Prime Podcast with MP Ravneet Singh Bittu (Ep-15) || ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ !

แชร์
ฝัง
  • เผยแพร่เมื่อ 18 ส.ค. 2023
  • #PrimeAsiaTv #PrimePodcast #SimranjeetSinghKotkapura
    Prime Podcast With Amritpal Singh Sukhanand
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 610

  • @Baljitriar84
    @Baljitriar84 9 หลายเดือนก่อน +50

    ਤੁਹਾਡੀ ਸਰਕਾਰ ਵੇਲੇ ਸਾਡੇ ਪਿੰਡ ਦੇ ਬਹੁਤ ਬੇਕਸੂਰ ਮੁੰਡੇ ਪੁਲਿਸ ਨੇ ਮਾਰੇ ਸੀ ਮੇਰੇ ਚਾਚੇ ਨੂੰ ਵੀ ਝੂਠਾ ਮੁਕਾਬਲਾ ਬਣਾਕੇ ਮਾਰ ਦਿੱਤਾ ਸੀ ਜਦੋਂ ਕੇ ਉਹਨਾਂ ਕੋਲ ਉਸ ਵੇਲੇ ਕੋਈ ਰਫ਼ਲ ਬਰਾਮਦ ਨਹੀਂ ਸੀ ਹੋਈ ਤੇ ਉਹ ਰਫ਼ਲ ਕਰਕੇ ਮੇਰੇ ਬਾਪੂ ਨੂੰ ਤੇ ਦੂਜੇ ਚਾਚੇ ਨੂੰ ਪੁਲਿਸ ਨੇ ਚੱਕ ਲਿਆ ਕੇ ਤੁਹਾਡੇ ਕੋਲ ਰੱਖ ਕੇ ਗਿਆ ਏ ਜਿਸ ਕਰਕੇ ਦੋਨਾਂ ਤੇ ਬਹੁਤ ਜ਼ੁਲਮ ਕੀਤਾ ਬਾਪੂ ਦਸਦਾ ਕੇ ਬਾਹਵਾਂ ਬੰਨ੍ਹ ਕੇ ਉਪਰ ਬਹੁਤ ਕੁੱਟਦੇ ਸੀ।।
    ਤੂੰ ਜਿੰਨੇ ਮਰਜ਼ੀ ਪੋਚੇ ਮਾਰ ਲੈ ਲੋਕਾਂ ਦੇ ਦਿਲਾਂ ਚੋ ਨਫਰਤ ਨਹੀਂ ਜਾ ਸਕਦੀ ਤੁਹਾਡੇ ਪਰਿਵਾਰ ਪ੍ਰਤੀ

    • @bindamoga4334
      @bindamoga4334 8 หลายเดือนก่อน +1

      Bucher da Ganda khoon

    • @gurtejshing6785
      @gurtejshing6785 7 หลายเดือนก่อน

      ਕੇਹੜਾ ਪਿੰਡ ਵੀਰ

    • @najarsingh3234
      @najarsingh3234 4 หลายเดือนก่อน

      ​@@gurtejshing6785ਸਾਰੇ punjab ਦੇ 70persent.vilage.vich.julm.kita.buched.beante.buched.ne.kps.nal.ralke

  • @kuljitkanda1276
    @kuljitkanda1276 9 หลายเดือนก่อน +60

    ਬਾਈ ਜੀ ਉਸ ਸੱਮੇ ਵਿੱਚ ਰਾਤ ਨੂੰ ਪੁਲਿਸ ਸਿਬਲ ਕੱਪੜਿਆ ਵਿੱਚ ਖਾੜਕੂ ਬਣਕੇ ਆਪ ਹੀ ਰੋਟੀ ਖਾਕੇ
    ਕਿਸੇ ਦੇ ਘਰ ਵਿੱਚ ਬੜਕੇ ਖਾਣੀ ਸਵੇਰ ਨੂੰ ਪੁਲਿਸ
    ਬਣਕੇ ਚੱਕ ਲਿਆਉਣੇ ਖਾਲੜਾ ਸਾਹਿਬ ਨੇ ਕੋਈ ਮਾੜਾ ਕੰਮ ਤਾ ਕੱਰਿਆ ਨੀ ਸੀ ਸਹੀਦਾ ਦੇ ਹੱਕਾ ਦੀਆ ਗੱਲਾ ਕੀਤੀਆ ਸੀ ਕੋਈ ਮਾੜੀ ਸੋਚ ਨਹੀ
    ਖਾਲੜਾ ਸਾਹਿਬ ਜੀ ਦੀਆ ਉਹਨਾਂ ਨੂੰ ਵੀ ਨਹੀ
    ਬੱਖਸਿਆ

    • @amandeepsingh-sh7bh
      @amandeepsingh-sh7bh 4 หลายเดือนก่อน

      ਸਹੀ ਕਿਹਾ ਜੀ

    • @najarsingh3234
      @najarsingh3234 4 หลายเดือนก่อน

      Bilkulsach 100persent very good ❤❤❤❤😂😂

  • @ajabsingh2610
    @ajabsingh2610 9 หลายเดือนก่อน +65

    ਜੋ ਤੇ ਰੇ ਖਾਨਦਾਨੀ ਸਿਖਾ ਵਿਰੁੱਧ ਕਾਰਨਾਮੇ ਕੀਤੇ ਉਹ ਕੌਮ ਨੂੰ ਹਜਾਰ ਸਾਲ ਨਹੀਂ ਭੁਲ ਸਕਦਾ

    • @Vaidikbharta
      @Vaidikbharta 8 หลายเดือนก่อน +1

      Na bhulo.

    • @ARJAN.DHILLON.FANS.
      @ARJAN.DHILLON.FANS. 4 หลายเดือนก่อน

      ​@@Vaidikbhartatere drd jyda hoya comment ton

  • @balrajsingh8901
    @balrajsingh8901 9 หลายเดือนก่อน +42

    ਇਹ ਸੱਚ ਹੈ ਇਹ ਸੰਤਾਪ ਸਾਰੇ ਪੰਜਾਬ ਨੇ ਹੰਢਾਇਆ ਅੱਜ ਦੇ ਨੌਜਵਾਨ ਆਪਣੇ ਬਾਪ ਦਾਦਿਆਂ ਨੂੰ ਪੁੱਛ ਲੈਣ । ਪਿੰਡਾਂ ਵਿੱਚ ਸਾਰੀ ਰਾਤ ਡਰ ਦੇ ਸਾਏ ਵਿਚ ਕਿਵੇਂ ਕਢਦੇ ਸੀ।

  • @decentbutdevil989
    @decentbutdevil989 9 หลายเดือนก่อน +134

    ਪੰਜਾਬ ਦਾ ਸਭ ਤੋਂ ਲਾਹਨਤੀ ਟੱਬਰ ਆ ਥੋਡਾ ਬਿੱਟੂਆ ਤੇ ਆਹੀ ਸੱਚ ਆ ਮੰਨ ਚਾਹੇ ਨਾ ਮੰਨ👍

    • @surindersingh2233
      @surindersingh2233 8 หลายเดือนก่อน +2

      ਇਹmpਵੀ ਪੰਜਾਬ ਵਿੱਚ ਹੀ ਆ ਵੀਰ ਜੀ

    • @decentbutdevil989
      @decentbutdevil989 8 หลายเดือนก่อน +4

      @@surindersingh2233 ਇਹੀ ਤਾਂ ਦੁਖਾਂਤ ਆ ਪੰਜਾਬ ਦਾ ਵੀਰੇ

    • @Itzbhullar0008
      @Itzbhullar0008 8 หลายเดือนก่อน +4

      ਦਲੇ ਲੋਕ ਵੋਟਾਂ ਪੌਦੇ ਆ ਚਵਲ ਨੂੰ

    • @KabalsinghSandhu
      @KabalsinghSandhu 8 หลายเดือนก่อน

      ​@@Itzbhullar0008pp😮p

    • @nippybains1125
      @nippybains1125 7 หลายเดือนก่อน +1

      Bbn

  • @meharsinghgill1734
    @meharsinghgill1734 8 หลายเดือนก่อน +32

    ਕਿਹੜੀਆਂ ਬੁਲਟ ਪਰੂਫ ਜੈਕਟਾਂ ਕਿਹੜੇ ਕਿਰਚਨ ਹਿੰਦੂ ਮਾਰੇ ਸਭ ਝੂਠ ਮਾਰੀ ਜਾਂਦਾ।

    • @Vaidikbharta
      @Vaidikbharta 8 หลายเดือนก่อน

      Koshish c par thappya gaya.

