ਕਰੋੜਾਂ ਰੁਪਏ ਬਰਬਾਦ ਕਰਨ ਬਾਅਦ ਡਾ ਸਮਰਾ ਨੂੰ ਪਤਾ ਲੱਗਾ ਜਥੇਦਾਰ ਧੋਖੇਬਾਜ਼ ਬਲਾਤਕਾਰੀ? SANJHA TV
ฝัง
- เผยแพร่เมื่อ 31 ส.ค. 2022
- LIVE :- ਕਰੋੜਾਂ ਰੁਪਏ ਬਰਬਾਦ ਕਰਨ ਬਾਅਦ ਡਾ ਸਮਰਾ ਨੂੰ ਪਤਾ ਲੱਗਾ ਜਥੇਦਾਰ ਧੋਖੇਬਾਜ਼ ਬਲਾਤਕਾਰੀ?
Khabarsaar - Behind The News with Kuldip Singh, Sr. Journalist (Host) & Dr. Gurwinder Singh Samra (Guest) | Sanjha TV |
#SanjhaTV #livetalkshow #KhabarsaarBehindTheNews #KuldipSingh #jasbirsinghpatti #SrJournalist #PunjabUpdates#PunjabNews #vlog #Follow #punjabnew #punjabinews #punjabinewschannel #mustwatch #politicalnews #youtube #Canada #Vancouver #Surrey #sanjhatv #livetalkshow #KhabarsaarBehindTheNews #KuldipSingh #jasbirsinghpatti #SrJournalist #PunjabUpdates#PunjabNews #vlog #Follow #punjabnew #punjabinews #punjabinewschannel #mustwatch #politicalnews #youtube #Canada #Vancouver #Surrey
Subscribe To Sanjha TV Canada :- bit.ly/2V6sc9f
24 Hours Local Punjabi Channel
Available in CANADA ON
Bell Network # 2424
Telus # 2424
VMedia # 801
RokuTV
Available in NORTH AMERICA
Dish Network-USA # 748-07
Sling TV # Punjabi Pack
RokuTV
Available in India
Mobile APP # JioTV ,
Watcho-d2hApp
mxplayer
Facebook
/ sanjhatv
Twitter
/ sanjhatv
Website
www.sanjhatv.ca
Sanjha TV USA/Canada
Contact :- +1 604 200 0692
NORTH AMERICA :- Toll Free 1(800) 443-0075
Content Copyright @ FYI media group Ltd.
ਡਾ ਸਮਰਾ ਜੀ ਈਡੀ ਜਾਂਚ ਕਰਵਾਈ ਜਾਵੇ ਜੀ
th-cam.com/video/5iVZ08AzPsw/w-d-xo.html
IH HUNDE GURU JI DE SINGH.
ਡਾ ਸਮਰਾ ਜੀ ਇਤਨਾ ਪੇਸਾ ਕਿਥੋ ਆਇਆ ਜੋ ਵਸਤੂ ਭੇਟ ਕਰ ਦਿਤੀ ਉਸ ਸਾਨੂੰ ਕਿੰਤੂ ਪ੍ਰੰਤੂ ਨਹੀ ਕਰਨਾ ਰੇਪ ਦੇ ਅਲਜਾਮਲਾਉਣ ਤੇ ਇਨਾ ਸਮਾ ਕਿਓ ਲੱਗਿਆ ਕਿਤੇ ਸਾਜਸ ਤਾ ਨਹੀ ਹੈ ਇਹ ਦੇਖਣ ਵਾਲੀ ਗੱਲ ਹੈ ਜੀ
ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੀ ਸਮਰਾ ਸਾਹਿਬ ਜੀ ਨੂੰ । ਵਾਹਿਗੁਰੂ ਜੀ ਵਾਹਿਗੁਰੂ ਜੀ
ਸਮਰਾ ਜੀ ਸਹੀ ਹਨ। ਤਖਤਓ ਤੇ ਕਾਬਜ ਲੋਕ ਮਾਣ ਮਰਿਆਦਾ ਭੁੱਲ ਕੇ ਆਪਣੇ ਆਪ ਨੂੰ ਹੀ ਗੁਰੂ ਸਮਝ ਲੈਦੇ ਹਨ।
ਸਮਰਾ ਕਿਥੋਂ ਸਹੀ ਹੈ? ਦਸਮੇਸ਼ ਪਿਤਾ ਜੀ ਨੇ ਸੁਲਤਾਨ ਦਾ ਦਿੱਤਾ ਨਗੀਨਾ ਨਦੀ ਵਿੱਚ ਸੁੱਟ ਦਿੱਤਾ ਸੀ ਸਮਰਾ ਕਿਉਂ ਸੋਨਾ ਹਿਰੇ ਜਵਾਹਰ ਭੇਂਟ ਕਰਨ ਲੱਗਾ,?
