ਪੰਜਾਬੀ ਗਾਇਕਾਂ ਨੇ ਲਾਈਆਂ ਰੌਣਕਾਂ Punjabi Travel Couple | Ripan Khushi | Punjab Lohdi Celebration

แชร์
ฝัง
  • เผยแพร่เมื่อ 18 ม.ค. 2025

ความคิดเห็น • 333

  • @chamkorsingh158
    @chamkorsingh158 2 ปีที่แล้ว +106

    ਹੈਪੀ ਲੋਹੜੀ ਦੋਵੇਂ ਬੱਚਿਆਂ ਨੂੰ ਕਾਸ ਸਾਡਾ ਵੀਰ ਸਿੱਧੂ ਮੁਸੇਆਲਾ ਵੀਰ ਅੱਜ ਇਹਨਾਂ ਸਾਰੇ ਗਾਇਕਾਂ ਚ ਹੁੰਦਾ ਤਾਂ ਹੋਰ ਵੀ ਚਾਰ ਚੰਨ ਲੱਗਣੇ ਸੀ

    • @RajinderSingh-kf7ve
      @RajinderSingh-kf7ve 2 ปีที่แล้ว +6

      Bahut vdia kiha veer ji par
      Jiv jiv hukam tive tiv kaar waheguru sarbat layi thand wartave

  • @gurmailsingh5936
    @gurmailsingh5936 2 ปีที่แล้ว +20

    ਬਹੁਤ ਵਧੀਆ ਲਗਿਆ ਜੀ ਤੁਹਾਡਾ ਅੱਜ ਵਾਲਾ ਬਲੌਗ ਜਿਉਂਦੇ ਵਸਦੇ ਰਹੋ ਪੰਜਾਬੀ ਟਰੈਵਲ ਕਪਲ ਜੀ

  • @JagdeepDhanoaVlogs
    @JagdeepDhanoaVlogs 2 ปีที่แล้ว +35

    Legend Never Die Sidhumoosewala Bro miss You 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @MannatandAshmeet0911
    @MannatandAshmeet0911 2 ปีที่แล้ว +41

    ਲੋਹੜੀ ਮੁਬਾਰਕ ਹੋਵੇ ਸਾਰੀਆਂ ਨੂੰ ਵਾਹਿਗੁਰੂ ਜੀ ਸਭ ਦੇ ਵਿਹੜਿਆਂ ਵਿੱਚ ਇਸੇ ਤਰ੍ਹਾਂ ਲੋਹੜੀਆਂ ਬਖਸ਼ਨ 🔥😍😍🥳🥳🙏😇

  • @deeparai1825
    @deeparai1825 2 ปีที่แล้ว +15

    ਲੋਹੜੀ ਸਭ ਲੲੀ ਖੁਸੀਆ ਲੈ ਕੇ ਆਵੇ ਹੈਪੀ ਲੋਹੜੀ 🙏🙏 ਬਹੁਤ ਵਧੀਆ ਬਲੌਗ ਸੀ ਬਹੁਤ ਸਾਰੇ ਕਲਾਕਾਰ ਇਕੱਠੇ ਵੇਖਣ ਨੂੰ ਮਿਲੇ 👍🏿👍🏿

  • @geetabhalla5768
    @geetabhalla5768 2 ปีที่แล้ว +63

    ਸੱਚੀ,ਅੱਜ ਦਾ ਬਲੋਗ ਦੇਖ ਕੇ ਆਪਣੇ ਪੰਜਾਬੀ ਹੋਣ ਦਾ ਹੋਰ ਵੀ ਮਾਣ ਮਹਿਸੂਸ ਹੋ ਰਿਹਾ🥰, ਮੇਰੇ ਪੰਜਾਬ ਦੇ ਤਿਉਹਾਰ, ਸਾਡੀਆਂ ਲੋਹੜੀਆਂ ਇਸੇ ਤਰਾਂ ਹੀ ਬਲਦੀਆਂ ਰਹਿਣ, ਸਾਡੇ ਪੰਜਾਬੀ ਗਾਇਕ ਇਸੇ ਤਰ੍ਹਾਂ ਹੀ ਰੌਣਕਾਂ ਲਾਉਂਦੇ ਰਹਿਣ,ਤੇ ਮੇਰਾ ਪੰਜਾਬ ਇਸੇ ਤਰ੍ਹਾਂ ਹੀ ਹੱਸਦਾ ਵੱਸਦਾ ਰਹੇ 🙏🙏🙏

