Guru Nanak Dev Ji Ne Apne Putar Nu Chad Sikh Nu Guru Kyo Banaya | Bhoot Pret Kis Te Asar Nahi Karda

แชร์
ฝัง
  • เผยแพร่เมื่อ 29 ก.ย. 2024
  • #Anmolkatha #guruangaddevji #gurunanakdev #gurbani #sukhmanisahib #nitnem #nanaksarkaleran #babanandsinghji
    Voice Bhai Amritpal Singh Anmol
    ਕਥਾ ਗੁਰੂ ਨਾਨਕ ਪ੍ਰਕਾਸ਼ ਗ੍ਰੰਥ
    ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਇਹ ਕਥਾ ਦਾਸ ਵਲੋਂ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
    ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
    ਆਪ ਜੀ ਦਾ ਦਾਸ ਅੰਮ੍ਰਿਤ ਪਾਲ ਸਿੰਘ
    For Suraj Parkash Granth Katha follow this link below :
    www.youtube.co....
    NON COPYRIGHT IMAGES FROM www.pexel.com
    For Suraj Parkash Granth Katha follow this link :
    • GURU AMARDAS JI DA SIK...
    This channel STRICTLY deals with religious stories of sikh history .
    All Rights are reserved with anmol katha channel
    No copyrighted photo or video is used in any of the videos .
    Narrated By Bhai Amrit pal Singh
    Guidence Satkaryog Giani Thakur Singh ji
    and ashirwad Baba Kulwant Singh ji
    Blessings - Kalgidhar paatshah Guru Gobind Singh ji
    And Mata Sahib kaur ji
    Special Thanks to
    Bhai Pinderpal Singh ji
    Bhai Harjinder Singh ji

ความคิดเห็น • 367

  • @dharampreet1370
    @dharampreet1370 3 ปีที่แล้ว +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @preetjass8661
    @preetjass8661 2 ปีที่แล้ว

    ਧੰਨ ਧੰਨ ਗੁਰੂ ਨਾਨਕ ਦੇਵ ਜੀ

  • @inderpardesi1095
    @inderpardesi1095 2 ปีที่แล้ว +2

    Waheguru ji 🙏

  • @tarsemsingh9801
    @tarsemsingh9801 2 ปีที่แล้ว

    ਵਾਹਿਗੁਰੂ ਜੀ

  • @AvtarSingh-vl1oz
    @AvtarSingh-vl1oz 3 ปีที่แล้ว +1

    Satnam Shri Waheguru ji Waheguru ji Waheguru ji Waheguru ji

  • @baljindermallhi1053
    @baljindermallhi1053 3 ปีที่แล้ว +13

    ਸਤਿਨਾਮ ਵਾਹਿਗੁਰੂ ਜੀ ਮੇਹਰ ਕਰੋ

    • @GodIsOne010
      @GodIsOne010 2 ปีที่แล้ว +2

      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻

  • @aman226103
    @aman226103 2 ปีที่แล้ว +8

    ਵਾਹਿਗੁਰੂ ਧੰਨ ਹੋ ਤੁਸੀਂ. ਧੰਨ ਬਈ ਲਹਿਣਾ ਜੀ. ਗੁਰੂ ਅੰਗਦ ਦੇਵ ਜੀ

  • @lovedeol3768
    @lovedeol3768 3 ปีที่แล้ว +2

    Waheguru g

  • @HarjinderSingh-nc4bh
    @HarjinderSingh-nc4bh 3 ปีที่แล้ว +2

    Waheguru waheguru Maher rakhe sab ji

  • @rimpyrani5313
    @rimpyrani5313 3 ปีที่แล้ว +2

    👌

  • @harjinder416
    @harjinder416 3 ปีที่แล้ว

    Waheguru ji ka khalsa waheguru ji ki fateh maher karo taras karo

  • @kuleepsinghprince2009
    @kuleepsinghprince2009 ปีที่แล้ว

    🙏🙏🙏🙏🙏

  • @bangtanblink7
    @bangtanblink7 3 ปีที่แล้ว +3

    🙏🥀🙏🌹🙏🥀🙏🌹🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਭਗਵਾਨ ਬਾਬਾ ਸ਼੍ਰੀ ਚੰਦ ਜੀ ਕਿਰਪਾ ਕਰੋ 🙏🌹🙏🌹🙏🌹🙏🌹🥀🥀🥀🥀🥀💅💅💅💅💅