ਇਸ ਪੈਸੇ ਨਾਲ ਪੰਜਾਬ ਵਿੱਚ ਗਰੀਬ ਸਿੱਖਾਂ ਦਾ ਧਰਮ ਪਰਿਵਰਤਨ ਰੋਕਣ ਲਈ ਖ਼ਰਚ ਕਰਨ ਦੀ ਲੋੜ ਸੀ ਸਿੱਖਾਂ ਨੂੰ ਇਸਾਈ ਬਣਨ ਤੋਂ ਰੋਕਣ ਲਈ ਲੋੜੀਂਦੇ ਹਨ ਪੈਸੇ,
ਜੇ ਇਹੋ ਪੈਸਾ ਸਕੂਲਾਂ ਤੇ ਲਗਾਇਆ ਹੁੰਦਾ, ਸਬ ਚੋਰ ਰਲੇ ਹੋਏ
ਸਾਨੂੰ ਤੇ ਇਸ ਦਾ ਇਹ ਅਨਭਵ ਲੱਗਦਾ ਹੈ ਕਿ ਇਸ ਡਾ ਸਮਰੇ ਨੇ ਟੈਕਸ ਭਰਨ ਦੇ ਬਿੱਲ ਹੀ ਸੋਅ ਕਰਨੇ ਹਨ
2012 ਵਿੱਚ ਸਾਡਾ ਜਥਾ ਪਟਨਾ ਸਾਹਿਬ ਦਰਸ਼ਨ ਕਰਨ ਗਿਆ ਸੀ ਰਾਤ ਸਫਰ ਦੀ ਥਕਾਵਟ ਸੀ ਅਸੀ ਭੁੱਖੇ ਸੀ। ਜਦੋ ਲੰਗਰ ਵਿੱਚ ਪਰਸ਼ਾਦਾ ਛਕਣ ਗਏ ਤਾਂ ਉਥੋ ਦਾ ਲੰਗਰ ਦਾ ਪਰਧਾਨ ਕਹਿੰਦਾ ਕਿ ਪੰਜਾਬ ਵਾਲੇ ਬਹੁਤ ਭੁਖੇ ਹਨ ਲੰਗਰ ਵੱਲ ਹੀ ਧਿਆਣ ਰੱਖਦੇ ਹਨ। ਬਹੁਤ ਦੁੱਖ ਹੋਇਆ ਸੀ ਕਿ ਮਸੰਦਾਂ ਦੇ ਹੱਥ ਪਰਬੰਧ ਆ ਗਏ ਹਨ। ਤੇਲ ਦੇ ਕੜਾਹੇ ਤਿਆਰ ਕਰਨ ਦੀ ਲੋੜ ਹੈ ਜੀ।
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਜੇਕਰ ਰਣਜੀਤ ਸਿੰਘ ਹਟਾ ਦਿੱਤਾ ਪਰ ਸਜਾ ਤਾਂ ਕੋਈ ਨਹੀਂ ਦਿੱਤੀ ਚਾਰ ਦਿਨ ਗਲਾਂ ਮੀਡੀਆ ਵਿੱਚ ਚਲੀ ਪਰ ਉਸ ਬੰਦੇ ਦੇ ਕੀ ਯਾਦ ਹੈ ਲੋਕ ਚੁੱਪ ਹੋ ਗਏ
ਯਾਰ ਸਮਝ ਨਹੀਂਅਉਂਦੀ ਹਰ ਦਿਨ ਨਵਾ ਸਗੂਫਾ ਸੁਣਦੇ ਹਾ ਸਮਰਾ ਸਾਹਬ ਨੂਂ ਸੁਣਦੇ ਹਾ ਤਾ ਲਗਦੈ ਵੀ ਜੋ ਇਨਸਾਨ ਇਨਾ ਵਡਾ ਦਾਨ ਕਰਦੈ ਉਸ ਤੇ ਗੁਰੂ ਮਹਾਰਾਜ ਦੀ ਕਿਂਨੀ ਮਿਹਰ ਹੋਵੇ ਗੀ ।ਪਰਕੁਝ ਚੈਨ ਲਾ ਤੇ ਇਨਾ ਦਾ ਸਾਬਕਾ ਗਾਰਡ ਤੇਇਕ ਸਾਬਕਾ ਇਕ ਇਨਸਪੈਕਟਰ ਸਮਰਾ ਖਿਲਾਫ ਸਬੂਤ ਲੈਕੇ ਕਹਿ ਰਹੇ ਹਨ ਕਿ ਬਹੁਤ ਵਡਾ ਮੁਰਜਮ ਹੈ ਧੋਖੇਬਾਜ ਹੈ ।ਵੇਖੋ ਸਚ ਝੂਠ ਕੀਹੈ ਵਾਹਿਗੁਰੂ ਜਾਣੇ ।
JAISE DAULAT HOGI VAISA HE RESULT MELEGA
Ess bande te ED di raid honi chahidi hai. Sach jhooth nikal avega ji.
Sir ji, dr. Samra ek jahli doctor jahli paper tiar karke ess ne 15kanal 19 marle de case vich 3-3 saal di saza kat chuka hai.
