ਕਿਵੇਂ ਭੱਠਾ ਬਿਠਾ ਗਿਆ ਸਿੱਖਾਂ ਦਾ ਇਹ ਬ੍ਰਹਮ-ਗਿਆਨੀ ਸੰਤ? ਸੱਚ ਜਾਂ ਝੂਠ ਖ਼ੁਦ ਫ਼ੈਸਲਾ ਕਰੋ

แชร์
ฝัง
  • เผยแพร่เมื่อ 9 ม.ค. 2025

ความคิดเห็น • 898

  • @ਸ਼ਮਸ਼ੇਰਸਿੰਘ-ਖ7ਘ
    @ਸ਼ਮਸ਼ੇਰਸਿੰਘ-ਖ7ਘ 3 ปีที่แล้ว +25

    ਡਾਕਟਰ ਸਾਬ ਤੁਹਾਡਾ ਬੁਹਤ ਧੰਨਵਾਦ ਜੌ ਕੌਮ ਨੂੰ ਤੁਸੀ ਬੁਹਤ ਸਹਿਜ ਤੇ ਸਰਲ ਤਰੀਕੇ ਨਾਲ ਇਕ ਜੁਟ ਹੋ ,, ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਨਾਲ ਜੋੜਨ ਲਈ ਕੀਹਾ

  • @surjitgill3779
    @surjitgill3779 2 ปีที่แล้ว +19

    ਪਰਮਾਤਮਾ ਤੁਹਨੂੰ ਲੰਬੀ ਜ਼ਿੰਦਗੀ ਦੇਵੇ

  • @riardavindersingh3667
    @riardavindersingh3667 3 ปีที่แล้ว +18

    ਢਿੱਲੋਂ ਸਾਬ ਧੰਨਵਾਦ ਜੀ, ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖਣ ਜੀ

  • @JasbirSingh-fy8vy
    @JasbirSingh-fy8vy 3 ปีที่แล้ว +124

    ਬਹੁਤ ਧਿਆਨ ਦੇਨ ਲੋੜ ਹੈ ਲੜਨ ਦੀ ਲੋੜ ਨਹੀਂ ਸਮਜਨ ਦੀ ਲੋੜ ਹੈ ਸਿੱਖ ਕੋਮ ਨੂੰ ਧੰਨਧੰਨਸ੍ਰੀ ਗੁਰੁ ਗ੍ਰੰਥਸਾਹਿਬਜੀਨੂੰ ਪਿਆਰ ਸਤਿਕਾਰ ਨਾਲ ਪੜੋ ਵੀਰ ਜੀਉ

    • @RajvirCalifornia
      @RajvirCalifornia 3 ปีที่แล้ว +2

      Nafarat ch kush ni rakheya

    • @RajvirCalifornia
      @RajvirCalifornia 3 ปีที่แล้ว +1

      Lokka nu kider tori jana ?

    • @sctalwarafrompunjabindia1969
      @sctalwarafrompunjabindia1969 3 ปีที่แล้ว +6

      ...✍️ ਸ਼ੁਭ ਆਸ਼ good hope
      🙏ਵੀਰ ਜੀ,
      *"ਬਾਣੀ" ਤਾਂ ਰੂਹਾਨੀਅਤ ਦਾ ਸਮੁੰਦਰ ਹੈ, ਬਹੁਤ ਕੁੱਝ ਮਾਨਵਤਾ ਦੀਆ ਧਾਰਮਿਕ ਤੁਕਾਂ ਨੂੰ ਆਪਣੀ ਬੁੱਕਲ ਵਿੱਚ ਸੰਜੋਈ ਬੈਠੀ ਹੈ I* ਜਿਵੇਂ ਤੁਸੀਂ ਲਿਖਿਆ ਹੀ ਹੈ;
      *ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੌ I*
      ਪਰ
      *ਸਵਾਲ ਇਹ ਹੈ ਕਿ ਸਿੱਖੀ ਬਾਣੀ ਤੇ ਅਮਲ ਹੀ ਕਿੰਨਾ ਕਰਦੀ ਹੈ?* ਪਹਿਲੀ ਪਾਤਸ਼ਾਹੀ,
      *ਬਾਬਾ ਨਾਨਕ ਨੇ ਦਿੱਤਾ,*
      *ਚੌ ਵਰਣਾ ਨੂੰ ਉਪਦੇਸ਼ ਸਾਂਝਾ I*
      *ਹਰਮਿੰਦਰ ਇੱਕ ਅਤੇ ਰੱਖੇ ਦਰਵਾਜੇ ਚਾਰ I*
      ਪਰ
      *ਸਿੱਖਾਂ ਉਪਦੇਸ਼ ਨੂੰ ਉਲਟ ਕੀਤਾ,*
      *ਪਿੰਡ ਇੱਕ ਅਤੇ ਗੁਰਦਵਾਰੇ ਚਾਰ I*
      ਸਿੱਖਾਂ ਬਾਣੀ 'ਤੇ ਸਹੀ ਅਮਲ ਕੀਤਾ ਹੁੰਦਾ ਤਾਂ ਪੰਜਾਬ ਚੋਂ ਜਾਤ-ਪਾਤ ਗੁਰੂ ਸਾਹਿਬਾਨਾਂ ਦੇ ਸਮੇਂ ਵਿੱਚ ਹੀ ਜਾਂ ਉਹਨਾਂ ਦੇ ਜਾਣ ਦੇ ਕੁੱਝ ਅਰਸੇ ਬਾਅਦ ਹੀ ਖ਼ਤਮ ਹੋ ਜਾਣੀ ਸੀ I ਜੇਕਰ ਪੂਰੇ ਦੇਸ਼ ਵਿੱਚੋ ਨਹੀਂ ਤਾਂ ਪੰਜਾਬ ਵਿੱਚੋਂ ਤਾਂ ਹਰ ਹਾਲ ਵਿੱਚ ਖ਼ਤਮ ਹੋ ਜਾਣੀ ਸੀ ? *ਸਿੱਖਾਂ ਨੇ ਜੇਕਰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਅਤੇ ਕੌਰ ਦੇ ਅਨਮੋਲ ਕੋਨਸੇਪਟ ਨੂੰ ਸਵੀਕਾਰ ਕੀਤਾ ਹੁੰਦਾ ਤਾਂ ਅੱਜ ਸਿੱਖਾਂ ਵਿੱਚ ਗੋਤਰ (ਗੋਤ) ਲਿਖਣ ਦੀ ਭਰਮਾਰ ਅਤੇ ਚੌਦਰ ਨਾ ਹੁੰਦੀ ?*
      *ਅੱਜ ਜਿੰਨੇ ਵੀ ਸਿੱਖ ਆਪਣੇ ਨਾਵਾਂ ਪਿੱਛੇ ਗੋਤਰ ਲਗਾਈ ਬੈਠੇ ਹਨ ਉਹ ਭਾਵੇਂ ਰੋਜ਼ ਗੁਰਦਵਾਰੇ ਜਾ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਨਮਸਤਕ ਹੁੰਦੇ ਹੋਣ, ਭਾਵੇਂ ਲੱਖ ਸੇਵਾ ਭਾਵਨਾ ਵਾਲੇ, ਦਾਨੀ ਅਤੇ ਬਾਣੀ ਦੇ ਵੱਡੇ ਪ੍ਰਚਾਰਕ ਹੋਣ ਪਰ ਉਹ ਗੁਰੂ ਦੇ ਸਿੱਖ ਹੈ ਹੀ ਨਹੀਂ ਹਨ? ਅੰਮ੍ਰਿਤ ਛੱਕ ਲੈਣ ਮਗਰੋਂ, 5 ਕਕਾਰਾਂ ਤੇ ਪੂਰਾ ਉਤਰਨ ਮਗਰੋਂ ਵੀ ਜੇਕਰ ਅਸੀਂ ਦਸਮ ਪਾਤਸ਼ਾਹ ਦੇ ਆਖੇ ਲੱਗ ਆਪਣੇ ਨਾਂ ਨੂੰ ਸਿੰਘ-ਕੌਰ ਤੋਂ ਅੱਗੇ ਲੈ ਜਾ ਰਹੇ ਹਾਂ ਤਾਂ ਸ਼ਾਇਦ ਅਸੀਂ ਦਸਮ ਪਾਤਸ਼ਾਹ ਦੇ ਹੁਕਮ ਦੀ ਵੇਅਧਵੀ ਕਰ ਮਨੂੰਵਾਦੀ/ਬ੍ਰਾਹਮਣਵਾਦੀ ਵਿਚਾਰਧਾਰਾ ਤੇ ਅੱਜ ਵੀ ਡੱਟੇ ਹੋਏ ਹਾਂ ਅਤੇ ਸਿੱਖੀ ਤੋਂ ਅਧੂਰੇ ਹਾਂ I*
      *ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿੱਤਾ ਗਿਆ ਸਿੱਖ ਅਤੇ ਕੌਰ ਆਪਣੇ ਆਪ ਵਿੱਚ ਇੱਕ ਵੱਡਾ ਰੁਤਵਾ ਹੈ ਪਰ ਸਿੱਖਾਂ ਨੇ ਜਿਵੇਂ ਪਹਿਲੀ ਪਾਤਸ਼ਾਹੀ ਬਾਬਾ ਨਾਨਕ ਜੀ ਦੇ ਉਪਦੇਸ਼ ਦੇ ਉਲਟ ਕੰਮ ਕੀਤਾ ਉਵੇਂ ਹੀ ਸਿੱਖਾਂ ਨੇ ਦਸਮ ਪਾਤਸ਼ਾਹ ਜੀ ਦੇ ਹੁਕਮ ਉਲਟ ਕੰਮ ਕੀਤਾ ਹੈ* 👉🏿 ਸਿੰਘ-ਕੌਰ ਦੇ ਇੱਕ ਵੱਡੇ ਰੁਤਵੇ ਨੂੰ ਗੋਤਰ ਨਾਲ ਬਹੁਤ ਬੌਣਾ ਬਣਾ ਦਿੱਤਾ ਹੈ I
      *ਪਲਟੂ ਊਚੀ ਜਾਤ ਕਾ,*
      *ਮਤ ਕੋਈ ਕਰੇ ਹੰਕਾਰ I*
      *ਸਾਹਿਬ ਕੇ ਦਰਵਾਰ ਮੇ,*
      *ਕੇਵਲ ਭਗਤ ਪਿਆਰ I*
      *ਪਹਿਲੀ ਪਾਤਸ਼ਾਹੀ, ਦਸਵੀਂ ਪਾਤਸ਼ਾਹੀ ਅਤੇ ਦਸਾਂ ਗੁਰੂਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੌਣ ਰੂਹ/ਆਤਮਾ (ਕੋਈ ਜਾਤ,ਧਰਮ ਨਹੀਂ) ਪਿਆਰੀ ਹੈ?*👇🏿
      *ਕਹੁ ਰਵਿਦਾਸ ਖ਼ਲਾਸ ਚਮਾਰਾ,*
      *ਜੋ ਹਮ ਸ਼ਹਿਰੀ ਸੋ ਮੀਤ ਹਮਾਰਾ ।*
      ਧੰਨਵਾਦ 🙏I

