Punjabi Podcast - Sangtar & Manmohan Waris (EP2)

แชร์
ฝัง
  • เผยแพร่เมื่อ 4 ต.ค. 2024
  • Punjabi Podcast - Sangtar & Manmohan Waris (Episode 2)
    In this episode of Punjabi Podcast, Sangtar and Manmohan Waris talk about Podcasts and share interesting and funny stories. In the second part Sangtar shares a poem by Pash (Meri Ma Dian Akhan - My Mother's Eyes). Thanks for listening and sharing.
    Subscribe to this Podcast in your favorite Podcast app:
    Apple Podcasts:podcasts.apple...
    Google Podcasts: podcasts.googl...
    Spotify: open.spotify.c...
    Connect with Sangtar
    Website: www.sangtar.com
    Facebook: www. San...
    Twitter: / sangtar
    Instagram: / sangtar
    TH-cam: / sangtarheer
    © 2021 Plasma Records.
    #punjabivirsa #PunjabiPodcast #SangtarPodcast

ความคิดเห็น • 213

  • @AMANSINGH-nx6jk
    @AMANSINGH-nx6jk ปีที่แล้ว +4

    ਬਹੁਤ ਖੂਬਸੂਰਤ ਪ੍ਰੋਗਰਾਮ ਵੱਡੇ ਭਾਜੀ
    ਪੂਰੇ ਮਾਹਿਲਪੁਰ - ਹੁਸ਼ਿਆਰਪੁਰ ਇਲਾਕੇ ਨੂੰ ਤੁਹਾਡੇ ਉੱਪਰ ਮਾਣ ਹੈ

  • @GurpreetSingh-ep5jx
    @GurpreetSingh-ep5jx 2 ปีที่แล้ว +9

    ਮੈਂ ਪਿਛਲੇ ਕਈ ਦਿਨਾਂ ਤੋਂ ਤੁਹਾਡੇ ਪੌਡਕਾਸਟ ਵਾਲੇ
    ਪ੍ਰੋਗਰਾਮ ਦੇਖ ਰਿਹਾ ਹਾਂ ਅਤੇ ਸੋਚ ਰਿਹਾ ਸੀ ਕਿ ਵਾਰਸ ਭਰਾਵਾਂ ਨੇ ਸਾਰੀ ਦੁਨੀਆਂ ਘੁੰਮ ਲਈ ਪਰ ਆਪਣੀ ਬੋਲੀ ਦਾ ਅੰਦਾਜ਼ ਨਹੀਂ ਬਦਲਿਆ। ਅੱਜ ਵਾਲੇ ਐਪੀਸੋਡ ਵਿੱਚ ਤੁਸੀਂ ਵੀ ਏਹੀ ਵਿਸ਼ਾ ਚੁਣਿਆ, ਜਿਉਂਦੇ ਰਹੋ ਵਾਰਿਸ ਭਰਾਵੋ🙏 ਸੰਗਤਾਰ ਦਾ ਇਹ ਅੰਦਾਜ਼ ਬਹੁਤ ਵਧੀਆ ਲੱਗਦਾ ਹੈ ਜਦੋਂ ਉਹ ਕਿਸੇ ਦੀ ਗੱਲ ਦਾ ਹੁੰਗਾਰਾ ਦਿੰਦਾ ਹੈ ਇਹ ਕਹਿ ਕੇ (ਆਹੋ- ਆਹੋ☺️) ਆਪਣੀ ਬੋਲੀ ਤੇ ‘ਕੰਗ, ਮਾਣ ਹੋਣਾ ਚਾਹੀਦਾ,
    ਬੋਲੇ ਜਦੋਂ ਬੰਦਾ, ਤਾਂ ਪਹਿਚਾਣ ਹੋਣਾ ਚਾਹੀਦਾ.

  • @anwarbhatti9418
    @anwarbhatti9418 3 ปีที่แล้ว +13

    ਭਾਜੀ,, ਤੁਹਾਡੀ ਜ਼ੁਬਾਨ ਤੋਂ ਨਿੱਕਲੇ ਮਿੱਠੇ ਸ਼ਬਦ,, ਲਹਿੰਦੇ ਪੰਜਾਬ ਦੀ ਮਿੱਠੀ ਬੋਲੀ ਵਾਂਗ ਠੇਠ ਪੰਜਾਬੀ ਭਾਸ਼ਾ ਦਾ ਸੁਆਦ ਦਿੰਦੇ ਹਨ॥ ਮੈਨੂੰ ਆਪਣੀ ਮਾਂ ਬੋਲੀ ਪੰਜਾਬੀ 'ਤੇ ਆਪਣੇ ਪੰਜਾਬੀ ਹੋਣ ਉੱਤੇ ਮਾਣ ਮਹਿਸੂਸ ਕਰਾਉਂਦੇ ਹਨ॥

