ਲੁਧਿਆਣੇ ROYAL MALL ਦੇ ਵੱਡੇ ਐਲਾਨ-ਫਰਿੱਜ,AC,LED,SPEAKER ਤੇ ਵਾਸ਼ਿੰਗ ਮਸ਼ੀਨ AMAZON ਤੇ FLIPKART ਨਾਲੋ ਵੀ ਸਸਤਾ

แชร์
ฝัง
  • เผยแพร่เมื่อ 21 ส.ค. 2024
  • ਲੁਧਿਆਣੇ ROYAL MALL ਦੇ ਵੱਡੇ ਐਲਾਨ-ਫਰਿੱਜ,AC,LED,SPEAKER ਤੇ ਵਾਸ਼ਿੰਗ ਮਸ਼ੀਨ AMAZON ਤੇ FLIPKART ਨਾਲੋ ਵੀ ਦੇ ਰਹੇ ਸਸਤਾ-GROCERY ਦੇ ਰੇਟ ਇੰਨੇ ਸਸਤੇ ਤੁਸੀਂ ਵੀ ਹੋਣਾ SHOCK,ਟਰੱਕਾਂ ਦੇ ਟਰੱਕ ਭਰ ਕੇ ਵੇਚ ਰਹੇ ਸਾਮਾਨ ਇੰਨਾ ਸਸਤਾ ਹੋਰ ਕਿਤਿਉਂ ਨਹੀਂ ਮਿਲਣਾ ਖੁੱਲ੍ਹਾ ਚੈਲੰਜ
    For latest Punjabi news log on
    Website saanjhtv.com/
    TH-cam: / saanjhtv

ความคิดเห็น • 699

  • @kanwalrana6371
    @kanwalrana6371 3 ปีที่แล้ว +117

    ਗ੍ਰਾਹਕ ਕੋਈ ਦਿੱਖ ਨਹੀਂ ਰਿਹਾ। ਜਦੋਂ ਏਨਾ ਸਸਤਾ ਹੈ ਭੀੜ ਹੋਣੀ ਚਾਹੀਦੀ

    • @ashminderkaur8813
      @ashminderkaur8813 2 ปีที่แล้ว +7

      Sare ta second hand products aa,, bheed ki honi.. Asi ta ja k dekh aye aa bhrawa,, very bitter experience reha,, totally time waste..

    • @rkpuri5343
      @rkpuri5343 2 ปีที่แล้ว +2

      Waah cid ...sony tv ch ja skde ho tuc

    • @jasvirkourjassi3790
      @jasvirkourjassi3790 2 ปีที่แล้ว +8

      Kuj v nahi haha royal mall vich asi v apna time khrab kita

    • @sukhdevsinghsidhu1379
      @sukhdevsinghsidhu1379 2 ปีที่แล้ว +1

      @@jasvirkourjassi3790 gpp hi sdd de lokh

    • @wukong_gamer5697
      @wukong_gamer5697 2 ปีที่แล้ว +1

      ਸਾਰਾ ਸਮਾਨ ਮਹਿੰਗਾ ਹੈਂ ਇਥੇ

  • @paramjeetgrewal3222
    @paramjeetgrewal3222 3 ปีที่แล้ว +7

    ਇਹਨਾਂ ਦੇ ਪੱਲੇ ਕੁਝ ਵੀ ਨਹੀਂ ਤਹਾਨੂੰ ਇਹੋ ਜਿਹੀਆਂ ਕੰਪਨੀਆਂ ਦਿਖਾਉਣਗੇ ਜਿੰਨਾ ਦਾ ਕਦੇ ਨਾਮ ਵੀ ਨਹੀਂ ਸੁਣਿਆ ਹੁੰਦਾ, ਬੀ ਪੀ ਐਲ ਕੰਪਨੀ ਨੂੰ ਬੰਦ ਹੋਈ ਨੂੰ ਦਸ ਬਾਰਾਂ ਸਾਲ ਹੋ ਗਏ ਹਨ ਇਹ ਤਹਾਨੂੰ ਬੀ ਪੀ ਐਲ ਦੀਆਂ ਮਸ਼ੀਨਾਂ ਲੈਣ ਨੂੰ ਕਹਿਣਗੇ।

  • @ajmersinghkanija559
    @ajmersinghkanija559 3 ปีที่แล้ว +1

    ਸਮਾਜ ਦੀ ਸੇਵਾ ਕਰਨੀ ਚੰਗੀ ਗੱਲ ਇਹ

  • @BalwinderSingh-ne7vs
    @BalwinderSingh-ne7vs 3 ปีที่แล้ว +13

    ਰਿਜੈਕਟ ਮਾਲ ਐ ਇੰਨਾ ਕੋਲੇ ਕਬਾੜ ਐ ਜੀ

  • @naturemother8774
    @naturemother8774 2 ปีที่แล้ว +33

    ਇੱਕ ਗੱਲ ਸਮਝ ਨਹੀਂ ਆਈ ......ਇਹ ਸਾਂਝ ਟੀ ਵੀ ਦਾ ਪੱਤਰਕਾਰ ਹੈ ਜਾਂ ਰੌਇਲ ਮੌਲ ਦਾ ਸੇਲਜਮੈਨ .......ਊਂ ਇੱਕ ਗੱਲ ਆ 🤣🤣

