ਮੈਨੂੰ KPS Gill ਨੇ ਫੋਨ ਕਰਕੇ ਜਾਨੋ ਮਾ'ਰ,ਨ ਦੀ ਦਿੱਤੀ ਸੀ ਧਮਕੀ, ਮੇਰਾ ਤਾਂ 10 ਸਾਲ ਦਾ ਮੁੰਡਾ ਵੀ ਮਾ'ਰ'ਤਾ ਸੀ

แชร์
ฝัง
  • เผยแพร่เมื่อ 9 ก.ย. 2024
  • ਮੈਨੂੰ KPS Gill ਨੇ ਫੋਨ ਕਰਕੇ ਜਾਨੋ ਮਾ'ਰ,ਨ ਦੀ ਦਿੱਤੀ ਸੀ ਧਮਕੀ
    ਜਥੇਦਾਰ ਕਾਉਂਕੇ ਦੇ ਕੇਸ ਦੀ ਹਾਈਕੋਰਟ 'ਚ ਪੈਰਵਈ ਕਰਨ ਵਾਲੇ ਵਕੀਲ ਦੇ ਵੱਡੇ ਖੁਲਾਸੇ
    ਮੇਰਾ ਤਾਂ 10 ਸਾਲ ਦਾ ਮੁੰਡਾ ਵੀ ਮਾ'ਰ'ਤਾ ਸੀ
    Fake Encounter ਦੇ ਕੇਸਾਂ ਦੀ ਪੈਰਵਈ ਕਰਨ ਦਾ ਭੁਗਤਣਾ ਪਿਆ ਵੱਡਾ ਨੁਕਸਾਨ
    #RanjanLakhanpal #SeniorAdvocate #Interview #Highcourt #Petition #Case #Threat #JathedarGurdevSinghKaunke #Justice #Sikh #Sikhism #Police #KPSGill #FakeEncounter #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

ความคิดเห็น • 118

  • @satnamesingh5563
    @satnamesingh5563 7 หลายเดือนก่อน +40

    ਤੁਹਾਡੀ ਦਲੇਰੀ ਨੂੰ ਸਲੂਟ ਹੈ ਲਖਨਪਾਲ ਵਕੀਲ ਸਾਹਿਬ,ਆਪਣਾ ਬੇਟਾ ਵੀ ਸਿੱਖ ਕੌਮ ਦੇ ਲੲਈ ਕੁਰਬਾਨੀ ਕਰ ਦਿੱਤਾ

  • @SukhSahab
    @SukhSahab 7 หลายเดือนก่อน +85

    ਮੈਂ ਹਿਟਲਰ ਬਾਰੇ ਬਹੁਤ ਪੜਿਆ, ਉਹ ਤਾਂ ਐਂਵੇਂ ਬਦਨਾਮ ਐ, ਇੱਥੇ ਤਾਂ ਉਹਦੇ ਵੀ ਪਿਓ ਬੈਠੇ ਐ ।

    • @avtars.dhindsa8381
      @avtars.dhindsa8381 7 หลายเดือนก่อน

      ਸਾਡੇ ਆਪਣੇ ਜਟਵੈੜ ਅਕਾਲੀਆ ਤੇ ਕਾਗਰਸੀ ਲੀਡਰਾਂ ਦਾ ਮੂਤ ਪੀਣ ਤਂਕ ਜਾਦੇ ਆ ਹੁਣ ਇਹੀ ਸਾਲੇ ਪੱਗਾਂ ਆਲੇ ਚੌਧਰੀ ਬੀਜੇਪੀ ਦੇ ਲਾਲਿਆਂ ਦਾ ਮੂਤ ਪੀਣ ਲੱਗੇ ਹੋਏ ਆ ਸਾਨੂੰ ਸਰਮ ਆਉਦੀ ਏ ਆਪਣੈ ਆਪ ਤੇ

    • @HarjinderKaur-sq5cx
      @HarjinderKaur-sq5cx 7 หลายเดือนก่อน +2

      Sahi kiha

    • @Kaursidhu7
      @Kaursidhu7 7 หลายเดือนก่อน +2

      Muglan nu maat payi payee aa ehna fake sikhan ne .

