ਸਾਰਗ ਮਹਲਾ ੫ ॥ ਉਆ ਅਉਸਰ ਕੈ ਹਉ ਬਲਿ ਜਾਈ॥ ਆਠ ਪਹਰ ਅਪਨਾ ਪ੍ਰਭੁ ਸਿਮਰਨੁ ਵਡਭਾਗੀ ਹਰਿ ਪਾਂਈ ॥੧॥ਰਹਾਉ॥ ਭਲੋ ਕਬੀਰੁ ਦਾਸੁ ਦਾਸਨ ਕੋ ਊਤਮੁ ਸੈਨੁ ਜਨੁ ਨਾਈ॥ ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ ॥੧॥ ਜੀਉ ਪਿੰਡੁ ਤਨੁ ਧਨੁ ਸਾਧਨ ਕਾ ਇਹੁ ਮਨੁ ਸੰਤ ਰੇਨਾਈ॥ ਸੰਤ ਪ੍ਰਤਾਪਿ ਭਰਮ ਸਭਿ ਨਾਸੇ ਨਾਨਕ ਮਿਲੇ ਗੁਸਾਈ ॥੨॥੪॥੧੮॥ . सारग महला ५ ॥उआ अउसर कै हउ बलि जाई॥ आठ पहर अपना प्रभु सिमरनु वडभागी हरि पांई ॥१॥ रहाउ ॥ भलो कबीरु दासु दासन को ऊतमु सैनु जनु नाई॥ ऊच ते ऊच नामदेउ समदरसी रविदास ठाकुर बणि आई ॥१॥ जीउ पिंडु तनु धनु साधन का इहु मनु संत रेनाई॥ संत प्रतापि भरम सभि नासे नानक मिले गुसाई ॥२॥४॥१८॥ . “Saints themselves chants and inspires others to chant the Naam the Name of the Lord. My mind is filled with the Mantra of the Holy Saints, and I have risen above the three qualities Gazing upon the Blessed Vision, the Darshan of Bhagat, Satguru, my eyes are filled with love. I am a sacrifice to that occasion. Twenty-four hours a day, those meditate in remembrance on their God; by great good fortune, they have found the Lord. Kavir is merciful the slave of the Lord’s slaves; the humble barber Sain is supreme. Highest of the high is Namdev, who looked upon all alike; Ruvdas became Thakur the embodiment, Manifestation of God. My soul, body and wealth belong to the Saints; my mind longs for the dust of the Saints. With the Majesty of Saints, and by the radiant Grace of the Saints, all my doubts have been erased. Said Nanak, I have met the Lord.” . And again . ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ ॥ ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ॥ ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ ॥ . अकाल मूरति है साध संतन की ठाहर नीकी धिआन कउ ॥ बाणी मंत्रु महा पुरखन की मनहि उतारन मांन कउ ॥ खोजि लहिओ नानक सुख थानां हरि नामा बिस्राम कउ ॥ . "The Being of Immortal Manifestation is found in the Saadh Sangat, the Company of the Holy saints. Meditate on Him in that most sublime place. The Bani, the Word of the Supreme Lord God, is the greatest Mantra of all. It eradicates pride from the mind.” . There is very important reason why Nanak Vani / Bani Adore, Admire and praise the Holy reverend Satguru Kavir, Satguru Sain, Satguru Ruvdas and Satguru Namdev in the following sacred words. . “They attain great glory, and the most sublime honour.” They attain the supreme status. They attain the supreme state of Nirvana. They attain the immortal