  • @sevenriversrummi5763
    @sevenriversrummi5763 2 ปีที่แล้ว +7

    No.1 PUNJABi singer 👌✌
    Warris BRO BEST FOREVER
    In Punjabi music industry

  • @satnamsingh-jx4bf
    @satnamsingh-jx4bf 2 ปีที่แล้ว +2

    ਰੁਹ ਤਾਜੀ ਕਰਨ ਲਈ ਧੰਨਵਾਦ ਮਨਮੋਹਨ ਤੇ ਸੰਗਤਾਰ ਭਾਅਜੀ

  • @lafzandeehsaas8253
    @lafzandeehsaas8253 2 ปีที่แล้ว +4

    ਭਾਜੀ ਤੁਹਾਡੀਆਂ ਗੱਲਾਂ ਸੁਣ ਦੁੱਖਾਂ ਵਿੱਚ ਗਰਕਿਆ ਬੰਦਾ ਵੀ ਖਿੜਖਿੜਾ ਕੇ ਹੱਸ ਪਵੇ ❤❤❤❤💐💐💐💐💐

  • @Dalvinder47f
    @Dalvinder47f 2 ปีที่แล้ว +2

    Pure doabe da rass onda tuhadi boli cho, love u veero sade virse nu samban vaste

  • @peaceofmind5515
    @peaceofmind5515 2 ปีที่แล้ว +1

    ਸਾਡੇ ਵੀ ਭਾਜੀ ਇਹਨਾਂ ਚੋ ਬਹੁਤੇ ਸ਼ਬਦ ਇਸੇ ਤਰ੍ਹਾਂ ਹੀ ਬੋਲੇ ਜਾਂਦੇ ਆ, ਮਾਲਵਾ ਚ। ਸਾਰੇ ਤਾਂ ਨਹੀਂ ਪਰ ਕਾਫੀ ਸਾਰੇ। ਟਕਸਾਲੀ ਬੋਲਣਾ ਗ਼ਲਤ ਨਹੀਂ ਪਰ ਅਸੀਂ ਇਹ ਨਾ ਸੋਚੀਏ ਕਿ ਸਾਡੀ ਬੋਲੀ ਪਛੜੀ ਹੋਈ ਹੈ। ਬਹੁਤ ਵਧੀਆ ਗੱਲਾਂ ਸੁਣਨ ਨੂੰ ਮਿਲਦੀਆਂ ਭਾਜੀ। ਬਾਕੀ ਮੈਂ ਤਾਂ ਅਜੇ ਤਕ ਇਹ ਹੀ ਸੋਚਦਾ ਸੀ ਕਿ ਸੰਗਤਾਰ ਭਾਜੀ ਵੱਡੇ ਆ, ਗਭਲੇ ਮਨਮੋਹਨ ਭਾਜੀ ਨੇ।
    ਭਾਜੀ ਇਕ ਬੇਨਤੀ ਹੈ ਕਿ ਮਸ਼ਹੂਰ ਹਸਤੀਆਂ ਨਾਲ ਤਾਂ ਤੁਸੀਂ ਗੱਲਾਂ ਕਰਦੇ ਹੀ ਹੋ ਇਸ ਪ੍ਰੋਗਰਾਮ ਵਿਚ, ਹਰ 10 ਪ੍ਰੋਗਰਾਮਾਂ ਬਾਅਦ ਘੱਟ ਤੋਂ ਘੱਟ ਇੱਕ ਇਹੋ ਜਿਹਾ ਪ੍ਰੋਗਰਾਮ ਰੱਖੋ ਜਿਸ ਵਿਚ ਆਮ ਸਾਡੇ ਜਿਹੇ ਲੋਕਾਂ ਨੂੰ ਵੀ ਆਪਣੀਆਂ ਗੱਲਾਂ ਤੁਹਾਡੇ ਨਾਲ ਅਤੇ ਦੁਨੀਆਂ ਨਾਲ ਸਾਂਝੀਆਂ ਕਰਨ ਦਾ ਮੌਕਾ ਮਿਲੇ ਤਾਂ ਜੋ ਅਸੀਂ ਹੋਰ ਵੀ ਜ਼ਿਆਦਾ ਜੁੜੇ ਹੋਏ ਮਹਿਸੂਸ ਕਰੀਏ ਇਸ ਪ੍ਰੋਗਰਾਮ ਦੇ ਨਾਲ। ਇਹ ਬਸ ਇੱਕ ਬੇਨਤੀ ਹੀ ਹੈ ਭਾਜੀ।

  • @hardeeppannu6492
    @hardeeppannu6492 3 ปีที่แล้ว +9

    ਵਾਰਿਸ,ਕਮਲ ਤੇ ਸੰਗਤਾਰ
    ਪੰਜਾਬੀ ਸੰਗੀਤ ਦੇ ਸ਼ਿੰਗਾਰ

  • @Asifassociates
    @Asifassociates 2 ปีที่แล้ว +1

    Lehnde punjab Multan toe tuhanu slaam pesh krde aan ji.... Sangtar sb tuhadi sab tu pehle video assi Satinder Sartaaj wali vekhi c... Te oh tu baad assi vari vari sb dekh sun rae aan ji... Zabrdast program krde o ji... Ay selej aa ji bakri lai hahahaha... Jiyonda rao ji