    • @ranamonga6469
      @ranamonga6469 2 ปีที่แล้ว

      ਇਹਨੂੰ ਹੋਰ ਕੋਈ ਕੰਮ ਨਈ ਇਹਦਾ ਸੇਲਜ਼ਮੈਨ ਲਗ ਗਿਆ

    • @sarvmeetsingh940
      @sarvmeetsingh940 2 ปีที่แล้ว

      Eh har jagah e pounch janda

  • @organicfarminghappygurusar5414
    @organicfarminghappygurusar5414 29 วันที่ผ่านมา

    ਬਈ ਅਸੀਂ ਮੁਕਤਸਰ ਤੋਂ ਚੱਲ ਕੇ ਗਏ ਸੀਗੇ ਜਮਾਂ ਫ**** ਕੰਮ ਇਹਨਾਂ ਦਾ ਕੋਈ ਡੱਕਾ ਨਹੀਂ ਹੈਗਾ ਇਹਨਾਂ ਕੋਲ ਬਈ ਇਥੇ

  • @rupindersingh7168
    @rupindersingh7168 3 ปีที่แล้ว +4

    ਦੁਕਾਨ ਤੇ ਕੋਈ ਗਾਹਕ ਤਾਂ ਨਜ਼ਰ ਨਹੀਂ ਆਉਂਦਾ,,?
    ਨਾ ਦੁਕਾਨ ਦੇ ਬਾਹਰ ਕੋਈ ਨਜ਼ਰ ਆਉਂਦਾ,,
    ਪੱਤਰ ਕਾਰ ਹੀ ਨਜ਼ਰ ਆਉਂਦਾ,,

  • @sukhmaan4159
    @sukhmaan4159 3 ปีที่แล้ว +9

    ਕੰਪਨੀਆਂ ਦਾ ਰਿਜੈਕਟ ਮਾਲ ਆ ਇਨ੍ਹਾ ਕੋਲ

    • @Kulvir.sidhu.526
      @Kulvir.sidhu.526 3 ปีที่แล้ว +1

      Vdia n hunda ki

    • @sukhmaan4159
      @sukhmaan4159 3 ปีที่แล้ว +5

      @@Kulvir.sidhu.526 ਐਮਾਜ਼ੋਨ ਤੇ ਫਲਿਪਕਾਰਟ ਦਾ ਸਮਾਨ ਹੁੰਦਾ ਇਹ ਸਭ ਜੋ ਰਿਜੈਕਟ ਹੋਇਆ ਹੁੰਦਾ

    • @erharcharanrauke5519
      @erharcharanrauke5519 3 ปีที่แล้ว

      Hnji

  • @harchandbrar8568
    @harchandbrar8568 3 ปีที่แล้ว +49

    ਪੱਤਰਕਾਰ ਭਰਾਵਾਂ ਲੋਕਾਂ ਦਾ ਭਲਾ ਕਰਦਾ ਕਰਦਾ ਕਿਤੇ ਅਟੈਕ ਨਾ ਕਰਾ ਬੈਠੀ ਆਪਣਾ ਘਰ ਨਾ ਉਜਾੜ ਦੇਵੀ ਹੋਲੀ ਹੋਲੀ ਗੱਲ ਕਰ ਲੈ

  • @sukhasingh1385
    @sukhasingh1385 3 ปีที่แล้ว +163

    ਪੱਤਰਕਾਰ ਤਾ ਹਰਲ ਹਰਲ ਕਰਦਾ ਫਿਰਦਾ,

    • @lovelymomdadkaul2889
      @lovelymomdadkaul2889 3 ปีที่แล้ว +2

      😂😂😂😂😂

    • @harbanssran9851
      @harbanssran9851 3 ปีที่แล้ว +3

      😂😂😂😀😃😃😃☺️

    • @jatindersingh8201
      @jatindersingh8201 3 ปีที่แล้ว +5

      Fuddu patarkar koi v gal chaj nal nahi suni apni hi Maari janda , Mall valeya nu v bol lean de😀😀😀😀🤣🤣

    • @depinderkaursidhu8481
      @depinderkaursidhu8481 3 ปีที่แล้ว +2

      Hahahaha 🤣🤣

    • @bobcell7621
      @bobcell7621 3 ปีที่แล้ว +10

      Sukhbir badal naal riha lagda ah

  • @ASamsung-pr6ut
    @ASamsung-pr6ut 9 หลายเดือนก่อน +1

    Very nice ji

  • @bikramjeetsingh5286
    @bikramjeetsingh5286 2 ปีที่แล้ว

    ਲਕਾਂ ਨੂੰ ਮੂਰਖ਼ ਬਣਾਉਂਦੇ ਹਨ ਇਹ ਸੋਹਰੁਮ ਵਾਲੇ ਤੇ ਪੱਤਰਕਾਰ

  • @ranachakkal1956
    @ranachakkal1956 3 ปีที่แล้ว +2

    ਇਹ ਪੱਤਰਕਾਰ ਵੀਰ ਜਦ ਕਿਸੇ ਦੁਕਾਨ ਦੀ ਵੀਡੀਓ ਬਣਾਉਂਦੇ ਨੇ ਜਦ ਰੇਟ ਕੁਝ ਹੋਰ ਦੱਸਦੇ ਨੇ ਦੁਕਾਨਾਂ ਵਾਲੇ ਜਦ ਤੁਸੀਂ ਕੋਈ ਸਮਾਂਨ ਲੈਣ ਜਾਂਦੇ ਨੇ ਤਾਂ ਇਨ੍ਹਾਂ ਰੇਟ ਤਾਂ ਹੋਰ ਹੁੰਦਾ ਹੀ ਹੈ ਗੱਲਬਾਤ ਹੀ ਹੋਰ ਹੁੰਦੀ।