    • @najarsingh3234
      @najarsingh3234 4 หลายเดือนก่อน

      Bilkulsach 100persent very good ❤❤❤❤❤❤❤❤❤❤❤

    • @najarsingh3234
      @najarsingh3234 4 หลายเดือนก่อน

      Mehar Singh.bilkulsach

    • @GurpreetSingh-ly8dv
      @GurpreetSingh-ly8dv หลายเดือนก่อน

      ​@@Vaidikbharta❤

  • @hxdjdx-dz4pc
    @hxdjdx-dz4pc 8 หลายเดือนก่อน +36

    ਭਾਈ ਦਿਲਾਵਰ ਸਿੰਘ ਜੀ ਬੱਬਰ ਜਿੰਦਾਬਾਦ,,,ਬੇਅੰਤਾ ਬੂਚੜ ਮੁਰਦਾਬਾਦ

  • @kartarsinghsingh6531
    @kartarsinghsingh6531 9 หลายเดือนก่อน +35

    1994ਵਿੱਚ ਵਲਟੋਹਾ ਥਾਣੇ ਵਿੱਚ ਸੀਤਾਰਾਮ ਨੇ ਦੋ ਬੰਦੇ ਨਜਾਇਜ਼ ਫੜ‌ ਕੇ ਮਾਰੇ। ਉਸ ਕੇਸ ਵਿੱਚ ਸੀਤਾਰਾਮ 20ਸਾਲ ਸਜਾ ਕੱਟੀ‌। ਉਦੋਂ ਕੀਹਦਾ ਰਾਜ ਸੀ।

  • @alambirsingh5076
    @alambirsingh5076 9 หลายเดือนก่อน +26

    ਸਕਿੳਰਟੀ ਨਾਲ ਹੀ ਤੂ ਭੋਕਦਾ ਹੈ ਵੈਸੇ ਤੇਰੇ ਟੱਟਿਆਂ ਚ ਦਮ ਨਹੀ

  • @SUKHDEVSINGH-sj4xi
    @SUKHDEVSINGH-sj4xi 8 หลายเดือนก่อน +11

    ਪੱਤਰਕਾਰ ਨੂੰ ਮੋਟੀ ਰਕਮ ਮਿਲੀ ਜਾਪਦੀ ਏ

  • @jaisai2766
    @jaisai2766 8 หลายเดือนก่อน +21

    ਤੇਰਾ ਦਾਦਾ ਤਾ ਤੇਰੇ ਯਾਦ ਆਉਂਦਾ ਹੈ ਰਵਨੀਤ ਬਿੱਟੂ ਪਰ ਜਿਹੜੇ ਬਗਾਨੇ ਪੁੱਤਰ ਨਜਾਇਜ ਚਕਕੇ ਮਰਵਾਏ ਉਹਨਾ ਦੀ ਕਦੇ ਗਲ ਨਹੀ ਕਰੀ ਉਹਨਾ ਵਾਸਤੇ ਕਦੇ ਵੀ ਹਾਅ ਦਾ ਨਾਹਰਾ ਨਹੀ ਮਾਰਿਆ

  • @user-kz2oh2dq7o
    @user-kz2oh2dq7o 9 หลายเดือนก่อน +29

    ਸਾਡੇ ਜਥੇਦਾਰ ਸਾਹਿਬ ਜਗਤਾਰ ਸਿੰਘ ਹਵਾਰਾ ਜੀ

  • @meharsinghgill1734
    @meharsinghgill1734 8 หลายเดือนก่อน +17

    31ਅਗੱਸਤ ਨੂੰ ਬੇਅੰਤ ਸਿੰਘ ਮਰਿਆ। 6ਸਤੰਬਰ ਨੂੰ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਕੀਤੇ ਉਹ ਬੇਅੰਤ ਸਿੰਘ ਦੇ ਜਿਉਂਦੇ ਘਰੋ ਚੁੱਕਿਆ ਸੀ।

  • @punjabi9189
    @punjabi9189 9 หลายเดือนก่อน +38

    ਭਾਈ ਦਿਲਾਵਰ ਸਿੰਘ ਜ਼ਿੰਦਾਬਾਦ

  • @ravdeepsingh2160
    @ravdeepsingh2160 9 หลายเดือนก่อน +52

    ਮੂੰਡੇ ਖਾੜਕੂ ਬਣੇ ਕਿਓਂ ਦਰਬਾਰ ਸਾਹਿਬ ਤੇ ਅਟੈਕ ਕਿਸਨੇ ਕੀਤਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਿਆਂ ਨੂੰ ਅੱਤਵਾਦੀ ਕਿਸਨੇ ਕਹਿਕੇ ਨਿਰਦੋਸ਼ਾਂ ਨੂੰ ਮਾਰਿਆ

  • @paramjitsinghpammi8216
    @paramjitsinghpammi8216 9 หลายเดือนก่อน +33

    ਤੁਹਾਡੇ ਦਾਦੇ ਨੇ ਜ਼ੁਲਮ ਪੰਜਾਬੀਆਂ ਨਾਲ ਹੀ ਕੀਤਾ।ਇਹੋ ਜਿਹੇ ਬੰਦੇ ਨਾਲ ਹੋਣਾ ਚਾਹੀਦਾ ਹੈ।

  • @kuldipsingh2501
    @kuldipsingh2501 8 หลายเดือนก่อน +13

    ਬਿੱਟੂ ਐਨਾਂ ਅਹੁੰਕਾਰ ਨਹੀਂ ਕਰੀਦਾ ਨਾਲੇ ਬਾਰ ਬਾਰ ਹਿਦੁਸਤਾਨ ਕਿਉਂ ਆਖ ਰਿਹਾ ਏ ਭਾਰਤ ਸੀ ਇਹ...

  • @bsr840
    @bsr840 8 หลายเดือนก่อน +10

    ਜਿਹੜੇ ਪੁਲਿਸ ਵਾਲੇ ਮਾਰੇ ਗਏ ਉਹ ਵੀ ਤਾਂ ਸਿੱਖ ਸਨ ਪੰਜਾਬ ਦੇ ਸਨ।

    • @sardarpb0551
      @sardarpb0551 8 หลายเดือนก่อน +1

      Sirf Pagga ban lain naal koi sikh ni banda

    • @ARJAN.DHILLON.FANS.
      @ARJAN.DHILLON.FANS. 4 หลายเดือนก่อน

      Sikh si bro bilkul sikh c btt ohna da rasta glt c

  • @manmeetaujla8024
    @manmeetaujla8024 9 หลายเดือนก่อน +10

    ਬਹੁਤ ਸੁਲਝੇ ਹੋਏ ਨੌਜਵਾਨ ਸਰਕਾਰ ਨੇ ਸ਼ਹੀਦ ਕਰ ਦਿੱਤੇ ਕਸੂਰ ਕੀ ਸੀ ਉਹ ਪੰਜਾਬ ਲੲਈ ਹੀ ਲਡ ਰਹੇ ਸਨ ਇਹ ਕਲੰਕ ਹੁਣ ਨਹੀ ਲਹਿ ਸਕਦਾ ਸ਼ਹੀਦ ਪਰਵਾਰਾ ਨੂ ਹੁਣ ਪੁਛੋ ਜਾ ਕੇ

  • @kulbirsinghjhand731
    @kulbirsinghjhand731 9 หลายเดือนก่อน +8

    ਐਵੇਂ ਬਕਵਾਸ ਘੋਲੀ ਆਉਂਦਾ, ਪੰਜਾਬ ਦੇ ਨੌਜਵਾਨਾ ਦਾ ਘਾਣ ਕੀਤਾ , ਕੇਪੀ ਐਸ ਗਿਲ ਨਾਲ ਰਲ ਕੇ। ਬੇਕਸੂਰੇ ਵੀ ਰਗੜ ਦਿਤੇ।
    ਦੂਜੀ ਗਲ , ਇਹ ਜੂਆਬ ਦੇਵੇ । ਫਰਾਂਸ ਤੋਂ ਆਈ ਕੁੜੀ ਨਾਲ ਜਬਰ ਜ਼ਨਾਹ ਚ ਤੇਰੇ ਭਰਾ ਨਾਮ ਕਿਉਂ ਆਇਆ। ਕੀ ਬਣਿਆ ਉਸ ਕੇਸ ਦਾ।

    • @user-of8eb7po9s
      @user-of8eb7po9s 8 หลายเดือนก่อน

      Os larki ( ketia ) naal jabrdasti kiti c ehna nay !

  • @Kaimzreduceer
    @Kaimzreduceer 9 หลายเดือนก่อน +44

    ਜੁੱਤੀਆਂ ਦਾ ਸ਼ੌਂਕ ਤਾਂ ਉਦੋਂ ਦਾ ਜਦੋ ਤੋਂ ਇਹਨੂੰ ਆਪਣੇ ਦਾਦੇ ਦੀ ਜੁੱਤੀ ਨਹੀਂ ਲੱਭੀ😂😂😂😂😂😂

    • @warisBrar-vs8kd
      @warisBrar-vs8kd 9 หลายเดือนก่อน +3

      😂

    • @surindersingh2233
      @surindersingh2233 8 หลายเดือนก่อน +2

      ਮਾਰਨ ਵਾਲੇਆ ਦੇ ਪਰਿਵਾਰ ਬਾਰੇ ਵੀ ਦੱਸ ਦਿਓ ਉਹ ਕਿਵੇਂ ਬਾਹਰ ਕੱਢਣ ਲਈ ਮਿਨਤਾਂ ਕਰ ਰਹੇ ਆ

    • @Kaimzreduceer
      @Kaimzreduceer 8 หลายเดือนก่อน +2

      @@surindersingh2233 ਕੋਈ ਚੱਕਰ ਨਹੀ ਵੀਰ ਪਰ ਜੁੱਤੀ ਨਹੀ ਲੱਭੀ 😂😂😂😂😂😂

    • @ARJAN.DHILLON.FANS.
      @ARJAN.DHILLON.FANS. 4 หลายเดือนก่อน

      ​@@surindersingh2233ohna dea latest news dekho ohna koi pashatawa nhi ohna proudly kine vaar keha
      Jyda dur na jao
      Hun latest news hi dekh la
      😂

