Prime Politics (45) || ਬਾਦਲਾਂ ਨਾਲ਼ ਮੇਰਾ ਕੀ ਵੈਰ, ਬਠਿੰਡੇ 'ਚ ਕਿਵੇਂ ਪਊ ਪਟਾਕਾ

แชร์
ฝัง
  • เผยแพร่เมื่อ 16 เม.ย. 2024
  • #primeasiatv #swarntehna #specialreport #specialprogram #punjabpolitics #aamaadmiparty #bhagwantmaan #election2024news #swarnsinghtehna #loksabhaelection2024 #election2024news #punjab #punjabnewstoday #latestnews #exclusive #exclusiveinterview #latestnews #gurmeetsingh
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 404

  • @MANAKING
    @MANAKING หลายเดือนก่อน +76

    ਪਹਿਲੀ ਵਾਰ ਇਸ ਤਰਾਂ ਲੱਗਿਆ ਕੀ ਪੰਜਾਬ ਚ ਕੋਈ ਇੰਨਾਂ ਠੱਡੇ ਸੁਭਾਅ ਤੇ ਇਮਾਨਦਾਰ ਖਿਆਲ ਵਾਲ ਲੀਡਰ ਵੀ ਹੈ । ਪਰਮਾਤਮਾ ਸਦਾ ਚੱਝਦੀ ਕਲਾ ਚ ਰੱਖੇ ਤੋਹਾਨੂੰ

    • @sonusinghsonusingh6847
      @sonusinghsonusingh6847 หลายเดือนก่อน

      Thnde subah te imaandari nu chtna kise ne..khudian saahb jdon de mntri bne ae..ena nu pucho k hun tak aapne mehkme ch lokan de bhle lyi keeta ki ae ?.....0% praapti ae ena di..imaandar ae is vich koi shaq nhi..jis tranh naal eh imaandar ae ..ena nu taan hun tak kejriwal te bhgwant maan dian krtootan dekhke party chd deni chahidi c...main ena naalon kunwar vijay pratap nu aapne hlke de lokan lyi wadh dedicated leader mnda..agle ne kejriwal te bhgwant maan nu lokan de ikath vich bhri stage te mntri dhaliwal di haajri vich sheesha dikhaata..pr khudia saahb de munh cho hle tak party supremo de khilaf ik shbd nhi sunya

    • @BhupinderSingh-if9gb
      @BhupinderSingh-if9gb หลายเดือนก่อน +3

      Gurmeet khuddian jittu ❤❤😂😂❤

  • @SarbjitSinghDhillon-ve5iw
    @SarbjitSinghDhillon-ve5iw หลายเดือนก่อน +54

    ਖੁਡੀਆਂ ਸਾਹਿਬ ਤੁਹਾਡੀ ਸੋਚ ਨੂੰ ਸਲਾਮ।
    ਵਾਹਿਗੁਰੂ ਜੀ ਤੁਹਾਨੂੰ ਕਾਮਜਾਬੀ ਬਖਸ਼ਣਗੇ। ਪਹਿਲੀ ਵਾਰ ਤੁਹਾਡੀ ਪਾਰਟੀ ਨੇ ਜਨਰਲ ਕੈਟੀਗਰੀ ਨੂੰ ਬਿਜਲੀ ਮੁਆਫੀ ਦੀ ਸਹੂਲਤ ਦਿੱਤੀ ਹੈ ।

  • @SurjitSingh-rd1ih
    @SurjitSingh-rd1ih หลายเดือนก่อน +28

    ਖੁਡੀਆ ਸਾਹਿਬ ਬੋਲ ਚੱਲ ਤੋਂ ਪਤਾ ਲੱਗਦਾ ਹੈ ਕਿ ਇੱਕ ਵਧੀਆ ਇਨਸਾਨ ਹਨ ਬੜੀ ਨਿਮਰਤਾ ਨਾਲ ਗੱਲਬਾਤ ਕਰ ਰਹੇ ਨੇ ਫੁਕਰੀਆਂ ਵਾਲਾ ਕੋਈ ਮਖੌਲ ਨਹੀਂ ਕਰਦੇ ਜੀ

    • @user-qe6ph2fb4y
      @user-qe6ph2fb4y หลายเดือนก่อน

      Ehna Punjabi lok chennal nal ki kita pta a Kush

    • @user-qe6ph2fb4y
      @user-qe6ph2fb4y หลายเดือนก่อน

      Ehna Punjabi lok chennal nal ki kita pta a Kush

    • @SomeOne0369
      @SomeOne0369 หลายเดือนก่อน

      ਵੀਰ ਜੀ ਪੰਜਾਬੀ ਲੋਕ ਚੈਨਲ ਨਹੀਂ ਲੋਕ ਅਵਾਜ਼ ਟੀ ਵੀ ਚੈਨਲ ਦਾ ਪੱਤਰਕਾਰ ਇਮਤਿਆਜ਼ ਸੀ ਜਿਸ ਨੂੰ ਇਨ੍ਹਾਂ ਨੇ ਮਾਈਕ ਬੰਦ ਕਰਨ ਨੂੰ ਕਿਹਾ ਸੀ

  • @kashmirsingh-zz9ku
    @kashmirsingh-zz9ku หลายเดือนก่อน +41

    ਈਮਾਨਦਾਰੀ ਦੀ ਕਦਰ ਕਰਨੀ ਚਾਹੀਦੀ ਹੈ ਜੀ।

    • @sukhpalgill5770
      @sukhpalgill5770 หลายเดือนก่อน +1

      ਬ ਕਮਾਲ ਇਨਸਾਨ ਅਜਿਹਾ ਇਨਸਾਨ ਤਾਂ ਲੋਕ ਸਭਾ ਜਾਣਾ ਚਾਹੀਦਾ ਹੈ

  • @roopsingh2404
    @roopsingh2404 หลายเดือนก่อน +28

    ਧੰਨਵਾਦ ਖੁਡੀਆ ਸਾਹਿਬ ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @pritpalsingh8317
    @pritpalsingh8317 หลายเดือนก่อน +18

    ਬਹੁਤ ਵਧੀਆ ਇਨਸਾਨ ਹਨ ਸਰਦਾਰ ਗੁਰਮੀਤ ਸਿੰਘ, ਇਹਨਾਂ ਨੂੰ ਲੋਕਾਂ ਦਾ ਸਾਥ ਜਰੂਰ ਮਿਲਣਾ ਚਾਹੀਦਾ ਹੈ, ਪਾਰਟੀ ਤੋਂ ਉਪਰ ਉਠ ਕੇ ਇਹਨਾਂ ਨੂੰ ਜਿਤਾਉਣਾ ਚਾਹੀਦਾ ਹੈ 🙏 ਧੰਨਵਾਦ ਜੀ