  • @param007
    @param007 2 ปีที่แล้ว +9

    Rejected mal sab Amazon & Flipkart, renewed, old stock, damaged product, customer rejected, only electrical item mostly

  • @balvirslnghsahokesingh7446
    @balvirslnghsahokesingh7446 2 ปีที่แล้ว +16

    ਵਾਹ ਜੀ ਵਾਹ, ਕਇਆਬਾਤ ਹੈ।ਬਹੁਤ ਬਹੁਤ ਜਾਣਕਾਰੀ ਦੇਣ ਤੇ ਧਨਵਾਦ ਜੀ ਮਿਹਰਬਾਨੀ।ਬਹੁਤ ਵਧੀਆ ਸਾਮਾਨ ਜੈਨਅਨ ਰੇਟ।

    • @coolucky143
      @coolucky143 2 ปีที่แล้ว +1

      Oh bhrava sb fake aa

    • @lovekaransingh4218
      @lovekaransingh4218 ปีที่แล้ว


      Ok ok

    • @VarinderSinghCheema-lb1xv
      @VarinderSinghCheema-lb1xv ปีที่แล้ว

      ​@@coolucky143 kon kehanda ,aa k dekh lao ,main ac lai k anda

    • @coolucky143
      @coolucky143 ปีที่แล้ว

      @@VarinderSinghCheema-lb1xv menu rate dso model dso me isto sasta wadya new bina defect to dva dina .. Amazon to wadya miljnda

  • @harpreetsinghmasoun
    @harpreetsinghmasoun 2 ปีที่แล้ว +3

    Koi ਘੱਟ ਰੇਟ ਨਹੀਂ..... ਜਿਹੜੇ ਬੂਟ amazon ਤੇ 800 ਦੇ ਮਿਲਦੇ... ਇਹ 1200 ch de rhe

  • @r.jawandha5343
    @r.jawandha5343 3 ปีที่แล้ว +4

    ਚੰਗੀ ਗੱਲ ਆ ਛੋਟੇ ਦੁਕਾਦਾਰ ਖ਼ਤਮ ਹੋ ਜਾਣਗੇ. ਕਿਸਾਨ ਏਕਤਾ ਜਿੰਦਾਬਾਦ ✊️✊️✊️

    • @turbanatormanjinder263
      @turbanatormanjinder263 2 ปีที่แล้ว

      Veer eak var ja ke ehio, jdo visit kete tusi apna cmnt delet kar dena

    • @r.jawandha5343
      @r.jawandha5343 2 ปีที่แล้ว

      @@turbanatormanjinder263 ਬਾਈ ਜੀ ਇਹ ਕਮੈਂਟ ਮੈਂ ਉਨ੍ਹਾਂ ਦੁਕਾਨਦਾਰਾਂ ਲਈ ਕੀਤਾ ਸੀ ਜੋ ਏਕਾ ਕਰਕੇ ਇਨ੍ਹਾਂ ਵੱਡੇ ਘਰਾਂਣਿਆ ਦੇ ਮੌਲਾ ਖਿਲਾਫ ਖੜ੍ਹੇ ਨਹੀਂ ਹੁੰਦੈ

  • @HealthyPunjabiFood
    @HealthyPunjabiFood 3 ปีที่แล้ว +48

    We bought a gas stove from Royal mall . It turned out to be damaged . We called the Royal mall but we got no response then we called the company customer care who told us that Royal mall itself is responsible. They only keep damaged products so plz don't buy from them.

    • @musclehutbodybuilding2583
      @musclehutbodybuilding2583 3 ปีที่แล้ว +5

      23:00 main 100% Dava kar sakda jo Labrada da muscle mass gain white box dekh reha oh duplicate hai keoki main 10 saal ton Labrada gainer sale kar reha Labrada de box di eh shape nahi hai

    • @ashminderkaur8813
      @ashminderkaur8813 2 ปีที่แล้ว +3

      Asi ta ap visit kita,, totally time waste & very disappointed.. Sare products te eni burri tra scrach pye aa,, oh koi saman thodo aa Nira kabad aa,, te eh mall wale kabad nu hi market price te vechi jande aa,,

    • @musclehutbodybuilding2583
      @musclehutbodybuilding2583 2 ปีที่แล้ว

      @@ashminderkaur8813 😀😀

    • @mukeshdhawan5666
      @mukeshdhawan5666 2 ปีที่แล้ว +1

      eh pakka koi dukandar hai

    • @musclehutbodybuilding2583
      @musclehutbodybuilding2583 2 ปีที่แล้ว

      @@mukeshdhawan5666 menu keh rahe ho ?

