CHAJJ DA VICHAR

แชร์
ฝัง
  • เผยแพร่เมื่อ 10 ก.ย. 2024

ความคิดเห็น • 322

  • @lakhveersingh9059
    @lakhveersingh9059 6 ปีที่แล้ว +43

    ਵਾਰਿਸ ਸਾਹਿਬ ਦੇ ਗਾਣੇ ਬੁਹਤ ਵਧੀਆ ਨੇ ਅੱਜ ਦੇ ਕਲਾਕਾਰਾ ਦੀ ਤਾ ਸੋਚ ਹੀ ਮਾੜੇ ਰਾਹ ਪੈ ਗਈ ਹੈ
    ਬਾਬਾ ਭਲੀ ਕਰੇ

  • @makhankalas660
    @makhankalas660 4 ปีที่แล้ว +9

    ਤਿੰਨੋ ਭਰਾਂਵਾ ਦਾ ਆਪਸ ਵਿੱਚ ਬਹੁਤ ਜਿਆਦਾ ਪਿਆਰ ਹੈ, ਵਾਹਿਗੁਰੂ ਜੀ ਸਾਰੇ ਭਰਾਵਾਂ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ

  • @gagandeepsinghriar1678
    @gagandeepsinghriar1678 6 ปีที่แล้ว +22

    ਸਹੀ ਗੱਲ ਹਰਮਨ ਭੈਣ ਜੀ ਮਨਮੋਹਣ ਵੀਰ ਦਾ ਕੋਈ ਵੀ ਇਹੋ ਜਿਹਾ ਗੀਤ ਨਹੀੰ ਜਿਸ ਦੀ ਸਿਕਾਇਤ ਕਰਨੀ ਬਣਦੀ ਹੋਵੇ

    • @tarsemchand6650
      @tarsemchand6650 2 ปีที่แล้ว +1

      ਵਾਰਿਸ ਸਾਹਿਬ ਜੀ ਸਾਡੇ ਵੱਲੌ ਪਿਆਰ ਭੱਰੀ ਸੱਤ ਸੀ੍ ਆਕਾਲ ਜੀਤੇ ਟੇਹਣਾ ਸਾਹਿਬ ਜੀ ਤੇ ਭੈਣ ਹਰਮੰਨ ਜੀ ਤੁਹਾਨੂੰ ਵੀ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਪਰੌਗਰਾਮ ਜਦੌ ਤਿਕ ਨਹੀ ਸੁਨਦੇ ਤਾ ਸਾਨੂੰ ਇਜ ਲਗਦਾ ਹੈ ਕਿ ਸਰੀਰ ਨੂੰ ਖੁਰਾਕ ਨਹੀ ਮਿਲੀ ਜਦੌ ਪਰੌਗਰਾਮ ਸੁਣ ਲੈਦੇ ਹਾਂ ਇਜ ਲਗਦਾ ਹੈ ਕਿ ਹੁਣ ਤਸਲੀ ਹੌ ਗਈ ਹੈ ਹੁਣ ਸਾਰਾ ਦਿਨ ਖੁਸਿਆ ਨਾਲ ਲਗੁਗਾ ਸੌ ਧੰਨਵਾਦ ਜੀ PB 64. ਤੌ

  • @harjindertoor5371
    @harjindertoor5371 6 ปีที่แล้ว +20

    Manmohan waris , kamal heer and sangtar are real waris of panjab and panjabi songs ..legend singer bai waris. .

  • @ranarahulchannelvideos9566
    @ranarahulchannelvideos9566 4 ปีที่แล้ว +4

    My favorite singer manmohan waris ji love u bhaji baba ji Hmehsa chardi kalan ch rakhe

  • @VickySingh-qz8lq
    @VickySingh-qz8lq 6 ปีที่แล้ว +47

    ਹਰਭਜਨ ਮਾਨ ਜੀ ਦੀ ੲਿੰਟਰਵਿੳੂ ਤੋਂ ਬਾਅਦ ੲਿਹ ਦੂਸਰੀ ਹੈ।ਜਿਸਨੇ ਹੰਝੂ ਲਿਅਾ ਦਿੱਤੇ।

  • @gurmeetnews
    @gurmeetnews 2 ปีที่แล้ว +1

    *Thank you s. Swaran Singh Tehna ji and M. Harmanpreet Kaur Bhullar ji. and Respectful Singer Manmohan Waris ji*

