Babbu Maan - Bewafa | Official Video | Latest Hindi Song 2023

แชร์
ฝัง
  • เผยแพร่เมื่อ 10 ก.ย. 2024
  • Babbu Maan - Bewafa | Official Video | Latest Hindi Song 2023
    Singer,lyrics,music - Babbu Maan
    Director - R Swami
    Actors- Kashyap Barbhaya
    Krushna patil
    Anil lalwani
    Sanyogita yadav
    Priom gujjar
    Production - Shubha singh, Ajay Vishwakarma
    Makeup...
    Asif Hussain
    Jameel Ahmed
    DOP
    Eugene D'Souza
    Robin Kalra
    Casting
    Rohit Raj
    Rishi Raj
    AD
    Raj Joshi
    Rajdeep Singh
    Choreographer
    Matin Shaikh
    © Babbu Maan
    © Rythm Verse Music
    Subscribe to the Official TH-cam channel: /@rythmversemusic
    Official Instagram: rythmversemusic
    #babbumaan #bewafa #newhindisong

ความคิดเห็น • 7K

  • @riprecords1372
    @riprecords1372 10 หลายเดือนก่อน +148

    ਬਹੁਤ ਸੋਹਣਾ ਗੀਤ ਬੱਬੂ ਮਾਨ ਬਾਈ ਕੋਈ ਸ਼ਬਦ ਨਹੀਂ 💔 ਪੂਰੀ 90s Bollywood ਆਲੀ Feeling ਐ ਬਾਕੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭੱਲਾ ਕਰੇ ਵਾਹਿਗੁਰੂ

    • @hastkalaemporium145
      @hastkalaemporium145 10 หลายเดือนก่อน

      th-cam.com/video/VhnIQlLQxhE/w-d-xo.htmlsi=PXQd3RxvxFjn0kHD

    • @garrylail8393
      @garrylail8393 10 หลายเดือนก่อน +3

      ❤❤

  • @laddiarsh6535
    @laddiarsh6535 10 หลายเดือนก่อน +64

    ਆਹ SONG ਨੇ ਅਜਨਬੀ SONG ਦੀ YAAD ਦਵਾ ਦਿੱਤੀ
    ਸਕੂਨ ❤ ਬਾਈ ਬੱਬੂ ਮਾਨ ❤️🦅

  • @sukhjeetchahal9236
    @sukhjeetchahal9236 10 หลายเดือนก่อน +256

    जफा = जुल्म
    हयाती = ज़िंदगी
    दोजख = नरक
    हिराकत = नफरत
    इबारात = उर्दू का कोई लेख
    हिज़र = दर्द
    नफा = फायदा
    Word Meaning of bewafa song ❤️

    • @rajeshwahga630
      @rajeshwahga630 10 หลายเดือนก่อน +6

      Thanks veer

    • @Cancunwedding
      @Cancunwedding 10 หลายเดือนก่อน +11

      Jafaa: injustice (dgaa)
      Hayati: life (Zindagi)
      Haffa: complaint (shikkwa)
      Jabbi: head (sirr)
      Hizar: sorrows (dukh)
      Khaffa: unhappy ( gussa)
      Naffa: profit ( fayida)
      Hikarat: hate (nafrat)
      Ibaarat: writings (lekh)
      Dozakh: hell (Narak)

    • @Cancunwedding
      @Cancunwedding 10 หลายเดือนก่อน +3

      Thanks sukh chahal

    • @user-qx9rh8su6b
      @user-qx9rh8su6b 10 หลายเดือนก่อน +2

      ❣️❣️❣️

    • @balbirkaur9885
      @balbirkaur9885 10 หลายเดือนก่อน +4

      हिराकत नही हिकारत शब्द है जी

  • @sukhmahal7950
    @sukhmahal7950 9 หลายเดือนก่อน +20

    ਬਾਈ ਜਾਦੂ ਤੇਰੀ ਅਵਾਜ਼ ਚ ਜਿਹੜਾ ਇੱਕ ਵਾਰ ਤੈਨੂੰ ਸੁਣ ਗਿਆ ਉਹ ਨੀਂ ਕਿਸੇ ਹੋਰ ਨੂੰ ਸੁਣਦਾ

  • @ਤਰਖਾਣ
    @ਤਰਖਾਣ 10 หลายเดือนก่อน +131

    Fulfilling of emotions
    ਅਹਿਸਾਸਾਂ ਦੇ ਸਮੁੰਦਰ ਚ ਗੋਤਾ ਮਾਰ ਕੇ ਯਾਦਾਂ ਦੇ ਮੋਤੀ ਲੱਭਣੇ
    ਬੱਬੂ ਮਾਨ ਹਮੇਸ਼ਾ ਈ ਨਿਰਾਲਾ ਕੰਮ ਕਰਦੈ
    ਇਹ ਗੀਤ ਬੜਾ ਪਿਆਰਾ ਐ 🙏