  • @indermaan9509
    @indermaan9509 2 ปีที่แล้ว

    RoyALMALL

  • @user-gw6ub1bm7d
    @user-gw6ub1bm7d 2 ปีที่แล้ว +1

    ਬੇਕਾਰ ਪੁਰਾਣਾ ਸਾਮਾਨ ਪੁਰਾਣਾ ਸਾਮਾਨ 2009 ਵੇਲੇ ਦੀਆਂ led tv 😏😏😏😏😏😏 ਕਵਾੜ ਦੀ ਦੁਕਾਨ 🤣🤣🤣🤣🤣🤣🤣🤣

  • @kuldeeptakher4503
    @kuldeeptakher4503 ปีที่แล้ว +1

    ਸਭ ਠੱਗੀਆਂ ਮਾਰਦੇ ਨੇ ਅਸੀਂ ਬਹੁਤ ਸੌਂਪਾਂ ਵੇਖੀਆਂ ਹਨ

  • @benaqabshow8540
    @benaqabshow8540 2 ปีที่แล้ว +4

    ਮੈ ਵੀ ਬੜੇ ਚਾਅ ਨਾਲ ਗਿਆ ਸੀ ,ਇਸ ਮਾਲ ਵਿੱਚ ਵੀ ਮੇਲਾ ਲੁੱਟ ਲੈਣਾ,ਪਰ ਸਭ ਬਕਵਾਸ ਆ

    • @jagdishmehra3486
      @jagdishmehra3486 2 ปีที่แล้ว

      Same hare

    • @Jssinghsidhu
      @Jssinghsidhu 2 ปีที่แล้ว

      Ke proleum a y ji showrom ch .mean ke ac.frige... ch koi proleum ja odha vadiya ni

    • @benaqabshow8540
      @benaqabshow8540 2 ปีที่แล้ว

      @@Jssinghsidhuਤੁਸੀਂ ਜਾ ਕੇ ਦੇਖ ਲੈਣਾ ਬਾਈ ਜੀ ,ਕੁਝ ਨੀ ਪੱਲੇ ਪੈਣਾ।

  • @SukhdeepSingh-tr5bh
    @SukhdeepSingh-tr5bh 3 ปีที่แล้ว +3

    ਜੇਕਰ ਮਾਲ ਦੀ ਵਾਰੰਟੀ ਜਾਂ ਗਾਰੰਟੀ ਦੀ ਜਿੰਮੇਵਾਰੀ ਕੰਪਨੀ ਵੱਲੋਂ ਹੈ ਫ਼ਿਰ ਤਾਂ ਠੀਕ ਹੈ ਜੇਕਰ ਕੰਪਨੀ ਦੇ ਕਸਟਮਰ ਕੇਅਰ ਦੀ ਜਿੰਮੇਵਾਰੀ ਨਹੀਂ ਹੈ ਫ਼ਿਰ ਤੁਸੀਂ ਸਿਆਣੇ ਹੋ ਦੁਕਾਨਦਾਰ ਨੂੰ ਸੋਦਾ ਖ਼ਰੀਦ ਕਰਨ ਤੋਂ ਪਹਿਲਾਂ ਲਿਖਤ ਗਾਰੰਟੀ ਲਿਓ ਨਾ ਕੀ ਜੁਬਾਨੀ ਜੇ ਲਿਖਤ ਮਿਲ ਜਾਂਦੀ ਹੈ ਤਾਂ ਫ਼ਿਰ ਸੋਨੇ ਤੇ ਸੁਹਾਗਾ 🙏

  • @benaqabshow8540
    @benaqabshow8540 2 ปีที่แล้ว +9

    ਪੱਲਿਓਂ ਪੈਸੇ ਪਾ ਚੀਜ ਕੋਈ ਨੀ ਦਿੰਦਾ,ਐਵੀਂ ਨਾ ਮਰਵਾ ਲਿਉ।

  • @musclehutbodybuilding2583
    @musclehutbodybuilding2583 3 ปีที่แล้ว +10

    23:00 main 100% Dava kar sakda jo Labrada da muscle mass gain white box dekh reha oh duplicate hai keoki main 10 saal ton Labrada gainer sale kar reha Labrada de box di eh shape nahi hai.