status and eradicate their self-conceit; how rare is that person, who contemplates spiritual wisdom. Attuned to the Naam, they attain Sidh Gosht- conversation with the Siddhas. Attuned to the Naam, they practice intense meditation forever. Attuned to the Naam, they live the true and excellent lifestyle. They attain the fourth state, and are liberated. Those who meditate on it are all emancipated; they attain the eternal and unchanging home." ਸੰਤ ਭਗਤ ਸਤਿਗੁਰੂ ਨਾਮ ਆਪ ਨਾਮ ਜਪਦੇ ਨੇ, ਹੋਰਨਾ ਨੂੰ ਵੀ ਉਹੀ ਨਾਮ ਜ੍ਪਾਂਦੇ ਨੇ ਇਕ ਨਾਲ ਗੰਢਦੇ ਨੇ, ਵੰਡਦੇ ਨਹੀ । ਸੰਤ ਭਗਤ ਸਤਿਗੁਰੂ ਤੋ ਬਗੇਰ ਇਵੇ ਹੀ ਹੈ ॥ ਸੰਤ ਭਗਤ ਦੀ ਸਨਾਖਸ ਕਰਨ ਵਾਸਤੇ ਬੁਧੀ ਨਹੀ ਹੈ ਪਾਸ । ਇਹ ਅਸਲ ਧਰਮ ਹੈ । ਸੰਤ ਭਗਤ ਸਤਿਗੁਰੂ ਦੀ ਸ਼ਰਨ ਵਿਚ ਆ ਜਾਣਾ । ਲਾਲ ਹਨ ਹੀਰੇ ਹਨ ਸੰਤ ਭਗਤ ਸਤਿਗੁਰੂ ਦੇ ਮਾਰਗ ਵਿਚ ਬਾਕੀ ਮਾਰਗ ਤਾ ਕਚਰੇ ਨਾਲ ਭਰੇ ਪਏ ਹਨ । ਪੰਡਿਤ ਤੋ, ਬ੍ਰਾਹਮਣ ਤੋ, ਹੋਰ ਤੋ, ਇਹ ਇਲਾਹੀ ਉਪਦੇਸ ਉਪਲਬਧ ਨਹੀ ਹੈ ॥ ਹੋ ਵੀ ਨਹੀ ਸਕਦਾ । ਜਗਦੀਸ਼ ਦੇ ਪਾਰਕਾਸ਼ ਬਿਨਾ । ਸਭ ਗਿਆਨ ਤੋ ਬਿਨਾ ਲਾਲ ਹੀਰੇ ਲਤਾੜ ਰਿਹਾ ਹੈ । ਜੀਵਨ ਅਜਾਈ ਗੁਆ ਰਿਹਾ ਹੈ ॥ ਇਸ ਦਾ ਅਰਥ ਕੀ ਹੋਇਗਾ ਅਧਿਆਤਮਕ ਮਾਰਗ ਵਿਚ ? ਇਸ ਦਾ ਅਰਥ ਕੀ ਹੋਇਗਾ । ਰੋਸ਼ਨੀ ਦੇ ਕੋਲ ਆਓ । ਰੋਸ਼ਨੀ ਜਗਾਓ ਹਨੇਰਾ ਦੁਰ ਹੋ ਜਾਇਗਾ । ਬ੍ਰਹਮ ਗਿਆਨ ਦਾ ਦੀਵਾ ਜਗਾਓ ਤੁਸੀਂ ਵੀ ਰੋਸ਼ਨ ਹੋ ਜਾਉ, ਜਗਮ੍ਗਾਉ । ਸਤਿਗੁਰੂ ਉਹ ਜਿਸਨੇ ਜਾਣਿਆ ਹੀ ਨਹੀਂ, ਜਣਾਇਆ ਵੀ, ਸਤਿਗੁਰੂ ਉਹ ਪਾਇਆ ਅਤੇ ਵੰਡਿਆ ਵੀ । ਸਤਿਗੁਰੂ ਦਾ ਸੰਦੇਸ਼ ਕੀ ਹੈ ? ਫਿਰ ਸਤਿਗੁਰੂ ਕੋਈ ਵੀ ਹੋਵੇ, ਨਾਮਦੇ ਹੋਵੇ, ਕਬੀਰ, ਸੈਣ ਹੋਵੇ ਕਿ ਰਵਿਦਾਸ ਹੋਵੇ - ਕੁਝ ਫਰਕ ਨਹੀਂ ਪੈਂਦਾ । ਸਤਿਗੁਰੂਆਂ ਦੇ ਨਾਮ ਹੀ ਜੁਦਾ ਹਨ, ਉਹਨਾ ਦਾ ਸੁਰ ਇਕ ਹੈ, ਸੰਗੀਤ ਇਕ ਹੈ, ਉਹਨਾਂ ਦੀ ਪੁਕਾਰ ਇਕ ਹੈ, ਉਹਨ ਦਾ ਸਦਾ ਇਕ ਹੈ, ਪੈਗਾਮ ਇਕ ਹੈ, ਉਦੇਸ਼ ਇਕ ਹੈ, ਉਪਦੇਸ ਇਕ ਹੈ, ਊਨਾ ਦੀ ਭਾਸ਼ਾ ਅਨੇਕ ਹੋਵੇਗੀ ਪਰ ਭਾਵ ਉਹਨਾਂ ਦਾ ਅਨੇਕ ਨਹੀਂ । ਜਿਸ ਨੇ ਇਕ ਸਤਿਗੁਰੂ ਨੂੰ ਪਛਾਣ ਲਿਆ ਉਸਨੇ ਸਾਰੇ ਸਤਿਗੁਰੂਆਂ ਨੂੰ ਪਛਾਣ ਲਿਆ - ਅਤੀਤ ਦੇ ਵੀ, ਵਰਤਮਾਨ ਦੇ ਵੀ, ਭਵਿੱਖ ਦੇ ਵੀ । ਸਤਿਗੁਰੂ ਵਿਚ ਸਮੇ ਫਰਕ ਮਿਟ ਜਾਂਦੇ ਹਨ - ਜੋ ਪਹਿਲਾਂ ਹੋਏ ਹਨ, ਉਹ ਵੀ ਉਸ ਵਿਚ ਮੌਜੂਦ; ਜੋ ਹੁਣ ਹਨ, ਉਹ ਵੀ ਉਸ ਵਿਚ ਮੌਜੂਦ; ਜੋ ਕਦੇ ਹੋਣਗੇ, ਉਹ ਵੀ ਉਸ ਵਿਚ ਮੌਜੂਦ । ਸਤਿਗੁਰੂ ਸ਼ੁੱਧ ਪ੍ਰਕਾਸ਼ ਹੈ ਜਿਸ ਉਤੇ ਕੋਈ ਵੀ ਹਨੇਰੇ ਦੀ ਸੀਮਾ ਨਹੀਂ । ਜੇਕਰ ਤੁਸੀਂ ਚਾਹੁੰਦੇ ਹੋ ਦੁਨੀਆ ਦੇ ਸਮਰਾਟ ਨਾਲ ਤੁਹਾਡਾ ਮਿਲਣਾ ਹੋ ਜਾਵੇ ਅਤੇ ਤੁਸੀਂ ਵੀ ਸਮਾਰਟ ਹੋ ਜਾਉ: ਮਾਲਕ ਦੇ ਮਾਲਕ ਨਾਲ ਮਿਲਣਾ ਹੋ ਜਾਵੇ ਫਿਰ ਤੁਸੀਂ ਵੀ ਮਾਲਕ ਹੋ ਜਾਵੋ । . ਤੁਸੀਂ ਪੁਛੋ - ਪਵਿੱਤਰ ਪੁਰਸ਼ਾਂ ਤੋਂ, ਪਰਮ ਪੂਰਨ ਪੁਰਸ਼ਾਂ ਤੋਂ, ਜੋ ਇਹ ਅੰਦਰੂਨੀ ਸੱਚ ਹੈ ਉਸ ਤਕ ਕਿਵੇਂ ਪੋਹੂਚਣਾ ਹੈ । ਧਿਆਨ ਰਹੇ, ਖਿਆਲ ਰਹੇ, ਇਸ ਸਬਦ ਪ੍ਰਤੀ ਕੋਈ ਵੀ ਵਿਆਕਤੀ ਆਪਣੇ ਮਨ ਵਿਚ ਅਸ਼ਾਂਤੀ ਭਾਵ ਨਾਲ ਨਾ ਆਵੇ, ਕ੍ਰੋਧ ਨਾਲ ਨਾ ਆਵੇ । ਧੰਨਵਾਦ । . ਦਰਸ਼ਨ ਅਭਿਲਾਸ਼ੀ ਇਸ ਸਬਦ ਦੇ ਦਰਸ਼ਨ ਦੀਦਾਰੇ ਅੰਕ 1207 ਗੁਰੂ ਗਰੰਥ ਜੀ ਤੇ ਜਾ ਕਰ ਸਕਦੇ ਨੇ । _________________________________ . ਹਰਿ - ਸੋਹੰ -ਸਤਿਨਾਮੁ ॥ हरि -सोहं - सतिनामु ॥ . Har-Sohang-Satnaam: Saa-a0a0a0a Naam!!
