Naam Guru Ravidass Da | Bhai Satnam Singh | Hussainpur wale | vijay kumar jhammat MsRecords

แชร์
ฝัง
  • เผยแพร่เมื่อ 29 ธ.ค. 2024

ความคิดเห็น • 3.1K

  • @Tera.jass.official
    @Tera.jass.official 4 หลายเดือนก่อน +13

    ❤️ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ 💞ਮਿਹਰ ਕਰਨਾ ਜੀ ਸਬ ਤੇ 🙏🏼

  • @HarjinderSingh-eq6rk
    @HarjinderSingh-eq6rk 11 หลายเดือนก่อน +44

    Jo bola so nirpa ravidas ji waheguru ji 🙏🙏🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏

    • @PappuSingh-b4y
      @PappuSingh-b4y หลายเดือนก่อน

      ❤❤

    • @SatpalThran
      @SatpalThran 21 วันที่ผ่านมา

      😊LG by
      😊​@@PappuSingh-b4y

  • @bschohan719
    @bschohan719 2 ปีที่แล้ว +31

    ਸੀ੍ ਗੁਰੂ ਰਵਿਦਾਸ ਜੀ ਮਹਾਰਾਜ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਉਹੀ ਗੱਲ ਹੋਈ ਜਿਵੇਂ 🙏 ਟੁੱਟੀ ਗੰਢੀ ਦੀ ਗੱਲ ਹੋਵੇ ਚਾਹੇ ਕੱਗਣ ਗੱਗਾ ਜੀ ਇਕ ਇਕ ਕਰਕੇ ਦਿਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਇਕ ਕਰਕੇ ਦਿਤੇ ਗਏ ਚਾਹੇ ਅਮ੍ਰਿਤ ਦੀ ਦਾਤ ਰਾਜੇ ਪਿਪੇ ਭਗਤ ਨੂੰ ਦੀਤੀ ਰਾਜੇ ਪਿਪੇ ਦੇ ਸਮਝ ਆਉਣ ਤੇ ਗੁਰੂ ਰਵਿਦਾਸ ਜੀ ਬਚਨ ਕਿਤੇ ਸੀ ਸਮਾਂ ਆਉਣ ਤੇ ਸਭ ਨੂੰ ਦੇਵਾਂਗੇ ਫੇਰ ਗੁਰੂ ਗੋਬਿੰਦ ਸਿੰਘ ਜੀ ਨੇ ਅਮ੍ਰਿਤ ਦਿਤਾ ਚਹੇ ਗੁਰੂ ਰਵਿਦਾਸ ਜੀ ਮਿਤ੍ਰ ਪੰਡਤ ਗੱਗਾ ਰਾਮ ਦੀ ਹੋਵੇ ਜਾਂ ਜਾ ਪੰਡਤ ਗੰਗੂ ਬ੍ਰਾਹਮਣ ਦੀ ਗੱਲ ਹੋਵੇ ਬਾਕੀ ਦਸਣ ਲਈ ਤਾਂ ਬਹੁਤ ਕੁਝ ਹੈ 🙏

    • @RamJit-b1h
      @RamJit-b1h หลายเดือนก่อน

  • @SantokhSingh-ol5re
    @SantokhSingh-ol5re 6 หลายเดือนก่อน +8

    ਬਹੁਤ ਹੀ ਵਧੀਆ ਕੀਰਤਨ ਕਰ ਰਿਹਾ ਹ ਭਾਈ ਸਾਹਿਬ ਬਾਬਾ ਸਤਨਾਮ ਸਿੰਘ ਜੀ ਆਪ ਜੀ ਨੂੰ ਵਾਹਿਗੁਰੂ ਰਵਿਦਾਸ ਮਹਾਰਾਜ ਚੜ੍ਹਦੀਕਲਾ ਵਿੱਚ ਰੱਖਣ ਜੀ ਜੈ ਗੁਰੂਦੇਵ ਧੰਨ ਗੁਰਦੇਵ

  • @darshansingh3077
    @darshansingh3077 11 หลายเดือนก่อน +16

    ਧੰਨ..ਧੰਨ.ਸਾਤਗੁਰੂ..ਰਵਦਿਸ.ਜੀ.❤

  • @MadanLaL-py6fz
    @MadanLaL-py6fz 2 ปีที่แล้ว +22

    ਧੰਨ ਧੰਨ ਸ਼੍ਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ

  • @satpalkamal2893
    @satpalkamal2893 2 ปีที่แล้ว +5

    Bhai satnam ji ne bahut hi sundar bani boli h. Thanks

  • @babansinghsidhu6095
    @babansinghsidhu6095 2 ปีที่แล้ว +47

    ਧੰਨ ਧੰਨ ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਆਪ ਸੱਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ
    ਜੈ ਗੁਰੂਦੇਵ ਧੰਨ ਗੁਰੂਦੇਵ ਧੰਨ ਗੁਰੂਦੇਵ