    • @babbugrewal3601
      @babbugrewal3601 7 หลายเดือนก่อน +1

      ਕੋਈ ਸੋਚ ਵੀ ਸਕਦਾ ਬਈ ਪੰਜਾਬੀ ਐਨਾ ਜਾਲਮ ਹੋ ਸਕਦਾ

  • @bhupindercheema399
    @bhupindercheema399 7 หลายเดือนก่อน +47

    ਹਮੇਸਾ ਸਤਿਕਾਰ ਰਹੇਗਾ ਲੱਖਨਪਾਲ ਜੀ ਜਿਹੇ ਅਮਨ ਪਸੰਦ ਯੋਧਿਆ ਤ ਜੀ ਪਰਮਾਤਮਾ ਤੰਦਰੁਸਤੀ ਬਖਸਣ ਜੀ 🙏🙏

  • @bajsinghpannu
    @bajsinghpannu 7 หลายเดือนก่อน +14

    ਧੰਨਵਾਦ ਪ੍ਰੋ ਪੰਜਾਬ ਦਾ ਜੋ ਕੌਮ ਦਾ ਦਰਦ ਲੋਕਾਂ ਸਾਹਮਣੇ ਲਿਆ ਰਹੇ ਹੋ।
    ਇਹ ਹਿੰਦੂ ਭਰਾ ਨੂੰ ਦਰਦ ਆਇਆ ਪਰ ਕੁਝ ਸਾਡੇ ਸਿੱਖ ਦੁਸ਼ਟ ਹੀ ਮੰਨਣ ਨੂੰ ਤਿਆਰ ਹੀ ਨਹੀਂ।

  • @user-po9ck4kw3t
    @user-po9ck4kw3t 7 หลายเดือนก่อน +9

    ਆਪਣਾ ਹੀ ਪੱਤਾ ਤੁਸੀਂ ਸਿੱਖ ਕੌਮ ਦੇ ਵਾਸਤੇ ਸਹਿਦ ਕਰ ਦਿੱਤਾ ਸਿੱਖ ਕੌਮ ਤੁਹਾਨੂੰ ਸੀ ਅਕਾਲ ਤਖ਼ਤ ਸਾਹਿਬ ਵਿੱਚ ਸਮਾਨ ਕਰੇ

  • @tajinderpalsinghvicky637
    @tajinderpalsinghvicky637 7 หลายเดือนก่อน +17

    ਸਾਰੀ ਕੌਮ ਨੂੰ ਬਹੁਤ ਹੀ ਦੁੱਖ ਹੋਇਆ ਜਥੇਦਾਰ ਜੀ ਦਾ ਕਿੱਸਾ ਸੁਣ ਕੇ

  • @mehndipalwan7549
    @mehndipalwan7549 7 หลายเดือนก่อน +14

    ਲਖਨਪਾਲ ਜੀ ਸਲੂਟ ਹੈ ਤੁਹਾਨੂੰ

  • @bajsinghpannu
    @bajsinghpannu 7 หลายเดือนก่อน +5

    ਵਕੀਲ ਸਾਬ ਤੁਹਾਨੂੰ ਸਲਾਮ ਹੈ । ਤੁਸੀਂ ਹੋ ਜਾਗਦੀ ਜ਼ਮੀਰ ਵਾਲੇ। ਜਿਉਂਦੇ ਵਸਦੇ ਰਹੋ ਸਾਡੀ ਉਮਰ ਤੁਹਾਨੂੰ ਲੱਗ ਜਾਵੇ।

