Chajj Da Vichar 714 || Who made Gurdev Gill as Debi Maksoospuri

แชร์
ฝัง
  • เผยแพร่เมื่อ 6 มี.ค. 2019
  • 08-03-2019
    #PrimeAsiaTV #ChajjDaVichar
    Subscribe To Prime Asia Tv Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    New Zealand & Australia
    Real TV #160 & #361
    Live TV #225
    CruzeTv #111
    Shava Tv #399
    Available Worldwide on
    YUPP TV
    goo.gl/R93GyT
    Apple Tv app Download
    goo.gl/SpduAP
    Amazon Fire Stick
    Available Worldwide on
    Smart TV & Mobile APP
    Facebook
    / primeasiatvcanada
    Twitter
    / primeasiatv
    Dailymotion
    www.dailymotion.com/primeasiatv
    Website
    www.primeasiatv.com/
    instagram
    / primeasiatvcanada
    Prime Asia tv Android App Download
    play.google.com/store/apps/de...
    Prime Asia tv itune Store App Download
    goo.gl/KMHW3b
    Prime Asia tv Windows Device
    goo.gl/EzFFDj
    Prime Asia tv Amazon App Download
    goo.gl/zfvLkY
    Prime Asia tv Roku app Download
    www.roku.com/mobile-app
    Prime Asia tv XBOXONE App Download
    goo.gl/kU5WE2
    Prime Asia Tv Canada
    Contact :-1-877-825-1314
    Content Copyright @ Prime Asia Tv Canada
  • บันเทิง

ความคิดเห็น • 329

  • @makhankalas660
    @makhankalas660 3 ปีที่แล้ว +8

    ਅਸਲੀ ਰਾਈਟਰ ਦੀ ਪਹਿਚਾਣ ਇਹ ਹੁੰਦੀ ਹੈ ਜਿਹੜਾ ਅੱਖਰਾ ਦਾ ਹੇਰ ਫੇਰ ਕਰਨ ਦਾ ਖਿਡਾਰੀ ਹੋਵੇ , ਦੇਬੀ ਭਾਅ ਜੀ ਇਸ ਵਿੱਚ ਬਹੁਤ ਬੇਹਤਰ ਨੇ, ਜਿਵੇ ਉਹੀ ਚੀਜ ਸਾਡੀ ਟੁੱਟ ਗਈ ਜਿਹੜੀ ਟੁੱਟ ਕੇ ਕਦੇ ਨਾ ਜੁੱੜਦੀ ਮਿੱਤਰਾ ਦੀ ਅਵਾਜ ਗੋਰੀਏ ਖਾਲੀ ਕੰਦਾ ਵਿੱਚ ਵੱਜ ਵੱਜ ਮੁੱੜਦੀ ਸਲੂਟ ਹੈ ਤੁਹਾਡੀ ਸੋਚ ਨੂੰ ਕਲਮ ਨੂੰ ਲਵ ਯੂ ਉਸਤਾਦ ਜੀ

  • @basantbhullar6915
    @basantbhullar6915 5 ปีที่แล้ว +116

    ਦੇਬੀ ਪੰਜਾਬੀ ਗੀਤਕਾਰੀ ਨਾਲ ਨਹੀ,,ਪੰਜਾਬੀ ਗੀਤਕਾਰੀ ਦੇਬੀ ਨਾਲ ਪਹਿਚਾਣੀ ਜਾਦੀ ਹੈ,,,ਜਿਉਦੇ ਰਹੋ ਦੇਬੀ ਸਹਿਬ,,

  • @ManjitSingh-mn9qu
    @ManjitSingh-mn9qu 4 ปีที่แล้ว +39

    ਦੇਬੀ ਬਾਈ ਗੁੜ ਜਿਹਾ ਮਿੱਠਾ ਪਿਆਰਾ ਗਾਇਕ ਹੈ। ਰੱਬ ਚੜ੍ਹਦੀ ਕਲਾ ਬਖਸ਼ੇ

  • @thejunglegym5322
    @thejunglegym5322 5 ปีที่แล้ว +52

    ਹੁਣ ਦੁਸ਼ਮਣੀਆਂ ਹੀ ਦੇ ਰੱਬਾ, ਅਸੀਂ ਬੜੇ ਯਰਾਨੇ ਵੇਖ ਲਏ ,,ਅੱਜ ਦੀ ਦੁਨੀਆਂ ਦਾ ਕੌੜਾ ਸੱਚ

  • @gurdeepsroye1052
    @gurdeepsroye1052 5 ปีที่แล้ว +29

    ਅੱਜ ਤਾਂ ਸਿਰਾ ਹੀ ਹੋ ਗਿਆ।
    ਕਦੋਂ ਉਡੀਕ ਰਹੇ ਸੀ ਦੇਬੀ ਸਾਹਬ ਨੂੰ
    ਬੜਾ ਇੰਤਜਾਰ ਕਰਨਾ ਪਿਆ