    • @parvinder777
      @parvinder777 3 ปีที่แล้ว +1

      Upload full speech

    • @lonelymodhgill9535
      @lonelymodhgill9535 3 ปีที่แล้ว +1

      @@RajvirCalifornia VEER JI KINI MUSHKIL NAL LOKA DE DILA VICHO EHE RELIGION DIYA GLLA NIKAL DIYA NE BUT KUJ LOG BAR BAR EHI GLLA GUD GUD KE DOBARA UTHE HI AUN LAI MAJBOOR KR DENDE HAN.
      HAR DHARAM DE LOKA VICH KIJ LOG HUNDE NE GALAT PAR ESDA MATLAB E HARGIS NAHI K APA SARI KAUM NU GALAT KHIYE.
      JDO TAK SADDE DILA VICHO EHE RELIGION WALA KEEDA NAHI NIKALDA UDO KUJ NAHI HO SKDA. ASI DHARM VARE LARKE MARDE HA PAR SAB NALO VDDI INSANIYAT HA TE JDO TAK ASI INSAN NAHI BNDE UDO TAK KAM KHRAB HI HA.
      KHAS KRJE APNE PUNHAB VICH MERA KHYAL NI KOI V IBSAN PEHLA KISE DA RELIGION DEKH KE DOSTI PAUNDA JA. MERI AGE 45 DI HA MENU AJ TAK KOI EHOJA BNDA NAHI DIKHIYA JERA PEHLA JAAT DEKHE ATE FER YARI LAVE JI

  • @satnam495
    @satnam495 3 ปีที่แล้ว +14

    ਹਿੰਦੂ ਵਿਰੋਧੀ ਨਹੀਂ ਹਨ ਸਿੱਖਾਂ ਦੇ,,ਪਰ ਕੁਝ ਉਹ ਲੋਕ ਸਿੱਖ ਵਿਰੋਧੀ ਜ਼ਰੂਰ ਹਨ ਜੋ ਹਿੰਦੂ ਧਰਮ ਨੂੰ ਇਮੋਸਨਲ ਕਰਕੇ ਹਿੰਦੂ ਧਰਮ ਦਾ ਆਪਣੇ ਨਿੱਜੀ ਸਵਾਰਥਾਂ ਲਈ ਗਲਤ ਇਸਤੇਮਾਲ ਕਰ ਰਹੇ ਹਨ,,

    • @lachmandassvashisht5850
      @lachmandassvashisht5850 3 ปีที่แล้ว +1

      Kuj swarthi lok hindu sikha vich parha paunde ne

    • @sarabjeetsinghbrarr
      @sarabjeetsinghbrarr 9 หลายเดือนก่อน

      Nahi Bai ji,, Brahmanvad Pujarivaad Brahmin dharm (Hindu koi dharm nahi hai) sikhi da hi nahi,, sago poori maanvta,, insaaniyat da Dushman hai,, virodhi hai,,, Jo 900 saal se jhooth gupp gappourr kahaniya bnaa bnaa k,, amm logon ko Gumrah ker k Andhvishvaasi Andhbhakt Jahl Anpadh moorakh Mandhbudhi bnaa riha,,, agar samz nahi aa riha k kivey,, to call back Karo,,, or vekho proof U-TUBE channel no,, 1,, SCIENCE JOURNEY,, 2,, RATIONAL WORLD,, 3,, HUMAN WITH SCIENCE,,,,,

  • @DarshanSingh-jz1qo
    @DarshanSingh-jz1qo 3 ปีที่แล้ว +32

    ਡਾਕਟਰ ਢਿੱਲੋਂ ਸਾਬ ਜੀ ਤੁਸੀਂ ਸੁਤਿਆਂ ਨੂੰ ਜਗਾਉਣ ਲਈ ਬਹੁਤ ਕੋਸ਼ਿਸ਼ ਕਰਦੇ ਹੋ ਬਹੁਤ ਧੰਨਵਾਦ ਜੀ

  • @davinder1279
    @davinder1279 2 ปีที่แล้ว +1

    ਧੰਨਵਾਦ ਜੀ,
    ਪਿਆਰ ਪਾਉਣ ਵਾਲੀ ਗੱਲ,ਵਿਚੋਲਾ ਤੇ ਸ਼ਰੀਕ ਨਾ ਰੱਖਣ ਵਾਲੀ ਗੱਲ ਤਾਂ ਈ ਸੱਚ ਹੋ ਸਕਦੀ ਹੈ ਜੇਕਰ ਬਾਣੀ ਨੂੰ ਆਪ ਪੜੀਏ ਤੇ ਵਿਚਾਰੀਏ,
    ਹੁਣ ਐਥੇ ਇਹ ਗੱਲ ਬਹੁਤ ਜ਼ਰੂਰੀ ਹੈ ਕਿ ਪੜਨਾਂ ਜ਼ਰੂਰੀ ਹੈ, ਪੜਦੇ ਰਹੋ ਧਿਆਨ ਨਾਲ ਪੜ੍ਹੋ ਤੇ ਮਨ ਤੁਹਾਡਾ ਬੜਾ ਬਲਵਾਨ ਹੈ ਜਦੋਂ ਇਹ ਵਸ ਵਿੱਚ ਆ ਗਿਆ ਫੇਰ ਸਮਝ ਆਪਣੇ ਆਪ ਉੱਠ ਖੜ੍ਹੀ ਹੋ ਜਾਂਦੀ ਹੈ

  • @pardeeppassi8385
    @pardeeppassi8385 3 ปีที่แล้ว +9

    ਸਭੇ ਸਾਝੀ ਵਾਲ ਸਦਾਇਨ ਕੋਈ ਨਾ ਦਿਸੈ ਬਾਹਰਾ ਜੀਓ

  • @godisone7569
    @godisone7569 3 ปีที่แล้ว +16

    ਬਹੁਤ ਵਧੀਆ ਜਾਣਕਾਰੀ ਭਰਪੂਰ ਹੈ ਆਪ ਜੀ ਦਾ ਸੰਬੋਧਨ , ਸਿੱਖ ਕਥਾਕਾਰ ਹੀ ਗੁਰਬਾਣੀ ਨੂੰ ਆਪਣੀ ਸੋਚ ਮੁਤਾਬਕ translate ਕਰਕੇ missguide ਕਰ ਰਹੇ ਐ, ਢਿੱਲੋਂ ਸਾਹਿਬ ਇੱਕ ਵਾਰ ਸਿੱਖ ਕਥਾਕਾਰਾਂ ਦੀ ਕਲਾਸ ਲਗਾਉ...ਧੰਨਵਾਦ

  • @vaarispunjabdederabassi1403
    @vaarispunjabdederabassi1403 3 ปีที่แล้ว +21

    ਸਤਿਕਾਰ ਯੋਗ ਢਿਲੋਂ ਸਾਹਿਬ ਵਾਹਿਗੁਰੂ ਤੁਹਾਨੂੰ ਅਤੇ ਤੁਹਾਡੇ ਪਰੀਵਾਰ ਨੂੰ ਤੰਦਰੁਸਤੀ, ਖੁਸ਼ਹਾਲੀ ਅਤੇ ਚੜੵਦੀ ਕਲਾ ਬਖਸ਼ਣ ਜੀ👍👍👍👍।
    ਨਿਮਰਤਾ ਸਹਿਤ ਬੇਨਤੀ ਜੋ ਪਹਿਲਾਂ ਵੀ ਦੋ ਤਿੰਨ ਵਾਰ ਕੀਤੀ ਹੈ ਕੇ ਭਾਸ਼ਨ ਪਹਿਲਾਂ ਪੰਜਾਬੀ ਵਿੱਚ ਲਿਖ ਲਿਆ ਕਰੋ ਜੀ ਤਾਂ ਜੋ ਪੰਜਾਬੀ ਸ਼ਬਦਾਵਲੀ ਵਿੱਚ ਭਾਸ਼ਨ ਕਰ ਸਕੋ। ਭਾਰੂ ਅੰਗਰੇਜ਼ੀ ਸ਼ਬਦਾਵਲੀ ਵਿੱਚ ਬੋਲਿਆ ਗਿਆ ਜਾਣਕਾਰੀ ਭਰਪੂਰ ਭਾਸ਼ਨ ਬਹੁਤਿਆਂ ਦੇ ਚੰਗੀ ਤਰ੍ਹਾਂ ਸਮਝ ਹੀ ਨਹੀਂ ਆਉਦਾ। ਉਮੀਦ ਕਰ ਸਕਦਾ ਹਾਂ ਬੇਨਤੀ ਵੱਲ ਧਿਆਨ ਦਿਓਗੇ।
    ਮੇਰੇ ਤੋਂ ਇਲਾਵਾ ਬਹੁਤਿਆਂ ਦੀ ਮੰਗ ਹੈ ਜੀ।

  • @satnamsekhon9202
    @satnamsekhon9202 3 ปีที่แล้ว +34

    ਡਾਕਟਰ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਬੇਨਤੀ ਹੈ ਕਿ ਸਾਰੇ ਚਿਠੇ ਆਪਣੇ ਵਿਚਾਰ ਕਿਤਾਬ ਵਿੱਚ ਲਿਖਦਿਓ

    • @narinderkumar7960
      @narinderkumar7960 3 ปีที่แล้ว

      ਸਾਡੇ ਕੋਲ ਪੜ੍ਹਨ ਦਾ ਟਾਈਮ ਹੀ ਨਹੀਂ,
      ਅੱਗੇ ਕਿੰਨਾ ਕੁ ਸਮਝ ਕੇ ਪੜਦੇ ਹਾਂ

  • @balwinderwaraich3459
    @balwinderwaraich3459 2 ปีที่แล้ว +4

    ਡਾ, ਸਹਿਬ ਦੀ ਜਾਣਕਾਰੀ ਬਹੁਤ ਹੀ ਵਧੀਆ ਹੁੰਦੀ ਆ ਧੰਨਵਾਦ

  • @hardipsinghmahl1635
    @hardipsinghmahl1635 3 ปีที่แล้ว +50

    ਡਾਕਟਰ ਸਾਹਿਬ ਜੀ ਜੇ ਕੋਮ ਨੂੰ ਤੁਹਾਡੀ ਇਹ ਸਪੀਚ ਸਮਝ ਵਿੱਚ ਆ ਜਾਵੇ ਕੌਮ ਕਿਸੇ ਪਾਸਿਉ ਮਾਰ ਨਹੀਂ ਖਾ ਸਕਦੀ ਆਪ ਦਾ ਧੰਨਵਾਦ🙏🏻🙏🏻🌹

  • @gskalirao
    @gskalirao 3 ปีที่แล้ว +25

    ਢਿੱਲੋਂ ਸਾਹਿਬ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਅਤੇ ਲੰਮੀ ਉਮਰ ਬਖ਼ਸ਼ਿਸ਼ ਕਰਨ ਜੀ , ਬਹੁਤ ਬਹੁਤ ਧੰਨਵਾਦ ਜੀ

  • @InderjitSingh-by4lo
    @InderjitSingh-by4lo ปีที่แล้ว +5

    Very interesting, imploring and analytical reasoning of Sikh History. Great work Dr
    Sahib.🌹🙏🌹

  • @NirdipSingh
    @NirdipSingh 3 หลายเดือนก่อน +1

    🙏Satnam Waheguru ji

  • @nachhattarsingh2122
    @nachhattarsingh2122 3 ปีที่แล้ว +4

    ਬ੍ਰਾਹਮਣ ਸੋਈ ਜ਼ੋ ਬ੍ਰਹਮ ਵਿਚਾਰੈ।।

    • @sarabjeetsinghbrarr
      @sarabjeetsinghbrarr 9 หลายเดือนก่อน

      IH Brahmin kitho aiya,, vekho proof U-TUBE channel no,, 1,, SCIENCE JOURNEY,, 2,, RATIONAL WORLD,, 3,, HUMAN WITH SCIENCE,,,,, IH Banda khud Brahmanvad Pujarivaad Andhvishwas hinduvaad ka parchar kerda,,,,