  • @rbrar3859
    @rbrar3859 8 หลายเดือนก่อน +30

    ਵਾਹਿਗੁਰੂ ਜੀ, ਇਹਨਾਂ ਬੁੱਚੜਾਂ ਨੇ ਬਹੁਤ ਦੁਨੀਆ ਮਾਰੀ ਸੀ।

  • @ArshdeepSingh-oh4qk
    @ArshdeepSingh-oh4qk 7 หลายเดือนก่อน +12

    ਵਾਹਿਗੁਰੂ ਓਹਨਾ ਆਤਮਾਵਾਂ ਨੂੰ ਸਚਖੰਡ ਵਿਚ ਨਿਵਾਸ ਬਖਸ਼ਣ
    ਇਹ ਨਾ ਕਸਾਈਆਂ ਦੇ ਜਿਉਂਦੇ ਅਤੇ ਨਰਕਾਂ ਚ ਵੀ 2 ਦੋਇੰਚ ਦੇ ਕੀੜੇ ਪੈਣ

  • @user-ey5xc5bn4z
    @user-ey5xc5bn4z 7 หลายเดือนก่อน +12

    ਧੰਨ ਤੇਰੀ ਸਿੱਖੀ ਵਾਹਿਗੁਰੂ ਜੀ

  • @jashpalsingh1875
    @jashpalsingh1875 7 หลายเดือนก่อน +3

    ਬਹੁਤ ਜੁਲਮ ਕੀਤਾ ਪਾਪੀਆਂ ਨੇ ਆਪਣੇ ਹੀ ਪੰਜਾਬੀਆਂ ਨਾਲ😢😢😢😢😢

  • @rajkumarsingh-hd5yt
    @rajkumarsingh-hd5yt 7 หลายเดือนก่อน +9

    I salute to advocate Lakhanpal. Waheguru Mehar rakhe ehna te

  • @gladiusltd.5664
    @gladiusltd.5664 7 หลายเดือนก่อน +7

    A lone shining star from the majority community who stood firm for Justice in a time when the Judiciary, Government & Police turned a blind eye towards a minority community.

  • @user-ce5zi2zv7s
    @user-ce5zi2zv7s 7 หลายเดือนก่อน +6

    ਇਸ ਬਾਦਲਾਂ ਦੇ ਲਾਣੇ ਨੇ ਜਿੰਨਾ ਘਾਣ ਪੰਜਾਬ ਅਤੇ ਪੰਜਾਬੀਅਤ ਦਾ ਕੀਤਾ ਹੈ, , ਇੰਨਾ ਨੁਕਸਾਨ ਤਾਂ ਅਹਿਮਦ ਸ਼ਾਹ ਅਬਦਾਲੀ ਨੇ ਵੀ ਨਹੀਂ ਕੀਤਾ ਸੀ।
    😡😡😡

  • @harpsandhu37
    @harpsandhu37 7 หลายเดือนก่อน +20

    ਹਿਟਲਰ ਤਾ ਸਿਰਫ ਬਦਨਾਮ ਹੀ ਸੀ
    ਇਥੇ ਤਾ ਆਪਣੀ ਕੌਮ ਦਾ ਘਾਣ ਕਰਕੇ
    ਕੁਰਸੀਆਂ ਦਾ ਆਨੰਦ ਲੈਂਦੇ ਰਹੇ ||

  • @ParminderSingh-lm4lm
    @ParminderSingh-lm4lm 7 หลายเดือนก่อน +5

    ਜੋ ਪਹਿਲਾਂ ਹੋਇਆ ਉਹ ਸਭ ਪਲੈਨ ਕਰ ਕ ਟਰੈਪ ਕਰਕੇ ਪੰਜਾਬ ਵਿੱਚ ਜ਼ੁਲਮ ਕੀਤਾ ਗਿਆ ਜੋ ਅੱਜ ਵੀ ਜਾਰੀ ਹੈ

  • @jeewanjot5382
    @jeewanjot5382 8 หลายเดือนก่อน +11

    Very good Adocat

  • @lohatraman
    @lohatraman 7 หลายเดือนก่อน +2

    Salute a Lakhanpal ji.Waheguru Charhdi kla ch Rakhan.🙏🏼
    Good Work Pro Punjab & Gagandeep 👍🏻