    • @kulwindersingh-id6xj
      @kulwindersingh-id6xj 2 ปีที่แล้ว

      Sahi jii ek fact aa jii shayad ikaalla punjab hii aa jii jithe aene tyohaar aaunde ne mele lagde ne jii

  • @kuljeetkaurdhillon6323
    @kuljeetkaurdhillon6323 2 ปีที่แล้ว +9

    Sidhu y da name sun k bhut skoon mileya dil nu❤️❤️

  • @Sidhumoosewala0911
    @Sidhumoosewala0911 2 ปีที่แล้ว +21

    Dad Nu Bhul Gaye Oo
    ਜੱਟ ਮੂਸੇ ਆਲਾ ਬੜਿਆਂ ਦਾ ਡੈਡ ਬੱਲਿਏਏ 💥💥💥⛳

    • @mannsaabmann661
      @mannsaabmann661 2 ปีที่แล้ว +3

      Sidhu di rees ne honi 😉😉❤️❤️❤️❤️❤️❤️

  • @ManpreetSingh-ko5rb
    @ManpreetSingh-ko5rb 2 ปีที่แล้ว +26

    ਬਹੁਤ ਬਹੁਤ ਵਧੀਆਂ ਲੱਗਿਆਂ ਅੱਜ ਦਾ ਬਲੌਗ ਬਹੁਤ ਸਾਰੇ ਸਿੰਗਰਾਂ ਨੇ ਰੰਗ ਬੰਨ੍ਹਿਆ ਤੇ ਖਾਸ ਰਿਪਨ ਤੇ ਖੁਸ਼ੀ ਜੀ 🙏 ਧੰਨਵਾਦ 🙏 ਜਿਨ੍ਹਾਂ ਨੇ ਬਹੁਤ ਸਾਰੇ ਸਿੰਗਰਾਂ ਨੂੰ ਇਕੱਠਿਆਂ ਗਾਉਂਦੇ ਇਕ ਸਟੇਜ ਤੇ ਦਿਖਾਇਆਂ ਆਪਣੇ ਬਲੌਗ ਰਾਹੀਂ ✌️👌👍

  • @JagtarSingh-wg1wy
    @JagtarSingh-wg1wy 2 ปีที่แล้ว +4

    ਬਹੁਤ ਵਧੀਆ ਲੱਗ ਰਿਹਾ ਹੈ ਰਿਪਨ ਹੈ ਤੁਸੀਂ ਰਾਵਣ ਦੇ ਪੇਕੇ ਪਿੰਡ ਤੇ ਵਿਖਾ ਦਿੱਤਾ ਹੈ ਹੁਣ ਰਾਵਣ ਦੇ ਸਾਹੁਰਿਆਂ ਦਾ ਪਿੰਡ ਮਡੋਰ ‌। ਰਾਜਸਥਾਨ ਦੇ ਵੀ ਦਰਸ਼ਨ ਕਰਾ ਦਿਉ ਜੀ

  • @gagandeepsinghsandhu7862
    @gagandeepsinghsandhu7862 2 ปีที่แล้ว +3

    We miss u moosewala bai,,, ਇਕ ਪਾਸੇ ਇਕੱਲਾ ਜੱਟ industry ਨੂੰ ਖਿੱਚੀ ਫਿਰਦਾ ਸੀ,,,proud on moosewala jatt

  • @NitishKumar-bp9yc
    @NitishKumar-bp9yc 4 หลายเดือนก่อน +1

    This is how time change bro
    Watching 1 year back to now . Ur hard work pays off well done for achievement.!❤

