ਸ੍ਰੀ ਗੁਰੂ ਗੋਵਿੰਦ ਸਿੰਘ ਜੀ ਦੀ ਅਸਲੀ ਭਵਿੱਖਵਾਣੀ | Gurbani Katha

แชร์
ฝัง
  • เผยแพร่เมื่อ 3 ธ.ค. 2024

ความคิดเห็น • 2K

  • @sukhwantkotra6209
    @sukhwantkotra6209 ปีที่แล้ว +78

    ਧੰਨ ਧੰਨ ਸਾਡੇ ਦਸਮੇਸ਼ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ। ਗੁਰੂ ਜੀ ਦੇ ਬਚਨ ਸਦੀਆਂ ਤੱਕ ਸੱਚ ਨੇ ਜੀ । ਸਿੱਖ ਰਾਜ ਇਕ ਦਿਨ ਆਵੇਗਾ ਹੀ ਆਵੇਗਾ ਜੀ ਇਹ ਸੱਚ ਆ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @goldysingh427
      @goldysingh427 ปีที่แล้ว +3

      Bhai Manmohan 10 Saal rhe si Sikh da raj si.3 Gernal rhe Bharti foz De.hor kon sa raj chahida

    • @Kaur-preet1313
      @Kaur-preet1313 5 หลายเดือนก่อน +1

      ਖਾਲਸਾ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਸਿੱਖਾਂ ਦੀ ਇੱਜਤ ਬਾਹਰਲੇ ਮੁਲਕਾਂ ਵਿੱਚ ਜਿਆਦਾ ਹੋ ਰਹੀ ਹੈ ਪਰ ਆਪਣੇ ਦੇਸ਼ ਵਿੱਚ ਘੱਟ ਹੈ ਇਸ ਦਾ ਕਾਰਨ ਇਹ ਹੈ ਕਿ ਬਾਹਰਲੀਆਂ ਸਟੇਟ ਵਾਲੇ ਲੋਕ ਸਿੱਖ ਇਤਿਹਾਸ ਤੋਂ ਪੂਰੀ ਤਰਾਂ ਜਾਣੂ ਨਹੀਂ ਹਨ ਤੇ ਸੋਸ਼ਲ ਮੀਡੀਆ ਤੋਂ ਸਿੱਖਾਂ ਦੇ ਖਿਲਾਫ ਭੜਕੀਲੀਆਂ ਵੀਡੀਓ ਤੋਂ ਵੇਖ ਕੇ ਹੀ ਉਹ ਸਿੱਖ ਇਤਿਹਾਸ ਦਾ ਅੰਦਾਜ਼ਾ ਲਗਾਉਣ ਦੀ ਗਲਤੀ ਕਰ ਬੈਠਦੇ ਹਨ ਇਸ ਕਰਕੇ ਉਹ ਸਿੱਖ ਰਾਜ ਨੂੰ ਚੰਗਾ ਨਹੀਂ ਸਮਝਦੇ।
      ਪਰ ਸੱਚ ਤਾਂ ਇਹ ਹੈ ਕਿ ਉਹਨਾਂ ਨੇ ਕਦੇ ਸਿੱਖਾਂ ਨੂੰ ਡੂੰਘੀ ਤਰ੍ਹਾਂ ਜਾਣਿਆ ਹੀ ਨਹੀਂ ਨਾ ਹੀ ਉਹਨਾਂ ਦੇ ਇਤਿਹਾਸ ਨੂੰ ਜਿਹੜੇ ਦਰਦ ਸਿੱਖ ਇਤਿਹਾਸ ਆਪਣੀ ਬੁੱਕਲ ਵਿੱਚ ਲੁਕੋਈ ਬੈਠਾ ਹੈ ਉਸ ਤੋਂ ਇਹ ਲੋਕ ਜਾਣੂ ਨਹੀਂ ਹਨ।

    • @harmanjeetsingh8308
      @harmanjeetsingh8308 หลายเดือนก่อน +1

      ​@@Kaur-preet1313ਭੈਣ ਜੀ ਹੁਣ ਸ਼ੋਸ਼ਲ ਮੀਡੀਆ ਤੋਂ ਸਬ ਗੁਰੂ ਇਤਿਹਾਸ ਤੋਂ ਲੈਕੇ ਸਿੱਖ ਇਤਿਹਾਸ ਤਕ ਜਾਣੂੰ ਹੋ ਰਹੇ ਹਨ ਤਾਂ ਹੀ ਉਹ ਲੋਕ ਸਿਖਾਂ ਦੀ ਇਜ਼ਤ ਤੇ ਸਤਕਾਰ ਕਰਦੇ ਹਨ ਤੇ ਸਾਡੇ ਵਾਲੇ ਈਰਖਾ ਵਿਚ ਹੀ ਸੜ ਸੜ ਕੇ ਸਿਖਾਂ ਖਿਲਾਫ ਨਫ਼ਰਤ ਫੈਲਾ ਰਹੇ ਹਨ ਇਹ ਅਕਿਰਤਘਣਾ ਦਿਆਂ ਹੱਦਾਂ ਪਾਰ ਕਰ ਚੁਕੇ ਹਨ, ਮੈਂ ਇਕ ਵਾਰ ਕਿਸੇ ਕਿਤਾਬ ਵਿਚ ਪੜਿਆ ਸੀ ਕੇ ਅਮੇਰਿਕਾ ਨੇ ਸਾਰੇ ਗੁਰੂ ਇਤਿਹਾਸ ਤੇ ਸਿੱਖ ਇਤਿਹਾਸ ਸਟਡੀ ਕਰਨ ਤੋਂ ਬਾਦ ਸਿਖਾਂ ਨੂੰ ਇਕ ਵੱਖਰੀ ਕੌਂਮ ਦਾ ਦਰਜਾ ਦਿੱਤਾ ਹੈ ਉਨ੍ਹਾਂ ਦੇ ਵਿਦਵਾਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕੇ ਸਿੱਖ ਇਕ ਵੱਖਰੀ ਕੌਂਮ ਹੀ ਨਹੀਂ ਸਗੋਂ ਇਹ ਇਕ ਵਖਰੀ ਤਰ੍ਹਾਂ ਦੀ ਨਸਲ ਵੀ ਹੈ,ਤੇ ਜਿਸ ਦੇਸ਼ ਵਾਸਤੇ ਗੁਰੂ ਕਾਲ ਤੋਂ ਲੈਕੇ,ਤੇ ਫਿਰ ਅਪਣੇ ਪੁਰਖਿਆਂ ਨੇ ਵੀ ਪਿਠ ਨਹੀਂ ਦਿਖਾਈ ਤੇ 80/85%ਕੁਰਬਾਨੀਆਂ ਦਿਤੀਆਂ ਤੇ ਉਹ ਅਜ ਸਾਨੂੰ ਸਿਖਾਂ ਨੂੰ ਮਜ਼ਾਕ ਕਰਦੇ ਹਨ ਸਿਖਾਂ ਤੇ ਜੋਕ ਬਣੌਦੇ ਹਨ ਤੇ ਨਾਲੇ ਧੱਕੇ ਨਾਲ ਸਿਖਾਂ ਨੂੰ ਹਿੰਦੂ ਸਾਬਤ ਕਰਨ ਲੱਈ ਕੋਜੀਆਂ ਚਾਲਾਂ ਚਲਦੇ ਹਨ ਪਰ ਸਿਖ ਕੌਮ ਦੁੱਧ ਚੋਂ ਕੱਡੇ ਮੱਖਣ ਤੇ ਮੱਖਣ ਤੋਂ ਬਣੇ ਦੇਸ਼ੀ ਘਿਉ ਦੀ ਤਰ੍ਹਾਂ ਹੈ ਜੋ ਕਦੇ ਵੀ ਦੁਬਾਰਾ ਦੁੱਧ ਨਹੀ ਬਣ ਸਕਦਾ ਇਸੇ ਤਰ੍ਹਾਂ ਸਿੱਖ ਕਦੇ ਦੁਬਾਰਾ ਹਿੰਦੂ ਨਹੀਂ ਬਣ ਸਕਦਾ 🙏ਅਗਰ ਕਿਸੇ ਵੀ ਵੀਰ ਭੈਣ ਨੂੰ ਬੁਰਾ ਲੱਗੇ ਉਸ ਲੱਈ ਮਾਫੀ 🙏

    • @pawanjitsingh5435
      @pawanjitsingh5435 หลายเดือนก่อน +1

      Aave ga per o aaj de sikh ni hungye,o sikh sache te pyar karn wale hungye o sikh raj lake aaungye ,hun de sikh ta fukre te katrat hi hai .

    • @PunjabiBoys-h8f
      @PunjabiBoys-h8f 23 วันที่ผ่านมา

      @@sukhwantkotra6209 oh nai auna. Kyoki tuc dasam granth nu nai mande fir bhavikh vaani kida mande ho.

  • @swaransingh399
    @swaransingh399 ปีที่แล้ว +261

    ਚੰਨਾ ਚੋਂ ਚੰਨ ਗੁਜ਼ਰੀ ਦਾ ਚੰਨ
    ਚੰਨਾ ਚੋਂ ਚੰਨ ਗੁਜ਼ਰੀ ਦਾ ਚੰਨ
    ਚੰਨਾ ਚੋਂ ਚੰਨ ਚਮਕੀਲਾ ੲਏ
    ਜੀਹਦੇ ਹੱਥ ਵਿਚ ਸੋਹੇ ਬਾਜ਼
    ਸਿਰ ਤੇ ਤਾਜ
    ਘੋੜਾ ਨੀਲਾ
    ਬੜਾ ਫੁਰਤੀਲਾ ਏ
    ਗੁਜ਼ਰੀ ਦਾ ਚੰਨ
    ਚੰਨਾ ਚੋਂ ਚੰਨ ਗੁਜ਼ਰੀ ਦਾ ਚੰਨ
    ਵਾਹਿਗੁਰੂ

    • @ShamsherSingh-yr8sx
      @ShamsherSingh-yr8sx 6 หลายเดือนก่อน +3

      WAHEGURUJI KOI SUCH NAHIHAI

    • @navneetkaur4954
      @navneetkaur4954 6 หลายเดือนก่อน +3

      Waheguru ji

    • @barinderkharoud1191
      @barinderkharoud1191 3 หลายเดือนก่อน +1

      M😢z❤​@@ShamsherSingh-yr8sx

    • @PremSingh-s9r
      @PremSingh-s9r 3 หลายเดือนก่อน

      Chamkila.ik.gunda.c.tahin.ohde.dholkiyan.chhaine.b.nahin.labe.c.tusi.gunde.lok.dasven.bapu.de.nerre.la.rahe.onu.kutte.bande.sharam.da.ghata.wa.thonu.kuj.sharam.karo.

    • @allinonevideos7185
      @allinonevideos7185 2 หลายเดือนก่อน +2

      waheguru ji

  • @bobbypujara3654
    @bobbypujara3654 ปีที่แล้ว +367

    ਅੰਕਲ ਜੀ ਹਿੰਦੂ ਅੱਜ ਵੀ ਚੰਗੇ ਆ , ਮਾੜਾ ਕੋਈ ਵੀ ਨਹੀਂ ਹੈ ਬਸ ਇਹ ਜਿਹੜੇ ਆਪਣੇ ਫਾਇਦੇ ਲਈ ਦੂਸਰਿਆਂ ਨੂੰ ਆਪਸ ਵਿੱਚ ਲੜਾਉਂਦੇ ਨੇ ਉਹ ਮਾੜੇ ਨੇ.