  • @amansaini922
    @amansaini922 7 หลายเดือนก่อน +5

    I salute you Rajan Lakhanpal Ji… God bless you

  • @supindersingh5425
    @supindersingh5425 7 หลายเดือนก่อน +5

    ਸੁਣ ਲਓ ਜ਼ੁਲਮ ਕਰਨ ਵਾਲਿਓ

  • @ajsingh348
    @ajsingh348 7 หลายเดือนก่อน +12

    ਵੀਰ ਉਹ ਜੱਜ ਦਾ ਨਾਮ ਪੁਸ਼ੋ ਜਿਸ ਨੇ ਇਹ ਕਿਹਾ ਸੀ ਕਿ ਉਹ ਕਾਉਂਕੇ ਸਾਬ ਕੋਈ ਏਂਜਲ ਨਹੀਂ ਸੀ 😢

    • @sukhvirsingh1706
      @sukhvirsingh1706 7 หลายเดือนก่อน

      Judge ne ta pehla hi judgment de diti c😢

  • @karndhanoavlogs8548
    @karndhanoavlogs8548 8 หลายเดือนก่อน +11

    Waheguru ji

  • @saabdhillodhillosaab9737
    @saabdhillodhillosaab9737 7 หลายเดือนก่อน +2

    Lakhanpal sab AP nu Dillo Dhanvad karda Ha ji .wheguru Mehr karn ji AP te

  • @kalasidhu-wo3pv
    @kalasidhu-wo3pv 7 หลายเดือนก่อน +24

    ਪੰਥ।ਵਿਚੋ।ਛੇਕਿਆ।ਜਾਵੇ।ਬਾਦਲ।ਕੰਜਰ

  • @singhsaab6992
    @singhsaab6992 7 หลายเดือนก่อน +4

    Sir ji jihna tuhade warge veera ne sath ditta ikk non sikh ho ke asi dhanwadi haan tuhade 🙏

  • @GSMann-xp2nv
    @GSMann-xp2nv 7 หลายเดือนก่อน +8

    Then they have audacity to tell us forget 1984.

  • @CS-hq5ff
    @CS-hq5ff 7 หลายเดือนก่อน +4

    Sir Lakhanpal bare suneia see but ajj Darshan karke te gal sun ke bus ji no wards to say anything its above the higher line salute sir ji rab tohanu tandrusti dave but don’t know I am right or wrong but never heard that ke Sikh community ne ja sikh jathebandian ne finically, Morley koe support kette hove that very sad part of our sikh community assi Lankhanpal sir jahe emandar saksh de banh ne farde

  • @JasvirSinghMahal-px8ko
    @JasvirSinghMahal-px8ko 7 หลายเดือนก่อน +8

    This is the diversity nd beautiful that Hindu is taking stand fr sikh great example of luv

    • @kknewage
      @kknewage 7 หลายเดือนก่อน

      Punjabi hindu

  • @satwantsingh9351
    @satwantsingh9351 7 หลายเดือนก่อน +4

    Salute aa Sir tanu

  • @harrydhaliwal4997
    @harrydhaliwal4997 7 หลายเดือนก่อน +8

    Respect ❤

  • @Vir_Ramgarhia
    @Vir_Ramgarhia 7 หลายเดือนก่อน +7

    ਵੀਰ ਜੀ ਕੁਦਰਤ ਇਨਸਾਫ਼ ਕਰਦੀ ਹੈ, ਕਦੇ ਯਾਦ ਕਰੋ ਕਿ ਔਰੰਗਜ਼ੇਬ ਦੀਆਂ ਨਸਲਾਂ ਦੀ ਅੱਜ ਹਾਲਤ ਕੀ ਹੈ? ਝੁਗੀਆਂ ਵਿਚ ਦਿਨ ਬਸਰ ਕਰਦੀਆਂ ਨੇ। ਬਾਦਲ ਲਾਣੇ ਦੀ ਵੀ ਇਹੋ ਹਾਲਤ ਹੋਣੀ ਹੈ। ਜਿਹੜੇ ਸੁਮੇਧ ਸੈਣੀ, ਕੇ ਪੀ ਐਸ ਗਿੱਲ ਜਾਂ ਇਜ਼ਹਾਰ ਆਲਮ ਵਰਗੇ ਨੇ,ਸਭ ਦੀ ਇਹੋ ਜਿਹੀ ਹਾਲਤ ਹੋਣੀ ਹੈ। ਸਮਾਂ ਬਲਵਾਨ ਹੈ ਕਿਸੇ ਨਾਲ ਲਿਹਾਜ਼ ਨਹੀਂ ਕਰਦਾ। ਕੁਝ ਤਾਂ ਸਾਡੇ ਸਾਹਮਣੇ ਹੀ ਹੈ, ਬਾਦਲਾਂ ਦੇ ਰੂਪ ਵਿੱਚ।