    • @ARJAN.DHILLON.FANS.
      @ARJAN.DHILLON.FANS. 4 หลายเดือนก่อน

      ​@@Kaimzreduceerkon minta kad da ? Ik video dikha de manu oh ta kahde asi Kom lay kita Sanu koi dar ja fir dukh nhi

  • @BalwinderSingh-wg2dk
    @BalwinderSingh-wg2dk 9 หลายเดือนก่อน +46

    ਪੰਜਾਬ ਦਾ ਗਦਾਰ ਪ੍ਵਾਵਾਰ ਰਵਨੀਤ ਬਿਟੂ

  • @desijatt2235
    @desijatt2235 9 หลายเดือนก่อน +32

    ਰਵਨੀਤ ਬਿੱਟੂ ਗੰਦਾ ਖੂਨ ...ਸਾਰਾ ਪੰਜਾਬ ਪਰਵਾਸ ਕਰ ਗਿਅਾ ਕਰਕੇ ਲੋਕਾਂ ਨੇ ਅਾਪਣੇ ਬੱਚੇ ਬਚਾੳਣੇ ਸਨ ....ਤ

    • @hardeepsingh322
      @hardeepsingh322 9 หลายเดือนก่อน

      Sab kuch ktm kr lotawo jai ho

  • @kartarsinghsingh6531
    @kartarsinghsingh6531 9 หลายเดือนก่อน +16

    ਸ਼ੇਰ ਬਾਡੀਗਾਰਡਾਂ ਦੀਆਂ ਧਾੜਾ ਨਹੀਂ ਨਾਲ ਰੱਖਦੇ ਹੁੰਦੇ।

  • @amarjeetsidhu6577
    @amarjeetsidhu6577 9 หลายเดือนก่อน +19

    Bitu ਕੋਈ ਦੂਰਅੰਦੇਸ਼ੀ ਨੇਤਾ ਨਹੀ ਇਹ ਹਮੇਸ਼ਾ ਪੰਜਾਬ ਦਾ ਬੇੜਾ ਗ਼ਰਕ ਕਰਨ ਤੇ ਤੁਲ੍ਹੇ ਹੋਏ ਹਨ ਐਂਡ ਇਹ ਸੈਂਟਰ ਸਰਕਾਰ ਦੇ ਦਲੇ ਹਨ ਭਾਵ ਝੋਲੀ ਚੁੱਕ ਹਨ ਅਤੇ ਡੈਮੋਕ੍ਰੇਸੀ ਦਾ ਗਲਾ ਘੁਟਣ ਵਾਲੇ ਲੋਕ ਹਨ

  • @ranadhaliwal3027
    @ranadhaliwal3027 8 หลายเดือนก่อน +83

    ਪ੍ਰਦਾਨ ਮੰਤਰੀ ਬਾਜੇਕੇ ਨੂੰ ਕੋਈ ਕੁਝ ਵੀ ਕਹੇ ਪਰ ਸੱਚ ਕਹਿ ਗਿਆ ਕਹਿੰਦਾ ਤੇਰੇ ਦਾਦੇ ਦੇ ਚਿੱਤੜ ਨੀ ਲੱਭੇ ਸੀ 😢

    • @Itzbhullar0008
      @Itzbhullar0008 8 หลายเดือนก่อน +10

      ਬਾਜੇਕੇ ਵੀ ਆਪਣਾ ਕਿਰਦਾਰ ਉੱਚਾ ਕਰਗੇਆ

    • @jassajaswinder8864
      @jassajaswinder8864 8 หลายเดือนก่อน +2

      😂😂😂😂😂

    • @JaswantsinghGil
      @JaswantsinghGil 8 หลายเดือนก่อน +1

      ​@@Itzbhullar0008ਙਙਙਙਙਙਙਯਰੜੜਰੇਥ

    • @garnamsingh7353
      @garnamsingh7353 8 หลายเดือนก่อน

      ​@@Itzbhullar0008❤❤❤❤ no I'm😮 1:10:18 f% 2 yes no5 CT, we no no😂❤❤❤😂😂😂😂😮😅😊😊 I'm not mm XD 4 Sz no es Sz AZ I'm in ,, rest no

    • @Punjab-Singh-vy8wm
      @Punjab-Singh-vy8wm 8 หลายเดือนก่อน +1

      😂😂😂

  • @kulwindersinghsandhu9620
    @kulwindersinghsandhu9620 9 หลายเดือนก่อน +125

    1992 1993 ਵਿੱਚ ਭਰਾ ਜੀ ਕੋਈ ਦਾਹੜੀ ਵਾਲਾ ਮੁੰਡਾ ਹੀ ਨੀ ਸੀ ਬਚਿਆ, ਇਕ ਵੱਡੇਓ ਹੀ ਚੱਕਤੇ ਸੀ ਸਭ, ਆਂਕੜੇ ਕੱਡ ਕੇ ਦੇਖਲੋ ਜੀ, ਸ਼ਹੀਦ ਜਸਵੰਤ ਸਿੰਘ ਖਾਲੜਾ ਕਦੋਂ ਸ਼ਹੀਦ ਹੋਏ ਦੇਖੋ ਲੱਬ ਕੇ

    • @lsmdarealjatt
      @lsmdarealjatt 9 หลายเดือนก่อน +3

      Ki source aa? Udoke mission man ya comrade ajmer singh?

    • @kulwindersinghsandhu9620
      @kulwindersinghsandhu9620 9 หลายเดือนก่อน +4

      @@lsmdarealjatt ਵੀਰ ਜੀ ਥੋਡਾ ਤਾਂ ਨਾਮ(Ism da real jatt)ਹੀ ਨੀ ਪੜਿਆ ਜਾਣ ਦਿਆ ਮੇਰੇ ਕੋਲੋਂ, ਥੋਡਾ ਸਵਾਲ ਕਿਥੋ ਸਮਝ ਅਉਣਾ

    • @PrabhjotSingh-ku5nv
      @PrabhjotSingh-ku5nv 9 หลายเดือนก่อน

      Awe veer galat gall na karo... Mere ghar de 4 member dada, chaache, bapu ji.. Saare sardaar ne... Saanu kuch nhi hoia... Naa saade aas paas kise ristedaar naal. Hoiaa...

    • @dapinderjitsingh
      @dapinderjitsingh 9 หลายเดือนก่อน

      ਨਹੀਂ ਇਹ ਗੱਲ ਸੱਚ ਨਹੀਂ ਲਗ ਰਹੀ, ਹਾਂ ਝੂਠੇ ਮੁਕਾਬਲੇ ਬਹੁਤ ਹੋਏ ਸੀ, ਕਈਆਂ ਨੇ ਜਮੀਨਾ ਤੇ ਕਬਜੇ ਕਰਨ ਲਈ ਯਾਂ ਨਿੱਜੀ ਦੁਸ਼ਮਣੀਆਂ ਲਈ ਕਤਲ ਕਰਵਾਏ, ਪਰ ਇਹ ਤਾਂ ਨਹੀਂ ਹੋਇਆ ਕਿ ਕੋਈ ਦਾੜ੍ਹੀ ਵਾਲਾ ਨੌਜਵਾਨ ਹੀ ਨਾ ਬਚਿਆ ਹੋਵੇ, ਵੈਸੇ ਸਾਬ ਨੌਜਵਾਨਾਂ ਨੇ ਓਦੋਂ ਕੇਸ ਰੱਖ ਲਏ ਸੀ

    • @jagdeepcheema3390
      @jagdeepcheema3390 9 หลายเดือนก่อน +1

      @@lsmdarealjatt ਉਹ ਪਾਗਲਾਂ ਮਾਝੇ ਦੇ ਕਈ ਪਿੰਡਾਂ ਚ 10 ਸਾਲ ਜੰਨ ਨੀ ਚੜ੍ਹੀ ਸੀ ਸਾਲਿਆਂ ਤੂੰ ਸੋਰਸ manghda kateede

  • @user-js6xj2yx1n
    @user-js6xj2yx1n 9 หลายเดือนก่อน +25

    ਸਭ ਤੋਂ ਵੱਧ ਐਨਕਾਉਂਟਰ ਬੇਅੰਤੇ ਦੀ ਸਰਕਾਰ ਵੇਲੇ ਹੋਏ

  • @kulwinderghuman5104
    @kulwinderghuman5104 9 หลายเดือนก่อน +23

    ਬਿੱਟੂ ਤੂੰ ਮੰਨ ਜਾ ਨਾ ਮੰਨ ਪਧਾਨ ਮੰਤਰੀ ਬਾਜੇਕੇ ਤੂੰ ਹੀ ਅੰਦਰ ਕਰਾਇਆ

  • @paramjitsinghpammi8216
    @paramjitsinghpammi8216 8 หลายเดือนก่อน +8

    ਵੀਰ ਕੈਟ ਵੀ ਦੱਸਦੇ ਨੇ ਅਤੇ ਪੁਲਿਸ ਵਾਲੇ ਵੀ ਦੱਸਦੇ ਹਨ ਜਿਨ੍ਹਾਂ ਦੇ ਅੱਖਾਂ ਸਾਹਮਣੇ ਸ਼ਹੀਦ ਕੀਤੇ ਉਹ ਵੀ ਦੱਸਦੇ ਹਨ।