  • @AmandeepSingh-lc6jl
    @AmandeepSingh-lc6jl 3 ปีที่แล้ว +2

    ਬਹੁਤ ਵਧੀਆ ਪ੍ਰੋਗਰਾਮ ਕੀਤਾ ਹੈ ਵੀਰ ਜੀ ਮੈ ਤੁਹਾਡਾ ਆਪਣਾ ਸੋਟਾ ਵੀਰ ਅਮਨਦੀਪ ਸਿੰਘ

  • @jagatkamboj9975
    @jagatkamboj9975 ปีที่แล้ว +1

    ਪੰਜਾਬੀ ਵਿਰਸਾ ਸੰਭਾਲ ਕੇ ਰੱਖਿਆ ਹੋਇਆ ਹੈ
    ਵਾਰਿਸ ਭਰਾਵਾਂ ਨੇ

  • @harmansidhu1544
    @harmansidhu1544 3 ปีที่แล้ว +6

    ਵਾਹਿਗੁਰੂ ਤੁਹਾਨੂੰ ਤਿੰਨੋ ਭਰਾਵਾਂ ਨੂੰ ਲੰਮੀ ਉਮਰ ਦੇਣ ਅਤੇ ਹਮੇਸ਼ਾਂ ਚੱੜੵਦੀ ਕਲਾ ਵਿੱਚ ਰੱਖਣ ਜੀ । 💖💖💖💖💖

  • @RajvirSingh-ds5su
    @RajvirSingh-ds5su 3 ปีที่แล้ว +3

    Bhut Vdiya Ji.. Bhut kus zindgyi cho guzreya.. Bhut kus yaad ayea ji... Pind diya sariyaa yaada de ain jarha tk pohach gye.. Rabb Slamat Rakhe.. Anpad ne jo. Ohna di punjabi bhut shohni hai ji..

    • @santbhindranwalejidefanche8767
      @santbhindranwalejidefanche8767 2 ปีที่แล้ว

      Sire Di gal kahi bire, anpda Di punjabi, ja jo padh ke bi pind aali Punjabi boln, ohna di Punjabi sun ke nand bala aunda ae

  • @gurmeetsingh3869
    @gurmeetsingh3869 2 ปีที่แล้ว +1

    Bahut vadia Sangtar and manmohan waris veer ji

  • @SONASINGH_33400
    @SONASINGH_33400 ปีที่แล้ว

    ਸਤਿ ਸ਼੍ਰੀ ਅਕਾਲ ਵੀਰਾਂ ਨੂੰ ਅਤੇ ਢੇਰ ਸਾਰਾ ਪਿਆਰ ਦੁਵਾਵਾਂ, ਜੁਗ ਜੁਗ ਜੀਓ ਪੰਜਾਬੀ ਵਿਰਸੇ ਦੇ ਵਾਰਿਸ ਓ , ਤੁਸੀ ਬਹੁਤ ਹੀ ਵਧੀਆ ਵਾਰਤਾਲਾਪ ਕਰ ਰਹੇ ਹੋ , ਅਸੀਂ ਫਾਜ਼ਿਲਕਾ ਜਿਲ੍ਹੇ ਕੋਲੋਂ ਪਾਕਿਸਤਾਨ ਬਾਰਡਰ ਦੇ ਨੇੜੇ ਦੇ ਪਿੰਡਾਂ ਤੋਂ ਯਾਦ ਕਰਦੇ ਹਾਂ , ਤੁਸੀਂ ਬਿਲਕੁਲ ਠੀਕ ਗੱਲ ਕਰ ਰਹੇ ਕਿ ਅਸੀਂ ਮਾਂ ਬੋਲੀ ਜਾਂ ਕਹਿ ਲੋ ਠੇਠ ਬੋਲੀ ਬੋਲਣ ਵਿੱਚ ਸ਼ਰਮ ਮਹਿਸੂਸ ਕਰਦੇ ਹਾਂ, ਇਸ ਦਾ ਇਕ ਕਾਰਨ ਇਹ ਵੀ ਹੈ ਕਿ ਜਦੋ ਅਸੀਂ ਪਿੰਡ ਵਾਲੇ ਕਿਸੇ ਨੇੜੇ ਜਾਂ ਦੂਰ ਸ਼ਹਿਰ ਨੌਕਰੀ ਕਰਨ ਜਾਂਦੇ ਉਥੋਂ ਦੇ ਲੋਕਾਂ ਨਾਲ਼ ਗੱਲ ਕਰਦੇ ਤਾਂ ਓਹਨਾ ਦੀ ਪੰਜਾਬੀ (ਸ਼ਬਦਾਂ ) ਵਿੱਚ ਫਰਕ ਹੁੰਦਾ, ਇਹ ਕਾਰਨ ਵੀ ਹੈ, ਪਰ ਮੈਨੂੰ ਮੇਰੀ ਮਾਂ ਵੱਲੋ ਸਿਖਾਈ ਅਤੇ ਪਿੰਡ ਵਿੱਚ ਬੋਲੀ ਜਾਂਦੀ ਮੁੱਢਲੀ ਬੋਲੀ ਬੋਲ ਕੇ ਬਹੁਤ ਸਵਾਦ ਆਉਂਦਾ 😘😘😘 ਜਦੋ ਵੀ 300 ਕਿਲੋਮੀਟਰ ਦੂਰ ਚੰਡੀਗੜ੍ਹ ਜਾਂਦੇ ਉਥੋਂ ਲੋਕ ਕਹਿੰਦੇ ਕਿ ਤੁਸੀ ਜਲਾਲਾਬਾਦ -ਫਾਜ਼ਿਲਕਾ ਤੋਂ ਹੋ ਤਾਂ ਮਾਣ ਨਾਲ ਕਹਿਨੇ ਆ ਹਾਂਜੀ ਜਨਾਬ ਜਲਾਲਾਬਾਦ-ਫਾਜ਼ਿਲਕਾ ਤੋਂ ਹੀ ਹਾਂ, LOVE PUNABI PODCAST
    ਬਹੁਤ ਬਹੁਤ ਧੰਨਵਾਦ ਸੰਗਤਾਰ ਜੀ, ਮਨਮੋਹਨ ਜੀ , ਕਮਲਹੀਰ ਜੀ 🙏🙏🙏
    ਵੱਲੋਂ:- ਸੋਨਾ ਸਿੰਘ, ਨੇੜੇ ਭਾਰਤ -ਪਾਕਿਸਤਾਨ ਬਾਰਡਰ ਜਲਾਲਾਬਾਦ-ਪੰਜਾਬ