  • @ParamjeetSingh-lf5hh
    @ParamjeetSingh-lf5hh 3 ปีที่แล้ว +4

    Satnam waheguru ji🙏🙏🙏🙏🙏❤️❤️❤️❤️❤️❤️❤️🙏🙏🙏🙏🙏🙏🙏

  • @sukhchainsingh4469
    @sukhchainsingh4469 3 ปีที่แล้ว

    🙏🙏🙏🙏🙏🙏🙏

  • @tarunmehta479
    @tarunmehta479 3 ปีที่แล้ว +1

    Waheguru ji da Khalsa Waeguru ji di Fhete...sari sagat ji nu benti h ji ki shikh dharm de etishas nu na badalo

  • @nishaarjun796
    @nishaarjun796 3 ปีที่แล้ว

    Mata sulkhani ji guru Nanak Dev ji de wife c naki ohna de Mata ji.

  • @GurpreetSingh-qt9cc
    @GurpreetSingh-qt9cc 3 ปีที่แล้ว +1

    A khta es parker nhi hai

  • @ravneetpari1996
    @ravneetpari1996 3 ปีที่แล้ว +9

    Waheguru ji🙏🙏🙏

  • @agampalsingh8570
    @agampalsingh8570 2 ปีที่แล้ว

    Waheguru ji

  • @khojkhabar9272
    @khojkhabar9272 3 ปีที่แล้ว +2

    ਇਹ ਇਤਹਾਸ ਕਿਥੋ ਲਿਆ ਰਹੇ ਓ, ਤੁਹਾਡੀਆ ਏਨਾ ਗੱਲਾ ਨਾਲ ਸਿੱਖ ਧਰਮ ਦਾ ਕੋਈ ਲੈਣਾ ਦੇਣਾ ਨਹੀ ,ਕੋਈ ਕੋਤਕ ਨਹੀ ਕੀਤਾ ਗੁਰੂ ਜੀ ਸ੍ਰੀ ਚੰਦ ਦੇ ਪਖੰਡ ਦੇ ਖਿਲਾਫ ਸਨ ,ਗੁਰੂਬਾਣੀ ਪੜੋ,ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਨੂੰ ਮੰਨੋ,

  • @varinderparwana3983
    @varinderparwana3983 3 ปีที่แล้ว +2

    Waheguru jii

  • @gurmeetaulakh7381
    @gurmeetaulakh7381 3 ปีที่แล้ว

    Waheguru ji

  • @basant716
    @basant716 3 ปีที่แล้ว +7

    ਗੁਰੁ ਨਾਨਕ ਸਹਿਬ ਨੇ ਗੁਰਗੱਦੀ ਸਿਖ ਨੂੰ ਹੀ ਦੇਣੀ ਸੀ ਪੁਤਰਾ ਦੀ ਪ੍ਰੀਖਿਆ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ
    ਬੀਬੀ ਭਾਨੀ ਜੀ ਨੇ ਗੁਰਗੱਦੀ ਝੋਲੀ ਵਿਚ ਪਵਾਈ ਸੀ
    ਫੇਰ ਪੁਤਰ ਨੂੰ ਗੁਰਗੱਦੀ ਮਿਲਣ ਦੀ ਸੁਰੂਆਤ ਹੋਈ ਸੀ

  • @GodIsOne010
    @GodIsOne010 2 ปีที่แล้ว +8

    ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ🙏🏻

  • @gghzhhhx7094
    @gghzhhhx7094 3 ปีที่แล้ว +2

    Satnam ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jagirsingh7369
    @jagirsingh7369 3 ปีที่แล้ว +3

    ਵਾਹਿਗੁਰੂ ਜੀਓ
    ਕਰੌਨਾ ਕਾਲ ਵਿੱਚ ਖੇਤੀ ਦੇ ਕਾਲੇ ਕਾਰਪੋਰੇਟ ਕਾਨੂੰਨ ਬਣਾ ਕੇ ਰਾਜਨੀਤੀਵਾਨਾਂ ਨੇ ਅਪਣੇ ਹੀ ਦੇਸ਼ ਦੇ ਕਿਸ਼ਾਨੀ ਅਵਾਮ ਨੂੰ ਨੱਪਣ ਦੀ ਚਾਲ ਚਲ ਕੇ ਕਿਸ਼ਾਨੀ ਅੰਦੋਲਨ ਦੇ ਕਰੀਬ 600 ਕਿਸਾਨਾਂ ਦੀ ਬਲੀ ਲੈ ਲਈ ਹੈ ।

