LIVE :- ਦਿੱਲੀ ਕਮੇਟੀ ਦੇ ਮੈਬਰਾਂ ਦੀ ਭਗਵੀਂ ਬਿੱਲੀ ਆਈ ਥੈਲਿਓ ਬਾਹਰ | Khabarsaar ||
ฝัง
- เผยแพร่เมื่อ 28 เม.ย. 2024
- LIVE :- ਦਿੱਲੀ ਕਮੇਟੀ ਦੇ ਮੈਬਰਾਂ ਦੀ ਭਗਵੀਂ ਬਿੱਲੀ ਆਈ ਥੈਲਿਓ ਬਾਹਰ
ਸੰਗਰੂਰ ਆਮ ਆਦਮੀ ਪਾਰਟੀ ਦੀ ਰਾਜਧਾਨੀ - ਭਗਵੰਤ ਮਾਨ
ਕੀ ਹੈ ਨੈਸ਼ਨਲ ਐਜੂਕੇਸ਼ਨ ਪੋਲਸੀ 2020 | Khabarsaar - Behind The News | Sanjha TV |
#SanjhaTV #livetalkshow #KhabarsaarBehindTheNews #KuldipSingh #jasbirsinghpatti #SrJournalist #PunjabUpdates#PunjabNews #vlog #Follow #punjabnew #punjabinews #punjabinewschannel #mustwatch #politicalnews #youtube #Canada #Vancouver #Surrey #sanjhatv #livetalkshow #KhabarsaarBehindTheNews #KuldipSingh #jasbirsinghpatti #SrJournalist #PunjabUpdates#PunjabNews #vlog #Follow #punjabnew #punjabinews #punjabinewschannel #mustwatch #politicalnews #youtube #Canada #Vancouver #Surrey
Subscribe To Sanjha TV Canada :- bit.ly/2V6sc9f
24 Hours Local Punjabi Channel
Available in CANADA ON
Bell Network # 2424
Telus # 2424
VMedia # 801
RokuTV
Available in NORTH AMERICA
Dish Network-USA # 748-07
Sling TV # Punjabi Pack
RokuTV
Available in India
Mobile APP # JioTV ,
Watcho-d2hApp
mxplayer
Facebook
/ sanjhatv
Twitter
/ sanjhatv
Website
www.sanjhatv.ca
Sanjha TV USA/Canada
Contact :- +1 604 200 0692
NORTH AMERICA :- Toll Free 1(800) 443-0075
Content Copyright @ FYI media group Ltd.
ਜਸਵੀਰ ਸਿੰਘ ਜੀ ਦਾ ਬਹੁਤ ਧੰਨਵਾਦ ਬਹੁਤ ਵੱਧੀਆ ਖ਼ਬਰਾਂ ਦਾ ਵਿਸਥਾਰ ਕਰਦੇ ਆ।