  • @StudyPoint-su6jh
    @StudyPoint-su6jh หลายเดือนก่อน +16

    ਇਸ ਵਾਰ ਦੀ ਮੇਰੀ ਵੋਟ ਖੁੱਡੀਆਂ ਸਾਬ ਲਈ ☝️ । ਸੱਚੇ ਸੁੱਚੇ ਤੇ ਇਮਾਨਦਾਰ ਨੇਤਾ ਅੱਗੇ ਬਾਦਲ ਪਰਿਵਾਰ ਦੇ ਲੁਟੇਰਿਆ ਨੂੰ ਕਦੇ ਵੀ ਅੱਜ ਟਾਈਮ ਕੋਈ ਮੂੰਹ ਨੀ ਲਾਉਂਦਾ

  • @LovelyGeoCave-ki6qv
    @LovelyGeoCave-ki6qv หลายเดือนก่อน +48

    ਖੁੱਡੀਆਂ ਬਹੁਤ ਵਧੀਆ ਇਨਸਾਨ ਨੇ।।ਜਿੱਤੂ ਗਾ ਜ਼ਰੂਰ ਵਿਰੋਧ ਤਾਂ ਦੋ ਚਾਰ ਕਾਲੀ ਕੱਠੇ ਹੋ ਕੇ ਖੜ ਜਾਂਦੇ ਨੇ। ਕਿਸਾਨ ਅਸੀਂ ਹਾਂ ਸਾਨੂੰ ਵੀਹ ਵੀਹ ਦਿਨ ਬਾਰਡਰਾਂ ਤੇ ਬੈਠਿਆਂ ਨੂੰ

    • @mehalsingh1229
      @mehalsingh1229 หลายเดือนก่อน +3

      😂😂

    • @rajasamra8990
      @rajasamra8990 หลายเดือนก่อน +4

      Asha fir jis din goli chali c odo kithe c Tu 1 kisan shahid ho gya sarkaar ne prcha 8 din baad darj kita oh vi anpchati police te nale bhand ta kahinda hunda c police Anpchhati hundi ni fir bhand nu koi swaal kita tusi vadde kisan ne

    • @sabi-mansa
      @sabi-mansa หลายเดือนก่อน +5

      AAP 🐒🐒 BJP in Punjab 0 👈

  • @HarmanSingh-me6cn
    @HarmanSingh-me6cn หลายเดือนก่อน +22

    ਗੁਰਮੀਤ ਸਿੰਘ ਖੁਡੀਆਂ ਜ਼ਿੰਦਾਬਾਦ

  • @lakhbirsinghajnala9662
    @lakhbirsinghajnala9662 หลายเดือนก่อน +26

    ਬਹੁਤ ਵਧੀਆ ਉਪਰਾਲਾ ਖੁੱਡੀਆਂ ਸਾਹਿਬ।

  • @bharbhurkang1755
    @bharbhurkang1755 หลายเดือนก่อน +16

    ਬਹੁਤ ਵਧੀਆ ਪ੍ਰੋਗਰਾਮ ਬਾਈ ਜੀ ਬਹੁਤ ਅਨੇਕ ਅਨਸਾਨ

  • @BalkarSingh-ko2qy
    @BalkarSingh-ko2qy หลายเดือนก่อน +16

    ਸਤਿਕਾਰ ਯੋਗ ਪਰੋਗਰਾਮ ਪ੍ਰੇਮ ਪੋਲਟੈਕਸ ਵਿੱਚ ਗੁਰਮੀਤ ਸਿੰਘ ਖੁੱਡੀਆਂ ਤੇ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਸਾਰੇ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ

  • @sukhpalsidhu806
    @sukhpalsidhu806 หลายเดือนก่อน +11

    ਲੋਕੋ ਖੁੱਡੀਆਂ ਸਾਹਿਬ ਹੀਰਾ ਆ ਇਹਨਾ ਨੂੰ ਚੁਣਕੇ ਲੋਕਸਭਾ ਵਿੱਚ ਭੇਜੋ। ਧੰਨਵਾਦ

  • @Karmjitkaur-gk1xq
    @Karmjitkaur-gk1xq หลายเดือนก่อน +25

    ਤੁਸੀਂ ਇਹ ਕਹਿ ਲਵੋ ਕੇ ਪਰਿਵਾਰਵਾਦ ਦਾ ਡੰਡਾ ਚਲਦਾ ਸੀ ਲੰਬੀ ਹਲਕੇ ਚ ਇਕੱਲਾ ਲੰਬੀ ਚ ਨਹੀਂ ਪੂਰੇ ਪੰਜਾਬ ਤੇ ਈ ਤਾਨਾਸ਼ਾਹ ਬਣੇ ਹੋਏ ਸੀ

  • @rajvirbrar631
    @rajvirbrar631 หลายเดือนก่อน +16

    ਅੱਜ ਦੇ ਰਾਜਨੀਤਕ ਦ੍ਰਿਸ਼ ਵਿੱਚ ਇਹ ਕਹਿਣਾ ਬਹੁਤ ਔਖ਼ਾ ਹੈ ਕਿ ਉਹਨਾਂ ਨੇ ਇਕ ਵੀ ਹਰਾਮ ਰੁਪਏ ਨੂੰ ਹੱਥ ਨਹੀਂ ਲਾਇਆ।ਇਹ ਗੱਲ ਕਹਿਣ ਲਈ ਬਹੁਤ ਵੱਡਾ ਜਿਗਰਾ ਚਾਹੀਦਾ