  • @labhdeepsingh7329
    @labhdeepsingh7329 4 ปีที่แล้ว +8

    ਗਏ ਵਕਤ ਨਾ ਆਉਦੇ ਨੇ
    ਦੇਬੀ ਅੱਜ ਯਾਰ ਤੇਰੇ
    ਤੈਨੂੰ ਛੱਡ ਪਛਤਾਉਂਦੇ ਨੇ

  • @jaspreetgrewalbittu4028
    @jaspreetgrewalbittu4028 5 ปีที่แล้ว +50

    ਟਹਿਣਾ ਸਾਬ ਤੇ ਹਰਮਨ ਭੈਣ ਜੀ ਤੁਸੀਂ ਅਹੋ ਜਹੇ ਹੀਰੇ ਲਭ ਕਿ ਸਾਡੇ ਰੂ ਬਰੂ ਕਰਾਉਂਦੇ ਹੋ।ਮੈਂ ਥੋਡਾ ਬਹੁਤ ਬਹੁਤ ਧੰਨਵਾਦੀ ਹਾਂ।ਬਹੁਤ ਵਧੀਆ ਜੀ।

  • @thekalsi1995
    @thekalsi1995 5 ปีที่แล้ว +8

    ਸ਼ੁਕਰੀਆ ਹਰਮਨ ਥਿੰਦ ਜੀ ਅਤੇ ਸਵਰਣ ਟਿਹਣਾ ਜੀ' ਸਾਡੇ ਪਸੰਦੀਦਾ ਕਲਾਕਾਰ ਦੇਬੀ ਸਾਬ ਨੂੰ ਇੰਟਰਵਿਉ ਤੇ ਬਲਾਉਣ ਲਈ। ਬਹੁਤ ਖਾਸ ਤੇ ਯਾਦਗਾਰੀ ਘੜੀਆਂ, ਗੀਤਾਂ ਅਤੇ ਸ਼ੈਰਾਂ ਨੂੰ ਸਾਡੇ ਸੱਭ ਨਾਲ ਸਾਂਝਿਆਂ ਕਰਨ ਲਈ ਦੇਬੀ ਸਾਬ ਦਾ ਧਨੰਵਾਦ।

  • @sonysingla4820
    @sonysingla4820 5 ปีที่แล้ว +25

    ਜਦੋ ਵੀ ਦੇਵੀ ਸਾਹਬ ਦਾ ਪਰੋਗਰਾਮ ਦੇਖਦੇ ਹਾ ਰੁਹ
    ਖੁਸ ਹੋ ਜਾਦੀ ਹੈ

  • @gill1699
    @gill1699 5 ปีที่แล้ว +9

    ਦੇਬੀ ਮਖਸੂਸਪੁਰੀ ਇੱਕ ਅੰਬਰ ਜਿੱਡਾ ਨਾਂ,,,,❤❤❤❤❤❤❤

  • @nirmalsingh-xu2ze
    @nirmalsingh-xu2ze 5 ปีที่แล้ว +1

    ਦੇਬੀ ਨੂੰ ਲੋਕਾਂ ਨੇ ਗੀਤਕਾਰ ਵਜੋਂ ਦਿਲਾਂ ਚ ਵਸਾੲਿਅਾ ਹੋੲਿਅਾ ਸੀ।ਜਦੋਂ ਗਾੲਿਕ ਬਣਿਅਾ ਤਾਂ ਲੋਕਾਂ ਨੇ ਪਲਕਾਂ ਤੇ ਬਿਠਾ ਲਿਅਾ।ਦੇਬੀ ਦੇ ਸ਼ੇਅਰ ਤਾਂ ਕਲੇਜੇ ਧੂਹ ਪਾੳਂਦੇ ਹਨ।

  • @karmjitrai146
    @karmjitrai146 2 ปีที่แล้ว

    ਦੇਬੀ ਮਖਸੂਸਪੁਰੀ ਬਹੁਤ ਵੱਡਾ ਨਾਮ ਗਾਇਕੀ ਦੇ ਖੇਤਰ ਵਿਚੋਂ ਬਹੁਤ ਸਾਰੇ ਕਲਾਕਾਰਾਂ ਦੀ ਜਿੰਦਗੀ ਬਣਾਈ ਆ ਦੇਬੀ ਜੀ ਨੇ ਜੇੜੇ ਹੁਣ ਆਪਣੇ ਆਪ ਨੂੰ ਸਟਾਰ ਦੱਸਦੇ ਨੇ ਦੇਬੀ ਵੀਰ ਦਾ ਕਦੇ ਜਿਕਰ ਵੀ ਨਹੀਂ ਕਰਦੇ ਕਦੇ

