ਅਵਤਾਰ ਚਮਕ ਗੁਰਤੇਜ ਕਾਬਲ ਇੰਟਰਵਿਊ | Avtar Chamak & Gurtej Kabal Interview | Sartar Record

แชร์
ฝัง
  • เผยแพร่เมื่อ 11 ต.ค. 2024
  • ਅਵਤਾਰ ਚਮਕ
    ਗੁਰਤੇਜ ਕਾਬਲ
    ਹਾਕਮ ਬਖਤੜੀ ਵਾਲਾ
    Producer Srower Raikhana
    Company Sartar Record
    Company Contact 94174-43898, 81950-17005

ความคิดเห็น • 31

  • @ParamjitSingh-tv2so
    @ParamjitSingh-tv2so 2 ปีที่แล้ว +1

    ਚਮਕ ਸਾਬ੍ਹ,, ਇਹ ਇੱਕ ਤ੍ਰਾਸਦੀ ਹੈ,, ਕਿ ਦੁਨੀਆਂ ਚੜ੍ਹਦੇ ਸੂਰਜ ਨੂੰ ਸਲਾਮਾਂ ਕਰਦੀ ਆ,,,,

  • @sewaksidhu5620
    @sewaksidhu5620 7 หลายเดือนก่อน

    ਪਰਮਾਤਮਾ ਚਮਕ ਨੂੰ ਤਰੱਕੀਆਂ ਬਗਸ

  • @Kulwantsingh-od3tc
    @Kulwantsingh-od3tc 4 ปีที่แล้ว +5

    ਗੁਰਤੇਜ ਕਾਬਲ ਜੀ ਦੇ ਵਿਚਾਰ ਬਹੁਤ ਵਧੀਆ ਕਰ ਰਹੇ ਨੇ। ਸੋਚ ਬਹੁਤ ਚੰਗੀ ਐ ਜੀ। ....love you kabal ji.

    • @Kulwantsingh-od3tc
      @Kulwantsingh-od3tc 3 ปีที่แล้ว

      ਅਵਤਾਰ ਚਮਕ ਜੀ ਦੇ ਵਿਚਾਰ ਵੀ ਵਧੀਆ ਡਾਂਗ ਵਾਂਗੂੰ ਗੱਲਾ ਤਾਲੂਏ ਚ ਮਾਰਦਾ।
      Dr ਕੁਲਵੰਤ ਸਿੰਘ

  • @lklk1034
    @lklk1034 3 ปีที่แล้ว +1

    ostad gurtej kabal g bdeh senior klakar v ne or change sungeet car v ne
    kabal g ne bahut vadia galbat kiti jo ke karni behad jaruri si asi eas masle te eahna de nall b han jekar kuj k singra ne aap hi union bna ke bath gae jo ke srasar galat hai chamk g ostad kabal g roop gharu or hor v bahut sare sathi klacara noo nal lae ke sakth virodh karna chahida hai
    THANKYOU

  • @surindergilldugri
    @surindergilldugri 4 ปีที่แล้ว +3

    ਬਹੁਤ ਖੂਬ ਵੀਰੇ

  • @sidhutinkoniwalaPb03
    @sidhutinkoniwalaPb03 4 ปีที่แล้ว +2

    ਉਸਤਾਦ ਗੁਰਤੇਜ ਕਾਬਲ ਸਾਹਬ ਦੀਆਂ ਗੱਲਾਂ ਸੱਚੀਆਂ

  • @Fazilkawale281
    @Fazilkawale281 4 ปีที่แล้ว +3

    ਬਹੁਤ ਵਧੀਅਾ ਵਿਚਾਰ ਪੇਸ਼ ਕੀਤੇ ਕਾਬਲ ਸਾਬ ਨੇ

  • @DaljeetSingh-fg1me
    @DaljeetSingh-fg1me 2 ปีที่แล้ว +2

    ਮੈਂ ਇਸ ਪਰਧਾਨਗੀ ਵਾਲੇ ਮੁਦੇ ਦਿਆ ਸਾਰੀਆ ਵੀਡੀਓ ਦੇਖਿਆਂ ਸਾਰੀਆ ਤੇ ਸਭ ਦੀਆ ਗੱਲਾਂ ਸੁਣ ਕੇ ਲਗਦਾ ਕੇ ਅਵਤਾਰ ਚਮਕ ਅਪਣੇ ਥਾਂ ਤੇ ਸਚਾ ਬੰਦਾ। ਤੇ ਪਰਧਾਨ ਵੀ ਅਵਤਾਰ ਚਮਕ ਹੀ ਹੋਣਾ ਚਾਹੀਦਾ ਹੈ।