  • @harjotmalhimalhi6530
    @harjotmalhimalhi6530 2 ปีที่แล้ว +4

    Nice katha

  • @krishdhall195
    @krishdhall195 2 ปีที่แล้ว +3

    Dhan dhan guru Nanak Dev ji

  • @dcsingh1854
    @dcsingh1854 3 ปีที่แล้ว +7

    Waheguru Ji mever kro an te

  • @sajanrandhawa6122
    @sajanrandhawa6122 2 ปีที่แล้ว +4

    Satnam Waheguru Ji 🙏🙏

  • @sharandeepkaur2157
    @sharandeepkaur2157 2 ปีที่แล้ว +3

    Dhan dhan shri guru nanak dev g 🙏🙏🙏🙏

  • @satnamsingh7439
    @satnamsingh7439 3 ปีที่แล้ว +10

    Waheguru ji waheguru ji waheguru ji waheguru ji waheguru ji 🙏🙏🙏🙏🙏

  • @sukhveerladher8277
    @sukhveerladher8277 3 ปีที่แล้ว +8

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @gurmukhlehal7753
    @gurmukhlehal7753 3 ปีที่แล้ว +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ

  • @prabhjothans9485
    @prabhjothans9485 ปีที่แล้ว +1

    ਵਾਹਿਗੁਰੂ ਜੀ ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਨਾਮ ਮਾਤਾ ਤ੍ਰਿਪਤਾ ਜੀ ਸੀ । ਨਾ ਕਿ ਮਾਤਾ ਸੁਲੱਖਣੀ ਜੀ। ਮਾਤਾ ਸੁਲੱਖਣੀ ਜੀ ਉਹਨਾਂ ਦੀ ਪਤਨੀ ਜੀ ਦਾ ਨਾਮ ਸੀ।

  • @vikramjitsingh1195
    @vikramjitsingh1195 2 ปีที่แล้ว +7

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ

  • @virvindersingh805
    @virvindersingh805 2 ปีที่แล้ว +1

    ਸ਼ੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਸੁਲੱਖਣੀ ਨਹੀਂ ਮਾਤਾ ਤ੍ਰਿਪਤਾ ਜੀ ਸਨ ਜੀ ।

  • @pawanpawan5380
    @pawanpawan5380 3 ปีที่แล้ว +7

    Waheguru ji waheguru ji

  • @sukhwantsingh9648
    @sukhwantsingh9648 3 ปีที่แล้ว +6

    Waheguruji🙏🙏🙏🙏 😇❤🌻🌼💐🌹🌹🌷🌷🌻🌻💐💐💐💐💐🌻🌻🌻🌻🌹🌹🌹🌹🌹🙏🙏

    • @singhchaman8422
      @singhchaman8422 ปีที่แล้ว

      ਵਹਿਗੁਰੂ ਵਹਿਗੁਰੂ ਵਹਿਗੁਰੂ। ਵਾਹਿਗੁਰੂ ਵਾਹਿਗੁਰੂ ਜੀ

  • @rinkudhull7391
    @rinkudhull7391 2 ปีที่แล้ว +1

    बाबा श्री चंद जी एक बड़े सिद्ध योगी थे उन्होंने खुद मना किया था गद्दी लेने से उन्होंने कभी बाबा नानक जी की बात नहीं टाली जय बाबा श्री चंद जी जय बाबा नानक देव जी