  • @gurmitramgarhia4388
    @gurmitramgarhia4388 หลายเดือนก่อน +22

    ਬਹੁਤ ਵਧੀਆ ਇਮਾਨਦਾਰ ਇਨਸਾਨ ਪ੍ਰਮਾਤਮਾ ਦੇ ਭੈਅ ਵਿੱਚ ਰਹਿਣ ਵਾਲੇ

  • @SarbjeetSingh-fg3xp
    @SarbjeetSingh-fg3xp หลายเดือนก่อน +22

    AAP party jindabad,jitt ਪੱਕੀ ਹੈ ਤੁਹਾਡੀ

    • @sukhikundal9244
      @sukhikundal9244 หลายเดือนก่อน +2

      ਬਹੁਤ ਨਿਮਰ ਨਿਮਾਣੇ ਸਖਸ਼ੀਅਤ ਲਈ ਸਤਿਕਾਰ

  • @BalkarSingh-ko2qy
    @BalkarSingh-ko2qy หลายเดือนก่อน +14

    ਗੁਰਮੀਤ ਸਿੰਘ ਖੁੱਡੀਆਂ ਸਾਹਿਬ ਜੀ ਲੋਕ ਆਮ ਆਦਮੀ ਪਾਰਟੀ ਨੂੰ ਬੁਹਤ ਹੀ ਵਿਸ਼ਵਾਸ਼ ਨਾਲ ਲ ਕਿ ਆਏ ਸੀ ਬਦਲਵੀਂ ਵਾਸਤੇ ਪਰ ਅਫਸੋਸ ਹੈ ਕਿ ਸੱਭ ਤੋਂ ਵੱਡਾ ਮੁੱਦਾ ਨਸ਼ਾ ਮੁਕਤ ਪੰਜਾਬ ਜੀ ਪਰ ਅਫਸੋਸ ਹੈ ਕਿ ਅੱਜ ਵੀ ਪੰਜਾਬ ਵਿੱਚ ਨਾਸ਼ੇ ਦਾ ਦਰਿਆ ਓਸੇ ਤਰ੍ਹਾਂ ਪੂਰੇ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਰੇਤ ਮਾਫੀਆ ਵੀ ਓਸੇ ਤਰ੍ਹਾਂ ਹੀ ਸਗੋ ਹੋਰ ਬੁਹਤ ਜਿਆਦਾ ਮਹਿੰਗਾ ਹੋਇਆ ਹੈ ਏਸ ਬਾਰੇ ਕੀ ਵਿਚਾਰ ਹਨ ਜੀ ਹੁਣ ਤੁਸੀ ਪਾਰਲੀਮੈਂਟ ਵਿੱਚ ਜਾ ਰਹੇ ਹੋ ਕੀ ਕਰੋਗੇ ਜੀ

  • @sukhmandersingh3680
    @sukhmandersingh3680 หลายเดือนก่อน +28

    ਬਿਲਕੁਲ ਸੱਚੇ ਸੁਚੇ ਇਨਸਾਨ ਨੇ ਗੁਰਮੀਤ ਸਿੰਘ ਖੁੱਡੀਆ

  • @boharsinghmatharu2645
    @boharsinghmatharu2645 หลายเดือนก่อน +22

    ਬਹੁਤ ਵਧੀਆ ਬਾਈ ਜੀ ਖੁੱਡੀਆ ਸਾਹਿਬ ਜੀ

  • @richhpalsra9823
    @richhpalsra9823 หลายเดือนก่อน +16

    ਹੁਣ ਉਅ ਗੱਲ ਨਹੀਂ ਬਾਈ 22 ਚ ਸਨਾਮੀ ਸੀ ਲੋਕ ਅੱਕੇ ਪਏ ਸੀ ਬਦਲ ਨੂੰ ਵੋਟ ਪਾਤੀ ।। ਗੁਰਮੀਤ ਸਿੰਘ ਖੁੱਡੀਆ ਚੰਗਾ ਬੰਦਾ ਨੇਕ ਸ਼ਰੀਫ ਹੈ ਖਾਨਦਾਨੀ ਬੰਦਾ ਹੈ ਪਰ ਜਿੱਤ ਔਖੀ ਬਹੁਤ ਹੈ ਨਾਮੁਕੀਨ ਹੀ ਹੈ । ਜੇ ਖੁੱਡੀਆ ਹਾਰੇ ਮੈਨੂੰ ਦਿਲੀ ਦੁੱਖ ਹੋਵੇਗਾ ਪਰ ਹੁਣ ਆਮ ਆਦਮੀ ਪਾਰਟੀ ਦਾ ਪਾਣੀ ਲਹਿ ਗਿਆ

    • @jassmanak850
      @jassmanak850 หลายเดือนก่อน

      😂😂😂

    • @charanjitsinghmohi
      @charanjitsinghmohi หลายเดือนก่อน

      Sach aa ji

    • @Mansa-wu6gp
      @Mansa-wu6gp หลายเดือนก่อน

      ਕੋਈ ਸੋਚ ਵਾਲੀ ਗੱਲ ਨਹੀਂ

  • @badharchahal4462
    @badharchahal4462 หลายเดือนก่อน +17

    ਆਪ ਪਾਰਟੀ ਜ਼ਿੰਦਾਬਾਦ ਜਿੱਤ ਪੱਕੀ ਖੁਡੀਆਂ ਸਾਹਿਬ ਜੀ

    • @jippybrar3510
      @jippybrar3510 หลายเดือนก่อน +2

      Hn nhi jitt da

  • @GurlalsinghWaring
    @GurlalsinghWaring หลายเดือนก่อน +3

    ਸਵਰਨ ਸਿੰਘ ਟਹਿਣਾ ਵੱਲੋ ਗੁਰਮੀਤ ਸਿੰਘ ਖੁੱਡੀਆਂ ਦੀ ਬਹੁਤ ਸੋਹਣੀ ਗੱਲਬਾਤ 👍🏽 ਟਹਿਣਾ ਸਾਬ੍ਹ ਤੇ ਪ੍ਰਾਈਮ ਏਸ਼ੀਆ ਦਾ ਤਹਿ ਦਿਲੋਂ ਧੰਨਵਾਦ ਜੀਉ 🙏🏽

  • @balbirmukerianballi9099
    @balbirmukerianballi9099 หลายเดือนก่อน +13

    ਖੂਬਸੂਰਤ ਜੀਵਨ,ਜ਼ਿੰਦਾਬਾਦ।

  • @abhirajdhaliwal2375
    @abhirajdhaliwal2375 หลายเดือนก่อน +11

    ਟਹਿਣਾ ਸਾਹਿਬ ਹੁਣ 2022 ਵਾਲੀ ਗੱਲ ਨਹੀਂ ਹੈ 2022 ਵਿੱਚ ਲੋਕਾਂ ਨੇ ਕੋਈ ਬੰਦਾ ਨਹੀਂ ਵੇਖਿਆ ਸਿਰਫ ਝਾੜੂ ਵੇਖਿਆ ਪਰ ਝਾੜੂ ਤੋਂ ਲੋਕਾਂ ਨੂੰ ਜਿਨਿਆ ਉਮੀਦਾਂ ਸਨ ਉਹ ਪੂਰੀਆਂ ਨਹੀਂ ਹੋਈਆਂ

  • @kambojartsirsa5463
    @kambojartsirsa5463 หลายเดือนก่อน +2

    ਵਾਕਿਆ ਹੀ ਇਸ ਤੇ ਫ਼ਖ਼ਰ ਮਹਿਸੂਸ ਹੁੰਦਾ ਹੈ, ਇਸਤੋਂ ਇਲਾਵਾ ਹੋਰ ਕਿਸੇ ਵੀ ਬੰਦੇ ਦੀ ਇਮਾਨਦਾਰੀ ਦਾ ਏਦਾਂ ਭਰੋਸਾ ਨਹੀਂ ਹੁੰਦਾ ਤੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਦੀ ਇਮਾਨਦਾਰੀ ਤੇ ਕੋਈ ਸ਼ੱਕ ਨਹੀਂ ਹੈ।
    ਮੇਰਾ ਪੰਜਾਬ ਦੀ ਸਿਆਸਤ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਰੋਲ ਨਹੀਂ ਹੈ ਵੋਟਰ ਵਜੋਂ ਵੀ ਨਹੀਂ।
    ਪਰ ਜਦੋਂ ਤੋਂ ਇਸ ਇੰਸਾਨ ਵੇਖਿਆ ਸੁਣਿਆ ਹੈ ਦਿਲ ਅੰਦਰੋਂ ਅਰਦਾਸ ਨਿਕਲ਼ਦੀ ਹੈ ਕਿ ਵਾਹਿਗੁਰੂ ਜੀ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।