Jai Gurudev Dhan Gurudev Jee Sat Guru maharj kee Beta Shubham singh par apna rehmat wala hath us key upar rakhna ur usey sadh budhi bakshna Jai Gurudev jee
Kanshi TV Ki Puri Team Ko Vishav Ratan Dr B R Ambedkar Ji Ke 133ve Janam Din Ki Aap Sabhi Ko Lakh Lakh Vadhai Ji Satguru Ravidas Maharaj Ji Mehar Banaye Rakhna Ji
Sant Shri Guru Ravidas ji maharaj ki jai hey sache patshah ji hmesha hum pr sadaa mehar krna ❤🙏🙏🙇♀️🙇♀️🙇♀️🙇♀️🙇♀️Jai Gurudev ji Dhan Guru Ravidas ki maharaj ki jai ❤🙏🙇♀️
❤❤❤❤❤❤❤ dhan dhan Shri Jagat Guru Maharaj Shri sant Shiromani satguru Ravidas pita ji maharaj ki shradhanjali Jai jaikar Ho Jay jaikar Ho Jay Gurudev ji Jay Gurudev ji dhanyvad ji dhanyvad Dev Ji❤❤❤❤❤❤❤❤❤❤
जो बोले सो निर्भय श्री जगत गुरु महाराज श्री संत शिरोमणि सतगुरु रविदास पिता जी महाराज की श्रद्धांजलि जय जयकार हो जय जयकार हो जय गुरुदेव जय गुरुदेव जी सतनाम सतनाम सतनाम जिओ❤❤❤❤❤❤❤❤
ਸੱਤਨਾਮ ਵਾਹਿਗੁਰੂ ਜੀ ਸਾਰੇ ਪਰਿਵਾਰਾ ਉੱਤੇ ਮੇਹਰ ਭਰਿਆ ਹੱਥ ਰੱਖਿਓ ਜੀ
ਸਾਰਗ ਮਹਲਾ ੫ ॥ ਉਆ ਅਉਸਰ ਕੈ ਹਉ ਬਲਿ ਜਾਈ॥ ਆਠ ਪਹਰ ਅਪਨਾ ਪ੍ਰਭੁ ਸਿਮਰਨੁ ਵਡਭਾਗੀ ਹਰਿ ਪਾਂਈ ॥੧॥ਰਹਾਉ॥ ਭਲੋ ਕਬੀਰੁ ਦਾਸੁ ਦਾਸਨ ਕੋ ਊਤਮੁ ਸੈਨੁ ਜਨੁ ਨਾਈ॥ ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ ॥੧॥ ਜੀਉ ਪਿੰਡੁ ਤਨੁ ਧਨੁ ਸਾਧਨ ਕਾ ਇਹੁ ਮਨੁ ਸੰਤ ਰੇਨਾਈ॥ ਸੰਤ ਪ੍ਰਤਾਪਿ ਭਰਮ ਸਭਿ ਨਾਸੇ ਨਾਨਕ ਮਿਲੇ ਗੁਸਾਈ ॥੨॥੪॥੧੮॥
.
सारग महला ५ ॥उआ अउसर कै हउ बलि जाई॥ आठ पहर अपना प्रभु सिमरनु वडभागी हरि पांई ॥१॥ रहाउ ॥ भलो कबीरु दासु दासन को ऊतमु सैनु जनु नाई॥ ऊच ते ऊच नामदेउ समदरसी रविदास ठाकुर बणि आई ॥१॥ जीउ पिंडु तनु धनु साधन का इहु मनु संत रेनाई॥ संत प्रतापि भरम सभि नासे नानक मिले गुसाई ॥२॥४॥१८॥
.
“Saints themselves chants and inspires others to chant the Naam the Name of the Lord. My mind is filled with the Mantra of the Holy Saints, and I have risen above the three qualities Gazing upon the Blessed Vision, the Darshan of Bhagat, Satguru, my eyes are filled with love. I am a sacrifice to that occasion. Twenty-four hours a day, those meditate in remembrance on their God; by great good fortune, they have found the Lord. Kavir is merciful the slave of the Lord’s slaves; the humble barber Sain is supreme. Highest of the high is Namdev, who looked upon all alike; Ruvdas became Thakur the embodiment, Manifestation of God. My soul, body and wealth belong to the Saints; my mind longs for the dust of the Saints. With the Majesty of Saints, and by the radiant Grace of the Saints, all my doubts have been erased. Said Nanak, I have met the Lord.”
.
And again
.
ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ ॥ ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ॥ ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ ॥
.
अकाल मूरति है साध संतन की ठाहर नीकी धिआन कउ ॥ बाणी मंत्रु महा पुरखन की मनहि उतारन मांन कउ ॥ खोजि लहिओ नानक सुख थानां हरि नामा बिस्राम कउ ॥
.
"The Being of Immortal Manifestation is found in the Saadh Sangat, the Company of the Holy saints. Meditate on Him in that most sublime place. The Bani, the Word of the Supreme Lord God, is the greatest Mantra of all. It eradicates pride from the mind.”
.
There is very important reason why Nanak Vani / Bani Adore, Admire and praise the Holy reverend Satguru Kavir, Satguru Sain, Satguru Ruvdas and Satguru Namdev in the following sacred words.