  • @sunilgujjargujjar6209
    @sunilgujjargujjar6209 2 ปีที่แล้ว +1

    ਹੁਸ਼ਿਆਰਪੁਰ ਜ਼ਿਲ੍ਹਾ ਬਹੁਤ ਵੱਡਾ ਸੀ ਸਾਡਾ ਪਿੰਡ ਵੀ ਕਿਸੇ ਸਮੇਂ ਹੁਸ਼ਿਆਰਪੁਰ ਜ਼ਿਲ੍ਹਾ ਦਾ ਹਿੱਸਾ ਹੁੰਦਾ ਸੀ

  • @gurdas_sandhu
    @gurdas_sandhu 3 ปีที่แล้ว +7

    ਵਾਰਿਸ ਭਰਾਵਾਂ ਲਈ ਬਹੁਤ ਬਹੁਤ ਪਿਆਰ-ਸਤਿਕਾਰ 😍🙏🏻

  • @navinafri5110
    @navinafri5110 3 ปีที่แล้ว +3

    ਸੀਸੋ ਭੂਬੜਾ ਗਭਲਾ ਸ਼ਬਦ ਸੁਣ ਕੇ ਮਜਾ ਆ ਗਿਆ ਸਾਡੇ ਦੋਆਬੇ ਦੇ ਸ਼ਬਦ

  • @anmoldhillon2236
    @anmoldhillon2236 2 ปีที่แล้ว +1

    Bhaji swaad aa gya boht kujh sikhn nu milda tuhade ton bhawen geeta raahi ya hun podcasts shuru kre sunne,
    mere ancestors vi Hoshiarpur ton hi ne te sukh naal mahalpur de nede hi a mera dadka te nanka pind v par meri jampall mohali ton aa
    Menu ahi afsos rehnda k meri boli v milgobha hi hoyi payi aa par tuhanu satkaryog bharawa nu sun k ehna sohna lagda pure doabi boli te boht hi zada positive vibes❤️❤️

  • @anwarbhatti9418
    @anwarbhatti9418 3 ปีที่แล้ว +2

    ਭਾਜੀ,, ਗੱਲਬਾਤ ਸੁਣਕੇ ਮਨ ਨੂੰ ਬਹੁਤ ਸਕੂਨ ਮਿਲਿਆ॥
    ਸਾਰਾ ਦਿਨ ਸ਼ੋਸ਼ਲ ਮੀਡੀਆ ਉੱਤੇ ਖ਼ਬਰਾਂ 'ਤੇ ਸੰਗੀਤ ਨਾਲ ਜੁੜੇ ਰਹਿਣ ਦੇ ਨਾਲ-ਨਾਲ,, ਕੁੱਝ ਅਜਿਹਾ ਅਦਾਰਾ ਵੀ ਹੋਵੇ ਜਿਸ ਵਿੱਚ ਆਪਣੇ ਪਨ ਦਾ ਅਹਿਸਾਸ ਹੋਵੇ॥
    ਪੰਜਾਬੀ ਪੌਡਕਾਸਟ ਨਾਲ ਜੁੜਕੇ,, ਆਪਣੀ ਮਾਂ ਬੋਲੀ ਪੰਜਾਬੀ (ਪੇਂਡੂ ਸੱਧ) ਨਾਲ ਜੁੜਨ ਦਾ ਅਹਿਸਾਸ ਹੋਇਆ॥

  • @jaggi00
    @jaggi00 3 ปีที่แล้ว +2

    ਗਬਲਾ apna area apna pind halluwal
    di ma boli i am so proud bhaji

  • @onkarsinghdhugga3662
    @onkarsinghdhugga3662 2 ปีที่แล้ว +2

    ਬਹੁਤ ਵਧੀਆ ਜੀ, ਵਿਰਸਾ, ਵਿਰਾਸਤ,ਸਭਿਆਚਾਰਕ ਮਿਲ ਰਿਹਾ ਹੈ ।

  • @hemindersingh2666
    @hemindersingh2666 2 ปีที่แล้ว +2

    Brothers are a reflection of intelligence and good upbringing . Keep up the good work Sangtar Ji

  • @AjitSingh-yp6pm
    @AjitSingh-yp6pm 2 ปีที่แล้ว +1

    Manmohan Bhaji, tusi pehli kisat vich Dilbagh da jikar kita, main vi USS Pind to han, tusi jado pehla show Chandigarh plaza vich kita c mainu te Jaswinder Soni Jandoli wale nu Dilbagh hi lai ke aya c..
    Asin tuhade nal c..Gaddi c Contessa tuhade kol..