  • @Malhi_DeeP_Singh
    @Malhi_DeeP_Singh 6 ปีที่แล้ว +17

    ਵਾਹ ਜੀ ਵਾਹ👌👌👌👌,,,ਏਦਾਂ ਦੀ interview ਨੀ ਸੁਣੀ ਨਾ ਦੇਖੀ ਬਹੁਤ ਵਧੀਆ ਵੀਰ ਜੀ।।👍👍👍👍

  • @narindersinghkala1005
    @narindersinghkala1005 6 ปีที่แล้ว +34

    Kash debi te wairs dubara mudd aawan rooh meri kuch skoon mill jawe

  • @jaisgulaam5630
    @jaisgulaam5630 5 ปีที่แล้ว +17

    ਹਰ ਪਾਸਿਓਂ ਪਰਫੈਕਟ ਗਾਇਕ ਠੋਸ ਕਲਾਕਾਰ ਮਰਦ ਆਵਾਜ਼ ਨਰ ਕੀ ਆਖਾਂ ਲਫਜ ਘੱਟ ਪਰ ਬਾ ਕਮਾਲ ਸ਼ਖਸ਼ੀਅਤ ਪੈਰੀਂ ਪਿਆ ਜੀ ਭਾਜੀ ਸਲਾਮ ਏ ਤੁਹਾਨੂੰ

    • @amitbhatia.
      @amitbhatia. 3 ปีที่แล้ว +1

      ਪਰ ਦੇਬੀ ਨੂੰ ਖਾਂ ਗੇ

  • @DEEPAK-pt4hl
    @DEEPAK-pt4hl 5 ปีที่แล้ว +4

    वारिस जी आप bhut अच्छे कलाकार हो आप कनाडा रह्ते हो अपने bachao को पंजाब में रहने दो क्युकी आप रोल मॉडल हो पंजाबी जुबान की मैं राजस्थान में रह्ता हूँ मेरे पापा पंजाब में रह्ते थे जनम मेरा पंजाब में 26साल का हूँ हम भी 3भाई हैं गाँव में हमे भी पंजाबी वीरसा वाले कहते हैं क्युकी हम आपके प्रोग्राम सुनते रह्ते हैं और गाते भी में भी आपकी सेम कॉपी हूँ मेरी सुरत आपके जेसी है पर मेने आपके गाने bhut सुने I proud you sir

  • @jazzg.7386
    @jazzg.7386 5 ปีที่แล้ว +4

    We have invited him in over 3 wedding ceremonies including myself. Very nice in 2002. Unforgetfull memories.

  • @iam-Inder
    @iam-Inder 5 ปีที่แล้ว +6

    Waris - My all time fav. but no-doubt his singing is marvelous but we can't take away credit from the writers. Spl. Debi, Mangal Hathoor n Davinder Khanewala. Jado main Virsa suniya c, ta main ta Mangal hathoor da fan ho gya. Kya likhiya us bande ne, te waris ne vi geet ga ke jaan pa ditti.

  • @WildlifeWildAnimals
    @WildlifeWildAnimals 5 ปีที่แล้ว +2

    Bahut bahut mubarkan Waris Saab Punjabi culture nu Taza rakhan lai🙏🙏🙏🙏

  • @lakhveersingh9059
    @lakhveersingh9059 6 ปีที่แล้ว +4

    ਵਾਰਿਸ ਸਾਹਿਬ ਵਿਰਸੇ ਵਿੱਚ ਇੱਕ ਹੋਰ ਗੀਤ ਸੀ ਜੀ ਉਹ ਗੀਤ ਬੜੀਆ ਯਾਦ ਤਾਜੀਆ ਕਰ ਦਿੰਦੀਏ ਕਈਆ ਦੇ ਤਾ ਪਰਦੇ ਚੁੱਕੇ ਗਏ
    ਉਹ ਗੀਤ ਸੀ ਜਿਨ੍ਹਾ ਦਿਨਾ ਚ ਮਾਰੂਤੀ ਮੇਰੇ ਕੋਲ ਕਾਰ ਹੁੰਦੀ ਸੀ

  • @rockyrai7314
    @rockyrai7314 6 ปีที่แล้ว +5

    Congratulation to Tehna sahib and Harman ji. One of your best presentation.

