Omg I listen your whole vedeo so heartbreaking news jis property lai 8 members killed keety oh fir bhi nhi mil saki so moral eh hoyea k kade bhi lalach vich jalad bazi na karo jut talk to someone if you need help
Sade pind jajjal koi banda afeem jiyada khan naal mar giya si mere father n taye de janam to pehla te ek mere nanke pind kise bande ne aapne hoshwash wich suicide karan lai afeem kha lai si te oh mar vi giya si
Over dose nal ho janda bai , kadi bheekh mangan walia dekheyo jihna kol bache hunde ne godi vich oh hamesha suttey hunde ne ohna nu afeem he chatai hundi aa .
@@jaspreetkumar5400 pta nai bhrava , eh tan hun ohi das sakde c , mainu v lageya c , but kafi jagha verify kita tan sabh jagha opium contents e daseya body ch .
ਬਾਈ ਜੀ ਇਹ ਬਹੁਤ ਵੱਡੀ ਤੇ ਮੰਦਭਾਗੀ ਘਟਨਾ ਸੀ ਇਸਨੇ ਸਾਰਾ ਹਰਿਆਣਾ ਹਿਲਾ ਤੇ ਝੰਝੋੜ ਕੇ ਰਾਖਤਾ ਸੀ ਅੱਸੀ ਇਸਦੀ ਕੋਠੀ ਦੇਖੀ ਸੀ ਹਿਸਾਰ ਵਿਚ ਅੱਜ ਵੀ ਲੋਕ ਜੌ ਗੁਆਂਢੀ ਨੇ ਇਸ ਘਟਨਾ ਨੂੰ ਦਸਦੇ ਹੋਏ ਭਾਵੁਕ ਹੋ ਜਾਂਦੇ ਨੇ।
ਧੰਨਵਾਦ ਜੀ ਕੁਮੈਂਟ ਕਰਨ ਲਈ । 🙏🏻
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
🙏🏻🙏🏻🙏🏻🙏🏻
ਬਹੁਤ ਵਧੀਆ ਲੱਗੀ ਜੇ ਲੋਕਾਂ ਨੂੰ ਸਮਝ ਆਜੇ
@@paramjeetkaur228 ਧੰਨਵਾਦ ਜੀ 🙏🏻🙏🏻🙏🏻
ਬਹੁਤ ਵਧੀਆ ਤਰੀਕਾ ਕਹਾਣੀ ਸੁਣਾਉਣ ਦਾ
ਧੰਨਵਾਦ ਜੀ 🙏🏻