  • @raghbirsinghdhindsa3164
    @raghbirsinghdhindsa3164 หลายเดือนก่อน +18

    ਸਰਦਾਰ ਗੁਰਮੀਤ ਸਿੰਘ ਹੋਰਾਂ ਦੇ ਪਿਤਾ ਜੀ ਨੂੰ ਸਾਰਾ ਪੰਜਾਬ ਇੱਕ ਦਰਵੇਸ਼ ਸਿਆਸਤਦਾਨ ਦੇ ਤੌਰ ਜਾਣਦਾ ਹੈ।ਖੁਸ਼ੀ ਹੈ ਕਿ ਉਨਾਂ ਦਾ ਬੇਟਾ ਉਨਾਂ ਵਾਂਗ ਹੀ ਸਾਊ, ਇਮਾਨਦਾਰ ਅਤੇ ਲਾਲਚ ਤੋਂ ਕੋਹਾਂ ਦੂਰ ਹੈ।

  • @jagdishkaur9755
    @jagdishkaur9755 หลายเดือนก่อน +19

    ਪ੍ਰਮਾਤਮਾ ਤੁਹਾਨੂੰ ਕਾਮਯਾਬੀ ਬਖਸਿਸ ਕਰੇ ਪਰ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦਾ ਉਲਾਂਭਾ ਅਜੇ ਵੀ ਤੁਹਾਡੇ ਸਿਰ ਹੈ।

  • @user-jy5fq4wp1i
    @user-jy5fq4wp1i หลายเดือนก่อน +5

    ਵਧੀਆ ਇਨਸਾਨ ਖੁਡੀਆ ਜੀ ਪ,ਰ ਸਰਕਾਰ ਦੇ ਫੈਸਲੇ ਭਾਰੀ ਪੈ ਸਕਦੇ ਖੁਡੀਆ ਜੀ ਤੇ

  • @GurcharanSandhu-gf4yc
    @GurcharanSandhu-gf4yc หลายเดือนก่อน +9

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @Kabal_abohar_vala
    @Kabal_abohar_vala หลายเดือนก่อน +5

    ਬਹੁਤ ਵਧੀਆ ਪ੍ਰੋਗਰਾਮ ਜੀ

  • @manjitsinghdhillon6843
    @manjitsinghdhillon6843 หลายเดือนก่อน +8

    Great Mantri

  • @ParkashSingh-kq7wq
    @ParkashSingh-kq7wq หลายเดือนก่อน +4

    ਬਹੁਤ ਸਿਆਣੇ ਤੇ ਹੌਸਲੇ ਵਾਲੇ ਮਨੁੱਖ

  • @sunnysarpanch1983
    @sunnysarpanch1983 หลายเดือนก่อน +2

    ਟਹਿਣਾ ਸਾਹਿਬ ਲੋਕਾਂ ਨੂੰ ਤਾਂ ਤੁਸੀ ਵੀ ਬਹੁਤ ਮੱਤਾਂ ਦਿੰਦੇ ਕਿ ਇਹ ਕਰਨਾ ਉਹ ਨੀ ਕਰਨਾ ਪਰ ਆਪਣਾ ਕੰਮ ਵੀ ਹੁਣ ਚੰਗੀ ਤਰਾਂ ਨਹੀ ਕਰ ਰਹੇ ਕਿੳਂਕਿ ਤੁਹਾਡੇ ਸਾਹਮਣੇ ਪੰਜਾਬ ਦਾ ਖੇਤੀਬਾੜੀ ਮੰਤਰੀ ਬੈਠਾ ਤੁਸੀ ਸਵਾਲ ਦੋ ਸਾਲ ਦੀ ਕਾਰਗੁਜ਼ਾਰੀ ਵਾਰੇ ਸਵਾਲ ਕਰੋ ਜਿਹੜਾ ਵਿਰੋਧ ਹੋ ਰਿਹਾ ਕਿ ਲੋਕਾਂ ਦਾ ਏਨਾ ਨੁਕਸਾਨ ਹੋਇਆ ਹੜਾਂ ਚ ਪਰ ਪੈਸਾ ਇੱਕ ਨੀ ਮਿਲਿਆ ਉਸ ਵਾਰੇ ਵੀ ਗੱਲ ਕਰੋ । ਜੇਕਰ ਇਹ ਸਭ ਨਹੀ ਕਰਨਾ ਹੁੰਦਾ ਤਾਂ ਉੱਪਰ ਲਿਖਿਆ ਕਰੋ ਕਿ ਇਹ ਇੱਕ ਪੇਡ ਮਸ਼ਹੂਰੀ ਕੀਤੀ ਜਾ ਰਹੀ ਹੈ ।ਬਾਕੀ ਗੁਰਮੀਤ ਸਿੰਘ ਖੁੱਡੀਆਂ ਇਮਾਨਦਾਰ ਲੀਡਰ ਨੇ ਇਹ ਸਾਰੇ ਜਾਣਦੇ ਨੇ ਪਰ ਗੱਲ ਜਿਹੜਾ ਉਹਨਾਂ ਦਾ ਵਿਰੋਧ ਹੋ ਰਿਹਾ ਉਹ ਉਹਨਾਂ ਕਰਕੇ ਨਹੀ ਭਗਵੰਤ ਮਾਨ ਦੀਆਂ ਗੱਪਾਂ ਕਿ ਮੁਰਗੀ ਦਾ ਵੀ ਮੁਆਵਜ਼ਾ ਮਿਲੇਗਾ ਉਸ ਕਰਕੇ ਹੋ ਰਿਹਾ ਤੇ ਤੁਸੀ ਉਸ ਵਾਰੇ ਕੋਈ ਸਵਾਲ ਹੀ ਨਹੀਂ ਕੀਤਾ ਜਦਕਿ ਉਹ ਸਭ ਤੋ ਜ਼ਰੂਰੀ ਸੀ । ਸੋ ਟਹਿਣਾ ਸਾਹਿਬ ਆਦਰ ਸਹਿਤ ਬੇਨਤੀ ਹੈ ਕਿ ਤੁਸੀ ਐਕਟਿੰਗ ਵਧੀਆ ਕਰਦੇ ਹੋ ਪੱਤਰਕਾਰੀ ਦੇ ਨਾਲ ਨਾਲ ਫ਼ਿਲਮਾਂ ਚ ਵੀ ਟਰਾਈ ਕਰੋ