  • @amarjitgrewal5157
    @amarjitgrewal5157 ปีที่แล้ว +8

    V good speech, we need such Scholars, 👌👌

  • @manjotkaurroastedblogs7385
    @manjotkaurroastedblogs7385 3 ปีที่แล้ว +7

    ਸਹੀ ਕਿਹਾ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਿਆਰ ਪਾਉਣ ਦੀ ਲੋੜ ਆ ਜੋ ਆਨੰਦ ਆ ਬਿਆਨ ਨਹੀਂ ਕੀਤਾ ਜਾ ਸਕਦਾ ਜਿਵੇਂ ਗੁੰਗਾ ਮਿਠਾਈ ਦਾ ਸੁਆਦ ਨਹੀਂ ਦੱਸ ਸਕਦਾ ਸਾਨੂੰ ਆਪਣੇ ਬੱਚਿਆਂ ਨੂੰ ਜਰੂਰ ਸ਼ਬਦ ਗੁਰੂ ਨਾਲ ਜੋੜਨਾ ਚਾਹੀਦਾ ਜਿਸ ਮਨੁੱਖ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਨਹੀਂ ਕੀਤਾ ਉਸਦਾ ਜਨਮ ਹੀ ਅਜਾਈਂ ਗੁਆ ਕੇ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @singhjagtaar49
    @singhjagtaar49 3 ปีที่แล้ว +10

    ਗਿਆਨੀ ਦਿਤ ਸਿੰਘ ਜੀ ਦੀ ਤਸਵੀਰ ਦੇਖ ਕੇ ਬਹੁਤ ਸਕੂਨ ਮਿਲਿਆ । ਇਨ੍ਹਾਂ ਨੇ ਸਿੱਖ ਧਰਮ ਬਾਰੇ ਬਹੁਤ ਕੁੱਝ ਲਿਖਿਆ ਅਤੇ ਵਿਪਰ ਦੀਆਂ ਚਾਲਾਂ ਨੂੰ ਨੰਗਾ ਕੀਤਾ , ਪਰ ਇਨ੍ਹਾਂ ਨੂੰ ਅਜੋਕੇ ਧਾਰਮਿਕ ਆਗੂਆਂ ਨੇ ਬਣਦਾ ਮਾਣ ਸਤਿਕਾਰ ਨਹੀਂ ਬਖਸ਼ਿਆ ।

    • @PreetKaur-pz4lq
      @PreetKaur-pz4lq 2 หลายเดือนก่อน

      ਗਿਆਨੀ ਦਿੱਤ ਸਿੰਘ ਦੀ ਹੀ ਦੇਣ ਆ ਆਪਣੇ ਗ੍ਰੰਥਾਂ ਤੇ ਸ਼ੱਕ ਕਰਨਾ, ਹਰ ਇੱਕ ਬਾਣੀ ਤੇ ਸ਼ੱਕ ਕਰਨਾ ਗੁਰੂ ਸਾਬ ਜੀ ਦੇ ਸਿਧਾਂਤ ਨੂੰ ਤੋੜਨ ਵਾਲਾ ਦਿੱਤ ਸਿੰਘ ਹੀ ਆ

  • @angrejparmar6637
    @angrejparmar6637 5 หลายเดือนก่อน +1

    ਢਿੱਲੋਂ ਸਾਹਿਬ ਧੰਨਵਾਦ ਮੈਂ ਬਚਪਨ ਤੋਂ ਹੀ ਇਹਨਾਂ ਵਿਚਾਰਾਂ ਦਾ ਧਾਰਨੀ ਹਾਂ ਜੀ.

  • @RupinderSingh-gh1md
    @RupinderSingh-gh1md 3 ปีที่แล้ว +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.

  • @MicromegMovies
    @MicromegMovies 3 ปีที่แล้ว +51

    UNITY IS OUR BIGGEST WEAPON!
    ਸਿੱਖ-ਏਕਤਾ ਸਾਡਾ ਸਭ ਤੋਂ ਵੱਡਾ ਹਥਿਆਰ ਹੈ!

    • @gursewaksinghrandhawa4011
      @gursewaksinghrandhawa4011 3 ปีที่แล้ว

      It requires a leader like a sea to achieve utmost unity in any nation because in the last every river have to meet in the sea---ertrgrul ghazi..

    • @narinderkumar7960
      @narinderkumar7960 3 ปีที่แล้ว +5

      @@gursewaksinghrandhawa4011
      ਸਮੁੰਦਰ ਦੀਆਂ ਲਹਿਰਾਂ
      ਸਮੁੰਦਰ ਦਾ ਹੀ ਹਿੱਸਾ ਹੁੰਦੀਆਂ ਹਨ,
      ਆਪਣੇ ਆਪ ਨੂੰ ਲਹਿਰ ਦੇ ਸਪੁਰਦ ਕਰ ਦਿਉ, ਭਾਵ, ਸੰਤ ਮਹਾਤਮਾਂ , ਸਤਿਨਾਮ ਸਮੁੰਦਰ ਦੀਆਂ ਲਹਿਰਾਂ ਹੁੰਦੇ ਹਨ,
      ਜੇ ਅਸੀਂ ਆਪਣਾ ਆਪ ਉਹਨਾਂ ਦੇ ਸਪੁਰਦ ਕਰ ਦੱਇਏ , ਤਾਕਿ ਸਾਨੂੰ ਨਾਲ ਲਿਜਾ ਕੇ ਸਤਨਾਮ ਸਮੁੰਦਰ ਦਾ ਹਿੱਸਾ ਹੀ ਬਣਾ ਦੇਣਗੇ,
      ਜਿਉਂ ਜਲ ਤਰੰਗ ਉੱਠੇ ਬਹੂ ਭਾਤਿ
      ਫਿਰ ਸਲਲੇ ਸਲਲ ਸਮਾਵਣਿਆਂ ।
      ਬਾਣੀ ਵਿੱਚੋਂ

    • @gursewaksinghrandhawa4011
      @gursewaksinghrandhawa4011 3 ปีที่แล้ว +1

      @@narinderkumar7960 we both are right but are talking from different perspectives veer ji

    • @narinderkumar7960
      @narinderkumar7960 3 ปีที่แล้ว +1

      @@gursewaksinghrandhawa4011
      Very correct, dear brother,

    • @tekchandmahajan8693
      @tekchandmahajan8693 3 ปีที่แล้ว

      gllltllyllllllll1

  • @surindersinghfauji9141
    @surindersinghfauji9141 2 ปีที่แล้ว +1

    ਬੱਹੁਤ ਵੱਧੀਆ ਜਾਨਕਾਰੀ ਦਿੱਤੀ!
    ਮੈ ਸਮਝਦਾ ਹਾਂ ਗੁਰੂ ਨਾਨਕ ਦੇਵ ਜੀ ਦੀ ਫੋਟੋ "ਗੁਰੂ ਗ੍ਰੰਥ ਸਾਹਿਬ ਦਾ ਸਬਦ" ਹੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਹੈ!
    "ਗੁਰੂ ਗਰੰਥ ਸਾਹਿਬ ਜੀ ਨਾਲ ਜੁੜੇ ਲਵੋ ਜੀ"

  • @dhainchand1643
    @dhainchand1643 8 หลายเดือนก่อน +3

    ਪੰਜਾਬ ਵਿੱਚ ਵਿਸਵ ਪੱਧਰੀ ਸਿੱਖ ਯੁਨੀਵਰਸਟੀ ਦਾ ਹੋਣਾ ਬਹੁਤ ਜਰੂਰੀ ਹੈ।

  • @harcharansingh1737
    @harcharansingh1737 2 ปีที่แล้ว +1

    ਢਿੱਲੋਂ ਤੇਰੇ ਨਾਲੋ ਸਾਰੇ ਹੀ ਬਹੁਤ ਚੰਗੇ ਨੇ

  • @amarjitsingh7454
    @amarjitsingh7454 3 ปีที่แล้ว +42

    ਧੰਨਵਾਦ। ਢਿੱਲੋ ਸਾਹਿਬ, ਗੁਰੂ ਮਾਨਿਓ ਗ੍ਰੰਥ, ਦੀ ਬਹੁਤ ਵਧੀਆ ਵਿਚਾਰ ਦਸੀ ਆ,

    • @narinderkumar7960
      @narinderkumar7960 3 ปีที่แล้ว

      ਗੁਰੂ ਜੀ ਦੀ ਲਿਖਤ ਸਾੱਡੇ ਸਮਝਣ ਵਾਸਤੇ ਹੈ,
      ਲੇਕਿਨ ਸਮਝ ਸਾਨੂੰ ਉਸ ਵੇਲੇ ਆਵੇਗੀ ,
      ਜਦੋ ਇਸ ਬਾਣੀ ਦੀ ਸਮਝ ਰੱਖਣ ਵਾਲਾ ਕੋਈ
      ਮਹਾਤਮਾ ਸਾਨੂੰ ਖੋਲ ਕੇ ਸਮਝਾਵੇਗਾ

    • @narinderkumar7960
      @narinderkumar7960 3 ปีที่แล้ว

      ਇਹੋ ਜਿਹੇ ਟੁੱਟ ਭੱਜ ਇਤਿਹਾਸ ਕਾਰ ਦੇ ਵੱਸ ਦਾ ਨਹੀਂ,

  • @JeetSingh-hn1kh
    @JeetSingh-hn1kh 3 ปีที่แล้ว +2

    ਧੰਨਵਾਦ ਢਿੱਲੋਂ ਸਾਹਿਬ ਜੀ

  • @jugrajsinghchahal582
    @jugrajsinghchahal582 3 ปีที่แล้ว +17

    ਪ੍ਰੋ਼ਫੈਸਰ ਸਾਹਿਬ ਮੈਂ ਤੁਹਾਡੀਆਂ ਗੱਲਾਂ ਨਾਲ ਬਿਲਕੁਲ ਸਹਿਮਤ ਹਾਂ ।

  • @dhanveersingh5428
    @dhanveersingh5428 2 ปีที่แล้ว +1

    ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਸਯਦ ਪ੍ਥੀਪਾਲ ਸਿੰਘ ਦੀ ਲਿਖਤ ਪ੍ਰਕਾਸ਼ਿਤ ਕੀਤੀ ਜਾਵੇ ਸ਼ਿਰੋਮਣੀ ਕਮੇਟੀ ਨੂੰ ਇਹ ਜਿੰਮੇਵਾਰੀ ਨਿਭਾਉਣ ਲਈ ਤਿਆਰ ਕੀਤਾ ਜਾਵੇ

  • @ParbhjeetCheema
    @ParbhjeetCheema 4 หลายเดือนก่อน +1

    ਖਾਲਸਾ ਜੀ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ ਹਿੰਦੂ ਬਨਾਰਸ ਯੂਨੀਵਰਸਿਟੀ ਦੇ ਨੀਂਹ ਪੱਥਰ ਰੱਖਣ ਤੇ ਸਾਨੂੰ ਕੋਈ ਵਿਵਾਦ ਵਿੱਚ ਨਹੀਂ ਪੈਣਾ ਚਾਹੀਦਾ ਇਸ ਨਾਲ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੀ ਹੈ ਜੀ ਗੁਰੂ ਸਾਹਿਬਾਨਾਂ ਤੋਂ ਲੈਕੇ ਹੁਣ ਤਕ ਜੋ ਇਸ ਘਰ ਆਇਆ ਖਾਲੀ ਨਹੀਂ ਗਿਆ ਜੀ ਕੋਮ ਨੂੰ ਇਕੱਠੇ ਕਰਨ ਦੀ ਗਲ ਕਰੋ ਬਿਖੜੇ ਤਾਂ ਪਹਿਲਾਂ ਹੀ ਬਹੁਤ ਨੇ 🙏🏻