  • @arshrakkar5458
    @arshrakkar5458 8 หลายเดือนก่อน +22

    ਚੰਗੇ ਬੰਦਿਆਂ ਦੀ ਇੰਟਰਵਿਊ ਕਰਿਆ ਕਰੋ ਵੀਰ ਜੀ

  • @ravdeepsingh2160
    @ravdeepsingh2160 9 หลายเดือนก่อน +17

    ਹੁਣ ਇਹੇ ਕਹਿੰਦਾ ਵੀ ਮੇਰਾ ਦਾਦਾ ਤਾਂ ਮਾਹਾਂ ਪੁਰਸ਼ ਸੀ ਫ਼ਕੀਰ ਸੀ ਵਾਹ ਸਰਮ ਦਾ ਘਾਟਾ ਉਹਦੀ ਪੁਲਿਸ ਨੂੰ ਖੁੱਲੀ ਛੁੱਟੀ ਸੀ ਕੁੱਝ ਵੀ ਕਰੇ ਸਿੰਘ ਬਣਕੇ ਸਾਰੇ ਗਲਤ ਕੰਮ ਕਿਹਨੇ ਕਰੇ

    • @wassebba
      @wassebba 9 หลายเดือนก่อน +1

      ਜਿੰਨੀ ਕੁ ਗੁੰਡਾਗਰਦੀ ਉਸ ਵਕਤ ਸੀ, ਬੇਅੰਤ ਸਿੰਘ ਨੇ ਵਕਤ ਦੀ ਨਜ਼ਾਕਤ ਦੇਖ ਕੇ ਸਹੀ ਕਦਮ ਲਏ ਸਨ ਜਿਨ੍ਹਾਂ ਦੀ ਬਹੁਤ ਜ਼ਰੂਰਤ ਸੀ

    • @ARJAN.DHILLON.FANS.
      @ARJAN.DHILLON.FANS. 4 หลายเดือนก่อน +1

      ​@@wassebbatahi aap dhke chd gya c fr

    • @wassebba
      @wassebba 4 หลายเดือนก่อน

      ਬਾਈ ਤੂੰ ਸਹੀ, ਕਿਉਂਕਿ ਕਨੂੰਨ ਚ ਰਹਿਣਾ ਤਾਂ ਸਾਨੂੰ ਆਓਂਦਾ ਨਹੀਂ, ਮੈਨੂੰ ਤਾਂ ਕੁੱਝ ਨਹੀਂ ਪਤਾ ਜੇ ਤੁਹਾਨੂੰ ਪਤਾ ਹੋਵੇ ਬਈ ਕਿੰਨਾ ਕੁ ਫਾਇਦਾ ਹੋਇਆ ਹਥਿਆਰਾਂ ਦੀ ਲੜਾਈ ਦਾ

    • @ARJAN.DHILLON.FANS.
      @ARJAN.DHILLON.FANS. 4 หลายเดือนก่อน +1

      @@wassebba ma ta keha hi nhi ldai da fayda hunda ? Na ma hatyara bare koi gal khi
      Tusi apne kolo jod rhe ho

  • @kartarsinghsingh6531
    @kartarsinghsingh6531 9 หลายเดือนก่อน +9

    ਧੱਕੇ ਨਾਲ ਸਰਪੰਚ ਬਣਾਉਣ ਦਾ ਰੁਝਾਨ ਬੇਅੰਤ ਸਿੰਘ ਦੇ ਸਮੇਂ 1993ਤੋਂ ਹੀ ਸ਼ੁਰੂ ਹੋਇਆ।ਜੋ ਸਾਡੇ ਪਿੰਡ ਵਿਚ ਅੱਜ ਤੱਕ ਜਾਰੀ ਹੈ।

  • @ShamsherSingh-qi4gu
    @ShamsherSingh-qi4gu 9 หลายเดือนก่อน +16

    Bhai dilwar singh rock ❤️
    Bittu da dada shock 😂😂😂

  • @user-Bhangu
    @user-Bhangu 9 หลายเดือนก่อน +54

    ਭਾਈ ਦਿਲਾਵਰ ਸਿੰਘ ਬੱਬਰ ਜ਼ਿੰਦਾ ਬਾਦ ❤

  • @pawandeepsingh9814
    @pawandeepsingh9814 8 หลายเดือนก่อน +9

    prime asia ਵਾਲਿਆਂ ਨੂੰ ਆਹੀ ਜਵਾਈ ਲੱਭਿਆ ਸੀ ਇੰਟਰਵਿਊ ਵਾਸਤੇ ...

  • @surjeetsighsonu7896
    @surjeetsighsonu7896 8 หลายเดือนก่อน +7

    ਬਿੱਟੂ ਵੀਰ ਨੇ ਆਪ ਹੀ ਦੱਸਤਾ ਕੀ ਮੈਨੂੰ ਜੁੱਤੀਆਂ ਦਾ ਵੀ ਸ਼ੌਕ ਆ😂😂😂

  • @rajindergill5596
    @rajindergill5596 8 หลายเดือนก่อน +8

    ਇਹ ਝੂਠਾ ਕਹਿੰਦਾ ਸੀ ਕਿ ਜੇ ਸੈਂਟਰ ਕਿਸਾਨਾਂ ਦੇ ਖ਼ਿਲਾਫ਼ ਜਾਰੀ ਕੀਤੇ ਤਿੰਨ ਖੇਤੀ ਕਨੂੰਨ ਵਾਪਿਸ ਲੈ ਲਵੇ ਮੇਰਾ ਪਰਿਵਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਸਹਿਮਤ ਹੋ ਕੇ ਰਿਹਾਈ ਦੀ ਸਿਫਾਰਸ਼ ਕਰੇਗਾ।ਹੁਣ ਮੁੱਕਰ ਗਿਆ।

  • @GurnekSingh-ki7um
    @GurnekSingh-ki7um 9 หลายเดือนก่อน +10

    ਵੀਰ ਸਿਮਰਨ ਵੀਰ ਜੀ, ਤੁਸੀਂ ਮੇਰੇ ਕਾਫੀ ਉਮਰ ਵਿੱਚ ਛੋਟੇ ਭਰਾ ਹੋ, ਬੇਨਤੀ 🙏 ਹੈ ਕਿ ਭੂਦੜ ਸਹਿਬ ਜੀ ਵਾਂਗੂ ਮਿੱਠੇ ਨਰਮ ਸਵਾਲ ਨਾਂ ਕਰੳ ☝️☝️☝️🌹👍👍🌹🌹 ਵੱਲੋਂ ਐਡਵੋਕੇਟ ਜੀ ਐਸ ਖਹਿਰਾ 👍💚☝️💯