  • @jagsidhu1965
    @jagsidhu1965 7 หลายเดือนก่อน +3

    Very nice advocate sahib God bless you sir Waheguru is with you

  • @user-gd9pp9hy2r
    @user-gd9pp9hy2r 7 หลายเดือนก่อน +1

    Right and Ture aa ji 🙏🙏💚 From Advocate GS Khaira Ldh ✍️✍️✍️💚💚🙏

  • @user-rx3ru8qc2g
    @user-rx3ru8qc2g 7 หลายเดือนก่อน +4

    Your great lakhanpal

  • @bajsinghpannu
    @bajsinghpannu 7 หลายเดือนก่อน +1

    ਇੰਨੇ ਜ਼ੁਲਮ ਤਾਂ ਨਾ ਮੁਗਲਾਂ ਨੇ ਨਾ ਅੰਗਰੇਜ਼ਾਂ ਕੀਤੇ ਜਿੰਨੇ ਜ਼ੁਲਮ ਪੰਜਾਬ ਪੁਲਿਸ ਦੇ ਜਲਾਦਾਂ ਨੇ ਕੀਤਾ ਲਗਪਗ ਤਿੰਨ ਲੱਖ ਨੌਜਵਾਨਾਂ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ।

  • @tarlochansingh5932
    @tarlochansingh5932 8 หลายเดือนก่อน +13

    Lakhan A d v ji saLam. Hee Thóñu

  • @RanjitAulakh-kr7tx
    @RanjitAulakh-kr7tx 7 หลายเดือนก่อน +7

    Lahnat ic system nu 😭😭😭😭😭

  • @rajwinderkaur8905
    @rajwinderkaur8905 7 หลายเดือนก่อน +1

    ਵਾਹਿਗੁਰੂ ਜੀ

  • @badhanbhatti3247
    @badhanbhatti3247 7 หลายเดือนก่อน +3

    ਵਾਹਿਗੁਰੂ ਜੀ ਨੀਆ ਡੇਲਵੈਓ ਜੀ l

  • @GSMann-xp2nv
    @GSMann-xp2nv 7 หลายเดือนก่อน +6

    Then they say India is a democratic country.

  • @chamkauraulakh8036
    @chamkauraulakh8036 7 หลายเดือนก่อน

    ਲਖਨਪਾਲ ਜੀ ।ਦਿਲੋਂ ਧੰਨਵਾਦ ।

  • @reshamsingh9383
    @reshamsingh9383 7 หลายเดือนก่อน +4

    WaHEGURUJI

  • @ssingh8393
    @ssingh8393 7 หลายเดือนก่อน +2

    ਸਰਕਾਰੀ ਜਬਰ ਦੇ ਖਿਲਾਫ਼ ਲੜਨ ਵਾਲੇ ਸਿਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਮਵਰ ਵਕੀਲ ਰੰਜਨ ਲਖਨਪਾਲ ਦੀਆਂ ਸੇਵਾਵਾਂ ਨੂੰ ਸਿੱਖ ਕੌਮ ਹਮੇਸ਼ਾ ਯਾਦ ਰੱਖੇਗੀ...ਵਾਹਿਗੁਰੂ ਰੰਜਨ ਲਖਨਪਾਲ ਨੂੰ ਚੜ੍ਹਦੀ ਕਲਾ ਬਖ਼ਸ਼ੇ🙏❤