  • @yadveer_
    @yadveer_ 10 หลายเดือนก่อน +20

    Dhan Dhan. Shree Guru Ravidas Ji Maharaj 🎉🎉🎉🎉🎉

  • @babansinghsidhu6095
    @babansinghsidhu6095 2 ปีที่แล้ว +17

    ਜੈ ਗੁਰੂਦੇਵ ਧੰਨ ਗੁਰੂਦੇਵ ਜੀ ਜੈ ਸੰਤਾਂ ਦੀ

  • @juleekumari2823
    @juleekumari2823 3 ปีที่แล้ว +50

    Shri guru Ravidas ji ki ye vaani sun kr maan khush ho gya......
    Jai guru Ravidas ji maharaj ji ki jai ho 🙏🙏🙏

  • @baldevsingh8287
    @baldevsingh8287 หลายเดือนก่อน +1

    ਬਹੁਤ ਵਧੀਆ ਸ਼ਬਦ ਆ ਵੀਰ ਜੀ ਮਨ ਨੂੰ ਸਕੂਨ ਮਿਲ ਗਿਆ।

  • @SantRam-iv6fn
    @SantRam-iv6fn 2 ปีที่แล้ว +9

    Dhan dhan Shri Guru Ravidas pitaji Maharaj Shri sant Shiromani Guru Ravidas pitaji Maharaj ki shradhan Jay Jay kar Ho Jay Jay kar Ho Jay Gurudev ji Jay Gurudev ji dhan Gurudev ji dhan Gurudev ji Bhai aapko ji nai sal mubarak ho

  • @lalharbans838
    @lalharbans838 2 ปีที่แล้ว +39

    ਜੈ ਗੁਰੂਦੇਵ ਜੀ
    ਸਾਹਿਬ ਏ ਕਮਾਲ ਜਗਤ ਗੁਰੂ ਰਵਿਦਾਸ ਮਹਾਰਾਜ ਜੀ
    ਆਪ ਸੱਭ ਮੇਹਰ ਭਰਿਆ ਸਿਰ ਤੇ ਹੱਥ ਰੱਖਣਾ ਜੀ
    ਧੰਨ ਗੁਰੂਦੇਵ ਜੀ

  • @NavdeepSingh-to3cy
    @NavdeepSingh-to3cy 10 หลายเดือนก่อน +5

    Bahaut he vadia sabad.hai ji.guru ravidas maharaj ji.

    • @MSRecordsIndia
      @MSRecordsIndia  10 หลายเดือนก่อน +1

      th-cam.com/video/h7Kqd1kCvYM/w-d-xo.htmlfeature=shared

  • @RavinderSingh-us6wb
    @RavinderSingh-us6wb ปีที่แล้ว +3

    ਚਿਹਰੇ ਗੁਰੂਦੇਵ ਧੰਨ ਗੁਰੂਦੇਵ ਜੈ ਗੁਰੂਦੇਵ ਧੰਨ ਗੁਰੂਦੇਵ ਰਵਿਦਾਸ ਮਹਾਰਾਜ ਕਿ ਜੈ

  • @surendrakumar-sf8lo
    @surendrakumar-sf8lo 8 ปีที่แล้ว +27

    Dil ko chhu lene wali panktiya hai shabad hai. Ye pahle bhi prasangik the aaj bhi hai aur kal bhi rahenge. Sant shiromani guru ravidass maharaj ki jai.

  • @sodhisingh6547
    @sodhisingh6547 6 ปีที่แล้ว +42

    ਜੈ ਗੁਰੂ ਰਵਿਦਾਸ ਮਹਾਰਾਜ ਜੀ
    ਵਾਅ ਜੀ ਵਾਅ ਕੀਰਤਨ ਸੁਣ ਕੇ ਮਨ ਖੁਸ ਹੋ ਗਿਅਾ

    • @Sarbjeetram-bi5tz
      @Sarbjeetram-bi5tz 11 หลายเดือนก่อน +2

      Dhan dhan satguru jagatguru ravidass ji Maharaj

    • @HoenyHoeny-it5xi
      @HoenyHoeny-it5xi 5 หลายเดือนก่อน

      1​@@Sarbjeetram-bi5tz

    • @BalwinderKaur-mq3de
      @BalwinderKaur-mq3de 4 หลายเดือนก่อน

      ¹1w28qqeq​@@HoenyHoeny-it5xi

  • @GurtejSingh-ig7hv
    @GurtejSingh-ig7hv 6 หลายเดือนก่อน +1

    ਜੈ ਗੁਰੂ ਰਵਿਦਾਸ ਜੀ ਸਭ ਨੂੰ ਤਰਾਨਹਾਰਹੋ ਤੇ ਸਭ ਤੇ ਮੇਹਰ ਭਰਿਆ ਹੱਥ ਰਖੋ।

  • @SukhpalGandhu
    @SukhpalGandhu ปีที่แล้ว +25

    ਬਹੁਤ ਹੀ ਸਕੂਨ ਵਾਲਾ ਕੀਰਤਨ ਰੱਬ ਜੀ 🙏🏽🙏🏽🙏🏽🙏🏽🙏🏽❤️

  • @balwindersingh7103
    @balwindersingh7103 4 ปีที่แล้ว +53

    ਸ਼ਤਨਾਮ ਵਾਹਿਗੁਰੂ ਜੀ।।। ਤੇਰਾ ਆਸਰਾ ਤੇਰੀ ਕਿਰਪਾ ਬਣਾਈ ਰੱਖੋ ਜੀ।
    🙏🏻🙏🏻🙏🏻🙏🏻🙏🏻🙏🏻 ਬਾਬਾ ਜੀ ਬਹੁਤ ਮਿੱਠੀ ਆਵਜ਼ ਵਿੱਚ ਸ਼ਬਦ ਗਿਆ ।।।। ਧੰਨਵਾਦ ਜੀ🙏🏻🙏🏻🙏🏻🙏🙏🙏🙏🙏✌✌✌✌