  • @jogindersingh7631
    @jogindersingh7631 8 หลายเดือนก่อน +6

    ਲਾਹਨਤਾ ਤਾ ਅਜ ਤੀਕ ਵੀ ਪੈ ਰਹੀਆ ਹਨ ਗੁਰਕੀਰਤ ਬਾਰੇ ਕੀ ਵਿਚਾਰਹਨ

  • @user-tb9mc2xc2z
    @user-tb9mc2xc2z 9 หลายเดือนก่อน +9

    ਪੱਤਰਕਾਰ ਜੀ ਤੁਸੀ ਵੀ ਕਾਗਰਸ ਦੇ ਹੀ ਲੱਗਦੇ ਜੇ

  • @13wala73
    @13wala73 8 หลายเดือนก่อน +2

    ਤੇਰੇ ਖ਼ਿਲਾਫ਼ ਨਹੀ ਤੇਰੀ ਸੋਚ ਤੇ ਤੇਰੇ ਬੁੜੇ ਦੇ ਕੰਮਾਂ ਖ਼ਿਲਾਫ਼ ਆ।

  • @jashanpreetsingh7955
    @jashanpreetsingh7955 9 หลายเดือนก่อน +55

    Jaswant singh khalra zindabad . Bhai daliwar singh babber zindabad

  • @jugrajsingh9489
    @jugrajsingh9489 9 หลายเดือนก่อน +115

    ਭਾਈ ਦਿਲਾਵਰ ਸਿੰਘ ਜਿੰਦਾਬਾਦ 💪💪

    • @surindersingh2233
      @surindersingh2233 8 หลายเดือนก่อน +1

      ਮੈਂ ਵੀ ਪੰਜਾਬੀ ਹਾਂ ਇਹਨਾਂ ਵਿਚੋਂ ਕਿਸੇ ਨੂੰ ਪੰਜ ਵੋਟਾਂ ਵੀ ਨਹੀਂ ਪੈਂਦੀਆਂ

    • @kanwarsandhu3959
      @kanwarsandhu3959 8 หลายเดือนก่อน

      @@surindersingh2233 ਬਾਈ ਜੀ, ਕੀ ਵੋਟਾਂ ਵੱਧ ਪੈਣ ਨਾਲ ਕੋਈ ਮਹਾਨ ਹੋ ਜਾਂਦਾ ਤੇ ਘੱਟ ਵੋਟਾਂ ਪੈਣ ਨਾਲ ਕਿਸੇ ਨੂੰ ਨਾਕਾਬਿਲ ਸਮਝਣਾ ਚਾਹੀਦਾ ? ਮੇਰੇ ਵੀਰ ਬਹੁਤਾਤ ਲੋਕ ਗਰਜਾਂ ਪਿਛੇ ਵੋਟ ਪਾਉਂਦੇ ਹਨ ਤੇ ਇਹ ਸਿਲਸਿਲਾ ਇਝ ਹੀ ਬਾ-ਦਸਤੂਰ ਜਾਰੀ ਰਹੇਗਾ। ਪਤਾ ਨਹੀ ਤੁਹਾਡੀ ਉਮਰ ਕਿੰਨੀ ਹੈ ਪਰ ਮੈਂ ਉਸ ਸਮੇਂ ਸਕੂਲ ਚ ਪੜ੍ਹਦਾ ਸੀ ਤੇ ਪਤਾ ਨਹੀਂ ਸੀ ਹੁੰਦਾ ਕਿ ਬੱਸ ਨੂੰ ਕਦੋਂ ਕਿਸ ਵੇਲੇ ਪੁਲਿਸ ਰਸਤੇ ਚ ਰੁਕਵਾਕੇ ਨੌਜਵਾਨ ਗਭਰੂਆਂ ਨੂ ਕਿਤੇ ਲੈ ਜਾਂਦੀ ਸੀ, ਬਹੁਤਿਆਂ ਦਾ ਕਦੇ ਕੋਈ ਪਤਾ ਨਹੀਂ ਲੱਗਾ। ਉਹਨਾਂ ਨੂੰ ਲੱਭਦਿਆਂ ਭਾਈ ਜਸਵੰਤ ਸਿੰਘ ਜੀ ਵੀ ਇਕ ਦਿਨ ਲਾਪਤਾ ਕਰ ਦਿੱਤੇ ਗਏ ਤੇ ਉਹਨਾਂ ਦੀ ਧਰਮਪਤਨੀ ਨੂੰ ਇਸੇ ਕੌਮ ਨੇ ਵੋਟਾਂ ਚ ਬੇਯਕੀਨੀ ਹਾਰ ਦਿੱਤੀ। ਮੇਰੇ ਕੋਲ ਬਹੁਤ ਕਿੱਸੇ ਹਨ ਦੱਸਣ ਲਈ ਪਰ ਜਦੋ ਪਤਾ ਹੈ ਕਿ ਮੇਰੇ ਜਾਂ ਤੁਹਾਡੇ ਵਰਗਿਆਂ ਨੇ ਹਜ਼ਾਰਾਂ ਸਿੰਘਾਂ ਦੀ ਦਿੱਤੀ ਕੁਰਬਾਨੀ ਨੂੰ ਇੱਕ ਮਿੰਟ ਵਿੱਚ ਖੇਹ ਕਰ ਦੇਣਾ ਹੈ ਤਾਂ ਕੀ ਫ਼ਾਇਦਾ ਕੁਝ ਦੱਸਣ ਦਾ।
      ਅਗਰ ਤੁਸੀ ਇਹ ਕਹਿਣਾ ਹੈ ਕਿ ਉਹ ਅੱਤਵਾਦੀ ਸਨ ਤਾਂ ਕਿਹੜੀ ਕਿਤਾਬ ਚ ਲਿਖਿਆ ਕਿ 6 ਮਹੀਨੇ, 1, 2, 4,5 ਜਾਂ 7 ਸਾਲ ਦੇ ਬੱਚੇ ਵੀ ਅੱਤਵਾਦੀ ਹੋ ਸਕਦੇ ਹਨ 🙏🏻

  • @AjitSingh-ep1yc
    @AjitSingh-ep1yc 9 หลายเดือนก่อน +11

    ਕਿਸੇ ਗਲ ਦਾ ਸਿਰ ਮੂੰਹ ਹੈ ਇਹਦੀ ਦਾ ਕਿਹੜੀ ਕਰਤੂਚ ਕਰਨ ਲੱਗਾ ਹੋਇਆ

  • @jasssidhuindianarmy4075
    @jasssidhuindianarmy4075 9 หลายเดือนก่อน +14

    Prime TV ਆਲਿਓ ਤੁਹਾਡਾ ਚੈਨਲ ਬਹੁਤ ਵਧੀਆ ਪਰ ਬਾਈ ਬਣ ਕੇ ਯਰ ਏਦਾਂ ਦੇ ਕੁੱਤਿਆ ਦੀ ਇੰਟਵਿਊ ਨਾ ਕਰਿਆ ਕਰੋ 🙏🙏

    • @hxdjdx-dz4pc
      @hxdjdx-dz4pc 8 หลายเดือนก่อน

      ਬਿਲਕੁਲ ਸਹੀ ਜੀ

  • @jaspalsangha2643
    @jaspalsangha2643 9 หลายเดือนก่อน +13

    ਜਲਾਲਾਬਾਦ ਤੂੰ ਸੁਖਬੀਰ ਬਾਦਲ ਨੂੰ ਜਤਾਉਣ ਲਈ ਆਇਆ ਸੀ

  • @surjitgill6411
    @surjitgill6411 7 หลายเดือนก่อน +2

    ਬਿੱਟੂ ਜੀ ਆਏ ਕਹੋ ਜਿਹੜੇ ਸਰਕਾਰੀ ਜ਼ੁਲਮਾਂ ਦੇ ਡਰਦੇ ਬਾਹਰ ਭੱਜੇ ਸੀ। ਜਿਹੜੇ ਸ਼ਹੀਦ ਕੀਤੇ ਸੀ ਉਨ੍ਹਾਂ ਚੋਂ ਪੰਜਾਬ ਦੀ ਕਰੀਮ ਪ੍ਰੋਫੈਸਰ, ਵਕੀਲ, ਬੁੱਧੀਜੀਵੀ, ਡਾਕਟਰ ਹੋਰ ਅਨੇਕਾਂ ਯੂਨੀਵਰਸਿਟੀਆਂ ਦੇ ਪਤਨ ਵਾਲੇ ਨੌਜਵਾਨ ਸੀ।

  • @ajabsingh2610
    @ajabsingh2610 9 หลายเดือนก่อน +14

    ਬਿਟੂ ਬਿਟਾ ਇਕੋ ਕਾਟਾਗਿਰੀ ਹੈ ਸਿਕੳਉਟੀ ਲੈਣ ਲਈ ਭੌਕਦੇ ਹਨ

  • @hardeepmahal2733
    @hardeepmahal2733 4 หลายเดือนก่อน +1

    ਅੱਜ ਮੇਰੀ 44 ਸਾਲ ਦੀ ਉਮਰ ਹੋ ਗਈ ਮੈਂ 1993 ਆਲਾ ਖਾੜਕੂਵਾਦ ਦੇਖਿਆ ਨਵੇਂ ਛੋਟੀ ਛੋਟੀ ਉਮਰ ਦੇ ਮੁੰਡੇ ਮਾਰੇ ਮੁਕਾਬਲੇ ਬਣਾ ਕੇ ਬੇਅੰਤ ਸਿੰਘ ਮੁੱਖ ਮੰਤਰੀ ਪੰਜਾਬ ਨੇ ਜ਼ਿਲਾ ਬਰਨਾਲਾ ਪਿੰਡ ਭੱਠਲ ਹੀਰਾ ਸਿੰਘ ਦੀ ਬਰਸੀ ਤੇ ਬੇਅੰਤ ਨੇ ਕਿਹਾ ਸੀ ਖਾੜਕੂਬਾਦ ਮੱਕੀ ਦੇ ਦਾਣੇ ਚੁਗ ਦਊ ਉਦੋਂ ਇੱਕ ਮਹੀਨੇ ਬਾਅਦ ਬੇਅੰਤ ਮੁੱਖ ਮੰਤਰੀ ਚੰਡੀਗੜ੍ਹ ਬੰਬ ਬਲਾਸਟ ਮਾਰਿਆ ਗਿਆ ਇਹ ਹੈ ਬਿੱਟੂ ਤੁਹਾਡੀ ਕਰਤੂਤ

  • @kesarsingh7440
    @kesarsingh7440 9 หลายเดือนก่อน +15

    ਬੋਟੀ ਜੀ ਤੇਰੇ ਦਾਦਾ ਜੀ ਕੋਲ ਕਿਹੜਾ ਸੈਟੇਲਾਈ ਸੀ ਕਿ ਸਾਰੇ ਖਾੜਕੂ ਇੱਕੋ ਝਟਕੇ ਵਿੱਚ ਕਿਵੇਂ ਨਿਬੇੜ ਦਿੱਤੇ ਕੀ ਪਹਿਲਾਂ ਹੀ ਉਹ ਤੁਹਾਡੇ ਘਰਾਂ ਵਿੱਚ ਪ੍ਰੋਟੈਕਟ ਨਹੱੀ ਸਨ ਖਾੜਕੂਆਂ ਦਾ ਡਰ ਦੇ ਕੇ ਤੁਸੀਂ ਬਾਈਕਾਟ ਧੱਕੇ ਨਾਲ ਕਰਵਾ ਕੇ ਦੋ ਦੋ ਸੌ ਵੋਟਾਂ ਨਾਲ ਜਿੱਤੇ ਹਜ਼ਾਰਾਂ ਵੋਟਾਂ ਦੀ ਗੱਲ ਨਾ ਕਰ ਸੈਂਕੜਿਆਂ ਵਿੱਚ ਹੀ ਜਿੱਤੇ ਸਨ ਬਾਦਲ ਵੀ ਦੋਗਲੀ ਨੀਤੀ ਰਾਹੀ ਬਰਬਾਦ ਕੀਤਾ ਸਮੁੰਦਰ ਸੈਣੀ ਬਾਰ ਕਿਆ ਵਿਚਾਰ ਹੈ ਤੁਸੀਂ ਕਿਤੇ ਆਪਣੀ ਦੇਖ-ਭਾਲ ਵਿੱਚ ਤਾਂ ਨੀ ਰੱਖਿਆ ਹੋਇਆ ਹੱੈ

  • @jattsaab9724
    @jattsaab9724 9 หลายเดือนก่อน +14

    ਸੰਤਾ ਦਾ ਮੁੱਦਾ ਕੀ ਸੀ?
    ਬਿੱਟੂ ਦੱਸ ਦੇ

    • @RajinderSingh-lv5wk
      @RajinderSingh-lv5wk 9 หลายเดือนก่อน +1

      ਨਵਨੀਤ ਸੰਤਾਂ ਨੂ ਕੀ ਮੰਨਦਾ

    • @jattmoosewala83
      @jattmoosewala83 9 หลายเดือนก่อน +1

      ਖਿਆਲੀਸਥਾਨ

    • @sukhirandhawa3723
      @sukhirandhawa3723 8 หลายเดือนก่อน +1

      @@jattmoosewala83kede prone de prfil pic lga rkhi aa ki c fr😂

    • @PawanKumar-wx2ml
      @PawanKumar-wx2ml 8 หลายเดือนก่อน

      ​@@sukhirandhawa3723toon koin nahin kita.