  • @user-yv8lf3gr4v
    @user-yv8lf3gr4v 8 หลายเดือนก่อน +6

    🙏

  • @harsumitsingh9741
    @harsumitsingh9741 8 หลายเดือนก่อน +6

    🙏🏻🙏🏻🙏🏻

  • @SinghHarcharn-dg8ys
    @SinghHarcharn-dg8ys 7 หลายเดือนก่อน +4

    ਬਾਦਲਾਂ ਦਾ ਬੇੜਾ ਗਰਕ ਹੋ ਜਾਵੇ

    • @SurinderSingh-jk4er
      @SurinderSingh-jk4er 7 หลายเดือนก่อน

      Are you relative of K P S Gill or a Beant Singh

  • @balbirkaur285
    @balbirkaur285 7 หลายเดือนก่อน +4

    Respect

  • @rajucheema-wr4xj
    @rajucheema-wr4xj 7 หลายเดือนก่อน +1

    ਅੱਜ ਇੱਕ ਇਨਸਾਨ ਦੇ ਦਰਸ਼ਨ ਹੋਏ

  • @JaswinderSingh-hh4re
    @JaswinderSingh-hh4re 7 หลายเดือนก่อน +3

    UNITED WE RISE .UNITY IS PRIDE , SALUTE TO LAKHAN PAL G

  • @GurlalSingh-bn8xz
    @GurlalSingh-bn8xz 7 หลายเดือนก่อน +4

    Waheguru ji 🙏🙏🙏🙏🙏

  • @user-dm1ft2nq6o
    @user-dm1ft2nq6o 7 หลายเดือนก่อน +1

    ਵਹਿਗੁਰੂ ਜੀ 🙏🙏

  • @LOVEPREETSINGH-yk7jx
    @LOVEPREETSINGH-yk7jx 8 หลายเดือนก่อน +9

    Waherguru mehr kre loka nu insaaf den lyi fight krn waleya teh…….🙏🙏

  • @assran66
    @assran66 7 หลายเดือนก่อน +2

    But the petition hit back as per some lawyer as it impact the case to move forward.

  • @maninderpalsingh5930
    @maninderpalsingh5930 7 หลายเดือนก่อน +2

    m kashmiri pandit hu, guru teg Bahadur ne hame muglo se bachaya tha, 84 me jab hinduo ne sikho k 2 din k bache ko aag lagai or us taraf taraf kar marte huye bache ko dekh kar Hindu uske saamne naachte the us time hamne apni kashmiri pandit family k saath hindu dhram chod diya or Aaj ham amritdhari Sikh h

  • @luckysingh-po1gh
    @luckysingh-po1gh 7 หลายเดือนก่อน +4

    Waheguru ji 🙏🌹
    Shaheedian Singha nuh koti koti parnam ji 🙏🌹
    Punjab sarkar murdabad👎👎

  • @jaisinghrandhawa-cz3bo
    @jaisinghrandhawa-cz3bo 7 หลายเดือนก่อน

    ਵਕੀਲ ਸਾਹਿਬ ਜੀ ਤੁਹਾਨੂੰ ਸਲੂਟ

  • @GurlalSingh-bn8xz
    @GurlalSingh-bn8xz 7 หลายเดือนก่อน +4

    🙏🙏🙏🙏🙏

  • @yashkaur7058
    @yashkaur7058 7 หลายเดือนก่อน +1

    Weheguru mehar rakhe

  • @Panjabi22
    @Panjabi22 7 หลายเดือนก่อน +6

    Vakeel sahib lot of respect , 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @happymanki7881
    @happymanki7881 7 หลายเดือนก่อน

