ਖ਼ਾਸ ਖਬਰਾਂ ਤੇ ਨਿੱਗਰ ਚਰਚਾ 2760E(25-9-24

แชร์
ฝัง
  • เผยแพร่เมื่อ 11 พ.ย. 2024

ความคิดเห็น • 12

  • @SatnamSingh-qh3le
    @SatnamSingh-qh3le หลายเดือนก่อน +1

    ਕਹਾਣੀ ਬਹੁਤ ਵਧੀਆ ਸੀ ਟਿਵਾਣਾ ਜੀ , ਇਨਸਾਨੀਅਤ ਜਿੰਦਾਬਾਦ, ਪਰ ਕੀ ਕਰੀਏ ਸਾਨੂੰ ਆਗੂ ਨਿਕੰਮੇ ਟੱਕਰ ਗਏ।

  • @SukhdevSingh-nx2nb
    @SukhdevSingh-nx2nb หลายเดือนก่อน +1

    Sat shri akal Tiwana ji,,,,,
    Sukhdev singh Belgium

  • @tiwanaradio9627
    @tiwanaradio9627  หลายเดือนก่อน

    Pratap Sandhu
    ​​ਵੰਡ ਤਾਂ ਘਰਾਂ ਦੀ ਵੀ ਹੁੰਦੀ ਜੀ ਨਫਰਤ ਤੋਂ ਬਚੋ
    Lachman Dass
    ​​Bahut wadhia Story si Tiwana ji nabha road pta
    MUKADDAR SINGH AULAKH
    Member (1 year)
    ​​ਰਜਿੰਦਰ ਜੀ ਮੈਂ ਪਰੋਗਰਾਮ ਸੁਣ ਰਿਹਾ ਸੀ, ਪਰ ਕਮੇਂਟ ਲੇਟ ਕਰ ਸਕਿਆ ਜੀ🙏🏾
    Pratap Sandhu
    ​​dhuki kadhdi maan di
    Gurbax garden گلستان
    ​​110
    Sheeba Saifi
    ​​thanks
    Pratap Sandhu
    ​​🙏🙏
    Chat...