  • @loksanjhchannel
    @loksanjhchannel 5 ปีที่แล้ว +17

    ਬਹੁਤ ਬਹੁਤ ਵਧੀਆ ਦੇਵੀ ਮਖਸੂਸਪੁਰੀ ਸਾਹਬ ਜੀ ਸੋਡਾ ਗੀਤ ਬਹੁਤ ਵਧੀਆ ਬੱਬਲ ਮਰਿਆ ਭਾਬੀਏ

  • @surindersingh1513
    @surindersingh1513 5 ปีที่แล้ว +35

    ਵਾਹ ਦੇਬੀ ਬੀਰੇ।ਕਮਾਲ ਦੀ ਕਲਾਕਾਰੀ ਦੇ ਮਾਲਿਕ।ਬੋਲਣ ਚ ਠੇਠਤਾ ਤੇ ਧਰਤੀ ਨਾਲ ਜੁੜਿਆ ਬੰਦਾ।ਸਵਰਨ ਸਿੰਘ ਟਹਿਣਾ ਨੂੰ ਕੱਲਾ ਸਵਰਨ ਕਹਿਣ ਚ ਕਿੰਨੀ ਅਪਣੱਤ ਮਹਿਸੂਸ ਹੁੰਦੀ ਹੈ। ਲੰਬੀਆਂ ਉਮਰਾਂ ਮਾਣ ਬੀਰੀਆ।

  • @nkrtruckinginc6663
    @nkrtruckinginc6663 4 ปีที่แล้ว +4

    ਦੇਬੀ ਵੀਰ ਜਿਉਂਦੇ ਰਹੋ ਤੁਹਾਡੇ ਸ਼ੇਅਰ ਨਹੀਂ
    ਭੁੱਲਣੇ 🙏

  • @sadwaymahilpur8935
    @sadwaymahilpur8935 5 ปีที่แล้ว +2

    ਬਹੁਤ ਡੂੰਗੀ ਲਿਖਤ ਏ ਦੇਬੀ ਪਾਜੀ ਦੀ । ❤❤👌👌

  • @Deeppessi
    @Deeppessi 2 ปีที่แล้ว

    ਤੂੰ ਤਾਂ ਹੁਣ ਕੀ ਮੁੜਨਾ ਲੰਘਦੀ ਘੜੀ ਕਦ ਮੁੜਦੀ ਇਹ ਵਾਲਾ ਗੀਤ ਮੈਨੂੰ ਬਹੁਤ ਪਸੰਦ ਆਏ ਦੇਬੀ ਸਾਬ ਦਾ

  • @deepaksidhu9509
    @deepaksidhu9509 5 ปีที่แล้ว +3

    ਦੇਬੀ ਭਾਜੀ ਤੁਹਾਡੀ ਕਲਮ ਨੂੰ ਸਲਾਮ ਕਰਦਾ ਹਾਂ ਤੇ ਤੁਹਾਨੂੰ ਵੀ, ਤੁਹਾਡੇ ਵਰਗੇ ਸ਼ਾਇਰ ਦੁਨੀਆਂ ਤੇ ਵਾਰ ਵਾਰ ਨਹੀਂ ਜੰਮਦੇ

  • @ragbirsingh4389
    @ragbirsingh4389 ปีที่แล้ว

    Babul marea bhabiey pegaye pwaregeet bahut rooh de nere hai ji Manak saab ne gaya v vadhya ji thanks

  • @mandeep9482
    @mandeep9482 5 ปีที่แล้ว +15

    ਭਾਜੀ ਜਸਵੀਰ ਗੁਣਾ ਚੌਰਿਆ ਸਾਹਿਬ ਨੂੰ। ਵੀ ਬੁਲਾ ਲਓ

  • @jasspreet1351
    @jasspreet1351 5 ปีที่แล้ว +6

    ਇੱਕ ਘੁੱਟ ਕੇ ਜੱਫੀ ਪਾ ਕੇ ਮਿਲਣੇ ਨੂੰ ਦਿਲ ਕਰਦਾ ਦੇਬੀ ਮਖਸੂਸਪੁਰੀ ਸਰ ਨੂੰ 🙏🙏🙏🙏 ਰੱਬ ਲੰਬੀ ਉਮਰ ਬਖਸੇ ਇਦਾ ਦੇ ਬੰਦੇ ਬਹੁਤ ਘੱਟ ਹੀ ਮਿਲਣੇ ਨੇ ਅੱਜ ਕੱਲ !

