LIVE :- ਵੱਡੇ ਪੁਲਿਸ ਅਫਸਰ ਨੇ ਰਾਜਨੀਤੀ ਵਿਚ ਆਉਣ ਤੋਂ ਬਾਅਦ ਖੋਲਿਆ ਆਪਣਾ ਦਿਲ | Khabarsaar ||

แชร์
ฝัง
  • เผยแพร่เมื่อ 15 พ.ค. 2024
  • LIVE :- 1. ਵੱਡੇ ਪੁਲਿਸ ਅਫਸਰ ਨੇ ਰਾਜਨੀਤੀ ਵਿਚ ਆਉਣ ਤੋਂ ਬਾਅਦ ਖੋਲਿਆ ਆਪਣਾ ਦਿਲ
    2. ਅਕਾਲੀ ਦਲ ਨੂੰ ਕਿਉਂ ਮਿਲ ਰਿਹਾ ਝਟਕੇ ਤੇ ਝਟਕਾ
    3. ਸਵਾਤੀ ਮਾਲੀਵਾਲ ਮਾਮਲੇ ਵਿੱਚ ਕੇਜਰੀਵਾਲ ਮੁਸੀਬਤ ਵਿੱਚ | Khabarsaar - Behind The News | Sanjha TV |
    #SanjhaTV #livetalkshow #KhabarsaarBehindTheNews #KuldipSingh #jasbirsinghpatti #SrJournalist #PunjabUpdates#PunjabNews #vlog #Follow #punjabnew #punjabinews #punjabinewschannel #mustwatch #politicalnews #youtube #Canada #Vancouver #Surrey #sanjhatv #livetalkshow #KhabarsaarBehindTheNews #KuldipSingh #jasbirsinghpatti #SrJournalist #PunjabUpdates#PunjabNews #vlog #Follow #punjabnew #punjabinews #punjabinewschannel #mustwatch #politicalnews #youtube #Canada #Vancouver #Surrey
    Subscribe To Sanjha TV Canada :- bit.ly/2V6sc9f
    24 Hours Local Punjabi Channel
    Available in CANADA ON
    Bell Network # 2424
    Telus # 2424
    VMedia # 801
    RokuTV
    Available in NORTH AMERICA
    Dish Network-USA # 748-07
    Sling TV # Punjabi Pack
    RokuTV
    Available in India
    Mobile APP # JioTV ,
    Watcho-d2hApp
    mxplayer
    Facebook
    / sanjhatv
    Twitter
    / sanjhatv
    Website
    www.sanjhatv.ca
    Sanjha TV USA/Canada
    Contact :- +1 604 200 0692
    NORTH AMERICA :- Toll Free 1(800) 443-0075
    Content Copyright @ FYI media group Ltd.

ความคิดเห็น • 25

  • @malkiatsingh5143
    @malkiatsingh5143 20 วันที่ผ่านมา +4

    ਪੱਟੀ ਜੀ ਨੂੰ ਕੇਜਰੀਵਾਲ ਕੇਸ ਦੀ ਸਟਡੀ ਕਰ ਲੈਣੀ ਚਾਹੀਦੀ ਹੈ। ਐਵੇਂ ਹਵਾ ਵਿੱਚ ਛੱਡੀ ਜਾਣੀਆਂ ਠੀਕ ਨਹੀਂ ।

  • @BalwinderSingh-kd4qz
    @BalwinderSingh-kd4qz 20 วันที่ผ่านมา +2

    ਇਸ ਵਿੱਚ ਕੋਈ ਦੋ ਰਾਇ ਨਹੀਂ ਹਨ ਕਿ ਰਾਹੁਲ ਗਾਂਧੀ ਇੱਕ ਬਹੁਤ ਹੀ ਵਧੀਆ ਸਧਾਰਣ ਤੇ ਲੋਕਾਂ ਦੀ ਗੱਲ ਕਰਨ ਵਾਲੇ ਨੇਤਾ ਹਨ। ਉਹਨਾਂ ਦੀ ਦਾਦੀ ਦੀ ਗਲਤੀ ਦੀ ਸਜ਼ਾ ਉਹਨਾਂ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ।