  • @ranvirkaur6491
    @ranvirkaur6491 2 ปีที่แล้ว +4

    ਬਹੁਤ ਵਧੀਆ ਲੱਗਿਆ ਲੋਹੜੀ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ ਜੀ ਪਰਮਾਤਮਾ ਸਭ ਦੇ ਘਰਾਂ ਵਿੱਚ ਖ਼ੁਸ਼ੀਆਂ-ਖੇੜੇ ਰੱਖੇ ਸਾਰੇ ਕਲਾਕਾਰਾਂ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਕਾਸ਼ ਸਾਡਾ ਵੀਰ ਸਿੱਧੂ ਮੂਸੇਵਾਲਾ ਵੀ ਇਨ੍ਹਾਂ ਵਿੱਚ ਹੁੰਦਾ ਤਾਂ ਕਿੰਨਾ ਚੰਗਾ ਲੱਗਦਾ

  • @Beesonelectronic
    @Beesonelectronic 2 ปีที่แล้ว +2

    Ripan & khushi ji ਅੱਜ ਤਾ ਅਨੰਦ
    ਆ ਗਿਆ ਬਹੁਤ ਬਹੁਤ ਮੁਬਾਰਕਾ ਲੋਹੜੀ ਦੀਆ 🎂🎂🙏🙏🙏❤❤💎💎💎❤❤

  • @chahalvlogger915
    @chahalvlogger915 2 ปีที่แล้ว

    Bahut vdia ripan khushi thonu dekh k bahut maan mehsoos hunda kyu k mai v Chahal aa te baki jo tuci loka nu duniya dikhone aa ohh sab toh vdia km aa knowledge bahut mildi aa duniya bare

  • @RajinderKaur.7604
    @RajinderKaur.7604 2 ปีที่แล้ว +5

    ਸਾਰੇ ਵੀਰਾਂ ਭੈਣਾਂ ਨੂੰ ਲੋਹੜੀ ਦੀਆ ਲੱਖ ਲੱਖ ਵਧਾਈਆਂ ਜੀ ਸਾਡੇ ਵੀਰ ਪੰਜਾਬੀ ਗਾਇਕ ਸਾਰੇ ਇਕੱਠੇ ਦੇਖ ਕੇ ਬਹੁਤ ਖੁਸ਼ੀ ਹੋਈ ਲੱਖ ਲੱਖ ਵਧਾਈਆਂ ਜੀ ਪ੍ਰਮਾਤਮਾ ਸਾਰਿਆ ਦੀਆ ਲੰਮੀਆਂ ਉਮਰਾਂ ਅਤੇ ਖੁਸ਼ੀਆਂ ਦੇਵੇ ਸਦਾ ਖੁਸ਼ ਰਹਿਣ 🙏🏻🙏🏻🥳🎈☘️🌻🌹💐❤️❤️

  • @RajwinderSingh-xv4og
    @RajwinderSingh-xv4og 2 ปีที่แล้ว

    Bhaut he badhiya c programming mein kya baat c Ripan Khushi bhaut sunder Lagrahe ho God bless you Betta

  • @HarinderSingh-zb1gn
    @HarinderSingh-zb1gn 2 ปีที่แล้ว +12

    ਵਾਹਿਗੁਰੂ ਜੀ ਦੀਆ ਮਿਹਰਾ ਹੌ ਗਈਆ ਸਦਾ ਖੁਸ਼ ਰਹੌ🙏🙏

  • @0440joshigagan
    @0440joshigagan 2 หลายเดือนก่อน

    Bahut ghaint Sukh Brar ❤ Bro ❤ congratulations Parmatma hamesha trakian vakshe. Or chardi kalah c rakhe

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 2 ปีที่แล้ว

    ਬਹੁਤ ਬਹੁਤ ਮੁਬਾਰਕਾਂ ਬੱਚਿਆ ਨੂੰ।ਚੜ੍ਹਦੀ ਕਲਾ ਰਹੇ।

  • @baldevsinghmankoo3774
    @baldevsinghmankoo3774 2 ปีที่แล้ว

    ਲੇਟ ਵੀਢੀਓ ਆਈ ਹੈ ਬੇਟਾ ਜੀ िਫਰ ਵੀ ਲੋਹੜੀ ਦੀਆਂ ਸਾਰੇ ਪिਰਵਾਰ , िਰਸਤੇਦਾਰ ਤੇ ਕਲਾਕਾਰਾਂ ਨੂੰ ਲਖ ਲਖ ਵਧਾਈਆਂ 🙏💗🙏