  • @ਸਤਨਾਮਵਹਿਗੁਰੂ
    @ਸਤਨਾਮਵਹਿਗੁਰੂ 2 ปีที่แล้ว +1

    ਦੇਖੋ ਇਨ੍ਹਾਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ ਢਿੱਲੋਂ ਸਾਹਿਬ ਜੋਂ ਵੀ ਗੱਲ ਕਰਦੇ ਨੇ ਇਹ ਇੱਕ ਛੁਪਿਆ ਸੁੱਚ ਕਿਹਾ ਜਿਸ ਬਾਰੇ ਲੋਕਾਂ ਨੂੰ ਗਿਆਨ ਹੀ ਨਹੀਂ ਜ਼ਰਾ ਧਿਆਨ ਨਾਲ ਸੋਚੋ ਅਗਰ ਸਿੱਖ ਬੱਚਿਆਂ ਨੂੰ ਹਿਸਟੋਰਿਅਨ ਹੋਣਾ ਬਹੁਤ ਜ਼ਰੂਰੀ ਹੈ ਇਹ ਗੱਲਾਂ ਬਿਲਕੁਲ ਸੱਚੀਂ ਹੈਂ ਅਗਰ ਉਸ ਟਾਇਮ ਸਿੱਖ ਯੁਨਿਵਿਰਾਸਟੀ ਬਣ ਗੲੀ ਹੁੰਦੀ ਤਾਂ ਸਿੱਖ ਇਤਿਹਾਸ ਬਹੁਤ ਹੀ ਵੱਧਿਆ ਢੰਗ ਨਾਲ ਬਿਆਨ ਕੀਤਾ ਜਾਣਾ ਸੀ। ਧੰਨਵਾਦ ਜੀ

  • @baljitratol2981
    @baljitratol2981 3 ปีที่แล้ว +7

    ਵਾਹਿਗੁਰੂ ਜੀ ਇਸੇ ਤਰ੍ਹਾਂ ਮੇਹਰ ਕਰਨ ਆਪ ਤੇ 🙏

  • @santokhsingh2165
    @santokhsingh2165 2 ปีที่แล้ว +2

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਤੁਸੀਂ ਬਹੁਤ ਵਧੀਆ ਗਿਆ ਇਹ ਬਹੁਤ ਖੋਜ ਕੇ ਸਿਆਸਤ ਬਾਰੇ ਦੱਸਿਆ ਪਰ ਗੁਰੂ ਸਾਹਿਬ ਨੂੰ ਵੰਡਣ ਵਾਲੇ no ਦੇ ਕਹਿਣ ਤੇ ਨਾ ਚੱਲਣ ਵਾਲੇ ਹਰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਨਾ ਨਾ ਆਪੇ ਭਾਂਡੇ ਵੰਡਣ ਮੈਂ ਮੁਸ਼ਕਲ ਚੋਣ

  • @SandhuBaldev-yq6mz
    @SandhuBaldev-yq6mz ปีที่แล้ว +1

    ਬਹੁਤ ਵੱਡੀ ਗੱਲ ਕਰਤੀ ਢਿਲੋਂ ਜੀ ਨੇ

  • @avtaarsingh6652
    @avtaarsingh6652 3 ปีที่แล้ว +30

    ਕਾਹੂ ਫਲ ਕੀ ਇਛਾ ਨਹੀਂ ਬਾਛੈ।।ਕੇਵਲ ਭਗਤ ਕੀਰਤਨ ਸੰਗ ਰਾਚੈ।।

    • @GurnamSingh-wk5fe
      @GurnamSingh-wk5fe 3 ปีที่แล้ว +1

      ਇਸ ਦੀ ਵਿਆਖਿਆ ਕਰ ਕੇ ਦੱਸੋ ਜੀ।

    • @avtaarsingh6652
      @avtaarsingh6652 3 ปีที่แล้ว +1

      @@GurnamSingh-wk5fe ਹਰ ਵਿਆਕਤੀ ਨੂੰ ਉਪਦੇਸ਼ ਹੈ।ਸਤਿ ਸੰਤੋਖ ਦਇਆ ਨਿਰਵੈਰਤਾ ਨਿਸ਼ਕਾਮ ਸੇਵਾ ਵਰਗੇ ਗੁਣਾਂ ਨੂੰ ਯਾਦ ਰਖਣਾ ਹੈ ਜੀਵਨ ਵਿਚ ਇਹ ਰੱਬੀ ਕੀਰਤੀ ਹੈ ਕਾਮਨਾ ਰਹਿਤ ਜੀਵਨ ਵਿਚ ਲਾਗੂ ਕਰਨੇ ਹਨ ਇਹ ਗੁਣ ਮਨੁੱਖਤਾ ਦੇ ਭਲੇ ਲਈ ਕੀ ਕਰ ਵਿਆਕਤੀ ਆਪਣੀ ਜ਼ਿੰਮੇਵਾਰੀ ਇਹਨਾਂ ਗੁਣਾਂ ਅਨੁਸਾਰ ਨਿਭਾ ਰਿਹਾ ਹੈ ਜਾਂ ਨਿਭਾਉਣ ਲਈ ਯਤਨਸ਼ੀਲ ਹੈ।

    • @GurnamSingh-wk5fe
      @GurnamSingh-wk5fe 3 ปีที่แล้ว

      @@avtaarsingh6652 thanks ji

  • @sahibsinghcheema4151
    @sahibsinghcheema4151 5 หลายเดือนก่อน

    ਧੰਨਵਾਦ ਜੀ ਵਾਹਿਗੁਰੂ ♥️🙏

  • @singhsandhu8651
    @singhsandhu8651 3 ปีที่แล้ว +43

    ਸਲੂਟ ਸਰ ਜੀ ਰੱਬ ਤੇ ਤੁਹਾਡੇ ਕੋਲ ਹੈ। ਧੰਨ ਸੵੀ ਗੁਰੂ ਗਰੰਥ ਸਾਹਿਬ ਜੀ 🙏🙏🙏🙏🙏🙏🙏🙏🙏🙏

    • @narinderkumar7960
      @narinderkumar7960 3 ปีที่แล้ว +5

      ਰੱਬ ਸੱਭ ਦੇ ਕੋਲ ਹੈ,
      ਰੱਬ ਕਿਸੇ ਤੋਂ ਵੱਖ ਨਹੀਂ,
      ਪਰ ਵੇਖਣ ਵਾਲੀ ਅੱਖ ਨਹੀਂ,

    • @kuldipsingh2501
      @kuldipsingh2501 3 ปีที่แล้ว +2

      ਅੰਤਰ ਵਸੈ ਨਾ ਬਾਹਰ ਜਾਏ ਬਾਹਰ ਟੋਲੇ ਸੋ ਭਰਮ ਭੁਲਾਏ ਉਹ ਵਾਹਿਗੁਰੂ ਅਕਾਲ ਪੁਰਖ ਸਭ ਚ ਵਸਦਾ ਹੈ ਬੇਟਾ ਜੀ ਬੱਸ ਖੋਜ ਦੀ ਜਰੂਰਤ ਏ ਇਹ ਜੋ ਬੋਲ ਰਹੇ ਨੇ ਇਹ ਕਿਤਾਬੀ ਗਿਆਨ ਹੈ ਅਨੁਭਵ ਦਾ ਗਿਆਨ ਤਾਂ ਬੰਦਗੀ ਧਿਆਨ ਨਾਲ ਹੀ ਹੁੰਦਾ ਹੈ ਜੋ ਗੁਰਬਾਣੀ ਦੇ ਹਰ ਇਕ ਅੰਗ ਤੇ ਫੁੱਰਮਾਇਆ ਏ ਗੁਰੂ ਸਾਹਬ ਜੀ ਨੇ 👌🏻

  • @sukhlalsinghbaserke5099
    @sukhlalsinghbaserke5099 3 ปีที่แล้ว +31

    ਢਿੱਲੋਂ ਜੀ ਜਿਨ੍ਹਾਂ ਨੂੰ ਪੜਾ ਰਹੇ ਹੋ ਉਹ ਪਹਿਲਾਂ ਹੀ ਜਾਣਦੇ ਹਨ। ਤੂਸੀਂ ਪ੍ਰਚਾਰ ਦਾ ਰੁਝਾਨ ਪਿੰਡਾਂ ਵਲ ਕਰੋ

    • @harvinderkaur6850
      @harvinderkaur6850 3 ปีที่แล้ว +2

      vadia salah

    • @Lal_singh1
      @Lal_singh1 3 ปีที่แล้ว +4

      ਪਿੰਡਾਂ ਵਾਲੇ ਢਿੱਲੋਂ ਦੀ ਅੰਗਰੇਜੀ ਕਿਵੇਂ ਸਮਝਣਗੇ?
      ਪੰਜਾਬੀ ਬੋਲਣ ਵਿੱਚ ਇਸ ਨੂੰ ਵੀ ਸ਼ਰਮ ਆਉਂਦੀ ਹੈ।

    • @harjindersinghThind4507
      @harjindersinghThind4507 3 ปีที่แล้ว +1

      ਵੀਰ ਜੀ ਪਿੰਡਾਂ ਵਾਲੇ ਸਿੱਖ਼ੀ ਤੇ ਸਿੱਖੀ ਸਿਧਾਂਤਾਂ ਨੂੰ ਸ਼ਹਿਰਾਂ ਵਾਲੇ ਲੋਕਾਂ ਤੋਂ ਜ਼ਿਆਦਾ ਜਾਣਕਾਰੀ ਰੱਖਦੇ ਹਨ ਅਤੇ ਜ਼ਿਆਦਾ ਮੰਨਦੇ ਹਨ।

    • @sarabjeetsinghbrarr
      @sarabjeetsinghbrarr 9 หลายเดือนก่อน

      IH khud Brahmanvad Pujarivaad Andhvishwas hinduvaad de raah pa riha,, chalaaki naal saatirtaa naal,,, galat (Brahmanvad Pujarivaad) di history sunaa sunaa k,,, vekho proof U-TUBE channel no,, 1,, SCIENCE JOURNEY,, 2,, RATIONAL WORLD,, 3,, HUMAN WITH SCIENCE,,,,

  • @narinderkumar7074
    @narinderkumar7074 5 หลายเดือนก่อน +1

    ਇਸਾਈ ਤੇ ਮੁਸਲਮਾਨ ਸਿੱਖਾ ਦੇ ਹਿਮਾਇਤੀ ਹਨ ਇਸ ਲਈ ਉਹ ਪੰਜਾਬ ਞਿਚ ਞਡੀ ਗਿਣਤੀ ਵਿੱਚ ਞਧ ਰਹੇ ਹਨ

  • @Citynewsline
    @Citynewsline 3 ปีที่แล้ว +7

    ਸਰਦਾਰ ਸਾਹਿਬ ਨੇ ਚੰਗੇ ਬੁਲਾਰੇ ਦੇ ਵਜੋਂ ਸਿੱਖ ਸੰਗਤਾਂ ਨੂੰ ਸ਼ਬਦ ਗੁਰੂ ਪ੍ਰਤੀ ਭਰੋਸਾ ਪ੍ਰਗਟਾਉਣ ਦੀ ਜਾਚ ਸਿਖਾਉਣ ਦੀ ਸ਼ਲਾਘਾਯੋਗ ਕੋਸ਼ਿਸ਼ ਕਰਦਿਆਂ ਸਿੱਖ ਵਿਰੋਧੀ ਤਾਕਤਾਂ (ਵਿੱਪਰਵਾਦ)ਪ੍ਰਤੀ ਸੁਚੇਤ ਹੋਣ ਦੀ ਲੋੜ ਤੇ ਜੋਰ ਦਿੱਤਾ ਹੈ।

    • @prmohanoneplus1714
      @prmohanoneplus1714 3 ปีที่แล้ว +1

      Dhuri News Room,
      And what are the anti-Sikh forces?