  • @ravimaan5526
    @ravimaan5526 10 หลายเดือนก่อน +34

    ਜਿਸ ਦਿਨ ਦਾ ਟੀਜ਼ਰ ਆ ਗਿਆ ਉਸ ਦਿਨ ਦਾ ਰੋਜ਼ ਦੇਖਦਾਂ ਪੁਰਾ ਸੌਂਂਗ ਕਿਸ ਦਿਨ ਆਉਗਾ ਅੱਜ ਰੁਹ ਖੁਸ਼ ਹੋ ਗੱਈ ਸੁਣਕੇ love u Ustad ji

    • @Unafraid46
      @Unafraid46 10 หลายเดือนก่อน

      Stay blessed maan saab ❤❤

  • @sikanderpunia6497
    @sikanderpunia6497 10 หลายเดือนก่อน +6

    Jina chir sareer ch saa chlde aa ohna chir y de geet sunde rahaage ❤❤❤❤❤❤❤❤❤❤❤❤❤

  • @sukhjitsukhjitdhaliwal
    @sukhjitsukhjitdhaliwal 10 หลายเดือนก่อน +36

    Father of the whole music industry babbu Maan Saab ji 🙏 🙌 ❤️

    • @The5911Sidhu
      @The5911Sidhu 6 หลายเดือนก่อน +1

      Oh bas bas bhrwa tu apne baap to Bina Kise hor nu baap vana skda das

    • @PankajKumar-rf6wy
      @PankajKumar-rf6wy 3 หลายเดือนก่อน

      Not a father, he is god father...of punjabi music industries..

    • @The5911Sidhu
      @The5911Sidhu 3 หลายเดือนก่อน

      @@PankajKumar-rf6wy 🐏🫏😆🤣🤣

    • @DesiLifestylejatt5911
      @DesiLifestylejatt5911 10 วันที่ผ่านมา

      Jine esde vies hai ohne te esde baap de 1 hors ho jande

  • @shamlalsaini162
    @shamlalsaini162 10 หลายเดือนก่อน +40

    देश की धरोहर हरदिल अजीज mr.BABBU MAAN JI भोलेनाथ चढ़दी कला बख्शे जी❤❤❤❤❤🎉🎉🎉🎉🎉🎉🎉🎉

  • @ArshdeepSingh-gh2vu
    @ArshdeepSingh-gh2vu 10 หลายเดือนก่อน +22

    ਛੱਡਿਆ ਨੀ ਕੋਈ ਵਿਸ਼ਾ….
    ਪੰਜਾਬਣੇ ਸਾਰੇ ਹੀ ਗਾ ਦਿੱਤੇ ।
    Love U Maan Saab…. ❤

  • @sukhpreetsingh232
    @sukhpreetsingh232 10 หลายเดือนก่อน +35

    ਬਾਪੂ ਨਾਲੋਂ ਵੱਡਾ ਕੋਈ ਸਲਾਹ ਕਾਰ ਨਹੀਂ ਬੱਬੂ ਮਾਨ ਤੋਂ ਵੱਡਾ ਕੋਈ ਕਲਾਕਾਰ ਨਹੀਂ ❤️🔥

  • @PROUD-PENDU
    @PROUD-PENDU 8 หลายเดือนก่อน +9

    ਉਸਤਾਦ ਜਨਾਬ ਬੱਬੂ ਮਾਨ ਜੀ ਮੈ ਤਾਂ ਸਿਰਫ ਆਪ ਜੀ ਦੇ ਗੀਤ ਸੁਣ ਕੇ ਜੀਅ ਰਿਹਾ ਤੇ ਦੂਜਾ ਮਾਂ ਪਿਓ ਲਈ ਜੌ ਕਿ ਇਸ ਵਕਤ ਬਿਮਾਰੀ ਤੇ ਬੁਢਾਪੇ ਨਾਲ ਜ਼ੂਜ਼ ਰਹੇ ਹਨ, ਲਵ ਯੂ ਉਸਤਾਦ ਜੀ 😢😢😢😢😢😢

  • @ਤਰਖਾਣ
    @ਤਰਖਾਣ 10 หลายเดือนก่อน +82

    Haters wants to beat Him in Songs But BABBU MAAN have songs with Emotion and Songs can be learnt only But Emotions have to feel and feel
    That’s main reason that BABBU MAAN is still on TOP 🙏🙏🙏

  • @jashanbrar9236
    @jashanbrar9236 10 หลายเดือนก่อน +23

    Bewafa
    ਜਫ਼ਾ - ਨਾਇਨਸਾਫ਼ੀ, ਵਧੀਕੀ
    ਹਯਾਤੀ - ਜਿੰਦਗੀ
    ਖ਼ਫ਼ਾ - ਨਰਾਜ਼
    ਹਕਾਰਤ - ਰੁਸਵਾਈ, ਬਦਨਾਮੀ
    ਇਬਾਰਤ - ਬਿਆਨ ਕਰਨਾ, ਮੁੱਦਾ,ਖੁਆਬ ਦਾ ਭਾਵ ਲਿਖਣਾ
    ਸਿਲਾ - ਇਨਾਮ , ਤੋਂਹਫਾ
    ਦੋ ਯਕ - ਆਖ਼ਰੀ ਸਾਹ

  • @arshgill7608
    @arshgill7608 10 หลายเดือนก่อน +254

    Singer = Babbu Maan
    Lyrics = Babbu Maan
    Composition = Babbu Maan
    Music = Babbu Maan
    This is we call as one man army Babbu Maan ustaad Zindabad

    • @garrylail8393
      @garrylail8393 10 หลายเดือนก่อน +3

      ❤❤

    • @sukhmanderchahal5200
      @sukhmanderchahal5200 10 หลายเดือนก่อน +2

      Baii kihde landu j channel te kita upload na koi announmnt

    • @ramankumar6984
      @ramankumar6984 10 หลายเดือนก่อน +2

      Ehde karke hi fan aa apa te ❤

  • @ahmedraza5147
    @ahmedraza5147 10 หลายเดือนก่อน +9

    Geo babbu Maan 1998 sy apko Sona rha hu my favourite singer

  • @JagdevSingh-gd9om
    @JagdevSingh-gd9om 10 หลายเดือนก่อน +10

    ਰੂਹ ਦੀ ਖੁਰਾਕ ਉਸਤਾਦ ਬੱਬੂ ਮਾਨ ਸਾਬ੍ਹ❤️❤️❤️
    ਪਹਿਲੀ ਤੇ ਆਖਰੀ ਪਸੰਦ ਉਸਤਾਦ ਬੱਬੂ ਮਾਨ ਸਾਬ੍ਹ❤️❤️
    ਕੱਟੜ ਫੈਨਾਂ ਦੀ ਜਾਨ ਖੰਟ ਵਾਲ਼ਾ ਮਾਨ❤️
    #king_of_music_industry_Ustaad_Babbu_Maan👑

  • @Maanfans777
    @Maanfans777 10 หลายเดือนก่อน +28

    Bewafa
    ਜਫ਼ਾ - ਨਾਇਨਸਾਫ਼ੀ, ਵਧੀਕੀ
    ਹਯਾਤੀ - ਜਿੰਦਗੀ
    ਖ਼ਫ਼ਾ - ਨਰਾਜ਼
    ਹਕਾਰਤ - ਰੁਸਵਾਈ, ਬਦਨਾਮੀ
    ਇਬਾਰਤ - ਬਿਆਨ ਕਰਨਾ, ਮੁੱਦਾ,ਖੁਆਬ ਦਾ ਭਾਵ ਲਿਖਣਾ
    ਸਿਲਾ - ਇਨਾਮ , ਤੋਂਹਫਾ
    ਦੋ ਯਕ - ਆਖ਼ਰੀ ਸਾਹ
    #babbumaan #gaggugm7

    • @arshgill7608
      @arshgill7608 10 หลายเดือนก่อน +4

      Fans bhi puri knowledge rkhde ne bai de 🔥

    • @RandomPerson-qb4yo
      @RandomPerson-qb4yo 10 หลายเดือนก่อน

      🙏

    • @swraj9
      @swraj9 10 หลายเดือนก่อน

      Thanks 😊❤

    • @Cancunwedding
      @Cancunwedding 10 หลายเดือนก่อน

      Dozakh is hell /narak

  • @user-id1qi3dz4s
    @user-id1qi3dz4s 10 หลายเดือนก่อน +47

    ਵਾਹਿਗੁਰੂ ਜੀ ਵੱਡੀ ਵੱਡੀ ਉਮਰ ਕਰੇ ਮਾਨ ਸਾਬ ਦੀ ਹਮੇਸ਼ਾ ਖੁਸ਼ ਰਹਿਣ 🙏🏻🙏🏻

  • @RoopSingh-uf2de
    @RoopSingh-uf2de 3 หลายเดือนก่อน +3

    97 ਤੋਂ ਆ ਹਿੱਟ ਬੰਦਾ ਤੇ ਅੱਜ ਵੀ ਆ ਪੂਰੀ ਧੰਨ ਧੰਨ ਉਸਤਾਦ ਬੱਬੂ ਮਾਨ ਜਿੰਦਾਬਾਦ 💪💪💪💪💪💪💪💪💪💪💪💪💪

  • @ibrar-pb03
    @ibrar-pb03 10 หลายเดือนก่อน +10

    हक मोहब्बत का अदा कर गए
    वो कर गए ज़फ़ा जाते जाते
    ना बोलने की कसम तोड़ दी
    वो कह गए बेवफ़ा जाते जाते😢

  • @gurmeet643
    @gurmeet643 10 หลายเดือนก่อน +32

    ਕਿਸਾਨ ਬਿਨਾਂ ਦਾਣੇ ਨੀ ਤੇ BABBU MAAN ਬਿਨਾਂ ਗਾਣੇ ਨੀ ❤

  • @masoomshayar-hr11
    @masoomshayar-hr11 10 หลายเดือนก่อน +10

    हिंदी +उर्दू= हिंदुस्तानी कलमकारी और आपकी मौसिक़ी माशाल्लाह मान साहब क्या बात है!