ਸਰਦਾਰ ਕੁਲਦੀਪ ਸਿੰਘ ਜੀ ਤੇ ਸਰਦਾਰ ਪੱਟੀ ਸਾਹਬ ਜੀ ਸਤਿਸ਼ਿਰੀ ਆਕਾਲ ਪਰਵਾਨ ਕਰਨਾ।ਤੁਸਾ ਦਾ ਸਾਂਝਾ ਟੀਵੀ ਤੇ ਪਰੋਗਰਾਮ ਸਾਡਾ ਬੀਸੀ ਵੈਨਕੁਵਰ ਨਿਵਾਸੀਆਂ ਦੀ ਪਹਿਲੀ ਪਸੰਦ ਹੈ।ਤੁਸੀਂ ਸਾਨੂੰ ਸਦਾ ਪੰਜਾਬ ਨਾਲ ਜੋੜ ਕੇ ਰੱਖਦੇ ਹੋ।ਤੁਵਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।ਪੱਟੀ ਸਾਹਿਬ ਦਾ ਖਬਰਸਾਰ ਸਾਂਝਾ TV ਦੀ ਜਿੰਦ ਜਾਨ ਹੈ।ਪੱਟੀ ਸਾਹਿਬ ਨੂੰ ਸੁਣ ਕੇ ਸਚਮੁਚ ਆਨੰਦ ਆ ਜਾਂਦਾ ਹੈ।ਦਰਸ਼ਨ ਕਰਨ ਨੂੰ ਜੀ ਲੋਚਦਾ ਹੈ।ਵੇਖੋ ਨਸੀਬਾ ਵਿੱਚ ਕੀ ਹੈ।ਪੰਜਾਬ ਪੁੱਜ ਚੁਕੇ ਹਾਂ ਮਾਝੇ ਦੀ ਗੇੜੀ ਵਿੱਚ ਪੱਟੀ ਸਾਹਿਬ ਦੇ ਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ।ਅੱਗੇ ਜੋ ਕੁਦਰਤ ਨੂੰ ਭਾਵੇ।
ਸਤਿ ਸ੍ਰੀ ਆਕਾਲ ਜੀ ਸਾਂਝਾ ਟੀ ਵੀ ਚੈਨਲ ਦੇ ਸਾਰੇ ਪਰਿਵਾਰ ਨੂੰ
ਪੰਜਾਬੀ ਭਾਸ਼ਾ ਗੁਰੂਆਂ ਪੀਰਾਂ ਮਹਾਂ ਪੁਰਖਾਂ ਦੀ ਭਾਸ਼ਾ ਹੈ ਜੀ
ਅਸੀਂ ਪੰਜਾਬੀ ਪੰਜਾਬ ਦੇ ਪੰਜਾਬੀ ਸਾਡੀ ਬੋਲੀ
ਮੈਂ ਹਰਵਿੰਦਰ ਸਿੰਘ ਗਿੱਲ ਹਰਿਆਣਾ ਜ਼ਿਲ੍ਹਾ ਸਰਸਾ ਤੋਂ ਹਾਂ ਜੀ
🙏🏻🙏🏻💐
S Kuldeep Singh Ji sat Sri akal ji s ji fatti te sauppar di yad dvai thank you
ਇਸ ਬਾਰ ਦੀ ਚੋਣ ਇੱਕ ਤਮਾਸ਼ਾ ਲੱਗਦੀ ਹੈ ਹਰ ਇੱਕ ਸੀਟ ਤੇ ਚਾਰ ਪੰਜ ਕੈਡੀ ਡੇਟ ਖੜੇ ਹਨ ਦੇਖੋ ਕਿਸਦੀ ਕਿਸਮਤ ਸਾਥ ਦਿੰਦੀ ਹੈ ਲੋਕ ਵੀ ਸੋਚਦੇ ਹਨ ਕਿਸ ਨੂੰ ਵੋਟ ਪਾਈਏ 😄😄😄😄😄😄🤞🏿🤞🏿🤞🏿🤞🏿
Who will check Hindutava if Sikh are also with B J P in Bhagwanpan
virsa singh karaha😂😂😂😂😂😂😂😂
Archaeology ... ਦਾ ਮਤਲਬ ...ਪੁਰਾਤੱਤਵ-ਵਿਗਿਆਨ ਜਾਂ ਪੁਰਾਤੱਤਵ ਵਿਗਿਆਨ ਭੌਤਿਕ ਸੰਸਕ੍ਰਿਤੀ ਦੀ ਰਿਕਵਰੀ ਅਤੇ ਵਿਸ਼ਲੇਸ਼ਣ ਦੁਆਰਾ ਮਨੁੱਖੀ ਗਤੀਵਿਧੀਆਂ ਦਾ ਅਧਿਐਨ ਹੈ। ਪੁਰਾਤੱਤਵ ਰਿਕਾਰਡ ਵਿੱਚ ਕਲਾਕ੍ਰਿਤੀਆਂ, ਆਰਕੀਟੈਕਚਰ, ਬਾਇਓਫੈਕਟਸ ਜਾਂ ਈਕੋਫੈਕਟ, ਸਾਈਟਾਂ ਅਤੇ ਸੱਭਿਆਚਾਰਕ ਲੈਂਡਸਕੇਪ ਸ਼ਾਮਲ ਹੁੰਦੇ ਹਨ। ਪੁਰਾਤੱਤਵ-ਵਿਗਿਆਨ ਨੂੰ ਇੱਕ ਸਮਾਜਿਕ ਵਿਗਿਆਨ ਅਤੇ ਮਨੁੱਖਤਾ ਦੀ ਇੱਕ ਸ਼ਾਖਾ ਦੋਨਾਂ ਮੰਨਿਆ ਜਾ ਸਕਦਾ ਹੈ ਇਸਨੂੰ ਆਮ ਤੌਰ 'ਤੇ ਇੱਕ ਸੁਤੰਤਰ ਅਕਾਦਮਿਕ ਅਨੁਸ਼ਾਸਨ ਮੰਨਿਆ ਜਾਂਦਾ ਹੈ, ਪਰ ਇਸਨੂੰ ਮਾਨਵ-ਵਿਗਿਆਨ (ਉੱਤਰੀ ਅਮਰੀਕਾ ਵਿੱਚ - ਚਾਰ-ਫੀਲਡ ਪਹੁੰਚ), ਇਤਿਹਾਸ ਜਾਂ ਭੂਗੋਲ ਦੇ ਹਿੱਸੇ ਵਜੋਂ ਵੀ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ।