ਸੁਣੋ ਪੰਜਾਬੀਓ, ਆ ਗਿਆ Moosewalaਵਰਗਾ ਧੱਕੜ ਗਾਇਕ | ਗੀਤ ਨੀਂ, ਪੰਜਾਬ ਦੇ ਗ਼ੱਦਾਰਾਂ ਦੇ ਮੂੰਹ 'ਤੇ ਚਪੇੜਾਂ ਹੀ ਨੇ |
ฝัง
- เผยแพร่เมื่อ 31 ม.ค. 2025
- ਸੁਣੋ ਪੰਜਾਬੀਓ, ਆ ਗਿਆ ਮੂਸੇਵਾਲੇ ਵਰਗਾ ਧੱਕੜ ਗਾਇਕ | ਗੀਤ ਨੀਂ, ਪੰਜਾਬ ਦੇ ਗ਼ੱਦਾਰਾਂ ਦੇ ਮੂੰਹ 'ਤੇ ਚਪੇੜਾਂ ਹੀ ਨੇ | ਚੋਰ ਲੀਡਰਾਂ ਤੇ ਸਾਧਾਂ ਸਮੇਤ ਸਾਰੇ ਰਗੜਤੇ | Akhar
#akhar #sidhumoosewala #punjab #akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
Akhar,akhar channel,akhar channel punjabi,akhar channel interview,sarbans prateek,sarbans prateek new song,sidhu moose wala,sidhu moose wala song,sidhu moose wala new song,justice for sidhu shorts,justice for sidhu moose wala shot,justice for sidhu moose,bhagwant mann,gurdas maan new song,gurdas maan,gurdas maan new song 2022,punjab songs,punjabi song,punjabi new song 2022,punjabi new song 2022 latest,sidhu,moose wala,moosewala songs,punjab
*th-cam.com/video/arjA_uxkCXA/w-d-xo.html*
ਬਹੁਤ ਬਹੁਤ ਵਧੀਆ ਗੱਲਾ ਕਿਤੀਆ ਵੀਰ ਜੀ ਸਿੱਧੂ 22 ਨੇ ਵੀ ਗਾਣੇ ਵਿੱਚ ਕਿਹਾ ਦਬੀ ਨਾ ਤੂੰ ਦੁਨੀਆਂ ਸਵਾਦ ਲੈਦੀ ਹੈ ਇਸ ਕਰਕੇ ਵੀਰ ਚਟਾਨ ਦਿ ਤਰ੍ਹਾਂ ਅੜਿਆ ਰਹੀ ਅਸੀਂ ਤੇਰੇ ਨਾਲ ਹਾਂ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੋ
ਬਹੁਤ ਚੰਗੀ ਸੂਝਬੂਝ ਹੈ। ਪੰਜਾਬੀ ਸਾਥ ਦੇਣਗੇ। ਦਿਲ ਖੁਸ਼ ਕੀਤਾ । ✨✨✨✨✨
ਬਹੁਤ ਹੀ ਵਧੀਆ ਲੱਗਾ ਪ੍ਰਤੀਕ ਦੇ ਗੀਤ ਸੁਣਕੇ ਬਹੁਤ ਵਧੀਆ ਲੱਗਾ ਇਸੇ ਤਰ੍ਹਾਂ ਹੀ ਆਪਣੀ ਸੋਚ ਰੱਖਣੀ ਤੇ ਇਸੇ ਤਰ੍ਹਾਂ ਹੀ ਵਧੀਆ ਗਾਉਂਦੇ ਰਹੋ ਵਹਿਗੁਰੂ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ।
ਮੈਂ ਇਸ ਬਈ ਨੂੰ ਦੇਖਿਆ ਹੈ ਇਸ ਵਿੱਚ ਗੱਲ ਹੈ।ਇਸ ਨੂੰ ਪੰਜਾਬ ਦਾ ਦੁੱਖ ਹੈ।ਬਈ ਫੁੱਲ ਸਪੋਰਟ ਹੈ।
ਬਹੁਤ ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਤੇਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏🙏🙏🙏🥰
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਹਮੇਸ਼ਾਂ ਵੀਰ ਨੂੰ
Jionda reh shera.