  • @legendbandye
    @legendbandye 10 หลายเดือนก่อน +9

    ਕੁੱਲ ਟਰੈਂਡ ਜੇ ਤੋਡ਼ ਕੇ ਸਾਰੇ ਖੂਝੈ ਲਾ ਦਿੱਤੇ।
    ਛੱਡਿਆ ਨੀ ਕੋਈ ਵਿਸ਼ਾ ਪੰਜਾਬਣੇ ਸਾਰੇ ਈ ਗਾ ਦਿੱਤੇ। ਅਡ਼ਬ ਪੰਜਾਬੀ 🙏
    ਮਾਨ ਸਾਬ ਜਿੰਦਾਬਾਦ

  • @Jarnailsingh-vh4pf
    @Jarnailsingh-vh4pf 10 หลายเดือนก่อน +22

    Maan saab ❤ ਬੱਸ ਤੁਸੀਂ ਇਹੋ ਜਿਹੇ ਮਿੱਠੇ ਮਿੱਠੇ ਗੀਤ ਗਾਉਂਦੇ ਰਹੋ ਬਹੁਤ ਸਕੂਨ ਮਿਲਦਾ ❤😊

  • @nikkadhillon7101
    @nikkadhillon7101 10 หลายเดือนก่อน +32

    ਸ਼ਬਦਾ ਦਾ ਸਮੁੰਦਰ ਸਾਡਾ ਮਾਨ ਬੇਈਮਾਨ ਜਿਓੰਦਾ ਰਹਿ ਓਏ ਮਾਨਾ ਨਿਰਾ ਸਕੂਨ ❤️❤️

  • @beimaanpcp7
    @beimaanpcp7 10 หลายเดือนก่อน +157

    ਰੂਹ ਨੂੰ ਸਕੂਨ ਦੇਣ ਵਾਲਾ song ustaad ji ❤️ Love you ustaad ji 🙏

    • @garrylail8393
      @garrylail8393 10 หลายเดือนก่อน

      ❤❤

    • @Maanfans777
      @Maanfans777 10 หลายเดือนก่อน

      ❤❤

    • @pardeepkashyap4453
      @pardeepkashyap4453 10 หลายเดือนก่อน

      ❤❤❤❤

    • @Shaktimaaann
      @Shaktimaaann 10 หลายเดือนก่อน

      This song without drums🥁
      ⬇️⬇️⬇️⬇️⬇️⬇️⬇️⬇️
      th-cam.com/video/M2-VUGNRJPY/w-d-xo.htmlsi=tnV0Z_E0EuTODk1k

    • @VikramSingh-dl4bp
      @VikramSingh-dl4bp 10 หลายเดือนก่อน

      ❤❤❤❤

  • @legendbandye
    @legendbandye 10 หลายเดือนก่อน +4

    ਐਤਕੀਂ ਦੀਵਾਲੀ ਓਏ ਤੂੰ ਮਿਹਲਾ ਚ ਮਨਾਲੀ, ਸਾਰੀ ਰਾਤ ਦੀਵੇ ਵੇ ਮੈਂ ਬਾਲਦਾ ਦਾ ਰਿਹੈ ਰੁੱਸੇ ਚੰਨ ਨੂੰ ਮੈਂ ਸਾਰੀ ਭਾਲਦਾ ਰਿਹੈ ❤️❤️❤️ #babbumaanlovers #gaggugm7

  • @Harpreet-697
    @Harpreet-697 10 หลายเดือนก่อน +57

    Babbu Maan s' voice is drug ❤🎵🌺

  • @bachittarsingh2878
    @bachittarsingh2878 10 หลายเดือนก่อน +28

    ਕਿਆ ਬਾਤਾਂ 👌👌👌👌
    ਹਰ ਇੱਕ ਗਾਣੇ ਚ ਇੱਕ ਨਵਾਂ ਦਰਦ ਹੁੰਦਾ ਮਾਨ ਸਾਬ ❤
    ਲਵ ਯੂ ਜਾਨੇ

  • @karmjeetkuar
    @karmjeetkuar 10 หลายเดือนก่อน +39

    ਵਾਹਿਗੁਰੂ ਜੀ 🙏 ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਬੇਇਮਾਨ 🦅 ਨੂੰ 🙏 ਲਵ ਯੂ ਉਸਤਾਦ ਜੀ ❤️ ਸਕੂਨ ❤️

  • @ParamJeet-uq1pq
    @ParamJeet-uq1pq 10 หลายเดือนก่อน +6

    Wah wah kiya bhat maan saab hmesa sab ton alg krde ne .. Sab to alg singing koi rees ni hmesa tandrust rakhe baba ji .. Mehr pra hath rakhn .. Love you ustaad .. Maan beimaan .. ❤