  • @KuldeepSingh-zq8zn
    @KuldeepSingh-zq8zn หลายเดือนก่อน

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🙏🙏🙏🙏

  • @dharamsinghganday4603
    @dharamsinghganday4603 หลายเดือนก่อน

    ਕਹਾਣੀ ਵਧੀਆ ਲੱਗੀ ਜੀ ❤

  • @karamjitsinghsidhu4587
    @karamjitsinghsidhu4587 หลายเดือนก่อน

    ਸਤਿ ਸ੍ਰੀ ਆਕਾਲ ਜੀ

  • @GurnekSingh-l6c
    @GurnekSingh-l6c หลายเดือนก่อน

    🙏 SSA Tiwana 22 ji 👍👌👌 Form Advocate GS Khaira Ldh.☝️☝️✍️💯💚👏

  • @khoobsurattravel9889
    @khoobsurattravel9889 หลายเดือนก่อน

    Sat shri akal ji

  • @Kmkk636
    @Kmkk636 หลายเดือนก่อน

    Ssa sir ji

  • @tiwanaradio9627
    @tiwanaradio9627  หลายเดือนก่อน

    Lahora Pandher
    ​​ਛੇ ਘੰਟੇ ਤੁਹਾਡੇ ਨਾਲ ਨਿਕਲ ਜਾਂਦੇ ਹਨ ਇੱਕ ਘੰਟਾ ਟੀ ਵੀ ਖਬਰਾਂ ਸੁਣ ਲਈਦੀਆਂ ਹਨ ਜੀ ਕਿਤਾਂਬਾਂ ਬਹੁਤ ਹਨ ਅਪਣੀ ਲਾਇਬਰੇਰੀ ਵਿਚ ਜੀ
    Harjeet Sra
    ​​ਇਹ ਵੋਟਾਂ ਨਹੀਂ ਭਰਾਵਾਂ ਦੀ ਵੰਡ ਹੈ
    Captainjaswant Singh
    ​​ਲਾਹੋਰਾ ਪੰਧੇਰ ਕੋਈ ਕੰਮ ਕਾਰ ਵੀ ਕਰ ਲਿਆ ਕਰੋ
    Jalour Singh
    ​​ਬਹੁਤ ਗਰਮੀ ਹੈ ਮੀਂਹ ਨਹੀ ਚਾਹੀਦੇ ਜੀਰੀ ਪੱਕੀ ਖੜੀ ਹੈ ਮੂਲੀਆਂ ਪਾਲਕ ਮੇਧੇ ਗਰਮੀ ਕਰਕੇ ਨਹੀ ਚਲ ਰਹੈ
    S Baryar
    ​​sat shre akal tiwana jee
    Captainjaswant Singh
    ​​ਸਹੀ ਗੱਲ ਹੈ ਸਰਹਿੰਦ ਦੇ ਨਵਾਬ ਵਜ਼ੀਰ ਖ਼ਾਨ ਦੇ ਸਮੇਂ ਦਾ ਬਣਿਆ ਇਕ ਪੁਲ ਫਤਿਹ ਗੜ ਸਾਹਿਬ ਦੇ ਨਜ਼ਦੀਕ ਕਾਇਮ ਹੈ
    Jaspal singh
    ​​ਲਾਈਕ ਨੰਬਰ ੮੩ ਜੀ
    Jaspal singh
    ​​ਸਤਿ ਸ੍ਰੀ ਆਕਾਲ ਜੀ ਸਾਰੇ ਵੀਰਾਂ ਨੂੰ ਗੋਨਿਆਨਾ ਤੋ
    Lahora Pandher
    ​​ਜਸਵੰਤ ਸਿੰਘ ਜੀ ਵੇਹਲੇ ਹਾਂ ਹੁਣ ਬਹੁਤ ਕਰ ਲਿਆ ਹੁਣ ਤਸੱਲੀ ਹੀ ਵੀਰ ਮੇਰਿਆਂ ਜਦੋਂ ਕੀਤਾ ਹੈ ਠੋਕ ਕੇ ਕੀਤਾ ਭਾਰਤ ਵੀ ਤੇ ਕਨੇਡਾ ਵੀ
    Gurbax garden گلستان
    ​​ssa
    Pratap Sandhu
    ​​ਹਰਜੀਤ ਸਰਾਂ ਵੀਰ ਬਹੁਤ ਖੂਬ 🙏
    Parmjit Singh with Nature
    ​​Ssa Bhaji good evening ji
    Rajan Saini
    ​​ਪਰਤਾਪ ਸੰਧੂ ਵੀਰ ਜੀ ਮੀੰਹ ਹੱਟ ਗਿਆ ਤੁਹਾਡੇ ? ਕੋਈ ਨੁਕਸਾਨ ਤਾਂ ਨਹੀਂ ਹੋਇਆ ਵੀਰ ਜੀ ?
    Parmjit Singh with Nature
    ​​Like no 103 ji
    Pratap Sandhu
    ​​ਰਾਜਨ ਸੈਣੀ ਜੀ ਜਦੋਂ ਗੱਲ ਕਰਦੇ ਸੀ ਉਦੋਂ ਹੀ ਚੱਲਦਾ ਬਣਿਆ ਥੋੜ੍ਹਾ ਹੀ ਪਿਆ ਪਰ ਮੌਸਮ ਵਦੀਆ ਹੋ ਗਿਆ ਕੂਲ ਕੂਲ 👌
    Rajan Saini
    ​​ਗੁੱਡ ਗੁੱਡ 🙏🙏ਜੀ
    Jasver Singh
    ​​Butahari Ludhiana sat Sheri akal ji
    Rajinder Kumar
    ​​ਭਾਜੀ ਵੰਡ ਵੇਲੇ ਦੀ ਕਹਾਣੀ ਬੁਹਤ ਹੀ ਵਧੀਆ ਸੀ ਜੀ ਆਪਾਂ ਇਹ ਨਹੀਂ ਕਹਿ ਸਕਦੇ ਕੇ ਸਾਰੇ ਪਾਕਿਸਤਾਨੀ ਮਾੜੇ ਸੀ ਓਹਨਾ ਵਿੱਚ ਚੰਗੇ ਵੀ ਬੁਹਤ ਸੀ ਜਿਹਨਾ ਦਾ ਰਿਸ਼ਤਾ ਨੋਹ ਮਾਸ ਵਾਲਾ ਸੀ ਇਹ ਆਪਸੀ ਪਿਆਰ ਦੀ ਮਿਸਾਲ ਆ ਜੀ R zira
    MUKADDAR SINGH AULAKH
    Member (1 year)
    ​​ਸਤਿ ਸ੍ਰੀ ਆਕਾਲ ਜੀ ਟਿਵਾਣਾ ਰੇਡੀਓ ਪਰਿਵਾਰ ਦੇ ਸਾਰੇ ਸਤਿਕਾਰਯੋਗ ਸੱਜਣਾਂ ਨੂੰ 🙏🏾🇮🇳🙏🏾🇮🇳👍🏾👌🏾
    Pratap Sandhu
    ​​ਬਹੁਤ ਵਧੀਆ ਜੀ ਟਿਵਾਣਾ ਸਰ 🙏
    MUKADDAR SINGH AULAKH
    Member (1 year)
    ​​ਬਹੁਤ ਵਧੀਆ ਕਹਾਣੀ,ਇਨਸਾਨੀਅਤ ਨੂੰ ਮੰਨਣ ਵਾਲੇ ਧਰਮ ਮਜ਼ਹਬ ਨਹੀਂ ਵੇਖਦੇ🙏🏾👍🏾
    Rajan Saini
    ​​ਬਹੁਤ ਹੀ ਵਧੀਆ ਕਹਾਣੀ ਜੀ।
    Pratap Sandhu
    ​​ਪਹਿਲਾਂ ਇਨਸਾਨੀਅਤ 🙏
    Iqbal Singh
    ​​bahut vadhia story Tiesna g manjeet hari nau
    Jatinder Tiwana
    ​​🙏🙏
    Rajinder Kumar
    ​​ਮੁਕੱਦਰ ਜੀ ਅੱਜ ਬੜੇ ਲੇਟ ਹੋ ਗਏ ਚਲੋ ਹਾਜਰੀ ਲੱਗ ਗਈ
    Iqbal Singh
    ​​Tiwana g
    Sewa Singh
    ​​Very good emotional story.