  • @narinderkaurgill5531
    @narinderkaurgill5531 หลายเดือนก่อน +5

    ਬਹੁਤ ਵਧੀਆ ਇਨਸਾਨ ਇਮਾਨਦਾਰ ਹਨ ਪਰ ਜੇਕਰ ਅਕਾਲੀ ਬੀਬੀ ਹਰਸਿਮਰਤ ਕੌਰ ਜੀ ਨੂੰ ਟਿਕਟ ਦੇਣ ਤਾਂ ਵਧੀਆ ਮੁਕਾਬਲਾ ਹੋਵੇਗਾ

  • @tejinderpalsinghbhullar3074
    @tejinderpalsinghbhullar3074 หลายเดือนก่อน +5

    ਖੁਡੀਆ ਸਾਹਿਬ ਵੇਖਣ ਨੂੰ ਤਾਂ ਬੜੇ ਸਾਉ ਲਗਦੇ ਪਰ ਜੇ ਕੋਈ ਕੰਮ ਕਾਰ ਕਰਵਾਉਂਣ ਜਾਏ ਤਾਂ ਹੋਲੀ ਜੀ ਕਹਿ ਦਿੰਦੇ ਕਿ ਅਫਸਰ ਸੁਣਦੇ ਨਹੀਂ ਜੇ ਕੈਬਨਿਟ ਮੰਤਰੀ ਹੁੰਦਿਆ ਅਫਸਰ ਨਹੀ ਸੁਣਦੇ ਤਾ ਮੋਦੀ ਦੇ ਸਾਹਮਣੇ ਪਾਰਲੀਮੈਂਟ ਵਿੱਚ ਫਿਰ ਕੋਣ ਸੁਨੇਗਾ

    • @sonusinghsonusingh6847
      @sonusinghsonusingh6847 หลายเดือนก่อน +1

      Pr fer v pta nhi kis munh naal lokan nu keh dinde ae..k is waar mera khyaal rkhyo

    • @shavindersingh7871
      @shavindersingh7871 หลายเดือนก่อน +1

      Good bro

  • @pritamsingh5206
    @pritamsingh5206 18 วันที่ผ่านมา

    ਅਜਿਹੀਆਂ ਸਖਸ਼ੀਅਤਾਂ ਹੀ ਰਾਜਨੀਤੀ ਵਿੱਚ ਆਉਣੀਆਂ ਚਾਹੀਦੀਆਂ ਹਨ। ਇਹਨਾਂ ਦੇ ਪਿਤਾ ਜੀ ਵੀ ਅਜਿਹੀ ਹੀ ਵਧੀਆ ਸੋਚ ਦੇ ਮਾਲਕ ਸਨ। ਖੁਡੀਆ ਸਾਹਿਬ ਜਿੰਦਾਬਾਦ! ਮੇਰਾ ਇਸ ਇਲਾਕੇ ਨਾਲ ਦੂਰ ਦਾ ਵੀ ਰਿਸ਼ਤਾ ਨਹੀਂ ਪਰ ਪੰਜਾਬ ਤਾਂ ਮੇਰਾ ਹੈ।

  • @masterjogindersingh9356
    @masterjogindersingh9356 หลายเดือนก่อน +5

    Rabb Eho Jehe Darvesh de Ummer lambi kare.❤❤❤❤❤

  • @GurmeetSingh-sq7be
    @GurmeetSingh-sq7be หลายเดือนก่อน +10

    ਬਹੁਤ ਵਧੀਆ ਇਨਸਾਨ ਖੁਡੀਆ ਸਾਬ

  • @ShamsherSinghBhullar-nt8py
    @ShamsherSinghBhullar-nt8py หลายเดือนก่อน +1

    ਨਾਮ ਚਿਤ ਆਵੇ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @GurlalsinghWaring
    @GurlalsinghWaring หลายเดือนก่อน +3

    ਬਹੁਤ ਸੋਹਣੀ, ਸਲੋਣਯੋਗ ਗੱਲਬਾਤ ਜਥੇਦਾਰ ਜੀ 👍🏽

  • @LakhwinderSingh-nh3zh
    @LakhwinderSingh-nh3zh หลายเดือนก่อน +7

    Khudian sahib jittange jaroor

  • @AvtarsinghNagla-mh4nh
    @AvtarsinghNagla-mh4nh หลายเดือนก่อน +1

    ੴ ਸਤਿਗੁਰੂ ਪ੍ਰਸਾਦਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਧੰਨਵਾਦ ਜੀ

  • @kulwantdhaliwaldhaliwal4786
    @kulwantdhaliwaldhaliwal4786 หลายเดือนก่อน +2

    ਬਹੁਤ ਵਧੀਆ ਸੋਚ ਖੁੱਡੀਆਂ ਸਾਬ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ

  • @jagrajmann9644
    @jagrajmann9644 หลายเดือนก่อน +8

    ਬਹੁਤ ਹੀ ਇਮਾਨਦਾਰ ਆਦਮੀ ਹਨ ਖੁਡੀਆਂ ਸਾਹਿਬ ਬਹੁਤ ਵੱਡੀ ਲੀਡ ਨਾਲ ਜਿੱਤਣਗੇ

  • @dhanwantsingh9111
    @dhanwantsingh9111 หลายเดือนก่อน +6

    Good cm mann saab Good job

  • @JaskarnBhullar-wn4xv
    @JaskarnBhullar-wn4xv หลายเดือนก่อน +12

    ਖੁਡੀਆਂ ਸਾਬ ਤੁਸੀਂ ਚੱੜਦੀ ਕਲਾ ਰਹੋਂ ਪਰ ਭੁੱਚੋ ਵਾਲੇ Mla ਨੂੰ ਵੀ ਸਮਝਾਉ

  • @user-vc9bd7yh9d
    @user-vc9bd7yh9d หลายเดือนก่อน +3

    ਸਵਾਰਨ ਟੈਹਣਾ ਜੀ ਸਾ ਗੁਰਮੀਤ ਸਿੰਘ ਖੁੱਡੀਆ ਜੀ ਸੰਤ ਸ੍ਰੀ ਅਕਾਲ ਜੀ

  • @kisaanunion4833
    @kisaanunion4833 3 วันที่ผ่านมา

    ਖੁਡੀਆਂ ਸਾਹਿਬ ਦੀ ਸੋਚ ਨੂੰ ਸਲਾਮ

  • @darshangill26
    @darshangill26 หลายเดือนก่อน +2

    ਬਹੁਤ। ਵਧੀਆ। ਲੱਗੇ। ਖੁੰਡੀਆ। ਸਾਬ। ਦੇ ਵੀਚਾਰ। ਟਾਇਨਾ। ਸਾਬ। ਦਾ। ਬਹੁਤ ਬਹੁਤ। ਧੰਨਵਾਦ

  • @parkashsinghkhurmi2941
    @parkashsinghkhurmi2941 หลายเดือนก่อน +3

    ਗੁਰਮੀਤ ਸਿੰਘ ਖੁੱਡੀਆਂ ਸਾਹਿਬ ‌ਬੇਫਿਕਰ ਰਹੋ

  • @sujansingh5223
    @sujansingh5223 หลายเดือนก่อน

    Agriculture Minister Gurmit Singh khudian ,Honest Man,Honest is the best policy, Jai jawan Jai Kishan 🙏