  • @Vicky-xv9ct
    @Vicky-xv9ct 3 ปีที่แล้ว

    Waris brothers .......sade virse de waris ..bht sohne geet tino veera de ....waheguru chardi kla bakshe 🙏.....ajj de singra nu rabb sumat bakshe.....jehre geeta ch fukria marde ne ...

  • @JoginderSingh-so3cn
    @JoginderSingh-so3cn 6 ปีที่แล้ว +2

    Bhut hi wadiya song..... Manmohan paji da..... Murdey murdey..... No one can match this song

  • @harmindersidhu5563
    @harmindersidhu5563 6 ปีที่แล้ว +5

    WAHEGURU JI CHARDIKALA BAKSHAN WARIS BROTHERS NU PUNJABI MA BOLI DE RAKHWALE

  • @satveerkaler55688
    @satveerkaler55688 3 ปีที่แล้ว +3

    Satwinder Bugga bai di interview liyo bhaji request aa ji 🙏🙏🙏🙏

  • @baljitacharya
    @baljitacharya 6 ปีที่แล้ว +102

    ਜੇ ਦੇਬੀ ਦਾ ਜਿਕਰ ਵੀ ਹੋ ਜਾਂਦਾ।

    • @InfiniteGamezYT
      @InfiniteGamezYT 6 ปีที่แล้ว +2

      baljitacharya ..🤔.. ਵਾਰਸ ਦੀ ਇੰਟਰਵਿਊ ਚ ਦੇਬੀ ਦਾ ਜ਼ਿਕਰ..! ਹੋ ਈ ਨੀ ਸਕਦਾ..Debi-Live ਸੁਣੋ ਸਾਰੀਆਂ..ਸ਼ਾਇਦ ਅੰਦਾਜ਼ਾ ਹੋਜੇ ਕਿਉਂ..??

    • @PawanKumar-ui1kj
      @PawanKumar-ui1kj 5 ปีที่แล้ว +2

      585072

    • @manijassal4975
      @manijassal4975 4 ปีที่แล้ว +1

      Very nyc

    • @lakhvinderbrar3477
      @lakhvinderbrar3477 3 ปีที่แล้ว

      @@InfiniteGamezYT gl smjh ni aayi veer

    • @InfiniteGamezYT
      @InfiniteGamezYT 3 ปีที่แล้ว

      @@lakhvinderbrar3477 baba tenu ehna jhagde da ni c pta lgga...???ehna ne debi naal ki kiti c eh ni pta lgga ahe takk??? Hadd ae??

  • @gurwinderjhander
    @gurwinderjhander 5 ปีที่แล้ว +27

    ਦੇਬੀ ਮਕਸੂਸਪੁਰੀ ਜੀ ਦੀ ਕਰੋ ਜੀ ੲਿੱਟਰਵਿੳੂ

  • @sarabjitsingh5327
    @sarabjitsingh5327 6 ปีที่แล้ว +14

    Kalli Beh Ke Sochi.>>>>>> can be for anything jus not for girl or love, it can be anything like ambition, favourite car,or other that couldnt be fulfilled.

  • @amritsandhu7633
    @amritsandhu7633 4 ปีที่แล้ว +1

    Bahut khoob !!
    Bahut sohna program

  • @jas1881you
    @jas1881you 6 ปีที่แล้ว +6

    Love you brother im from garhshankar live in italy

  • @partapheera3587
    @partapheera3587 6 ปีที่แล้ว +9

    ਬਹੁਤ ਵਧੀਆ ਮੁਲਾਕਾਤ ਕੀਤੀ ਹੇ ਟਹਿਣਾ ਥਿੰਦ ਜੀ

  • @gagandeepsinghriar1678
    @gagandeepsinghriar1678 6 ปีที่แล้ว +10

    ਸਾਡੇ ਸਿਵ ਲਾਈਟ ਅਤੇ ਸਾਉਡ ਹਰਚੋਵਾਲ ਗੁਰਦਾਸਪੁਰ ਉਹ ਹਰ ਪਰੋਗਰਾਮ ਸੁੂਰੂ ਕਰਨ ਤੋ ਪਹਿਲਾ ਇਹ ਗਾਣਾ ਜਰੂਰ ਲਾਉਦਾ
    ਕੋਕਾ ਕਰਕੇ ਧੋਖਾ ਦਿਲ ਲੈ ਗਿਆ