Saja katt chuka? fir hun? apne bandi singh nu saja mil chuki a? Proof di gall kar galla di gall kar sachi ja jothi? Personal attack di ki lodd a?
and Ghor a maskeen Ki hunda ? Ki Maskeen ohde vich vadd gea?
Debt Rong,
Follow rules, unbelievable family Lock. Would rules following.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿ ਸ੍ਰੀ ਆਕਾਲ ਜੀ Taxes ਤੋਂ
ਬਲਜਿੰਦਰ ਕੌਰ ਕਿੱਥੇ ਗਈ
ਸਮਰਾ ਜੀ ਸਹੀ ਹਨ ਵਡੇ ਵਡੇ ਘਪਲੇ ਹੋਣ ਤੋਂ ਕਾਫੀ ਦੇਰ ਬਾਅਦ ਘਪਲਿਆਂ ਦਾ ਪਤਾ ਲਗਦੈ ਕਿਉਕਿ ਇਨਸਾਨ ਦਾ ਵਿਸਵਾਸ਼ ਬਣਿਆ ਹੁੰਦੈ ਐਵੇਂ ਚੈਨਲ ਤੇ ਬਹਿ ਕੇ ਪਾਣੀ ਵਿਚ ਮਧਾਣੀ ਕਿਉਂ ਪਾਈ ਐ,
Samra ek bundle te wonder man hai.
Samra da Dop test bi karana jaroori hai kio ke eh nashe da bi addi hai.
Asle da case Ropar naal sambandh hai.
Confirm karan lai tusi SHO. Ajmer singh ji naal sampark kar sakde o.
What is the full address of Ajmer Singh, SHO.
ਡਾਕਟਰ ਸਮਰਾ ਤੂੰ ਇਹ ਪੈਸੇ ਪੰਜਾਬ ਵਿੱਚ ਸਿੱਖਾਂ ਦੇ ਧਰਮ ਪ੍ਰੀਵਰਤਨ ਰੋਕਣ ਲਈ ਖਰਚ ਕਰਨੇ ਸੀ ਗਰੀਬ ਸਿੱਖਾਂ ਦੀ ਮਦਦ ਕਰਨੀ ਸੀ,
ਦਸਮੇਸ਼ ਪਿਤਾ ਜੀ ਨੇ ਸੁਲਤਾਨ ਦਾ ਦਿੱਤਾ ਨਗੀਨਾ ਨਦੀ ਵਿੱਚ ਸੁੱਟ ਦਿੱਤਾ ਸੀ,ਸਮਰਾ ਤੂੰ ਕਿਉਂ ਸੋਨਾ ਤੇ ਨਗੀਨੇ ਭੇਂਟ ਕਰਨ ਲੱਗਾ ਹੈ??
Eh banda najyaj asla detonator etc vich Ropar de ek case vich bhajan kaur naal saza bhugat chuka hai ji.
Please make sure guilty people in gold scam and money hera-pheri go to Jail.
200000 ਸਿਰਫ਼ 150000 ਲੱਖ ਲਿਆ ਜਾਂਦਾ
Guru sahib ji da naam laike jhooth bol riha hai, saza jaroor malega.
Sbut de adhar te pta lgda
chor chor misery bhai na samara dude dhota tey na koi jathedar enha doha nu samara te jathedar nu court ch gharheso
Analysis karan to baad sabh jhooth sabat honge.
🙏 dhan dhan guru Ramdas ji 🙏 nu je tu ena hi satkar dena te pher tenu nimrta nal bathn da ni pata lat te lat taar ke betha hakariya vag tu 🙏baba ji Ranjit Singh ji 🙏 nu tu khod fasya a ki Sikh Kom nu chage rahe pon vala na mil jave
Anchor ji sona Bhent Dean Tay Barbad word use na karo.
Social media nalo changa hai ki ise vishai nu C.B.I toh janch Kara Deni chaide aa aap ji walo hoor kina Sunan logh ooohh
ਕਸੂਰ ਵਾਰ ਇਹ ਵੀ ਹੈ।
10 noha di kirt kesh nu kihde han
ਸਿਰੇ ਦਾ ਠੱਗ ਏ ਸਮਰਾ
Or ek gal sun lo samre varge ensaan Sikh Kom di chdi kala ni dekh sakde 🙏baba ji Ranjit Singh ji 🙏 hun pardhan mantri Modi Tak sikha de hakaa di gal pohchan lag pe c modi ji v ona da satkar karde c samra taa ek mohara hai Khiladi ta o hai jo sikha de Raj tu Darda a
Guru Ram Dass patsha da naam leke sangat nu gumrah na karo
Jhuth bahut sundar tarike naa bolde aa Bhai sahib ji
th-cam.com/video/xE0q9n-Azhg/w-d-xo.html samre de sachai
Ehna dona nu kardhi sajja milni chahidi hh Sikh shrm nu badnaam kita
eh samra bahut ganda banda hai is ne punjab jalandhar vich bahut glt km kite hoye aa