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ 22 ਨੇ
ਧੰਨਵਾਦ ਜੀ 🙏🏻
,@@Crime_di_kahani
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
🙏🏻🙏🏻🙏🏻🙏🏻🙏🏻
Very sad story thank you so much ji ❤❤❤❤❤❤
Thank you ji 🙏🏻
ਕਲੀ ਅੰਦਰਿ ਨਾਨਕਾ ਜਿੰਨਾ ਦਾ ਅਉਤਾਰੁ ॥ ਪੁਤੁ ਜਨੂਰਾ ਧੀਅ ਜਨੂਰੀ ਜੋਰੂ ਜਿੰਨਾ ਦਾ ਸਿਕਦਾਰ ॥
🙏🏻🙏🏻🙏🏻🙏🏻
ਬਿਹਾਰ ਦਾ ਕੇਸ ਬਿਲਕੁਲ ਐਦਾਂ ਹੀ ਹੈ ਕੁੜੀ ਆਪਣੇ 9 ਜੀਆਂ ਨੂੰ ਮਾਰਦੀ ਹੈ
ਲਾਲਚ ਬਹੁਤ ਕੁਤੀ ਚੀਜ਼ ਏ,, ਪਰ je ਓਹ ਅਪਨੇ ਪੀਉ ਤੋਂ ਇਕ ਵਾਰ ਮਦਦ ਮੰਗਦੀ ਤਾਂ ਓਸ ਨੇ ਮਨਾ ਨਹੀਂ ਕਰਨਾ ਸੀ ਓਸ ਬੰਦੇ ਨੂੰ ਸ਼ਰਮ ਨਹੀਂ ਆਈ ਜਿੱਸ ਦੇ ਗਰੀਬ ਹੋਣ ਤੇ ਵੀ ਉਹ ਭਲੇ ਮਾਨਸ ਨੇ ਵਿਆਹ ਕਰਨ ਲਈ ਹਾ ਕੀਤੀ ਸੀ ਏਸ ਕਰਕੇ ਲੋਕ ਲਵ ਮੈਰਿਜ ਦੇ ਖ਼ਿਲਾਫ਼ ਨੇ ਹੋਰ ਕੋਇ ਗਲ ਨਹੀਂ ਕਿਉਕਿ ਲਵ ਮੈਰਿਜ ਵਿਚ ਕੂੜੀ ਜਿੱਸ ਨੂੰ chundi ਆ ਉਹ ਬੰਦਾ ਕਿਸ ਤਰ੍ਹਾਂ ਦਾ ਕਿ ਸੁਭਾਅ ਕੀ ਪਿੱਛਾ ਕਿ ਸੋਚ ਆ ਕਈ ਲੋਕ ਤਕੜੇ ਘਰ ਦੀ ਕੂੜੀ ਨੂੰ ਪਿਆਰ ਦੇ ਚੱਕਰ ਵਿਚ ਏਸ ਲਈ ਫਸਾਉਂਦੇ ਆ ਤਾਂ ਕਿ ਉਹਨਾ ਨੂੰ ਥੋੜੇ ਬਹੁਤ ਪੈਸੇ ਮਿਲ਼ ਜਾਣ,, ਬਾਕੀ ਸਾਰੇ ਲੋਕ ਮਾੜੇ ਨਹੀਂ
@@Mika786moga 🙏🏻🙏🏻🙏🏻🙏🏻
@@Mika786moga ਬਿਲਕੁਲ ਸਹੀ ਕਿਹਾ
Bhut vdia ji
🙏🏻🙏🏻👌👌
ਰੇਲੂ ਰਾਮ ਟਰੱਕ ਡਰਾੲਵਰ ਸੀ,ਬੰਬੇ ਦੀ ਤਕੜੇ ਘਰ ਦੀ ਤੀਵੀ ਫਸ ਗੲਈ ਸੀ ,ਜਿੱਥੋ ਰੇਲੂ ਰਾਮ ਦੀ ਕਿਸਮਤ ਪਲਟੀ
Ok ji
ਏਦਾਂ ਦਾ ਇਕ ਕੇਸ 2008ਚ U.P ਦੇ ਅਮਰੋਹਾ ਜ਼ਿਲ੍ਹੇ ਚ ਵੀ ਹੋਇਆ ਸੀ, ਇਕ ਕੁੜੀ ਨੇ ਆਪਣੇ ਹੀ ਪਰਿਵਾਰ ਦੇ ਸੱਤ ਲੋਕਾਂ ਦਾ ਕਤਲ ਕਰਤਾ ਸੀ
ਹਾਂ ਜੀ ਓਥੇ ਵੀ ਹੋਇਆ ਸੀ
Bot vdya trika aw tuhada bolan da ...phli vaar koi case sanu chngi tra samj aya....