    • @bantighotra8041
      @bantighotra8041 3 ปีที่แล้ว +2

      Jai gururavi das ji

    • @gurkirtgurleen
      @gurkirtgurleen ปีที่แล้ว +1

      @@bantighotra8041 q

    • @satpalkaur5361
      @satpalkaur5361 ปีที่แล้ว

      😅

    • @GurpyarSingh-f8v
      @GurpyarSingh-f8v 10 หลายเดือนก่อน

      ​@@bantighotra80412
      ।0000⁰ ਨੂੰ5 ਭ ਭ ਬੀ ਬੀ ਸੀ ਬੱਬੂ ਡਰ ਸੀ ਬੀ ਕਟ

    • @LovelyBlackberries-oy8vz
      @LovelyBlackberries-oy8vz 8 หลายเดือนก่อน

      ​@@bantighotra8041¹¹¹¹1111q❤❤😅0p9😅

  • @poonamdahiya9499
    @poonamdahiya9499 3 หลายเดือนก่อน +1

    ਧਨ ਧਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ 🙏🏻❤️🙏🏻

  • @sonysingh-fd7is
    @sonysingh-fd7is ปีที่แล้ว +10

    ਸੀ ਗੂਰੂ ਰਵੀਦਾਸ ਜੀ

  • @narindersingh3348
    @narindersingh3348 4 ปีที่แล้ว +26

    Jai guru dhan dhan ravidaas maharaj ji 🙏🙏🙏 enhu kehnde ne asli pravachan satsang 🌹🌹🌹

  • @sodhiram5608
    @sodhiram5608 11 หลายเดือนก่อน +30

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਆਪ ਜੀ ਨੂੰ ਚੜਦੀ ਕਲਾ ਵਿਚ ਰੱਖੇ ਬਹੁਤ ਵਧੀਆ ਆਪ ਜੋ ਲੋਕ ਵਹਿਮਾਂ ਭਰਮਾਂ ਵਿਚੋਂ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਕੱਢਿਆ ਸੀ ਅਸੀ ਫਿਰ ਵਹਿਮਾਂ ਭਰਮਾਂ ਵਿਚ ਪੈ ਆਲੇ ਦੁਆਲੇ ਘੁਮ ਰਹੇ ਹਾ ਆਪ ਸਾਨੂੰ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨਾਲ ਜੋੜ ਰਹੇ ਹੈ ਤੇ ਧੰਨ ਸ਼੍ਰੀ ਗੁਰੂ ਰਵਿਦਾਸ ਆਪ ਜੀ ਦੇ ਸਾਰੇ ਪਰਿਵਾਰ ਨੂੰ ਚੜਦੀ ਕਲਾ ਵਿਚ ਰੱਖੇ ਤੇ ਇਸੇ ਤਰ੍ਹਾਂ ਸਭ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨ ਦਾ ਉਪਰਾਲਾ ਕਰੀ ਜਾਉ ਤੇ ਮੈਂ ਅਰਦਾਸ ਬੇਨਤੀ ਗੁਰੂ ਅੱਗੇ ਕਰਦਾ ਹਾਂ ਕਿ ਆਪਦੀਆਂ ਖੁਸ਼ੀਆਂ ਨਾਲ ਝੋਲੀਆਂ ਭਰ ਦੇਣ ਹਰ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਉਸ ਦਾ ਅਰਥ ਆਪ ਜੀ ਬੋਲਾਂ ਤੋ ਮਿਠੀ ਰਸਨਾ ਤੋ ਨਿਕਲੇ ਤੇ ਸਾਰੀ ਦੁਨੀਆਂ ਵਿੱਚ ਆਪ ਜੀ ਦਾ ਪ੍ਰਚਾਰ ਪਹੁੰਚੇ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਸੋਢੀ ਰਾਮ ਦਾਦੂਵਾਲ ਜਲੰਧਰ 99152-32759

  • @hemrajhema9061
    @hemrajhema9061 3 ปีที่แล้ว +33

    sanu v taar de duniya nu taaran wale .. satnaam shiri guru ravidass ji maraj

  • @maheshbange6576
    @maheshbange6576 3 ปีที่แล้ว +21

    बहुत सुंदर सत्संग है संत शिरोमणि रविदास महाराज की जय हो

  • @veersingh2730
    @veersingh2730 3 หลายเดือนก่อน +1

    ❤Tank's jai jai Sri guru Ravidash ji, ek umkar satnam sanatanah sanscriti ektah from Mauritius sanyasi veer singhji

  • @prempathari6112
    @prempathari6112 5 ปีที่แล้ว +69

    जो बोले सो निर्भय ,सत गुरू रविदास जी महाराज की जय । धन धन गुरू ।रविदास जी
    महाराज की जय ।
    भीम रतन भाई सुखवंस सिंह अमरालिया परिवार ।