    • @sukhirandhawa3723
      @sukhirandhawa3723 8 หลายเดือนก่อน

      @@PawanKumar-wx2ml Ki Mtlb veer smz nhi aea ji ??

  • @happybrar9283
    @happybrar9283 8 หลายเดือนก่อน +5

    Waheguru ji hisab Karn koun sachha koun jhutha WAHEGURU JI KA KHALSA WAHEGURU JI KI FATEH

  • @upkarsingh326
    @upkarsingh326 9 หลายเดือนก่อน +6

    ਇਸ ਚਵਲ ਨੂੰ ਸੱਦਣ ਨਾਲੋ ਤੁਹਾਡਾ ਕੀ ਥੁੜੀਆ ਸੀ

  • @HarManDhillon-wh4lu
    @HarManDhillon-wh4lu 8 หลายเดือนก่อน +35

    ਭਾਈ ਦਿਲਾਵਰ ਸਿੰਘ ਜ਼ਿੰਦਾਬਾਦ ❤❤❤

  • @punjjaabdesh8659
    @punjjaabdesh8659 8 หลายเดือนก่อน +5

    ਮਤਲਬ ਜਦੋਂ ਸਰਕਾਰੀ ਖਰਚਾ ਚੱਲ ਪਿਆ, ਉਦੋਂ ਤੋਂ ਈ ਚੰਡੀਗੜ੍ਹ।
    ਲੋਕ 50 50 ਹਜ਼ਾਰ ਪਿੱਛੇ ਆਤਮਹੱਤਿਆ ਕਰ ਰਹੇ ਨੇ, ਇਹਦੇ ਵਰਗੇ ਬੰਦੇ ਦਾ ਇੱਕ ਦਿਨ ਦਾ ਖਰਚਾ ਵੀ ਇਹਤੋਂ ਜਿਆਦਾ ਪੈਂਦਾ ਹੋਊ।
    ਵਾਹ ਓ ਮੇਰੇ ਦੇਸ਼ ਦੇ ਸਿਸਟਮਾਂ ਜਿੰਨਾ ਖਰਚਾ ਇਹਤੇ ਕਰਦੇ ਓਂ, ਐਨੇ ਪੈਸੇ ਨਾਲ ਸੈਂਕੜੇ ਬਚ ਜਾਣ।
    ਇਹ ਤਾਂ ਅਮੀਰ ਬੰਦਾ, ਘਰੋਂ ਪੈਸੇ ਲਾ ਕੇ ਸਕਿਓਰਿਟੀ ਦਾ ਪ੍ਰਬੰਧ ਕਰਲੇ।

  • @deepakmaini5389
    @deepakmaini5389 8 หลายเดือนก่อน +1

    ਗੱਲ 1981ਦੀ ਹੈ ਮੈ ਅਪਣੇ ਇਕ ਦੋਸਤ ਨਾਲ ਹਿੰਦੁਸਤਾਨ ਪਾਕਿਸਤਾਨ ਬਾਰਡਰ ਨਜਦੀਕ ਸਥਿਤ ਉਸ ਦੇ ਨਾਨਕੇ ਪਿੰਡ ਗਿਆ,ਉਸ ਸਮੇਂ ਬਾਰਡਰ ਤੇ ਕੋਈ ਕੰਡਿਆਲੀ ਤਾਰ ਨਹੀ ਹੁੰਦੀ ਸੀ ਸਿਰਫ ਪੰਜ ਫੁੱਟ ਦੇ ਲੱਗਭੱਗ ਉੱਚੀਆ ਬੁਰਜ਼ੀਆ ਸਨ ਜਿਸ ਦੇ ਲਹਿੰਦੇ ਪਾਸੇ ਹਿੰਦੁਸਤਾਨ ਤੇ ਚ ਦੇ ਪਾਸੇ ਪਾਕਿਸਤਾਨ ਲਿਖਿਆ ਹੁੰਦਾ ਸੀ ,ਦੋਸਤ ਦੇ ਮਾਮੇ ਨੇ ਦੱਸਿਆ ਸੀ ਕਿ ਆਮ ਹੀ ਘਾਹ ਚਰਦੇ ਪਸ਼ੂ ਬਾਰਡਰ ਪਾਰ ਚਲੇ ਜਾਦੇ ਉਸ ਪਾਸੇ ਤੋ ਪਸ਼ੂ ਇੱਧਰ ਆ ਜਾਦੇ ਪਸ਼ੂਆ ਨੂੰ ਵਾਪਸ ਲਿਆਉਣ ਲਈ ਅਸੀ ਬਾਰਡਰ ਲੰਘ ਜਾਦੇ ,ਬੀ ਐਸ ਐਫ ਦਾ ਬਹੁਤ ਖੌਫ ਨਹੀ ਹੁੰਦਾ ਸੀ

  • @abhirajdhaliwal2375
    @abhirajdhaliwal2375 9 หลายเดือนก่อน +14

    ਸੇਰ ਤਾਂ ਢਾਈ ਹੀਂ ਬਹੁਤ ਹੁਦੇ ਨੇ ਬਿੱਟੂ ਗਿਦੜਾ ਦੀਆਂ ਡਾਰਾਂ ਫਿਰਦੀਆਂ ਨੇ ਇਥੇ

  • @jot2676
    @jot2676 9 หลายเดือนก่อน +10

    ਇਸ ਬੰਦੇ ਦੀ ਕੌਮ ਨੂੰ ਕੋਈ ਦੇਣ ਹੈਗੀ ?

  • @RajeshKumar-fm4ub
    @RajeshKumar-fm4ub 8 หลายเดือนก่อน +4

    Waheguru g

  • @sukhjinder-lt7di
    @sukhjinder-lt7di 9 หลายเดือนก่อน +25

    ਗੱਲਾ ਬਹੁਤ ਕਰਦੇ ਆ ਕੌਮ ਨੂੰ ਕੀ ਦੇਣ ਆ

  • @paramjitsinghpammi8216
    @paramjitsinghpammi8216 8 หลายเดือนก่อน +3

    ਤੁਸੀਂ ਕਰਵਾ ਦੇਵੋਗੇ ਇਨਕਾਉਂਟਰ।

  • @ShamsherSingh-qi4gu
    @ShamsherSingh-qi4gu 8 หลายเดือนก่อน +3

    Reporter ਨੂੰ ਵੀ ਇਨਾ delhi ਦੇ ਦਲਾਲਾ ਦਾ ਪਤਾ😂😂

  • @kulwantgill7988
    @kulwantgill7988 2 หลายเดือนก่อน

    ਬਿੱਟੂ ਜੀ ਤੁਸੀਂ ਬਿਲਕੁਲ ਸਹੀ ਚੰਗੇ ਕੰਮ ਕਰਨ ਲਈ ਥੋੜਾ ਬਹੁਤ ਗਲਤ ਵੀ ਹੋ ਜਾਂਦਾ ਕੈਂਸਰ ਦੇ ਰੋਗੀ ਨੂੰ ਜਦੋਂ ਕੀਮੋ ਦਿੱਤਾ ਜਾਂਦਾ ਤਾਂ ਨਾਲ ਇਨਸਾਨ ਦੇ ਵਾਲ ਵੀ ਝੜ ਜਾਂਦੇ ਹਨ