  • @harinderjitkaur3612
    @harinderjitkaur3612 2 ปีที่แล้ว +3

    ਮੇਰਾ ਛੋਟਾ ਜਿਹਾ ਵੀਰ ਸੁੱਖ ਨੂ ਹਰਿੰਦਰ ਭੈਣ ਵਲੋਂ ਬਹੁਤ ਬਹੁਤ ਮੁਬਾਰਕਾਂ ।ਰਾਜੇ ਵੀਰੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਆ।ਵਾਹਿਗੁਰੂ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ

  • @urmilasandhu5379
    @urmilasandhu5379 2 ปีที่แล้ว

    Ripan ji thanks sanu ina sohna vlog dekhan layi Punjab dia khusia eda hi Mande rehan sare tuhadi sari family nu bhut bhut mubarka ji

  • @prabhnoorsinghprab
    @prabhnoorsinghprab 2 ปีที่แล้ว +6

    5911ekla he bhut c

  • @ekamjotsingh8568
    @ekamjotsingh8568 2 ปีที่แล้ว +1

    ਬਹੁਤ ਵੱਡੇ ਇਨਸਾਨ ਹੋ ਬਾਈ ਜੀ ਤੁਸੀਂ ਅਸੀ ਤਾਂ ਇਹ ਬਲੋਕ ਦੇਖ ਕੇ ਪਤਾਂ ਲੱਗਾ ਬਾਈ ਸਾਡੇ ਗੁਰੂ ਘਰ ਦੇ ਲੰਗਰ ਹਾਲ ਬਣਾਉਣਾ ਬਾਈ ਕੁਝ ਦੇ ਦੇਵੋ ਬਾਈ ਜੀ ਅਸੀ ਹੁਣ ਦੂਜੀ ਵਾਰ ਕਿਸੇ ਤੋਂ ਮੰਗੀਆ ਪਹਿਲੀ ਵਾਰ ਬਾਈ ਮਾਨ ਸਿੰਘ ਪਿਹੋਵਾ ਵਾਲੇ ਤੋ ਮੰਗੀਆ ਸੀ ਪਰ ਜਵਾਬ ਦੇ ਦਿੱਤਾ ਸੀ ਉਸ ਸਮੇਂ ਗੁਰੂ ਘਰ ਦਾ ਗੁੰਮਚ ਬਣ ਰਹੀਆ ਸੀ ਫਿਰ ਨਹੀਂ ਕਿਸੇ ਤੋਂ ਮੰਗੀਆ ਸੀ ਹੁਣ ਤੁਹਾਡੀ ਮਰਜੀ ਤੁਹਾਡੇ ਲਈ ਕੁਝ ਵੀ ਨਹੀਂ ਗੁਰੂ ਘਰ ਲੲੀ ਬਹੁਤ ਵੱਡੀ ਗੱਲ

  • @puppiseehra1422
    @puppiseehra1422 2 ปีที่แล้ว +7

    ਸਾਡੇ ਲਈ ਤਾਂ ਵੀਰ ਤੂੰ ਹੀ ਸਟਾਰ ਹੈ

  • @sukhravi6815
    @sukhravi6815 2 ปีที่แล้ว +5

    ਲੋਹੜੀ ਦੀਆਂ ਵਧਾਈਆਂ ਬੱਚੇ ਦੀ ਵਾਹਿਗੁਰੂ ਲੰਬੀ ਉਮਰ ਕਰੇ

  • @JagtarSingh-ed9qp
    @JagtarSingh-ed9qp 4 หลายเดือนก่อน

    Happy lohri 🎉🎉 congratulations beta gbu wmk God bless you wmk ❣️❣️

  • @SidhuCreations13
    @SidhuCreations13 2 ปีที่แล้ว +1

    ਬਹੁਤ ਵਧੀਆ ਜੀ ਮੈਂ ਵਹਿਗੁਰੂ ਜੀ ਅੱਗੇ ਅਰਦਾਸ ਕਰਦਾ ਹੈ ਕਿ ਅਗਲੀ ਲੋਹੜੀ ਅਸੀਂ ਖੁਸ਼ੀ ਅਤੇ ਰਿਪਨ ਦੇ ਘਰ ਮਨਾਈਏ,,,