    • @angadsingh2712
      @angadsingh2712 9 หลายเดือนก่อน +20

      Well said; neither Hindus are bad neither sikhs are bad neither Muslims are bad ; it's system

    • @AmanBains-fx9nj
      @AmanBains-fx9nj 9 หลายเดือนก่อน +5

      Bilkul shi keha veer

    • @kaursukh6634
      @kaursukh6634 9 หลายเดือนก่อน +4

      Ohna ne maade lokan lyi hi akhea chahe sikh hon.sikhan da vi dsea ke kinne bure ban gye ajjkal.sare ni.same with hindus.

    • @dawindersingh5824
      @dawindersingh5824 8 หลายเดือนก่อน +1

      ਹਾਜੀ ਵੀਰ ਜੀ.

    • @kiranjeetkaur2777
      @kiranjeetkaur2777 7 หลายเดือนก่อน +1

      Dhan guru guru Gobind Singh ji 🙏🙏

  • @Harry52774
    @Harry52774 ปีที่แล้ว +38

    ਰਾਜ ਕਰੇਗਾ ਖਾਲਸਾ , ਆਕੀ ਰਹੇ ਨਾ ਕੋਇ ਖੁਆਰ ਹੋਇ ਸਭ ਮਿਲਿੰਗੇ, ਵਚੇ ਸਰਣ ਜੋ ਹੋਇ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ 🙏🙏🙏🙏

  • @learningwithsingh7434
    @learningwithsingh7434 11 หลายเดือนก่อน +17

    ਬਿਲਕੁਲ 100% ਸਚ ਹੈ ਸਾਹਿਬ ਏ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਜੀ ਦੇ ਬਚਨ

  • @ranvirsingh6137
    @ranvirsingh6137 ปีที่แล้ว +209

    ਛੇਤੀ ਤੋਂ ਛੇਤੀ ਆਵੇ ਖਾਲਸੇ ਦਾ ਰਾਜ ਗੁਰੂ ਕੰਲਗੀਧਰ ਪਾਤਸ਼ਾਹ ਕਿਰਪਾ ਕਰਿਉ ਸਿੱਖ ਕੌਮ ਨੂੰ ਮਾੜੇ ਹਲਾਤਾਂ ਤੋਂ ਕੱਢੋ ਕਰੋ ਮਿਹਰ ਦੀਨ ਦੁਨੀਆਂ ਦੇ ਮਾਲਿਕ ਸਾਹਿਬ ਸੀ੍ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ

    • @gullusandhu748
      @gullusandhu748 ปีที่แล้ว +5

      Jrur awega waheguru ji ka Khalsa waheguru ji ki Fateh

    • @NirmalSingh-fs3us
      @NirmalSingh-fs3us ปีที่แล้ว +4

      ਮੌਜੂਦਾ ਸਮੇਂ ਵਿੱਚ ਸਿੱਖ ਧਰਮ ਤੇ ਮਸੰਦਾਂ ਦਾ ਕਬਜਾ ਹੈ, ਸੁਧਾਰ ਦੀ ਗੁੰਜਾਇਸ਼ ਨਹੀ।

    • @NirmalSingh-fs3us
      @NirmalSingh-fs3us ปีที่แล้ว +1

      ਜਿੰਨਾਂ ਚਿਰ ਸਿੱਖ ਅਖਵਾਉਣ ਵਾਲੇ ਗੁਰੂ ਫਲਸਫੇ ਤੇ ਚਲਦੇ ,ਗੁਰੂ ਸਾਹਿਬ ਨਹੀ ਆਉਣ ਗੇੜ

    • @satnamsinghrathore7340
      @satnamsinghrathore7340 9 หลายเดือนก่อน

      ​@@gullusandhu748jaldi Ave 😊😊

    • @jeet027
      @jeet027 4 หลายเดือนก่อน +1

      Sar di lodd paini ya Dina Sar apna das ???

  • @Gurmeet_kaur_khalsa
    @Gurmeet_kaur_khalsa ปีที่แล้ว +143

    ਗੁਰ ਕੀ ਬਾਣੀ ਸਦਾ ਸਦਾ ਸੱਚ ਹੈ ❤💕🙇‍♀️👏

  • @singhisking4804
    @singhisking4804 ปีที่แล้ว +168

    ਬਹੁਤ ਵਧੀਆ ਜਾਣਕਾਰੀ ਖਾਲਸਾ ਜੀ...
    ਧੰਨ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ...
    100% ਖਾਲਸਾ ਰਾਜ ਹੋਵੇਗਾ ❤

    • @Humanity0101
      @Humanity0101 ปีที่แล้ว +3

      Veere Guru peera di dharti te azadi haq kaamjab kro. J tusi dunia te raj di gal krde fer ta bahman nu khush kr rahe bas. Dhanwad.

  • @BalwinderSingh-ov6kt
    @BalwinderSingh-ov6kt ปีที่แล้ว +53

    100%ਸੱਚ
    ਰਾਜ ਕਰੇਗਾ ਖਾਲਸਾ

  • @jacksparrow-k4x
    @jacksparrow-k4x ปีที่แล้ว +30

    ਇਹ ਗੁਰੂ ਨਾਨਕ ਦੇਵ ਜੀ ਦਾ ਦਰਵਾਰ ਆ ਸਭ ਕੁਝ ਸੱਚ ਹੈ ਭਾਈ

  • @balbirbasra3913
    @balbirbasra3913 ปีที่แล้ว +44

    ☬ਹੱਕ ਹੱਕ ਆਗਾਹ ਗੁਰੁ ਗੋਬਿੰਦ ਸਿੰਘ☬ਸ਼ਾਹਿ-ਏ-ਸ਼ਹਿਨਸ਼ਾਹ ਗੁਰੁ ਗੋਬਿੰਦ ਸਿੰਘ☬ਹੱਕ ਹੱਕ ਅੰਦੇਸ਼ ਗੁਰੁ ਗੋਬਿੰਦ ਸਿੰਘ☬ਬਾਦਸ਼ਾਹ ਦਰਵੇਸ਼ ਗੁਰੁ ਗੋਬਿੰਦ ਸਿੰਘ☬

  • @rupinderptcnewsptcnews6746
    @rupinderptcnewsptcnews6746 ปีที่แล้ว +24

    ਅਸੀਂ ਆਪਣੇ ਸਿਖਾਂ ਨਾਲ ਹਾ। ਅਸੀਂ ਪੰਜਾਬ ਨਾਲ ਹਾ। ਵਾਹਿਗੁਰੂ ਮੇਹਰ ਕਰੇ 👍❤️ ਖਾਲਸਾ ਰਾਜ ਖਾਲਸਾ ਪੰਥ ਜਿਦਾਂਬਾਦ

  • @m.s.panesar4078
    @m.s.panesar4078 10 หลายเดือนก่อน +25

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਆਪਣੇ ਬਚਿਆਂ ਦੇ ਸਿਰ ਤੇ ਹੱਥ ਰਖਣਾ ਜੀ ਮਹਾਰਾਜ।

  • @sukhbeerbrar5423
    @sukhbeerbrar5423 ปีที่แล้ว +34

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @amitojpal8858
    @amitojpal8858 ปีที่แล้ว +202

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀਓ ਮੇਹਰ ਕਰਨਾ ਅਾਪਣੇ ਬੱਚਿਅਾ ਤੇ❤❤

    • @tannuaviraj521
      @tannuaviraj521 ปีที่แล้ว +3

      Waheguru ji ☝🏻 🤲🏻 🙏🏻

  • @sukhdevsinghwahla476
    @sukhdevsinghwahla476 ปีที่แล้ว +19

    ਵਾਹਿਗੁਰੂ ਜਲਦੀ ਆਵੇ ਰਾਜ ਖ਼ਾਲਸੇ ਦਾ

  • @ਲਖਵੰਤਸਿੰਘਸੰਧੂਲੱਖਾਪ੍ਰਧਾਨ

    ਮੇਰੇ ਗੁਰੂ ਸਹਿਬਾਨਾਂ ਦੇ ਮੁੱਖ ਬਚਨ ਕਦੇ ਵੀ ਝੂਠ ਨਹੀਂ ਹੋ ਸਕਦਾ। ਗੁਰੂ ਸਮਰੱਥ ਹੈ ਖਾਲਸਾ ਪੰਥ ਦੇ ਅੰਗ ਸੰਗ ਹੈ।ਲੋੜ ਸਿਰਫ ਸਿੱਖ ਕੌਮ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਹੈ ਕਿ ਗੁਰੂ ਸਾਹਿਬ ਨੇ ਕੀ ਸਾਨੂੰ ਬਣਾਇਆ ਅਤੇ ਅਸੀਂ ਕੀ ਬਣਗੇ। ਵਾਹਿਗੁਰੂ ਸਰਬੱਤ ਦਾ ਭਲਾ ਕਰੇਗਾ

  • @sukhjitkaur4123
    @sukhjitkaur4123 11 วันที่ผ่านมา +7

    ਸਭ ਸੱਚ ਆ ਬਿਲਕੁਲ🙏🏻🙏🏻🙏🏻🙏🏻🙏🏻

  • @sukhgill5913
    @sukhgill5913 ปีที่แล้ว +114

    ਵਾਹਿਗੁਰੂ ਜੀ ਮੇਹਰ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਭਾਈ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ

    • @BaldevSingh-bc2ui
      @BaldevSingh-bc2ui ปีที่แล้ว +3

      Jis Yug da Guru Khalsa uthe Raj Karega khalsa

    • @surinderkaur5215
      @surinderkaur5215 ปีที่แล้ว +2

      Wehaguru y0urlong life do

    • @BalbirBalbirsingh-j8v
      @BalbirBalbirsingh-j8v ปีที่แล้ว

      ​@@BaldevSingh-bc2uilppĺpĺ0pppppppp0000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000]]].