    • @harpreetsingh2036
      @harpreetsingh2036 11 หลายเดือนก่อน

      Asi pa v aye bro koi ni fagwade ja aeyo

  • @mandeepkumar6028
    @mandeepkumar6028 3 ปีที่แล้ว +2

    Debi 22 g allrounder ne sab de dil di likh gaa dende ne rab te ustada da ser te hath a (dil ton ) meri umar b tuhanu lag jave

  • @RajveerSingh-xh1yt
    @RajveerSingh-xh1yt 3 ปีที่แล้ว +1

    Love u ustad debi bhaji ji gjini vaar thonu tv te live yan mil k vekhiya thodi bakhri hi saksiyat dekhan nu mili

  • @DaljitJhaj
    @DaljitJhaj 3 ปีที่แล้ว

    ਦੇਬੀ ਦੀ ਇਕ ਪਰਿਭਾਸ਼ਾ ਏਹ ਵੀ ਹੈ ਕਿ ਮਖਸੂਸਪੁਰੀ ਨੂੰ ਸੁਣਨ ਵਾਲੇ ਖੁਦ ਗੀਤਕਾਰ ਬਣ ਜਾਂਦੇ ਨੇ

  • @SukhwinderSingh-hh6nd
    @SukhwinderSingh-hh6nd 5 ปีที่แล้ว +2

    ਬਹੁਤ ਵਧੀਆ ਵਿਚਾਰ ।ਸੱਚ ਪਿਆਰ ਖੰਭ ਲਾ ਕੇ ਉਡ ਦੂਰ ਗਿਆ ਬਹੁਤ ਵਧੀਆ ਗੀਤ ਸੁਣ ਲਓ

  • @karanmalhotra3171
    @karanmalhotra3171 5 ปีที่แล้ว +19

    ਦੇਬੀ ਦਾ ਰੱਬ ਵਲੋ ਹੀ ਸੂਤ ਆਗਿਆ ਏ ..ਸੱਚ ਪੁੱਛੋ ਤੇ ਲਿਖਣਾ ਗਾਉਣਾ ਸੌਖਾ ਨਈ ਹੁੰਦਾ..!! 🙏🙏🙏 17:40

  • @gurdialkumar4407
    @gurdialkumar4407 4 ปีที่แล้ว

    ਪਰਾਈਮ ਟੀਵੀ ਵਧਾੲੀ ਦਾ ਪਾਤਰ ਹੈ ਜੋ ਐਨੇ ਵਧੀਆ ਪ੍ਰੋਗਰਾਮ ਪੇਸ਼ ਕਰ ਰਿਹਾ ਹੈ , ਖਾਸ ਤੌਰ ਤੇ ਸਵਰਨ ਟਹਿਣਾ ਦੀ ਗੱਲਬਾਤ ਦਾ ਅੰਦਾਜ, ਹਰਮਨ ਥਿੰਦ ਦੀ ਮੁਸਕਾਨ ਭਰਪੂਰ ਗੱਲਾਂ ਅਤੇ ਜਤਿੰਦਰ ਪਨੂੰ ਵਰਗੇ ਮਹਾਨ ਵਿਦਵਾਨਾਂ ਦੇ ਵਿਚਾਰ ਬਹੁਤ ਚੰਗੇ ਲਗਦੇ ਹਨ। ਚੈਨਲ ਦੀ ਸਮੂਹ ਟੀਮ ਵਾਸਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਲਈ ਅਰਦਾਸ ਕਰਦੇ ਹਾਂ।

  • @Lingbabar
    @Lingbabar 3 ปีที่แล้ว +1

    Jina vdiya lyrics debi veer os toh vdiya insaan jiyo ustaad g

  • @baljitgrewal8145
    @baljitgrewal8145 5 ปีที่แล้ว +13

    ਸਤਿ ਸੀ੍ ਅਕਾਲ ਵੀਰ ਟਹਿਣਾ ਤੁਹਾਡੇ ਪੋ੍ਗਰਾਮ ਦੇਖਦੇ ਹਾਂ ਚੰਗੇ ਲੱਗਦੇ ਹਨ।ਅੱਜ ਕੱਲ ਗਾਉਣਵਾਲੇ ਲ ਨੂੰ ਲਲ, ਨ ਨੂੰ ਣ, ਣ ਨੂੰ ਨ ਬੋਲਦੇ ਨੇ ਜੋ ਬਿਲਕੁਲ ਚੰਗਾ ਨਹੀਂ ਲੱਗਦਾ। ਇਹ ਲੋਕ ਕਹਿਣ ਨੂੰ ਤਾਂ ਮਾਂ ਬੋਲੀ ਦੀ ਸੇਵਾ ਕਰਦੇ ਹਨ ਪਰ ਇਹ ਮਾਂ ਬੋਲੀ ਨੂੰ ਪਟਕਾ ਪਟਕਾ ਮਾਰਦੇ ਹਨ। ਦੇਬੀ ਮਖਸੂੂਸਪੁਰੀ ਦੀ ਬੋਲੀ ਠੇਠ , ਸਰਲ ਅਤੇ ਸਾਫ਼ ਸੀ।