  • @pindersidhu803
    @pindersidhu803 2 ปีที่แล้ว +15

    ਲੋਹੜੀ ਮੁਬਾਰਕ ਸਭ ਨੂੰ

  • @NirmalSingh-ln2po
    @NirmalSingh-ln2po 2 ปีที่แล้ว +2

    ਬਹੁਤ ਵਧੀਆ ਜੀ ਮਜ਼ਾ ਆਗਿਆ ਰਿਪਨ ਬੇਟਾ ਜੀ

  • @Gurwinder_singh12
    @Gurwinder_singh12 2 ปีที่แล้ว +26

    Sidhu ni ban hona kise v singer toh legend never die 💔

    • @jatindersony2033
      @jatindersony2033 2 ปีที่แล้ว

      Bro aive kise ik kr k bakia nu nhi khichi jayida sidhu di hje shuruwat c ok 🙏🙏

    • @Gurwinder_singh12
      @Gurwinder_singh12 2 ปีที่แล้ว

      Sidhu de suruwat se but jo ohda har ik nu bulona ta respect dene oh hor ni krda koi jad koi singer ayunda kita koi awde kol ni ayun dinda

    • @jatindersony2033
      @jatindersony2033 2 ปีที่แล้ว

      @@Gurwinder_singh12 ki respect dinda c oh hathyaran bandookan to bina ohne ki Gaya

    • @Gurwinder_singh12
      @Gurwinder_singh12 2 ปีที่แล้ว +1

      Hatiyara ta sab eh gah rhe aa ohi dikhda

    • @Gurwinder_singh12
      @Gurwinder_singh12 2 ปีที่แล้ว

      Baki apna giyan awde kol rakh

  • @amannatveerndgurfatehsingh2816
    @amannatveerndgurfatehsingh2816 2 ปีที่แล้ว

    Enna wDdda prgm...super duper...bhut wdia vlog

  • @PardeepSinghkharoud
    @PardeepSinghkharoud 2 ปีที่แล้ว +1

    ਬਹੁਤ ਵਧੀਆ ਹੈਪੀ ਲੋਹੜੀ je ajj Sidhu moosewala hunda ta o vi jrur nal hunda sub singers de ,, so feel good watch the vlog ❤️👍

  • @Sidhuzorawarsingh
    @Sidhuzorawarsingh 2 ปีที่แล้ว

    Rabb kre ikk sma oh v awe jad lokk apdi dhee di lohdi v edda hi mnaoun

  • @sidhu-moosawalalatestvideo3233
    @sidhu-moosawalalatestvideo3233 2 ปีที่แล้ว +3

    Sidhu moose wala legend 🥺

  • @THEGAGUTV
    @THEGAGUTV 2 ปีที่แล้ว +3

    Jatt Moose wala❤️🔥

  • @bhagwandas62
    @bhagwandas62 2 ปีที่แล้ว +4

    ਬਹੁਤ ਬਹੁਤ ਮੁਬਾਰਕਾਂ ਵੀਰ ਜੀ।

  • @Unknown-d9r4t
    @Unknown-d9r4t 2 ปีที่แล้ว +9

    SIDHUMOOSEWALA💎⛳💥.

  • @munishwarsingh8219
    @munishwarsingh8219 2 ปีที่แล้ว +3

    Miss Sidhu moose Allah

  • @laddisingh7926
    @laddisingh7926 2 ปีที่แล้ว +1

    Wah bai wah sirra kraya pia jmi👍👍

  • @narinderwaraich7442
    @narinderwaraich7442 2 ปีที่แล้ว +7

    5911 sidhu moosewala di ਹਾਜ਼ਰੀ ਹੀ ਸਮਝੋ miss u legend 🙏🙏🙏

  • @SandeepSingh-hg1vl
    @SandeepSingh-hg1vl 2 ปีที่แล้ว +5

    Sidhu moose wala ❣️ Amrit maan ❣️

  • @simarjeetkaur6066
    @simarjeetkaur6066 2 ปีที่แล้ว +1

    Happy lohari ripan and khusi waheguru jide mehar ho gye all singers de nal bohut vadia blog se lorhi funcation da