  • @rohitbhatti6920
    @rohitbhatti6920 7 ปีที่แล้ว +29

    very good ms records , ravidassia koum da bhut wadia parchar kr rhe ho guru piyaareo , bhut wadia jagat guru ravidass mahraj ji di bani da parchar kr rhe ho , bhai satnam singh ji bot wadia ji jai gurudev

  • @JyotiKabirpanthi
    @JyotiKabirpanthi 5 หลายเดือนก่อน +5

    🙏🙏satnam ravidass sahib ji 🌹🌹🙏🙏🌹🌹nice satsang veer ji🌹🌹🙏🙏

  • @jaggisingh9819
    @jaggisingh9819 4 ปีที่แล้ว +21

    ਅਨੰਦ ਆ ਗਈ ਆ ਜੀ ਬਹੁਤ ਸਾਂਤੀ ਸੀ🌹🌹

  • @karnelsingh8074
    @karnelsingh8074 10 หลายเดือนก่อน +47

    ਧੰਨ ਧੰਨ ਬਾਬਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਮਹੀਨੇ ਦੀ ਲੱਖ ਲੱਖ ਵਧਾਈਆਂ ਹੋਣ ਜੀ ਵਲੋਂ ਕਰਨੈਲ ਸਿੰਘ ਇੰਸਾਂ ਧਨੇਠਾ ਸਮਾਣਾ ਪਟਿਆਲਾ 🙏

  • @gurjitshimer2869
    @gurjitshimer2869 5 ปีที่แล้ว +18

    Beautiful katha kirtan sun ke anand aa gea

    • @baldishdaroch
      @baldishdaroch 6 หลายเดือนก่อน +1

      Dhan dhan Sri Guru Ravidas ji Maharaj ji 🙏🙏 waheguru ji 🙏🙏🎉🎉🙏🙏🎉🙏🌞🌞🙏🙏

  • @gulshanrai1371
    @gulshanrai1371 2 ปีที่แล้ว +20

    ਯਾ ਗੁਰੁ ਦੇਵ ਜੀ ਕਿਰਪਾ ਕਰਕੇ ਸਾਡੇ ਤੇ ਵੀ ਮੇਹਰ ਭਰਿਆ ਹੱਥ ਰੱਖਿਓ ਜੀ। 🙏🙏
    ਜੈ ਗੁਰੂ ਦੇਵ ਧੰਨ Guru Dev Dhann Gur Dev Dhann Gur Dev 🙏♥️☂️

  • @harneksingh7494
    @harneksingh7494 ปีที่แล้ว +1

    Dhan Dhan Shri Guru Ravidas Mahraj Ji Maher kro Sab Sangata Te Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @babansinghsidhu6095
    @babansinghsidhu6095 ปีที่แล้ว +11

    ਧੰਨ ਧੰਨ ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ
    ਜੈ ਗੁਰੂਦੇਵ ਧੰਨ ਗੁਰੂਦੇਵ ਜੀ
    ਜੈ ਗੁਰੂਦੇਵ ਧੰਨ ਗੁਰੂਦੇਵ ਜੀ

  • @kaursingh5896
    @kaursingh5896 ปีที่แล้ว +34

    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ

  • @ManjitSingh-df4jz
    @ManjitSingh-df4jz ปีที่แล้ว +1

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ
    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ
    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ
    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ
    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ
    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ

    • @ManjitSingh-df4jz
      @ManjitSingh-df4jz ปีที่แล้ว

      ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ
      ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ
      ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ

  • @rinkubudhabaria6729
    @rinkubudhabaria6729 3 ปีที่แล้ว +28

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ
    ਬਹੁਤ ਸੋਹਣਾ ਸ਼ਬਦ ਹੈ, ਬਹੁਤ ਵਧੀਆ ਗਾਇਆ ਭਾਈ ਸਾਹਿਬ ਨੇ,

  • @nisharani9393
    @nisharani9393 2 ปีที่แล้ว +16

    Jai dhan Gurudev ji 🙏🙏🙏🙏

  • @Sukhdevsingh-fk1sd
    @Sukhdevsingh-fk1sd 5 หลายเดือนก่อน +10

    ਧੰਨ ਧੰਨ ਰਵਿਦਾਸ ਜੀ ਮਹਾਰਾਜ ਤੇਰੀ ਸਦਾ ਹੀ ਜੈ ਇਸ ਘਰ ਪਰਿਵਾਰ ਤੇ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰੱਖਿਓ ਜੀ ਇਸ ਘਰ ਪਰਿਵਾਰ ਧੰਨ ਗੁਰੂਦੇਵ ਜੈ ਗੁਰੂਦੇਵ ਧੰਨ ਗੁਰੂ

  • @suhasshinde8187
    @suhasshinde8187 4 ปีที่แล้ว +15

    जय संत संतश्रेष्ठ गुरू रोहिदास महाराजजी की.
    बहोत बहोत सुंदर प्यारा भजन है.आपका बहोत बहोत ऊपकार है.हमे ईतनी सुंदर आवाज और सुंदर संगीत मे भजन सुननेका भाग्य मिला.गुरू रविदासजी आपका भला करे.आपको शत शत प्रणाम.आपके सुंदर वाणी से गुरू रविदास का महत्त्व और बढकर हमे गर्व होने लगता है.की हम संत संतश्रेष्ठ गुरू रविदास महाराज के समाज मे जन्म लिये.हम यह हमारा भाग्य समजते है.अगले जन्म मे भी इसी समाज मे जन्म हो.यही ईश्वर से संतश्रेष्ठ गुरू रविदास महाराज से कामना करते है.आशिर्वाद मांगते है.