  • @GurmeetSingh-ms1hz
    @GurmeetSingh-ms1hz หลายเดือนก่อน +7

    ਸਵਰਨ ਸਿੰਘ ਤੇ ਗੁਰਮੀਤ ਸਿੰਘ ਜੀ ਭਲਾ ਹੀ ਭਲਾ ਪਰ ਆਪਾ ਕਿਸਾਨ ਯੂਨੀਅਨ ਵੀਰਾ ਨਾਲ ਮੀਟਿੰਗ ਤੇ ਕਿਰਤੀ ਮਜਦੂਰ ਲੋਕਾ ਨਾਲ ਕਿਉ ਨਹੀ,

  • @gurbajsingh328
    @gurbajsingh328 หลายเดือนก่อน +5

    Good 👍

  • @jagseersinghmaan6153
    @jagseersinghmaan6153 หลายเดือนก่อน +2

    ਖੁੱਡਿਆਂ ਸਾਹਿਬ ਥੋਡੀ ਇਮਾਨਦਾਰੀ ਤੇ ਥੋਡੀ ਸ਼ਖ਼ਸੀਅਤ ਤੇ ਕੋਈ ਸ਼ੱਕ ਨਹੀਂ ਪਰ ਜਿਹੜੀਆਂ ਨੌਕਰੀਆਂ ਦੀ ਤੁਸੀਂ ਗੱਲ ਕਰਦੇ ਹੋਂ ਓਹਨਾਂ ਵਿੱਚੋਂ ਪੰਜਾਬ ਦੇ ਕਿੰਨੇ ਐਂ ਤੇ ਦੂਜੇ ਸੂਬਿਆਂ ਦੇ ਕਿੰਨੇ ਐਂ ਇਹਦਾ ਆਂਕੜਾ ਵੀ ਦੱਸਿਆ ਜਾਵੇ ਬੜੀ ਮਿਹਰਬਾਨੀ ਹੋਵੇਗੀ।

  • @SurprisedJumpingPuppy-rw5tt
    @SurprisedJumpingPuppy-rw5tt หลายเดือนก่อน +1

    ਖੁਡੀਆਂ ਸਾਹਬ ਚੜ੍ਹਦੀ ਕਲਾ ਵਿਚ ਰਹੋ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਿਸ਼ਾਖਾ ਸਿੰਘ ਧਾਲੀਵਾਲ ਪਿੰਡ ਧੌਲਾ

  • @GurmeetKaur-zq4fq
    @GurmeetKaur-zq4fq หลายเดือนก่อน +1

    Sada veer khudya saab good parson

  • @user-eg7sb3zw4f
    @user-eg7sb3zw4f 29 วันที่ผ่านมา

    ਬਹੁਤ ਖੂਬ ਇੰਟਰਵਿਊ ਟੈਹਣਾ ਸਾਬ ਤੇ ਖੁਡੀਆ ਸਾਬ ਜੀ । ਧੰਨਵਾਦ ਜੀ।

  • @user-oe2ce5io4h
    @user-oe2ce5io4h หลายเดือนก่อน +3

    ਜੋ ਪੰਜਾਬ ਸਿਰ
    ਕਰਜ਼ਾ ਚੜ ਰਿਹਾ
    ਮੁਫ਼ਤ ਦੇਣ ਦਾ
    ਉਸ ਦਾ ਕੀ ਬਣੂ

    • @akshbrar1074
      @akshbrar1074 หลายเดือนก่อน

      ਇਹ ਪਰਕਾਸ਼ ਸਿੰਘ ਬਾਦਲ ਦੀ ਗੰਦੀ ਰੀਤ ਚਲਾਈ ਵੀ ਆ ਕੇ ਮੁਖਤ ਦੇਵੋ ਤੇ ਵੋਟ ਹਾਸਲ ਕਰੋ ਤੇ ਸਤਾ ਦਾ ਅਨੰਦ ਮਾਣੋ ਤਾਂ ਹੀ ਹਰ ਇੱਕ ਦੀ ਮਜ਼ਬੂਤੀ ਆ ਉਹਨਾਂ ਨੂੰ ਰਾਹਤ ਦੇਣੀ ਹੀ ਪੈਂਦੀ ਆ

  • @satpalsharma5182
    @satpalsharma5182 หลายเดือนก่อน +2

    Pillar of humiliy,epitome of simplicity and spirit of dedication is the name of Jathedar Khudian.Wish him healthy prosperous and propriety in future

  • @user-pb3um4nz4y
    @user-pb3um4nz4y หลายเดือนก่อน +1

    Indeed Khudian Sahib is very honest and noble man. He deserves to be respected and elected.

  • @rajasidhu9069
    @rajasidhu9069 หลายเดือนก่อน +1

    ਸਤਿ ਸ੍ਰੀ ਅਕਾਲ ਗੁਰਮੀਤ ਸਿੰਘ ਖੁੱਡੀਆਂ ਜੀ,, ਪਿੰਡਾਂ ਦੇ ਲੋਕ ਤੁਹਾਡੀ ਬਹੁਤ ਇੱਜ਼ਤ ਕਰਦੇ ਹਨ ਬੇਫਿਕਰ ਰਹਿ ਖੁੱਡੀਆਂ ਵਾਲਿਆਂ ਤੁਸੀਂ ਤਾਂ ਜਿੱਤੇ ਹੀ ਪਏ ਹੋ

  • @haridev478
    @haridev478 หลายเดือนก่อน +1

    We are very proud of you and we respect to your beloved father ji. May God give peace to soul of your father sahib in heaven
    With warm wishes Haridev Sharma Boparai Goraya-144409. Best of luck

  • @RAMSINGH-fh8kl
    @RAMSINGH-fh8kl 5 วันที่ผ่านมา +1

    ਸਲੂਟ ਜੀ ਖੁਡੀਆ ਸਾਹਿਬ

  • @ShamsherSinghBhullar-nt8py
    @ShamsherSinghBhullar-nt8py หลายเดือนก่อน

    ਨਾਮ ਚਿਤ ਆਵੇ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @KulwinderSingh-iy6bw
    @KulwinderSingh-iy6bw หลายเดือนก่อน

    ਭਾਵੇਂ ਮੈਂ ਆਮ ਪਾਰਟੀ ਤੇ ਮਜੀਠੀਆ ਤੋਂ ਮਾਫ਼ੀ ਮੰਗਣ ਆਲੇ ਕੇਂਜੀ ਤੋਂ ਕੋਈ ਉਮੀਦ ਨਹੀਂ ਪਰ ਖੁੱਡੀਆਂ ਸਾਬ ਦਾ ਕਿਰਦਾਰ ਬਹੁਤ ਉੱਚਾ ਨੇਕ ਇਨਸਾਨ ਖੁਡੀਆਂ ਜੀ

  • @yadwindermaan1103
    @yadwindermaan1103 หลายเดือนก่อน +1

    Good aaa Khudia sahib honest man aaa jee

  • @sukhjeetsinghsamaon2928
    @sukhjeetsinghsamaon2928 หลายเดือนก่อน +4

    *ਵਧੀਅਾ ੲਿੰਟਰਵਿੳੂ ਸਵਰਨ ਵੀਰ..!-ਸੁਖਜੀਤ*

  • @BalwantSingh-gz3kk
    @BalwantSingh-gz3kk 5 วันที่ผ่านมา

    ਬਹੁਤ ਵਧੀਆ ਇਨਸਾਨ ਹਨ ਵਧੀਆ ਸੋਚ ਵਾਲੇ

  • @Hardeepsingh-es1bk
    @Hardeepsingh-es1bk หลายเดือนก่อน +1

    Khudia Sabb jindabad waheguru tuhanu chardi kalaa vich rakhe Tussi jittoge zarroor

  • @jagtarchand4258
    @jagtarchand4258 หลายเดือนก่อน

    Tuhanu waheguru ji chaddi kla ch rakhe

  • @Karmjitkaur-gk1xq
    @Karmjitkaur-gk1xq หลายเดือนก่อน +5

    ਬਿਲਕੁਲ ਠੀਕ ਜੀ ਸਾਨੂੰ ਛੇ ਤੋਂ ਸਁਤ ਹਜਾਰ ਰੁਪਏ ਬਿੱਲ ਆਉਂਦਾ ਸੀ ਹੁਣ ਸਿਰਫ ਚਾਰ ਮਹੀਂਨੇ ਗਰਮੀ ਦਾ ਹੀ ਬਿੱਲ ਆਉਂਦਾ ਜੀ 👌👌👌👌👌👍

  • @virkshergarh727
    @virkshergarh727 หลายเดือนก่อน

    Waheguru ji mehar banie rakhan ji 🙏

  • @banarsilal7275
    @banarsilal7275 หลายเดือนก่อน +1

    Khudiya sahib ji bahut vadhiya lealer ne vadhiya insan ne.malik ehna nu jaroor jitaunge.good luck

  • @ravinderkaur5812
    @ravinderkaur5812 หลายเดือนก่อน +1

    Bijli bill o aun da big thanks badi khushi hundi hai bhagwant maan g shukrya

  • @charanjitbasra4543
    @charanjitbasra4543 หลายเดือนก่อน

    We love this kind of leader Punjab support APP for your good future I am not in Punjab but we watching Punjab APP is doing good job Honest CM Gurmeet sing Ji good and honest

  • @armaancheema1327
    @armaancheema1327 หลายเดือนก่อน

    ਖੁੱਡੀਆਂ ਸਾਬ ਤੋ ਵਧ ਇਮਾਨਦਾਰ ਤੇ ਦਰਵੇਸ਼ ਸਿਆਸਤਦਾਨ ਪੰਜਾਬ ਵਿੱਚ ਤੇ ਹੈ ਨਹੀਂ. ਬੋਹਤ ਨਰਮ ਸੁਬਾਹ ਤੇ ਲੋਕਾਂ ਲਈ ਕੰਮ ਕਰਨ ਵਾਲਾ ਪਰਵਾਰ ਹੈ . ਬਠਿੰਡਾ ਵਾਲੀ ਸੀਟ ਤੋ ਜਿੱਤ ਯਕੀਨੀ ਲੋਕਾ ਨੂੰ ਕਰਵਾਉਣੀ ਚਾਈਦੀ ਹੈ. ਵਾਹਿਗੁਰੂ ਭਲੀ ਕਰਨ 🙏🏻

    • @BhupinderSingh-if9gb
      @BhupinderSingh-if9gb หลายเดือนก่อน

      Bathinda walio elect new MP MP khuddian shaib

  • @SurjitSingh-kw4oi
    @SurjitSingh-kw4oi หลายเดือนก่อน

    Bahut vadia subao khuddia saab da waheguru chardi kala ch rakhan Mai Bathinde valiya nu benti karunga ki ghato ghat teen lakh vota de fark naal darvesh siyasat daan nu jitao.

  • @ranjitSingh-dj5pr
    @ranjitSingh-dj5pr 14 วันที่ผ่านมา

    ਗੁਰਮੀਤ ਖੁਡੀਆਂ ਤੁਸੀ ਏਮਜ਼ ਨੂੰ ਇਕ ਖੌੜਨਾ ਹੀ ਸਮਜਦੇ ਹੋ ਕਿੰਨਾ ਚੰਗਾ ਹੋਵੇ ਹੈ ਤੁਸੀ ਵੀ ਇਕ ਅਜਿਹਾ ਖੜੋਨਾ ਲਿਆ ਦੇਵੋ ਪ੍ਰਰ ਮੈਨੂੰ ਵਿਸ਼ਵਾਸ ਤੁਹਾਡੇ ਕੋਲ ਕੇਵਲ ਗਲਾ ਹੀ ਹਨ

  • @bikramsingh5463
    @bikramsingh5463 หลายเดือนก่อน

    Khudian sahib good persnalti

  • @SukhwinderSingh-qn4rj
    @SukhwinderSingh-qn4rj 3 วันที่ผ่านมา

    Very good job paterkar saab

  • @user-nq5or5fx4q
    @user-nq5or5fx4q หลายเดือนก่อน +1

    Thank you Tehnna bai je 🙏 I'm Bint Rai JODHPUR PAKHAR ( Maur mandi ) Bathinda

  • @RajKumar-qj2vx
    @RajKumar-qj2vx 26 วันที่ผ่านมา

    Feel good 👍👍👍! Blessings!

  • @jashansidhu4925
    @jashansidhu4925 หลายเดือนก่อน

    ਵੀਰ ਜੀ ਪੰਜਾਬ ਨਹੀਂ ਦੁਨੀਆਂ ਭਰ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਵੀ ਇੱਕੋ ਇੱਕ ਲੀਡਰ ਔਰ ਮੰਤਰੀ ਹੈ ਜੋ ਇੱਕ ਵੀ ਰੁਪਈਆ ਇਕ ਰੁਪਈਆ ਤਾਂ ਦੂਰ ਦੀ ਗੱਲ ਇੱਕ ਪੈਸਾ ਵੀ ਇਹਨਾਂ ਦੇ ਘਰੇ ਕੋਈ ਸਾਬਤ ਨਹੀਂ ਕਰ ਸਕਦਾ ਵੀ ਸਰਕਾਰੀ ਇੱਕ ਪੈਸਾ ਵੀ ਜਿਹੜਾ ਰਿਸ਼ਵਤ ਦਾ ਜਾਂ ਕੋਈ ਘਪਲੇ ਦਾ ਇਹਨਾਂ ਦੇ ਘਰੇ ਗਿਆ ਹੋਵੇ ਬਹੁਤ ਵਧੀਆ ਇਨਸਾਨ ਨੇ

  • @gaphoorkhan9268
    @gaphoorkhan9268 หลายเดือนก่อน

    Very nice message g

  • @manshergill3455
    @manshergill3455 หลายเดือนก่อน +4

    ਰੱਜੀ ਹੋਈ ਰੂਹ ਵਾਹਿਗੁਰੂ ਚੜਦੀ ਕਲਾ ਬਖਸ਼ਣ

  • @KulwinderSingh-iy6bw
    @KulwinderSingh-iy6bw หลายเดือนก่อน

    92ਵਿਚੋ ਸਭ ਤੋਂ ਨਿਮਰਤਾ ਸਿਆਣਪ ਕਿਰਦਾਰ ਖੁਡੀਆਂ ਸਾਹਿਬ ਵਰਗਾ ਇਨਸਾਨ ਹੈਨੀ ਕੋਈ

  • @user-shama88
    @user-shama88 หลายเดือนก่อน +1

    ਖੁੱਡੀਆਂ ਬਾਈ ਜੀ ਬਹੁਤ ਵਧੀਆ ਇਨਸਾਨ ਹੈ ਮੈ ਬਾਈ ਜੀ ਨੂੰ ਬਹੁਤ ਸੋਟੇ ਹੁੰਦੇ ਜਾਣਦਾ

  • @Avtar-xu1dd
    @Avtar-xu1dd หลายเดือนก่อน +4

    ਜਦੋਂ ਕਿਸਾਨਾਂ ਤੇ ਗੋਲੀਆਂ ਚਲਾਈਆਂ ਸਨ ਮੁੰਡੇ ਦੇ ਸਿਰ ਚ ਗੋਲੀਆਂ ਵੱਜੀਆਂ ਸਨ ਉਦੋਂ ਨਹੀਂ ਖੁਡੀਆ ਦਿਖੇ ਕਿਤੇ ?

  • @harwindersingh9047
    @harwindersingh9047 หลายเดือนก่อน

    Bahut vdeai mantri bol chal bahut vdeai khudian saab g

  • @daljeetkaur8783
    @daljeetkaur8783 หลายเดือนก่อน

    Vari good mantre sahib

  • @jarnailsingh9949
    @jarnailsingh9949 หลายเดือนก่อน +2

    522nd like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

  • @gurangadsinghsandhu6205
    @gurangadsinghsandhu6205 หลายเดือนก่อน +1

    Tehna sahib bahut vadhia interview ji.sach kiha hai,Slow and Study wins the Race.

  • @gurjantsinghbinner659
    @gurjantsinghbinner659 26 วันที่ผ่านมา

    ਕੰਮ ਵਧੀਆ ਕਰ ਰਹੇ ਹੋ, ਹੋਰ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ।

  • @user-gd9pp9hy2r
    @user-gd9pp9hy2r หลายเดือนก่อน

    ਖੁੰਡੀਆ ਸਹਿਬ ਬਹੁਤ ਵਧੀਆ ਬੰਦੇ ਨੇ ❤🙏👍👌👌 Form Advocate GS Khaira Ldh ☝️☝️☝️☝️✍️✍️💯

  • @jarnailbalamgarh4449
    @jarnailbalamgarh4449 หลายเดือนก่อน +1

    ਸਰਦਾਰ ਜੀ ਸਾਡਾ ਨਰਮਾ ਪਿਛਲੇ ਦੋ ਸਾਲਾਂ ਤੋਂ ਮਰਦਾ ਆ ਰਿਹੈ ਤੁਸੀਂ ਬੱਲਮਗੜ੍ਹ ਆਏ ਤਾਂ ਪਹਿਲਾਂ ਹੀ ਵਰਕਰਾਂ ਨੂੰ ਰੋਕਤਾ ਕਿ ਨਰਮੇ ਦੀ ਗੱਲ ਨਾਂ ਕਰਿਓ ਫਿਰ ਵੀ ਪੁੱਛ ਈ ਲਿਆ ਤਾਂ ਤੁਸੀਂ ਵਧੀਆ ਜਿਹਾ ਨਰਮਾ ਵੇਖ ਕੇ ਕਿਹਾ ਕਿ ਆਹ ਨਰਮਾ ਤਾਂ ਸੌ ਮਣ ਝੜੂ । ਅਸੀਂ ਤਾਂ ਕਦੇ ਚੜ੍ਹਦੇ ਲਹਿੰਦੇ ਐਨਾ ਨਰਮਾ ਹੈਕਟੇਅਰ 'ਚੋਂ ਨਹੀਂ ਨਿਕਲਿਆ

  • @harbhajansinghdua7281
    @harbhajansinghdua7281 หลายเดือนก่อน +2

    ਸੱਚੀਂ ਮੁੱਚੀਂ ਮੰਤਰੀ ਬਣ ਕੇ ਤਰ ਗਿਆ, ਖ਼ੁਦ ਹੀ ਦਸੀਂ ਜਾਂਦੇ ਹਨ ਅਤੇ ਬਾਕੀ ਹਿਸਾਬ ਵੋਟਰਾਂ ਨੇ ਚਾਰ ਜੂਨ ਨੂੰ ਰਿਲੀਜ਼ ਕਰ ਦੇਣਗੇ

  • @sukhdevsingh-vh1kl
    @sukhdevsingh-vh1kl หลายเดือนก่อน +2

    An honest man of malwa bellet

  • @SukhwinderSingh-qn4rj
    @SukhwinderSingh-qn4rj 3 วันที่ผ่านมา

    Khuda Saab very good 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @mohindersinghkangkang9604
    @mohindersinghkangkang9604 หลายเดือนก่อน +3

    ਖੁਡੀਆ ਸਾਬ ਇਹ ਦਿਮਾਗ ਵਿੱਚੋਂ ਕੱਢ ਦਿਓ ਕਿ ਇਹ 2024 ਦੇ ਲੋਕ ਸਭਾ ਦੇ ਇਲੈਕਸ਼ਨ ਹਨ ਨਾ ਕਿ 2022 ਦੇ ਵਿਧਾਨ ਸਭਾ ਦੇ ਇਲੈਕਸ਼ਨ। 2022 ਵਾਲੀ ਹਵਾ ਅੱਜ ਪੰਜਾਬ ਵਿੱਚ ਕਿਤੇ ਵੀ ਨਹੀਂ। ਲੋਕ ਨੇ ਖੁਡੀਆ ਦਾ ਮੁੰਡਾ ਪਿੰਡ ਵਿੱਚ ਨਹੀਂ ਵੜਨ ਦਿੱਤਾ ਵੋਟਾਂ ਤਾਂ ਬਹੁਤ ਦੂਰ ਦੀ ਗੱਲ।
    ਜਿੱਤਣਾ ਤਾਂ ਦੂਰ ਜਮਾਨਤ ਬਚਾਓ।