  • @sukhbrar6692
    @sukhbrar6692 6 ปีที่แล้ว +34

    ਤੈਨੂੰ ਪੁੱਤਾਂ ਵਾਂਗੂ ਪਾਲਿਆ ਧੀ ਰਾਣੀਏ ਦੇਖੀ ਪੱਗ ਨੂੰ ਨਾ ਦਾਗ ਕੀਤੇ ਲਾ ਜਾਵੀ
    ਜਦੋ ਜੰਮੀ ਸੀ ਤੁ ਮਈ ਬੜਾ ਚਾਅ ਜਾ ਮਨਾਇਆ ਸੀ
    ਸਾਡੀ ਕ ਸ਼ਰੀਕਾ ਨਿਮ ਵ ਬਣਾਈਆ ਸੀ
    ਬਾਪ ਦਾਦਿਆਂ ਨੇ ਕਮਾਈ ਜਿਹੜੀ ਕਈ ਸਾਲਾਂ ਚ ਵੇਖੀ ਇਜ਼ਤ ਨਾ ਮਿੱਟੀ ਚ ਮਿਲਾ ਜਾਵੀ
    ਤੈਨੂੰ ਪੁੱਤਾਂ ਵਾਂਗੂ ਪਾਲਿਆ ਧੀ ਰਾਣੀਏ ਦੇਖੀ ਪੱਗ ਨੂੰ ਨਾ ਦਾਗ ਕੀਤੇ ਲਾ ਜਾਵੀ
    ਤੇਰੇ ਵੀਰ ਤੇ ਤੇਰੇ ਚ ਕੀਤਾ ਕਦੇ ਨਾ ਫਰਕ ਮੈਂ
    ਸੋਢੇ ਦੋਵਾਂ ਜਾਣਿਆ ਦਾ ਕੀਤੇ ਕੀਤਾ ਨਾ pਰਖ ਮੈਂ
    ਦੁਨੀਆ ਏ ਵਡੀਆਂ ਗੱਲਾਂ ਕਰਦੀ ਦੇਖੀ ਕਿਸੇ ਦੀਆਂ ਗੱਲਾਂ ਚ ਨਾ ਆ ਜਾਵੀ
    ਤੈਨੂੰ ਪੁੱਤਾਂ ਵਾਂਗੂ ਪਾਲਿਆ ਧੀ ਰਾਣੀਏ ਦੇਖੀ ਪੱਗ ਨੂੰ ਨਾ ਦਾਗ ਕੀਤੇ ਲਾ ਜਾਵੀ
    ਲੋਕੀ ਕਹਿੰਦੇ ਸੀ ਬੜਾ ਕੁਜ ਜਮਾ ਨਾ ਘਬਰਾਇਆ ਮੈਂ
    ਪੜਨ ਧੀਏ ਤੈਨੂੰ collage ਚ ਲਾਇਆ ਮੈਂ
    ਤੂੰ ਵੀ ਮਨ ਲਾਕੇ ਪੜੀ ਲਾਡੋ ਰਾਣੀਏ ਨਾਮ ਦੁਨੀਆ ਤੇ ਮੇਰਾ ਚਮਕਾ ਦੇਵੀਂ
    ਤੈਨੂੰ ਪੁੱਤਾਂ ਵਾਂਗੂ ਪਾਲਿਆ ਧੀ ਰਾਣੀਏ ਦੇਖੀ ਪੱਗ ਨੂੰ ਨਾ ਦਾਗ ਕੀਤੇ ਲਾ ਜਾਵੀ
    ਸਮਾਜ ਦੇ ਹਲਾਤ ਧੀਏ ਬੜੇ ਨੇ ਖ਼ਰਾਬ ਨੀ
    ਰੱਖਿਆ ਤੂੰ ਕਰ ਪੁੱਤ ਆਪਣਾ ਬਚਾਬ ਨੀ
    ਏ ਦੁਨੀਆ ਏ ਧੋਖੇਬਾਜ਼ਾਂ ਦੀ ਦੇਖੀ ਕਿਤੇ ਧੋਖਾ ਨਾ ਨੀ ਖਾ ਜਾਵੀ
    ਤੈਨੂੰ ਪੁੱਤਾਂ ਵਾਂਗੂ ਪਾਲਿਆ ਧੀ ਰਾਣੀਏ ਦੇਖੀ ਪੱਗ ਨੂੰ ਨਾ ਦਾਗ ਕੀਤੇ ਲਾ ਜਾਵੀ

