Dukhre Den Layee Video Song Babbu Maan | Hashar Punjabi Movie

แชร์
ฝัง
  • เผยแพร่เมื่อ 11 ก.ย. 2024
  • Play Free Music back to back only on Eros Now - goo.gl/BEX4zD
    Check out the full video song "Dukhre Den Layee" from the Punjabi movie "Hashar" featuring Babbu Maan & Gurline Chopra.
    Set "Dukhre Den Layee" as your caller tune 111.93.115.200/TZ/WEB/CallerTune.aspx?refID=EIHASH1 OR SMS "EIHASH1" to 56060
    Singer: Babbu Maan
    Music: Babbu Maan
    Lyrics: Babbu Maan
    Movie: Hashar: A Love Story
    Cast: Babbu Maan & Gurline Chopra
    Directed By: Gaurav Trehan
    Produced By: Lucky Dhindsa & Harjinder Garcha
    To watch more log on to www.erosnow.com
    For all the updates on our movies and more:
    / erosnowpunjabi
    #!...
    / erosnow
    / erosmusicindia
    plus.google.co...
    / eros_now

ความคิดเห็น • 3.9K

  • @gurpreetsingh6089
    @gurpreetsingh6089 4 ปีที่แล้ว +1859

    ਅੱਜ ਵੀ ਸੁਣਦਾ ਕੋਈ ਏਹ song 👌🏻 👌🏻

  • @virendersingh-lw3gw
    @virendersingh-lw3gw 2 ปีที่แล้ว +132

    ਸੁੱਟੇ ਯਾਰ ਬੇਲੀ ਮੇਰੇ 😞
    ਸੁੱਟੀ ਪੜਾਈ ਨੀ
    ਤੇਰੇ ਪਿੱਛੇ ਲੱਗ ਅਸੀ ਇੱਜਤ ਗਵਾਈ ਨੀ❤😞

  • @aknewstv3499
    @aknewstv3499 2 ปีที่แล้ว +732

    ਅੱਜ ਵੀ ਕੋਈ ਸੁਣਦਾ ਇਹ ਗੀਤ

  • @Prem5911
    @Prem5911 5 หลายเดือนก่อน +210

    2024 ਚ ਕੌਣ ਕੌਣ ਸੁਣ ਰਹੇ ਆ

  • @pagal_gyaan
    @pagal_gyaan 3 ปีที่แล้ว +201

    ਅੱਜ ਵੀ ਆਹ ਗੀਤ ਮੇਰੀ ਅੱਖਾਂ ਚੋ ਪਾਣੀ ਲਈ ਆਉਂਦਾ ਏ
    ਮਾਨ ਸਾਬ ਲਬ ਜੂ

  • @ranjodhsinghsekhon7064
    @ranjodhsinghsekhon7064 ปีที่แล้ว +52

    ਰੱਬਾ ਮੋਤ ਆ ਜਾਵੇ ਪਰ ਗਰੀਬੀ ਨਾ ਕਿਸੇ ਤੇ ਆਵੇ ਗਰੀਬੀ ਤਾਂ ਬਹੁਤ ਚੰਦਰੀ, ਆ ਜਿਸ ਤੇ ਆਈ ਹੋਵੇ ਉਸਨੂੰ ਪਤਾ ਹੁੰਦਾ ।🙏🙏🙏🙏

    • @sandhuheeralal1379
      @sandhuheeralal1379 8 หลายเดือนก่อน

      😢😢😢😢😢😢

    • @manbir1887
      @manbir1887 4 หลายเดือนก่อน

      Sahi gal a bilkul😢😢😢

    • @AmanGill-gx2dz
      @AmanGill-gx2dz 5 วันที่ผ่านมา

      Mere nal same hoya a no datyi vere

  • @user-mz7vu6my8j
    @user-mz7vu6my8j 3 ปีที่แล้ว +89

    ਰੋਜ਼ ਰਾਤ ਨੂੰ ਕੌਣ ਕੌਣ ਸੁਣਦਾ ਇਹ ਗੀਤ❤️❤️

    • @alimehboob7356
      @alimehboob7356 3 ปีที่แล้ว

      Said. Dogar.