    • @gurcharansingh1660
      @gurcharansingh1660 ปีที่แล้ว

      ਬਿਲਕੁਲ ਠੀਕ ਜਵਾਨ ਨੂੰ ਜਵਾਣ

  • @gurbakshsinghsyan4510
    @gurbakshsinghsyan4510 5 ปีที่แล้ว +3

    ਬਹੁਤ ਚਾਹਤ ਸੀ ਇਸ ਕਾਰਜ ਦੀ । ਦੇਬੀ ਮਖਸੂਸਪੁਰੀ ਸਾਬ 💝🌺😍💖💕💕💕💕💕

  • @rajvirsingh4484
    @rajvirsingh4484 3 ปีที่แล้ว +2

    Great Devi ji

  • @rakeshlaut570
    @rakeshlaut570 5 ปีที่แล้ว +4

    ਘੈਂਟ ਬੰਦੇ ਘੈਂਟ ਗੱਲਾ ।

  • @bhagwantdc4554
    @bhagwantdc4554 3 ปีที่แล้ว

    ਅਸੀਂ ਰੱਬ ਤਾਂ ਨਹੀਂ ਵੇਖਿਆ ਪਰ ਮੈਨੂੰ ਲੱਗਦੈ ਉਹ ਜ਼ਰੂਰ ਦੇਬੀ ਸਾਹਿਬ ਵਰਗਾ ਹੋਣੈ। ਤਾਂ ਹੀ ਤਾਂ ਦੁਨੀਆਂ ਰੱਬ ਨੂੰ ਦੇਬੀ ਭਾ ਜੀ ਵਾਂਗੂੰ ਸਲਾਮ ਕਰਦੀ ਐਂ। ਦਿਨ ਰਾਤ ਰੱਬ ਵਾਂਗੂੰ ਤੁਹਾਡੇ ਅੱਗੇ ਸਾਡਾ ਸਿਰ ਝੁਕਦੈ। ਡੀਸੀ ਧੂੜਕੋਟ।

  • @jindgizindabad5293
    @jindgizindabad5293 3 ปีที่แล้ว

    ਟਹਿਣਾ ਸਾਬ ਜੀ ਅਮਰਿੰਦਰ ਗਿਲ ਜੀ ਨੂੰ ਲੈ ਕੇ ਆਉ ਜੀ, ਬਹੁਤ ਬਹੁਤ ਬੇਨਤੀ ਹੋਵੇਗੀ ਜੀ। ਅਮਰਿੰਦਰ ਗਿਲ ਜੀ ।

  • @sonusingh9259
    @sonusingh9259 5 ปีที่แล้ว +2

    Debi bhaji sade pind da mann ne waheguru ji app ji umar tuhade geetan jini lami kare

  • @musiclover.3901
    @musiclover.3901 3 ปีที่แล้ว +4

    The legend Debi Makhsoospuri.🙏. My favourite song .jede Mulk Vyahi.

  • @nareshgujjar8098
    @nareshgujjar8098 5 ปีที่แล้ว +11

    Dil nu skoon mil janda debi sir di awaz sun k,🙏🙏

  • @satnamubhewal
    @satnamubhewal ปีที่แล้ว

    ਬਹੁਤ ਖੂਬ

  • @gurusaria9376
    @gurusaria9376 5 ปีที่แล้ว +2

    ਪਿਆਰ ਅਤੇ ਸਤਿਕਾਰ ਜਨਾਬ ਦੇਬੀ ਮਖਸੂਸਪੁਰੀ ਸਾਹਬ ਨੂੰ

  • @mandeepshergill5661
    @mandeepshergill5661 5 ปีที่แล้ว +2

    Debi Debi Debi
    Ki kha g
    Tehna sab tuhada bhut bhut thanks g
    Eh pyar harek na penda ni
    Eh lare lappe sehnda ni
    buka vich pani sajana ve bhuta chir tikaya rehnda ni
    bhut bhut dhanbad

  • @rajpalrajpal611
    @rajpalrajpal611 3 ปีที่แล้ว +1

    Ek kudi menu aje vi chete aaundi rehndi a ❤️❤️Great Debi paji 🙏🙏

  • @Bendyinj
    @Bendyinj 4 ปีที่แล้ว +2

    Debi sir sadgi ba kmaal eh g 👍😍

  • @parrymianiwala
    @parrymianiwala 5 ปีที่แล้ว +1

    ਵਾਹ ਵਾਹ ਵਾਹ ਵਾਹ ਟਹਿਣਾ ਸਾਬ ਤੁਹਾਡੇ ਸਵਾਲ ਤੇ,,,ਉਸਤਾਦ ਦੇਬੀ ਜੀ ਨੇ ਆਪਣੀ ਸਾਰੀ ਜ਼ਿੰਦਗੀ ਫਰੋਲ ਕੇ ਰੱਖ ਦਿੱਤੀ,,,,🙏🙏🙏🙏🙏🏼🙏