  • @singhsandhu8651
    @singhsandhu8651 3 ปีที่แล้ว +15

    ਬਿਲਕੁਲ ਸਹੀ ਯੂਨੀਵਰਸਿਟੀ ਵਾਲੀ ਗੱਲ ਹੈ। ਕਿ ਸਿੱਖ ਕਦੇ ਪੜ ਲਿਖ ਨਾ ਜਾਣ ਔਰ ਇਨ੍ਹਾਂ ਦੀਆਂ ਤਸਵੀਰਾਂ ਦੇ ਤੇ ਕਿਆ ਕਹਿਣੇ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਇਕ ਆਮ ਇਨਸਾਨ ਵਾਂਗ ਬਣਾ ਕੇ ਰੱਖ ਦਿੰਦੇ ਹਰ ਕੋਈ ਆਪਣੇ ਅੁਨਸਾਰ। ਪਰ ਹਰਮਿੰਦਰ ਸਾਹਿਬ ਕਿਸੇ ਇਨਸਾਨ ਨੇ ਨਹੀਂ ਖੁਦ ਹਰੀ ਨੇ ਬਣਾਇਆ ਸੀ ਇਵੇਂ ਖਾਲਸਾ ਕਿਸੇ ਇਨਸਾਨ ਨਹੀਂ ਗੁਰੂ ਨੇ ਖੁਦ ਸਾਜਿਆ ਕੋਈ ਕਿੰਨੀਆਂ ਵੀ ਸਾਜਿਸ਼ ਾ ਕਰੇ ਸਿੱਖ ਧਰਮ ਨੂੰ ਕੁਝ ਨਹੀਂ ਕਰ ਸਕਦਾ।

  • @TarsemSingh-if5ye
    @TarsemSingh-if5ye 3 ปีที่แล้ว +6

    ਸਭ ਤੋਂ ਵਧੀਆ ਵਿਚਾਰ ਪੇਸ਼ ਕਰਦੇ ਹਨ ਸਰਦਾਰ ਜੀ ਪਰ ਸਿੱਖਾਂ ਨੂੰ ਸਮਝਣ ਦੀ ਲੋੜ ਹੈ

  • @meharsinghlochav3768
    @meharsinghlochav3768 3 ปีที่แล้ว +1

    ਆਪ ਜੀ ਦੇ ਵਿਚਾਰ ਸਹੀ ਤੇ ਚੰਗੇ ਲੱਗੇ, ਧੰਨਵਾਦ

  • @mahakrajsingh2974
    @mahakrajsingh2974 3 ปีที่แล้ว +5

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ।

  • @singhsingh6808
    @singhsingh6808 3 ปีที่แล้ว +6

    ਇਸ ਵਕਤ ਇਸ ਧਰਤੀ ਉਪਰ ਇਕੋ-ਇਕ ਪੂਰਾ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ਜੋ ਤੁਹਾਨੂੰ ਰੱਬ ਨਾਲ ਮਿਲਾ ਸਕਦੇ ਹਨ ਜੀ ਅਤੇ ਅੰਮ੍ਰਿਤ ਛੱਕਣ ਤੋ ਬਿਨਾ ਕੋਈ ਵੀ ਤੁਹਾਨੂੰ ਧਰਮਰਾਜ ਤੋ ਨਹੀ ਬਚਾ ਸਕਦਾ ਇਹ ਧਨ ਧਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਚੈਲੰਜ ਹੈ ਜੀ ਸਾਰੀ ਦੁਨੀਆ ਨੂੰ। ਜੋ ਸਚਖੰਡ ਵਿੱਚ ਇਹ ਜੋ ਦਿਸਦਾ ਜਗਤ ਸਾਜਣ ਤੋ ਪਹਿਲ ਹੀ ਬਿਰਾਜਮਾਨ ਹਨ ਅਤੇ ਹਮੇਸ਼ਾ ਹੀ ਰਹਿਣਗੇ। ਹੋਰ ਜ 🙏ਜਾਣ-ਕਾਰੀ ਲਈ ਬਾਣੀ ਨੂੰ ਬਹੁਤ ਹੀ ਪਿਆਰ ਨਾਲ ਵਿਚਾਰ ਕੇ ਹੀ ਪਤਾ ਲੱਗਣਾ ਹੈ ਜੀ । ਵਾਹਿਗੁਰੂ ਨਾਮ ਦਾ ਜਾਪ ਕਰਨਾ ਬਹੁਤ ਜਰੂਰੀ ਹੈ ਜੀ 🙏

    • @lavisingh503
      @lavisingh503 5 หลายเดือนก่อน

      ਨਹੀਂ ਵੀਰ ਗੁਰੂ ਗ੍ਰੰਥ ਸਾਹਿਬ ਤਾ ਇਸ ਅੰਮ੍ਰਿਤ ਦੀ ਗੱਲ ਈ ਨਹੀਂ ਕਰਦੇ ਗੁਰੂ ਗ੍ਰੰਥ ਸਾਹਿਬ ਸਿਰਫ ਆਤਮਾਂ ਪਰਮਾਤਮਾਂ ਦੀ ਗੱਲ ਕਰਦੇ ਇਹ ਗੱਲ ਕਦੇ ਵੀ ਨਹੀਂ ਕਰਨੀਂ ਅੰਮ੍ਰਿਤ ਛਕਣ ਤੋਂ ਬਿਨਾਂ ਤੁਸੀਂ ਧਰਮਰਾਜ ਤੋਂ ਨਹੀਂ ਬੱਚ ਸਕਦੇ ਗੁਰੂ ਸਾਹਿਬ ਨੇਂ ਪਹਿਲ ਕਰਮਾਂ ਨੂੰ ਦਿੱਤਾ ਨਾਂ ਕਿ ਧਰਮ ਨੂੰ

  • @harminderkalia6847
    @harminderkalia6847 3 ปีที่แล้ว +2

    ਬਿਲਕੁਲ ਸਹੀ ਗੱਲ ਆ ਜੀ।

  • @vaidrajbhupendarsinghkanda5930
    @vaidrajbhupendarsinghkanda5930 3 ปีที่แล้ว +6

    वाहेगुरु जी का खालसा वाहेगुरु जी की फतेह डॉक्टर ढिल्लों साहब बहुत बड़े विद्वान हैं ऐसे विद्वानों की सिख कौम को बहुत ज्यादा जरूरत कि हमारे सिख धर्म का प्रचार हो सके और हम और आगे बढ़ सके वाहेगुरु जी का खालसा वाहेगुरु जी की फतेह

    • @sarabjeetsinghbrarr
      @sarabjeetsinghbrarr 9 หลายเดือนก่อน

      Yeh bahaut vadha moorakh hai,, Jo kosish kerda k hor amm Sikhs ko Gumrah ker k Andhvishvaasi andhbhakt mandhbudhi Jahl bnaa k moorakh bnaa deva,,, IH khud Brahmanvaad Pujarivaad Andhvishvaas Pakhandvaad jhoothvaad Hinduvaad ka hi parchaar kerda,,, Jo hernek newzealand ka virodh kerda hovey,, uh Brahmanvaad Pujarivaad ka hi hai,,, history,, ,(vadic kaal,, Jo hoia hi nahi) vadic Time, Farzi Nakli kaalpanik jhooth hai,, Brahmanvaad Pujarivaad ki history hai,, jhooth history hai,,, uss ko maanta hai,,, kitna ku historian ho sakta,,,
      Vekho proof U-TUBE channel no,, 1,, SCIENCE JOURNEY,, 2,, RATIONAL WORLD,, 3,, HUMAN WITH SCIENCE

  • @AvtarSingh-rg9hy
    @AvtarSingh-rg9hy 3 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ❤🎉।

  • @avtaarsingh6652
    @avtaarsingh6652 3 ปีที่แล้ว +33

    ਇਸ ਵਿਚਲੇ ਰੱਬੀ ਗੁਰ ਦੁਨੀਆਂ ਨੂੰ ਸੁਖੀ ਰਹਿਣ ਦੇ ਗੁਰੂ ਗ੍ਰੰਥ ਸਾਹਿਬ ਜੀ ਕੋਲ ਹਨ ਬਾਣੀ ਵੀਚਾਰ ਕੇ ਉਪਦੇਸ਼ ਕਮਾਉਣ ਦੀ ਲੋੜ ਹੈ ਪੂਰੀ ਮਨੁੱਖਤਾ ਨੂੰ ਰੱਬ ਤੇ ਆਇਆ ਹੋਇਆ ਹੈ ਸਤਿਗੁਰੂ ਦੇ ਉਪਦੇਸ਼ ਵਿਚ ਦੇਖਣ ਦੀ ਜ਼ਰੂਰਤ ਹੈ।

    • @tarloksinghpunia7888
      @tarloksinghpunia7888 3 ปีที่แล้ว

      ਸਹੀ ਕਿਹਾ ਹੈ ਵਿਰੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ,ਬੀਜੇਪੀ ਦੇ ਲੀਡਰ ਦੀ ਹੈ ,

    • @parminderjitsingh3096
      @parminderjitsingh3096 3 ปีที่แล้ว

      2 ਦਿਨ ਪਹਿਲਾਂ ਦਿੱਲੀ ਵਿੱਚ ਜੋ ਸਿੱਖ ਨੰਗਾ ਕਰ ਸ਼ਰੇਆਮ ਬਾਜ਼ਾਰ ਵਿਚ ਮਾਰਿਆ ਓਸ ਲਈ ਕੀ ਖਿਆਲ ਹੈ

    • @lonelymodhgill9535
      @lonelymodhgill9535 3 ปีที่แล้ว

      @@tarloksinghpunia7888 BAI YAR TU HAR VDO VICH EHI MSG PA DENA HA ENA KUJ KRN NALO 4 BANDE KTHHE HOKE SHIKAYAT KRO DHARNA DEO APPE THEEK HOJU