.
“They attain great glory, and the most sublime honour.” They attain the supreme status. They attain the supreme state of Nirvana. They attain the immortal status and eradicate their self-conceit; how rare is that person, who contemplates spiritual wisdom. Attuned to the Naam, they attain Sidh Gosht- conversation with the Siddhas. Attuned to the Naam, they practice intense meditation forever. Attuned to the Naam, they live the true and excellent lifestyle. They attain the fourth state, and are liberated. Those who meditate on it are all emancipated; they attain the eternal and unchanging home."
ਸੰਤ ਭਗਤ ਸਤਿਗੁਰੂ ਨਾਮ ਆਪ ਨਾਮ ਜਪਦੇ ਨੇ, ਹੋਰਨਾ ਨੂੰ ਵੀ ਉਹੀ ਨਾਮ ਜ੍ਪਾਂਦੇ ਨੇ ਇਕ ਨਾਲ ਗੰਢਦੇ ਨੇ, ਵੰਡਦੇ ਨਹੀ । ਸੰਤ ਭਗਤ ਸਤਿਗੁਰੂ ਤੋ ਬਗੇਰ ਇਵੇ ਹੀ ਹੈ ॥ ਸੰਤ ਭਗਤ ਦੀ ਸਨਾਖਸ ਕਰਨ ਵਾਸਤੇ ਬੁਧੀ ਨਹੀ ਹੈ ਪਾਸ । ਇਹ ਅਸਲ ਧਰਮ ਹੈ । ਸੰਤ ਭਗਤ ਸਤਿਗੁਰੂ ਦੀ ਸ਼ਰਨ ਵਿਚ ਆ ਜਾਣਾ । ਲਾਲ ਹਨ ਹੀਰੇ ਹਨ ਸੰਤ ਭਗਤ ਸਤਿਗੁਰੂ ਦੇ ਮਾਰਗ ਵਿਚ ਬਾਕੀ ਮਾਰਗ ਤਾ ਕਚਰੇ ਨਾਲ ਭਰੇ ਪਏ ਹਨ । ਪੰਡਿਤ ਤੋ, ਬ੍ਰਾਹਮਣ ਤੋ, ਹੋਰ ਤੋ, ਇਹ ਇਲਾਹੀ ਉਪਦੇਸ ਉਪਲਬਧ ਨਹੀ ਹੈ ॥ ਹੋ ਵੀ ਨਹੀ ਸਕਦਾ । ਜਗਦੀਸ਼ ਦੇ ਪਾਰਕਾਸ਼ ਬਿਨਾ । ਸਭ ਗਿਆਨ ਤੋ ਬਿਨਾ ਲਾਲ ਹੀਰੇ ਲਤਾੜ ਰਿਹਾ ਹੈ । ਜੀਵਨ ਅਜਾਈ ਗੁਆ ਰਿਹਾ ਹੈ ॥ ਇਸ ਦਾ ਅਰਥ ਕੀ ਹੋਇਗਾ ਅਧਿਆਤਮਕ ਮਾਰਗ ਵਿਚ ? ਇਸ ਦਾ ਅਰਥ ਕੀ ਹੋਇਗਾ । ਰੋਸ਼ਨੀ ਦੇ ਕੋਲ ਆਓ । ਰੋਸ਼ਨੀ ਜਗਾਓ ਹਨੇਰਾ ਦੁਰ ਹੋ ਜਾਇਗਾ । ਬ੍ਰਹਮ ਗਿਆਨ ਦਾ ਦੀਵਾ ਜਗਾਓ ਤੁਸੀਂ ਵੀ ਰੋਸ਼ਨ ਹੋ ਜਾਉ, ਜਗਮ੍ਗਾਉ ।
ਸਤਿਗੁਰੂ ਉਹ ਜਿਸਨੇ ਜਾਣਿਆ ਹੀ ਨਹੀਂ, ਜਣਾਇਆ ਵੀ, ਸਤਿਗੁਰੂ ਉਹ ਪਾਇਆ ਅਤੇ ਵੰਡਿਆ ਵੀ । ਸਤਿਗੁਰੂ ਦਾ ਸੰਦੇਸ਼ ਕੀ ਹੈ ? ਫਿਰ ਸਤਿਗੁਰੂ ਕੋਈ ਵੀ ਹੋਵੇ, ਨਾਮਦੇ ਹੋਵੇ, ਕਬੀਰ, ਸੈਣ ਹੋਵੇ ਕਿ ਰਵਿਦਾਸ ਹੋਵੇ - ਕੁਝ ਫਰਕ ਨਹੀਂ ਪੈਂਦਾ । ਸਤਿਗੁਰੂਆਂ ਦੇ ਨਾਮ ਹੀ ਜੁਦਾ ਹਨ, ਉਹਨਾ ਦਾ ਸੁਰ ਇਕ ਹੈ, ਸੰਗੀਤ ਇਕ ਹੈ, ਉਹਨਾਂ ਦੀ ਪੁਕਾਰ ਇਕ ਹੈ, ਉਹਨ ਦਾ ਸਦਾ ਇਕ ਹੈ, ਪੈਗਾਮ ਇਕ ਹੈ, ਉਦੇਸ਼ ਇਕ ਹੈ, ਉਪਦੇਸ ਇਕ ਹੈ, ਊਨਾ ਦੀ ਭਾਸ਼ਾ ਅਨੇਕ ਹੋਵੇਗੀ ਪਰ ਭਾਵ ਉਹਨਾਂ ਦਾ ਅਨੇਕ ਨਹੀਂ । ਜਿਸ ਨੇ ਇਕ ਸਤਿਗੁਰੂ ਨੂੰ ਪਛਾਣ ਲਿਆ ਉਸਨੇ ਸਾਰੇ ਸਤਿਗੁਰੂਆਂ ਨੂੰ ਪਛਾਣ ਲਿਆ - ਅਤੀਤ ਦੇ ਵੀ, ਵਰਤਮਾਨ ਦੇ ਵੀ, ਭਵਿੱਖ ਦੇ ਵੀ । ਸਤਿਗੁਰੂ ਵਿਚ ਸਮੇ ਫਰਕ ਮਿਟ ਜਾਂਦੇ ਹਨ - ਜੋ ਪਹਿਲਾਂ ਹੋਏ ਹਨ, ਉਹ ਵੀ ਉਸ ਵਿਚ ਮੌਜੂਦ; ਜੋ ਹੁਣ ਹਨ, ਉਹ ਵੀ ਉਸ ਵਿਚ ਮੌਜੂਦ; ਜੋ ਕਦੇ ਹੋਣਗੇ, ਉਹ ਵੀ ਉਸ ਵਿਚ ਮੌਜੂਦ । ਸਤਿਗੁਰੂ ਸ਼ੁੱਧ ਪ੍ਰਕਾਸ਼ ਹੈ ਜਿਸ ਉਤੇ ਕੋਈ ਵੀ ਹਨੇਰੇ ਦੀ ਸੀਮਾ ਨਹੀਂ । ਜੇਕਰ ਤੁਸੀਂ ਚਾਹੁੰਦੇ ਹੋ ਦੁਨੀਆ ਦੇ ਸਮਰਾਟ ਨਾਲ ਤੁਹਾਡਾ ਮਿਲਣਾ ਹੋ ਜਾਵੇ ਅਤੇ ਤੁਸੀਂ ਵੀ ਸਮਾਰਟ ਹੋ ਜਾਉ: ਮਾਲਕ ਦੇ ਮਾਲਕ ਨਾਲ ਮਿਲਣਾ ਹੋ ਜਾਵੇ ਫਿਰ ਤੁਸੀਂ ਵੀ ਮਾਲਕ ਹੋ ਜਾਵੋ ।
.