    • @LakhwinderKaur-nm8nc
      @LakhwinderKaur-nm8nc 5 หลายเดือนก่อน

      Balraj sad song 20 24

    • @montygill7659
      @montygill7659 5 หลายเดือนก่อน

      3/april/2024 repeat te aa drlng ❤

    • @im_gill735
      @im_gill735 5 หลายเดือนก่อน

      asi ta sexy dek de aa

    • @arashdeepsinghGaurav
      @arashdeepsinghGaurav 4 หลายเดือนก่อน

      ਅੱਜ ਹੀ ਸੁਣਿਆ ਗੀਤ ਵੀ ਪੁਰਾਣੀਆਂ ਯਾਦਾ ਤਜਿਆ ਹੋ ਗਿਆ 30.4.24

  • @bestvideos8616
    @bestvideos8616 3 ปีที่แล้ว +104

    ਇਹ ਕਲਮ ਚੋਂ ਜਦੋਂ ਵੀ ਨਿਕਲਿਆ ਬਰੂਦ ਹੀ ਨਿਕਲਿਆ ਭਾਵੇਂ ਓਹ ਦੁੱਖ ਭਰਿਆ ਗੀਤ ਆ ਭਾਵੇਂ ਸਰਕਾਰਾਂ ਦੇ ਖਿਲਾਫ ਆ ਭਾਵੇਂ ਧਾਰਮਿਕ ਆ,, ਅੱਜ ਬਾਬੇ ਦਾ ਖੂਹ ਗੀਤ ਨੇ ਤਾਂ ਜਵਾਂ ਹੀ ਮੁਰੀਦ ਬਣਾ ਲਿਆ,
    ਇਹ ਕਲਮ ਦੀ ਕੋਈ ਰੀਸ ਨੀ ਕਰ ਸਕਦਾ , ਇਹ ਬੰਦਾ ਲੈਂਜਡ ਸੀ ਲੈਂਜਡ ਹੈ ਤੇ ਲੈਂਜਡ ਹੀ ਰਹੂਗਾ ।
    ਜੇ ਰੱਬ ਮੇਰੀ ਵੀ ਉਮਰ ਲਾ ਸਕਦਾ ਤਾਂ ਮੇਰੀ ਉਮਰ ਇਸ ਮਹਾਨ ਰੂਹ ਨੂੰ ਲਾ ਦੇ 💓💓💓

  • @RanjitSingh-yl4fb
    @RanjitSingh-yl4fb 2 ปีที่แล้ว +39

    ਪਿਆਰ ਸੱਚੀ ਮੁੱਚੀ ਮੰਗਤਿਆਂ ਵਾਲਾ ਹਾਲ ਕਰ ਦਿੰਦਾ,,ਪਿਆਰ ਤੋਂ ਪਹਿਲਾਂ ਬੰਦਾ ਅਜ਼ਾਦ ਪਰਿੰਦਾ ਹੁੰਦਾ, ਪਿਆਰ ਤੋਂ ਬਾਅਦ ਬਹੁਤ ਉਲਝ ਜਾਂਦਾ..

  • @gauravsaraan
    @gauravsaraan 6 ปีที่แล้ว +316

    ਰੋਜ਼ ਇਕ ਵਾਰ ਜਰੂਰ ਸੁਣੀ ਦਾ ਏ ਗੀਤ
    ਸੱਬ ਚੇਤੇ ਆ ਜਾਂਦਾ
    ਜਿਨੇ ਜੋ ਕਿੱਤਾ 🙌😷
    ✍❤

  • @sahibsingh6941
    @sahibsingh6941 3 ปีที่แล้ว +283

    ਪੀੜਾਂ ਵਿੱਚੋ ਪੀੜ ਅਨੋਖੀ ਜਿਸਦਾ ਨਾਮ ਗਰੀਬੀ
    ਔਖੇ ਵੇਲੇ ਕੰਧ ਕਰ ਲੈਂਦੇ ਰਿਸ਼ਤੇਦਾਰ ਕਰੀਬੀ 🙏🙏🙏 ਵਾਹਿਗੁਰੂ ਜੀ ਮਿਹਰ ਕਰੋ

  • @vipangarg5594
    @vipangarg5594 3 ปีที่แล้ว +882

    😭ਕੋਈ ਕਿਸੇ ਦਾ ਨੀ ਬਣਦਾ ਬੱਬੂ ਵੀਰੇ ਅਜ ਕਲ ਸਭ ਟਾਈਮ ਪਾਸ ਹੀ ਕਰਦਿਆ 😭😭 ਮੈਂ ਵੀ ਕਿਸੇ ਨੂੰ ਦਿਲੋਂ ਪਿਆਰ ਕੀਤਾ ਸੀ ਪਰ ਮੇਰੇ ਹਿਸੇ ਵੀ ਰੋਣੇ ਆਏ ਆ ਕੋਈ ਕਿਸੇ ਦਾ ਨੀ ਹੁੰਦਾ 😭 ਜਿਨਾ ਮਰਜੀ ਕਰਲੋ ਕਿਸੇ ਦਾ ਕੋਈ ਨੀ ਬਣਦਾ ਕਿਸੇ ਦਾ 😭 ਜਿਹੜੇ ਵੀ ਇਹ ਮੈਸਿਜ ਪੜਦੇ ਨੇ ਸਾਰੀਆ ਨੂੰ 🙏 ਜੋੜ ਕੇ ਬੇਨਤੀ ਆ ਕਿਸੇ ਨੂੰ ਸਚਾ ਪਿਆਰ ਨਾ ਕਰਿਉ 😭