  • @balvirslnghsahokesingh7446
    @balvirslnghsahokesingh7446 2 ปีที่แล้ว +1

    ਪੱਤਰਕਾਰ ਬਾਈ ਜੀ, ਏਨਾ ਸਸਤਾ ਸਾਮਾਨ ਹੋਣ ਦੇ ਬਾਵਜੂਦ ਵੀ ਐਡੇ ਵੱਡੇ ਪੰਜਾਬ ਵਿੱਚੋਂ ਮਾਲ ਵਿੱਚ ਗਾਹਕ ਕਿਉਂ ਨਜ਼ਰ ਆ ਰਿਹਾ।ਊਂ ਗੱਲ,, ਐ ਇੱਕ,,,,
    ਚੱਕਰ ਤਾਂ ਜ਼ਰੂਰ ਹੈ।ਸਵਾਲ ਵੱਡਾ ਹੈ, ਗ੍ਰਾਹਕ ਕਿਉਂ ਨਜ਼ਰ ਨਹੀਂ ਆ ਰਿਹਾ।
    ਊਂ ਗੱਲ ਕੀਐ।

  • @premsingh9544
    @premsingh9544 ปีที่แล้ว

    So good👍

  • @kuldeepbaghian9601
    @kuldeepbaghian9601 3 ปีที่แล้ว +2

    ਬਾਈ ਜੀ ਮਾਰਕ ਤੇ ਨਹੀਂ ਲਗਾ ਰਹੇ ਕੰਪਨੀ ਦਾ ਬਾਦ ਵਿਚ ਵੋਰੰਟੀ ਦੀ ਕੋਈ ਸੁਣਵਾਈ ਨਾ ਹੋਵੇ ਹੈ ਕੋਈ ਜਿੰਮੇਵਾਰ ਯਾ Royal mall ਜਿੰਮੇਵਾਰ ਆ ਓ ਨਾ ਹੋਵੇ ਬਰੈਂਡ ਕੋਲੋਂ ਲਈ ਜਾਂਦੇ ਹੋਣ ਏ ਇਸ ਲਈ ਮੈਂ ਕਹਿ ਰਿਹਾ ਕਿਓਕ ਸਾਡੇ city ਵਿਚ ਏਦਾ ਹੋਇਆ Dharmkot ਵਿਚ

  • @princedhuria6026
    @princedhuria6026 ปีที่แล้ว

    ਛੋਟੇ ਦੁਕਾਨਦਰਾਂ ਨੂੰ ਭੁਖਾ ਮਾਰਤਾ😢😢😢

  • @carshot0789
    @carshot0789 3 ปีที่แล้ว +1

    Dukaan waleya ton v agge nikal jande ne reposlrter Sahib. Dukaan wala bai tan bas kol hi khada hai. Reporter baiji ne pura ratta la rakhiya ke ki kuch milda hai te kinne da... Kamaal hai kya khoob reporting hai... Hats off...lols

  • @SarbjitSingh-eo9sx
    @SarbjitSingh-eo9sx 2 ปีที่แล้ว +1

    Lagda reporter ne electronics items pehli var dekhiya bahut Jayada excited hoya firda

  • @DavinderSingh-dt1kz
    @DavinderSingh-dt1kz 2 ปีที่แล้ว

    ਹਰਲ. , ਹਰਲ.

  • @pastorwilliamkhokhar9464
    @pastorwilliamkhokhar9464 2 ปีที่แล้ว +1

    Very nice job mam jee

  • @preetacheema8337
    @preetacheema8337 ปีที่แล้ว

    Good job bro

  • @Sanjeev_Bhardwaj505
    @Sanjeev_Bhardwaj505 2 ปีที่แล้ว +4

    Enna sasta hon de baad v koi customer nazar nahi aunda😳😳

  • @gurpreetsingh-dc4ec
    @gurpreetsingh-dc4ec 3 ปีที่แล้ว +6

    ਐਕਰ ਦੇਖ ਕਿਵੇ ਬੁੜਕਦਾ ਫਿਰਦਾ😝

  • @jaspalsingh-ov6mm
    @jaspalsingh-ov6mm 2 ปีที่แล้ว

    good gob

  • @GurpreetSingh-gl7jd
    @GurpreetSingh-gl7jd ปีที่แล้ว

    ਗੱਡੀਆਂ ਤਾਂ 4 ਲੱਗੀਆਂ ਬਾਹਰ ਇਕ ਰਿਪੋਰਟਰ ਦੀ ਹੋਣੀ ਆ ਇਕ ਮਾਲਿਕ ਦੀ ,ਇਕ ਓਹਨੇ ਆਪਣਾ ਸੱਜਣ ਸੱਦਿਆ ਹੋਣਾ ਤੇ ਇਕ ਕੋਈ ਭੁੱਲਿਆ ਭਟਕਿਆ ਗਾਹਕ a gya ਹੋਣਾ

  • @mahadevsingh3421
    @mahadevsingh3421 ปีที่แล้ว

    ਜੋ ਸਕਰੀਨ ਤੇ ਨੰਬਰ ਚੱਲ ਰਹੇ ਨੇ ਕੋਈ ਵੀ ਨਹੀਂ ਲੱਗ ਰਿਹਾ ਹੈ

  • @rajwinderkular1622
    @rajwinderkular1622 2 ปีที่แล้ว +2

    salesmen bhut vadia km kar reha repoter banke😂😂😂😂😂😂😂

  • @maggharsingh7773
    @maggharsingh7773 2 ปีที่แล้ว

    ਹੁੱਣ, ਮਿਲ ਰਿਹਾ

  • @SandeepSingh-gu4xs
    @SandeepSingh-gu4xs 2 ปีที่แล้ว

    V good👍 g

  • @turbanatormanjinder263
    @turbanatormanjinder263 2 ปีที่แล้ว +6

    I visited this tuesday but things are just opposite to what they are showing, even though they have defected material thats y they sold it on less MSP.
    I select 1 packs of air buds and Bluetooth headphone band there but on billing counter they said it worth 2000 and 2500 whereas i found same product in local shop worth 13 to 15 hundred only...