  • @user-xz1bj4kv9c
    @user-xz1bj4kv9c 21 วันที่ผ่านมา +2

    ਵੈਸੇ ਸੀਨੀਅਰ ਪੁਲੀਸ ਆਫ਼ਿਸ ਹੁੰਦੇ ਹੋੲ ਵੀਇਹੋ ਕੰਮ ਕੀਤੇ ਜਾ ਸਕਦੇ ਸਨ ਸਗੋਂ ਪੁਲਿਸ ਦੇ ਸੁਧਾਰ ਬਾਲ ਸੱਭ ਕੁਝ ਸੁਧਰ ਜਾਣਾ ਵੀ ਵਾਜਿਬ ਹੈ

  • @harinderpalsingh8400
    @harinderpalsingh8400 20 วันที่ผ่านมา +2

    very Great work From AAP.

  • @user-wc6eu1mo9i
    @user-wc6eu1mo9i 20 วันที่ผ่านมา +2

    Very good dhillo Sahib ji mera saloot jjinda bad

  • @harpreetbains8035
    @harpreetbains8035 20 วันที่ผ่านมา +2

    Dhillon Sahib Bahut Vadhia Officer si, Waheguru Syasat vich vee Chardikala Bakhshan Ji

  • @harnekmalhans7783
    @harnekmalhans7783 20 วันที่ผ่านมา +2

    Vey hard to reform the dirty corrupt system but salute to Dhillon Sahib. for clean intention

  • @harnekmalhans7783
    @harnekmalhans7783 20 วันที่ผ่านมา +2

    True true rural srea students suffer especially far from big cities

  • @ajaibsainibeekay6981
    @ajaibsainibeekay6981 20 วันที่ผ่านมา +1

    GOOD DAY SIR G EXLENT INFORMATION

  • @navtejsingh4034
    @navtejsingh4034 21 วันที่ผ่านมา +2

    Good 👍

  • @harnekmalhans7783
    @harnekmalhans7783 20 วันที่ผ่านมา +1

    Rare officer wish him success in politics

  • @satrangisiyasat6034
    @satrangisiyasat6034 21 วันที่ผ่านมา +2

    S,Jasbir Singh Patti Saheb SSA ji ❤️ 🙏

  • @harnekmalhans7783
    @harnekmalhans7783 20 วันที่ผ่านมา +2

    May honest politicians get elected M P s from Punjab party May be any

  • @harnekmalhans7783
    @harnekmalhans7783 20 วันที่ผ่านมา +1

    It is good for Akali Dal to keep out Langah Salite to S Sukhbir Singh for this

  • @user-sg4sb1zc4t
    @user-sg4sb1zc4t 18 วันที่ผ่านมา

    Good 👍👍🙏🙏❤️❤️🙏🙏🌹🌹

  • @harnekmalhans7783
    @harnekmalhans7783 20 วันที่ผ่านมา +1

    On the whole Kejriwal good No magic wand to please all

  • @harnekmalhans7783
    @harnekmalhans7783 20 วันที่ผ่านมา +1

    Kisans are also responsible some kisans of Satoj village are annoyed with C M Mann for not allowing Pusha Paddy as it long duration paddy consumes more water than other varieties

  • @malkiatsingh5143
    @malkiatsingh5143 20 วันที่ผ่านมา +1

    ਪੱਟੀ ਦੀਆਂ ਕੱਚੀਆਂ ਪੱਕੀਆਂ ! ਪਰਕਾਸ਼ ਸਿੰਘ ਬਾਦਲ ਕਹਿੰਦਾ ਮੈਨੂੰ ਚਾਰ ਵਾਰ ਮੁੱਖ ਮੰਤਰੀ ਮੀਡੀਆ ਨੇ ਬਣਾਇਆ ਇਸ ਦਾ ਮਤਲਬ ਇਹ ਕਿ ਪੱਟੀ ਦਾ ਮੀਡੀਆ ਵੀ ਪੰਜਾਬ ਦਾ ਭੱਠਾ ਬੈਠਾਉਣ ਵਿਚ ਬਰਾਬਰ ਦਾ ਭਾਈਵਾਲ ਹੈ।