  • @JR-vc9zt
    @JR-vc9zt 5 ปีที่แล้ว +75

    ਮਾਨ ਸਾਬ dil ਵਿੱਚ ਵਸਦਾ a❤️

    • @jatinderdhatt2854
      @jatinderdhatt2854 4 ปีที่แล้ว +1

      Kia Kamal de song beje han love you so much maan sab

  • @sidhumuseala9657
    @sidhumuseala9657 2 ปีที่แล้ว +71

    ਜਦੋਂ ਵੀ ਮਨ ਉਦਾਸ ਹੁੰਦਾ ਓਦੋ ਇਹ ਗੀਤ ਜਰੂਰ ਸੁਣਦਾ

  • @sukhbhullarfzk3012
    @sukhbhullarfzk3012 3 หลายเดือนก่อน +6

    ਯਾਰ ਇਸ ਦੇ ਗੀਤ ਦਾ ਦਿਲ ਨੂੰ ਸਪੂਨ ਹੀ ਬੜਾ ਦਿੰਦੇ ਆ ਮਾਨ ਸਾਹਿਬ ਦੇ ਗੀਤ

  • @Randhawa548
    @Randhawa548 3 ปีที่แล้ว +100

    ਸੱਚੀ ਬਾੲੀ ਬਹੁਤ ਦੁੱਖ ਜਿੰਦਗੀ "ਚ, ਲਵ ਜੂ ਬੱਬੂ ਬਾੲੀ

    • @sonudahiya1580
      @sonudahiya1580 3 ปีที่แล้ว

      Move nhi mil rhi ya sand kar do ji

    • @amritpal624
      @amritpal624 3 ปีที่แล้ว

      Shi gall veer jindgi ch bhut dukh ne
      Sahbda ch byan nhi ho sakde

  • @JasderpSingh-cf1xb
    @JasderpSingh-cf1xb ปีที่แล้ว +25

    ਉਹ ਬਲੈ ਜੱਟਾ old is gold ਦਿਲੋਂ ਪਿਆਰ ਸਤਿਕਾਰ ਵਾ ਜੀ ਜੀਓ ਜੀਓ 22ਜੀ ❤❤❤❤❤❤❤❤❤❤❤

  • @gursandhu7629
    @gursandhu7629 3 ปีที่แล้ว +168

    Evergreen song. ਜਦ ਵੀ ਸੁਣ ਲਵੋ ਨਵਾ ਲਗਦਾ।
    ਲਵ ਜੂ ਬੱਬੂ ਮਾਨ ਉਸਤਾਦ।

    • @desijaat4531
      @desijaat4531 2 ปีที่แล้ว

      2018 old feeling aaj fer taja ho gyii hai
      Maan shaab is great👍👍👍👍

    • @johalmusic5586
      @johalmusic5586 ปีที่แล้ว

      Haji

    • @kulwantsingh45
      @kulwantsingh45 6 หลายเดือนก่อน

      Aac😊​@@johalmusic5586

  • @lovedeep6427
    @lovedeep6427 5 ปีที่แล้ว +156

    oh raba purana time bot atthunda c jado eh songs nave nave ae c...raba vapas la ja uss time vich plss......lv u babu maan

  • @gurpalsingh6414
    @gurpalsingh6414 3 ปีที่แล้ว +178

    ਬੱਬੂ ਮਾਨ ਨੇ ਜੋ ਪਿਆਰ ਕਮਾਇਆ ਓਹਨਾ ਕੋਈ ਹੋਰ ਨੀ ਕਮਾ ਸਕਦਾ ❤️🙏love you babbu maan ❤️

  • @bestvideos8616
    @bestvideos8616 3 ปีที่แล้ว +209

    ਇਕੱਲਾ ਕਲਾਕਾਰ ਜੀਹਦਾ sad joner ਇੰਨਾ ਵਧੀਆ ਕੇ Pain ਹੁੰਦੀ ਆ ਨਾ ਜਿਹੜੀ ਦੂਜੇ ਬੰਦੇ ਨੂੰ ਵੀ observe ਕਰਵਾ ਦਿੰਦਾ