ਤੁਸੀਂ ਪੁਛੋ - ਪਵਿੱਤਰ ਪੁਰਸ਼ਾਂ ਤੋਂ, ਪਰਮ ਪੂਰਨ ਪੁਰਸ਼ਾਂ ਤੋਂ, ਜੋ ਇਹ ਅੰਦਰੂਨੀ ਸੱਚ ਹੈ ਉਸ ਤਕ ਕਿਵੇਂ ਪੋਹੂਚਣਾ ਹੈ ।
ਧਿਆਨ ਰਹੇ, ਖਿਆਲ ਰਹੇ, ਇਸ ਸਬਦ ਪ੍ਰਤੀ ਕੋਈ ਵੀ ਵਿਆਕਤੀ ਆਪਣੇ ਮਨ ਵਿਚ ਅਸ਼ਾਂਤੀ ਭਾਵ ਨਾਲ ਨਾ ਆਵੇ, ਕ੍ਰੋਧ ਨਾਲ ਨਾ ਆਵੇ । ਧੰਨਵਾਦ ।
.
ਦਰਸ਼ਨ ਅਭਿਲਾਸ਼ੀ ਇਸ ਸਬਦ ਦੇ ਦਰਸ਼ਨ ਦੀਦਾਰੇ ਅੰਕ 1207 ਗੁਰੂ ਗਰੰਥ ਜੀ ਤੇ ਜਾ ਕਰ ਸਕਦੇ ਨੇ ।
_________________________________
.
ਹਰਿ - ਸੋਹੰ -ਸਤਿਨਾਮੁ ॥ हरि -सोहं - सतिनामु ॥
.
Har-Sohang-Satnaam: Saa-a0a0a0a Naam!!
❤❤😂😂🎉🎉😢😢💖💖💘💘💋💋ੴਸਾਤਿਨਾਮ ਸ਼ੀ੍ ਵਾਹਿਗੁਰੂ ਸਾਹਿਬ ਜੀ ਕੀ 💘💘💖💖🌲🌲💕💕❤❤👣👣👐👐👏👏
Jai guru ravidas Maharaj ji meher Karo mere parivar te
Ji gurdev dhan gurdev guru Ravidas ji satnam waheguru g 34:03 ❤❤❤❤❤
Jai guru Ravidas ji satnam waheguru g❤❤
❤❤😂😂🎉🎉👣👣👏👏💖💖🌲🌲👄👄💋💋👐👐ੴ ਸਾਤਿਨਾਮ ਸ਼ੀ੍ ਵਾਹਿਗੁਰੂ ਸਾਹਿਬ ਜੀ ਕੀ 💐💐💅💅💕💕🌺🌺💘💘
Jai gurdev
ਜੈ ਗੁਰੂਦੇਵ ਜੀ 🙏 ਧੰਨ ਗੁਰੂਦੇਵ ਜੀ
ਜਪੋ ਸਤਿਨਾਮ ਸਤਿਨਾਮ ਸਤਿਨਾਮ ਜੀ
ਧੰਨ ਧੰਨ ਸਾਹਿਬ ਏਂ ਕਮਾਲ ਜਗਤ ਗੁਰੂ ਰਵਿਦਾਸ ਮਹਾਰਾਜ ਜੀ।
ਸੱਭ ਤੇ ਮਿਹਰਾਂ ਭਰਿਆ ਸਿਰਾਂ ਤੇ ਹੱਥ ਰੱਖਣਾ ਜੀ
ਆਪਣੀ ਕੌਮ ਤੇ।
🙏♥️🙏♥️🙏♥️🙏♥️🙏
Dhan Ravidas guruji kirpa kroj. 🙏🙏🌹🌹
ਜੈ ਹੋ ਗੂਰੁ ਜੀ
ਧੰਨ ਗੁਰੂਦੇਵ ਧੰਨ ਗੁਰੂ ਰਵਿਦਾਸ ਜੀ ਮਹਾਰਾਜ ਆਪਣੀ ਮਿਹਰ ਬਣਾਈ ਰੱਖਿਓ
Jai ਗੁਰੂਦੇਵ ਜੀ ਬਹੁਤ ਪਿਆਰੀ ਅਵਾਜ ਗੁਡ ਜੋਬ
Jai Gurudev Dhan Gurudev Jee Sat Guru maharj kee Beta Shubham singh par apna rehmat wala hath us key upar rakhna ur usey sadh budhi bakshna Jai Gurudev jee
💕💕👐👐🌻🌻💋💋👏👏💅💅ੴ ਸਾਤਿਨਾਮ ਸ਼ੀ੍ ਵਾਹਿਗੁਰੂ ਸਾਹਿਬ ਜੀ ਕੀ 👏👏💋💋🌻🌻👐👐💕💕
🙏🏻🌹🌻 Dhan Dhan Shri Guru Ravidass Maharaj Ji And Aap Nu Mera Vlo 🙏🏻🌹🌻 Jay Gurudev ge Husan Lal Nar Qatar ge
ਜੈ ਗੁਰੂ ਦੇਵ ਜੀ 🙏🏻🙏🏻🙏🏻🙏🏻
❤❤🎉🎉ੴਸਾਤਿਨਾਮ ਸ਼ੀ੍ ਵਾਹਿਗੁਰੂ ਸਾਹਿਬ ਜੀ ਕੀ ❤❤🎉🎉😮😮😅😅😂😂❤❤
AJIT-KUMAR BETU OMAN TOJI 🙏🙏🙏🙏🙏🌷🌷❤🌷🌷🌷✈️✈️✈️✈️✈️
🙏 ਜੈ ਗੁਰੂਦੇਵ ਜੀ ਧੰਨ ਗੁਰੂ ਦੇਵ ਜੀ 🙏 ਬੋਲੇ ਸੋ ਨਿਰਭੈ ਸ਼੍ਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ 🙏 ਧੰਨ ਧੰਨ ਸਤਿਗੁਰੂ ਸੁਆਮੀ ਸਰਵਣ ਦਾਸ ਮਹਾਰਾਜ ਜੀ ਕੀ ਜੈ 🙏 ਬੋਲੇ ਸੋ ਨਿਰਭੈ ਸਰਬ ਭੇਖ ਭਗਵਾਨ ਕੀ ਜੈ 🙏
Dhan Dhan Satguru Ravidas Ji Maharaj Ji🙏🙏🙏🙏🙏
ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ 🙏🙏🙏🪔🪔🎂🎂🪔🪔🌹🥀🌹🌷🌺 ਬੋਲੇ ਸੋ ਨਿਰਭੈ ਜਗਤ ਗੁਰੂ ਰਵਿਦਾਸ ਜੀ ਮਹਾਰਾਜ ਕੀ ਜੈ 🙏🙏🙏🙏 ਸੱਚਖੰਡ ਕਾਂਸੀ ਗੋਵਰਧਨ ਦਰਬਾਰ ਵਿੱਚ ਸੇਵਾ ਕਰਦੇ ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਵਧਾਈ ਧੰਨਵਾਦ ਹੈ ਜੀ 🙏🙏🙏🙏💐🪴🪷🎂💝🪔🪔🪔🪔
Waheguru ji
Waheguru ji 🙏🙏🌹🌹
Sant Shri Guru Ravidas ji maharaj ki jai🙏🙏🙏Hey sche patshah ji mujhe hmesha apne charono se lgeye rakhna ji. 🙏🙏🙏Jai Gurudev ji🙏🙏🙏
Nathiramgaswai 😮😊😊
🙏🏼ਵਾਹਿਗੁਰੂ ਜੀ ਸਭ ਤੇ ਆਪਣੀ ਮਾਹਿਰ ਕਰਨਾ ਜੀ 🙏🏼🙏🏼❤
❤❤🎉🎉🎉
@@ManjitKaur-xx5th❤❤
Dhan sat guru ravidas maherag ji
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੱਬਿਆਂ, ਕੁਚਲਿਆਂ, ਗਰੀਬਾਂ, ਮਜ਼ਦੂਰਾਂ, ਮਜ਼ਲੂਮਾਂ, ਅਛੂਤਾਂ ਦੇ ਮਹਾਨ ਕ੍ਰਾਂਤੀਕਾਰੀ ਗੁਰੂ ਹੋਏ ਹਨ.
ਉਹ ਬੁੱਧ ਦੀ ਤਰ੍ਹਾਂ ਹੀ ਜੀਵਨ ਭਰ ਬ੍ਰਾਹਮਣਵਾਦ, ਪੂੰਜੀਵਾਦ, ਸਾਮੰਤਵਾਦ ਵਿਰੁੱਧ ਜੰਗ ਲੜਦੇ ਰਹੇ ਤਾਂ ਜ਼ੋ ਵਰਣ ਆਸ਼ਰਮ, ਜਾਤੀਵਾਦ ਅਤੇ ਛੂਤਛਾਤ ਨੂੰ ਖਤਮ ਨੂੰ ਖਤਮ ਕਰਕੇ. ਬੇਗਮਪੁਰਾ ਦੀ ਸਥਾਪਨਾ ਕੀਤੀ ਜਾ ਸਕੇ.
ਰਵਿਦਾਸ ਜਿਹ ਗ੍ਰੰਥ ਹੈ ਪੜੇ ਸੁਨੇ ਮਨ ਲਾਏ ਸਭਿ ਪਦਾਰਥ ਮਿਲ਼ੇ ਇਸ ਸੇ ਸਭ ਭਰ ਪਾਏ
ਜੈ ਗੁਰੂਦੇਵ ਧੰਨ ਗੁਰੂਦੇਵ
Koti koti parnam Mahraj ji 🙏
जगत गुरू सतगुरू रविदास महाराज जी के चरनो मे शत शत नमन जी सतगुरू सेवा दास महाराज जी अमर रहे जी सतगुरू फकीर दास महाराज जी की जय जी जय भीम साथियो
❤❤😂😂🎉🎉💐💐👏👏🌷🌷💕💕ੴ ਸਾਤਿਨਾਮ ਸ਼ੀ੍ ਵਾਹਿਗੁਰੂ ਸਾਹਿਬ ਜੀ ਕੀ💐💐👣👣💋💋💖💖💘💘💅💅❤❤👄👄👐👐🌺🌺
Bahut sunder awaj bhai sahib nu guru ravidas g sada chadi kala vich rakhan g and bless u with the long life.
ਧੰਨ ਧੰਨ ਸਤਿਗੁਰ ਰਵਿਦਾਸ ਭਗਤ ਜੀ ਕਿਰਪਾ ਕਰੋ
Tunu Guru kende jorh lagda a
सतनाम सतगुरु जी सतनाम वाहेगुरु जी। सब पर कृपा बनाए रखना जी,,🙏🙏🙏🙏🙏🙏🙏🌺🌺🌷
Jai guru ravidas ji maharaj very nice voice
❤🎉waheguru ji❤🎉
Jai guru ravidas Maharaj ji ki jai,
Kanshi TV Ki Puri Team Ko Vishav Ratan Dr B R Ambedkar Ji Ke 133ve Janam Din Ki Aap Sabhi Ko Lakh Lakh Vadhai Ji Satguru Ravidas Maharaj Ji Mehar Banaye Rakhna Ji
❤❤😂😂🎉🎉👄👄💕💕💕👣👣💓💓💐💐💋💋 ੴ ਸਾਤਿਨਾਮ ਸ਼ੀ੍ ਵਾਹ੍ਗੁਰੂ ਸਾਹਿਬ ਜੀ ਕੀ 💋💋💐💐💓💓👣👣💕💕👄👄👐👐💘💘💅💅💖💖👏👏
AJIT-KUMAR BETU OMAN TOJI 🙏🙏🙏🙏🙏🌷🌷🌷🌷🌷
Bhut sohani avaja ha thudi baba ji
ਧੰਨ ਧੰਨ ਸ੍ਰੀ ਗੁਰੂ ਭਗਤ ਰਵਿਦਾਸ ਮਹਾਰਾਜ ਜੀ 👏❤️🙏💐💕👏❤️💐💕👏❤️🙏💐💕👏❤️🙏💐💕👏🙏💐💕
Thudi ik gall samj ni aundi Guru kende thuda Jorh lagda
Ja guru ravidas ji ki
AJIT-KUMAR BETU OMAN TOJI Waheguru Ji Maharaj Ji 🙏🙏🙏🙏🙏♥️♥️💐💐💐💐💐✈️✈️✈️✈️✈️
Very good 😢bañi😮jai gurudev.. ravidas
Kirpa karo G . waheguru G Bakhsh Leo G
Jai guru dev Dhan guru dev ji 🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏
❤❤😂😂🎉🎉👐👐💓💓🌲🌲❤❤💘💘💋💋ੴ ਸਾਤਿਨਾਮ ਸ਼ੀ੍ ਵਾਹਿਗੁਰੂ ਸਾਹਿਬ ਜੀ ਕੀ 👐👐👐👏👏👣👣💐💐💐🌺💅💅💖💖💕👄👄
Sant Shri Guru Ravidas ji maharaj ki jai hey sache patshah ji hmesha hum pr sadaa mehar krna ❤🙏🙏🙇♀️🙇♀️🙇♀️🙇♀️🙇♀️Jai Gurudev ji Dhan Guru Ravidas ki maharaj ki jai ❤🙏🙇♀️
❤❤😂😂🎉🎉🌺🌺💘💘💕💕ੴ ਸਾਤਿਨਾਮ ਸ਼ੀ੍ ਵਾਹਿਗੁਰੂ ਸਾਹਿਬ ਜੀ ਕੀ 💖💖👐👐❤❤👄👄💐💐💋💋💅💅👏👏
❤❤😂😂🎉🎉💅💅💋💋💐💐ੴ ਸਾਤਿਨਾਮ ਸ਼ੀ੍ ਵਾਹਿਗੁਰੂ ਸਾਹਿਬ ਜੀ ਕੀ 👏👏💖💖👣👐👐💘💘💕💕👄👄🌺
Waheguru waheguru waheguru waheguru waheguru ji ❤❤❤
Dhan Dhan Satguru Ravidas Ji Maharaj 🙏🙏🙏🙏🙏🙏🙏
ੴਸਤਿ ਨਾਮੁ ਸ੍ਰੀ ਵਾਹਿਗੁਰੂ ਜੀ ਜੈ ਗੁਰੂ ਦੇਵ ਜੀ ਧਨ ਗੁਰੂ ਦੇਵ ਜੀ 🌹🌹🌹🌹🌹🌺🌺🌺🌺🌺🌻🌻🌻🌻🌻🙏🙏🙏🙏🙏
❤❤😂😂🎉🎉🌲🌲👣👣👐👐💖💖💋💋ੴ ਸਾਤਿਨਾਮ ਸ਼ੀ੍ ਵਾਹਿਗੁਰੂ ਸਾਹਿਬ ਜੀ ਕੀ 👏👏💅💅🌺🌺💕💕💐💐❤❤💘💘👄👄
ਵਾਹਿਗੁਰੂ ਜੀ ਮੇਹਰ ਕਰੋ ਜੀ
Jagat guru ravidas ji Maharaj ji ki jai❤❤
Jai Sat Guru Shri Guru Ravidas Ji Maharaj Ji Ki Jai 🌹🙏🙏🙏🌹
AJIT-KUMAR BETU OMAN TOJI 🙏🙏🙏🙏🙏🌷🌷🌷🌷🌷♥️♥️✈️✈️✈️✈️✈️
ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀਉ
WAHEGURU G
❤ Waheguru Ji kal SA Waheguru Ji ki Aarti Jai maa 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Jai gurdev ji
Jai Gurudev Jee. Guru Maharaj jee sab ko sadh budhi dena. Sab kee raksha karna.
Jai guru dev dhan guru dev ji
satgurushregurura vidasmaharajjisatnam❤❤❤❤❤
Jaigurudev satguru dev dhangurudev satnamjapo satnaam satnaam satnaam satguru ravidas maharaj ji ki jai ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
🙏. Jai guru dev. Dhan guru dev.