    • @MandeepSingh-gn4cw
      @MandeepSingh-gn4cw ปีที่แล้ว +1

      ਜਿਵੇਂ ਤੁਸੀਂ ਕਿਹੈ ਖਾਲਸਾ ਕੋਈ ਵੀ ਹੋ ਸਕਦਾ ਹੈ ਪਰਧਾਨ ਮੰਤਰੀ ਮੋਦੀ ਖਾਲਸ ਰੂਪ ਹੈ ਸ਼ੱਕ ਹੈ ਤਾ ਚੈੱਕ ਕਰ ਲੈਣਾ 2016 ਵਿਚ ਭਾਰਤ ਵਿੱਚ ਖਾਲਸੇ ਦਾ ਰਾਜ ਹੋ ਚੁੱਕਿਆ ਹੈ ਛੇਤੀ ਹੀ ਪਾਕਿਸਤਾਨ ਨੂੰ ਖਤਮ ਕਰਕੇ ਪੂਰੀ ਦੁਨਿਆਂ ਤੇ ਭਾਰਤ ਦਾ ਰਾਜ ਮਤਲਬ ਖਾਲਸੇ ਦਾ ਰਾਜ ਲਾਗੂ ਹੋਣ ਜਾ ਰਿਹਾ ਹੈ ਮਲੇਛ ਖਾਲਸਾ ਜੋ ਬਦੇਸਾਂ ਵਿਚ ਵੱਸਦਾ ਹੈ ਉਹਦੇ ਉੱਤੇ ਕਾਬੂ ਪਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ।

    • @punjabipeople345
      @punjabipeople345 ปีที่แล้ว

      ​@@MandeepSingh-gn4cw🤣🤣🤣

  • @heerasinghnetworking9096
    @heerasinghnetworking9096 ปีที่แล้ว +265

    ਆਖਿਰ ਵਹੀ ਬਚੇਂਗੇ" ਜਿਨ ਕੇ ਸੰਗ ਦਸ਼ਮੇਸ਼ ਹੋਗੇਂ"
    ਦਸਮ ਕੀ ਬਾਣੀ ਹੋਗੀ " ਦਾੜਾ ਔਰ ਕੇਸ ਹੋਗੇਂ❤️🌿📿⚔️
    *ਪੂਜਾ ਅਕਾਲ ਕੀ*
    *ਪਰਚਾ ਸ਼ਬਦ ਕਾ*
    *ਦੀਦਾਰ ਖ਼ਾਲਸੇ ਕਾ
    *ਵਾਹਿਗੁਰੂ ਜੀ ਕਾ ਖਾਲਸਾ*
    *ਵਾਹਿਗੁਰੂ ਜੀ ਕੀ ਫਤਹਿ ਜੀ*🙏🏻
    *-ਦੱਖ਼ਣੀਲਾਹੌਰੀਫੋਜ*

    • @sukhwinderasi473
      @sukhwinderasi473 ปีที่แล้ว +8

      ਪ੍ਰਮਾਤਮਾ ਕਰੇ ਉਹ ਦਿਨ ਜ਼ਲਦੀ ਆਉਣ ਜਦੋ ਹਰ ਇਨਸਾਨ
      ਆਪਣੇ ਆਪ ਨੂੰ ਜਿਥੇ ਵੀ ਹੈ ਸੁਰਿੱਖਅਤ ਮਹਿਸੂਸ ਕਰੇ।

    • @shivanisharma5562
      @shivanisharma5562 11 หลายเดือนก่อน +8

      ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,

    • @SatnamSingh-nn1sw
      @SatnamSingh-nn1sw 10 หลายเดือนก่อน

      ਬਿਲਕੁਲ ਠੀਕ ਹੈ।

    • @SatnamSingh-nn1sw
      @SatnamSingh-nn1sw 10 หลายเดือนก่อน

      ਬਿਲਕੁਲ ਠੀਕ ਆ ਸਿੱਖੀ ਸਰੂਪ ਵਾਲਾ ਬਚੇਗਾ।

    • @shivanisharma5562
      @shivanisharma5562 10 หลายเดือนก่อน +1

      ਸਿਰਫ਼ ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਕੈਸ਼ ਇਹ ਬਚੇਗਾ, ਬਾਂਕੀ ਸਾਰੀ ਦੁਨੀਆਂ ਸੱਚਖੰਡ ਵਿੱਚ ਚੱਲੀ ਜਾਵੇਗੀ,

  • @sudarshansingh4402
    @sudarshansingh4402 ปีที่แล้ว +70

    ਅੱਜ ਤੋਂ ਪਹਿਲਾਂ ਤਾਂ ਕਦੇ ਕਿਸੇ ਗਿਆਨੀ, ਵਿਦਵਾਨ, ਕਥਾ ਵਾਚਕ ਤੇ ਕਿਸੇ ਹਿਸਟੋਰੀਅਨ ਨੇ ਇਸ ਦਾ ਜ਼ਿਕਰ ਨਹੀਂ ਕੀਤਾ। ਜੇ ਤੁਹਾਡੇ ਕੋਲ ਇਹ ਜਨਮ ਸਾਖੀ ਹੈ ਤਾਂ ਇਸ ਦੀਆਂ ਹੋਰ ਕਾਪੀਆਂ ਛਪਵਾਉ ਤਾਕਿ ਸਾਰੀ ਸਿੱਖ ਕੌਮ ਇਸ ਬਾਰੇ ਜਾਣ ਸੱਕੇ। ਇਸ ਦੇ ਨਾਲ ਹੀ ਸ਼ਾਤਰ ਹਿੰਦੂ ਦੀ ਚਲਾਕੀ ਨੂੰ ਵੀ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਆਪਣਾ ਉੱਲੂ ਸਿੱਧ ਕਰਨ ਲਈ ਇਤਿਹਾਸਿਕ ਲਿਖਤਾਂ ਨਾਲ ਇਹੋ ਜਿਹਾ ਖਿਲਵਾੜ ਤੇ ਇਕ ਕਿਊਮੋਨਿਟੀ ਵੱਲੋਂ ਦੂਜੀ ਕਿਊਮੋਨਿਟੀ ਨੂੰ ਭੰਬਲਭੂਸੇ ਵਿੱਚ ਪਾਉਣ ਲਈ ਇਹੋ ਜਹੀਆਂ ਹਰਕਤਾਂ ਵੇਖਣ ਨੂੰ ਮਿਲ ਜਾਂਦੀਆਂ ਹਨ।

    • @subhashram7508
      @subhashram7508 ปีที่แล้ว +1

      Das Guru sahiban bhi Hinduism.

    • @wahegurusingh1852
      @wahegurusingh1852 ปีที่แล้ว

      ​@@subhashram7508 ja oh tuhade pehle di.....

    • @wahegurusingh1852
      @wahegurusingh1852 ปีที่แล้ว

      ​@@subhashram7508tusi bandar aa

    • @Raman1xx
      @Raman1xx ปีที่แล้ว +1

      ​@@subhashram7508 raam Krishan bhi Hindu?
      Tumhare bhgwan bhi Hindu?

    • @ਥਿੰਦਸਾਬ
      @ਥਿੰਦਸਾਬ ปีที่แล้ว +3

      ਸੋ ਸਾਖੀ ਦਾ pdf ਗੂਗਲ ਤੋਂ ਡਾਊਨਲੋਡ ਕਰ ਲਓ ਜੇ ਪੜ੍ਹਨੀ ਆ ਥੋੜੀ ਮੇਹਨਤ ਕਰਨੀ ਪਵੇਗੀ ਲੱਭਣ ਲਈ ਮੈ 4 ਸਾਲ ਪਹਿਲਾ ਡਾਊਨਲੋਡ ਕਿੱਤੀ ਸੀ ਗੂਗਲ ਤੋਂ

  • @jaslinkaur1313
    @jaslinkaur1313 10 หลายเดือนก่อน +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @bikarjitsingh34bikarjitsin10
    @bikarjitsingh34bikarjitsin10 11 หลายเดือนก่อน +6

    ਵਾਹਿਗੁਰੂ ਜੀ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਦੀ ਹਰ ਇਕ ਗੱਲ ਸੱਚ ਹੋਵੇਗੀ ਬੱਸ ਸਿੱਖਾਂ ਨੂੰ ਇਕੱਠੇ ਹੋ ਕੇ ਯਕੀਨ ਰੱਖਣਾ ਚਾਹੀਦਾ

  • @baljindersingh5925
    @baljindersingh5925 ปีที่แล้ว +10

    ਧੰਨ ਗੁਰੂ ਦਸਮੇਸ਼ ਪਿਤਾ ਜੀ, ਕਲਗੀਧਰ ਪਾਤਸ਼ਾਹ ਬਚਨ ਦੇ ਬਲੀ ਬਾਦਸ਼ਾਹ ਦਰਵੇਸ਼ ਪੁੱਤਰਾਂ ਦੇ ਦਾਨੀ ਚੋਜੀ ਪ੍ਰੀਤਮ ਸਾਹਿਬ ਏ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ । ਇਹ ਦੇਸ਼, ਦੇਸ਼ ਨਾਂ ਹੁੰਦਾ ਜੇ ਪਿਤਾ ਦਸਮੇਸ਼ ਨਾਂ ਹੁੰਦਾ।

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਹਰਿ ਜੁਗ ਜੁਗ ਭਗਤ ਓਪਾਏਆ ਪੈਜ ਰੰਖਦਾ ਆਏਆ ਰਾਮ ਰਾਜੇ ਹਰਨਾਕਛ ਦੁਸਟ ਹਰ ਮਾਰੇਆ ਪ੍ਰਲਾਦ ਤਰਾਏਆ ਹਕਾਰੀਆ ਨਿਦਕਾਂ ਪਿੱਠ ਦੇ ਹਰਿ ਨਾਮੁ ਮੁੱਖ ਲਾਇਆ ਰਾਮ ਰਾਜੇ ਹਰਨਾਕਛ ਦੁਸਟ ਹਰ ਮਾਰੇਆ ਪ੍ਰਲਾਦ ਤਰਾਏਆ ਹਕਾਰੀਆ ਨਿਦਕਾਂ ਪਿੱਠ ਦੇ ਹਰਿ ਨਾਮੁ ਮੁੱਖ ਲਾਇਆ ਰਾਮ ਰਾਜੇ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਧੰਨ ਧੰਨ ਧਰਮ ਦੀ ਧੂਜਾ ਗਰੀਬ ਨਿਵਾਜ ਹਜਾਰਾਂ ਹਜੂਰ ਵਿਦਿਆ ਦਾਤੇ ਦਸ਼ਮੇਸ਼ ਪ੍ਰਗਟਾਏ ਆਪ ਪਰਮੇਸ਼ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਸੰਚੇ ਪਾਤਸ਼ਾਹ ਜੀ ਸਵਥਾਹੀ ਹੋ ਹੋ ਸਹਾਇ ਜੀ

  • @Official_lakhwinder__007
    @Official_lakhwinder__007 ปีที่แล้ว +117

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਮੇਹਰ ਕਰਨਾ ਪੰਜਾਬ ਅਤੇ ਆਪਣੇ ਪੰਜਾਬੀ ਬੱਚਿਆਂ ਤੇ 🙇🏻🙇🏻🙇🏻🙏🏻🙏🏻🙏🏻

    • @jagdishkaur1887
      @jagdishkaur1887 11 หลายเดือนก่อน

      🙏🙏🙏🙏🙏🙏🙏🙏🙏🙏🖐️🖐️🖐️🖐️🖐️🖐️🖐️🙏🙏🙏🙏🙏🙏🙏🌹🌹🌹🌹🌹🌹🌹🌹🌹🖐️🖐️🖐️🖐️🖐️🙏🙏🙏

  • @KesarSingh-e4d
    @KesarSingh-e4d ปีที่แล้ว +6

    ਬੜੀ ਉਂਦਾ ਜਾਣਕਾਰੀ ਦਿੱਤੀ ਬਾਬਾ ਜੀ ਨੇ ਵਾਹਿਗੁਰੂ ਆਪ ਜੀ ਨੂੰ ਚੜਦੀਕਲਾ ਵਿੱਚ ਰਖੇ ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ।