ਬੱਲੇ ਓ ਨਾਨਕਾ ਬੱਲੇ ਪਤਾ ਨੀ ਤੇਰੀ ਧਰਤੀ ਚ ਕਿੰਨਾ ਕੁ ਦੰਮ ਆ ਇੱਕ ਮੁਸਾ ਗਵਾਇਆ ਦੂਜਾ ਆ ਗਿਆ ਧੰਨ ਨਾਨਕ ਤੇਰੀ ਵਡੀ ਕਮਾਈ
ਮੂਸਾ ਇੱਕ ਸੀ
ਸਚ ਦਬਾਇਆ ਜਾਂਦਾ ਹੈ । ਪਰ ਸਚ ਪੈਦਾ ਹੋਣਾ ਕਦੀ ਨਹੀਂ ਮੁਕਣਾ।ਦੀਪ ਸਿੱਧੂ ਸਿੱਧੂ ਮੂਸੇਵਾਲਾ ਬਾਰ ਬਾਰ ਪੈਦਾ ਹੁੰਦੇ ਹੀ ਰਹਿਣੇ ਹਨ।ਵੀਰ ਤੁਸੀਂ ਚੜ੍ਹਦੀ ਕਲਾ ਵਿਚ ਰਹੋ।
ਵਾਹਿਗੁਰੂ ਹਮੇਸ਼ਾਂ ਇਸ ਵੀਰ ਨੂੰ ਚੜਦੀਕਲਾ ਵਿੱਚ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ
ਖਿਚ ਕੇ ਰੱਖ ਬਾਈ ਜੀ ਧੰਨਵਾਦ ਸੱਚ ਸੁਨਾਉਣ ਲਈ ਤੇ ਕਹਿਣ ਲਈ ਵੀ ਦਲੇਰੀ ਚਾਹੀਦੀ ਹੈ
ਬਿਲਕੁਲ ਬਾਈ ਜੀ ਜਰੂਰ ਸੁਣਾਗੇ ਤੇ ਅੱਗੇ ਸ਼ੇਅਰ ਵੀ ਕਰਾਂਗੇ
ਇਹੋਜੇ ਗੀਤ ਹੀ ਪਸੰਦ ਐ ਯਾਰਾਂ ਨੂੰ ਤਾਂ 🙏
@Gurinder Sidhu ਬਿਲਕੁਲ ਬਾਈ ਜੀ ਸਾਨੂੰ ਮਾਣ ਹੋਣਾ ਵੀ ਚਾਹੀਦਾ ਸਾਡੀ ਮਾਂ ਬੋਲੀ ਪੰਜਾਬੀ ਤੇ
ਮੈਨੂੰ ਜੀ ਦੋ ਭਾਸ਼ਾਵਾਂ ਹੀ ਆਉੰਦਿਆਂ ਲਿਖਨਿਆਂ ਤਾਂ ਪੰਜਾਬੀ ਤੇ ਅੰਗਰੇਜ਼ੀ ਪਰ ਗੱਲਬਾਤ ਕਰਨੀ ਹੋਵੇ ਤਾਂ ਚਾਰ ਭਾਸ਼ਾਵਾਂ ਚ ਕਰ ਸਕਦਾਂ ਪੰਜਾਬੀ ਹਿੰਦੀ ਅੰਗਰੇਜ਼ੀ ਉਰਦੂ
ਜਿਹੜਾ ਪੰਜਾਬ ਦੀ ਗੱਲ ਕਰਦਾ ਓਹਨਾਂ ਬੰਦਿਆਂ ਨਾਲ ਤਾਂ ਹਮੇਸ਼ਾ ਖੜੇ ਸੀ ਤੇ ਖੜੇ ਰਹਾਂਗੇ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਚ ਰੱਖੇ ਪੰਜਾਬ ਦੇ ਜਾਏਆਂ ਨੂੰ 🙏
.9
ਵਾਹਿਗੁਰੂ ਚੜਦੀਆ ਕਲਾ ਕਰੇ ਵੀਰ ਜੀ ਦੀਆਂ
ਵਾਹ ਕਿਆ ਬਾਤਾਂ 👍 true 101% right 👍 waheguru ji 🙏🏻 kirpa banai rakhna es veer te 🤘👍
ਵਾਹਿਗੁਰੂ ਲੰਮੀਆਂ ਲੰਬੀਆਂ ਉਮਰਾਂ ਕਰੇ ਸਰਬੰਸ. ਪ੍ਤੀਕ ਦੀਆਂ
ਵਾਹਿਗੁਰੂ ਚੜਦੀਕਲਾ ਬਕਸੇ
Miss you Sidhu moose wala 😭😭😭😭😭😭😭
ਸੋਚ ਵੱਡੀ ਆ ਵੀਰ ਦੀ cary on 👍👍
Justic for moosewala ਬਾਈ
Bahut vdiya veer, WMK.... Par MOOSEwala koi duja nhi bn skda...