  • @jagiriram1250
    @jagiriram1250 3 ปีที่แล้ว

    Veer DABEE veer g app g daa bhoooooot bhoooooot faaan aaa from Pala phalpota Punjab Dubai UAE

  • @RanjeetSingh-lk9wt
    @RanjeetSingh-lk9wt 4 ปีที่แล้ว +1

    Debi ji da sab to vadda fan ha main

  • @harwindersingh8641
    @harwindersingh8641 5 ปีที่แล้ว +24

    ਬੜੇ ਚਿਰ ਦੀ ੳੁਡੀਕ ਖਤਮ ਹੋੲੀ..ਬਹੁਤ ਖਾਸ ਮੁਲਾਕਾਤ..

  • @ashokghera8810
    @ashokghera8810 3 ปีที่แล้ว

    Chamkika... Kandhe Sirhind Dya... Bahut Sunde c... Ajj v nava lagda hai Te Sunan nu ji karda

  • @lovepreetkaursandhu4376
    @lovepreetkaursandhu4376 2 ปีที่แล้ว +1

    Debi bhaji mein v college time tuhade te waris bhaji de sare geet sunda c ..ajj mere tusi favorite ho .waheguru tandrusti deve aap ji nu🙏🙏

    • @0909gurjar
      @0909gurjar 2 ปีที่แล้ว

      Ji tusi shayad bahut bade fan ho shayad plz ethe hi reply karo

  • @somnathdhiman5231
    @somnathdhiman5231 5 ปีที่แล้ว +15

    A living legend and kohinoor of Punjabi poetry and singing. I can not express my views in words. All time great Debi Bhaji.

  • @greenwaysalesandpromotions7642
    @greenwaysalesandpromotions7642 5 ปีที่แล้ว +1

    Boht vadhiya swaal pushe swaran ji te harman ji.. te Debi saab ji da haasa dekh ke laggeya ke poori duniya Di kayenaat ithe hi ikathi ho gyi.. Jeonde vassde raho ji..

  • @NirmalSingh-fj1hv
    @NirmalSingh-fj1hv ปีที่แล้ว

    ਕਦੇ ਖੁਸ਼ ਨਹੀਂ ਹੁੰਦੀਆਂ ਬੀਵੀਆਂ,ਦੇਬੀ ਲਾਈਵ ਵਿੱਚ ਸੁਣਿਆ ਸੀ ਕਾਫੀ ਚੁਲਬੁਲਾ ਗੀਤ ਸੀ।

  • @sukhdevsinghrandhawa5954
    @sukhdevsinghrandhawa5954 4 ปีที่แล้ว +1

    ਦੇਬੀ ਬਹੁਤ ਵਧੀਆ ਗੀਤ ਕਾਰ ਹਨ।

  • @lovepreetkaursandhu4376
    @lovepreetkaursandhu4376 3 ปีที่แล้ว +2

    Love you debi bhaji..long live..

  • @nareshbatwal6583
    @nareshbatwal6583 3 ปีที่แล้ว

    Madem thind or tehna saab salute hai tuhanu punjabia da culture sambaleya hi nahi sago develop kita te kar rahe ho aan wali generation tuhade naam dia kahania sunaian jaan gian

  • @jaggagill1106
    @jaggagill1106 7 หลายเดือนก่อน

    ਸਤਿ ਸ੍ਰੀ ਅਕਾਲ ਬਾਈ ਗਿੱਲ ਦੇਬੀ ਮਖਸੂਸਪੁਰੀ ਜੀ ਨੂੰ

  • @jagiriram1250
    @jagiriram1250 3 ปีที่แล้ว

    Swaran veer g or Thind sister g app g noo or super duper singer Mr DABEE veer g hunaaa noo satsheree akaal g from Pala phalpota Punjab Dubai UAE

  • @surendersingh2040
    @surendersingh2040 ปีที่แล้ว

    Debi makhsoospuri Ji di Kalam nu Salam

  • @ranjeetsinghsandhu8635
    @ranjeetsinghsandhu8635 2 ปีที่แล้ว

    ਬਹੁਤ ਵਧੀਆ ਸਿੰਗਰ ਅਤੇ ਗੀਤ ਕਾਰ ਬਾਈ👍👍👍👌🏻👌🏻👌🏻🙏🙏🙏🙏🌹🌹🌹🌹🌹

  • @greenwaysalesandpromotions7642
    @greenwaysalesandpromotions7642 5 ปีที่แล้ว

    Meri jind meri jaan. Satikaryog janab Debi makhsoospuri saab ji. Tuhade saare geet mere dil ch vasse ne,, mehboob naalon vadh main Debi saab nu pyaar karda. Te krda rahanga.