  • @hazarasingh4889
    @hazarasingh4889 ปีที่แล้ว +1

    Jai Gurdev Dhan Gurdev jiMahraj congratulions to Ms records Baba Satnam Singh ji

  • @satnamsingh-kf5ck
    @satnamsingh-kf5ck 7 ปีที่แล้ว +39

    Bhai ji bahut he vadiyaaa sachi bahut shanti mildi aaa shabad Sun k jii Sat Guru Shari guru Ravidas ji maharaj kirpaaa karan ji

    • @gauravmeetparjian4132
      @gauravmeetparjian4132 7 ปีที่แล้ว +1

      satnam singh Dhanvad ji

    • @jaswinderpal7382
      @jaswinderpal7382 5 ปีที่แล้ว

      👑👑👑🕔🐴🕤🐴🕔🕤🤨🕤🐴🕔🤨🕔🕔🤨🕤

  • @manojbanger7394
    @manojbanger7394 ปีที่แล้ว +27

    ਬਹੁਤ ਹੀ ਵਧੀਆ ਸ਼ਬਦ,ਗੁਰੂਆ ਦੇ ਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ। ਜੈ ਗੁਰੂਦੇਵ ਧੰਨ ਗੁਰੂਦੇਵ ਜੀ,

  • @BhagatSingh-gj5tk
    @BhagatSingh-gj5tk 3 หลายเดือนก่อน +1

    Jai gurudev satguru dev dhangurudev satnamjapo satnaam satnaam satnaam satguru ravidas maharaj ji ki jai ❤❤❤❤❤❤❤❤❤ jai bhim jai budha jai ravidas samaj ki jai ❤❤❤❤❤❤❤❤❤❤❤❤❤❤❤❤❤❤❤

  • @reenagill6380
    @reenagill6380 ปีที่แล้ว +19

    Jai Gurudev ❤ Dhan Gurudev❤

  • @lakhvirsingh9261
    @lakhvirsingh9261 ปีที่แล้ว +11

    ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ❤❤❤

  • @sodhiram5608
    @sodhiram5608 10 หลายเดือนก่อน +13

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਆਪਣੇ ਦਾਸ ਨੂੰ ਚੜਦੀ ਕਲਾ ਵਿਚ ਰੱਖਣਾ।

  • @labhsingh9055
    @labhsingh9055 ปีที่แล้ว +20

    Dhan dhan satguru ravidas ji 🙏🙏🙏🙏❣️❣️❤️❤️😘😘😘😘🎉🎉🎉🎉

    • @marjinasehlanmarjinasehlan3665
      @marjinasehlanmarjinasehlan3665 4 หลายเดือนก่อน

      🙏🙏🙏🙏🙏🙏

    • @Guri-ff8qn
      @Guri-ff8qn 4 หลายเดือนก่อน

      Uk uk na ho hu or uk🇬🇧 uk🇬🇧🇬🇧🇬🇧 na ho uske uuummm ur day yr ur mom said he had a unique❄❄ and u it huu to us up on my way 7y yu Uuuuuuuuuuuuuu 7yyuuuuuuuuuuû6u
      7e6
      Uyyuyy6yyu 🥋🥋
      6yuyyyuuyy6y6yuuyyuuy67⅞66666777777⅞777⅞⅞
      .​@@marjinasehlanmarjinasehlan3665

  • @heenaheena7148
    @heenaheena7148 2 ปีที่แล้ว +1

    Jai gurudev dhan gurudev ...inqlaabi soormey dhan dhan jagat pita satguru.ravidass ji Maharaj 🙏

  • @KaramChand-b6f
    @KaramChand-b6f ปีที่แล้ว +14

    ❤❤❤ sat sat Naman guru Ravidass Maharaj ji k charno me ❤❤ Jai guru Dav ji H,P,

  • @HarjinderSingh-xu8mp
    @HarjinderSingh-xu8mp ปีที่แล้ว +11

    ਧਨ ਧਨ ਗੁਰੂ ਰਵੀਦਾਸ ਜੀ ਧਨ ਧਨ ਗੁਰੂ ਰਵੀਦਾਸ ਜੀ ਧਨ ਧਨ ਗੁਰੂ ਰਵੀਦਾਸ ਜੀ ਧਨ ਧਨ ਗੁਰੂ ਰਵੀਦਾਸ ਜੀ ਧਨ ਧਨ ਗੁਰੂ ਰਵੀਦਾਸ ਜੀ ਧਨ ਧਨ ਗੁਰੂ ਰਵੀਦਾਸ ਜੀ ਧਨ ਧਨ ਗੁਰੂ ਰਵੀਦਾਸ ਜੀ ਧਨ ਧਨ ਗੁਰੂ ਰਵੀਦਾਸ ਜੀ ਧਨ ਧਨ ਗੁਰੂ ਰਵੀਦਾਸ ਜੀ ਧਨ ਧਨ

  • @nishabhardwaj9542
    @nishabhardwaj9542 ปีที่แล้ว +3

    🙏🌺🌷🌸🙏 Jai gurudve ji Dhan gurudve ji 🙏🌺🌷🌸🙏❤️❤️🚩 satnam satnam satnam ji 🚩 satnam satnam satnam satnam satnam ji 🙏❤️❤️

  • @sanjeevkumar-so1dl
    @sanjeevkumar-so1dl 6 ปีที่แล้ว +82

    rooh khush ho gyi g sun k... kini sadgi te peyar nal ena mitha gaya g... jai guru dev g

  • @ranjitsingh3255
    @ranjitsingh3255 2 ปีที่แล้ว +30

    Very good voice and wordings satsang dhan guru ravidas ji maharaj ji.wahiguru ji satnam wahiguru ji

  • @naibsingh7491
    @naibsingh7491 ปีที่แล้ว +1

    जय गुरुदेव जी धन गुरू देव जी चरण परणाम कोटि कोटि नमन गुरू जी 🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🍎🍎🍎🍎🍎🍎

  • @badekumar8670
    @badekumar8670 5 ปีที่แล้ว +43

    बहुत सही sविडियो sभाई sजी sआप sको sबहुत sबहुत धन्यवाद sआप sऐसे sही sविडियो sबनाते sरहना जय संत शिरोमणि संत गुरु रविदास जी महाराज जयनमोबुद्धाय जयजय भीम

  • @jasvinderkaur4568
    @jasvinderkaur4568 ปีที่แล้ว +4

    ਹਰਿ ਹਰਿ ਸੋਹੰ। ਹਰਿ ਹਰਿ ਗੁਰੂ ਰਵਿਦਾਸ ਜੀ ਧੰਨ ਧੰਨ ਗੁਰੂ ਰਵਿਦਾਸ ਜੀ ❤❤

  • @shripal1175
    @shripal1175 2 ปีที่แล้ว +9

    श्री पाल गोरगड,,🙏🙏🥀🥀सोहग, श्री सतनाम जय गुरु रविदास जी जय गुरु समनदास जी सब का, भला

  • @kashmirsingh3697
    @kashmirsingh3697 7 ปีที่แล้ว +51

    Jai Guru Ravidas ji Maharaj Jai Guru Ravidas Dhan Guru Ravidas ji Maharaj. yeah hei Amrit vachan.

  • @krishkumar8747
    @krishkumar8747 2 ปีที่แล้ว +14

    Jai Satguru Shri Guru RaviDass Maharaj Ji🙏🙏🙏

    • @sachvendrasingh6746
      @sachvendrasingh6746 2 ปีที่แล้ว +2

      Exdz,

    • @harmanpreetkaur-wp5rb
      @harmanpreetkaur-wp5rb 2 ปีที่แล้ว +1

      ਜੈ ਸਤਿਗੁਰੂ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ

  • @balbirkumar1620
    @balbirkumar1620 ปีที่แล้ว

    ਜੇਕਰ ਸੰਸਾਰ ਵਿੱਚ ਜਿੰਨੇ ਗਿਰਜਾਘਰ ਮਸੀਤਾਂ ਗੁਰੂਦੁਆਰਿਆਂ ਮੰਦਰ ਚਰਚਾ ਬਣੇ ਹਨ ਉਹਨਾਂ ਦਾ ਸਾਰਾ ਚੜ੍ਹਾਵਾ ਸਾਰਿਆਂ ਦੇ ਸੁੱਖ ਲਈ ਲਾਇਆ ਜਾਵੇ ਤਾਂ ਮੇਰੇ ਖਿਆਲ ਨਾਲ ਸ਼ਾਇਦ ਦੁਨੀਆਂ ਵਿੱਚ ਕੋਈ ਭੁਖਾ ਰਵੇ ਬਿਨਾਂ ਸ਼ੱਕ ਹੋਰ ਐਵੇਂ ਬਿਨਾ ਕੱਪੜੇ ਤੋ ਹੋਵੇ ਖੜ੍ਹੀਆਂ ਕਰਨ ਨਾਲੋਂ ਚੰਗਾ ਹੈ ਲੋਕ ਸਭ ਛੱਡ ਕੇ ਮਾਨਵਤਾ ਦੀ ਸੇਵਾ ਨੂੰ ਲੱਗ ਜਾਣ ਤਾਂ ਸੰਸਾਰ ਹੀ ਸਵਰਗ ਬਣ ਜਾਵੇਗਾ ਬਾਕੀ ਨਾ ਕਦੇ ਤਾਂ ਸੰਸਾਰ ਵਿੱਚ ਮੰਦੀ ਆਵੇਗੀ ਤੇ ਨਾ ਹੀ ਕੋਈ ਕਮੀ ਆਵੇਗੀ ਜੋ ਕਿ ਹਰ ਚੀਜ਼ ਖਾਣ ਨੂੰ ਪੀਨ ਨੂੰ ਆਞਣ ਨੂੰ ਪਹਿਨਣ ਨੂੰ ,ਮਿਲਣ ਨੂੰ ,ਮਿਲਾਉਣ ਨੂੰ ਜਗਾ ਬਣਾਈ ਹੋਈ ਹੈ ਉਸ ਇੱਕ ਨੇ, ਪਰ ਬੰਦਾ ਚਲਾਕੀਆਂ ਕਿੱਥੇ ਛੱਡਦਾ ਜੈ ਗੁਰੂਦੇਵ ਜੀ ,ਜਗਤ ਪਿਤਾ ਪ੍ਰਮਾਤਮਾ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ
    If all the donations from all the churches, mosques, gurudwaras and temples built in the world are used for the happiness of everyone, then in my opinion, perhaps no one in the world will remain hungry and without any clothes, it is better for people to leave everything than to raise baby wool bulls. If we start serving humanity then the world itself will become heaven, otherwise there will never be any recession in the world nor will there be any shortage, because everything is there to eat, drink, wear, meet, mix. One, but where does a man leave his tricks? Jai Gurudev Ji, Father of the World, God, Satguru Ravidas Ji Maharaj Ji. ਸ਼ੁਰੂ-ਸ਼ੁਰੂ ਟੋਭੇ ਖੁਦਵਾਏ ਬਹੁਤ ਜ਼ਿਆਦਾ ਖਾਂਦੇ ਹਨ ਪਰ ਜੇ ਬੰਦਾ ਸੱਚਾ ਹੋਵੇ ਤਾਂ ਬੰਦਾ ਮੰਜ਼ਿਲ ਆ ਹੀ ਜਾਂਦਾ ਹੈ

  • @sarabkhuttan34
    @sarabkhuttan34 3 ปีที่แล้ว +24

    Shame on the people who dislike this spiritual video. Love you Guru Ravidass Maharaj ji 😘. Really god do best 🙏

  • @Rachna-zg8ie
    @Rachna-zg8ie ปีที่แล้ว +11

    Jai ho dhan dhan shri satguru ravidass Ji Maharaj ji di

  • @GurnamSingh-xz7tx
    @GurnamSingh-xz7tx 2 ปีที่แล้ว +1

    Guru ravidass da kirten bahut hi achha hay this is very nice kirten thank you so much asa bhajen ganne kay liy ........

  • @BABAL07860
    @BABAL07860 3 ปีที่แล้ว +11

    Very Very Nice Shabad of Guru Ravidass Maharaj Ji (PTK PB )

  • @krishanlal6809
    @krishanlal6809 3 ปีที่แล้ว +9

    शाबास भाई सतनाम सिंह,,,
    जय सिद्ध संत, शिरोमणि गुरू रविदास की जय,,,,

  • @RamLal-l9q2c
    @RamLal-l9q2c 2 หลายเดือนก่อน +1

    Dhan dhan Shri guru Ravidas maharaj sabhi Dia manokemnama Sukh Santi bnai rakho ji sarbath da Bhala karo satguru ji 🌿🌿🌼🌼🌿🌿🙏

  • @paramjitkaur5673
    @paramjitkaur5673 8 ปีที่แล้ว +45

    very very very nice guru g di bhajn bandghi .....jai guru dev g bhai satnam singh g tu c bhut hi vadia kirtan krde ho asi tuhada kirtan bhut lgn nal sunde aa g

  • @studioanand267
    @studioanand267 3 ปีที่แล้ว +11

    Jai Guru Ravidaas Maharaj Ji Di

  • @deeshantbhatiya2918
    @deeshantbhatiya2918 2 ปีที่แล้ว +11

    ਬਹੁਤ ਸਕੂਨ ਮਿਲਦਾ ਏ ਆ ਸ਼ਬਦ ਸੁਣਕੇ🙏🙏 Shri guru ravidas mahraj ji ki ja 🙏🙏

  • @Greatsprit1
    @Greatsprit1 2 ปีที่แล้ว +10

    Guru Ravidass had made so many people enlightened, he carried on the teaching of the Buddha which was a revial of the Bakti movement, just like the Buddha he taught people the whole world is dukha in suffering living in samsara. Guru Ravidass performed many miracles that have never been repeated by anyone since. Guru Nanak was impressed by Guru Ravidass satsang that he took notes that to the foundation of Sikhism where the seeds to the Bhakti movement started that formed Sikhism as we know it today.

  • @parnav4105
    @parnav4105 2 ปีที่แล้ว +11

    Waheguru ji 🙏

  • @suryakant1348
    @suryakant1348 9 หลายเดือนก่อน +2

    Jai guru Shri Ravi dass Maharaj Ji ki.

  • @guri9570
    @guri9570 3 ปีที่แล้ว +25

    Bahut hi sonah bajan rooh kush ho jandi aa🙏🙏😀❣️

  • @parveenbadhan7177
    @parveenbadhan7177 5 ปีที่แล้ว +21

    bot hi vadia satsang sun ke rooh khush ho gai....... dhan guru dev G

  • @HarjitSingh-bt2pc
    @HarjitSingh-bt2pc 6 ปีที่แล้ว +20

    Dhan Dhan Guru Ravidass ji Maharaj...
    Congratulations to MS records..
    Baba Satnam Singh & his team
    Nice lyrics

  • @rajwinderghumait8718
    @rajwinderghumait8718 ปีที่แล้ว +2

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ❤❤

  • @PremSingh-wh3bh
    @PremSingh-wh3bh 2 ปีที่แล้ว +20

    Dhan dhan guru Ravidas Maharaj Ji 🙏🙏

  • @MukeshKumar-wt5vo
    @MukeshKumar-wt5vo ปีที่แล้ว +5

    Dhan dhan shaib jagatguru satguru ravidass g maharaj g tude charna vich koti koti naman 🙏🙏🙏🙏🙏🙏🙏🙏🙏🙏❤❤❤❤❤❤❤❤❤

  • @nishabhardwaj9542
    @nishabhardwaj9542 ปีที่แล้ว +15

    🙏🌻🌻🌸🙏 Dhan Dhan satguru Ravidass maharaj ji ki Jai 🙏🌻🌻🌸🙏🌺🌷🌺🌷🌺🌷🌺🌷🌺🌷🌺🌷🌺🌷🌺 Dhan ho mere satguru Ravidass ji 🙏❤️❤️🙏

    • @harpreetkaurvlog9357
      @harpreetkaurvlog9357 ปีที่แล้ว

      Dhnn dhnn Guru Ravi Dass ji maharaj🎉🎉🙏🙏🙏🙏❤️

  • @GurmukhSingh-gd8ls
    @GurmukhSingh-gd8ls 3 ปีที่แล้ว +15

    Dhan Dhan satguru RAVIDAS ji,jai gurdev ji and Dhan Dhan satguru Nirajan das ji jai gurdev ji

  • @BaldevSingh-cl4xh
    @BaldevSingh-cl4xh ปีที่แล้ว +2

    Dhan Dhan Ravidas guru ji waheguru waheguru waheguru waheguru

  • @sumanjeet5898
    @sumanjeet5898 5 ปีที่แล้ว +17

    Waheguru kina sakoon milda shavd ani wdiya voice ch gaiya waheguru ji thde te mehar krn eda h sewa krade rhn apne vsche to.waheguru ji.

  • @titutitu9025
    @titutitu9025 5 ปีที่แล้ว +17

    Jai.gururavidas.ji

  • @NARESHKUMAR-sx6rg
    @NARESHKUMAR-sx6rg 5 ปีที่แล้ว +34

    Jai guru Dev dhan guru Dev ji sant shiromani Shri guru Ravi dass ji Maha raj ki jai

  • @HarpreetDhanda-k1v
    @HarpreetDhanda-k1v ปีที่แล้ว +2

    Dhan dhan satguru ravidas ji mha raj ki jai

  • @kuldeepsingh-gg9st
    @kuldeepsingh-gg9st 4 ปีที่แล้ว +11

    Mehar kari datiya 🙏🏻🙏🏻🙏🏻

  • @GurmeetSingh-rl9fd
    @GurmeetSingh-rl9fd 2 ปีที่แล้ว +1

    SHRI GURU RAVIDASJI MAHARAJ KI SDAV JAI HO

  • @dedarsinghsingh4994
    @dedarsinghsingh4994 7 ปีที่แล้ว +16

    very inspiring and soothing voice dhan dhan GURU RAVIDAS JI

  • @sajeevkumar3957
    @sajeevkumar3957 5 ปีที่แล้ว +26

    Maja aa gaya satsang me jay rabidash jee bahe guruje Nanak Dev jee sache guru

  • @TekchandInsan
    @TekchandInsan 5 หลายเดือนก่อน +2

    Dhan satguru Tera satguru Tera hi aasra ji m s g

  • @saruplal4416
    @saruplal4416 5 ปีที่แล้ว +32

    Dhan Dhan shri Guru Ravidas Maharaj ji. very nice shabad & nice voice Jai gurdev dhan gurdev

  • @sharanjitsingh1444
    @sharanjitsingh1444 3 ปีที่แล้ว +16

    Kro Kirpa Satguru Ji.... Very GooD Bhai Sahib Ji.... NeeTa💟👌💜

    • @lakhbirsingh3525
      @lakhbirsingh3525 3 ปีที่แล้ว +3

      ਵਾਹਿਗੁਰੂ ਜੀ,ਬਹੁਤ ਵਧੀਆ ਜੀ

    • @shankarjogpal8089
      @shankarjogpal8089 ปีที่แล้ว

      @@lakhbirsingh3525] n;

  • @khushpreetheer7736
    @khushpreetheer7736 หลายเดือนก่อน

    ਜੈ ਗੁਰੂ ਦੇਵ ਧੰਨ ਗੁਰੂ ਦੇਵ ❤

  • @PrakashKumar-ry1dp
    @PrakashKumar-ry1dp 7 ปีที่แล้ว +60

    जो बोले सो निर्भय गुरु रविदास महाराज की जय

  • @manojgautam7237
    @manojgautam7237 7 ปีที่แล้ว +32

    so good verry nice jai gurudev jai bhim
    manoj from muzzaffar nagar (up) sir kuch hindi me bhi gao thanks

  • @sandeepheer3401
    @sandeepheer3401 2 ปีที่แล้ว

    Jai guru dev ji Dhan guru dev ji 🙏🙏🙏🙏🙏From Dubai