Dhanwad ji 🙏🏻
ਸਾਡਾ ਕਨੂੰਨ ਗਲਤ ਹੈ ਕਾਤਲ ਨੂੰ ਉਸੇ ਟਾਈਮ ਫਾਸੀ ਹੋਣੀ ਚਾਹੀਦੀ ਸੀ
ਜੀ 🙏🏻🙏🏻🙏🏻🙏🏻
Yes sir g
Waheguru ji so sad story
Waheguru ji 🙏🏻
ਦੋਬਾਰਾ ਪਟੀਸ਼ਨ ਪਾ ਦੇਣ ਇਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਫਾਂਸੀ ਦੇਣੀ ਚਾਹੀਦੀ ਤਾਂ ਹੀਂ ਮਿਰਤਕਾਂ ਦੀਆਂ ਰੂਹਾਂ ਨੂੰ ਸਕੂਨ ਮਿਲੇਗਾ ਇਹ ਅੰਧਾ ਕਨੂੰਨ ਹੈ ਇਨਸਾਫ਼ ਨਹੀਂ ਹੋਇਆ ਸੁਪਰੀਮ ਕੋਰਟ ਵਲੋਂ
Very nice storey
Thank you! 🙂
ਬਹੁਤ ਹੀ। ਮਾੜਾ। ਕੀਤਾ। ਉਸ। ਧੀ। ਨੇ। ਪਿਉ। ਨੇ। ਸਾਡਾ। ਨਾਲ। ਪਾਲਿਆ। ਧੀ। ਨੇ। ਆਪਣੀ। ਮਰਜ਼ੀ। ਨਾਲ। ਵਿਆਹ। ਕਰਾਇਆ। ਜੋ। ਇਸ। ਤਰਾ। ਰਿਸ਼ਤੇ। ਹੁੰਦੇ। ਉਹਨਾ। ਚੋ। ਰਿਜਲਟ। ਮਾੜਾ। ਹੀ। ਹੁੰਦਾ
🙏🏻🙏🏻🙏🏻🙏🏻
ਵੀਰਜੀ ਅਖੀਰ ਤੇ ਸੀਗਾ ,ਸੀਗੀ, ਸੀਗੀਆਂ ਕਹਿਣ ਦੀ ਬਜਾਏ (ਸੀ) ਕਿਹਾ ਕਰੋ। ਸਹੀ text
ਠੀਕ ਹੈ ਜੀ ਅੱਗੇ ਤੋਂ ਧਿਆਨ ਰੱਖਾਂਗੇ ਜੀ 🙏🏻
ਵਹਿਗੁਰੂ ਲਾਲਚ ਤੋ ਹਰੇਕ ਨੂੰ ਬਚਾਵੇ😢😢😢😢😢
🙏🏻🙏🏻🙏🏻🙏🏻
Ssaji veer ji very sad story omg
Ssa ji 🙏🏻
Waheg guru ji
Waheguru ji
Great news
🙏🏻🙏🏻🙏🏻
ਵੀਰ ਜੀ ਅਸੀਂ ਤੁਹਾਡੇ ਕੋਲ ਪਿੰਡ ਮਟੌਰੜਾ ਤੋਂ ਹਾਂ
ਅੱਛਾ ਜੀ , ਧੰਨਵਾਦ ਵੀਰ ਵੀਡੀਓ ਦੇਖਣ ਲਈ 🙏🏻
K Kn@@Crime_di_kahani
Kede pind da vr
First like and comment 🙏🙏🙏🙏
Thank u ji 🙏🏻
Sad news
ਬਾਕੀ ਤਾਂ ਠੀਕ ਹੈ ਪਰ ਇਕ ਗੱਲ ਸਮਝ ਨਹੀਂ ਆਉਂਦੀ ਕਿ ਅਫੀਮ ਨਾਲ ਕਿਵੇਂ ਕੋਈ ਬੇਹੋਸ਼ ਹੋ ਸਕਦਾ 😮😮
Over dose nal ho janda ji .