  • @ssomalsomal5045
    @ssomalsomal5045 2 ปีที่แล้ว

    ਜੋ ਦਿਖਾ ਰਹੇ ਨੇ ਉਹ ਹੈ ਨਹੀ ਮੈ ਅੱਜ ਮਿਤੀ 22-9-21 ਨੂੰ ਖੁਦ ਜਾ ਕੇ ਆਇਆ ਹਾਂ ਲੋਟ ਦੇ Acਫਰਿਜਹਨ ਇਕ ਨਾਲ ਇੱਕ ਕੋਈ ਫਰੀ ਨਹੀ ਹੈੇ ਮੇਰਾ ਸਾਰਾ ਦਿਨ। ਖਰਾਬ ਹੋ ਗਿਆ ਸਮੇਤ ਪ੍ਰੀਵਾਰ ਪਟੋਲ ਖਰਚਾ ਅਲੱਗ ਤੇ ਕੋਈ ਵੀਰ ਦੂਰ ਤੋ ਨਾ ਆਵੇ ਸਮਾ ਖਰਾਬ ਹੋਵੇਗਾ ਵੀਰ ਪੱਤਰਕਾਰ ਜੀ ਐ ਤੇ ਨਾ ਚੈਨਲ ਤੇ ਦਿਖਾ ਦਿਓ ਕਰੋ ਲੋਕ ਪਹਿਲਾ ਹੀ ਬਹੁਤ ਮੰਦੀ ਵਿਚ ਗੁਜਰ ਰਹੇ ਨਾ

    • @satindersingh6566
      @satindersingh6566 2 ปีที่แล้ว

      ਧਨਵਾਦ ਵੀਰੇ ਸਾਡਾ ਵੀ ਜਾਣ ਦਾ ਮਨ ਸੀ ਜਿੰਦਗੀ ਦਾ ੲਿਕ ਦਿਨ ਖਰਾਬ ਹੋਣ ਤੋ ਬਚਾ ਦਿੱਤਾ ਵੀਰ ਨੇ ੲਿਕ ਵਾਰ ਫਿਰ ਧਨਵਾਦ

  • @sikandersingh620
    @sikandersingh620 3 ปีที่แล้ว +6

    ਬਹੁਤ ਵਧੀਆ ਮਾਲ ਹੈ ਜੀ, ਕਿਰਪਾ ਕਰਕੇ ਦੱਸੋ ਕੀ ਇਕ ਪੀਸ ਮਿਲ ਜਾਵੇਗਾ

    • @beautifulu6171
      @beautifulu6171 2 ปีที่แล้ว

      Sara defected mal pea na yakin aye ta fridge te pye dent te scratch dekh lo zoom krk video te nakli mal hai

  • @srm7819
    @srm7819 2 ปีที่แล้ว

    Good

  • @sarbjeetkaur5327
    @sarbjeetkaur5327 3 ปีที่แล้ว +6

    Ena off is everything from real company Or duplicate

  • @kawaljeetsuri9325
    @kawaljeetsuri9325 3 ปีที่แล้ว +17

    Anchor fukrian bahut maarda a

  • @mannumansoorpuria4602
    @mannumansoorpuria4602 2 ปีที่แล้ว

    Kya Baat Hai 22

  • @dhanwantmatharu8463
    @dhanwantmatharu8463 2 ปีที่แล้ว

    ਕਦੇ ਬਾਹਰ ਨਿਕਲ ਕੇ ਵੇਖੋ, ਤਕਰੀਬਨ ਇਨ੍ਹਾਂ rates ਤੇ ਹੀ ਸਮਾਨ ਮਿਲ ਜਾਂਦਾ ਹੈ।।MRP rates ਤਾਂ ਸਿਰਫ ਮੁੰਬਈ ਚ ਹੀ ਹੁੰਦੇ ਨੇ।