  • @harpreetsin3535
    @harpreetsin3535 6 หลายเดือนก่อน +10

    2024 ਚ ਤੇਰਾ ਇਹ ਗੀਤ ਦਿਲ ਨੂੰ ਛੂੰਹਦਾ ਹੈ। ਜਦੌ ਦਾ ਇਹ ਗੀਤ ਜਾਂ ਇਹ ਫਿਲਮ ਆਈ ਸੀ। ਉਦੋਂ ਦਾ ਹੁਣ ਤੱਕ ਸੁਣਦੇ ਆ ਰਹੇ ਹਾਂ। ਹਰ ਰੋਜ਼ ਇਹੀ ਗੀਤ ਨਵਾਂ ਲਗਦਾ ਹੈ।

  • @vickimaan5674
    @vickimaan5674 4 ปีที่แล้ว +100

    ਬਾਲੜੀ ਵਰੇਸੇ ਮਾਂ-ਪਿਓ ਛੱਡ ਗਏ ਇਕੱਲਾ ਨੀ
    ਆਈ ਜਵਾਨੀ ਖਾਲੀ ਰਹਿ ਗਿਆ ਪੱਲਾ ਨੀ
    ਬਾਈ ਇਹ ਸੁਣਕੇ ਮੇਰੇ ਬਚਪਨ ਦੀ ਯਾਦ ਆ ਜਾਦੀ ਆ
    Love you ustaad g

  • @DeEpJaLuRiA1993
    @DeEpJaLuRiA1993 5 ปีที่แล้ว +77

    2019 jeounda reh maana legend bnda👌🏻👌🏻👌🏻👌🏻👌🏻🔥🔥🔥🔥🔥🔥

  • @ambhirpadhyay
    @ambhirpadhyay 2 ปีที่แล้ว +91

    ਬਹੁਤ ਸੋਹਣਾ ਗੀਤ ਆ ਇਹ ਸੁਣ ਕੇ ਸੁਕੂਨ ਮਿਲਦਾ ਦਿਲ ਨੂੰ
    ਲਵ ਯੂ ਮਾਨ ਸਾਬ

  • @Babbbmaanonly
    @Babbbmaanonly 4 ปีที่แล้ว +48

    2019🔥🔥ch v skoon de reha song 11 saal baad v 🙌

  • @samreetkaurdhaliwaldhaliwa5415
    @samreetkaurdhaliwaldhaliwa5415 6 ปีที่แล้ว +218

    Big fan babbu maan dee

  • @stubbornjatt7292
    @stubbornjatt7292 2 ปีที่แล้ว +21

    ਬਾਈ ਆਹ ਗੀਤ ਸੁਣ ਕੇ ਮੈਨੂੰ ਹਰ ਵਾਰੀ ਰੌਣਾ ਆ ਜਾਦਾ ਬਸ ਯਾਰ ਜਿੰਦਗੀ ਵਿੱਚ ਬਹੁਤ ਕੁਝ ਦੇਖ ਲਿਆ ਉਮਰ ਤਾ ਬਹੁਤ ਛੋਟੀ ਆ 😔
    ਮਾਨ ਸਾਬ ਦੇ ਗੀਤਾ ਰਾਤਾਂ ਨੂੰ ਬਹੁਤ ਸਾਥ ਦਿੱਤੇ ਮੇਰਾ
    ਮਾਨ ਸਾਬ ਦੀ ਕਲਮ ਬਹੁਤ ਡੂੰਗਾ ਲਿਖ ਦੀ ਆ 💯💯

  • @jbdbme
    @jbdbme 4 ปีที่แล้ว +54

    Is gaane nu vi lok dislike krde???
    Lokan di had hai...
    Eh song ik masterpiece hai...
    Ruhaani song...
    Love to Mr. Babbu Maan

  • @deepjatt6150
    @deepjatt6150 4 ปีที่แล้ว +667

    Kon kon 2021 ch sun rhye hai like Karo 🙏 🙏🙏 🙏

    • @vinodsapna6405
      @vinodsapna6405 4 ปีที่แล้ว +1

      Me

    • @Nancy-wg3jl
      @Nancy-wg3jl 4 ปีที่แล้ว +7

      Aise lagta hai jaise yeh song meri life par hi hai..Roj kuch na kuch prob ho rahi hai