  • @VijayKumar-zs2ue
    @VijayKumar-zs2ue 3 ปีที่แล้ว +9

    Satnaam shree waheguru ji🌹🌹🌹🌹🌹🌹🌹🌹🌹🌹🌹👏👏👏👏👏👏👏👏👏👏👏

  • @aashisharma7988
    @aashisharma7988 3 ปีที่แล้ว +5

    🙏 Satnam Shri Waheguru Ji 🙏🙏 Dhan Dhan Shri Guru Nanak Dev Ji 🙏

  • @rooppaintingtech5k474
    @rooppaintingtech5k474 2 ปีที่แล้ว +3

    Waheguru ji 🙏🌺🙏🌺

  • @gkkaur8316
    @gkkaur8316 2 ปีที่แล้ว +2

    🙏 🌷 WAHEGURU JI KA KHALSA WAHEGURU JI KI FETAH JI 🙏 🌷 🌷 DHAN DHAN SAB SAI GUR NANK DAV JI 🙏 MAHRAJ JI 🙏 🌷 DHAN DHAN SAB SAI GUR GOBIND SINGH JI 🙏 MAHRAJ JI 🙏 🌷 🌷 WOW WOW NO OTHER GURO SAB SAI DHAN DHAN GUR NANK DAV JI 🙏 MAHRAJ JI 🙏 🌷 WE ARE ALL VERY LUCKY TO HAVE DHAN GUR JI 🙏 🌷 WAHEGURU JI KAPPA KIR JI 🙏 ON US ALL 🙏 WAHEGURU JI KA KHALSA WAHEGURU JI KI FETAH JI 🙏 🌷 🌷 DHAN WAHEGURU JI 🙏 DHAN WAHEGURU JI 🙏 DHAN WAHEGURU JI 🙏 DHAN WAHEGURU JI 🙏 DHAN WAHEGURU JI 🙏 DHAN

  • @mandyrajput7840
    @mandyrajput7840 ปีที่แล้ว +3

    Waheguru ji ka khalsa waheguru ji ki fateh ji

  • @GodIsOne010
    @GodIsOne010 2 ปีที่แล้ว +1

    Waheguru ji sab te Mehar kro ji please ji Satnam ji Waheguru Waheguru ji Waheguru Ji Waheguru ji Waheguru Satnam Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Satnam Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru

  • @NeerajKumar-cf4ks
    @NeerajKumar-cf4ks 3 ปีที่แล้ว +6

    Satnam Waheguru ji

  • @jaspalsingh3012
    @jaspalsingh3012 3 ปีที่แล้ว +8

    Dhan dhan guru nanak dev ji

  • @KalaSingh-vc7cb
    @KalaSingh-vc7cb 3 ปีที่แล้ว +6

    Dhan Dhan sari Guru Nanak div g Maharaj ji

  • @sanjurai7081
    @sanjurai7081 3 ปีที่แล้ว +3

    Sarnaam Waheguru ji🙏🙏🙏

  • @iplleague6310
    @iplleague6310 2 ปีที่แล้ว +1

    Waheguru ji 🙏🙏🙏waheguru ji 🙏🙏🙏🙏waheguru ji 🙏🙏🙏🙏🙏waheguru ji 🙏🙏🙏🙏🙏🙏🙏🙏

  • @gurukibani3188
    @gurukibani3188 3 ปีที่แล้ว

    ਤਾਂ ਕਰਕੇ ਹੋ ਗਿਆ ਕਿਉਂਕਿ ਤੁਹਾਨੂੰ ਪੁੱਛਣਾ ਸੀ ਤਾ ਕਰ ਕੇ ਗੁਰੂ ਜੀ ਨੇ ਆਪਣੇ ਪੁੱਤਰਾਂ ਨੂੰ ਗੁਰ ਗੱਦੀ ਤੇ ਨਹੀ ਬਿਠਾਆ ਜਿਹੜਾ ਵੀ ਕੋਈ ਵੀਡਿਓ ਬਣਾਉਦਾ ਆ ਉਹ ਕਿੰਤੂ ਪ੍ਰੰਤੂ ਜਰੂਰ ਕਰ ਦਾ ਆ ਜਿਹੜਾ ਹੁਣ ਕਿੰਤੂ ਪ੍ਰੰਤੂ ਕਰਗਾ ਉਹ ਆਪਣੀ ਜਾਨ ਦਾ ਆਪ ਜੁੰਮੇਵਾਰ ਹੋ ਗਾ ਖ਼ਾਲਸਾ ਪੰਥ ਰਾਜ ਕਰੇ ਗਾ ਖ਼ਾਲਸਾ ਪੰਥ ਰਾਜ ਕਰੇ ਗਾ ਕਿਸਾਨ ਮਜ਼ਦੂਰ ਏਕਤਾ ਜਿੰਨਦਾਬਾਦ ਗੁਰਪ੍ਰੀਤ ਸਿੰਘ ਖ਼ਾਲਸਾ ਖਾਲਿਸਤਾਨ ਜ਼ਿੰਦਾਬਾਦ ਖ਼ਾਲਸਾ ਪੰਥ ਰਾਜ ਕਰੇ ਗਾ

  • @karmjeet7110
    @karmjeet7110 3 ปีที่แล้ว +6

    Wahe guru g

  • @vickysarmal461
    @vickysarmal461 ปีที่แล้ว

    ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਕਿਰਪਾ ਕਰੋ 🙏🙏🙏🙏🙏🙏🙏🙏🙏🙏🙏🙏

  • @Makhan-r1j
    @Makhan-r1j 15 วันที่ผ่านมา

    ❤ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਾਹਾਰਾਜ ਜੀ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @iplleague6310
    @iplleague6310 3 ปีที่แล้ว +10