ਵਾਹਿਗੁਰੂ ਜੀ ਮੇਹਰ ਕਰਨ ਪੁੱਤ ਰੱਬ ਤੈਨੂੰ ਲੰਬੀ ਉਮਰ ਬਖਸ਼ੇ ਤਰੱਕੀ ਬਖਸੇ👍👍
ਸੱਚ ਲੀਡਰਾਂ ਨੂੰ। ਹਜ਼ਮ ਨਹੀਂ ਹੁੰਦੀ
Bahut vadhiya..God bless u
Sohna veere
Deep y Jindabaad
ਬਿਲਕੁਲ ਸੱਚ ਲਿਖਿਆ ਬਾਈ ਜੀ 👍
Full sport karenge vere jee♥️♥️♥️♥️
ਬਹੁਤ ਵਧੀਆ ਜੀ ਬਾਈ ਜੀ ਵਾਟ ਕੱਢ ਦਿੱਤਾ ਹੈ ਪੁਰਾ ਗਾਨਾ ਦਾ ਲਿਕ ਭੇਜ ਦਿਉ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਜੀ ਵਾਹਿਗੁਰੂ ਜੀ
Damn true. I am not from Punjab, but I love Punjab and punjabi. I totally agree with him. We are with you
Very good veer ji asali Aankhen Insan Hain
ਬਹੁਤ ਵਧੀਆ👍💯
Justice for sidhu moosewala ♥️
ਬਹੁਤ ਹੀ ਵੱਡੀ ਸੋਚ ਆ ਵੀਰ
Moosewala LEGEND ZINDABAD ALWAYS IN OUR hearts
Wàheguru ji kirpa ràkhni🙏🙏
Very very true beta ji well done full support 👍👍🙏🙏❤️❤️
ਬਹੁਤ ਵਧੀਆ ਵਿਚਾਰ ਵੀਰ ਜੀ ਦੇ
God bless you veer ji keep it
ਉਡੀਕ ਆ ਤੇਰੇ ਗੀਤ ਦੀ ਮਿੱਤਰਾਂ
ਅਜਿਹੀ ਗਾਇਕੀ ਦੀ ਲੋੜ ਹੈ ਜਿਸ ਵਿੱਚ ਕਿਸੇ ਦਾ ਦਿਲ ਨਾ ਦੁਖੇ ਅਤੇ ਸਭ ਦਾ ਭਲਾ ਮੰਗੇ, ਹਰ ਕਿਸੇ ਦੀ ਖੁਸ਼ੀ ਵੇਖੋ ਜੋ ਹੁਣ ਸਾਨੂੰ ਬਹੁਤਾ ਨਹੀਂ ਚਾਹੀਦਾ।
ਅਜਿਹੀ ਗਾਇਕੀ ਦੀ ਲੋੜ ਹੈ ਜਿਸ ਵਿੱਚ ਕਿਸੇ ਦਾ ਦਿਲ ਨਾ ਦੁਖੇ ਅਤੇ ਸਭ ਦਾ ਭਲਾ ਮੰਗੇ,
इनकी गायकी में तो नफरत भरी लग रही है
Bahut hi badiya Bai ji🙏🙏🙏🙏🙏 waheguru ji 🙏❤️❤️
Justiceforsidhumoosewala
ਸਾਡੇ ਆਪਣਿਆਂ, ਛਿਪੇ ਡੋਗਰਿਆਂ ਨੇ ਕੇਂਦਰ ਸਰਕਾਰ ਨੂੰ ਲਿਖਕੇ ਦਿਤਾ ਕਿ ਅੱਤਵਾਦੀ ਨੇ,ਰਿਹਾ ਕੀਤੇ ਤਾਂ ਪੰਜਾਬ ਦਾ ਮਾਹੋਲ ਖਰਾਬ ਹੋਵੇਗਾ।ਅਸੀ ਉਹਨਾਂ ਨੂੰ ਹੀ ਵੋਟਾਂ ਪਾਉਂਦੇ ਰਹੇ।ਵੀਰ ਦੇ ਵਿਚਾਰ ਅਗਾਂਹ ਵਧੂ ਨੇ।
👌👌👍👍👍🙏🙏 very nice puttr gi god bless you mere puuttra 💪💪✌️✌️
Very 2 nice keep it up nbe continue Rab Rakha
Bahut vadhia soch hai veer di.