Very sad story 😭😭
ਅਫੀਮ ਨਾਲ ਖੀਰ ਕੌੜੀ ਨੀ ਹੋਈ,,ਕੋਈ ਇੱਕ ਹੀ ਕਹਿ ਦਿੰਦਾ note ho jnda,,, ਕਿਹਾ ਹੋਉ ਕੀ ਪਤਾ ,,,
waheguru ji😢😢
Waheguru waheguru baba ji 🙏
Dhan Dhan sh guru Ramdas sahab ji🙏🏻🙏🏻
so sad😊😊😊
Kamaal ho gye
ਬਾਈ ਇਹ ਕਹਾਣੀ ਦਸਾ ਬੰਦਿਆ ਨੇ ਸੁਣਾਈ ਹੈ ਪਰ ਸਭ ਝੂਠ ਦਾ ਪੱਲਦਾ ਹੀ ਸੁਣੀਆ
@sukhasandhusukha9981 ਬਾਈ ਇਸ ਵੀਡੀਓ ਤੇ ਕੁਮੈਂਟ ਪੜ੍ਹ ਲਿਓ ਤੁਹਾਨੂੰ ਵਿੱਚ ਕੁਮੈਂਟ ਮਿਲ ਜਾਣਗੇ ਜੋ ਇਸ ਘਟਨਾ ਬਾਰੇ ਜਾਣਦੇ ਨੇ ਜਾਂ ਜਿਹਨਾਂ ਨੇ ਓਹੀ ਦੇਖਿਆ , ਜਾਂ ਫੇਰ ਗੂਗਲ ਕਰ ਕੇ ਦੇਖ ਲਿਓ , ਐਵੀਂ ਕਿਸੇ ਨੂੰ ਬਿਨਾਂ ਜਾਂਚ ਪੜਤਾਲ ਕੀਤੇ ਝੂਠਾ ਕਹੀ ਦਾ ।
Omg I listen your whole vedeo so heartbreaking news jis property lai 8 members killed keety oh fir bhi nhi mil saki so moral eh hoyea k kade bhi lalach vich jalad bazi na karo jut talk to someone if you need help
@@harjitbariana9268 🙏🏻🙏🏻🙏🏻🙏🏻
So sad story Waheguru g
🙏🏻🙏🏻🙏🏻
Very good
@@gurkiratsinghchahal3021 thank you 🙏🏻
bhut dukh bhri kahani c so sad parminder kotala
🙏🏻🙏🏻🙏🏻
ਵੀਰ ਜੀ ਪਿੰਡ ਗੁਰੂ ਸਰ ਜਿਲਾ ਸ਼੍ਰੀ ਮੁਕਤਸਰ ਸਾਹਿਬ
@@ParmSidhu-nq4iv 🙏🏻🙏🏻🙏🏻🙏🏻 ਧੰਨਵਾਦ ਜੀ ਵੀਰ ਵੀਡੀਓ ਦੇਖਣ ਲਈ
Dhan dhan satguru Tera Hi aasra
Waheguru ji Waheguru ji ❤❤❤❤❤❤❤❤❤❤❤❤
@@KulwinderKaur-t4w waheguru ji 🙏🏻🙏🏻🙏🏻
ਪਹਿਲੀ ਵਾਰ ਸੁਣੀਆ ਵੀ ਅਫੀਮ ਨਾਲ ਕੋਈ ਬੇਹੋਸ ਹੋ ਜਾਦਾ
@@IqbalSingh-ve4nl www.canada.ca/en/health-canada/services/opioids/overdose.html ah padh leyo
Sade pind jajjal koi banda afeem jiyada khan naal mar giya si mere father n taye de janam to pehla te ek mere nanke pind kise bande ne aapne hoshwash wich suicide karan lai afeem kha lai si te oh mar vi giya si
Waheguru
Waheguru ji 🙏🏻🙏🏻
Waheguruji 🙏🙏Dhan Dhan Ramdas guruji
Waheguru ji , dhan guru Ramdas ji 🙏🏻🙏🏻🙏🏻🙏🏻🙏🏻
So sad 😭😭
Waheguru ji waheguru ji
Waheguru ji 🙏🏻🙏🏻
Had hogyi
Ek daughter eda kive kr skadi a, mai ta a sochi jana a...