  • @bhaishamshersinghjalandher3076
    @bhaishamshersinghjalandher3076 ปีที่แล้ว

    ਬਹੁਤ ਵਧੀਆ ਭਾਜੀ।
    ਕਾਸ਼ ਤੁਸੀਂ ਕਮਲ ਵੀਰੇ ਨੂੰ ਵੀ ਨਾਲ ਲੈਂਦੇ ਤਾਂ ਵੱਖੀਆਂ ਟੁੱਟ ਜਾਣੀਆਂ ਸੀ ਹੱਸ ਹੱਸ ਕੇ।

  • @harjinderjaura177
    @harjinderjaura177 ปีที่แล้ว +1

    Very nice sangtar ji and Manmohan varish ji❤❤❤❤

  • @BalveerSingh-ym5qr
    @BalveerSingh-ym5qr 2 ปีที่แล้ว +2

    ਆਈ, ਲਾਵ, ਜੂ, ਵੀਰ, ਜੀ, ਤੁਸ਼ੀ, ਬਹੁਤ, ਵਧੀਆ,ਸਾਡਾ,ਬੀਰ, ਹੋ, ਸਾਡੀ, ਵੀ, ੳੁਮਰ, ਲੱਗ, ਜਾਉ, ਤੁਹਾਨੂੰ, ਵਾਰਸ,ਵੀਰ, ਜੀ , ਸਾਰੀ ਆਕਲ,ਜੀ

  • @ohigill
    @ohigill 2 ปีที่แล้ว +1

    Watching again , ja kehlo haje dhid bharea ni ji .. kyo k Astaad lokan dia gallan kithe free ch sunnan nu mildiyan .. baki Kavita ne te 4 Chann laga hi dite ji te ਸੁਰਾਂ ਦੇ ਸਿਕੰਦਰ te GABLE Sangtar ((tan 🎼🎵🎶tan nana na na na tuneotuneotuneo ,,baith k tarinjna ch wale)) samet 6 Chann total HOGE O AA 😁 ..... Kyaa baat aai paji 🙏 Paash Jian di ik Kavita kol hai so share hi kar lene ji ...
    ਕਵਿਤਾ- ਘਾਹ
    ਰਚਨਾ- ਪਾਸ਼ (ਅਵਤਾਰ ਸਿੰਘ ਸੰਧੂ)
    ਮੈਂ ਘਾਹ ਹਾਂ
    ਮੈਂ ਤੁਹਾਡੇ ਹਰ ਕੀਤੇ ਕਰਾਏ 'ਤੇ ਉੱਗ ਆਵਾਂਗਾ
    ਬੰਬ ਸੁੱਟ ਦਿਉ ਭਾਵੇਂ ਵਿਸ਼ਵ-ਵਿਦਿਆਲੇ 'ਤੇ
    ਬਣਾ ਦਿਉ ਹਰ ਹੋਸਟਲ ਮਲਬੇ ਦੇ ਢੇਰ
    ਸੁਹਾਗਾ ਫੇਰ ਦਿਉ ਬੇਸ਼ੱਕ ਸਾਡੀਆਂ ਝੁੱਗੀਆਂ 'ਤੇ
    ਮੈਨੂੰ ਕੀ ਕਰੋਗੇ ?
    ਮੈਂ ਤਾਂ ਘਾਹ ਹਾਂ
    ਹਰ ਸੈ਼ਅ ਨੂੰ ਢਕ ਲਵਾਂਗਾ
    ਹਰ ਢੇਰ 'ਤੇ ਉੱਗ ਆਵਾਂਗਾ
    ਬੰਗੇ ਨੂੰ ਢੇਰੀ ਕਰ ਦਿਓ
    ਸੰਗਰੂਰ ਨੂੰ ਮਿਟਾ ਦਿਓ
    ਧੂੜ 'ਚ ਮਿਲਾ ਦਿਓ ਲੁਧਿਆਣੇ ਦਾ ਜ਼ਿਲ੍ਹਾ
    ਝੁਲ਼ਸ ਦਿਓ ਚੰਡੀ ਦਾ ਗੜ੍ਹ
    ਮੇਰੀ ਹਰਿਆਲੀ ਆਪਣਾ ਕੰਮ ਕਰੇਗੀ....
    ਦੋ ਸਾਲ
    ਪੰਜ ਸਾਲ
    ਪੰਝੀ ਸਾਲ ਬਾਦ
    ਸਵਾਰੀਆਂ ਫਿਰ ਕਿਸੇ ਟਿਕਟ ਕੱਟ ਤੋਂ ਪੁੱਛਣਗੀਆਂ,
    "ਇਹ ਕਿਹੜੀ ਥਾਂ ਹੈ ?
    ਮੈਨੂੰ ਬਰਨਾਲੇ ਉਤਾਰ ਦੇਣਾ
    ਜਿੱਥੇ ਹਰੇ ਘਾਹ ਦਾ ਜੰਗਲ ਹੈ ।"
    ਮੈਂ ਘਾਹ ਹਾਂ
    ਮੈਂ ਆਪਣਾ ਕੰਮ ਕਰਾਂਗਾ
    ਮੈਂ ਤੁਹਾਡੇ ਹਰ ਕੀਤੇ ਕਰਾਏ 'ਤੇ ਉੱਗ ਆਵਾਂਗਾ....
    (ਖਿਲਰੇ ਹੋਏ ਵਰਕੇ ਚੋਂ)
    💐☘️🙏

  • @shamimmir361
    @shamimmir361 2 ปีที่แล้ว +1

    This punjabi language turn my errors into right directions sets now..bcse listening is more powerful instrument in learning any language..nice discussions u presentation

  • @mohindersahota1050
    @mohindersahota1050 3 ปีที่แล้ว +2

    Bahut vadia gallan waris bhaji diyan banda sunke bore nhi hunda

  • @LehalParminder
    @LehalParminder 2 ปีที่แล้ว +1

    ਪਹਿਲੀ ਵਾਰ ਸੰਗਤਾਰ ਨਾਲੋਂ ਜ਼ਿਆਦਾ ਵਧੀਆ ਮਨਮੋਹਣ ਦੀਆਂ ਗੱਲਾਂ ਲੱਗੀਆਂ।

  • @jaspreetsinghhira6598
    @jaspreetsinghhira6598 3 ปีที่แล้ว +1

    ਬਰੈਂਪਟਨ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਧੰਨਵਾਦ ਸੰਗਤਾਰ ਵੀਰ ਜੀ, ਮਨਮੋਹਨ ਵੀਰ ਜੀ

  • @diljit8baddowalala
    @diljit8baddowalala 3 ปีที่แล้ว +9

    It made my morning so positive ❤️ much love from Newzealand bhaji bot sikhde a tuhadi tikkdi to 💯❤️🙏🏻

  • @amardeepsinghbhattikala189
    @amardeepsinghbhattikala189 ปีที่แล้ว

    Sat shri akal you both brother waheguru ji blessed you always

  • @yaadi1322
    @yaadi1322 3 ปีที่แล้ว +2

    Bht bht dhanwad bhaji podcast program leke aun lyi .... Bht vadhiya lgda sunn k

  • @JSingh_8185
    @JSingh_8185 2 ปีที่แล้ว +1

    Bohat wadiyaa kam kitta tusi ehe podcast wala. Bohat wadiyaa gal vichar hai tohadi.

  • @mrsomal1105
    @mrsomal1105 2 ปีที่แล้ว +3

    Paji good and different like always keep it up xx

  • @shayarpaal3142
    @shayarpaal3142 3 ปีที่แล้ว +3

    Bhut khoobsurati paji ❤️

  • @MrDP-nw5rr
    @MrDP-nw5rr 2 ปีที่แล้ว +1

    Salute tuhaanu 3 brothers nu... Panjabi virse de gold varis

  • @jatindersony2033
    @jatindersony2033 3 ปีที่แล้ว +2

    Salute aa sir tuhanu punjab jeonda aa ta sirf tuhade varge loka kr k bs khush rho abaad rho 🙏🙏

  • @paramjitsingh2840
    @paramjitsingh2840 3 ปีที่แล้ว +4

    Boht e sohna bhaji. Tuhadiya gallan ❤️❤️
    Love you 🌹

  • @gursahibgill5345
    @gursahibgill5345 2 ปีที่แล้ว +1

    ਬਹੁਤ ਵਧੀਆ

  • @vishal477
    @vishal477 3 ปีที่แล้ว +3

    waris bhaaji jaan ho tusi saadi. love you regards from australia. mere sohra saab te mere daddy bahut vadde fan ne tuhade. mere daddy singer v ne ta karke tuhade naal bahut connection ghoodha sada.

  • @ramanrana22
    @ramanrana22 3 ปีที่แล้ว +4

    Purety of malpur saila accent yaad aa jandi thoadi awaaj sun ke 👍🏻 apne pind di

    • @santbhindranwalejidefanche8767
      @santbhindranwalejidefanche8767 2 ปีที่แล้ว

      Bai thode malpur di accent/upbasha/sub dialect/ਲਹਿਜੇ te standard Punjabi ch ki frk aa please sanjha kareyo

  • @maurmalwarecords4635
    @maurmalwarecords4635 3 ปีที่แล้ว +2

    ਮਨ ਖੁਸ਼ ਹੋ ਗਿਆ ਸੁਣਕੇ

  • @shalineegusain3589
    @shalineegusain3589 2 ปีที่แล้ว +2

    Thank for bringing in Kamal ji and Manmohan ji in your first and second episodes! Your voice and accent is unique!

  • @gurdeepsinghpindbagrianusa4550
    @gurdeepsinghpindbagrianusa4550 2 ปีที่แล้ว

    Wehguru hor V Chardi kala baksan app Sab nu PUNJABI Pod Casat

  • @parmarjaspreet3049
    @parmarjaspreet3049 3 ปีที่แล้ว +2

    Sangtar bhaji tusi pindan di rounk aa ji tuhadiyan gallan bahut vadhiya laggiya

  • @praveenthapar3574
    @praveenthapar3574 2 ปีที่แล้ว +1

    Bhawpurat gallbaat sun ke mn aanandit ho gia ji.....jug jug jio ji

  • @sgrewal5150
    @sgrewal5150 2 ปีที่แล้ว +2

    Omg , very excellent, amazing, we like , 🙏🇺🇸

  • @kdsworld8126
    @kdsworld8126 2 ปีที่แล้ว +1

    Sira Galbaat Bai ji🙏🏼

  • @SattiKhokhewaliaProductions
    @SattiKhokhewaliaProductions 3 ปีที่แล้ว

    ਬਹੁਤ ਸੋਹਣੀ ਗੱਲ-ਬਾਤ ਜੀ …

  • @artemis_beste
    @artemis_beste 2 ปีที่แล้ว +1

    Sangtar ji please invite surjit khan on punjabi podcast 💗

  • @amardeepsingh7120
    @amardeepsingh7120 ปีที่แล้ว

    Bhut wadya

  • @punjabicommunity4305
    @punjabicommunity4305 3 ปีที่แล้ว +2

    Haiga koi mahilpur area to ????

  • @maninderpalsingh181
    @maninderpalsingh181 3 ปีที่แล้ว +1

    Vhut hee mza aunda sunn ke

  • @Balbirsinghusa
    @Balbirsinghusa 2 ปีที่แล้ว

    ਵਾਹ ਬਹੁਤ ਵਧੀਆ।I’m new listener.from Elk Grove.Sangtar live kario Manmohan ji Naal

  • @dj5rivers269
    @dj5rivers269 3 ปีที่แล้ว +4

    Bhaji those Punjabi words-- Dialacts .. Your positivity is infectious. . Love you from Michigan- DJ5Rivers

  • @artemis_beste
    @artemis_beste 2 ปีที่แล้ว

    Very nice Sangtar ji and manmohan waris ji💞

  • @worldworld6992
    @worldworld6992 2 ปีที่แล้ว

    ਬਹੁਤ ਵਧੀਆ ਉਪਰਾਲਾ ਵੀਰ ਜੀ। ਜਿਉਂਦੇ ਵਸਦੇ ਰਹੋ ਜੀ

  • @kamaljitsingh6708
    @kamaljitsingh6708 3 ปีที่แล้ว +1

    Awesome love you vreriyo thanks

  • @sonukohli5537
    @sonukohli5537 2 ปีที่แล้ว

    Sangtar paa g di voice bahut mithi aa.

  • @singhbaljit6959
    @singhbaljit6959 3 ปีที่แล้ว +1

    Very nice sangtaar veere... God bless you... Sarriyan gallan sun k bachpan di yaad aw gyi

  • @chanderkanta5706
    @chanderkanta5706 2 ปีที่แล้ว +2

    Very nice sangtar paji punjabi podcast

  • @laxmikant5009
    @laxmikant5009 2 ปีที่แล้ว +2

    Salute Ji 🙏🙏

  • @gurmitsingh-px4ht
    @gurmitsingh-px4ht 2 ปีที่แล้ว +2

    Bai tusi Dono Podcast Ch Ganganagar da name leke Saanu v Panjab da Hisaa manya Dhanwaad Dona veerya Da🙏🙏🙏🙏🙏🙏🙏🙏

    • @SandeepKaur-su2cq
      @SandeepKaur-su2cq 2 ปีที่แล้ว

      Bhaji mera pind v ganganagar ch hi penda

    • @gurmitsingh-px4ht
      @gurmitsingh-px4ht 2 ปีที่แล้ว

      @@SandeepKaur-su2cq Kehda Pind aa ji thoda

    • @SandeepKaur-su2cq
      @SandeepKaur-su2cq 2 ปีที่แล้ว

      @@gurmitsingh-px4ht bhaji Mer pind raisinghnagar area ch a

    • @gurmitsingh-px4ht
      @gurmitsingh-px4ht 2 ปีที่แล้ว

      @@SandeepKaur-su2cq aur mera Anupgarh ch

  • @faduosabaar1287
    @faduosabaar1287 2 ปีที่แล้ว

    ਥੋੜੇ ਦਿਨ੍ਹਾਂ ਤੋਂ ਮੈਨੂੰ ਪੰਜਾਬੀ ਗਾਣੇ ਸੁਨਣ ਚ ਿਦਲਚਸਪੀ ਬਹੁਤ ਘਟ ਗੲੀ ਿਕੳਕੀ ਪਸੰਦੀਦਾ ਗਾੲਿਕ ਗੀਤ ਘੱਟ ਨੇਂ
    ਸਤਿੰਦਰ ਸਰਤਾਜ
    ਬੱਬੂ ਮਾਨ
    ਮਨਮੋਹਨ ਵਾਰਿਸ
    ਕਮਲ ਹੀਰ
    ਅਮਰਿੰਦਰ ਗਿੱਲ