  • @AmarSingh-cf1jj
    @AmarSingh-cf1jj 5 ปีที่แล้ว +4

    Really I listen this song by especially typing the words of Kali behh k Sochi ni...
    It's really awesome.

  • @gurbajmaan9605
    @gurbajmaan9605 5 ปีที่แล้ว +14

    ਸੁਰਜੀਤ ਭੁੱਲਰ ਨੂੰ ਵੀ ਸੱਦੋ ਟਹਿਣਾ ਐਂਡ ਬਹਿਣੀਵਾਲ ਜੀ

  • @greatnesssunnysukhpalANM
    @greatnesssunnysukhpalANM 4 ปีที่แล้ว +3

    REAL LEGEND. PUNJABIAT NU BACHAUN WALE SINGER WARIS BROTHERS

  • @kuldipbajwa8385
    @kuldipbajwa8385 5 ปีที่แล้ว +3

    ਮਨਮੋਹਨ ਵਾਰਿਸ ਬਹੁਤ ਵਧੀਆ ਗਾਇਕ

  • @gurbindersingh8001
    @gurbindersingh8001 6 ปีที่แล้ว +1

    Nice bhut sohna c purana time c aj apne gharya nal Beth ke ne dekh skde

  • @deephundal8011
    @deephundal8011 10 หลายเดือนก่อน

    manmohan waris, kamal heer, sangtar heer ਤਿੰਨਾ ਵੀਰਾ ਨੇ always vdia hii song gaaye vaddi gal ehna de song aapa ghr baith k sunn skde apni maa naal bhen naal mtlb sari fmly ch ✌🏻

  • @ManjitKaur-sn2dv
    @ManjitKaur-sn2dv 2 ปีที่แล้ว

    , ਸਵਰਨ ਸਿੰਘ ਟਹਿਣਾ ਜੀ ਮਨਮੋਹਣ ਕਮਲ ਹੀਰ ਤੇ ਸੰਗਤਾਰ ਵੀਰ ਜੀ ਹੋਰਾਂ ਦਾ ਪੰਜਾਬੀ ਸਾਹਿਤ ਨਾਲ ਬਹੁਤ ਪਿਆਰ ਹੈ ਜੀ ਪੰਜਾਬੀ ਸਾਹਿਤ ਦੇ ਅਸਲ ਵਾਰਿਸ ਰੱਬ ੲਿਨ੍ਹਾ ਦੀ ਉਮਰ ਲੋਕ ਗੀਤ ਜਿੱਡੀ ਕਰ ਦੇਵੇ ਸਾਡੀ ਦਿਲੋਂ ਅਰਦਾਸ ਹੈ

  • @rupindersingh3035
    @rupindersingh3035 ปีที่แล้ว

    ਬਹੁਤ ਹੀ ਵਧੀਆ ਗਾਇਕ ਮਨਮੋਹਨ ਵਾਰਸ ਬਾਈ

  • @baljindermansa
    @baljindermansa 6 ปีที่แล้ว +2

    thanks prime asia tv

  • @luckysinghhanslucky5436
    @luckysinghhanslucky5436 6 ปีที่แล้ว +2

    Sad song lyi famous manmohan wàris ji .. School time assi bhut sunde hunde c sad song