  • @manjeetbatth1621
    @manjeetbatth1621 10 หลายเดือนก่อน +41

    ਰੂਹ ਨੂੰ ਸਕੂਨ ਦੇਣ ਵਾਲਾ ਗੀਤ ...Love u Maan Saab ....❤❤

  • @Jarnailsingh-vh4pf
    @Jarnailsingh-vh4pf 10 หลายเดือนก่อน +6

    Moral of story ਛੱਡਣ ਵਾਲੇ ਨੂੰ ਬਹਾਣਾ ਚਾਹੀਦਾ ਕੋਈ ਯਾਰ ਦੋਸਤ ਆ ਕੋਈ ਕਿਸੇ ਦਾ ਪਿਆਰ ਆ😢love you maan saab ❤

  • @karmitakaur3390
    @karmitakaur3390 10 หลายเดือนก่อน +14

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @gaggimaan7874
    @gaggimaan7874 9 หลายเดือนก่อน +6

    ਚੜ੍ਹਦੀ ਜਵਾਨੀ ਨੂੰ ਗੁਲਾਮ ਨਾ ਤੂੰ ਕਰ,
    ਡੇਰਿਆਂ ਚੋਂ ਇਜ਼ਤ ਨਿਲਾਮ ਨਾ ਤੂੰ ਕਰ🙏
    #babbumaan

  • @Robinhayat
    @Robinhayat 10 หลายเดือนก่อน +12

    अलग ही मज़ा है आपकी आवाज़ में ,
    जीते रहो उस्ताद जी
    क्या फील है सुकून भरा गीत
    बहुत इंतज़ार था इसका

  • @sahilmarwaha6310
    @sahilmarwaha6310 10 หลายเดือนก่อน +16

    always no 1 position Punjabi music industry one and only BabbuMaan❤

  • @Boos_Babbumaan
    @Boos_Babbumaan 10 หลายเดือนก่อน +8

    ਜਿਹਦੀ ਮਚਦੀ ਮੱਚੀ ਜਾਣ ਦੇ ਏਦਾ ਹੀ ਰੱਖ ਮਚਾਈ ਕੱਟੜਾ ਵੱਲੋ ਤੈਨੂੰ ਨਵੇ ਗੀਤ ਦੀ ਵਧਾਈ 👌👌👌

  • @legendbandye
    @legendbandye 10 หลายเดือนก่อน +5

    ਤੇਰੇ ਗੀਤ ਮੂਹਰੇ ਫਿੱਕੀ ਆ ਸ਼ਰਾਬ ਸੱਜਣਾਂ
    ਤੈਥੋਂ ਸ਼ਬਦ ਹੈ ਮੰਗਦੀ ਕਿਤਾਬ ਸੱਜਣਾਂ ।

  • @sunnysingh-hf3jo
    @sunnysingh-hf3jo 10 หลายเดือนก่อน +12

    Pehla punjabi singer .. jo ehni sapasht aur tough hindi words ch geet gayunda a❤

    • @Cancunwedding
      @Cancunwedding 10 หลายเดือนก่อน +1

      Pr fir vi lok maada kehnde😢😢.... sada bai jinna talent kise ch

    • @sunnysingh-hf3jo
      @sunnysingh-hf3jo 10 หลายเดือนก่อน

      @@Cancunwedding Loki saale bewkuf ne

  • @gaggimaan7874
    @gaggimaan7874 10 หลายเดือนก่อน +18

    ਦੋਵੇ ਪਾਸੇ ਬਾਗ਼ ਲਵਾ ਦਿੱਤਾ ਨੀ ਮੈਂ ਪਾਣੀ ਵੀ ਛਿੜਕਾ ਦਿੱਤਾ
    ਤੂੰ ਛੇਤੀ ਛੇਤੀ ਡਿੰਗ ਭਰ ਲੈ ਨੀ ਮੈਂ ਚੰਨ ਤੱਕ ਰਾਹ ਬਣਾ ਦਿਤਾ❣️
    #ਕਿਸਾਨ_ਮਜਦੂਰ_ਏਕਤਾ_ਜ਼ਿੰਦਾਬਾਦ
    #babbumaan

  • @sharryjatt7467
    @sharryjatt7467 10 หลายเดือนก่อน +5

    Jede Hindi song sun de ne ohna vaste ta eh gaana bai de kalam kalla song warga hai , heart touching song hai