  • @rajwinder1968
    @rajwinder1968 ปีที่แล้ว +122

    ਇਸ ਦੇਸ ਦੀ ਕਿਸਮਤ ਮਾੜੀ ਹੈ ਕਿ ਇਹ ਸਿੱਖ ਕੌਮ ਨੂੰ ਪਛਾਣ ਨਹੀ ਸਕੇ

    • @nareshthakur-kn5by
      @nareshthakur-kn5by 9 หลายเดือนก่อน +3

      Desh di kismat bahut vadiya h tusi misguided ho gye ho real Sikh never want another partion jai hind

    • @sukhdevsinghd5
      @sukhdevsinghd5 9 หลายเดือนก่อน +3

      ​@@nareshthakur-kn5bymisguided ta tuhade varge hain, jo chora nu votan deke desh te states de tukde karwate Sirf kursi waste

    • @satnamsinghrathore7340
      @satnamsinghrathore7340 9 หลายเดือนก่อน +2

      Sahi keha

    • @amandeepmadan3158
      @amandeepmadan3158 6 หลายเดือนก่อน

      Bilkul sahi kiha​@@nareshthakur-kn5by

    • @shamsingh122
      @shamsingh122 4 หลายเดือนก่อน +2

      ​@@nareshthakur-kn5byPunjab te Sikha nuh thodi partition kde justice ni deh saki , we never said to hurt someone we want to separate for our rights , for our Sikhism

  • @balwinderkaur-no5vy
    @balwinderkaur-no5vy ปีที่แล้ว +27

    ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਲੀਲਾ ਰਚਾਈ ਹੈ ਦੁਨੀਆਂ ਦੇ ਸਾਹਮਣੇ ਹੈ, ਉਨ੍ਹਾਂ ਨੇ ਜੋ ਭਵਿੱਖਬਾਣੀ ਕੀਤੀ ਹੈ ਉਹ ਸੱਚ ਹੋਵੇਗੀ, ਖ਼ੁਦ ਆਕਾਲ ਪੁਰਖੁ ਹਨ ਦਸਮੇਸ਼ ਪਿਤਾ ਜੀ ਆਕਾਲ ਪੁਰਖੁ ਨੂੰ ਸੱਭ ਪਤਾ ਹੈ

  • @kakabullethomeroyalenfield7297
    @kakabullethomeroyalenfield7297 ปีที่แล้ว +14

    🙏100% ਸੱਚ ਹੈ। ਜੋ ਵਿ ਅੱਜ ਕੱਲ ਹੋ ਰਿਹਾ ਇਹ ਸਬ ਨਿਸ਼ਾਨਿਆਂ ਹਨ ਯੁੱਧ ਦੀਆਂ ਸ਼ੁਰੂਆਤ ਕਰਤੀ ਹੈ ਭਾਰਤ ਨੇ ਕੈਨੇਡਾ ਨਾਲ

    • @gullusandhu748
      @gullusandhu748 ปีที่แล้ว

      Sahi gal aa .India punjab de vicho koi Punjabi uthda tan dab lainde..pr .dhan Guru Gobind Singh Ji..hun hor beadbi ni dekh hundi app ji aaap avtar dharn karo papyia da Nash karn lai.

    • @sadhusingh8152
      @sadhusingh8152 ปีที่แล้ว

      ਉਹ ਲੋਕ ਅੰਗਰੇਜ਼ ਹਨ ਉਹ ਦਿਮਾਗ਼ ਦੀ ਵਰਤੋਂ ਕਰਨ ਦੇ ਮਾਹਿਰ ਹਨ ਕਿਮੇ ਬਿਸ਼ਬਾਸ ਕਰੀਏ

  • @gurmindergondara4485
    @gurmindergondara4485 6 วันที่ผ่านมา +1

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋੲਇ

  • @tannuaviraj521
    @tannuaviraj521 ปีที่แล้ว +1

    Waheguru ji Waheguru ji ☝🏻 🤲🏻 🙏🏻

  • @kulwindersingh2484
    @kulwindersingh2484 ปีที่แล้ว +115

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 🙏🏼🙏🏼 ਪਾਪੀਹਾਂਮੈਂ

    • @JasbirKaur-xg5yb
      @JasbirKaur-xg5yb ปีที่แล้ว +6

      Dhan dhan guru gobind Singh ji kirpa Karo ji

    • @AmarjeetSingh-vi8sq
      @AmarjeetSingh-vi8sq ปีที่แล้ว

      Kyon gand Paya yar bakvas na kreya kro

    • @ranirehal5319
      @ranirehal5319 10 หลายเดือนก่อน

      Dhan Dhan Sri Gurur Gobind Singh ji

  • @darshankaur4239
    @darshankaur4239 ปีที่แล้ว +74

    ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਾਖੀ ਮੇਰੇ ਕੋਲ ਵੀ ਹੈ ਪਿਤਾ ਜੀ ਸਾਨੂੰ ਸਾਰੇ ਬੱਚਿਆਂ ਨੂੰ ਸੁਣਾ ਦੇਸੀ ਹੁਣ ਮੈਂ ਖੁਦ ਪੜ੍ਹਨੀ

    • @dhillonboys630
      @dhillonboys630 ปีที่แล้ว +5

      ਜੀ ਇਕੋ ਸਾਖੀ ਹੈ ਜਾ ਹੋਰ ਵੀ ਹਨ?

    • @darshankaur4239
      @darshankaur4239 ปีที่แล้ว +4

      ਇਕੋ ਹੀ ਹੈ ਜੀ

    • @satypalkour1686
      @satypalkour1686 8 หลายเดือนก่อน +7

      Ki 100shakhi TH-cam channel te ni pa skde taki sare pd len waheguru ji

    • @paramatwal8727
      @paramatwal8727 3 หลายเดือนก่อน

      Tuc pdf download kr skde o google te ​@@satypalkour1686

    • @deepaulakh35928
      @deepaulakh35928 3 หลายเดือนก่อน +4

      ਹੁਣ ਤੁਹਾਡੇ ਕੋਲ ਅਸਲੀ ਪੁਰਾਤਨ ਸੌ ਸਾਖੀ ਹੈਗੀ ਆ,,,

  • @malkitkaur3571
    @malkitkaur3571 ปีที่แล้ว +95

    ਭਾਅ ਜੀ ਮੈ ਵੀ ਉਦੋ ਛੇਵੀ ਚ ਸੀ
    ਮੇਰੀ ਮਾਂ ਰੋਜ ਰਾਤ ਨੂੰ ਜਨਮ ਸਾਖੀ ਪੜਦੀ ਤੇ ਸਾਰੇ ਬੜੇ ਧਿਆਨ ਨਾਲ ਵੱਡੇ ਛੋਟੇ ਸੁਣਦੇ ਜਦੋ ਬਲੈਕ ਆਊਟ ਹੋਇਆ ਝਰਨੇ ਬੰਦ ਕਰਕੇ ਬਾਲਟੀ ਚ ਦੀਵਾ ਰੱਖ ਕੇ ਮੇਰੀ ਮਾਂ ਸਾਖੀਆਂ
    ਸਣਾਉਦੀ ਰਹੀ ਫਿਰ ਜੰਗ ਵੱਲ ਧਿਆਨ ਨਹੀ ਜਾਦਾਸੀ ਧੰਨਵਾਦ ਤੁਹਾਡੀ ਜਾਣਕਾਰੀ ਬਿਲਕੁਲ ਸੱਚ ਆ ਪਰ ਅੱਜ ਦੀ ਪੀੜੀ ਬਾਰੇ ਵੀਉਸ ਚ ਲਿਖਿਆ ਕਿ ਕਿਵੇ ਕਲਯੁਗ ਰੰਗ ਵਿਖਾਊ ਜਦੋ ਜਵਾਨ ਹੋਊ ਸਭ ਕੁਝ ਜਨਮ ਸਾਖੀ ਅਨੁਸਾਰ ਹੋ ਰਿਹਾ

    • @Hardeep.Amangarhwala
      @Hardeep.Amangarhwala ปีที่แล้ว +3

      Sakhi kitho milu g

    • @amrindersingh5907
      @amrindersingh5907 ปีที่แล้ว +1

      ki naam aa shaki da

    • @AGS-nu1nm
      @AGS-nu1nm ปีที่แล้ว +2

      asi kade ni suninor dekhi ehe sakhi?
      kithe milu gi ehe sakhi??

    • @sukhdhaliwal707
      @sukhdhaliwal707 ปีที่แล้ว

      Tusi kitho g ?? Mil sakdi a eh sakhi ???

    • @bittukathar1674
      @bittukathar1674 ปีที่แล้ว +4

      ​@@sukhdhaliwal707 ਅਮ੍ਰਿਤਸਰ ਤੋ ਕਿਤਾਬਾਂ ਵਾਲੀ ਦੁਕਾਨ ਤੋ 100 ਸਾਖੀਂ ਨਾਂਮ ਏ

  • @satvirsingh2362
    @satvirsingh2362 4 หลายเดือนก่อน +15

    ਸਿੱਖ ਇਤਹਾਸ ਨੂੰ ਜਾਨਣਾ ਦੇ ਜਿਗਰਾ ਚਾਹੀਦਾ ਲੋਹੇ ਦਾ ਵਾਈ ਜੀ ।

  • @jassrandhawa2508
    @jassrandhawa2508 ปีที่แล้ว +97

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏

  • @ਸੁਖਵਿੰਦਰਸਿੰਘਸੁਖਵਿੰਦਰਸਿੰਘ-ਭ9ਟ

    ਬਾਬਾ ਜੀ ਸਾਖੀ ਲੋਕਾ ਸਹਮਨੇ ਰੱਖ ਦਿਓ ਜੋ ਲਿਖਿਆ ਹੈ

  • @harmeshsingh7264
    @harmeshsingh7264 6 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਬਿਲਕੁਲ ਸੱਚ ਹੋਣਗੇ ਜੀ
    ਕਲਾ ਕਲਾ ਬਚਨ ਸੱਚ ਹੋ ਕੇ ਰਹੇਗਾ

  • @shahdevsingh7951
    @shahdevsingh7951 หลายเดือนก่อน +5

    ਦੇਸ਼ ਵੇਚ ਕਰ ਜਾਇ ਫਰੰਗੀ ਤਬ ਗਾਜੇ ਗਾ ਮੋਰਾ ਭਜੰਗੀ।
    ਜਿਨ ਰਖਸ਼ਆ ਕਾਰਨੇ ਕੀਓ ਪੰਥ ਪ੍ਰਕਾਸ਼ ਓਟ ਤਕਾਵਨ ਜਾਇਗਾ ਸਿੰਘ ਓਹਨਾਂ ਦੇ ਪਾਸ।
    ਦੇਸ਼ ਤਿਆਗੇ ਆਪਣਾ ਤਬ ਮਾਝੇ ਦੇ ਲੋਗ ਮਾਲਵਾ ਦੁਆਬਾ ਸਭੈ ਸਫਾਇਆ।
    ਸਿੰਘ ਭੂਪਤਿ ਉਠੇਗੇ ਤਬ ਪਾਵੇਂ ਗੇ ਮਾਨ ਤਬ ਲਵੈ ਗੇ ਸਭਿ ਹਿੰਦ ਦੀ ਆਪਣੇ ਹੱਥ ਕਮਾਨ ।