  • @kuldeeps556
    @kuldeeps556 5 ปีที่แล้ว +3

    ਤਾਹੀਓਂ ਕਹਿੰਦੇ ਨੇ ਕਿ ਤੁਸੀਂ ਆਪਣੀਆਂ ਧੀਆਂ ਨੂੰ ਨਾ ਕਹੋ ਕਿ ਘਰੋਂ ਬਾਹਰ ਨਾ ਨਿਕਲੋ ਆਪਣੇ ਪੁੱਤਰਾਂ ਨੂੰ ਸਿਖਾਓ ਕਿ ਧੀਆਂ ਨਾਲ ਵਹੇਬ ਕਿਵੇਂ ਕਰਨ ਹਰਮਨ ਥਿੰਦ ਜੀ ਜਦੋਂ ਇਹ ਲਾਇਨਾਂ ਤੁਸੀਂ ਬੋਲੀਆਂ ਸੱਚਾ ਦਰਦ ਮਹਿਸੂਸ ਕੀਤਾ ਟਹਿਣਾ ਸਾਹਿਬ ਤੇ ਮਨਮੋਹਨ ਵਾਰਿਸ ਜੀ ਦਾ ਧੰਨਵਾਦ ਜੀ

  • @KamalSingh-tt4zd
    @KamalSingh-tt4zd 6 ปีที่แล้ว +5

    Rooh tumbdi interview 👌👌

  • @SukhwinderSingh-ii1sf
    @SukhwinderSingh-ii1sf 4 ปีที่แล้ว +2

    Lyrics seera sangrur good good 22 ji

  • @mranj7
    @mranj7 6 ปีที่แล้ว +3

    One of the very best interviews..

  • @Ssb53
    @Ssb53 6 ปีที่แล้ว +6

    Proud of Waris ji .... keep it up

  • @Ddeeepak
    @Ddeeepak 6 ปีที่แล้ว +1

    Bohut vadiya program

  • @manjotbassi0041
    @manjotbassi0041 6 ปีที่แล้ว +6

    kyaa baaat ae waris saab ❤❤

  • @mrpann2819
    @mrpann2819 6 ปีที่แล้ว +2

    aaj ta dil khush ho gya interview dekh ke

  • @ravindersinghkular4518
    @ravindersinghkular4518 3 ปีที่แล้ว +1

    Salute manmohan ud rehna ji

  • @GameTimeOne
    @GameTimeOne 6 ปีที่แล้ว +2

    Mahmohan Waris comes across as a very geniune and sincere person. Very nice.

  • @NavjotSingh-kh5iz
    @NavjotSingh-kh5iz 6 ปีที่แล้ว +2

    Rabb lambia umra bakshn!! Manmohan bai g nu!!!

  • @hardeepsinghparhar669
    @hardeepsinghparhar669 5 ปีที่แล้ว +2

    Sare song tuhade boht sohne ne te sda bhar ne

  • @kamalsandhu3239
    @kamalsandhu3239 6 ปีที่แล้ว +2

    rooh khush ho gayi ji

  • @grewalbutahri8791
    @grewalbutahri8791 5 ปีที่แล้ว +2

    madam Thind ji di punjabi vadiya hove ya na hove meri jaruur ho ju gi bhot bhot thanks thounu taina sahab

  • @Tiocad
    @Tiocad 6 ปีที่แล้ว +33

    Manmohan waris di interview howe te Debi da kitey wi zikar naa howe.....yaar gal nai bandi.

    • @InfiniteGamezYT
      @InfiniteGamezYT 6 ปีที่แล้ว +1

      Dhillon...🤔.. ਵਾਰਸ ਦੀ ਇੰਟਰਵਿਊ ਚ ਦੇਬੀ ਦਾ ਜ਼ਿਕਰ..! ਹੋ ਈ ਨੀ ਸਕਦਾ..Debi-Live ਸੁਣੋ ਸਾਰੀਆਂ..ਸ਼ਾਇਦ ਅੰਦਾਜ਼ਾ ਹੋਜੇ ਕਿਉਂ..??

  • @RajveerSingh-xh1yt
    @RajveerSingh-xh1yt 4 ปีที่แล้ว +1

    Pride of hoshiarpur waris bhaji debi bhaji naal mil k ajj bhi koi geet ga do tan trending ch aa ju pakka

  • @jagseerdhillon8669
    @jagseerdhillon8669 5 ปีที่แล้ว +3

    Nice warish singer

  • @rajanverma1155
    @rajanverma1155 6 ปีที่แล้ว +3

    Boht vadia a chaj da vichaar..

