾ ਨਸ਼ਾ ਬੰਦ ਨਹੀਂ ਹੁੰਦਾ ਮਹਿੰਗਾ ਜਰੂਰ ਹੋ ਜਾਵੇ ਗਾ, ਅੱਠ ਦੱਸ ਸਾਲ ਪਹਿਲਾਂ ਹਰਦਿਆਲ ਮਾਨ ਪਟਿਆਲੇ ਜਿਲੇ ਦਾ ਐਸ ਐਸ ਪੀ ਬਣੀਆ ਸੀ ਮਾਨ ਨੇ ਪੂਰਾ ਜੋਰ ਲਾਇਆ ਨਸ਼ਾ ਬੰਦ ਕਰਨ ਤੇ ਫੜੇ ਵੀ ਸੀ ਨਸ਼ਾ ਵੇਚਣ ਵਾਲੇ ਪਰ ਭੁੱਕੀ ਫੀਮ ਬਾਕੀ ਨਸ਼ੇ ਮਹਿੰਗੇ ਹੋ ਗਏ ਪਰ ਬੰਦ ਨਹੀਂ ਹੋਏ, ਉਦੌ ਭੁੱਕੀ ਹਜਾਰ ਰੁਪਏ ਕਿਲੋ ਮਿਲਦੀ ਸੀ ਤੇ ਰੇਟ ਵੱਧ ਕੇ ਪੰਜ ਹਜ਼ਾਰ ਹੋ ਗਿਆ ਪਰ ਬੰਦ ਨਹੀਂ ਹੋਇਆ, ਮੇਰੀ ਭਗਵੰਤ ਮਾਨ ਨੂੰ ਬੇਨਤੀ ਹੈ ਚਿੱਟੇ ਦੇ ਨਸ਼ੇ ਨੂੰ ਜੜ ਤੋਂ ਖਤਮ ਕਰ ਦਿਓ ਜੀ ਐਸੀ ਸਖਤਾਈ ਕਰੋ ਜੀ ਚਿੱਟਾ ਵੇਚਣ ਵਾਲੇ ਇਹ ਨਾ ਕਹਿਣ ਸਖਤਾਈ ਬਹੁਤ ਹੈ ਰੇਟ ਵੱਧ ਗਿਆ ਹੈ ਵੇਚਣ ਵਾਲੇ ਕਹਿਣ ਸਾਡੇ ਕੋਲ ਨਾ ਆੲਈਾਆ ਕਰੋ ਲੈਣ ਅਸੀ ਵੇਚਣਾ ਬੰਦ ਕਰ ਦਿੱਤਾ ਹੈ ਵੇਚਣ ਵਾਲੇ ਆਪਣਾ ਕੋਈ ਹੋਰ ਕੰਮ ਕਰਨ ਲੱਗ ਜਾਣ ਤੇ ਪੀਣ ਵਾਲੇ ਛੱਡ ਦੇਣ ਤੇ ਆਪਣੇ ਘਰੇ ਕੰਮ ਕਰਨ ਐਸੀ ਕਾਰਵਾਈ ਕਰੋ
अच्छे ईनसान दी हैलप कोई नहीं करदा जी
Insaan bda Chhota nhi hota insaan ki soch bdi hoti
Right bro
Yogi jee ko lao Punjab me. Pls pls pls
Nic veer g kuj ne hona ina da nsha vechn valeya da
aaj mein apne dog nu ghmaun le k gayi bohat jayada sohna munda te injection lga reha c chitte da bohat jayada dil dukhiya
so sad😭😭
Anmol veer da kissy kol no hai
Good bro anmol ,,,
🙏
Nice veer Ji
Anmol put ji chita jihna ton laindia ohna nu v pharao
Good job
Fer anmol ver duniya bhar na jave ta ki kare duniya
Ssa bro g God bless you bro Mai aap nal 1 gal karni c
Maan sahib jee sarkar girl Nasha kandar kholo punjab the her city witch girl 🧙♀️ Nasha kandar open karo anmol brother ludhiana witch good 👍 work kar reha ha ludhiana pull hetha dekho sarkar girl 👧 knya ku Nasha kardea nay ess tay rook karo punjab witch please mann sahib jee app ess gall tay gore kroo and anmol brother ka sath loo good job kar raha ha public the helps changi tara kardea ha thanku from vinod Kumar Arora Canada 🇨🇦 say 🍁
Chita bechan valya against lok darde v nhi bolde,sade pind v bechde da and chita khande v a,sarpanch nu sab pta sarpnch kuj ni kenda,sarpanch de brother v chita bechda,pta ni kine k chite te la dite ona ne
Ashu veer ji mind plus hospital hai
Doraha
Agar kissy kol veer da on hai
❤
👌🏼👌🏼👍🏻👍🏻