    • @harishsharma6412
      @harishsharma6412 4 ปีที่แล้ว +3

      Every day

    • @jatinderdhatt2854
      @jatinderdhatt2854 4 ปีที่แล้ว +2

      Maan sab tuhada koi Jawab nhi love you

    • @DilbagSingh-ob4tx
      @DilbagSingh-ob4tx 4 ปีที่แล้ว +1

      Love you babbu maan

  • @mr.dopamine1403
    @mr.dopamine1403 2 ปีที่แล้ว +26

    Legends are listening to legend of the century... Babbu mann Ji... Love from Haryana ❤️❤️ 6/01/2022

  • @AmitSaini-nq6qc
    @AmitSaini-nq6qc 5 ปีที่แล้ว +339

    MERI life ki sabse pyaari Movie Best movie hashar a love story

    • @kawallubana9514
      @kawallubana9514 5 ปีที่แล้ว +2

      😊😊😊😊😊🌹🌹🌹💝💝💝💝

    • @bhimsen2097
      @bhimsen2097 5 ปีที่แล้ว

      Sueaj

    • @kulveersingh1031
      @kulveersingh1031 5 ปีที่แล้ว

      Same here but abi fir s dekhny ka mn h plss koi link shear kro

    • @rajankumar8413
      @rajankumar8413 5 ปีที่แล้ว +1

      Filmijila.com par search kar lena veere.

    • @ishmalafaqccff818
      @ishmalafaqccff818 4 ปีที่แล้ว

      Amit Saini d

  • @gopibrar1835
    @gopibrar1835 6 ปีที่แล้ว +111

    ਇਹ ਗੀਤ ਮੇਰੀ ਜਿੰਦਗੀ ਤੇ ਬਣਿਆ ਏ

  • @user-fy1su4so8v
    @user-fy1su4so8v ปีที่แล้ว +7

    ਰੋਜ ਰਾਤ ਨੂੰ ਹੈਡਫੋਨ ਲਾ ਕੇ ਸੁਣਦਾਂ ਮੈਂ ਲੂੰ ਕੰਡਾ ਖੜ੍ਹਾ ਕਰ ਦਿੰਦਾ ਗੀਤ

  • @user-ex6kf4tq3l
    @user-ex6kf4tq3l 5 ปีที่แล้ว +80

    ਦੁਖੜੇ ਦੇਣ ਲਈ ਜ਼ਿੰਦਗੀ ਨੂੰ ਮੇਰਾ ਬਸ ਮੇਰਾ ਹੀ ਪਰ ਲਾਬੀਏ ਹੈ

  • @Luckybro7105
    @Luckybro7105 4 ปีที่แล้ว +27

    Legend iko aa industry vch te iko rhuga hamesha😎 Babbu Maan saab 😎

  • @ekamsingh5848
    @ekamsingh5848 ปีที่แล้ว +3

    Yaar roun aa janda eh Gaana sun ke oh Banda hi eh Gaana sun Da hovega jhine dhukh dekhe houn Babbu Mann Saab tusi bhout Dard bhare gaane likh de oo lh😥

  • @officialMithuAntalapB65
    @officialMithuAntalapB65 4 ปีที่แล้ว +131

    2020 me kon kon veer sun rha song like thoko

  • @HappySingh-sk2ug
    @HappySingh-sk2ug 5 ปีที่แล้ว +104

    Kis kis te song lgda hai........? Same history of my life...... 😭....... Love you my big bro... I miss you so much Mom Dad.......

  • @bainsbanty628
    @bainsbanty628 ปีที่แล้ว +4

    ਸਹੀ ਗੱਲ ਏ ਬਾਈ ਮੈ ਆਪਣੇ ਪਿਆਰ ਲਈ ਸਰਕਾਰੀ ਨੋਕਰੀ ਛੱਡੀ ਏ ਪਰ ਉਹ ਨਹੀਂ ਮਿਲੀ ਬਾਹਰ ਜਾ ਕੇ ਕਿਸੇ ਹੋਰ ਦੀ ਹੋ ਗਈ😢😢😢😢

  • @misterchhabra9508
    @misterchhabra9508 3 ปีที่แล้ว +30

    😭😭😭😭❤️..Love uh from Hisar Haryana Mann Sahab❤️

  • @indeeoye4137
    @indeeoye4137 3 ปีที่แล้ว +30

    Oye balle jatta jeonda vssda reh ❤️

  • @SimranjitSingh-oi8lr
    @SimranjitSingh-oi8lr 8 หลายเดือนก่อน +5

    2024 beimaan on repeat 🇬🇧❤️ ohi pind bethy sunde si ajj england ale hoggy pr o mottar ali feelinga 2 saalan tk vaps osi jagah jake sun na dware ❤