  • @baljeetbhullarbaljeet9244
    @baljeetbhullarbaljeet9244 5 ปีที่แล้ว +2

    Very nyce ji waris bhaji sirra o tusi

  • @gurpreetsandhu1747
    @gurpreetsandhu1747 3 ปีที่แล้ว

    Waheguru kirpa kre G

  • @RanjitSingh-kt4wo
    @RanjitSingh-kt4wo 5 ปีที่แล้ว +1

    Kyo murde murde sehr sajjn de aa paunche
    Speechless song

  • @ranjeetsinghsandhu8635
    @ranjeetsinghsandhu8635 2 ปีที่แล้ว

    ਬਹੁਤ ਵਧੀਆ ਗਾਇਕ ਮਨਮੋਹਣ ਵਾਰਿਸ 👍👍👍👍🌹🌹🌹🌹🌹✌️✌️✌️✌️✌️

  • @manimatharoo7578
    @manimatharoo7578 3 ปีที่แล้ว

    Monmohn waris ji da Amhara lehregage college CH sunea c wah ji wah 3 veer no 1 ne

  • @gagandipsingh2187
    @gagandipsingh2187 4 ปีที่แล้ว +1

    Murde murde one of my favourite song......

  • @RajinderSingh-jo5wi
    @RajinderSingh-jo5wi 4 ปีที่แล้ว +1

    very nice ji

  • @Pargatsinghmarar
    @Pargatsinghmarar 4 ปีที่แล้ว +1

    ਵਾਹ ਜੀ ਵਾਹ ਬਹੁਤ ਹੀ ਵਧੀਆ

  • @sandeepdeepdeep7706
    @sandeepdeepdeep7706 3 ปีที่แล้ว +1

    Wah g wah love you bhaji

  • @Gskaler123
    @Gskaler123 4 ปีที่แล้ว +1

    Bhot badiya ustaad ji

  • @LakhwinderSingh-wb8fz
    @LakhwinderSingh-wb8fz 5 ปีที่แล้ว

    Love you Manmohan waris veer g.Rab tuhadi umer chan taria jine lami kare.

  • @goraarora9101
    @goraarora9101 6 ปีที่แล้ว +2

    bhut vadia ji

  • @kuldeepkooner1429
    @kuldeepkooner1429 6 ปีที่แล้ว +4

    Love you waris bro

  • @DEEPAK-pt4hl
    @DEEPAK-pt4hl 5 ปีที่แล้ว +2

    बस अब तो एकल्ली बेठ के सोचेगे ब,,,कमाल क्या बात है सलाम

  • @hardeepsingh5212
    @hardeepsingh5212 6 ปีที่แล้ว +1

    Rab tuhanu chardikala ch rakhe

  • @sandeepshally1816
    @sandeepshally1816 6 ปีที่แล้ว

    Wah mainu badi der ton udeek c tuhade programme ch manmohan waris bhaji Di ...Bahut vadhia

  • @rajdev4644
    @rajdev4644 4 ปีที่แล้ว

    Manmohan waris ji great, ik hor song achanak yad aya, Tu ishqea nu rog dasdi, great song

  • @jasbalwinderkaurkaur8972
    @jasbalwinderkaurkaur8972 3 ปีที่แล้ว

    ਬਹੁਤ ਖੁਬ

  • @SurjitSingh-tk6vl
    @SurjitSingh-tk6vl 5 ปีที่แล้ว +1

    Very nice song

  • @SonaCheema
    @SonaCheema 6 ปีที่แล้ว +1

    ਬਹੁਤ ਵਧੀਅਾ interview

  • @SachinSharma-vt7pg
    @SachinSharma-vt7pg 6 ปีที่แล้ว +2

    Very good human and good singer

  • @sevenriversrummi5763
    @sevenriversrummi5763 2 ปีที่แล้ว

    Manmohan warris BEST FOREVER
    💚💜🧡🧡❤💖💗💙❤💚💜🧡💛

  • @satnamdhilon4381
    @satnamdhilon4381 6 ปีที่แล้ว +2

    very very nice ji

  • @nasjagpal1115
    @nasjagpal1115 3 ปีที่แล้ว +1

    👌🏻

  • @amarjeetsingh9501
    @amarjeetsingh9501 5 ปีที่แล้ว +1

    Y bahut vadia laga galan sunke

  • @gurukalyan1779
    @gurukalyan1779 5 ปีที่แล้ว

    My feverot singer varis ji asli singer ehi ne .parmaishur ,ena nu hamesha khush rakhe