  • @MandeepSingh-z6c7z
    @MandeepSingh-z6c7z ปีที่แล้ว +49

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @heerasinghnetworking9096
    @heerasinghnetworking9096 ปีที่แล้ว +161

    ☬🚩☬🚩☬🚩☬🚩☬
    ਮੱਕਾ ਮਦੀਨਾ ਰੂਮ ਕੋ ਮਰਹੱਟਾ ਭੀਲ ਫਰੰਗ॥ ਦਖਨ ਪੂਰਬ ਹਿੰਦ ਕੇ ਜੀਤ ਕਰੇੇੇੰਗੇ ਜੰਗ॥ ਦਿਲੀ ਤਖਤ ਪਰ ਬਹਿਗੀ ਆਪ ਗੁਰੂ ਕੀ ਫੋਜ॥ ਛਤ੍ ਝੁਲੇਗਾ ਸੀਸ ਪਰ ਬੜੀ ਕਰੇਗੀ ਮੌਜ
    ☬🚩☬🚩☬🚩☬🚩☬
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    🏹🚩🏹🚩🏹

    • @gsv1582
      @gsv1582 ปีที่แล้ว +4

      Veer ji kuj ka ta smj aw gya. TUC ahhe shabad nu pura explain kro ge

    • @sukhdevsingh4796
      @sukhdevsingh4796 ปีที่แล้ว

      🚩❌

    • @labhveersingh6743
      @labhveersingh6743 11 หลายเดือนก่อน

      ਬਾਈ ਜੀ ਗੁਟਕਾ ਸਾਹਿਬ ਵਿੱਚ ਇਹ ਸਾਖੀ ਕਿੱਥੇ ਲਿਖੀ ਹੋਈ ਹੈ ਜੀ

    • @pyarasingh4073
      @pyarasingh4073 11 หลายเดือนก่อน +3

      Sikh da raj ayaga, jata da nahi,Jo kesh Vada ke appne app nu Sikh samaj rahe hai voo galat hai

    • @heerasinghnetworking9096
      @heerasinghnetworking9096 11 หลายเดือนก่อน +1

      @@labhveersingh6743 ਫੋਨ ਦੇ ਵਿੱਚ ਡਾਊਨਲੋਡ ਕਰ ਲਓ ਸੁੰਦਰ ਗੁਟਕਾ ਬੁੱਢਾ ਦਲ ਉਹਦੇ ਵਿੱਚ ਕਰਨੀ ਨਾਮਾ ਕਰਕੇ ਪਾਠ ਦੇ ਵਿੱਚ ਹੈਗਾ 🙏

  • @sehajpreetsinghbadesha2291
    @sehajpreetsinghbadesha2291 ปีที่แล้ว +23

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੀ ਫ਼ਤਿਹ ਬਹੁਤ-ਬਹੁਤ ਸ਼ੁਕਰੀਆ ਵਿਸਥਾਰ ਵਿੱਚਭਾਈ ਸਾਹਿਬ ਜੀ ਨੇ ਆਪਣੇ ਵਿਚਾਰ ਸਾਂਝੇ ਕੀਤੇ

  • @shivanisharma5562
    @shivanisharma5562 ปีที่แล้ว +11

    ਜਦੋਂ ਗੁਰੂ ਸਾਹਿਬ ਨੇ ਸਭ ਕੁਝ ਪਹਿਲਾਂ ਹੀ ਲਿਖ ਦਿਆ ਹੈ, ਫੇਰ ਜੋਂ ਕੂਝ ਹੂਣ ਤੱਕ ਹੋਇਆ ਸਭ ਪਰਮ ਆਤਮਾਂ ਦੇ ਹੁਕਮ ਨਾਲ ਹੋਣਾਂ,

    • @shivanisharma5562
      @shivanisharma5562 11 หลายเดือนก่อน

      ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😮

    • @HardeepSingh-pn8os
      @HardeepSingh-pn8os 3 หลายเดือนก่อน

      By mai Tera bada coment padiya yaar changa calpiya lagda by 😂😂😂😂😂😂😂

  • @Deollivegaming
    @Deollivegaming 3 หลายเดือนก่อน +6

    ਬਹੁਤ ਵਧੀਆ ਜਾਣਕਾਰੀ,,,
    ਹਿੰਦੂ ਸਿੱਖਾਂ ਦੀ ਤਾਂ ਅਜੇ ਵੀ ਭਾਈਚਾਰਕ ਸਾਂਝ ਵਧੀਆ ਪਰ ਕਈ ਗਰਮ ਦਲੀਏ ਜਾ ਸ਼ਿਵ ਸੈਨਾ ਵਰਗੇ ਅੱਗ ਲਾਉਂਦੇ ਤੇ ਦੋਫਾੜ ਪਾਉਂਦੇ।

  • @Amandeepsingh-fs3id
    @Amandeepsingh-fs3id ปีที่แล้ว +78

    ਧੰਨ ਧੰਨ ਮੇਰਾ ਦਰਵੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ

    • @Gumshuda_musafir_
      @Gumshuda_musafir_ ปีที่แล้ว +2

      Darwesh nahi Dashmesh

    • @Amandeepsingh-fs3id
      @Amandeepsingh-fs3id ปีที่แล้ว +3

      @@Gumshuda_musafir_ ਓਹ 22 ਜੀ ਬਾਦਸ਼ਾਹ ਦਰਵੇਸ਼ ਵੀ ਕਹਿੰਦੇ ਗੁਰੂ ਸਾਹਿਬ ਨੂੰ

    • @Gumshuda_musafir_
      @Gumshuda_musafir_ ปีที่แล้ว

      @@Amandeepsingh-fs3id veer g naal baadshah likhna v zaroori aa.

    • @Amandeepsingh-fs3id
      @Amandeepsingh-fs3id ปีที่แล้ว

      @@Gumshuda_musafir_ ਠੀਕ ਆ ਜੀ

  • @supindersingh5425
    @supindersingh5425 ปีที่แล้ว +29

    ਗੁਰੂ ਦੀ ਕਿਰਪਾ ਹੈ ਸਿੱਖਾਂ ਤੇ

  • @surinderkaur-oo9hk
    @surinderkaur-oo9hk ปีที่แล้ว +11

    ਧੰਨਵਾਦ ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @KuldeepKailey
    @KuldeepKailey 28 วันที่ผ่านมา +3

    ਆਪ ਜੀ ਦੀਆਂ ਸੱਚੀਆਂ ਗੱਲਾਂ ਹਨ🙏

  • @dalbirsingh5890
    @dalbirsingh5890 11 หลายเดือนก่อน +5

    ਬਾਬਾ ਜੀ ਜ਼ੇਕਰ ਹਿੰਦੋਸਤਾਨ ਖ਼ਾਲਸੇ ਪੰਜਾਬੀਆਂ ਤੇ ਧੱਕਾ ਨਾ ਕਰਦਾ ਫਿਰ ਗੁਰੂ ਸਾਹਿਬ ਦੀ ਸੋ ਸਾਖੀ ਗ਼ਲਤ ਨਾ ਹੋ ਜਾਂਦੀ ਇਹ ਸੱਭ ਪਰਮਾਤਮਾ ਗੁਰੂ ਸਾਹਿਬ ਖੁਦ ਕਰਵਾ ਰਹੇ ਹਨ

  • @balvinderkachura
    @balvinderkachura ปีที่แล้ว +32

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੁਰ ਪੂਰੇ ਮੇਰੇ ਰਾਖ ਲਈ

  • @happyjagtaraulakh9460
    @happyjagtaraulakh9460 ปีที่แล้ว +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @balbirbasra3913
    @balbirbasra3913 ปีที่แล้ว +17

    ☬ਧੰਨ ਧੰਨ ਸਾਹਿਬ-ਏ-ਕਮਾਲ☬ਬਾਦਸ਼ਾਹ ਦਰਵੇਸ਼☬ਸ਼ਾਹਿ-ਏ-ਸ਼ਹਿਨਸ਼ਾਹ☬ਰਾਜਨ ਕੇ ਰਾਜਾ☬ਮਹਾਰਾਜਨ ਕੇ ਮਹਾਰਾਜਾ☬ਕਲਗੀਧਰ ਦਸਮੇਸ਼ ਪਿਤਾ☬ਮੇਰੇ ਬਾਜਾਂ ਵਾਲੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ੧੦੦ ਸਾਖੀ ਵਿੱਚ ਕੀਤੇ ਸਭ ਭਵਿੱਖਵਤ ਬਚਨ ਸੱਚ ਹੋਣੇ ਹਨ☬ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਦੀ ਕਲਾ ਵਰਤ ਰਹੀ ਹੈ ਇੱਕ ਦਿਨ ਇਸ ਧਰਤੀ ਤੇ☬੯੬ ਕਰੋੜੀ ਖਾਲਸਾ ਪੰਥ☬ਪ੍ਰਗਟ ਹੋਣਾ ਅਤੇ ਇਸ ਧਰਤੀ ਤੇ ਖਾਲਸਾ ਦਾ ਰਾਜ ਹੋਣਾ☬

  • @supinderkaur4338
    @supinderkaur4338 ปีที่แล้ว +15

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਓ ਧੰਨ ਸਿੱਖੀ, ਧੰਨ ਖਾਲਸਾ ਪੰਥ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