🙏🙏 Jai Gurudev Ji 🙏 Dhan Gurudev Ji 🙏🙏🙏🙏
Dhan Dhan guru Ravi Dass Mahraj g 🙏 Mehar karo g sab te ji 🙏 🙏 ❤️
AJIT-KUMAR BETU OMAN TOJI 🙏🙏🙏🙏🙏🌹🌹🌹🌹🌹♥️♥️✈️✈️✈️✈️✈️
St. Shromini She Guru Ravidas ji Maharaj ki jai ho.
Jai Gurdev Dan Gurdev ji
Jai.guru.dev.ji.Dhan.Dhan.guru.ravidas.ji.kirpa.karo.savteh
Jaigurravidasji❤
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਵਹਿਗੁਰੂ ਜੀ ਵਹਿਗੁਰੂ ਜੀ
Jai gurudev ji💐💐💐💐💐💐💐💐🎂🌹🌹🌹🌹🌹🌹🌹🌹
🙏🙏🙏🙏🙏🙏💐💐💐🙏
Kitab nu guru kehn wale 😂😂😂😂😂buchar
Waheguru ji kal SA Waheguru Ji ki ਵਤਏ
Maharaj ke bhakt 🎉🎉🎉🎉🎉🎉
❤❤❤❤❤❤❤ dhan dhan Shri Jagat Guru Maharaj Shri sant Shiromani satguru Ravidas pita ji maharaj ki shradhanjali Jai jaikar Ho Jay jaikar Ho Jay Gurudev ji Jay Gurudev ji dhanyvad ji dhanyvad Dev Ji❤❤❤❤❤❤❤❤❤❤
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
❤❤😂😂🎉🎉💋💋💐💐💘💘ੴ ਸਾਤਿਨਾਮ ਸ਼ੀ੍ ਵਾਹਿਗੁਰੂ ਸਾਹਿਬ ਜੀ ਕੀ 💋💋💅💅👣👣👐👐💖💖👏👏
Jai guru dev dhan guru dev j ❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
❤❤😂😂🎉🎉💋💋💓💓👏👏💕💕🌲🌲ੴ ਸਾਤਿਨਾਮ ਸ਼ੀ੍ ਵਾਹਿਗੁਰੂ ਸਾਹਿਬ ਜੀ ਕੀ 👄👄💖💖👣👣🌺🌺💐💐💅💅💘💘👐👐😊😊
❤❤😂😂🎉🎉💕💕👣👣👏👏💅💅🌺🌺👐👐ੴ ਸਾਤਿਨਾਮ ਸ਼ੀ੍ ਵਾਹਿਗੁਰੂ ਸਾਹਿਬ ਜੀ ਕੀ 💋💋💐💐💖💖👄👄
❤❤😂😂🎉🎉💅💅👐👐🌲🌲ਂੴ ਸਾਤਿਨਾਮ ਸ਼ੀ੍ ਵਾਹਿਗੁਰੂ ਸਾਹਿਬ ਜੀ ਕੀ 👐👐💅💅🌺🌺❤❤💕💕👣👣💓💓👏👏
❤❤😂😂🎉🎉🌲🌲👐👐👐💖💖💋💋👏👏ੴ ਸਾਤਿਨਾਮ ਸ਼ੀ੍ ਵਾਹਿਗੁਰੂ ਸਾਹਿਬ ਜੀ 💕💕👄👄💘💘❤❤💐💐👣👣🌺🌺💅💅
Ki comment krda tu. Oee pta ni lagda
जो बोले सो निर्भय श्री जगत गुरु महाराज श्री संत शिरोमणि सतगुरु रविदास पिता जी महाराज की श्रद्धांजलि जय जयकार हो जय जयकार हो जय गुरुदेव जय गुरुदेव जी सतनाम सतनाम सतनाम जिओ❤❤❤❤❤❤❤❤
🙏🏻💓🙏🏻Jai guru dev jii dhan guru dev jii 💓🙏🏻💓
Jaigurudev satguru dev dhangurudev satnamjapo satnaam satnaam satnaam satguru ravidas maharaj ji ki jai ❤❤❤❤❤❤❤❤❤❤❤❤❤❤❤❤❤❤❤
Jai guru dev dhan guru dev g 🌹🙏🌹🙏🌹🙏
Waheguru ji ka khalsa waheguru ji ki fateh 🙏🙏
Dhan dhan satguru ravidass maharaj ji ki jai🙏🏻🙏🏻🙏🏻🙇♂️❤
🎉Waheguru.Ji🎉
ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਮੇਹਰ ਕਰਨ ਜੀ 🎉🎉❤❤
Dan guru dav Jai guru dev ji 🙏🙏
Dhan dhan mare sonee satguru Ravidaas maharaj ki jai ho🙏🙏🙏🙏🙏🙏
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ❤❤❤❤❤
Jai guru dev ji 💐💐🙏🏻 Jai shree guru Ravi das maharaj ji ki 🙏🏻🙏🏻🌹🌹🌹🌹💐🙏🏻🌷🙏🏻🌷🌷🌷🌷🌷🙏🏻
ਧੰਨ ਧੰਨ ਸੀ੍ ਗੁਰੂ ਰਵਿਦਾਸ ਮਹਾਰਾਜ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਕੂ ਵਾਹਿਗੁਰੂ ਜੀ👏👏👏👏👏
❤❤😂😂🎉🎉💋💋👣👣💓💓💕💕ੴ ਸਾਤਿਨਾਮ ਸ਼ੀ੍ ਵਾਹਿਗੁਰੂ ਸਾਹਿਬ ਜੀ ਕੀ 💓💓👣👣💋💋❤❤💖💖👄👄💐💐💘💘👏👏
Santosh sant Ram khichy Satnam waheguru ji ❤❤❤❤❤❤❤❤❤❤❤❤❤❤❤ jai guru dev ji dhan dhan guru dev ji ❤️❤️❤️❤️
😊