  • @RanjitSingh-ec6ib
    @RanjitSingh-ec6ib 8 หลายเดือนก่อน +5

    Father of whole music 🎶 industry babbu Maan Saab ji 🙏🙏🙏

  • @singhbains4266
    @singhbains4266 10 หลายเดือนก่อน +37

    After a long time I am listening to the melodious voice of babbu Maan

  • @ravinderwarring01
    @ravinderwarring01 10 หลายเดือนก่อน +32

    ਵਾਹ ਜਾਨੇ ,, ਦਿਲ ਨੂੰ ਸਕੂਨ ਮਿਲ ਗਿਆ ਸੁਣ ਕੇ ਉਸਤਾਦ ਜੀ ,, ❤

  • @st.aniloraon7052
    @st.aniloraon7052 10 หลายเดือนก่อน +22

    1998 se avi Tak wahi feeling aap ki awaj Mai ❤ wah ustad Babbu Maan sahab 🙏🙏

  • @Bossrexona
    @Bossrexona 9 หลายเดือนก่อน +5

    22 g bhut bhut dhanvaad babbu 22 da gana tv te chalaun lai 22 nu bolo ki sare song tv te release kreya krn❤luv u 22

  • @Gurinder-sangha
    @Gurinder-sangha 10 หลายเดือนก่อน +8

    ਕਿਆ ਫੀਲ ਆ ਗੀਤ ਚ ਯਾਰ ❤❤ ਸਿਰਾ ਗੀਤ ਬੱਬੂ ਮਾਨ ❤

  • @sunnysingh-hf3jo
    @sunnysingh-hf3jo 10 หลายเดือนก่อน +68

    Babbu Mann's 48 is ahead... But there is a charm in his voice... Legendary artist...❤

  • @shamlalsaini162
    @shamlalsaini162 10 หลายเดือนก่อน +25

    भारत की आन बान और शान आवाज के जादूगर Mr BABBU MAN JI ❤❤❤❤❤❤❤❤❤❤❤❤

  • @RanjitSingh-ec6ib
    @RanjitSingh-ec6ib 9 หลายเดือนก่อน +7

    97 ਤੋਂ ਹਿੱਟ ਬੰਦਾ ਤੇ ਅੱਜ ਵੀ ਪੂਰੀ ਆ ਧੰਨ ਧੰਨ 👌👌❤❤🔥🔥

  • @John-pt5sr
    @John-pt5sr 10 หลายเดือนก่อน +27

    Is their any Bollywood singer who can write sing & music this way ??
    No one can match Babbu Maan Saab

  • @sarbjotravi744
    @sarbjotravi744 10 หลายเดือนก่อน +12

    जफा = जुल्म
    हयाती = ज़िंदगी
    दोजख = नरक
    हिराकत = नफरत
    इबारात = उर्दू का कोई लेख
    हिज़र = दर्द
    नफा = फायदा
    Meaning of urdu words ❤

  • @manpreetanand2500
    @manpreetanand2500 10 หลายเดือนก่อน +19

    Qus: What is Sakoon?
    Ans: This Song ❤️

  • @legendbandye
    @legendbandye 10 หลายเดือนก่อน +4

    ਉਮਰ ਗਾਲ ਕੇ ਸਮਝ ਪਊ ਯਾਰਾ ਦੇ ਰੂਟਾ ਦੀ😍 ✍💯ਮਾਨ ਸਾਬ ਜਿੰਦ

  • @gurmeetsinghsherkhan6068
    @gurmeetsinghsherkhan6068 10 หลายเดือนก่อน +5

    ਜਿੱਤਾਂ ਦਾ ਸ਼ੌਂਕੀ ਮਨਜ਼ੂਰ ਨਾ ਹਾਰਾਂ ❤️❤️❤️

  • @harmeetsinghmeet4027
    @harmeetsinghmeet4027 10 หลายเดือนก่อน +4

    Lagend river naver end the king of sad songs babbu maan paji wahha ustad ji ❤️❤️❤️❤️❤️love u always

  • @DaljitSingh-hv9wl
    @DaljitSingh-hv9wl 10 หลายเดือนก่อน +5

    ਲਗਾਤਾਰ ਤਿੰਨ ਵਾਰ ਸੁਣਿਆ ਯਾਰ ਕਿਆ ਬਾਤ ਐ ਕਮਾਲ ਬਹੁਤ ਖੂਬ

  • @Balwinder_07146
    @Balwinder_07146 10 หลายเดือนก่อน +5

    ਬਿਨਾਂ hype ਬਿਨਾਂ controversy ਬਿਨਾਂ parmotion ਬਿਨਾਂ adds ਬਿਨਾਂ ਹੋਰ ਕੁਝ

  • @harvinder76133
    @harvinder76133 10 หลายเดือนก่อน +35

    Lyrics , singing and music ❤❤❤
    This is another Masterpiece 💯

  • @gurpreet_garcha
    @gurpreet_garcha 10 หลายเดือนก่อน +30

    One of the best melodious voice of Punjab. Long live BABBU MAAN !!