    Waheguru ji waheguru ji ❤❤🙏🙏🙏

    • @surjeetkaur4017
      @surjeetkaur4017 2 ปีที่แล้ว

      Guru nanak devgive mépeace ful kalha god bless you

  • @fatehsing8457
    @fatehsing8457 3 ปีที่แล้ว +6

    Waheguru,ji

  • @gurjeetkapoor1909
    @gurjeetkapoor1909 2 ปีที่แล้ว +1

    Guru nanak dev ji de mata sulakhni ji nahi mata tripta ji c....

  • @jinderbhangra7739
    @jinderbhangra7739 3 ปีที่แล้ว +15

    Dhan Dhan Hai Sahib Sri Guru Nanak Dev Guru Ji 🙏🙏🌷🌷

  • @gurjitsinghkhalsa9317
    @gurjitsinghkhalsa9317 3 ปีที่แล้ว +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @jarnalsingh8404
    @jarnalsingh8404 3 ปีที่แล้ว +2

    Nanak to wada koi ni hega satnam waheguru ji

  • @kirandeepkiran1624
    @kirandeepkiran1624 3 ปีที่แล้ว +4

    WAHEGURU JI

  • @shindabadh2560
    @shindabadh2560 2 ปีที่แล้ว +1

    Dhan guru nank dev ji

  • @lakhmirsinghriarbham4743
    @lakhmirsinghriarbham4743 3 ปีที่แล้ว +3

    ਵਾਹਿਗੁਰੂ ਜੀ

  • @JagdishSingh-tn8pe
    @JagdishSingh-tn8pe 2 ปีที่แล้ว +1

    Waheguru ji waheguru ji waheguru ji waheguru ji waheguru ji waheguru ji

  • @HappySingh-x6m
    @HappySingh-x6m 10 หลายเดือนก่อน +1

    Je baba shri chand ji ❤❤je baba shri guru nanak dev ji

  • @ManojKumar-uv9ty
    @ManojKumar-uv9ty 3 ปีที่แล้ว +4

    Waheguru ji 🙏🏻🙏🏻

  • @godisone1873
    @godisone1873 3 ปีที่แล้ว +4

    Waheguru ji kirpa bnaye rkhoo

  • @harmeetsaini5911
    @harmeetsaini5911 3 ปีที่แล้ว +4

    Waheguru ji waheguru ji 🙏🙏

  • @sarabjeetsinghkahai4797
    @sarabjeetsinghkahai4797 3 ปีที่แล้ว +1

    Satshiri akal

  • @gursharansharma164
    @gursharansharma164 3 ปีที่แล้ว +10

    Waheguru ji satnam ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gurdeepsingh4397
    @gurdeepsingh4397 2 ปีที่แล้ว

    🙏🙏🙏🙏❣️❣️❣️❣️❣️🌹🌹🌹🌹❣️❣️❣️🙏🙏🙏ਧੰਨ ਸ੍ਰੀ ਗੁਰੂ ਨਾਨਕ ਦੇਵ ਜੀ🙏🙏❣️❣️❣️❣️🙏🙏🌹🌹🌹🌹❣️❣️❣️🙏🙏🙏

  • @bhaveshjoshi4588
    @bhaveshjoshi4588 3 ปีที่แล้ว +3

    Satnam shri wahegugu ji 🙏

  • @v.k.sinhmar7462
    @v.k.sinhmar7462 3 ปีที่แล้ว +1

    Bhai kithe likha hoya guru nanak dev ji de guru bare

  • @kulbirsingh9213
    @kulbirsingh9213 3 ปีที่แล้ว +6

    Waheguru ji 🙏🏻🙏🏻🙏🏻

  • @jashandeep2313
    @jashandeep2313 3 ปีที่แล้ว +3

    ਵਾਹੇਗੁਰੂ ਜੀ 📿✨🌻🌷🌺🌸🏵️🌹🌼🙏🙏

  • @PawanKumar-gr2dg
    @PawanKumar-gr2dg 3 ปีที่แล้ว +4

    Dhan Dhan Guru Nanak Dev ji 🙏🌹🌹🌹🙏🙏🙏🙏🙏🌹🌹🌹🙏

  • @jaswantkaur777
    @jaswantkaur777 3 ปีที่แล้ว +3

    Satnam Sri waheguru ji

  • @sarbjeetsinghkotkapuracity7206
    @sarbjeetsinghkotkapuracity7206 ปีที่แล้ว +4