  • @kaurjasbir2758
    @kaurjasbir2758 2 ปีที่แล้ว +4

    Very very nice vlog 👍
    I really enjoyed this lovely vid....thanks gorgeous couple for sharing us 💞

  • @ravindersony4246
    @ravindersony4246 2 ปีที่แล้ว +2

    Nice vlog full entertainment veer ji happy lohri 💕🌺🍁🌹🥀💕💜

  • @manithakur.
    @manithakur. 2 ปีที่แล้ว +1

    ਜੇ ਸਾਡਾ ਸਿੱਧੁ ਬਾਈ ਹੁੰਦਾ ਤਾਂ ਪ੍ਰੋਗਰਾਮ ਹੋਰ ਵਧੀਆ ਹੋਣਾ ਸੀ 🥺

  • @truckingvlog9928
    @truckingvlog9928 2 ปีที่แล้ว

    Ripan bai v ajj tight lagde c

  • @gaganvashist502
    @gaganvashist502 2 ปีที่แล้ว +3

    Sidhu y ikalla hi kafi c

  • @gobindram3621
    @gobindram3621 2 ปีที่แล้ว

    ripan g parmatma di kirpa nal kafi rich family nal belong krde ho

  • @jaggi10channo41
    @jaggi10channo41 2 ปีที่แล้ว +2

    ਸਿੱਧੂ ਮੂਸੇ ਆਲਾ ਜਿੰਦਾਬਾਦ।।।। Justice for sidhu

  • @manajoban3734
    @manajoban3734 2 ปีที่แล้ว +1

    ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਬਹੁਤ ਵਧਾਇਆ ਤੁਹਾਡੇ ਸਾਰੇ ਪਰਿਵਾਰ ਨੂੰ ਲੋਹੜੀ ਦੀਆ ਵਾਹਿਗੁਰੂ ਮਿਹਰ ਕਰਨ

  • @kanwaljeetkaur311
    @kanwaljeetkaur311 2 ปีที่แล้ว +1

    J tusi sare Ada hi ikthe hunde ajj sidhu nu inssaf mil jana c

  • @0440joshigagan
    @0440joshigagan 2 หลายเดือนก่อน

    Congratulations chahal family nd Brar family ❤❤

  • @mandeepkaur1529
    @mandeepkaur1529 2 ปีที่แล้ว

    Vadiya laga veer ji tuhada vlog ma sare vlog vich wait kete sidhu Moose Wale 22 da name Sunan lai Gurdas Maan sab nu salute aa baki ta time pass krge 22 nal

  • @balbirkaur6014
    @balbirkaur6014 2 ปีที่แล้ว

    Lohdi diyan bhut bhut vdhayian ji nice program 🎂🎂👌❤️

  • @ManpreetKaur-hp2br
    @ManpreetKaur-hp2br 2 ปีที่แล้ว +1

    Boht vadiya lagiya Lohri da function 🙏🥰💖💖💖

  • @ranjeetsinghsingh9248
    @ranjeetsinghsingh9248 2 ปีที่แล้ว

    ਵਾਹ ਜੀ ਵਾਹ ਕਿਆ ਬਾਤ ਹੈ ਜੀ ਨਜਾਰਾ ਹੀ ਆ ਗਿਆ

  • @karmjeetkaur5971
    @karmjeetkaur5971 2 ปีที่แล้ว

    Bht bht mubarka ji bht vadiya ji wmkji 🙌🙌❤️

  • @captainsparrowww
    @captainsparrowww 2 ปีที่แล้ว

    ਵੀਰ ਜੀ ਸਤਿ ਸ੍ਰੀ ਅਕਾਲ ਤੁਸੀਂ ਦੋਵੇਂ ਬਹੁਤ ਸੋਹਣੇ ਲਗ ਰਹੇ ਹੋ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰਖੇ ❤❤❤❤👌👌👌