  • @amrindersingh6698
    @amrindersingh6698 3 ปีที่แล้ว

    👎👎👎👎👎ਸਮਾਨ ਮੈਹਗਾ ਮਿਲਦਾ ਜੀ ਏਥੇ

  • @Parshotam75
    @Parshotam75 3 ปีที่แล้ว +5

    ਸਿਰਫ ਵੀਡੀਓ ਵਿੱਚ ਸਸਤੀ ਹੈ

    • @daviljassi2057
      @daviljassi2057 3 ปีที่แล้ว +1

      Nhi vr schi a mare ghr dy kol he s real video a

    • @gurvirsingh5003
      @gurvirsingh5003 3 ปีที่แล้ว

      Kihde sher c ah vr

    • @sukhmaan4159
      @sukhmaan4159 3 ปีที่แล้ว

      @@daviljassi2057 ਕੰਪਨੀਆਂ ਦਾ ਰਿਜੈਕਟ ਮਾਲ ਆ ਇਨ੍ਹਾ ਕੋਲ

  • @divanshiarora2462
    @divanshiarora2462 2 ปีที่แล้ว +1

    Bhut vadia g

  • @reetlife...2551
    @reetlife...2551 3 ปีที่แล้ว +2

    Very helpful 👌

  • @harroopsingh7249
    @harroopsingh7249 2 ปีที่แล้ว +2

    Thug bande aa

  • @1986bubb
    @1986bubb 2 ปีที่แล้ว +2

    They keep the openbox stuff which gets damaged during transportation

  • @ashminderkaur8813
    @ashminderkaur8813 3 ปีที่แล้ว +4

    We visited royal mall last Sunday.. It was extremely disappointed.. Ehna de products te eni burri tra scratches aa jida kite second hand products hon.. Amazon flipkart da return samaan,, sman vini keh sakde, kabad hi keh sakde aa,, asi ta shock hi ho gye ki eh kabbad nu hi market Price te wechi jande..

  • @gypmomtechnical
    @gypmomtechnical 2 ปีที่แล้ว

    Online hamesha jiada hi hunda a Veer Ji

  • @davindersinghkaler3666
    @davindersinghkaler3666 3 ปีที่แล้ว

    Royal. Molll. Tarn. Taran. Kholo. Ge. The. Best

  • @gurvindersinghbawasran3336
    @gurvindersinghbawasran3336 3 ปีที่แล้ว +2

    ਰੇਟ ਵਾਕਿਆ ਬਹੁਤ ਘੱਟ ਹੈ,,, ਜਰੂਰ ਅਵਾਗੇ ਜੀ

  • @spushpindersingh3063
    @spushpindersingh3063 2 ปีที่แล้ว +1

    Kehri ristydari aa jo 150000, di led 84999 vich dende aa ????????

  • @allsolutions7886
    @allsolutions7886 3 ปีที่แล้ว +4

    aa sara sman amazon tou return hoya hoya hunda jis ch koi problem hundia ne company repaire kr k ida de malls ch de dindia ne kyu ki amazon return ni lainda o agge kuj discount de k sale kar dinda tuc dekho jinia v led tvs ne seal open ne una dia iwe de showroom sari jageh khul gaye ne mohali chandigarh v ne open hunda sab smaan

  • @HarjinderSingh-sh6di
    @HarjinderSingh-sh6di 2 ปีที่แล้ว

    Nise

  • @davindersingh-tx3vq
    @davindersingh-tx3vq ปีที่แล้ว

    MRP KO DOUBLE KARKE BADD MEIN USKA FIFTY KAR DETE HAI LO HO GYA SAMAN SASTA

  • @JaswinderSingh-vr1tk
    @JaswinderSingh-vr1tk 2 ปีที่แล้ว

    ਸਭ ਝੂਠ ਹੈ ਜੀ ਮੈਂ ਗਿਆ ਸੀ ਇਥੇ ਵਾਸ਼ਿੰਗ ਮਸ਼ੀਨ ਲੈਣ ਵੀਡੀਓ ਵਿਚ ਰੇਟ ਘੱਟ ਦਸਦੇ ਨੇ ਤੇ ਉਹਥੇ ਰੇਟ ਕੁੱਝ ਹੋਰ ਹੁੰਦੇ ਨੇ

  • @divyathakur6397
    @divyathakur6397 2 ปีที่แล้ว +2

    Plz na lena eh product
    Eh Defected Rejected items ne bahad vich bahut problem hundi
    Main ehna to LED lyi si 2 month bahad display khrab ho gyi 15 din baad Led mili fir bahad vich sound card khrab ho gya te warranty toh bahad LeD hi khrab ho gyi Service da 15000 kharcha das dita main kabbad ch sale karti 😎😎

  • @singhSingh-km4ef
    @singhSingh-km4ef 2 ปีที่แล้ว +2

    आलू की रेट है??