  • @sanjeevbeimaan2576
    @sanjeevbeimaan2576 5 ปีที่แล้ว +15

    Koi Rees Ni Ustaad Ji Di❤️

  • @fullthakur3276
    @fullthakur3276 5 ปีที่แล้ว +97

    Kon sunda song a 2019ch v

  • @jovandeep7064
    @jovandeep7064 11 หลายเดือนก่อน +6

    Bhot vadia song babbu maan ji God luck

  • @English410
    @English410 5 ปีที่แล้ว +34

    Dukhree den lyi zindagi nu mra ghar hi labheya h... Mre Sachi kismat khraab h... Att song 👌👌👌

  • @apnapunjabivirsa3134
    @apnapunjabivirsa3134 4 ปีที่แล้ว +11

    Who is play this song 2020? ❤❤❤like babbu maan ❤❤ ❤❤ My favorite😍💕 singer 🎤 Babbu maan ❤❤❤

  • @sandhuheeralal1379
    @sandhuheeralal1379 2 หลายเดือนก่อน +1

    ਰੱਬਾ ਮੌਤ ਆ ਜਾਵੇ ਪਰ ਕਿਸੇ ਤੇ ਗਰੀਬੀ ਨਾ ਆਵੇ ਬੱਬੂ ਵੀਰੇ ਕੋਈ ਬਹੁਤ ਵਧੀਆ ਲਿਖਿਆ ਬਸ ਰੱਬ ਸਾਡੀ ਵੀ ਉਮਰ ਤੈਨੂੰ ਲੱਗ ਜਾਵੇ ਲਵ ਯੂ ਆ ਬੱਬੂ ਮਾਨ ਭਾਈ ਮਿਸ ਯੂ ਬਰੋ

  • @jassirai8438
    @jassirai8438 5 ปีที่แล้ว +28

    Bout Vadia G Sachi Rulaya Aj
    Bout Sohna Voice Very Good 🤗♥️

  • @gurdeepaujla4574
    @gurdeepaujla4574 4 ปีที่แล้ว +22

    Dil tutn to vdh sunan aale like kro👍

  • @ghaintdeep6181
    @ghaintdeep6181 ปีที่แล้ว +8

    ਇਹ songs sun ke ਸਕੂਨ ਮਿਲਦਾ ❤ 💕 love you Mann sab ❤️👑

  • @Psk93677
    @Psk93677 4 ปีที่แล้ว +6

    2008 ch jdo fastway cablee aale every sunday 4 bje hashar launde c ,2 mahine lagataar chalayi c, aapi bhi har baar dekhi❤️🙏🙏🙏

  • @maansandhu2143
    @maansandhu2143 4 ปีที่แล้ว +13

    Maan ❤️ vasda Dil vich 😍😍💞

  • @indiawala664
    @indiawala664 7 หลายเดือนก่อน +2

    2024 ❤maan Saab kadi old nhi ho sakde ਸਦਾਬਹਾਰ❤

  • @salimreehan7931
    @salimreehan7931 4 ปีที่แล้ว +26

    Junda reh bhaii
    Babu mann di lambhi umar vastee like thokkoo

    • @choprasabb678
      @choprasabb678 หลายเดือนก่อน

      Babbu Mann sabb zindabad ustad ji

  • @karanbajwa4021
    @karanbajwa4021 5 ปีที่แล้ว +310

    Kon kon sun reha 2019 hit the likes

  • @jassirai8438
    @jassirai8438 4 ปีที่แล้ว +118

    ਬਾਲੜੀ ਵਰੇਸੇ ਮਾਂਂ - ਪਿਓ ਛੱਡ ਗਏ ਇਕੱਲਾ ਨੀ..
    ਆਈ ਜਵਾਨੀ ਖ਼ਾਲੀ ਰਹਿ ਗਿਆ ਪੱਲਾ ਨੀ... 😭😭

  • @prabhjotsingh-jl7gx
    @prabhjotsingh-jl7gx 5 ปีที่แล้ว +37

    Mei 2019 vi sunda te sari umar sununga

  • @Amandeepbuttar-ru4gn
    @Amandeepbuttar-ru4gn ปีที่แล้ว +3

    Hmesha Dil vich rehn vale song forever hitts hashar a love story ❤️legend babbu maan👌