  • @B_E847
    @B_E847 2 ปีที่แล้ว +3

    I love your vlogs you both are so humble and nice

  • @wrestlingtime5713
    @wrestlingtime5713 2 ปีที่แล้ว +1

    Bole ni bambiha bole sidhu🔥💪

  • @jaskaransingla7785
    @jaskaransingla7785 2 ปีที่แล้ว +1

    Very nice video,jash jalalana Haryana

  • @mona473
    @mona473 2 ปีที่แล้ว

    Khusi dee bahut sohne lagde oo tusi veer g tusi v bahut ghaint lagde oo👌👌

  • @Balbirsinghusa
    @Balbirsinghusa 2 ปีที่แล้ว

    ਪਹਿਲੀ ਵਾਰ ਵੇਖੀ ਐਸੀ ਲੋਹੜੀ।ਕਿਆ ਬਾਤ ੈ।

  • @9xpendu
    @9xpendu 2 ปีที่แล้ว +10

    ਚਾਰ ਚੰਨ ਲਾ ਤੇ ਇਨਾ ਪੰਜਾਬੀ ਸਿੰਗਰਾ ਨੇ
    🎉🎉🎉🎉happy Lohri ਲੋਹੜੀ 🙏🏼

  • @gurleengurleen8782
    @gurleengurleen8782 2 ปีที่แล้ว

    Bhut vdiya y g mubarkya g

  • @MuhammadSharif-tz4pj
    @MuhammadSharif-tz4pj 2 ปีที่แล้ว

    Ripan gi doing good work Love from Pakistan Lahore

  • @SukhwinderSingh-wq5ip
    @SukhwinderSingh-wq5ip 2 ปีที่แล้ว +1

    ਬਹੁਤ ਵਧੀਆ ਬਾਈ ਜੀ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ

  • @rkaurbains.9526
    @rkaurbains.9526 2 ปีที่แล้ว

    Congratulations veer g and khushi g sari family nu bhut bhut mubaraka g

  • @jashanpreet9458
    @jashanpreet9458 2 ปีที่แล้ว +1

    Sat shri akal Ripan Veer ji and Kushi sister ji very beautiful ji waheguru ji mehar karna ji

  • @narinderdhaliwaldhaliwal1985
    @narinderdhaliwaldhaliwal1985 2 ปีที่แล้ว

    Bahut Sona function ho Gaya Ripan veer 🌹🌹🌹🌹🌹🌹🙏🙏🙏🙏🙏👍💃🕺

  • @gurrajchahal402
    @gurrajchahal402 2 ปีที่แล้ว

    ਬਹੁਤ ਸੋਹਣਾ ਤੇ ਵਧੀਆ ਵਲੋਗ ਲੱਗਿਆ ਬਾਈ ਜੀ ਥੋਡਾ

  • @gaganvashist502
    @gaganvashist502 2 ปีที่แล้ว +4

    Missing you y sidhu moose vala

  • @jaspalsingh9068
    @jaspalsingh9068 2 ปีที่แล้ว

    ਇਨ੍ਹਾਂ ਗੁੱਡ ਵੀਰ ਜੀ ਦੇ ਸਾਮਨੇ ਸਾਰਾ ਗੁੱਡ ਹੋਵੇਗਾ ਕਿਉਂਕਿ ਇੰਨਾ ਨੇ ਸਾਨੂੰ ਬਹੁਤ ਖੁਸ਼ ਕੀਤਾ ਹੈ

  • @yadwindersingh1477
    @yadwindersingh1477 2 ปีที่แล้ว +1

    Nice 22 💯💯👌👌👌👌

  • @JasvinderSingh-ww1sv
    @JasvinderSingh-ww1sv 2 ปีที่แล้ว +8

    Love u for the legend Gurdas Maan Saab ji jeeyo tum hazaro saal meri umar v thonu lag jave ji

  • @amritsinghgill904
    @amritsinghgill904 2 ปีที่แล้ว

    balbir boparai 👌👌❤️❤️❤️

  • @kakkasandhu8299
    @kakkasandhu8299 2 ปีที่แล้ว

    Va Ji va kea baat hai JNAB ji 👍👍

  • @deeprataindia1170
    @deeprataindia1170 2 ปีที่แล้ว

    ਖੁੱਸ਼ੀ ਜੀ ਮਾਲਵੇ ਵਾਲਾ ਪਹਿਰਾਵਾ ਆਪਜੀ ਤੇ ਬਹੁਤ ਹੀ ਜੱਚਦਾ ਸੀ ਹਮੇਸ਼ਾ ਹੱਸਦੇ ਵੱਸਦੇ ਰਹੋ ਜੀ ਮੌਜਾਂ ਮਾਣੋ ਜਿੰਦਗੀ ਦੀਆਂ ਜੋੜੀ ਆਪਜੀ ਦੀ ਬਹੁਤ ਸੋਹਣੀ ਹੈ।