  • @deshpremi6295
    @deshpremi6295 6 หลายเดือนก่อน +13

    ਰਾਜ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਂ ਰੇ --ਗੁਰਬਾਣੀ।

  • @SatnamSidhu-p9r
    @SatnamSidhu-p9r ปีที่แล้ว +38

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬੋਲੇ ਬੋਲ ਤਾਂ ਸੱਚੇ ਹੋਣਗੇ ਜੀ

  • @GursewakSingh-my7ee
    @GursewakSingh-my7ee ปีที่แล้ว +16

    Dhan dhan ਗੁਰੂ ਗੋਬਿੰਦ ਸਾਹਿਬ ਸਾਹਿਬ ਜੀ

  • @manjitkaur-ht8fq
    @manjitkaur-ht8fq ปีที่แล้ว +30

    ਵਾਹਿਗੁਰੂ ਜੀ ਸਭ ਤੇ ਮੇਹਿਰ ਭਰਿਆ ਹੱਥ ਰੱਖੋ ਜੀ

  • @yellowcolour6995
    @yellowcolour6995 15 วันที่ผ่านมา

    ਸੀ੍ ਗੁਰ ਨਾਨਕ ਦੇਵ ਸਾਹਿਬ ਜੀ ਨੇ ਜੋਤੀ ਜੋਤ ਸਮਾਣ ਵੇਲੇ ਬਾਬਾ ਸਿਰੀ ਚੰਦ ਅਤੇ ਲਖਮੀ ਦਾਸ ਜੀ ਨੂੰ ਵਰਦਾਨ ਦੇੰਦੇਆ ਕਿਹਾ ਸੀ ਕਿ ਤਹਾਡੀ ਗੱਦੀ ਦੀ ਬਰਾਬਰੀ ਦੂਜਾ ਕੋਈ ਵੀ ਨਹੀਂ ਕਰ ਸਕੇਗਾ
    ਉਦਾਸੀ ਪੰਥੀ ਬਾਬਾ ਸਿਰੀ ਚੰਦ ਜੀ ਸੀ੍ ਗੁਰ ਨਾਨਕ ਦੇਵ ਸਾਹਿਬ ਜੀ ਦੇ ਸਮੇਂ ਤੌ ਹੀ ਗੁਰਦੁਆਰਿਆ ਦਾ ਪ੍ਚਾਰ ਅਤੇ ਪਰਬੰਧ ਬੜੇ ਸੁਚੱਜੇ ਢੰਗ ਨਾਲ ਚਲਾਉਂਦੇ ਆ ਰਹੇ ਸਨ ਪਰ 100 ਸਾਲ ਪੈਲਾਂ ਰੋਮ ਦੇ ਪੋਪ ਨੇ ਧੀਰਮਲੀਆ, ਰਾਮਰਾਈਆ ਅਤੇ ਭ੍ਰਸ਼ਟ ਮਸੰਦਾਂ ਨਾਲ ਰਲ ਕੇ ਸਾਜਿਸ਼ ਕੀਤੀ ਅਤੇ ਉਦਾਸੀ ਅਤੇ ਨਿਰਮਲੇ ਪੰਥੀਆ ਨੂੰ ਗੁਰਦੁਆਰਿਆਂ ਤੋਂ ਬਾਹਰ ਕੱਢ ਦਿੱਤਾ ਪਿਛਲੇ 100 ਸਾਲਾਂ ਤੌ ਹੀ ਉਦਾਸੀ ਅਤੇ ਨਿਰਮਲੇ ਪੰਥੀ ਸਾਜਿਸ਼ ਦਾ ਸਿ਼ਕਾਰ ਹੋ ਗੁਮਨਾਮ ਜੇਹੇ ਰਹ ਰਹੇ ਹਣ
    ਪਰ ਹੁਣ ਉਦਾਸੀ ਅਤੇ ਨਿਰਮਲੇ ਪੰਥੀਆ ਨੂੰ ਗੁਰਦੁਆਰਿਆਂ ਦਾ ਪਰਬੰਧ ਫੇਰ ਅਪਨੇ ਹੱਥਾ ਵਿਚ ਲੈ ਲੈਣਾ ਚਾਹੀਦਾ ਹੈ ਇਹ ਉਨਾਂ ਨੂੰ ਗੁਰੂ ਸਾਹਿਬ ਜੀ ਵਲੋਂ ਦੀਤੀ ਹੋਈ ਦਾਤ ਹੈ ਔਰ ਕਿਸੇ ਹੋਰ ਵਾਸਤੇ ਨਹੀਂ ਹੈ
    ਸੀ੍ ਰਾਮਚੰਦਰ ਜੀ ਦੇ ਤੱਪਸਵੀ ਸਪੁਤਰ ਲਵ ਕੁਸ਼ ਨੇ ਸਾਰੀ ਅਯੋਧਿਆ ਵਿਚ ਘੁਮ ਘੁਮ ਕੇ ਰਾਮਾਇਣ ਦਾ ਗਾਇਨ ਕਰਕੇ ਆਪਣੀ ਮਾਤਾ ਦੇਵੀ ਸੀਤਾ ਦੇ ਉਤੇ ਲਗਾ ਝੂਠਾ ਲਾੰਛਨ ਧੋ ਦਿੱਤਾ ਪਰ ਜੇ ਕਰ ਲਵ ਕੁਸ਼ ਸਾਰੀ ਅਯੋਧਿਆ ਦੀ ਲੋਕਾਈ ਨੂੰ ਸੱਚ ਦੇ ਨਾਲ ਜਾਣੂ ਨ ਕਰਵਾਉਂਦੇ ਫੇਰ ਦੇਵੀ ਸੀਤਾ ਨੂੰ ਉਨਾਂ ਦਾ ਮਾਨ ਸਮਮਾਣ ਕਿਵੇਂ ਵਾਪਸ ਮਿਲਦਾ
    ਲਵ ਕੁਸ਼ ਵਾਂਗ ਹੀ ਹੁਣ ਉਦਾਸੀ ਅਤੇ ਨਿਰਮਲੇ ਪੰਥੀਆ ਨੂੰ ਸਾਰੇ ਸਿੱਖਾ ਵਿਚ ਘੁਮ ਘੁਮ ਕੇ ਅਪਨੀ ਸਚਾਈ ਬਾਰੇ ਜਾਣੂ ਕਰਾਣਾ ਚਾਹੀਦਾ ਹੈ ਔਰ ਏ ਦਸਣਾ ਚਾਹੀਦਾ ਹੈ ਕਿ ਪੰਥ ਦੋਖੀ ਧੀਰਮਲੀਆ ਅਤੇ ਰਾਮਰਾਈਆ ਨੇ ਈਸਾਈ ਪੋਪ ਅਤੇ ਤੁਰਕਾਂ ਦੇ ਨਾਲ ਰਲ ਕੇ ਸਾਜਿਸ਼ ਕੀਤੀ ਸੀ
    ਹੁਣ ਉਦਾਸੀਆ ਅਤੇ ਨਿਰਮਲੇ ਪੰਥੀਆ ਨੂੰ ਸਿੱਖ ਪੰਥ ਲਈ ਚੁੱਪ ਬਿਲਕੁਲ ਵੀ ਨਹੀਂ ਬੈਠਣਾ ਚਾਹੀਦਾ ਕਿਉਂਕਿ ਗੁਰਦਵਾਰਿਆਂ ਵਿਚ ਪਰਬੰਧਕ ਕਮੇਟੀ ਦੇ ਰੂਪ ਵਿਚ ਬੈਠੇ ਧੀਰਮਲੀਆ ਤੇ ਰਾਮਰਾਈਆ ਨੇ ਈਸਾਈਆ (ਕਾਂਗਰਸ) ਅਤੇ ਤੁਰਕਾਂ ਨਾਲ ਰਲ ਕੇ ਸਿਖਾ ਨੂੰ 1947, 1984 ਵਾੰਗ ਮਰਵਾਉਣ ਦੀ ਤਿਆਰੀ ਕੀਤੀ ਹੋਈ ਹੈ

  • @Hello-jz6ve
    @Hello-jz6ve ปีที่แล้ว +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @ekamlottey5303
    @ekamlottey5303 ปีที่แล้ว +8

    Jaan pai gyi sarer ch baba ji tuhadian gallan sun k ,sab sach hovega

  • @trendingssigmarule9002
    @trendingssigmarule9002 ปีที่แล้ว +62

    ਧਨ ਧਨ ਦਸਮੇਸ਼ ਪਿਤਾ 🙏⚔️🙏

  • @jasdeepkaur981
    @jasdeepkaur981 3 หลายเดือนก่อน +4

    ਬਿਲਕੁਲ ਸਹੀ ਕਿਹਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏

  • @brargaming6766
    @brargaming6766 ปีที่แล้ว +7

    ਦਸਮੇਸ਼ ਪਿਤਾ ਜਲਦੀ ਸੁਨਹਿਰੀ ਸਮਾਂ ਬਖਸ਼ਿਸ਼ ਕਰੋ ਖਾਲਸਾ ਪੰਥ ਨੂੰ

  • @sardajijagmohan3191
    @sardajijagmohan3191 ปีที่แล้ว +23

    ਜੰਗਾ ਤਾਂ ਜਿੱਤ ਲਵਾਂ ਗੇ ਜੀ ਬਾਬਾ ਜੀ ਬੇਨਤੀ ਕਰਦੇ ਹਾਂ ਜੋ ਗੁੱਜਰ ਪਿੰਡਾਂ ਨਹਿਰਾਂ ਦੇ ਆਲੇ ਦੁਆਲੇ ਰਹਿੰਦੇ ਹਨ ਕਿੱਥੋ ਆਉਦੇ ਹਨ ਪਿਛੋਕੜ ਕੀ ਹੈ ਵੋਟਰ ਕੱਠੇ ਕਰਦੇ ਹਾਂ ਜਦੋਂ ਕੋਈ ਹਿੱਲ ਚੁੱਲ ਹੋਈ ਇਨ੍ਹਾਂ ਲੋਕਾਂ ਨੇ ਸਾਡੇ ਪਿੰਡਾਂ ਨੂੰ ਘੇਰਾ ਪਾ ਕੇ ਲੁੱਟਣਾ ਤੇ ਕੁੱਟਣਾ ਸਾਨੂੰ

    • @sabhajeetpandey1217
      @sabhajeetpandey1217 ปีที่แล้ว

      😀😀😀😀😀😁😁😁😀sache

    • @hardeepkaur9487
      @hardeepkaur9487 ปีที่แล้ว +3

      Too badiaan dandd di pic lagaaiaan han Maran ton baad even hi dandd bahar niklde han bohta khush naa ho

    • @lahoriyagill4242
      @lahoriyagill4242 ปีที่แล้ว +4

      Veer Hale sikha nu ajma rahe aa eh log moke de hakumat jad eh time ona odu nu ta waheguru kirpa hi bhot karuga

    • @pearlwwhite2291
      @pearlwwhite2291 10 หลายเดือนก่อน +2

      Khalsa labhda kitthe aa ajjkal? Sari dunia ch asli Khalse 2 ni labhde. Tuhanu te Khalse di definition hi ni pata. Khalsa mtlb Pure Khalis sachcha Suchcha aadmi. Kaun aa te kitthe aa? Khalse da matlab vi pata aa? Lalchi maqqar Guruan de dhrohi, Mughlan de yaar nashebaz aatanki mindset waley Khalistani are NOT Khalsa.
      Jo Guruan de kaatlan nal hi ral gye oh Khalsa kiddan ho gye? Pehlan pakistan to lawo saade Guruan de asthan. Sikhan nu bewqoof samjhya hoya?😡

    • @gurwindersingh-ox9gl
      @gurwindersingh-ox9gl 4 วันที่ผ่านมา

      MARRRE JE HATHYAAR RAKHO GHAR THOKO EHNA NU

  • @balbirbasra3913
    @balbirbasra3913 ปีที่แล้ว +9

    ☬ਧੰਨ ਧੰਨ ਸਾਹਿਬ-ਏ-ਕਮਾਲ☬ਬਾਦਸ਼ਾਹ ਦਰਵੇਸ਼☬ਸ਼ਾਹਿ-ਏ-ਸ਼ਹਿਨਸ਼ਾਹ☬ਰਾਜਨ ਕੇ ਰਾਜਾ☬ਮਹਾਰਾਜਨ ਕੇ ਮਹਾਰਾਜਾ☬ਸਰਬੰਸਦਾਨੀ☬ਕਲਗੀਧਰ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ☬

  • @chanlahorya1215
    @chanlahorya1215 ปีที่แล้ว +15

    ਬਿਲਕੁੱਲ ਸੱਚ ਹੈ ਜੀ ਪਟਨਾ ਸਾਹਿਬ ਅਤੇ ਹਜੂਰ ਸਾਹਿਬ ਬੰਗਲਾ ਸਾਹਿਬ ਸਾਡੇ ਕੋਲ ਹੀ ਰਹਿਣਾ ਚਾਈਦਾ ਹੈ ਇਹੋ ਜਿਹਾ ਖਾਲਿਸਤਾਨ ਚਾਹੀਦਾ ਹੈ