  • @Gill_pb46-kk4sd
    @Gill_pb46-kk4sd 8 หลายเดือนก่อน +7

    ਵੀਰ ਜੀ ਕਿਸੇ ਚੱਗੇ ਬੰਦੇ ਕੋਲ ਜਾਇਓ ਕਰੋਂ

  • @hxdjdx-dz4pc
    @hxdjdx-dz4pc 8 หลายเดือนก่อน +3

    ਤੇਰੇ ਪਿਓ ਬੂਚੜ ਨੇ ਮਾਰੇ ਸਿੱਖ ਨੌਜਵਾਨਾਂ ਦਾ ਹਿਸਾਬ ਮੰਗਦੇ, ਭਾਈ ਜਸਵੰਤ‌ ਸਿੰਘ ਖਾਲੜਾ ਨੂੰ ਵੀ ਤਸੀਹੇ ਦੇਕੇ ਮਾਰਿਆ ਲਾਸ਼ਾਂ ਦਾ ਹਿਸਾਬ ਮੰਗਦਾ ਲਾਸ਼ ਬਣਾਤਾ,,ਉਹਦੀ ਲਿਸਟ ਅੱਜ ਵੀ ਮੌਜੂਦ ਆ, ਜ਼ਿਲ੍ਹਾ ਸ੍ਰੀ ਅਮ੍ਰਿੰਤਸਰ,ਸ੍ਰੀ ਤਰਨਤਾਰਨ ਸਾਹਿਬ ਗੁਰਦਾਸਪੁਰ ਚਂ ਪੱਚੀ ਹਜਾਰ ਅਣਪਛਾਤੀਆਂ ਲਾਸ਼ਾਂ ਕਹਿਕੇ ਪੁਲਿਸ ਨੇ ਫੁੱਕੀਆਂ, ਕੱਢੀਆਂ ਸੀ,,ਅਸਲੀ ਮੁਕਾਬਲੇ ਵੱਖਰੇ,ਜਿਹੜੇ ਮਾਰ ਕੇ ਨਦੀਆਂ ਨਹਿਰਾਂ ਦਰਿਆਵਾਂ ਵਿੱਚ ਹੜਾ ਦਿੱਤੇ ਉਹ ਵੱਖਰੇ ,,,ਹੁਣ ਗਧਿਆ ਦੱਸ ਚੜੀਆਂ ਹੋਣਗੀਆਂ ਬਰਾਤਾਂ ਵੀਹ ਸਾਲ

  • @dapinderjitsingh
    @dapinderjitsingh 9 หลายเดือนก่อน +2

    ਪੰਜਾਬ ਕਾਂਗਰਸ ਦੇ ਸਾਰੇ MP ਸਾਲ ਦਿੱਲੀ ਧਰਨਾ ਲਾਕੇ ਬੈਠੇ ਸੀ ਇਹਨਾਂ ਦਾ ਯੋਗਦਾਨ ਅਸੀ ਭੁੱਲ ਨਹੀਂ ਸਕਦੇ ਤੇ ਆਮ ਆਦਮੀ ਪਾਰਟੀ ਵਾਲੇ ਮੋਦੀ ਸਰਕਾਰ ਨਾਲ ਸਿੱਧੀ ਟੱਕਰ ਹੋਣ ਤੋਂ ਬਚਣ ਲਈ ਸਿੱਧੇ ਤੌਰ ਤੇ ਬਾਹਰ ਨਹੀਂ ਆ ਰਹੇ ਸੀ, ਬਿੱਟੂ ਤੇ ਹਮਲਾ ਕਰਨ ਵਾਲਿਆਂ ਵਿੱਚ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਨਾਲ ਰਲ਼ੇ ਹੋਏ ਸੀ, ਤੇ ਇਹ ਬਹੁਤ ਗ਼ਲਤ ਗੱਲ ਹੋਈ ਸੀ, ਇਕ ਧਿਰ ਕਿਸਾਨ ਮੋਰਚੇ ਵਿੱਚ ਵਾਰ ਵਾਰ ਸੰਘਰਸ਼ ਨੂੰ ਹੋਰ ਪਾਸੇ ਮੋੜਨ ਨੂੰ ਫਿਰਦੇ ਸੀ ਤਾਕਿ ਮੋਦੀ ਸਰਕਾਰ ਤੇ ਗੋਦੀ ਮੀਡੀਆ ਦੀ ਗੱਲ ਸੱਚ ਹੋ ਜਾਵੇ ਕਿ ਕਿਸਾਨ ਧਰਨਾ ਇਕ ਬਹਾਨਾ ਅਸਲ ਮੁੱਦਾ ਇਹਨਾਂ ਦਾ ਹੋਰ ਆ ਤੇ ਦੇਸ਼ ਦੇ ਬਾਕੀ ਕਿਸਾਨ ਇਹਨਾਂ ਦਾ ਸਾਥ ਨਾ ਦੇਣ ਤੇ ਇਹ ਇਕੱਲੇ ਹੋ ਜਾਣ ਫੇਰ ਅਸੀ ਧੱਕਾ ਕਰੀਏ ਤੇ ਧਰਨਾ ਚਕ ਦਈਏ ਤੇ ਸਾਰੇ ਦੇਸ਼ ਵਿੱਚ ਕੋਈ ਇਸ ਕਦਮ ਨੂੰ ਗ਼ਲਤ ਨਾ ਕਹੇ ਸਗੋ ਤਾਰੀਫ਼ ਕਰੇ, ਪਰ ਕਿਸਾਨ ਲੀਡਰਾਂ ਨੇ ਆਪਣੀ ਸਿਆਣਪ ਨਾਲ ਓਹਨਾ ਦਾ ਮਨਸੂਬਾ ਕਾਮਯਾਬ ਨਾ ਹੋਣ ਦਿੱਤਾ ਤੇ ਸਾਰਾ ਦੇਸ਼ ਕਿਸਾਨਾਂ ਦੇ ਹੱਕ ਵਿੱਚ ਆਗਿਆ ਤੇ ਸਰਕਾਰ ਧੱਕਾ ਨਹੀਂ ਕਰ ਸਕਦੀ ਸੀ ਕਿਉੰਕਿ ਪੂਰੇ ਦੇਸ਼ ਨੂੰ ਜਵਾਬ ਦੇਣਾ ਔਖਾ ਹੋ ਜਾਣਾ ਸੀ

    • @budhsinghhalwai8322
      @budhsinghhalwai8322 8 หลายเดือนก่อน

      ਜੇ ਧਰਨਾ ਲਾਉਣ ਵਾਲੇ ਕਾਂਗਰਸੀ ਐੱਮ ਇੱਲ ਏਜ.ਐੱਮ ਪੀ.ਜਾਂ ਸਿਆਸੀ ਪਾਰਟੀਆਂ ਦੇ ਨੁਮੰਇੰਦੇ ਜੇ ਕਿਤੇ ਵਿੱਚ ਘੁਸਪੈਂਹਠ ਕਰ 31:55 ਜਾਦੇ ਤਾ ਮੋਰਚਾ ਫੇਲ੍ ਹੋ ਜਾਣਾ ਸੀ.ਪੰਜਾਬ ਹੁਣ ਸੈਂਟਰ ਦੇ ਅਧੀਨ ਹੋ ਜਾਣਾ ਸੀ.ਮੋਦੀ ਨੇ ਜ਼ਮੀਨ ਦੱਬ ਲੈਣੀ ਸੀ. ਫਿਰ ਵੀ ਹੁਣ ਪੰਜਾਬ ਹੜਾਂ ਨਾਲ ਮਾਰਤਾ . ਮੋਰਚਾ ਫੇਲ ਕਰਕੇ ਹੀ ਰਹੇ .ਪੱਤਰਕਾਰ ਸਾਹਬ ਆਪ ਹੀ ਦੇਖ ਲੳ ਗੱਲ ਕਿਥੋ ਕਿੱਥੇ ਜਾਦੀ ਹੈ ਧੰਨਵਾਦ.

    • @dapinderjitsingh
      @dapinderjitsingh 8 หลายเดือนก่อน

      @@budhsinghhalwai8322 ਕਾਂਗਰਸ ਵਾਲਿਆਂ ਨੇ ਸਾਲ ਧਰਨਾ ਜੰਤਰ ਮੰਤਰ ਤੇ ਲਾਕੇ ਰੱਖਿਆ ਸੀ, ਰਾਤ ਨੂੰ ਟੈਂਟ ਵਿੱਚ ਹੀ ਸੌਂਦੇ ਸੀ ਓਹਨਾ ਨਾਲ ਦਿੱਲੀ ਪੁਲਿਸ ਨੇ ਧੱਕਾ ਵੀ ਕੀਤਾ ਸੀ ਧਰਨਾ ਚਕਵਾਉਣ ਲਈ, ਓਹਨਾ ਨੇ ਜਾਣ ਬੁੱਝ ਕੇ ਧਰਨਾ ਅਲਗ ਰੱਖਿਆ ਸੀ

  • @surinderkaur4233
    @surinderkaur4233 8 หลายเดือนก่อน +10

    शहीद भाई दिलाबर सिंह जिंदाबाद

  • @darshsran5530
    @darshsran5530 8 หลายเดือนก่อน +2

    ਮੈਂ ਤਾਂ ਕਹਿਨਾ ਵੀਰ delete ਹੀ ਕਰਦੇ ਇਨਾ ਝੂਠ 😅😂😂😂

  • @vishalgarg.marketanalysis5174
    @vishalgarg.marketanalysis5174 8 หลายเดือนก่อน +3

    Ek gll h media wale darde kyu h..kdi insaanyat nu kyu.nhi. mukh rakde.