    Slam e vkeel sahib

  • @reshamsingh9383
    @reshamsingh9383 7 หลายเดือนก่อน +3

    😢

  • @baljitrandhawa8705
    @baljitrandhawa8705 7 หลายเดือนก่อน

    ਸਲਾਮ ਵਕੀਲ ਸਾਬ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ਇਨ੍ਹਾਂ ਝੂਠੀਆਂ ਪਗਾਂ ਵਿਚ ਸਿਰ ਫਸਾਉਣ ਵਾਲੇਆਂ ਨੂੰ ਸਿੱਖੀ ਤੇ ਐਨੀਂ ਨਫ਼ਰਤ ਕਿੳ ਸੀ ਵਕੀਲ ਸਾਬ ਬੇਟੇ ਨੂੰ ਸ਼ਹੀਦ ਦਾ ਦਰਜਾ ਦੇ ਕੇ ਅਜਾਇਬ ਘਰ ਵਿੱਚ ਫੋਟੋ ਲਗਾਈ ਜਾਵੇ ਕੋਮ ਦੇ ਗਦਾਰਾਂ ਦੀਆਂ ਬਰਸੀਆਂ ਮਨਾਉਣੀਆਂ ਬਦ ਹੋਣੀਆਂ ਚਾਹੀਦੀਆਂ

  • @Mohindar-ti5nf
    @Mohindar-ti5nf 7 หลายเดือนก่อน

    Grieving for your son ,sir.

  • @traders3289
    @traders3289 7 หลายเดือนก่อน +1

    🙏🙏🙏

  • @gurjantsingh6378
    @gurjantsingh6378 7 หลายเดือนก่อน

    Waheguru ji dhanbad ji 🙏 ❤❤

  • @lohatraman
    @lohatraman 7 หลายเดือนก่อน +1

    🙏🏼

  • @gurpreetgill8226
    @gurpreetgill8226 7 หลายเดือนก่อน

    Very very sincere advocate ❤

  • @HARJITSINGH-qo6pl
    @HARJITSINGH-qo6pl 7 หลายเดือนก่อน +1

    It is very sad that justice demanding advocate are harrassed by Police. Cruel people not have any religion, they have not faith in humanity but only desires of gaining wealth, power etc.

  • @traders3289
    @traders3289 7 หลายเดือนก่อน +2

    1.2 Billion doller ditte aw ..Indian govt ne punjab de governor nu 1992 ch .. ik sikh body de 40000 cash c .. .police waleya nu target ditte c ghat toh ghat kine sikh marne aw .. 1000 sikh nu marn toh vaadh meeting hundi c KPS NAL
    🙏

  • @rajivsharma9096
    @rajivsharma9096 7 หลายเดือนก่อน +1

    इसको बोलते हैं ब्राह्मण
    No doubt Brahmins r the brave of the brave
    The butchers of humanity must not be spared

  • @SatpalSingh-gw6zo
    @SatpalSingh-gw6zo 7 หลายเดือนก่อน

    ❤❤❤❤

  • @user-sy7dc2cm4v
    @user-sy7dc2cm4v 7 หลายเดือนก่อน +7

    Bita kithe hai hun nale bittu Tu v sun

    • @singhsaab6992
      @singhsaab6992 7 หลายเดือนก่อน

      Tuhanu ki lagda ohna nu nhi pata

  • @princebhullar5660
    @princebhullar5660 7 หลายเดือนก่อน +1

    Lakhanpal sir lion of The great Punjab 🙏🙏

  • @parvindersingh1536
    @parvindersingh1536 7 หลายเดือนก่อน

    🙏🏻"GreaT HINDU"🙏🏻

  • @venusshaffi
    @venusshaffi 4 หลายเดือนก่อน

    I can not see it

  • @SatwantSingh-ds4uz
    @SatwantSingh-ds4uz 7 หลายเดือนก่อน

    ❤❤❤❤❤❤❤❤❤❤🎉🎉🎉🎉🎉🎉❤

  • @satinderhanjra6344
    @satinderhanjra6344 7 หลายเดือนก่อน

    Badala te k.p.s.beant buchhar ne sikhi da bahut nuksaan kitta

  • @anmolsingh1416
    @anmolsingh1416 7 หลายเดือนก่อน +1

    K.p.s.gil of bucharh punjab da.