  • @desimediapurepunjabi6756
    @desimediapurepunjabi6756 5 ปีที่แล้ว +105

    ਹੈਡਫੋਨ ਲਾ ਕੇ ਸੁੰਨੋ ਨੀਂਦ ਦੀ ਗੋਲੀ ਦਾ ਕੱਮ ਕਰਦਾ ਆ ਗਾਣਾ ਮਾਨ ਸਾਬ ਸਲੂਟ ਤੁਹਾਡੀ ਕਲਮ ਤੇ ਤੁਹਾਡੀ ਸੋਚ ਨੂੰ ......lv u

  • @Sahilkumar-ld4sg
    @Sahilkumar-ld4sg 3 ปีที่แล้ว +43

    Maan saab di voice dil nuu chuu jaati heart touching song❤❤

  • @user-preetthakur00.22
    @user-preetthakur00.22 2 หลายเดือนก่อน +1

    ਬਹੁਤ ਦਰਦ ਹੈ ਮੇਰੇ ਯਾਰ, ਤੇਰੀ ਅਵਾਜ ਦਿਲ ਨੂੰ ਟੁੰਬਦੀ ਹੈ, ਤੇਰਾ ਗੀਤ 💔😭

  • @DandiwalKuldeep
    @DandiwalKuldeep 3 ปีที่แล้ว +14

    Most Heart Touching Song ❤️

  • @AmanDeep-on1wp
    @AmanDeep-on1wp 5 ปีที่แล้ว +10

    bai ji da koi tod ni dil se gana gata h bnda #babbu maan saab❤

  • @Amit-ez1hf
    @Amit-ez1hf 11 หลายเดือนก่อน +6

    दिल का सुकून मतलब .......मान साहब का गाना ❤️❤️❤️

  • @kavitakainth0324
    @kavitakainth0324 5 ปีที่แล้ว +10

    Why dislikers dislikes such a beautiful song l
    Listening in 2018
    N also still want to listen in 2019p

  • @vishavdhot9642
    @vishavdhot9642 4 ปีที่แล้ว +16

    Love u maan saab forever❤ eh song sun k reality feel hundi Aa koi drama ni. Bai babbu maan ne jo v gaya dill toh gya love u aa jatta❤🙏

  • @khaalbtad9771
    @khaalbtad9771 2 ปีที่แล้ว +5

    Love u ustad ji ❤️❤️ from haryana JAAT ❤️

  • @kssingh879
    @kssingh879 3 ปีที่แล้ว +179

    After drinks 🍺, even if i don’t drink feels like this song is written for me means for everyone who’s missing someone God bless maan saab 💕 28/06/2021 🙏🙏

  • @harshchaudhary8036
    @harshchaudhary8036 3 ปีที่แล้ว +28

    Evergreen Babbu Maan ❤️

  • @mejarsingh4316
    @mejarsingh4316 2 ปีที่แล้ว +6

    ਬਾਈ ਦਿਲ ਨੂੰ ਲੱਗਦਾ ਗੀਤ 👌👌👌

  • @mindchanger6515
    @mindchanger6515 6 ปีที่แล้ว +29

    Tears in my eyes. Maan G you are the best singer ever. Love your style of singing