  • @baljitsingh5116
    @baljitsingh5116 2 ปีที่แล้ว

    Bahut badia sir ji 🙏 🙌

  • @inderjitsingh2500
    @inderjitsingh2500 3 ปีที่แล้ว +2

    Love u bhaji👍✌⚘

  • @JaspreetSingh-yf4nu
    @JaspreetSingh-yf4nu 2 ปีที่แล้ว +1

    Sangtar pajji very knowledgeable

  • @gagan5933
    @gagan5933 2 ปีที่แล้ว

    ਵਾਕਿਆ ਹੀ ਭਾਜੀ ਇਹ ਪ੍ਰੋਗਰਾਮ ਪਿੰਡਾਂ ਦੀ ਖੁੰਢ ਚਰਚਾ ਹੈ।

  • @ohigill
    @ohigill 2 ปีที่แล้ว

    Ikik gal waado keemti aa ji ..... 🙏☘️

  • @jassmultani1578
    @jassmultani1578 2 ปีที่แล้ว

    Bhut Vdia veer jiiii

  • @pritpalsingh7108
    @pritpalsingh7108 3 ปีที่แล้ว

    Mza aa gya bhaji.. nva lfz milgobha vi sikhan nu milya. Dhanwaad ji

  • @SurjeetSandhuSukhewala
    @SurjeetSandhuSukhewala 3 ปีที่แล้ว

    ਬਹੁਤ ਖੂਬਸੂਰਤ ਜੀ

  • @bajwabajwa9965
    @bajwabajwa9965 2 ปีที่แล้ว +1

    ਬਹੁਤ ਬਹੁਤ ਵਧੀਆ 🌹🌹🌹🌹🌹🌹

  • @Mrsingh43
    @Mrsingh43 2 ปีที่แล้ว +2

    ਭਾਜੀ ਪਿੰਡ ਯਾਦ ਕਰਾ ਤਾ ਤੁਸੀ ਅੱਜ 🙏🙏🙏

  • @satinderjitbangar6087
    @satinderjitbangar6087 3 ปีที่แล้ว

    ਸੰਗਤਾਰ ਤੇ ਮਨਮੋਹਨ ਭਾਜੀ ਬਹੁਤ ਵਧੀਆ ਲਗਿਆ ਤੁਹਾਡਾ ਇਹ ਪੋਡਕਾਸਟ 🙏🙏

  • @gurdeepsinghpindbagrianusa4550
    @gurdeepsinghpindbagrianusa4550 2 ปีที่แล้ว

    Wh g wh kaya baat a Ostad g Manmohan waris Veer g Tohanu Son k Anund ah gayaa. Ostad Jaswant Singh Bhawra g de koi Bachan Sonawe. # ma V Ohna di Sangat keeti wa. Veer g. Bhot hi Payar wali Rooh C. Ostad g 🙏🙏🙏🙏🌹🌹🌹

  • @lifeofpandhers1638
    @lifeofpandhers1638 2 ปีที่แล้ว +1

    ❤️ mai ajj msg kita e c k veer ji ohna nal gal kro hun dekhi swaad a gya sun k ❤️❤️

  • @mohindersahota1050
    @mohindersahota1050 3 ปีที่แล้ว +1

    Bahut vadia waris bhaji ek alag hi josh hunda tuhadi awaz vich gallan v bahut rouchak hundia Maza aa janda sun k👌

  • @Umesh-hl2ve
    @Umesh-hl2ve 2 ปีที่แล้ว

    Love you waris veer ji

  • @vikramjitsingh9095
    @vikramjitsingh9095 3 ปีที่แล้ว +1

    Very nice podcast is new visions news ideas improve knowledge thanks 🙏

  • @ishq_da_waaris
    @ishq_da_waaris 3 ปีที่แล้ว +1

    ਸਵਾਦ ਆ ਤੁਹਾਡੀਆਂ ਗੱਲਾਂ ਚ

  • @Singh_ak47alla
    @Singh_ak47alla 2 ปีที่แล้ว

    ਵਾਰਿਸ ਭਰਾ ਜਿਉਦੇ ਵੱਸਦੇ ਰਹੋ

  • @hardeepsingh5212
    @hardeepsingh5212 2 ปีที่แล้ว

    ਦਿਲ ਖੁਸ਼ ਹੋ ਗਿਆ

  • @JaswantSingh-ds3xo
    @JaswantSingh-ds3xo 3 ปีที่แล้ว +1

    nice ji bhot sona bros love u

  • @KaramjeetSingh-di8xw
    @KaramjeetSingh-di8xw 3 ปีที่แล้ว +1

    Manmohan waris bhaji legend of punjab👍

  • @maanx5326
    @maanx5326 2 ปีที่แล้ว

    👌👌

  • @Attinder_dhiman
    @Attinder_dhiman 2 ปีที่แล้ว +2

    Jdo kise di pant di zip khulli hundi aa, taan keh dyi da k bai Tera letterbox khulla. Aggo oh bnda zip set krda keh janda , k tu chithi pa deni c .🤣🤣

  • @celebritiestalks3844
    @celebritiestalks3844 2 ปีที่แล้ว +1

    nice

  • @BaljinderSingh-gm2wu
    @BaljinderSingh-gm2wu 2 ปีที่แล้ว +1

    God bless you

  • @jbyppawan7467
    @jbyppawan7467 2 ปีที่แล้ว

    Bahut vadhiya

  • @simitara6343
    @simitara6343 2 ปีที่แล้ว +1

    Lots to learn from you BROTHERS 🙏🏻

  • @kuljitt5254
    @kuljitt5254 2 ปีที่แล้ว +1

    🐐🐐🐐🐐ji on podcast!!!!

  • @kamaljitsingh9655
    @kamaljitsingh9655 2 ปีที่แล้ว +1

    Baji tuhude pind lge mere saure a sherpur dhako malpur

  • @happyheer7774
    @happyheer7774 3 ปีที่แล้ว

    Dilo salute aa Waris brothers 💖💝💖🙏🙏🏼🙏🏼

  • @sandeeplohgarh
    @sandeeplohgarh 2 ปีที่แล้ว

    Bhaji asin vi badia he kehnde aa from apra

  • @monupuri512
    @monupuri512 3 ปีที่แล้ว

    Najara aa gya sangtar Bhaji