  • @charnajitkaur6145
    @charnajitkaur6145 2 ปีที่แล้ว +1

    ਪੰਜਾਬੀ ਮਾਂ ਬੋਲੀ ਪੁੱਤ ਗੁਰਦਾਸ ਮਾਨ ਸਾਬ ਮੇਰੀ ਜਾਨ ਲਵ ਯੂ 🙏🙏♥️♥️🌹🌹

  • @AmritPal-pt3wy
    @AmritPal-pt3wy 2 ปีที่แล้ว

    Sidhu always favorite ❤

  • @SeemaRani-yn3is
    @SeemaRani-yn3is 2 ปีที่แล้ว +1

    Congratulations ji god bless you and your family 👌👌

  • @lubanaparabhjot88
    @lubanaparabhjot88 2 ปีที่แล้ว

    Nice blog veer Ji God bless you veer Ji 👍 🙏 😊

  • @ranjitkaur8099
    @ranjitkaur8099 2 ปีที่แล้ว

    Bot vdiya vlog ji congratulations ripan ji and khushi ji happy lohri

  • @noorchopra682
    @noorchopra682 2 ปีที่แล้ว +1

    Happy Lohri veere and Khushi di....

  • @pawandeepmaan8415
    @pawandeepmaan8415 2 ปีที่แล้ว

    Burj thror c gurdas maan ji

  • @SinghGill7878
    @SinghGill7878 2 ปีที่แล้ว

    ਲੋਹੜੀ ਦੇ ਤਿਉਹਾਰ ਦੀਆਂ ਸਭ ਵੀਰਾਂ ਭੈਣਾਂ ਨੂੰ ਲੱਖ ਲੱਖ ਮੁਬਾਰਕਾਂ 🎉🎊 ਜੀ 🙏

  • @navjotsandhu7162
    @navjotsandhu7162 2 ปีที่แล้ว

    Schiii bhraa vlog boht ghaint ne eh lohddi wale ❤️❤️❤️❤️ siraa layeaa peaa function ch

  • @jagdeepdhindsa7253
    @jagdeepdhindsa7253 2 ปีที่แล้ว +3

    Congratulations all family bro

  • @tersemkhiva8255
    @tersemkhiva8255 2 ปีที่แล้ว +3

    Waheguru ji mehar kre 🙏

  • @neetudhiman786
    @neetudhiman786 2 ปีที่แล้ว +2

    punjabian da maan gurdasmaansab 🙇🙇 missing u bro sidhu moosewala legend ☺️
    congratulations g very nyc video😍

  • @ramanjassiramanramanjassir9007
    @ramanjassiramanramanjassir9007 2 ปีที่แล้ว

    Bhut vadiya vlog hode aa tuhade ji
    Bro ahna da pind Buraj throd aa?

  • @navishalgur4075
    @navishalgur4075 2 ปีที่แล้ว +2

    Sidhu moose wala ❤️❤️❤️❤️❤️❤️

  • @shubhneet27kaur65
    @shubhneet27kaur65 2 ปีที่แล้ว

    Congratulations all family, veer ji bahut Sohna function nice velog

  • @Jaggi_gehal
    @Jaggi_gehal 2 ปีที่แล้ว

    Love forever Gurdas bai ji

  • @Jasbaaz
    @Jasbaaz 2 ปีที่แล้ว

    ਹੈਪੀ ਲੋਹੜੀ ਵੀਰੇ ❤️❤️❤️❤️❤️❤️

  • @Bhinda_
    @Bhinda_ 2 ปีที่แล้ว +1

    Nice video Ji paaji

  • @sandeepkaur331
    @sandeepkaur331 2 ปีที่แล้ว +5

    ਵਾਹਿਗੁਰੂ ਚੜਦੀਆਂ ਕਲਾਂ ਬਖ਼ਸ਼ਣ ਜੀ

  • @harpreet3736
    @harpreet3736 2 ปีที่แล้ว +2

    Missing Sidhu moosewala 🙏