  • @Dhillon_47
    @Dhillon_47 5 ปีที่แล้ว +26

    Evergreen song forever... Jeeyo Beimaan 👌👌🙏🙏

  • @official_pagal_shayar_123
    @official_pagal_shayar_123 2 ปีที่แล้ว +6

    ਮੈਂ ਰੋਜ਼ ਸੁਣਦਾ ਇਹ ਗਾਣਾ ਭਾਵੁਕ ਕਰ ਦਿੰਦਾ ਹੈ I miss u Harpreet ❤️❤️❤️❤️❤️

  • @Dhillon_Jatt1996
    @Dhillon_Jatt1996 4 ปีที่แล้ว +58

    Kon kon sun reha june vich
    Hit like
    👇👇👇👇

  • @amarmehta10786
    @amarmehta10786 5 ปีที่แล้ว +16

    One of my favorate song.love this song very much ...still listening

  • @Nickelodeo08
    @Nickelodeo08 3 ปีที่แล้ว +8

    Today i ma listening this music from insta reels 😇🎶🔥

  • @jitendersingh7219
    @jitendersingh7219 5 ปีที่แล้ว +16

    Kalla putt sardaran da, mangta bana k chadeya e... 😩😩😍😍😍

  • @poojapoonia2591
    @poojapoonia2591 5 ปีที่แล้ว +12

    Mujhe to Rona aa jata h ye song sunkr 😭

    • @vanshkashyap8433
      @vanshkashyap8433 4 ปีที่แล้ว +1

      Mujhe bhi sachi
      Movie bhut achi hai Hashar

  • @Sanatani2310
    @Sanatani2310 ปีที่แล้ว +4

    ਦਿਲ ਟੁੱਟਣ ਮਗਰੋਂ ਏਦਾ ਦੇ ਗਾਣੇ ਬਹੂਤ ਸਕੂਨ ਦਿੰਦੇ ਆ🙃

  • @rajwantsingh5882
    @rajwantsingh5882 5 ปีที่แล้ว +37

    Kon Kon ah song 2019 CH sun reha

  • @amanveer_behniwal13
    @amanveer_behniwal13 2 ปีที่แล้ว +4

    1 percent v meri life naal related ni haiga eh song, par pta ni kyo jee karda v ehi song repeat te suni jaaie

  • @asifmansoori7088
    @asifmansoori7088 4 ปีที่แล้ว +16

    kon kon august 2019 mi sun rha hy bhai log....
    soooo nise
    very good Bhai jaan....

  • @prashantmeena3879
    @prashantmeena3879 4 ปีที่แล้ว +20

    Beauty of old days!

  • @randhawa2410
    @randhawa2410 3 หลายเดือนก่อน +2

    ਦੇ ਕੇ ਖੁਸ਼ੀਆ ਜਦੋ ਸਭ ਖੋਦੇ ਨੇ
    ਹੱਸਦੇ ਫਿਰ ਉ ਆਪ ਗੈਰਾਂ ਨਾ
    ਸਾਡੇ ਜਏ ਆਸ਼ਕ ਰੋਦੇ ਨੇ

  • @kalisingh1163
    @kalisingh1163 6 ปีที่แล้ว +21

    ਪੱਕ ਢੱਠੇ ਫੈਨ ਹਾਂ ਬਾਈ ਦੇ ਈ I love you bai kattad fan of babbu maan songs attttttttttttttttttttt

  • @mundafanbabbumaandasingh2555
    @mundafanbabbumaandasingh2555 4 ปีที่แล้ว +8

    Kon kon 2020 Che sun rha maan saab nu

  • @jijajijakehndenesaareft-ma3378
    @jijajijakehndenesaareft-ma3378 2 ปีที่แล้ว +6

    Babbu maan De sad songs jdo tkk life rhugi earth te sune jaange Mera Munda v vdda ho k sunuga jdo ohnu gori kolo dhoka milya 😂😂

  • @709preet
    @709preet 4 ปีที่แล้ว +16

    This track is my all time fav

  • @ratanpreetsingh2113
    @ratanpreetsingh2113 5 ปีที่แล้ว +6

    Jio Maana ❤️

  • @mrmans857
    @mrmans857 3 ปีที่แล้ว +7

    2021 ch kon kon sun reha ustad g da ehh song 💖

  • @its_prince_mander2153
    @its_prince_mander2153 3 ปีที่แล้ว +8

    2021 ch kon kon astaad g da ganna sun reha🥰🥰🌹🔥🙏

  • @hshssagagshshss6736
    @hshssagagshshss6736 2 ปีที่แล้ว +3

    ਸੁੱਟੇ ਯਾਰ ਬੇਲੀ ਮੇਰੇ ਸੁੱਟ ਗੀ ਪੜਾਈ ਨੀ ਤੇਰੇ ਪਿੱਛੇ ਲੱਗ ਐਵੇਂ ਇੱਜਤ ਗਵਾਈ ਨੀ ।😍😍😍😍😍😍😍😍😍😍😍😍😍😍😍😍😍😍

  • @GursewakSingh-kn3ey
    @GursewakSingh-kn3ey 5 ปีที่แล้ว +28

    2019 vich kon kon sun riha 👍

  • @darveshbanwala3470
    @darveshbanwala3470 3 ปีที่แล้ว +16

    Maan is great singer in the world all time ❤️

  • @ajaypalaulakh13
    @ajaypalaulakh13 2 ปีที่แล้ว +2

    HASHAR 2 da bhut intjaar aa

  • @xtsreamer5872
    @xtsreamer5872 7 ปีที่แล้ว +32

    LOVE YOU BABBU MAAN ..

  • @saeedawan9679
    @saeedawan9679 4 ปีที่แล้ว +10

    2020 mn kon sun rha hy thoko like

  • @Nitinjat36
    @Nitinjat36 2 ปีที่แล้ว +7

    Dil nu chu jande h Babbu astaad de gaane
    15-10-2021❤️