  • @amritpal1718
    @amritpal1718 5 ปีที่แล้ว +4

    Bdi sohni theth punjabi..... 😊👌👌

  • @JagjeetSingh-tp4fn
    @JagjeetSingh-tp4fn 2 ปีที่แล้ว

    25.50ਵਾਲਾ ਗੀਤ ਅਸੀਂ ਲਗਾਤਾਰ ਵੀਹ ਵੀਹ ਵਾਰੀ ਸੁਣਦੇ ਹੁੰਦੇ ਸੀ

  • @BalvirKaur_Gill
    @BalvirKaur_Gill 2 ปีที่แล้ว

    ਮੇਰਾ ਪਸੰਦੀਦਾ ਕਲਾਕਾਰ ਹੈ ਜੀ ਦੇਬੀ ਮਖ਼ਸੂਸਪੁਰੀ

  • @PardeepKumar-xe4dx
    @PardeepKumar-xe4dx 5 ปีที่แล้ว +4

    debi 22 g love you

  • @nirmalsingh-xu2ze
    @nirmalsingh-xu2ze 5 ปีที่แล้ว +2

    ਝੂਠੀੲੇ ਨੀ ਲਾਰੇ ਤੇਰੇ ਨਹੀਂ ਮੁਕਣੇ ਅਤੇ ਰਾਜ ਬਰਾੜ ਦਾ ਗੀਤ ਸਾਡੇ ਵਾਰੀ ਰੰਗ ਮੁੱਕਿਅਾ । ੲਿੱਕੋ ਜਿਹੇ ਲਗਦੇ ਨੇ।

  • @harjeet16cheema
    @harjeet16cheema 5 ปีที่แล้ว +9

    Debi Ustad ❣️❣️❣️❣️

  • @surindersingh3120
    @surindersingh3120 2 ปีที่แล้ว +1

    Good job

  • @KaranSingh-pw6vf
    @KaranSingh-pw6vf 5 ปีที่แล้ว +3

    ਬਹੁਤ ਵਧੀਆਂ ਕੰਮ ਕਰਦੇ ੳ ਜੀ

  • @JagjeetSingh-tp4fn
    @JagjeetSingh-tp4fn 2 ปีที่แล้ว

    ਟਹਿਣਾ ਸਾਬ ਅਵਾਜ਼ ਘੱਟ ਆ ਰਹੀ ਹੈ ਹਰੇਕ ਪ੍ਰੋਗਰਾਮ ਦੀ ਮੈਡਮ ਜੀ ਨੂੰ ਛੱਡ ਕੇ

  • @nirmalsingh-xu2ze
    @nirmalsingh-xu2ze 5 ปีที่แล้ว +2

    ਵੱਸਦੇ ਘਰਾਂ ਦੇ ਵਿੱਚ ਅਾੳੁਣ ਚਿੱਠੀਅਾਂ,ਓਹੋ ਭਾਗਾਂ ਵਾਲੇ ਹੁੰਦੇ।ਗਾੲਿਕ ਕੁਲਦੀਪ ਮਾਣਕ।ਲੇਖਕ ਗੀਤਕਾਰ:ਦੇਬੀ ਮਖਸੂਸਪੁਰੀ।

  • @gurindrsingh7603
    @gurindrsingh7603 5 ปีที่แล้ว +3

    Nai reesaaaa debi sahib tohdiaa...
    2 song bht sune
    Ik vaar hai othe jana oh jehre mulak viahi
    Ik mitra di awaaz khaali kandha vch vj vj murhdi

  • @kwke2532
    @kwke2532 5 ปีที่แล้ว +5

    Debi ustad ji my all time favourite

  • @sobiuppal9758
    @sobiuppal9758 4 ปีที่แล้ว +2

    Debi phaji Love you

  • @balwinderkumar2980
    @balwinderkumar2980 5 ปีที่แล้ว +1

    Thanks ji debi nall mulakat de lai

  • @sushilk369
    @sushilk369 5 ปีที่แล้ว +8

    Very nice , can not wait for the part 2 till tomorrow, bless you Debi

  • @harindersinghchahal2035
    @harindersinghchahal2035 5 ปีที่แล้ว +5

    Very nice Swarn ji.A great personality Debi .I like Prime Asia and I see your program occasionally through U tube generally.
    Regards Er Harinder Singh Chahal
    From Faridkot.