  • @harpreetrenu5994
    @harpreetrenu5994 3 ปีที่แล้ว +1

    Very nice 👍🏻
    Lyrics Jagdev Rampura

  • @skgharru2249
    @skgharru2249 4 ปีที่แล้ว +2

    ਬਹੁਤ ਵਧੀਅਾ ਵਿਚਾਰ ਨੇ ਬਾੲੀ ਗੁਰਤੇਜ ਜੀ ਦੇ

  • @bhurasingh1871
    @bhurasingh1871 3 ปีที่แล้ว +2

    ਚਮਕ ਨੇ ਚਮਕੌਰ ਭੱਟੀ ਬਾਰੇ ਵਧੀਆ ਗੱਲ ਕਹੀ

  • @karanbraich444
    @karanbraich444 4 ปีที่แล้ว +2

    Avtar chamak siraaaaa

  • @nimmapakhi1835
    @nimmapakhi1835 4 ปีที่แล้ว +2

    Very. Nice. Good

  • @karanbraich444
    @karanbraich444 4 ปีที่แล้ว +2

    V.good

  • @gurditheera1562
    @gurditheera1562 4 ปีที่แล้ว +2

    Good chamk sab ji

  • @bhurasingh1871
    @bhurasingh1871 3 ปีที่แล้ว +2

    ਹਾਕਮ ਬਖਤੜੀ ਗਰੀਬ ਕਲਾਕਾਰ ਦੇ ਬਿਜਲੀ ਦੇ ਬਿੱਲ ਭਰੇ ਅਤੇ ਰਾਸਨ ਦੇਵੇ ਕੱਲੇ ਗੱਪ ਨਾ ਮਾਰੇ

  • @BaiBholaYamla786
    @BaiBholaYamla786 4 ปีที่แล้ว +3

    Good job ... Bai Bhola Yamla

  • @harpreetrenu5994
    @harpreetrenu5994 3 ปีที่แล้ว +1

    🙏🏼

  • @KuldeepSingh-xo1ey
    @KuldeepSingh-xo1ey 4 ปีที่แล้ว +4

    ਐਂਕਰ ਸਾਹਿਬ, ਅਵਤਾਰ ਚਮਕ ਜੀ ਢੱਠੇ ਵਿੱਚ ਜਾ ਕੇ ਵੱਜੇ ਸੀ ਜਾਂ ਢੱਠੇ ਲੜਦੇ ਹੋਏ ਇਨ੍ਹਾਂ ਵਿੱਚ ਵੱਜੇ ਸੀ ?

  • @jattboy1565
    @jattboy1565 3 ปีที่แล้ว

    Veer ji hakam bakhtri pichli var crona time buhat video paunda si.hun asi kissan dilhi bethe aa sade bare ta kde bole aa nhi osne.chlo vdiaa sanu vi pta lag giaa kon ki aa

  • @FamousMarket
    @FamousMarket 4 ปีที่แล้ว +1

    Nice

  • @bhurasingh1871
    @bhurasingh1871 2 ปีที่แล้ว +1

    16

  • @jattboy1565
    @jattboy1565 3 ปีที่แล้ว

    Veer ji tusi bathinde di Unian allag bnao

  • @bhurasingh1871
    @bhurasingh1871 2 ปีที่แล้ว +2

    ਹਾਕਮ ਬਖਤੜੀ ਵਾਲੇ ਤੋ ਕੀ ਭਾਲਦੇ ਹੋ 1995=ਹਾਕਮ ਬਖਤੜੀ ਦਲਜੀਤ ਕੌਰ ਨੇ ਬਠਿੰਡਾ ਦੇ ਕਲਾਕਾਰਾ ਚ ਭੁਟ ਪਾੲੀ ਸੀ

  • @bhurasingh1871
    @bhurasingh1871 3 ปีที่แล้ว +3

    ਹਾਕਮ ਬਖਤੜੀ ਤੋ ਕਿਹੜੀ ਸੇਵਾ ਦੀਉਮੀਦ ਕਰਦੇ ਹੋ

  • @bhurasingh1871
    @bhurasingh1871 2 ปีที่แล้ว +3

    ਹਾਕਮ ਬਖਤੜੀ ਠੱਗ ਨੰਬਰ ੲਿਕ

  • @pawandeeppunjabi8465
    @pawandeeppunjabi8465 4 ปีที่แล้ว +1

    Chall hat ,pehla aawada ghar sambhal lai fir pardhan bannji,