Very sad buhat mara kitta hai wehaguru ji keo hoea as tira
Sir ji atishbaazi na ke astbaaji
Very informative and pitiful story
🙏🏻🙏🏻🙏🏻🙏🏻
Very sad😂
🙏🏻🙏🏻
😢
ਕਹਾਣੀ ਬਹੁਤ ਲੰਮੀ ਹੋ ਗਈ
ਅੱਗੇ ਤੋਂ ਛੋਟੀ ਰੱਖਣ ਦੀ ਕੋਸ਼ਿਸ਼ ਕਰਾਂਗੇ ਜੀ
ਕਹਾਣੀਆਂ ਲੰਬੀਆਂ ਹੀ ਹੁੰਦੀਆਂ ਹਨ..ਇਹ ਕੋਈ ਖ਼ਬਰ ਨਹੀਂ ਸੀ ਸੁਣਾ ਰਹੇ...ਇਹ ਸੱਚੀ ਘਟਨਾ ਤੇ ਆਧਾਰਿਤ ਕਹਾਣੀ ਹੀ ਸੀ..।
MLA sabh ਨੇ ਦੂਜਾ ਵਿਆਹ ਨਹੀਂ ਕਰਵਾਉਣ cahida ਸੀ
Waheguru ji
Waheguru ji 🙏🏻🙏🏻
Very Sad 😢
@@ranaranbir6135 🙏🏻🙏🏻🙏🏻
May thore time pehla dekhi si kothi,haje vi oda di bni hoyi a,
Acha ji , kai lok es story nu v jhooth e dasi jande ne .
@@Crime_di_kahani true
ਸਾਬਕਾ ਐਮਐਲਏ ਰੇਲੂ ਰਾਮ ਪੂਨੀਆ ਹਰਿਆਣੇ ਦਾ ਹਰਿਆਣੇ ਦਾ ਪਿੰਡ ਪ੍ਰਭੂ ਵਾਲਾ
ਹਾਂ ਜੀ ਉਥੋਂ ਹੀ ਸੀ 🙏🏻
Very sad 😢
Wmk😂
Waheguru sabhnu sumat deve
🙏🏻🙏🏻🙏🏻🙏🏻
So sad
❤🙏🏻❤️
Eho jeha nu 15 days witch fanci honi chahide ah
Very bad and sad news. Phansi honi chahidi hai 😢😢.
Hanji 🙏🏻
gbu❤
@@sidhusidhu6072 thank u 🙏🏻
ਨੀਚੇ ਕਹਿਣ ਦੀ ਬਜਾਏ ਤੁਹਾਨੂੰ ਥੱਲੇ ਕਹਿਣਾ ਚਾਹੀਦਾ ਹੈ। ਵੀਰੇ ਹੌਲੀ ਹੌਲੀ ਪੰਜਾਬੀ ਬੋਲੀ ਵਿੱਚ ਰੱਲਗੱਡ ਕਰ ਕੇ ਕਿਓਂ ਪੰਜਾਬੀ ਬੋਲੀ ਦਾ ਘਾਣ ਕਰ ਰਹੇ ਹੋ।ਮਾਫ਼ ਕਰਨਾ।
ਕੋਈ ਨੀ ਅੱਗੇ ਤੋਂ ਧਿਆਨ ਰੱਖਾਂਗੇ , ਧੰਨਵਾਦ 🙏🏻
Bai ji ik pind hai gajebas us pind bich rano name kudi ne v kafi ktl kite ne us di v story pau ji
Hanji jaroor us case d detail nai mil rahi , ohde pay role lai and hor petitions tan mil gaian jado puri jankari mill gai jaroor pava gay ji
ਕਈ ਬੰਦਿਆਂ ਦੇ ਮਨਾਂ ਵਿੱਚ ਨਵੇਂ ਜੁਗਾਂ ਦੇ ਦਿਸਹੱਦੇ ਹੁੰਦੇ ਆ ਕੋਈ ਅੰਸ
🙏🏻
🙏🏻🙏🏻🙏🏻
ਅਸਲੀ ਦੋਸ਼ੀ ਬਾਪ ਜਿਸਨੇ ਦੋ ਔਰਤਾਂ ਨਾਲ ਵਿਆਹ ਕਰਕੇ ਬੱਚੇ ਪੈਦਾ ਕੀਤੇ, ਜੇ ਕਰ ਵੀ ਲਏ ਤਾਂ ਕਾਨੂੰਨ ਦੇ ਹਿਸਾਬ ਨਾਲ ਬੇਟੀ ਬਰਾਬਰ ਹਿੱਸੇਦਾਰ ਤਾਂ ਪ੍ਰਾਪਟੀ ਤਿੰਨ ਹਿੱਸਿਆਂ ਚ ਬਰਾਬਰ ਵੰਡ ਕੇ ਦੇ ਦਿੰਦਾ, ਸੋਨੀਆਂ ਨੂੰ ਰੇਲੂਰਾਮ ਨੇ ਦਰਿੰਦਾ ਬਣਾ ਦਿੱਤਾ
🙏🏻🙏🏻🙏🏻
ਬਿਲਕੁਲ ਸਹੀ ਕਿਹਾ
2 viah te ghr barbaad hi krde aa
Very sorry act. It is not story but fact it happend.