  • @Music_label_9786
    @Music_label_9786 10 หลายเดือนก่อน +359

    Babbu Maan is not a channel , it is an emotion 💫💫

  • @gaggimaan7874
    @gaggimaan7874 8 หลายเดือนก่อน +5

    ਮਾਨ ਦਾ ਕੀ ਏ ਨੰਗ ਮਲੰਗ ਏ ਚੱਕਮਾ ਇਹਦਾ ਡੇਰਾ,,
    ਪਾਗ਼ਲ ਲੋਕੀ ਕਿੱਥੋਂ ਸਮਝਣ ਇਹਦੀ ਸੋਚ ਦਾ ਘੇਰਾ!! #babbumaan

  • @jagdeepsingh1435
    @jagdeepsingh1435 10 หลายเดือนก่อน +13

    ਬਹੁਤ ਵਧੀਆ ਗੀਤ ਮਾਨ ਸਾਬ ਦਿਲ ਨੂੰ ਸਕੂਨ ਮਿਲ ਗਿਆ ਗੀਤ ਸੁਣ ਕੇ ਜਿਊਂਦਾ ਵੱਸਦਾ ਰਹਿ ਮੇਰਾ ਵੱਡਾ ਬਾਈ ਮਾਨ babbu ਉਸਤਾਦ ❤❤

  • @babbumaandsm3893
    @babbumaandsm3893 10 หลายเดือนก่อน +14

    ਰੂਹ ਦੀ ਖੁਰਾਕ ਬਾਈ ਬੱਬੂ ਮਾਨ ਦੇ ਗਾਣੇ ❤

  • @luckyKUMAR-iy7nm
    @luckyKUMAR-iy7nm 10 หลายเดือนก่อน +58

    Since 1998 to till date... This man never ever disappointed us.....❤❤❤❤

  • @RanjitSingh-ec6ib
    @RanjitSingh-ec6ib 9 หลายเดือนก่อน +5

    ਵਾਹਿਗੁਰੂ ਜੀ ਲੰਬੀ ਉਮਰ ਕਰੀ ਸਾਡੇ ਮਾਨ ਸਾਬ੍ਹ ਜੀ ਦੀ ਵਾਹਿਗੁਰੂ ਜੀ 🙏🙏🙏

  • @SukhwinderSingh-wq5ip
    @SukhwinderSingh-wq5ip 10 หลายเดือนก่อน +11

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gpsingh5956
    @gpsingh5956 10 หลายเดือนก่อน +9

    Eda de lyrics aaj kal koi punjabi artist ni likh skda jo ustad babbumaan likh rhe aa❤️❤️❤️

  • @laddiarsh6535
    @laddiarsh6535 10 หลายเดือนก่อน +19

    ਰੂਹ ਨੂੰ ਸਕੂਨ ਦੇਣ ਵਾਲਾ SONG ❤
    ਲਵ ਯੂ ਬਾਈ ਬੱਬੂ ਮਾਨ ❤🦅

  • @amandeepsingh9293
    @amandeepsingh9293 9 หลายเดือนก่อน +5

    Chakdo kam sare veer comment share like wala kal nu duja song vi aa reha 22 da

  • @tsmovieexplainer7147
    @tsmovieexplainer7147 10 หลายเดือนก่อน +17

    Baabu maan is emotion. passion, Hope, and Love

    • @Unafraid46
      @Unafraid46 10 หลายเดือนก่อน

      Stay blessed maan saab ❤❤

  • @foodiemeals0
    @foodiemeals0 10 หลายเดือนก่อน +42

    Babbu Maan is working different then others there is no compersion and no competition ❤❤❤❤❤

    • @Unafraid46
      @Unafraid46 10 หลายเดือนก่อน +2

      Stay blessed maan saab ❤❤

    • @Unafraid46
      @Unafraid46 10 หลายเดือนก่อน +2

      Stay blessed maan saab ❤❤

  • @luckyKUMAR-iy7nm
    @luckyKUMAR-iy7nm 10 หลายเดือนก่อน +31

    since 1998 to till date this man never ever disappointed us...❤❤❤

  • @sunnysingh-hf3jo
    @sunnysingh-hf3jo 10 หลายเดือนก่อน +76

    We listened to many singers... but the love we have for Babbu Maan... is not for anyone else.❤

    • @sukhdeepbal1758
      @sukhdeepbal1758 10 หลายเดือนก่อน +2

      Veere tuhanu keha hi k kalam kalla, chan reha na chann vrga geet
      Lai maan Saab ne oh v ulambha laah ta

    • @sharryjatt7467
      @sharryjatt7467 10 หลายเดือนก่อน +3

      Veer kal da mera mood bohot udaas si , manu lagda bai ne jive mere vaste release kita hove song

    • @sunnysingh-hf3jo
      @sunnysingh-hf3jo 10 หลายเดือนก่อน +2

      @@sharryjatt7467 wah suno geet

  • @yuvraj232
    @yuvraj232 10 หลายเดือนก่อน +6

    Bahut sohna geet with full of emotions ❤❤❤kalam 22 di Kmaal Laajwab hmesha waang 😊💐😍😍

  • @ManpreetKaur-ri8to
    @ManpreetKaur-ri8to 10 หลายเดือนก่อน +28

    No words full emotional❤❤great song great lyrics great thinking and great maan saab❤😊love uhh ustaad g❤😊