    • @gurmeetsingh-cc1wb
      @gurmeetsingh-cc1wb ปีที่แล้ว

      😂😂😂 fr pichhe ki rehju

    • @Sidhusaab4824
      @Sidhusaab4824 10 หลายเดือนก่อน

      ​@@gurmeetsingh-cc1wbteri maa da ਸਿਰ

    • @manjindersingh4565
      @manjindersingh4565 4 หลายเดือนก่อน

      ਪੂਰਾ ਏਸ਼ੀਆ

    • @harinderbhandal4400
      @harinderbhandal4400 4 หลายเดือนก่อน

      Sekh chilli Dian gala Kash sikh aslee halaata nu samaj jaan
      Saanu apne aap nu educate karn di lord hai . Toll plazia te nihanga di badmashee
      Gareeb bandya nu kutana eda khalistaan nai milna

    • @shammysingh2744
      @shammysingh2744 2 หลายเดือนก่อน +1

      O te veer meria aj v ohna da kbja a apne raj nal tuhade nal rjamndi nal chlnge

  • @Aimbot_295
    @Aimbot_295 3 หลายเดือนก่อน +3

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਸਹਾਈ ਹੋਣਾ ਜੀ।

  • @gurpreetmaan2094
    @gurpreetmaan2094 ปีที่แล้ว +145

    ਬਹੁਤ ਹੌਂਸਲਾ ਆਇਆ ਗੱਲਾਂ ਸੁਣ ਕ ਥੋਡੀਆ ਬਾਬਾ ਜੀ, ਖਾਲਿਸਤਾਨ ਜਿੰਦਾਬਾਦ❤❤❤

    • @ravidas141
      @ravidas141 ปีที่แล้ว +8

      Bus tuhade warge ni aoune 😅😅😅😅😅😅😅😅😅😅😅😅

    • @kuldipsingh840
      @kuldipsingh840 ปีที่แล้ว

    • @singhsidhu1928
      @singhsidhu1928 ปีที่แล้ว +2

      ​​@@ravidas141tussi awda fikAr kro

    • @sukhwantkotra6209
      @sukhwantkotra6209 ปีที่แล้ว +6

      ਖਾਲਿਸਤਾਨ ਸ਼ਬਦ ਹਿੰਦੂ ਰਾਸ਼ਟਰ ਵਾਲਿਆਂ ਨੇ ਦਿੱਤਾ ਜੀ। ਸਾਡਾ ਤਾਂ ਜੀ ਸਿੱਖ ਰਾਜ ਆ ਜੀ ਅਸੀਂ ਸਭ ਸਿੱਖ ਰਾਜ ਜਾਂ ਖਾਲਸਾ ਰਾਜ ਦੀ ਮੰਗ ਕਰਦੇ ਹਾਂ ਜੀ

    • @श्रीवृंदावनरसजु
      @श्रीवृंदावनरसजु ปีที่แล้ว

      ਉ ਤੇਰੇ ਵਰਗੇ ਮੂਰਖਾਂ ਦੇ ਰਾਜੇ ,ਅਗਲੇ ਨੇ ਸਾਰੀ ਗਾਥਾ ਸੁਣਾ ਤੀ ਗੁਰੂ ਦੀ, ਤੂੰ ਉਹੀ ਫਿਰ ਰਿਹਾ ਮੂਰਖ ਦਾ ਮੂਰਖ ,ਉਹ ਬੇਵਕੂਫਾ ਖਾਲਿਸਤਾਨੀਆ ,
      ਟੁੱਟਣਾ ਨਹੀਂ ਦੇਸ਼ ,
      ਖਾਲਸਾ ਰਾਜ ਆਊਗਾ ,ਗੁਰੂ ਗੋਬਿੰਦ ਸਿੰਘ ਨੇ ਖਾਲਿਸਤਾਨ ਨਹੀ ਬੋਲਿਆ ਆਪਣੀ ਬੋਲੀ ਚ,
      ਜਨਮ ਸਾਖੀ ਵਿੱਚ ਕਿਤੇ ਵੀ ਖਾਲਿਸਤਾਨ ਨਹੀਂ ਲਿਖਿਆ, ਨਾ ਹੀ ਇਹ ਲਿਖਿਆ ਦੇਸ਼ ਟੁੱਟੂਗਾ, ਲਿਖਿਆ ਹਲੀਮੀ ਦਾ ਰਾਜ ਆਉ, ਖਾਲਸਾ ਰਾਜ ,
      ਇਸ ਲਈ ਬਾਂਦਰ ਦਿਮਾਗ ਇਨਸਾਨ, ਤੇਰੇ ਵਰਗੇ ਕੰਜਰ ਬੰਦੇ ਆ ਜਿਹਨਾਂ ਨੇ ਕਨੇਡਾ ਤੇ ਇੱਥੇ ਗੰਦ ਪਾਇਆ, ਉਹ ਮੈਂਟਲਾ ਗੁਰੂ ਦੀ ਬਾਣੀ ਨੂੰ ਸਮਝ, ਬੇਵਕੂਫ ਖੋਤੇ

  • @SurinderKaur-ut9ys
    @SurinderKaur-ut9ys ปีที่แล้ว +9

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਿਹਰ ਭਰਿਆ ਹੱਥ 16:02

  • @sadhusingh8152
    @sadhusingh8152 ปีที่แล้ว +7

    ਸਰਦਾਰ ਸਾਹਿਬ ਜੀ ਖਾਲਸਾ ਜੀ ਸਮਾਂ ਬੜਾ ਨਾਜਕ ਹੈ ਖਤਰਨਾਕ ਜੁੱਗ ਸੋਚ ਸੋਚ ਚਲੋ ਸੰਬਲ ਜਾਣ ਦਾ ਸਮਾਂ ਹੈ ਕੀ ਹੋਵੇਗਾ ਸਮਜਨ ਦੀ ਲੋੜ ਹੈ

  • @navjot5489
    @navjot5489 11 หลายเดือนก่อน +1

    Dhan Dhan Dhan Guru Gobind Singh Maharaj ji ❤❤❤❤ Waheguru ji ka Khalsa waheguru ji ki Fatah ❤❤❤❤ Baba ji mehar karo ❤❤❤❤

  • @kuldipjhajj5085
    @kuldipjhajj5085 ปีที่แล้ว +19

    ਵਾਹਿਗੁਰੂ ਜੀਖਾਲਸੇ ਦੀ ਫਤਹਿ ਕਰਨ।

  • @supindersingh5425
    @supindersingh5425 ปีที่แล้ว +31

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @ParamjitSingh-ts1kx
    @ParamjitSingh-ts1kx หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @balkaur3979
    @balkaur3979 หลายเดือนก่อน +12

    ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਕੇ ਚਲਾ ਗਿਆ ਹੈ ਕੀ ਇਸ ਦਾ ਮਤਲਬ ਇਹ ਹੈ ਜੋਂ ਸਾਡੀ ਅਰਦਾਸ ਵਿੱਚ ਕਿਹਾ ਜਾਂਦਾ ਹੈ " ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ", ਖਾਲਸਾ ਰਾਜ ਤਾਂ ਆਕੇ ਚਲਾ ਗਿਆ ਹੈ ਉਸ ਰਾਜ ਵਿੱਚ ਤਕਰੀਬਨ ਸਾਰੇ ਦਾੜ੍ਹੀ ਕੇਸਾ ਵਾਲੇ ਸੀ।ਪੰ ਖੁਸ਼ਹਾਲ ਸੀ

  • @supindersingh5425
    @supindersingh5425 ปีที่แล้ว +12

    ਸਾਰੇ ਧਰਮ ਹੀ ਸਤਿਕਾਰ ਜੋਗ ਹਨ

  • @kulwantsinghsandhu8333
    @kulwantsinghsandhu8333 ปีที่แล้ว +27

    ਸਤਿਨਾਮ ਵਾਹਿਗੁਰੂ ਜੀ। ਧੰਨ - ਧੰਨ ਗੁਰੂ ਗੋਬਿੰਦ ਸਿੰਘ ਜੀ।

  • @Rsingh-p5t
    @Rsingh-p5t ปีที่แล้ว +42

    ਏਹ ਸੱਚ ਹੈ ਮੈ ਵੀ ਪੜ੍ਹੀ ਜਨਮ ਸਾਖੀ, ਰੰਡੀ ਕਾ ਰਾਜ ਦੀ ਗੱਲ ਸੱਚੀ ਹੈ, ਕਿੳਂਕਿ ਗੁਰੂ ਜੀ ਨੂੰ ਗੰਗੂ ਦੇ ਬਾਰੇ ਪਤਾ ਸੀ ਏਹ ਦੀ ਕੁਲ ਨੇ ਰਾਜ ਕਰਨਾ ਤੇ ਜ਼ੁਲਮ ਵੀ ਕਰਨਾ, ਮੇਰੇ ਕੋਲ ਗੰਗੂ ਦੀਆਂ 10 ਪੁਸ਼ਤਾਂ ਦੇ ਨਾਮ ਪਤਾ ਹੈ