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਾਰੀ ਸ੍ਰਿਸ਼ਟੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ 🙏

  • @gaganchahal9653
    @gaganchahal9653 ปีที่แล้ว +3

    ਧੰਨ ਧੰਨ ਗੁਰੂ ਨਾਨਕ ਦੇਵ ਜੀ 🌹🌹💕💕🙏🙏

  • @Gagandeepsingh-nh1wy
    @Gagandeepsingh-nh1wy 3 ปีที่แล้ว +6

    Waheguru ji

  • @rinkugill179
    @rinkugill179 3 ปีที่แล้ว +6

    Satnam Shri waheguru ji

  • @rupinderkaur7252
    @rupinderkaur7252 3 ปีที่แล้ว +7

    Waheguru ji
    Waheguru ji
    🙏❤️

  • @HarpreetSingh-mh2gd
    @HarpreetSingh-mh2gd 2 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏😍💖🙏😍💖🙏😍💖🙏😍💖🙏😍💖🙏😍💖🙏😍💖🙏😍💖🙏😍💖🙏😍💖🙏😍💖🙏😍💖🙏😍💖🙏😍💖🙏😍💖🙏😍💖

  • @harinderkumar4979
    @harinderkumar4979 ปีที่แล้ว

    ਬਾਬਾ ਜੀ ਇਹ ਸ਼ਬਦ ਕਿਸ ਗ੍ਰੰਥ ਚ ਆਉਂਦੇ ਨੇ ਜਰਾ ਚਾਨਣਾ ਪਾਓ

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 3 ปีที่แล้ว +1

    ਧੰਨ ਬਾਬਾ ਨਾਨਕਾ ਧੰਨ ਬਾਬਾ ਨੰਦ ਸਿੰਘ ਜੀ

  • @amriksingh2149
    @amriksingh2149 2 ปีที่แล้ว

    Waheguru ji 🙏🙏🙏🙏🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @bahadarmaan8060
    @bahadarmaan8060 3 ปีที่แล้ว +3

    Bahi sab ji tuade an vedio ch add bhut hundi ne🙏 Kath ch anud aun lgda ha te add ajandi a🙏

    • @tejinder578
      @tejinder578 3 ปีที่แล้ว

      Video download kar lia karo.. fer dowload ch ja k dekhi

  • @jagtarkahlonjagtarkahlon3913
    @jagtarkahlonjagtarkahlon3913 2 ปีที่แล้ว

    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @zacknight2026
    @zacknight2026 2 ปีที่แล้ว +2

    Dhan shri Guru Nanak Dev Ji🙏

  • @kirandeepkiran1624
    @kirandeepkiran1624 3 ปีที่แล้ว +3

    WAHEGURU JI

  • @harbanssingh1329
    @harbanssingh1329 ปีที่แล้ว

    Guru ji ne satbachan di sikhea dity te kasvaty lake apne putera nu v parkhea kiouke eh duniavi nhi eh parmeshar di bat hai har duniavi reeta jo apne vade puter nu mildi c par guru ji ne eh reet tord dity is vich umer apne parae di hi gal sach ly sach di hai .Jive aj guru reet tordke vota di reet angreja ne ise ly pai ta ke koi sacha sucha gurubhaibhavni wala mukhi na bne te eh bharishat ho kheru kheru ho jan waheguru ji

  • @HardevSingh-dt5ui
    @HardevSingh-dt5ui 2 ปีที่แล้ว +2

    Waheguru ji

  • @JaswinderSingh-ki4op
    @JaswinderSingh-ki4op 3 ปีที่แล้ว +4

    Waheguru ji ka khalsa waheguru ji ki fateh

  • @agampalsingh8570
    @agampalsingh8570 2 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @navroopkaur5268
    @navroopkaur5268 3 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @politicalsocialmedia9484
    @politicalsocialmedia9484 7 หลายเดือนก่อน

    ਵਾਹਿਗੁਰੂ ਜੀ ਧੰਨ ਗੁਰੂ ਨਾਨਕ ਤੇਰੀਵਵੱਡੀ ਕਮਾਈ

  • @BaljitSingh-tf8yg
    @BaljitSingh-tf8yg 3 ปีที่แล้ว +7

    Dhan Waheguru ji 🙏

  • @lovepreetsran6600
    @lovepreetsran6600 3 ปีที่แล้ว +5

    Waheguru ji