    • @Unafraid46
      @Unafraid46 10 หลายเดือนก่อน +1

      Stay blessed maan saab ❤❤

  • @Zimmidaar-m9d
    @Zimmidaar-m9d 10 หลายเดือนก่อน +7

    ਦਿਲ ਚ ਵੱਜਣ ਵਾਲਾ ਗੀਤ✍🏻✍🏻waah kamaaal maan saab😍😍😍😍

  • @vishalkamboj5296
    @vishalkamboj5296 10 หลายเดือนก่อน +12

    ਬਹੁਤ ਹੀ ਕਮਾਲ ਦੀ ਲਿਖ਼ਤ
    ਬਹੁਤ ਹੀ ਕਮਾਲ ਦੀ ਧੁਨ❤❤❤
    ਬੱਬੂ ਮਾਨ ਹਮੇਸ਼ਾ ਲਈ🙌🙌🙌

  • @AjayKumar-nr9ee
    @AjayKumar-nr9ee 10 หลายเดือนก่อน +17

    Oye hoye Kya bat h ustad Ji ❤❤❤ Magical Voice ❣️❣️❣️🥀🥀

  • @rohitattri4386
    @rohitattri4386 9 หลายเดือนก่อน +5

    Wah Maan Saab wah❤kya baat kya baat kya baat,heart touching song❤

  • @vinodsiwach872
    @vinodsiwach872 10 หลายเดือนก่อน +8

    Deeper than sea....its very beautiful song

  • @sunnysingh-hf3jo
    @sunnysingh-hf3jo 10 หลายเดือนก่อน +30

    No other singers come to his stardom ❤

  • @DEEPBEIMAAN24
    @DEEPBEIMAAN24 10 หลายเดือนก่อน +5

    DIL NU LAGDA BAI JI GEET LOVE U ♥️♥️

  • @indergoldy3360
    @indergoldy3360 10 หลายเดือนก่อน +4

    ਰੂਹ ਨੂੰ ਸਕੂਨ ਜਿਉਂਦਾ ਰਹਿ ਮਾਨਾ ਵਾਹ ਉਸਤਾਦ✍🏻💯☑️

  • @karmjeetkuar
    @karmjeetkuar 10 หลายเดือนก่อน +13

    ਰੂਹ ਨੂੰ ਸਕੂਨ ❤️ ਮਿਲ ਗਿਆ ਉਸਤਾਦ ਜੀ ਗੀਤ ਸੁਣ ਕੇ ❤️ ਲਵ ਯੂ ਉਸਤਾਦ ਜੀ ❤️

  • @rohitpaul9112
    @rohitpaul9112 10 หลายเดือนก่อน +12

    ਸਿਰਾ ਉਸਤਾਦ ਜੀ ਦਿਲ ਖੁਸ਼ ਕਰਤਾ🌹

  • @passionateshayar
    @passionateshayar 10 หลายเดือนก่อน +9

    MELODY TOUCH Maan Saab ❤️❤️👏🏻👏🏻✍🏻📻📻

  • @arshgill7608
    @arshgill7608 10 หลายเดือนก่อน +4

    Legend Babbu Maan sahab❤

  • @Ukpoadcast
    @Ukpoadcast 10 หลายเดือนก่อน +4

    Thats called THE BABBU MAAN SAAB❤

  • @komalarya8007
    @komalarya8007 10 หลายเดือนก่อน +17

    Rooh khush ho gyi apki awaaz sun kr,❤ I'm listening this song again and again on repeat mode 😍❤️❤️

  • @Pawankumar-pp3iv
    @Pawankumar-pp3iv 10 หลายเดือนก่อน +15

    Heart touching song
    Bht sakoon dinde ne tuhade geet
    Luv u Ustaad Ji rab tuhanu chardikala ch rakhe ❤

  • @Gurpreet.3000
    @Gurpreet.3000 9 หลายเดือนก่อน +8

    Psycho Coming Soon Boss Musica Channel 20th November

  • @user-ms7tw9el3y
    @user-ms7tw9el3y 10 หลายเดือนก่อน +7

    Love you Maan Saab waheguru mehar kre thunde te 🙏

  • @KuldeepnkSingh-cm2cd
    @KuldeepnkSingh-cm2cd 10 หลายเดือนก่อน +8

    Old is gold love you ustad Babbu maan Saab ji

  • @sunnysingh-hf3jo
    @sunnysingh-hf3jo 10 หลายเดือนก่อน +29

    No one can replace this legendary artist ❤

  • @SukhdevSinghDhaliwal-wr3dg
    @SukhdevSinghDhaliwal-wr3dg 9 หลายเดือนก่อน +7

    All time favourite babbu maan Saab ji 💕❤

  • @beimaan_karan_
    @beimaan_karan_ 10 หลายเดือนก่อน +18

    Living legend babbu maan ustaad ji❤❤❤❤

  • @sukhjeetchahal9236
    @sukhjeetchahal9236 10 หลายเดือนก่อน +11

    Magic vocal ❤