Dileri v bahut hai gabhru ch
Punjabion saath dyo veer da vadh ton vadh
Good veera ji 👌
Bahut vadia veere carry on
Bhuttt vadiaaaa veer ji .....
Wah oye mitra tere .... God bless you
Great
Sidhu Moose wala 💪❣️💪
Ghaint 💯💯💯
Miss you sidhu moose wala
ਸ਼ਾਬਾਸ਼ ਪੰਜਾਬ ਦੇ ਪੁੱਤਰਾਂ ਡਰਨਾ ਨਹੀਂ ਕਿਸੇ ਤੋਂ
Legend for sidhu mosewala
Excellent 👌
Very good putter g God bless you 👌🙏
Want justice for Sidhu Moosewala.
Great 👍
Well said veer ....keep it up .....bakii justice for sidhu moosewale ❤️
ਵਾਹਿਗੁਰੂ ਜੀ ਮੇਹਰ ਕਰਿਓ ਵੀਰ ਤੇ
Justice for Sidhu Moose wala 💔🙏🙏🙏🙏💔😭😭
Great Work.. keep it up bro!!
ਬਹੁਤ ਵਧੀਆ
ਸਹੀ ਤੇ ਸਚੀਆ ਗੱਲਾ ਪੁੱਤਰ ਤੁਹਾਡੀਆਂ
ਜਿਵੇ ਸੰਤ ਸਿਚੇ ਵਾਲ ਨੇ ਜੀਰੇ ਸਰਾਬ ਫੈਕਟਰੀ ਤੇ ਦੋਗਲੀ ਨੀਤੀ ਅਪਣਾਈ ਆ
Baldav Singh so. Pal Singh so Bhag Singh so Punjab Singh V P O Nahal Lohian khass
can't wait for your song.
jionda reh y jrur sunage share v karange
ਚੜ੍ਹਦੀ ਕਲਾ ਵੀਰੇ,,
Oh ik hi c veere te ik gi rehna ji 🔝
💯💯💯💯right
Bht vdya y ji
Legend never die
मनजीत जाट सगरीया
Justice ⚖️ for sidhu moose wala ji please insaf dijiye please 🙏
Words 👌🏼💯
God bless u bro naal main is patarkar veere nu pushna chaundi a ke veere inna to tuc push rahe o dar ta na jaoge parcheyan to sadi punjab di government nikami a hor ki kar sakdi eh
Aah gall sahi aah tohade sarkar aap De maari aah
Puter waheguru ji tari help Karn Tusi Sab sach bolia god bless u ❤️
very good beta ji
Keya baat aa.sirra karta bai ne
Sahi galla kityia 22 na 👍👍
ਵਾਹਿਗੁਰੂ,ਵੀਰ ਨੂੰ ਤੰਦਰੁਸਤੀ ਦੇਣਾ
ਸਹੀ ਕਿਹਾ ਹੈ ।
Sidhu moosewala
V good
👌🏻👌🏻👌🏻👌🏻👌🏻
👌
So nice.god bless you putt
Right ji 👍👍
Sidhu veere aajaaaaaa vapis 😭😭😭😭😭😭😭😭😭 miss you so much veere 😭😭😭😭😭😭😭😭😭😭
Good 👍
Very good song
Singh is grateful
Very very good
Very good brother g
Very nice 🙏
God bless you veer ji
Sidhu moose 😭😭😭😭💔💔💔💔💔
Rajj ke roo la
Punjabi bole jindawad veerji
Brother chal de fatte
Very nice
Sahi keha veer sidhu moosewala 🌹🙏
Gurdasmaan Indian 🐶🐶🐕🦺🦮
Well said
Ok 👌 👌👌👌
ਸ਼ਾਬਾਸ਼ ਵੀਰੋ ।
Very nice