    • @sarabjeetsinghbrarr
      @sarabjeetsinghbrarr 9 หลายเดือนก่อน

      Bai ji,, ihi to Brahmanvaad Pujarivaad Andhvishvaas Pakhandvaad dhooratpuna jhoothvaad Hinduvaad hai,, k koi Farzi kaalpanik kapol kalpit mangharnt jhooth character (RUB TUB,, GOD DOG,, ALLAHA FALLAHA,, PARMATMA SAATMA,, AATMA FATMA,, Mythological,,, ,, or koi adikh Shakti valey RUB TUB,,) nu paida ker Lavo,,, fir uss farzi kaalpanik RUB to,, amm logon ko Gumrah ker k Andhvishvaasi mandhbudhi andhbhakt jahl bnaa k ,, Draa,, Draa k,, Draa k,,, Draa Draa k,, rukho,,, fir uhna nu ardaas kern,,, bhakti kern,, manter padhn,, path Pooja,,, kern lgaa do,,,, k ta hi tuhadey kum hongey,, paar langh javogey,,,,, fir uss naam te paisaa katha Karo,,( k mathey tekki javo,, paisaa sutti javo,,, daan dasvandh dei javo,,,,,, Pur gurbani samzo na,, Guru Nanak Ji ki keh gay,, uss nu samzo na,,,, ) te ussey paisaa te khud (dharmik thekedaar, leadership,, aad,,,) aishprasti karo,, aapna ghar baar family ko vadhia Karo,,, sukhi lokan liye, koi school college, hospital aadi nahi kholna,, yaani sikh kom padh likha na ho javey,,,, nahin uh hisaaab puchngey,,,, iss liye Sikh Kom,, Anpadhta Mandhbudhi Andhvishvaasi andhbhakt jahl Gadhey baney rehna jaroori hai,,,, Guru sahib ji de naam te,, vaheguru de naam te Paisa looti javo,, jitna ho sakta,, fir party bna k,, ihna ki votes ko bech do,,,, fir kaali daal,, te gurudwara k incharge naal mil k,,, lootna,, lootna te buss lootena hai,,, jhooth gupp gappourr kahaniya bnaa bnaa k,, jhooth gupp Guru sahib de naal,, chamatkar karamaat Jorr Jorr k,,, kiouki amm logon ko Andhvishvaasi andhbhakt mandhbudhi Jahl Anpadh bnaa k rukhngey,, ta hi Ho Sakta,,,, agar koi imaandar bolta,, uss ko badnaam kar k,, dharm Cho kud dio,, ta k koi hor himmat na ker de sach bolan di,,,, iho kuj ho riha Sikh dharm te hor dharma cho4,,,, ho riha k nahin,,,, ihi hai,,, Brahmanvaad Pujarivaad Andhvishvaas Pakhandvaad dhooratpuna jhoothvaad Hinduvaad,,,, and Guru Nanak Ji saari Umar issey Brahmanvaad Brahmin khilaaf Andhvishvaasi jahlpuna khilaaf larrdey rehey,,,, jitho Guru sahib kunda chaundey si,,, ussey Cho fir paa rehey ne,,,,

  • @ਸਤਿੰਦਰਕੌਰਖਾਲਸਾ
    @ਸਤਿੰਦਰਕੌਰਖਾਲਸਾ 3 ปีที่แล้ว +2

    ਬਾ-ਕਮਾਲ ਜਾਣਕਾਰੀ ਡਾਕਟਰ ਸਾਹਿਬ ਬਹੁਤ ਧੰਨਵਾਦ

  • @jacklitt5099
    @jacklitt5099 5 หลายเดือนก่อน +1

    Truthful 🎉🎉🎉🎉.

  • @nirbhaisingh6456
    @nirbhaisingh6456 ปีที่แล้ว +2

    ਅੱਜਕਲ ਹਰ ਕੋਈ ਕਾਹਨ ਸਿੰਘ ਨਾਭਾ ਬਣਿਆ ਫਿਰਦਾ ।ਕਿਹਨੂੰ ਸੁਣੀਏ ਕਿਹਨੂੰ ਛੱਡਿਆ ਭੰਬਲਭੂਸੇ 12:25 ਵਿੱਚ ਉਲਝੇ ਪਏ ਨੇ ਲੋਕ ।

  • @amarjitsaini5425
    @amarjitsaini5425 2 ปีที่แล้ว +3

    Waheguru Ji ka Khalsa Waheguru Ji ke Fateh…
    Wish Dr. Gurdarshan Singh Dhillon Ji never stoped!

  • @mukhtarsingh3581
    @mukhtarsingh3581 3 ปีที่แล้ว +17

    ਢਿੱਲੋਂ ਸਾਹਿਬ ਜੀ ਸਾਡੀ ਕੌਮ ਨੂੰ ਰਸਾਤਲ ਵੱਲ ਲੈ ਜਾਣ ਵਾਲੇ ਸਾਡੀ ਬੁੱਕਲ ਦੇ ਸੱਪ ਬਾਦਲ ਕੰਜਰ, ਲੌਂਗੋਵਾਲ, ਮਜੀਠਾ ਪਰਿਵਾਰ, ਬਰਨਾਲਾ, ਟੌਹੜਾ ਵਰਗੇ ਲੋਕ ਜਿੰਮੇਵਾਰ ਆ ਸਭ ਤੋਂ ਵੱਧ ਬਾਦਲ ਪ੍ਰਵਾਰ ਨੇ ਆਰ,ਐਸ ਐਸ ਦਾ ਦੱਲਾ ਬਣਕੇ ਸਿੱਖ ਕੌਮ ਵੇਚ ਦਿੱਤੀ ਔਰ ਅੱਜ ਤੱਕ ਕੌਮ ਨੂੰ ਮੂਰਖ ਬਣਾ ਰਿਹਾ ਹੈ ਬੇਸ਼ਰਮ ਖੂਨ

    • @sarabjeetsinghbrarr
      @sarabjeetsinghbrarr 9 หลายเดือนก่อน

      Bilkul sahi,,, iss Brahmnvaad Pujarivaad Andhvishwas Pakhandvaad dhooratpuna jahlpuna Mandhbudhi jhoothvaad ki dimaagi gulaami se baher niklo pehley,, scientific temperament waali soch use kerni seekho,,,,
      Ih RSS,, Badal ka Kasoor bhi hai,,, Pur Amm Sikhs ka bhi hai,, kiou,,, kiouki asi Brahmanvad Pujarivaad ki dimaagi gulaami se baher nikaal nahi sakkey,,,
      Dharm k dharmik thekedaar Pujari ne,,jihna sanu sahi raah dasna si,,,, uhna ne Gumrah ker k Sanu kismatvaad andhvishwas cho paa k,, Brahmanvad Pujarivaad de raah pa ditta,,,, kiou,,, asi amm sikhs dimaagi gulaami Cho ne,, Guru Nanak ji nu samz nahi sakkey,,,, Brahmanvad Pujarivaad Andhvishwas Pakhandvaad dhooratpuna jahlpuna Mandhbudhi jhoothvaad ki hai,, ih nahin samz sakkey ,,, ,, Brahmin kitho aiya,, Brahmanvad ki hai,, samzan lai vekho,, U-TUBE channel no,, 1,, SCIENCE JOURNEY,, 2,, RATIONAL WORLD,, 3,, HUMAN WITH SCIENCE

  • @dhoulakhera935
    @dhoulakhera935 3 ปีที่แล้ว +2

    ਸਰਦਾਰ ਜੀ ਤੁਸੀਂ ਗ਼ਲਤ ਹੋ ਕਿਉਂਕਿ ਜਿਥੇ ਮੇਰੇ ਤੁਹਾਡੇ ਵਰਗੇ ਬੰਦਿਆ ਦੀ ਸੋਚ ਖਤਮ ਹੁੰਦੀ ਹੈ ਬਾਹਮਣਾ ਦੀ ਉਥੇ ਸ਼ੁਰੂ ਹੁੰਦੀ। ਐਵੇਂ ਨੀ ਚਾਰ ਪਰਸੈਂਟ ਬਾਹਮਣ ਹਰ ਜਗ੍ਹਾ ਕਬਜਾ ਕਰੀ ਬੈਠਾ ਹੈ

    • @Legalanalyst
      @Legalanalyst 3 ปีที่แล้ว

      Ki

    • @RajinderSingh-
      @RajinderSingh- 8 หลายเดือนก่อน

      Kashmir vich ina brahman a. Da gian. Kithe gea. C eh sab Kahan. De gal a jidi. Govt. Odr. Thale. PE jande. Brahman. But. Sikh. Edan. Nahi kr sakda

  • @vaarispunjabdederabassi1403
    @vaarispunjabdederabassi1403 3 ปีที่แล้ว +2

    ਬਹੁਤ ਵਧੀਆ👍💯👍💯👍💯👍💯 ਜਾਣਕਾਰੀ ਭਰਪੂਰ, ਜਿਹੜੀ ਗੱਲ ਮੈਂ ਪਹਿਲਾਂ ਕਹਿੰਦਾ ਸੀ ਪਰ ਹਵਾਲਾ ਨਹੀਂ ਸੀ ਦੇ ਸਕਦਾ ਹੁਣ ਬਹੁਤ ਮਾਣ ਨਾਲ ਕਹਿ ਸਕਾਂਗਾ ਕੇ ਇਹੋ ਗੱਲ **ਮਹਾਨ ਸਿੱਖ ਇਤਿਹਾਸਕਾਰ ਸਤਿਕਾਰ ਯੋਗ ਗੁਰਦਰਸ਼ਨ ਸਿੰਘ ਜੀ ਢਿਲੋਂ ਨੇ ਵੀ ਕਹੀ ਹੈ ਜੋ ਮੈਂ ਯੂ ਟਯੂਬ ਉੱਤੇ ਉਨ੍ਹਾਂ ਦੇ ਮੂੰਹੋ ਸੁਣੀ ਹੈ ***
    ਮੈਂ ਫੇਸਬੁੱਕ ਉੱਤੇ ਪਹਿਲਾਂ ਕਈ ਵਾਰੀ ਪਾਈ ਪੋਸਟ ਸਾਝੀ ਕਰ ਰਿਹਾ ਹਾਂ "" ਜਦੋਂ ਤੱਕ ਦੁਨੀਆਂ ਉੱਤੇ ਬਾਹਮਣ ਵਾਦ ਕਾਇਮ ਹੈ, ਉਦੋਂ ਤੱਕ ਦੁਨੀਆਂ ਉੱਤੇ ਨਾ ਹੀ ਅਮਨ ਚੈਨ ਕਾਇਮ ਰਹਿ ਸਕਦਾ ਹੈ ਅਤੇ ਨਾ ਹੀ ਖੁਸ਼ਹਾਲੀ ਆ ਸਕਦੀ ਹੈ ***

    • @prmohanoneplus1714
      @prmohanoneplus1714 3 ปีที่แล้ว

      Jagdip Singh,
      There is no Brahminism in Somalia.Is there peace and prosperity in Somalia?
      There is no Brahminism in Pakistan.Is Pakistan peaceful and prosperous?
      Wise man, first of all, please define Brahminism.

  • @simransinghsingh5756
    @simransinghsingh5756 3 ปีที่แล้ว +30

    ਢਿੱਲੋਂ ਸਾਬ ਮੇਰੇ ਕੌਲ ਲਫਜ਼ ਨਹੀਂ ਆਪ ਜੀ ਦੀ ਦਿਤੀ ਜਾਣਕਾਰੀ ਦੇ ਸ਼ੁਕਰਾਨੇ ਦੇ

    • @jaswinderdhindsa6713
      @jaswinderdhindsa6713 3 ปีที่แล้ว +5

      ਢਿੱਲੋਂ ਸਾਹਿਬ ਬੈਰੀ ਗੁਡ ਸਭ ਕੁਝ ਸਚ ਹਿੰਦੂ ਆ ਨੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਮਨਿਆਂ ਹੀ ਨਹੀਂ ਇਹ ਸਿੱਖਾ ਨੂੰ ਮਨਣੋ ਹਟਾ ਰਹੇ ਹਨ ਸਿੱਖਾਂ ਨੂੰ ਸੋਚਣ ਦੀ ਲੋੜ ਹੈ ਕਿਨਾਂ ਚਿਰ ਗੁਲਾਮ ਜਾ ਧੋਖਾ ਖਾਂਦੇ ਰਹਿਣ ਗੇ

    • @gurjantsingh-se3ll
      @gurjantsingh-se3ll 3 ปีที่แล้ว +3

      good job

    • @prmohanoneplus1714
      @prmohanoneplus1714 3 ปีที่แล้ว

      @@jaswinderdhindsa6713 ,
      As if the Hindus care what the Sikhs are believing.
      And what is Pakistan doing to it's Sikhs?