  • @gsdhaliwal4257
    @gsdhaliwal4257 3 ปีที่แล้ว +3

    Delhi. Ch 50 each led with google aciment 22000 ch mil jadi aa full smart tv

    • @pagaljha7514
      @pagaljha7514 3 ปีที่แล้ว

      Ryt me khud le ke aiya

  • @jagroopkaur1208
    @jagroopkaur1208 3 ปีที่แล้ว +4

    👌👌

  • @user-by4sp1bz6p
    @user-by4sp1bz6p 3 ปีที่แล้ว +9

    5 mint ta talwaran jahia chlande rende

  • @khushpreetgoodlife199
    @khushpreetgoodlife199 3 ปีที่แล้ว +1

    V good

  • @shubhampassi2092
    @shubhampassi2092 2 ปีที่แล้ว

    Amazon and Flipkart DumpStore

  • @malkitsimghbraich9979
    @malkitsimghbraich9979 2 ปีที่แล้ว

    Very good video

  • @GAMINGZONE-tb8zj
    @GAMINGZONE-tb8zj 3 ปีที่แล้ว +5

    Amazon de grahak jo defective products vapis kr dinde ne eh o smaan aaa

  • @harjindersingh2818
    @harjindersingh2818 2 ปีที่แล้ว

    Jio sir jii jio

  • @MSGaminG-cc4dz
    @MSGaminG-cc4dz 3 ปีที่แล้ว

    Sab kuch Karona di aad ch Mahinga Par Royal Mall v v v v v nice g Dhanvad g

  • @khushdeepsingh8168
    @khushdeepsingh8168 2 ปีที่แล้ว

    LG de product mil jn gye

  • @jasspreetsingh9874
    @jasspreetsingh9874 3 ปีที่แล้ว +2

    I am visiting today

  • @jagtar9311
    @jagtar9311 2 ปีที่แล้ว

    Thanks

  • @mobiletechnoguru3940
    @mobiletechnoguru3940 2 ปีที่แล้ว

    ਭੂਲ ਕੇ ਵੀ ਨਾ ਜਾਣਾ ਸਬ ਡਫਾਲਟਰ ਮਾਲ ਹੈ

  • @GurpreetKaur-lx9tp
    @GurpreetKaur-lx9tp 3 ปีที่แล้ว +1

    Very nice

  • @harroopsingh3253
    @harroopsingh3253 2 ปีที่แล้ว +1

    Veer ji thug bnde aa jaan toh pehla soch k jaeyo
    Very disappointed

  • @mandeepswaich6556
    @mandeepswaich6556 2 ปีที่แล้ว

    ਅਸੀਂ ਗਏ ਸੀ ਝੂਠ ਏ ਸਭ

  • @vinikaur7723
    @vinikaur7723 3 ปีที่แล้ว +9

    Offers kina tym lyi aa ji ja fir every day aa please reply me 🙏🏼

  • @xxxhairsaloon4000
    @xxxhairsaloon4000 3 ปีที่แล้ว +5

    Good job bro 🙏🥰

  • @LuckySingh-le7qi
    @LuckySingh-le7qi 2 ปีที่แล้ว +1

    Bai ji mera brother exice department ch he in delhi ..... Me jrur le ke ayu onu is mall ch 👍👍👍👍

  • @RanjitSingh-qq3vw
    @RanjitSingh-qq3vw 3 ปีที่แล้ว

    ਟੀਸ਼ਰਟ ਦੀਆਂ ਦੁਕਾਨਾਂ ਦੇਖੋਗੇ

  • @bsingh5326
    @bsingh5326 3 ปีที่แล้ว +36

    Led vision company di most famous brand ਹੈ 😂😂....ਮੈ ਤਾਂ ਕਦੇ ਸੁਣਿਆ ਨਹੀਂ।

    • @risingstarabhijot2822
      @risingstarabhijot2822 3 ปีที่แล้ว +2

      😂😂😂

    • @garysidhu5127
      @garysidhu5127 3 ปีที่แล้ว +1

      mainu ta pta e hun comment dekh k lagoya 😂😂

    • @jatinderkumarjk
      @jatinderkumarjk 3 ปีที่แล้ว

      😁😁😁😄😄😄😄😃😃😃😀😀

    • @jazzsingh2447
      @jazzsingh2447 3 ปีที่แล้ว

      hun ta sun lea na ...lol .,,,, ede karke oh video bana reha ke tuhnu kuch pata lage

    • @garysidhu5127
      @garysidhu5127 3 ปีที่แล้ว

      @@jazzsingh2447 chal bharava changi gall aa v tainu v pehla e pta c...😂😂👍

  • @amrindersingh6698
    @amrindersingh6698 3 ปีที่แล้ว +1

    ਬਹੁਤ ਮਿਹਗਾ 22ਸਸਤੇ ਨੀ ਹੈਗੇ ਇਹ

  • @sekhonboys5846
    @sekhonboys5846 3 ปีที่แล้ว +20

    Pind Gill ch hai eh par dasde kuj hor te hunda kuj hor

  • @sukhveerkaur7647
    @sukhveerkaur7647 3 ปีที่แล้ว +11

    Eh sab jhoout bhut jadha high rate ne ehna de

  • @jaswinderjaswinder2650
    @jaswinderjaswinder2650 2 ปีที่แล้ว

    God bless you 🙏 ❤

  • @HarpreetSingh-ry1kq
    @HarpreetSingh-ry1kq 2 ปีที่แล้ว

    4:04 and This is listen instead of it listen’s too😂😂😂😂

  • @H-Singh.sandhu13
    @H-Singh.sandhu13 3 ปีที่แล้ว +1

    Satnam sing kaka

  • @sukhwantwalia1511
    @sukhwantwalia1511 2 ปีที่แล้ว

    Very nice collection

  • @anilsingla123
    @anilsingla123 2 ปีที่แล้ว

    Good vv nice

  • @daljitdhaliwal7116
    @daljitdhaliwal7116 2 ปีที่แล้ว

    Wow 😯

  • @helpinghand4038
    @helpinghand4038 2 ปีที่แล้ว

    Online is better than this

  • @Sehajbhullar276
    @Sehajbhullar276 2 ปีที่แล้ว +2

    Sab kuch CHUTH aa 🤬
    Kus ni milda sasta aithe😡

  • @mandeepsingh2694
    @mandeepsingh2694 2 ปีที่แล้ว

    ਕੰਪਨੀ ਦਾ ਸਟਿੱਕਰ ਲੱਗਾ ਆ … ਮਾਲ ਦੇਸੀ ਆ