  • @deepkatnoria9841
    @deepkatnoria9841 3 ปีที่แล้ว +1

    Real legend Singer 🙏🙏

  • @darshpreetsingh5399
    @darshpreetsingh5399 2 ปีที่แล้ว

    Sat Sri akal veer je lots of blessings

  • @gurjitdhanoa3917
    @gurjitdhanoa3917 4 ปีที่แล้ว

    Wah Waris Bhaji wah ji..hor shabad e nahi mere kol..!!
    Waheguru ji aap ji nu hmesha Chad di kalah vich rkhn..!!

  • @farhansarwar2281
    @farhansarwar2281 ปีที่แล้ว

    Punjab punjabi punjabiyat zinda bad

  • @joginderpaul8270
    @joginderpaul8270 3 ปีที่แล้ว

    ਬਹੁਤ ਵਧੀਆ ਲਗਾ

  • @narvir100
    @narvir100 6 ปีที่แล้ว +2

    Ik question aa mera Zaroor puseoo VIRSA mahilpur wich kyo nahi lagda ya koi horr mela / akharra mahilpur area wich kyo nahi lagaunde agge apne ustad si yaad wich shonki mela lagaunde si ohh v hatt gye
    Thanks

  • @azhardeen8957
    @azhardeen8957 2 ปีที่แล้ว +1

    Manmohan waris is my favorite singer

  • @parveergholia5342
    @parveergholia5342 6 ปีที่แล้ว +2

    Very nice waris ji

  • @shivrana6455
    @shivrana6455 2 ปีที่แล้ว +1

    Punjabi maa boli da asli heera Manmohan waris

  • @SSingh-oo3oi
    @SSingh-oo3oi 6 ปีที่แล้ว +3

    love u Manmohan Paaji

  • @jatindersood8115
    @jatindersood8115 4 ปีที่แล้ว +1

    Good 👌👌👌👌

  • @ajaysandhu3260
    @ajaysandhu3260 4 ปีที่แล้ว +1

    ਸਲਾਮ ਹੈ ਤੁਹਾਨੂੰ ਵੀਰ ਜੀ

  • @doabewalesher8317
    @doabewalesher8317 5 ปีที่แล้ว

    i love u bhaji always fav lambia umra kare waheguru...from nawanshahr

  • @Deeppessi
    @Deeppessi 2 ปีที่แล้ว

    ਸੱਜਰੇ ਚੱਲੇ ਮੁਕਲਾਵੇ ਬੈਸਟ ਐਲਬਮ

  • @mandeeproyal497
    @mandeeproyal497 4 ปีที่แล้ว

    bhut vdia vichar love u waris bhji 🙏

  • @kulwindergrewal169
    @kulwindergrewal169 6 ปีที่แล้ว +2

    ਬੋਹਤ ਸੋਹਣਾ ਪਰੋਗਰਾਮ ਸਵਾਦ ਆਗਿਆ

  • @AmarinderSinghDhaliwal
    @AmarinderSinghDhaliwal 3 ปีที่แล้ว

    ਮੇਰੇ ਕੁੱਝ ਪਸੰਦੀਦਾ ਗਾਇਕਾਂ ਵਿਚੋਂ ਸਭ ਤੋਂ ਪਹਿਲਾਂ ਨੰਬਰ ਇੱਕ ਉੱਪਰ ਮਨਮੋਹਨ ਵਾਰਿਸ ਜੀ ਜਿਨ੍ਹਾਂ ਨੂੰ ਮੈਂ ਗਾਇਕੀ ਦਾ ਰੱਬ ਮੰਨਦਾ ਹਾਂ

  • @gurbakshsinghsyan4510
    @gurbakshsinghsyan4510 5 ปีที่แล้ว +3

    Debi makhsoospuri saab nu v bulao ji
    Jina di kalam ne
    Edde vade vade fankar banae ji