  • @harnekmalhans7783
    @harnekmalhans7783 20 วันที่ผ่านมา +1

    All BJ P show

  • @hardarshansingh8017
    @hardarshansingh8017 21 วันที่ผ่านมา +2

    Balkkour singh bhut cheap banda hai eve tapusisn marda

  • @godisone7569
    @godisone7569 21 วันที่ผ่านมา +2

    ਰਾਹੁਲ ਗਾਂਧੀ ਜਦੋਂ ਦਰਬਾਰ ਸਾਹਿਬ ਗਏ ਤਾਂ ਤੁਸੀਂ ਉਥੇ ਰਾਹੁਲ ਦੀ ਦਾਦੀ ਦੀਆਂ ਕੀਤੀਆਂ ਹੋਈਆਂ ਕਰਤੂਤਾਂ ਵੀ ਦੱਸਣੀਆਂ ਸੀ, ਪੰਥ ਤੇ ਪੰਜਾਬ ਨਹੀਂ ਦਿਖਿਆ, ਰਾਹੁਲ ਗਾਂਧੀ ਕੋਹਿਨੂਰ ਹੀਰਾ ਦਿੱਖ ਗਿਆ !

  • @dr.paramjitsinghsumra179
    @dr.paramjitsinghsumra179 20 วันที่ผ่านมา +1

    ਸਾਂਝਾ ਟੀ ਵੀ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ
    ਲੁਧਿਆਣਾ ਪਾਰਲੀਮੈਂਟ ਸੀਟ ਤੇ 2024 ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਛੰਦੜਾਂ ਸਪੁੱਤਰ ਅਮਰ ਸ਼ਹੀਦ ਭਾਈ ਰਛਪਾਲ ਸਿੰਘ ਛੰਦੜਾਂ ਦਾ ਨਾਮ ਹੀ ਨਹੀਂ ਲਿਆ ਜਾਂਦਾ। ਇਸ ਵਾਰ ਬਾਕੀਆਂ ਦੀ ਇਸ ਸੀਟ ਤੋਂ ਜਮਾਨਤ ਜਬਤ ਹੋਵੇਗੀ।
    ਜਦੋਂ ਕਿ ਸਿੱਖ ਕੌਮ ਦੀ ਜਮਾਂਦਰੂ ਦੁਸ਼ਮਣ ਭਾਜਪਾ, ਕਾਂਗਰਸ, ਬਾਦਲ ਦਲ ਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਇਕ ਵੀ ਸੀਟ ਨਹੀਂ ਮਿਲਣੀ।
    ਲੁਧਿਆਣਾ ਜਿਲੇ ਵਿੱਚ ਭੂੰਦੜੀ,ਅਖਾੜਾ, ਮੁਸ਼ਕਾਬਾਦ ਤੇ ਘੁੰਗਰਾਲੀ ਰਾਜਪੂਤਾਂ ਵਿੱਚ ਬਾਇਓਗੈਸ CNG ਗੈਸ ਬਨਾਉਣ ਨਾਲ ਪ੍ਰਦੂਸ਼ਣ ਫੈਲਾਉਣ ਦੇ ਡਰ ਕਾਰਨ ਚੋਣ ਦਾ ਮੁਕੰਮਲ ਬਾਈਕਾਟ ਕਰਨ ਦੇ ਨਾਲ ਧਰਨੇ-ਪ੍ਰਦਰਸ਼ਨ ਕਰ ਰਹੇ ਹਨ। ਪਰ ਤੁਹਾਡੇ ਚੈਨਲ ਤੇ ਕਦੇ ਖਬਰ ਨਹੀ ਦਿੱਤੀ ਗਈ।