Yup
ਦੂਜੇ ਵਿਆਹ ਦਾ ਨਤੀਜਾ
Faansi hi hpni chahidi c
ਹਾਂ ਜੀ
Afeem nal behose te nhi hunde
Over dose nal ho janda bai , kadi bheekh mangan walia dekheyo jihna kol bache hunde ne godi vich oh hamesha suttey hunde ne ohna nu afeem he chatai hundi aa .
ਪਰ ਜਿਹੜਾ ਸਹਿਕਦਾ ਸੀ ਉਸ ਦਾ ਕੀ ਬਣਿਆ
ਓਹ ਕੁੜੀ ਆਪ ਹੀ ਸੀ ।
ਲਾਲਚ ਬੁਰੀ ਬਲਾ ਹੈ
Ji
Sonia de ik munda hoya se jail vich ih v sunia se
Bro m from patiala cha peen auni c tuhade kol
@@axisbank1057 koi ni veer aa jaeyo
RELLU RAM DA DOOSRI SHADEE KIDA HOI DELHE TON LAIKE AIA C
ਅਫੀਮ ਨਾਲ ਤਾਂ ਅੱਖ ਖੜਦੀ ਹੈ ਨੀਂਦ ਨਹੀਂ ਆਉਂਦੀ ਖਿਆਲ ਰੱਖਿਆ ਕਰੋ
Bahut mand bhagi ghatna 😂
Fansi milni chade ha una nu
ਜੋਕਤਲ ਹੋ ਚੁੱਕੇ ਹਨ ਓਹਨਾ ਨੂੰ ਪੂਰਾ ਇਨਸਾਫ ਨਹੀਂ ਮਿਲਿਆ। ਕਾਤਲ ਨੂੰ ਫਾਂਸੀ ਹੀ ਹੋਣੀਂ ਚਾਹੀਦੀ ਸੀ
ਹਾਂ ਜੀ 🙏🏻
Afeem da test tan kourha bahut hunda ehna nu kidan pata ni challya
@@jaspreetkumar5400 pta nai bhrava , eh tan hun ohi das sakde c , mainu v lageya c , but kafi jagha verify kita tan sabh jagha opium contents e daseya body ch .
Ehe Sara uhdi kudi ne kitta c
@@karnailsingh2372 hanji
Eho jya deionized no fasi honi chahide haa
Fanssy chahiay
ਪਾਪ ਕਰਕੇ ਸੁਖੀ ਕਿਥੋ ਹੋਣਾ ਸੀ
@@BoharSingh-zk1fr ਸਹੀ ਆ ਜੀ 🙏🏻
Fansi devo
Property ina nu he milage
Very bad story 😂
So sad😢
So sad
Waheguru ji
Waheguru ji 🙏🏻
Waheguru ji
Waheguru ji🙏🏻