    • @JasmeetKaur-k8w
      @JasmeetKaur-k8w ปีที่แล้ว +1

      Eh book 100 Sakhi kitho mile gi bht dil read krn nu 🙏🙏

    • @meetkaur6519
      @meetkaur6519 ปีที่แล้ว +1

      acha ji sab naal sanjha karo gangu de pushta ch kon kon hoye ne 🙏

    • @Rsingh-p5t
      @Rsingh-p5t ปีที่แล้ว

      @@meetkaur6519 ok ji

    • @Rsingh-p5t
      @Rsingh-p5t ปีที่แล้ว +6

      @@meetkaur6519 ਗੰਗੂ ਬ੍ਰਾਹਮਣ ਬਾਪ ਰਾਜ ਕੌਲ ਬਾਪ ਵਿਸ਼ਵਨਾਥ ਕੌਲ ਬਾਪ ਮਾਨਸਾ ਰਾਮ ਨਹਿਰੂ ਬਾਪ ਲਕਸ਼ਮੀ ਨਾਰਾਇਣ ਬਾਪ ਗੰਗਾਧਰ ਨਹਿਰੂ ਬਾਪ ਮੋਤੀਲਾਲ ਨਹਿਰੂ ਬਾਪ ਪੰਡਿਤ ਜਵਾਹਰ ਲਾਲ ਨਹਿਰੂ ਬਾਪ ਇੰਦਰਾ ਗਾਂਧੀ ਏਹ ਸੱਚ ਹੈ ਏਹ ਨਾ ਦੀ history ਵੀ ਪਤਾ ਹੈ ਨਹਿਰੂ ਤੇ ਗਾਂਧੀ ਕਿਸ ਤਰਾ ਲਗਾ ਏਹ ਨਾ ਦੇ ਨਾਮ ਪਿੱਛੇ ਏਹ ਕੌਲ ਪਰਿਵਾਰ ਚੋ ਸੀ ਕਸ਼ਮੀਰੀ ਪੰਡਿਤ ਗੰਗੂ ਬ੍ਰਾਹਮਣ ਜਿਸ ਦਾ ਨਾਮ ਗੰਗਾ ਰਾਮ ਸੀ ਏਹ ਜਦੋ ਗੁਰੂ ਤੇਗ ਬਹਾਦਰ ਜੀ ਕੋਲ ਬੇਨਤੀ ਕਰਨ ਆਏ ਸੀ ਉਦੋ ਏਹ 24 ਸਾਲ ਦਾ ਗੰਗੂ ਵੀ ਨਾਲ ਸੀ 5 ਸਾਲ ਬਾਅਦ ਏਹ ਫਿਰ ਗੁਰੂ ਗੋਬਿੰਦ ਸਿੰਘ ਜੀ ਕੋਲ ਆਇਆ ਸੀ ਕੰਮ ਲਈ ਫਿਰ ਗੁਰੂ ਜੀ ਨੇ ਏਹ ਨੂੰ ਰਸੋਈਆ ਰੱਖ ਲਿਆ ਸੀ ਜਿਸ ਵਕਤ ਏਹ ਨੇ ਧੋਖਾ ਕੀਤਾ ਉਦੋ ਗੁਰੂ ਸਾਹਿਬ ਜੀ ਨੂੰ ਪਤਾ ਲੱਗ ਗਿਆ ਸੀ ਕੇ ਆਉਣ ਵਾਲੇ ਸਮੇਂ ਚ ਏਹ ਦੀ ਕੁਲ ਰਾਜ ਕਰੇਗੀ ਤੇ ਜ਼ੁਲਮ ਕਰੇਗੀ ਮੇਰੇ ਸਿੱਖਾਂ ਤੇ ਗੰਗੂ ਦੇ ਪੁੱਤਰ ਨੂੰ ਖੁਸ਼ ਹੋ ਕੇ ਸਈਦ ਨਾਮ ਦੇ ਮੁਗਲ ਨੇ ਏਹ ਨਾ ਨੂੰ ਯਮੁਨਾ ਨਹਿਰ ਦੇ ਕੰਢੇ ਦੀ ਜਮੀਨ ਦਿੱਤੀ ਸੀ ਜਿਸ ਕਰਕੇ ਨਹਿਰੂ ਅਲ ਪੈ ਗਈ
      ਪਰ ਏਹ ਨਾ ਨੇ ਏਹ history ਛੁਪਾ ਕੇ ਰੱਖੀ ਲੋਕਾਂ ਨੂੰ ਭੰਬਲਭੂਸੇ ਚ ਪਾਉਣ ਲਈ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਮੁਸਲਮ ਦਾ ਬੇਟਾ ਬਣਾਇਆ, ਪਰ ਸੱਚ ਜੋ ਮੈ ਤੁਹਾਨੂੰ ਦੱਸੇ ਆ

    • @sukhsidhu5951
      @sukhsidhu5951 ปีที่แล้ว

      Pandit jawar lal pandit kaso das c guru h sme

  • @bholasingh1008
    @bholasingh1008 ปีที่แล้ว

    ਮੇਰੇ ਗੁਰੂ, ਮੇਰੇ ਪਿਤਾ ਦੀ ਜਗ੍ਹਾ ਸਾਡੇ ਲਿਖਿਆ ਜਾਵੇ ਤਾਂ ਹੋਰ ਵਧੀਆ ਰਹੇਗਾ

  • @lakvirsinghsomalsomal4396
    @lakvirsinghsomalsomal4396 11 หลายเดือนก่อน +5

    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੇਰੇ ਪਿਤਾ ਜੀ ਨੂੰ ਕੋਟਿ ਕੋਟਿਨ ਪ੍ਰਣਾਮ ਜੀ 🙏🙏🙏🙏🙏🌹❤️

  • @BhattiSaab583
    @BhattiSaab583 ปีที่แล้ว +22

    ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏻

  • @gurinderdeepsingh4832
    @gurinderdeepsingh4832 ปีที่แล้ว

    ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @gkinsan
    @gkinsan 11 หลายเดือนก่อน +3

    ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ

  • @sahejsingh2007
    @sahejsingh2007 ปีที่แล้ว +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਿ ਫ਼ਤਿਹ 🙏

  • @charanjitkour5518
    @charanjitkour5518 ปีที่แล้ว +17

    ਵਹਿਗੂਰੂ ਜੀ ਮੇਹਰ ਕਰੇ

  • @SABNUKUSHRAKHIMALKA
    @SABNUKUSHRAKHIMALKA ปีที่แล้ว +2

    ਖਾਲਸ ਤਾਹਿ ਰਾਜ ਮਤਲਬ ਸ਼ੁੱਧ ਵਾਹਿਗੁਰੂ ਵਾਹਿਗੁਰੂ

  • @AakalAakal-l8o
    @AakalAakal-l8o 24 วันที่ผ่านมา +1

    ਖਾਲਸਾ ਰਾਜ ਜਰੂਰ ਤੇ ਜਲਦੀ ਆਵੇਗਾ❤❤❤❤❤

  • @gurpreetdhillon9077
    @gurpreetdhillon9077 ปีที่แล้ว +11

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @jatinderpalsingh9592
    @jatinderpalsingh9592 ปีที่แล้ว +10

    ਵਾਹਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਸੱਚ ਹੈ ਜੀ

  • @JaiTegAng-v9y
    @JaiTegAng-v9y ปีที่แล้ว +10

    Khalsa Raaj Aayega Gurusaheb De Bachan Ne

  • @GursewakSingh-ke1uh
    @GursewakSingh-ke1uh 2 หลายเดือนก่อน +5

    ਓਸ ਦਾ ਹੁਲੀਆ ਦਸ ਦਿੱਤਾ ਕਿ ਉਹ ਕੇਸ਼ਾ ਧਾਰੀ ਹੋਵੇਗਾ, ਉੱਤਰੀ ਭਾਰਤ ਦੇ ਵਿਚ ਹੋਵੇ ਗਾ, ਜਿਸ ਦੀ ਪਹਚਾਨ ਕੋਈ ਕੋਈ ਹੀ ਕਰੇ ਗਾਂ ਜੀ ਦੁਨੀਆ ਵਾਲੇ ਉਸ ਦੇ ਉਪਰ ਏਕ ਧੱਬਾ ਲਾਵੇ ਗਈ, ਓਹ ਚਾਮੜੇ ਦਾ ਜੂਤਾ ਨਹੀ ਪਾਏ ਗਾ, ਓਹ ਸਾਰੀ ਦੁਨੀਆਂ ਨੂੰ ਇਕ ਹੀ ਪ੍ਰੇਮ ਦੀ ਅਵਾਜ ਦੇ ਵਿਚ ਬੈਂਕ
    ਬਨ ਕੇ ਰੱਖੇ ਗਾ, ਦੁਨੀਆ ਓਸ ਦੇ ਵੱਲ ਦੌੜਦੀ ਹੋਈ ਆਏ ਜੀ , ਓਸ ਦੀ ਆਪਣੀ ਹੀ ਫੌਜ ਹੋਵਏਗੀ ਓਹ ਰਾਜ ਜਲਦੀ ਹੀ ਆਵੇ ਗਾ ਗੁਰੂ ਗ੍ਰੰਥ ਸਹਿਬ ਜੀ ਦੇ ਵਿਚ ਵੀ ਲਿਖਿਆ ਹੈ ਜੀ, ਓਹ ਸਾਰੇ ਹੀ ਧਰਮਾਂ ਦਾ ਸਤਿਕਾਰ ਕਰੇਗਾ ਜੀ ਸਭ ਦਾ ਸਾਂਝਾ ਆਦਿ ਗੁਰੂ ਹੋਵੇਗਾ ਉਹ ਮਮਹਾਰਾਣਾ ਪਰਤਾਪ ਸਿੰਘ ਦੇ ਵਸਜ ਵਿੱਚੋ ਹੋ ਚੁੱਕਾ ਹੈ ਜੀ,, ਓਹ 2012 ਦੇ ਵਿਚ ਚਲਦਾ ਫਿਰਦਾ ਨਜ਼ਰ ਆਵੇਗਾ,, ਇਹ ਸਭ ਕੁਝ ਫਰਾਂਸ ਦੇ ਨਾਸ਼ਤੇ ਦਮਸ਼ ਨੇ ਵੀ ਬਹੁਤ ਪਹਿਲਾ ਹੀ

  • @GurmeetSingh-oc1sn
    @GurmeetSingh-oc1sn ปีที่แล้ว +6

    ਬਾਦਸ਼ਾਹ ਦਰਵੇਸ਼ ਗੂਰੁ ਗੌਬਿੰਦ ਸਿੱਘ ਜੀ 🙏🙏

  • @Gurfatehsingh-j2d
    @Gurfatehsingh-j2d 11 หลายเดือนก่อน +4

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਬੱਚਿਆਂ ਉੱਤੇ ਮਿਹਰ ਭਰਿਆ ਹੱਥ ਸਦਾ ਰੱਖਣਾ ਵਾਹਿਗੁਰੂ ਜੀ 🙏🙏

  • @giansingh9212
    @giansingh9212 3 หลายเดือนก่อน

    ਵਾਹਿਗੁਰੂ
    ਰਾਜ ਕਰੇਗਾ ਖ਼ਾਲਸਾ

  • @Crocodilesingh-y8q
    @Crocodilesingh-y8q ปีที่แล้ว +14

    ਹੁਣ ਸਿੰਘ ਚੜਨ ਗਏ ਸਿਕਾਰ ਅਕਾਲਲਲਲਲ ਅਕਾਲਲਲਲਲਲਲਲਲ ਮਰਨੇ ਵਿੱਚ ਜਨਮ ਹੈ ਖਾਲਸਾ ਰਾਜ ਜਿੰਦਾਬਾਦ

  • @Harjindersingh-em7cr
    @Harjindersingh-em7cr ปีที่แล้ว +10

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਚਨ ਸੱਚ ਜ਼ਰੂਰ ਹੋਣਗੇ ਜੋ ਬੋਲ਼ੇ ਸੋ ਨਿਹਾਲ ਸਤਿ ਸ਼੍ਰੀ ਆਕਾਲ 🙏🙏🙏🙏🙏

  • @rubal.brar69
    @rubal.brar69 ปีที่แล้ว +9

    Dhan dhan Guru Gobind Singh Ji,he mere malka aehni ku kismat vale bana de Teri likhat nu hoya,tere khalash khalse de raj nu dunia shadan to phila dekh lava,jado dunia to java har pase Tera Khalsa Teri Shan nu ocha kar riha hove,bas ek hi supna haqekat kar de mere malka

  • @bholasingh1008
    @bholasingh1008 ปีที่แล้ว

    ਦਸਵੇਂ ਗੁਰਾਂ ਨੂੰ ਸੰਬੋਧਨ ਕਰਨ ਸਮੇਂ ਮੇਰੇ,ਸ਼ਬਦ ਦੀ ਜਗ੍ਹਾ ਸਾਡੇ ਲਿਖਿਆ ਜਾਵੇ ਤਾਂ ਹੋਰ ਵਧੀਆ ਹੋਵੇਗਾ