  • @anmolsingh1416
    @anmolsingh1416 7 หลายเดือนก่อน +1

    J kar kps gil apne umar de hesaab naal bjurg na hunda ta badal ne sumaid saine de jagah us nu d.g.p lgona se

  • @RajKumar-hn7dv
    @RajKumar-hn7dv 7 หลายเดือนก่อน

    Congress di leader ship na Punjab ch katla aam krwaya

  • @samra4798
    @samra4798 7 หลายเดือนก่อน

    Yadwinder kurfew Sahib Kethe va ?

  • @kulbirkaur7476
    @kulbirkaur7476 7 หลายเดือนก่อน +1

    Inna julam

  • @user-me9ud5ty1c
    @user-me9ud5ty1c 7 หลายเดือนก่อน

    Use captions....he mumbles

  • @ssktrucking4791
    @ssktrucking4791 7 หลายเดือนก่อน

    Sikho ajje v samaj karlo tuhada azadi to bina gujara ni hona

  • @sudeshkumari7260
    @sudeshkumari7260 7 หลายเดือนก่อน

    ਕਿੰਨਾ ਝੂਠ ਬੋਲਦਾ ਫੋਨ ਕਰਕੇ ਕਿਓਂ ਮਰੇਗਾ ਓਹ ਕੱਚਾ ਬੰਦਾ ਨਹੀਂ c

  • @mandytakhar8294
    @mandytakhar8294 8 หลายเดือนก่อน +5

    Stop lying making money on u b

    • @harminderdhindsa2761
      @harminderdhindsa2761 8 หลายเดือนก่อน

      Aa gaye dalley time naal pakki duty ley kai tohadi koi b Sikh ghaan barey dasey boley tusi tarpido kerna.

    • @hillclimbgamer325
      @hillclimbgamer325 8 หลายเดือนก่อน +5

      Y oh sach bolda

    • @hardialsingh9201
      @hardialsingh9201 7 หลายเดือนก่อน +2

      Thanks ਵਕੀਲ ਸਾਬ

  • @navdeepgrewal5508
    @navdeepgrewal5508 8 หลายเดือนก่อน +4

    Saheeda. Di sahadat ta manjoor waheguru app hi kar dinda

  • @Panjabi22
    @Panjabi22 7 หลายเดือนก่อน +3

    Jehde kehnde khalistan galat c hun eh daso khon galat c singh k system,ehna police waleya tuhadiya nasla khatam kar dittiya, hale v akha band kr k beh jao besharm sikho , guru ne tuhanu kadi maaf ni krna 😢

  • @Panjabi22
    @Panjabi22 7 หลายเดือนก่อน +2

    Same ajj bhagwant dalla karn deya , gangster keh k sidhiya goliya marn deya , lok ch pehla gangster nam da dar bna ditta ta jo lok kehn chnga hoeya , per gal eh panjab de munde marne aaa

  • @DelightfulRoadCar-vp8zc
    @DelightfulRoadCar-vp8zc 7 หลายเดือนก่อน +1

    ਪਾਪੀ ਪ੍ਰਕਾਸ਼ ਚੰਦ ਬਾਦਲ ਗੰਗੂ ਦੀ ਔਲਾਦ ਤੇ ਬੇਅੰਤ ਬੁੱਚੜ ਤੇ ਪਾਪੀ ਪੁਲਿਸ ਅਫਸਰ ਦੇ ਬੀਜ ਨਾਸ ਹੋਣ

  • @SukhwinderSingh-wq5ip
    @SukhwinderSingh-wq5ip 7 หลายเดือนก่อน +1

    ਵਾਹਿਗੁਰੂ ਜੀ

  • @narinderkang6480
    @narinderkang6480 7 หลายเดือนก่อน

    Waheguru ji

  • @traders3289
    @traders3289 7 หลายเดือนก่อน +1

    🙏🙏

  • @samans4202
    @samans4202 7 หลายเดือนก่อน +2

    🙏🙏