  • @gagandeepsinghriar1678
    @gagandeepsinghriar1678 4 ปีที่แล้ว +5

    ਸੱਜਣਾ ਦਾੀ ਫੁਲਕਾਰੀ ਦੇ ਸੀ਼ਸ਼ੇ ਤਾ ਪਹਿਲਾ ਵਾਲੇ ਨੇ ਪਰ ਹੁਣ ਇਹਨਾਂ ਸੀਸ਼ਿਆ ਦੇ ਵਿੱਚ ਮੂੰਹ ਕੋਈ ਹੋਰ ਵੇਖਦਾ ਏ

  • @tigerofpunjab2477
    @tigerofpunjab2477 3 ปีที่แล้ว +2

    ਠੀਕ ਹੈ ਜੀ ਕਹਿਣਾ

  • @LovepreetSinghdhanoa
    @LovepreetSinghdhanoa ปีที่แล้ว

    Salute to your writing

  • @sukhmohansingh7260
    @sukhmohansingh7260 3 ปีที่แล้ว +2

    Legendary men

  • @shyambirsingh5304
    @shyambirsingh5304 2 ปีที่แล้ว

    I never knew who is the lyricist of ਆਸ਼ਕ਼ਾਂ ਦੀ ਕਾਹਦੀ ਜ਼ਿੰਦਗ਼ੀ......
    Tehna sahab thank you so much

  • @mandeepsinghmehra9066
    @mandeepsinghmehra9066 ปีที่แล้ว

    I am big fan debi sir da

  • @jeetnijjar7632
    @jeetnijjar7632 3 ปีที่แล้ว +2

    Real legend banda aaaa

  • @brarmanila3386
    @brarmanila3386 4 ปีที่แล้ว +1

    Waheguru mher kra

  • @DaljitJhaj
    @DaljitJhaj 5 ปีที่แล้ว

    ਧੰਨਵਾਦ Prime Asia TV

  • @sukhchainsinghbrargeetkarh2500
    @sukhchainsinghbrargeetkarh2500 2 ปีที่แล้ว

    ਬਾਈ ਦੇਬੀ ਮਖਸੂਪੁਰੀ ਜੀ ਮਹਾਨ ਸ਼ਇਰ ਤੇ ਬਹੁਤ ਵਧੀਆ ਇਨਸਾਨ ਉਸਤਾਦ ਲੋਕ

  • @sukhdeep1211
    @sukhdeep1211 5 ปีที่แล้ว +3

    Debi ta fir debi aa my favrt lyirice

  • @harrychahaljagpalpur257
    @harrychahaljagpalpur257 4 ปีที่แล้ว

    dhanwaad ji for bringing debi ji

  • @preetkotra2651
    @preetkotra2651 3 ปีที่แล้ว

    ਬਾੲੀ ਜੀ ਗੋਰਾ ਚਂਕਵਾਲਾ ਨਾਲ ਮੁਲਾਕਾਤ ਕਰਾੳੁ

  • @walterhawk7678
    @walterhawk7678 4 ปีที่แล้ว +2

    ਦੇਬੀ ਜ਼ਿੰਦਾਬਾਦ 💪🏽💪🏽

  • @GurpreetSingh-rn9yq
    @GurpreetSingh-rn9yq 3 ปีที่แล้ว +1

    Legendary debi ji

  • @chan862
    @chan862 5 ปีที่แล้ว +2

    Debi mere pinda de kushboo varga .❤️❤️❤️❤️❤️

  • @jaswindersingh3535
    @jaswindersingh3535 5 ปีที่แล้ว

    wah Ustad wah LAJAWAB MAKHSOOSPURI SAHB Thanks to PRime asia Tv

  • @AvtarSingh-pd9rh
    @AvtarSingh-pd9rh ปีที่แล้ว

    Debi dia Galla chahe sari jindagi suni jao...🥰🥰

  • @TheJasvir80
    @TheJasvir80 5 ปีที่แล้ว +3

    Fabulous 👍👍
    Pure punjabi real punjabi boli

  • @ieltscomfort355
    @ieltscomfort355 5 ปีที่แล้ว +2

    Super star of punjabi industry

  • @varinderkaur9546
    @varinderkaur9546 5 ปีที่แล้ว

    ਸਵਰਣ ਸਿੰਘ ਵੀਰ ਜੀ ਅਤੇ ਭੈਣ ਹਰਮਨ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ।

  • @gaggukang9917
    @gaggukang9917 2 ปีที่แล้ว

    Sira debbi thena chenal wala vi gudd

  • @ashunk2096
    @ashunk2096 5 ปีที่แล้ว +2

    Lub u debi y ji 😘

  • @sunnysidhu3565
    @sunnysidhu3565 4 ปีที่แล้ว

    mah aj v bhut sunda manmohan waris de geet debi paji de lekhe ....and a g

  • @Bablu-nc5pk
    @Bablu-nc5pk 5 ปีที่แล้ว +1

    ਦੇਬੀ ਸਾਬ Great