  • @satveersingh8053
    @satveersingh8053 9 หลายเดือนก่อน +3

    ਸਾਡੇ ਦੂਰ ਦੂਰ ਤਕ ਕੋਈ ਨੌਜਵਾਨ ਨੀ ਅੱਤਵਾਦ ਦਾ ਸ਼ਿਕਾਰ ਨੀ ਹੋਇਆ

  • @AjitSingh-ep1yc
    @AjitSingh-ep1yc 9 หลายเดือนก่อน +3

    ਤਾ ਹੀ ਤੇਰੇ ਦਾਦੇ ਦਾ ਬੂਟ ਮਿਲਿਆ ਤੈਨੂੰ

  • @gurtejsingh5383
    @gurtejsingh5383 8 หลายเดือนก่อน +1

    ਅਮ੍ਰਿਤਪਾਲ ਸਿੰਘ ਦੀ ਗੱਲ ਸਹੀ ਹੈ ਦਿਲਾਵਰ ਸਿੰਘ ਬੱਬਰ ਜਿੰਦਾਬਾਦ ਆਪੇ ਭੰਜ ਜੂ ਬਿੱਟੂ

  • @neelamdhall5053
    @neelamdhall5053 13 วันที่ผ่านมา

    Koi jo marji keh lwe sardar beant singh g da Punjab nu khushaal banon ch boht wadda yogdaan hai ohna di boht waddi kurbani hai Punjab de lok boht satkaar krde han cm beant singh g da aaj v

  • @YTuseranduser
    @YTuseranduser 3 หลายเดือนก่อน +1

    Best leader of Punjab

  • @JagdeepSinghDhillon-nt1gv
    @JagdeepSinghDhillon-nt1gv 8 หลายเดือนก่อน +16

    ਜੇਕਰ ਪੰਜਾਬੀ ਸਿੱਖ ਖੱਸੀ ਨਾ ਹੋਏ ਹੁੰਦੇ ਕਾਗਰਸ ਨੂੰ ਪੰਜਾਬ ਐਨੇ ਵਾਰ ਸੱਤਾ ਨਾ ਦੇਦੇ

  • @happygrewal9733
    @happygrewal9733 9 หลายเดือนก่อน +6

    ਬਿਟੂ ਕੇਤਿਆਂ ਕਾਂਡ ਵਾਰੇ ਕੀ ਖਿਆਲ ਆ

    • @1sukhman
      @1sukhman 8 หลายเดือนก่อน

      ਸਹੀ

  • @tarsemsingh-kh1uy
    @tarsemsingh-kh1uy 9 หลายเดือนก่อน +3

    ਸੋ ਡਰੇ ਜਿ ਪਾਪ ਕਮਾਵਾਦਾ ਧਰਮੀ ਵਿਗਸੇਤ।।।

  • @sarabjitkaur3691
    @sarabjitkaur3691 8 หลายเดือนก่อน +2

    ਉਹ ਇਸ ਵਾਰ ਵੋਟਾਂ ਲੈ ਕੇ ਦੇਖੀਂ

  • @jogindersingh7631
    @jogindersingh7631 8 หลายเดือนก่อน +2

    ਜਲਾਲਾ ਬਾਦ ਕਿਸ ਨੂੰ ਜਿਤਾਓਣ ਲੲਈ ਚੋਣ ਲੜੀ ਸੀ ਇਹ ਵੀ ਪੁਛ ਲੳ

  • @jashanpreetsingh7955
    @jashanpreetsingh7955 9 หลายเดือนก่อน +9

    Bhai daliwar singh zindabad

  • @surinderkaur4233
    @surinderkaur4233 8 หลายเดือนก่อน +5

    साडा पंजाब दा बबर शेर जगतार सिंह हबारा जी जिंदाबाद

    • @Vaidikbharta
      @Vaidikbharta 8 หลายเดือนก่อน

      Te sada Sher-e-Punjab a Sradar Beant Singh the great.

  • @simranpuar2629
    @simranpuar2629 8 หลายเดือนก่อน +2

    Bhai Dilawer singh zindabad jihne buchad ne gaddi torya

  • @budhsinghhalwai8322
    @budhsinghhalwai8322 8 หลายเดือนก่อน +1

    ਦਸ ਸਾਲ ਅਪੰਥਕ ਸਰਕਾਰ ਰਾਜ ਕਰਦੀ ਰਹੀ ਹੈ 5ਸਾਲ ਕੈਪਟਨ ਰਾਜ ਕਰ ਗਿਆ ਬਿੱਟੂ ਨੂੰ ਉਥੋ ੳਦੋ ਤੋ ਹੁਣ ਤਕ ਪੰਜਾਬ ਦੇ ਪੁੱਤ ਮਰ ਦੇ ਦਿਸੇ ਨਹੀ.ਜਦੋ ਨਸਾ ਰੋਕਣ ਵਾਲੇ ਗੁਰੂ ਦੇ ਸਿੱਖ ਭਾਈ ਅਮਿ੍ਤਪਾਲ ਸਿੰਘ ਵਰਗੇ ਨੌਜਵਾਨਾਂ ਨੇ ਪੰਜਾਬ ਦੇ ਪੁੱਤ ਬਚਾਉਣ ਦੀ ਮਹਿੰਮ ਤੋਰੀ ਉਦੋ ਝੂਠੇ ਪੰਜਾਬ ਹਿਤੈਸੀਆਂ ਦੀਆ ਚੀਕਾਂ ਨਿਕਲ ਗੲਈਆਂ.ਕਾਂਗਰਸ ਦਾ ਇੱਕ ਐੱਮ ਇਲ ਏ ਸਾਧੂ ਧਰਮਸੋਤ ਇਕ ਸੰਗਤ ਦਰਸਨ ਪੋ ਗਰਾਮ ਦੇ ਵਿੱਚ ਚਿੱਟਾਵਿਕਦਾ ਕਹਿਕੇ ਮੰਤਰੀ ਬਣ ਗਿਆ ਸੀ.Mp ਸਾਹਬ ਨੂੰ ਚਿੱਟਾ ਹੁਣ ਤੱਕ ਦਿੱਸਿਆਂ .ਧੰਨਵਾਦ. 37:56

  • @rameshdhar4979
    @rameshdhar4979 4 หลายเดือนก่อน

    Gentleman's conversation

  • @BaljindersinghSandhu-ko5lj
    @BaljindersinghSandhu-ko5lj 8 หลายเดือนก่อน +3

    Bhai jagtar singh hamara jindabad

  • @surjitgill6411
    @surjitgill6411 7 หลายเดือนก่อน

    ਨਸ਼ਾ ਤਸਕਰਾਂ ਨੂੰ ਮਾਰਨਾ ਤਾਂ ਲੋਕਾਂ ਦੀ ਮੰਗ ਹੈ ਪਰ ਪਰਿਵਾਰ ਉਜਾੜਨੇ ਲੋਕਾਂ ਦੀ ਮੰਗ ਨਹੀਂ ਸੀ ਬਿੱਟੂ ਜੀ਼ ਼

  • @vikasSingh-ws1lc
    @vikasSingh-ws1lc หลายเดือนก่อน

    ❤ we are good man bro❤
    ❤people knows ❤
    ❤what is good ❤
    ❤for themselves ❤

  • @vikasSingh-ws1lc
    @vikasSingh-ws1lc หลายเดือนก่อน

    ❤i am with you❤

  • @diljeetsingh83
    @diljeetsingh83 8 หลายเดือนก่อน +1

    ਬਿੱਟੂ ਜੀ ਤੁਹਾਡੇ ਦਾਦਾ ਮੁੱਖਮੰਤਰੀ ਬੇਅੰਤ ਸਿੰਘ ਜੀ ਨੇ ਅਛਾ ਕੀਤਾ ਓਹਨਾ ਨੂੰ ਪਤਾ ਜਿੰਨਾ ਨੇ ਅਖੀਂ ਵੇਖਿਆ ਸੁਣੀਆਂ ਸੁਣਾਈਆ ਮਾੜਾ ਕਹਿਦੇ ਹਨ

  • @sukhawadali1563
    @sukhawadali1563 9 หลายเดือนก่อน +8

    Prime asia .....kidhar ja reha plzz
    Aise lokan da podcast na karo

  • @GurjantSingh-ej6ri
    @GurjantSingh-ej6ri 4 หลายเดือนก่อน

    Boht badia gal baat se

  • @UshaRani-rr1yl
    @UshaRani-rr1yl 2 หลายเดือนก่อน

    Bilkul sahi

  • @rashpalsingh8467
    @rashpalsingh8467 8 หลายเดือนก่อน +3

    Bhai dilawar Singh jindabade

  • @bintrai6178
    @bintrai6178 6 หลายเดือนก่อน

    Ravneet Bitu jindbadt je 🙏 . I'm Bint Rai . JODHPUR PAKHAR . Near . Maur mandi .. Bathinda 🎉

  • @bikramjitsinghsidhu2146
    @bikramjitsinghsidhu2146 7 หลายเดือนก่อน +1

    22 umeed nai c tuc ehna bndya di interview kroge

  • @KuldeepSingh-vv6dm
    @KuldeepSingh-vv6dm 8 หลายเดือนก่อน

    ਤੇਰੇ ਦਾਦੇ ਵਾਲਾ ਸੰਘਰਸ਼ ਜਿਵੇ ਤੇਰੇ ਦਾਦੇ ਦੇ ਚਿੱਤੜ ਉਡਾਏ ਸੀ ਇਹ ਹਥਿਆਰਾ ਵਾਲਾ ਉਹ ਸੰਘਰਸ਼ ਹੈ ਜੇ ਤੈਨੂੰ ਨੀ ਪਤਾ ਸਘੰਰਸ਼ ਦਾ ਫੇਰ ਕਿਸ ਨੂੰ ਪਤਾ

  • @SURJITSINGH-oi6cq
    @SURJITSINGH-oi6cq 8 หลายเดือนก่อน +2

    Bhai dilawar Singh Babar ❤ Jindabaad hai

  • @user-gd9pp9hy2r
    @user-gd9pp9hy2r 6 หลายเดือนก่อน

    ਵਰੇ bad ਸ਼ੱਤ 18 yrru Thank ਸੀ

  • @user-jt3mc8hl1i
    @user-jt3mc8hl1i 8 หลายเดือนก่อน +1

    Good 👍sukhjit gill