  • @sukhsharankaur4817
    @sukhsharankaur4817 3 ปีที่แล้ว +6

    ਢਿੱਲੋਂ ਸਾਹਿਬ ਸਿੱਖਾਂ ਵਿੱਚੋਂ ਤੁਹਾਡੇ ਵਰਗਾ ਪ੍ਰਚਾਰਕ ਸਵਾ ਲੱਖ ਵਿਚ ਇਕ ਪੈਦਾ ਹੋ ਜਾਏ ਤਾਂ ਫਿਰ ਦੇਖੋ ਗੁਰੂ ਦੀ ਸਿੱਖੀ ਕਿਵੇਂ ਦੁਨੀਆਂ ਵਿੱਚ ਨਿਖਰੇਗੀ।
    ਮਿਹਰਬਾਨੀ ਕਰਕੇ ਮਹੀਨੇ ਵਿੱਚ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿਆ ਕਰੋ ਜੀ ਵਾਹਿਗੁਰੂ ਆਪ ਨੂੰ ਖੁਸ਼ੀਆਂ ਬਖਸ਼ੇ ਖੁਸ਼ੀਆਂ ਪ੍ਰਾਪਤ ਕਰੋ ਜੀ।

  • @BaljitSingh-do9zs
    @BaljitSingh-do9zs 3 ปีที่แล้ว +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਿਸਤਾਨ ਜਿੰਦਾਬਾਦ

  • @ranjitkaur9567
    @ranjitkaur9567 3 ปีที่แล้ว +4

    ਵੀਰ ਜੀ ਮੈਂ ਆਪ ਜੀ ਦੇ ਵਿਚਾਰ ਸੁਣੇ,ਵਾਰ ਵਾਰ ਸੁਣੇ ਬਹੁਤ ਬਹੁਤ ਵਧੀਆ ਲੱਗੇ।ਬੜੀ ਜਾਣਕਾਰੀ ਦਿੱਤੀ ਕੌਮ ਨੂੰ ਜਾਗਰੂਕ ਕਰਨ ਲੲੀ ਵਧੀਆ ਉਦਾਹਰਣ ਦੇ ਕੇ ਸਮਝਾਇਆ। ਜਾਗਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜੋਂ ਗਿਆਨ ਦਿੱਤਾ ਕੌਮ ਨੂੰ ਇਸ ਦਾ ਧਾਰਨੀ ਹੋਣਾ ਚਾਹੀਦਾ ਹੈ।
    ਡੇਰਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ।🙏🙏🙏🙏🙏

  • @HariSingh-ug4gz
    @HariSingh-ug4gz 5 หลายเดือนก่อน +1

    Bahut vadhiya knowledge for Sikh sangat ji noo veer Gurdarshan singh dhillon ji da Dhanbad ji

  • @amriksingh-sd1ym
    @amriksingh-sd1ym 2 ปีที่แล้ว +2

    हमारे बड़े समागम भी मुबारक, लेकिन कौम को सचेत और दिशा देने के लिए ऐसे सेमिनार बहुत ही जरूरी है,सिक्खी की नींव शहीदों के खून से अभी भी लत पथ है, नौजवानों को हमेशा ध्यान रखना होगा,डॉक्टर साहिब का शुक्रिया बहुत शुक्रिया ।

  • @jasbirsingh4833
    @jasbirsingh4833 2 ปีที่แล้ว +1

    ਬਹੁਤਾਤ ਲੋਕਾਂ ਦੀ ਸੋਚ ਬਿਪਰ ਵਾਲੀ ਹੋ ਚੁੱਕੀ ਆ ਇਨ੍ਹਾਂ ਨੂੰ ਸੱਚੀਆਂ ਗੱਲਾਂ ਤੋਂ ਅਲਰਜੀ ਹੋ ਜਾਂਦੀ ਹੈ ਫਿਰ ਇਨ੍ਹਾਂ ਨੂੰ ਦੋ ਚਾਰ ਟੀਕੇ ਬਿਪਰਵਾਦੀ ਦਵਾਈ ਦੇ ਲਵਾ ਕੇ ਇਲਾਜ ਕਰਵਾਉਣਾ ਪੈਂਦਾ

  • @balvindersingh346
    @balvindersingh346 ปีที่แล้ว +2

    Wonderful thinking and information worth practicing...

  • @JaswantSingh-e4n
    @JaswantSingh-e4n 5 หลายเดือนก่อน +1

    Waheguru Ji waheguru sab ji

  • @premsinghduggal4652
    @premsinghduggal4652 3 ปีที่แล้ว +1

    ਗੁਰਦਰਸ਼ਨ ਸਿੰਘ ਢਿੱਲੋਂ ਜੀ ਬਹੁਤ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਹੈ । ਗੁਰੂ ਜੀ ਦੀ ਸਿਖਿਆ ਨੂੰ ਸਹੀ ਤਰੀਕੇ ਨਾਲ ਪ੍ਰਚਾਰਨ ਵਾਸਤੇ ਢੰਗ ਦਾ ਸੁਝਾਅ ਦਿਓ । ਧੰਨਵਾਦ ਜੀ ।

  • @charanjitbadyal6756
    @charanjitbadyal6756 3 ปีที่แล้ว +11

    ਸਮੱਸਿਆ ਤਾਂ ਇਹੀ ਹੈ ਕਿ ਕੋਈ ਖੁਲ੍ਹ ਕੇ ਸੱਚ ਨਹੀਂ ਬੋਲ ਸਕਦਾ। ਪਤਾ ਜ਼ਰੂਰ ਹੈ।

    • @gurjindersingh3442
      @gurjindersingh3442 2 ปีที่แล้ว

      waheguru ji sab kuch bakhshan de samranth ne

  • @HarjinderSingh-sf1dq
    @HarjinderSingh-sf1dq 5 หลายเดือนก่อน +1

    Thanks 🙏🙏🙏🙏🙏

  • @avjindersinghsodha3633
    @avjindersinghsodha3633 3 ปีที่แล้ว +1

    ਬੁਹਤ ਵਧੀਆ ਵਿਦਵਾਨ ਨੇ ਡਾ ਢਿੱਲੋ

  • @ManjitKaur-fg9iy
    @ManjitKaur-fg9iy 2 ปีที่แล้ว +1

    ਧੰਨਵਾਦ ਜੀ ਜਾਣਕਾਰੀ ਦੇਣ ਲਈ

  • @JagdishSingh-hl6zd
    @JagdishSingh-hl6zd 3 ปีที่แล้ว +3

    ਡਾ ਢਿੱਲੋਂ ਸਾਬ ਜੀ ਸਤਿ ਸ੍ਰੀ ਆਕਾਲ ਜੀ 🙏🏻
    ਆਪ ਨੇ ਸੁਤਿਆਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਕਾਸ਼ ਸਾਨੂੰ ਸਮਝ ਆ ਜਾਵੇ ਬਹੁਤ ਬਹੁਤ ਧੰਨਵਾਦ ਜੀ 🙏🏻

  • @gksamra229
    @gksamra229 5 หลายเดือนก่อน +1

    ਬਿਲਕੁਲ ਸਹੀ ਹੈ ਦਸਾਂ ਗੁਰੂਆਂ ਦੀ ਅਸਲੀ ਫੋਟੋਆਂ ਨਹੀਂ ਹਨ
    ਇਸ ਸਭ ਫੋਟੋਆਂ ਕਲਪਨਾ ਦੇ ਅਧਾਰ ਤੇ ਹਨ ਕੀ ਸਾਡੇ ਗੁਰੂ ਆਈਬਰੋ ਬਣਾਉਦੇ ਸੀ ਜਿਵੇਂ ਫੋਟੋਆਂ ਤੇ ਬਣਾ ਰਹੇ ਹਨ

  • @gurpalsingh8744
    @gurpalsingh8744 3 ปีที่แล้ว +1

    ਸਰਦਾਰ ਗੁਰਸ਼ਰਨ ਸਿੰਘ ਜੀ ਇਹ ਇਤਿਹਾਸ ਤੀਹ ਸਾਲ ਪਹਿਲਾਂ ਸਣਾਉਣਾ ਚਾਹੀਦਾ ਸੀ

  • @hardeepsingh-dc2zw
    @hardeepsingh-dc2zw 3 ปีที่แล้ว +2

    ਸੰਤ ਸਭਨਾਂ ਦਾ ਭਲਾ ਮੰਗਦੇ ਹਨ ਜੀ

  • @Deollivegaming
    @Deollivegaming 3 ปีที่แล้ว +4

    ਬਹੁਤ ਵਧੀਆ ਇਤਿਹਾਸ ਬਾਰੇ ਜਾਣਕਾਰੀ ਦਿੱਤੀ ,ਪਰ ਜਿਹੜੇ ਬਾਦਲ ਕੇ ਵਰਗੇ ਗੁਪਤ ਤੌਰ ਅੰਦਰੋਂ ਅੰਦਰ RSs ਦੇ ਭਗਤ ਬਣੇ, ਸਿਰਫ ਵੋਟਾਂ ਦੀ ਖਾਤਰ ,ਤੇ ਕੌਮ ਦਾ ਭੱਠਾ ਬਿਠਾਇਆ। ਕੌਮ ਕਾਫੀ ਸਾਲ ਪਿਛੇ ਚੱਲ ਗਈ।

  • @singhjisingh3767
    @singhjisingh3767 3 ปีที่แล้ว +10

    ਵਾਹਿਗੁਰੂ ਜੀ ਸਭ ਗੱਲਾਂ ਬਿਲਕੁਲ ਸਹੀ।

  • @ballusrantv5975
    @ballusrantv5975 3 ปีที่แล้ว +11

    ਵੀਰ ਜੀ ਆਪ ਜੀ ਵਲੋਂ ਕੀਤੇ ਗਏ ਵਿਚਾਰਾਂ ਦਾ ਮੈਂ ਸਨਮਾਨ ਕਰਦਾ ਹਾਂ ।ਆਪ ਜੀ ਬਹੁਤ ਹੀ ਵਧੀਆ ਢੰਗ ਨਾਲ਼ ਸਮਝਾਯਾ ਹੈ ਜੀ

  • @ginderkaur6274
    @ginderkaur6274 2 ปีที่แล้ว +1

    Bahut vadhia jankari vaheguru kaum te meher kare

  • @HansRaj-zg7hb
    @HansRaj-zg7hb 3 ปีที่แล้ว +1

    ਬਿਲਕੁਲ ਸੱਚ ਹੈ, ਸੰਗਰੂਰ ਰੇਲਵੇ ਸਟੇਸ਼ਨ ਤੋਂ ਨੰਗੇ ਪੈਰੀਂ ਮਸਤੂਆਣੇ ਗਿਆ ਸੀ।

  • @krishangopal2690
    @krishangopal2690 3 ปีที่แล้ว +2

    ਨਾ ਕੋ ਬੈਰੀ ਨਾਹੀ ਬੇਗਾਨਾ
    ਸੱਚੇ ਸਿੱਖ ਨੂੰ ਕੋਈ ਵੈਰੀ ਨਹੀਂ ਲਗਦਾ।

  • @najarsingh3234
    @najarsingh3234 2 ปีที่แล้ว +1

    Very good. Dhillon.sahib.bilkulsach

  • @sukhchainsingh9072
    @sukhchainsingh9072 3 ปีที่แล้ว +3

    ਬਹੁਤ ਵਧੀਆ ਢਿੱਲੋਂ ਸਾਹਿਬ

  • @vanshdeepsingh9438
    @vanshdeepsingh9438 ปีที่แล้ว

    ਡਾਕਟਰ ਢਿੱਲੋਂ ਸਾਹਿਬ ਜੀ ਧੰਨਵਾਦ ਆਪ ਆਪਣੇ ਭਾਸ਼ਣ ਦਿੰਦੇ ਰਹਿ ਕਰੋ ਆਪ ਦੇ ਭਾਸ਼ਣ ਅੱਖਾਂ ਖੋਲ ਦਿੰਦੇ ਨੇ

  • @sattibains4818
    @sattibains4818 2 ปีที่แล้ว +1

    Khalistan jindabad jindabad jindabad jindabad 🙏🙏

  • @Sohansingh-qg7ow
    @Sohansingh-qg7ow 3 ปีที่แล้ว +2

    ਢਿੱਲੋਂ ਜੀ ਸ਼ੁਕਰ ਹੈ ਤੁਸੀਂ ਇਹ ਗਲ ਤਾਂ ਮਨੀ ਕੇ ਗਰੀਬਾਂ ਨਾਲ ਸਿੱਖਾਂ ਚ ਭੀ ਧੱਕਾ ਹੋ ਰਿਹਾ ਹੈ । ਲੇਕਿਨ ਕਦੀਂ ਸੋਚੋ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਦੀ ਪਦਵੀ ਦੇਂਣ ਵਾਲੇ ਕੌਣ ਸਨ ਤੇ ਸਤਿਗੁਰੂ ਭਗਤਾਂ ਦਾ ਇਸ ਚ ਕਿੰਨਾ ਰੋਲ ਸੀ ਤੇ ਭਗਤਾਂ ਨੂੰ ਗੁਰੂ ਕਹਿ ਕੇ ਸੰਬੋਧਨ ਕਰਨ ਤੇ ਸਿੱਖ ਬੁੱਧੀਜੀਵੀ ਅਗ ਬਬੁਲੇ ਕਿਓੰ ਹੁੰਦੇ ਨੇ ? ਕਦੀਂ ਇਹ ਭੀ ਸੋਚਣਾ ਕੇ ਜੇਕਰ ਇਹੀ ਚਲਦਾ ਰਿਹਾ ਤਾਂ ਇਸ ਨਾਲ ਸਿੱਖਾਂ ਤੇ ਸਿੱਖ ਵਿਚਾਰਧਾਰਾ ਨੂੰ ਕਿੰਨਾ ਕੂ ਵੱਡਾ ਨੁਕਸਾਨ ਹੋਣ ਵਾਲਾ ਹੈ । ਅੱਜ ਜਨਕਣਾ ਰੋਡੇ ਭੋਡੇ ਅੱਜ ਸਿੱਖੀ ਦੇ ਨਾਮ ਤੇ ਲੋਕਾਂ ਨੂੰ ਡਰਾਉਂਦੇ ਨਜ਼ਰ ਆ ਰਹੇ ਨੇ ।

  • @zorawarsunnder7053
    @zorawarsunnder7053 3 ปีที่แล้ว +1

    V,,, good Azadi Hi Hall to start your Refendurm voting is a great time with your Refendurm freedom of speech in lands on the way to start your Refendurm freedom good👍👍👍👍👍 Azadi Hi Hall

  • @ajmerdhillon3013
    @ajmerdhillon3013 3 ปีที่แล้ว +2

    ਸਾਡੀ ਸੋਚ ਇੱਥੇ ਤੱਕ ਹੈ ਜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲਿਆ ਤਾਂ ਬੱਸ ਗੱਲ ਬਣ ਗਈ ਸਾਡੀ ਜ਼ੁਮੇਵਾਰੀ ਖਤਮ ਪਰ ਮੇਰੇ ਨੀਜੀ ਵਿਚਾਰ ਮੁਤਾਬਕ ਗ੍ਰੰਥ ਮੱਥਾ ਟੇਕਣ ਤੱਕ ਹੀ ਸੀਮਤ ਨਹੀਂ ਇਸ ਪੜਨ ,ਸਮਝਣ ਅਤੇ ਅਮਲ ਕਰਨ ਦੀ ਜ਼ਰੂਰਤ ਹੈ, ਜੇ ਅਸੀਂ ਇਹ ਨਹੀਂ ਕਰਦੇ ਤਾਂ ਅਸੀਂ ਉਸ ਨਿਲਾਈਕ ਬੱਚੇ ਵਰਗੇ ਹਾਂ ਜਿਹੜਾ ਸਕੂਲ ਜਾ ਕੇ ਵਕਤ ਵੀ ਖ਼ਰਾਬ ਕਰਦਾ ਹੈ ਅਤੇ ਸਿੱਖਦਾ ਵੀ ਕੁਝ ਨਹੀਂ

  • @KaramjitSingh-jj3xr
    @KaramjitSingh-jj3xr 2 ปีที่แล้ว +1

    Super jankari dhanwad sir ji

  • @jathatajpurwale5724
    @jathatajpurwale5724 3 ปีที่แล้ว +25

    ਡਾਕਟਰ ਸਾਬ ਆਪ ਜੀ ਦੀਆਂ ਵਿਚਾਰਾਂ ਬਹੁਤ ਵਧੀਆ ਹੁੰਦੀਆਂ ਹਨ ਕਿਰਪਾ ਕਰਕੇ ਆਪਣੇ ਵਿਚਾਰ ਵਿੱਚ ਪੰਜਾਬੀ ਦੀ ਪੂਰੀ ਕਰਿਆ ਕਰੋ ਜੀ ਰਗੇਜੀ ਦੇ ਸਬਦ ਸਮਝ ਨਹੀਂ ਆਉਂਦੀ

    • @zoomer.56
      @zoomer.56 3 ปีที่แล้ว +1

      Eh kujh smjauna chahunda hi nhi eh ta uljhaun da km krda ta hi ta angregi ghotda

  • @bindersingh413
    @bindersingh413 5 หลายเดือนก่อน +1

    Dhan dhan guru Ravi Dass ji

  • @daljeetsingh5152
    @daljeetsingh5152 3 ปีที่แล้ว +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਬ੍ਰੇਨ ਓਨ ਚੈਨਲ ਵਾਲਿਆਂ ਨੂੰ ਬੇਨਤੀ ਹੈ ਕਿ ਉਹ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਦੇ ਸਾਰੀਆਂ ਵੀਡੀਓ ਨੂੰ ਬ੍ਰੇਨ ਓਨ ਚੈਨਲ ਤੇ ਦਿਖਾਈਆਂ ਜਾਣ।
    ਬ੍ਰੇਨ ਓਨ ਚੈਨਲ ਬਹੁਤ ਵਧੀਆ ਕੰਮ ਕਰ ਰਹੇ ਹਨ।🙏🙏🙏🙏🙏

    • @amarjitkaur3633
      @amarjitkaur3633 3 ปีที่แล้ว +2

      Excellent!

    • @malkiitsingh3311
      @malkiitsingh3311 3 ปีที่แล้ว

      Dr sab bal sgpc vech rehi a hun gurudayia di property

    • @sunilsbharadwaj
      @sunilsbharadwaj 3 ปีที่แล้ว

      Yes.and pls without cut and editing.

  • @gksamra229
    @gksamra229 5 หลายเดือนก่อน

    ਤੁਹਾਡੀ ਇਕ ਇਕ ਗੱਲ ਸੱਚ ਹੈ
    ਹੁਣ ਬੰਦਿਆਂ ਵਿੱਚ ਵੀ ਵਾਇਰਸ ਆ ਗਿਆ ਹੈ

  • @jasbirpalsingh8910
    @jasbirpalsingh8910 2 ปีที่แล้ว +1

    Dr saab bahut e uttam vichar ne parmatma tuhanu chardi kla ch rakhe ji

  • @rajwindersingh4962
    @rajwindersingh4962 3 ปีที่แล้ว +8

    Professor sahib you r absolutely right , Nobody can exploit you if you really understand the message of Guru Granth Sahib 🙏🙏

  • @harjotkaur6999
    @harjotkaur6999 3 ปีที่แล้ว +4

    ਭਾਈ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ 🙏🏻 ਵਾਹਿਗੁਰੂ 💮 ਵਾਹਿਗੁਰੂ 🙏🏻 ਵਾਹਿਗੁਰੂ 🙏🏻 ਵਾਹਿਗੁਰੂ 💮 ਵਾਹਿਗੁਰੂ 🏵️

  • @jagdishsinghkahlon6941
    @jagdishsinghkahlon6941 3 ปีที่แล้ว +23

    ਅੰਗਰੇਜ਼ੀ ਮਿਕਸ ਨਾ ਕਰਿਆ ਕਰੋ ਜੀ। ਸਮਝ ਨਹੀਂ ਆਉਂਦੀ ਵਧੀਆ ਸਪੀਚ ਪਰ ਪੰਜਾਬੀ ਭਰਾਵਾਂ ਤੇ ਵੀ ਤਰਸ ਕਰਿਆ ਕਰੋ ਜੀ। 🙏

  • @KuldeepSingh-lr2ix
    @KuldeepSingh-lr2ix 3 ปีที่แล้ว +6

    ਰੱਬ ਤੁਹਾਨੂੰ ਤੰਦਰੁਸਤੀ ਬਖ਼ਸ਼ੇ 🙏🙏🙏🙏🙏🙏

  • @GurmukhSingh-ib2io
    @GurmukhSingh-ib2io 3 ปีที่แล้ว +2

    Waheguru 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 iJi
    Hor.kirpa.karn.g

  • @gurmansidhusidhu8073
    @gurmansidhusidhu8073 3 ปีที่แล้ว +3

    ਹਿਸਟੋਰੀਅਨ ਸਾਹਬ ਕਲਪਿਤ ਗੱਲਾਂ ਨਾਲ ਸਿੱਧ ਕਰ ਰਹੇ ਹਨ ਕਿ ਮਨੁੱਖੀ ਨਸਲਾਂ ਦੇ ਰੰਗਾਂ ਤੇ ਅਸਰ ਮਿੱਟੀ ਦੇ ਪੁਤਲੇ ਨੂੰ ਭੱਠੀ ਵਿੱਚ ਪਕਾਉਣ ਨਾਲ ਪਿਆ। ਜਦਕਿ ੲਿਹ ਸਿੱਧ ਹੋ ਚੁੱਕਾ ਹੈ ਕਿ ਮਨੁੱਖ ਦੇ ਰੰਗ ਤੇ ਅਸਰ ਮੌਸਮ ਅਤੇ ੲਿਲਾਕੇ ਦੇ ਵਾਤਾਵਰਣ ਨਾਲ ਗੋਰਾ ਜਾਂ ਕਾਲਾ ਹੋ ਸਕਦਾ ਹੈ। ਹਿਸਟੋਰੀਅਨ ਕਹਾਉਂਦਾ ਹੈ ਪਰ ਫਰਜ਼ੀ ਅਤੇ ਕਲਪਿਤ ਗੱਲਾਂ ਬਿਨਾ ਕਿਸੇ ਖੋਜ ਕੀਤੇ ਲੋਕਾਂ ਅੱਗੇ ਪਰੋਸ ਕੇ ਹਿਸਟੋਰੀਅਨ ਪੁਣਾ ਘੋਟ ਰਿਹਾ ਹੈ।