" ਅਕਾਲ ਤਖਤ ਸਾਹਿਬ ਦਾ ਪ੍ਰੰਬਧ ਹੁਣ ਸਿੱਖਾਂ ਮੁਤਾਬਿਕ ਨਹੀਂ ਹੈ " Dr. Sewak Singh Interview

แชร์
ฝัง
  • เผยแพร่เมื่อ 5 ก.ย. 2024
  • ' ਪੰਥ ਨੂੰ ਹੁਣ ਆਪਣਾ ਰਾਹ ਫੜਨਾ ਪਵੇਗਾ '
    #punjabi #sikh #latestnews

ความคิดเห็น • 164

  • @JasveerSinghShow
    @JasveerSinghShow  หลายเดือนก่อน +45

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
    ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏

    • @DUSHMAN-bk4in
      @DUSHMAN-bk4in หลายเดือนก่อน +4

      Mai ਗੁਰਸਿੱਖ ਨਹੀ ਆ ਪਰ ਆਹ ਅਮਰਿਤਪਾਲ + ਉਹਦੇ ਦੱਲੇ ਆ ਜਸਬੀਰ ਸਿਆ bjਪੀ ਦੇ ਚਮਚੇ ਸਭ ਸਾਫ ਹੋ ਜਾਣਾ

    • @manpreetsingh4425
      @manpreetsingh4425 หลายเดือนก่อน +5

      ਬੇਹੱਦ ਚੰਗਾ ਲੱਗਾ ਗੁਰਮੁਖਾਂ ਦੇ ਵਿਚਾਰ ਅਤੇ ਸੁਝਾਅ ਸੁਣ ਕੇ..

    • @glitterglassify3682
      @glitterglassify3682 หลายเดือนก่อน +1

      ਸਾਰੇ ਵੀਰਾਂ ਭੈਣਾ ਨੂੰ
      ਵਾਹਿਗੁਰੂ ਜੀ ਕਾ ਖ਼ਾਲਸਾ
      ਵਾਹਿਗੁਰੂ ਜੀ ਕੀ ਫਤਹਿ।।
      ਸੰਕਟ ਮੋਚਨ ਸ਼ਬਦ ਸਿੱਖੀ ਦਾ ਹਿੱਸਾ ਨਹੀਂ। ਗੁਰਮੁੱਖ ਨੂੰ ਚੌਥੇ ਪਦ ਵਿਚ ਵਿਚਰਨਾ ਦੱਸਿਆ ਗਿਆ ਹੈ। ਇਹ ਕਿਤਾਬ ਗੁਰਬਾਣੀ ਤਾਂ ਕੀ, ਉਸ ਤੋਂ ਥੱਲੇ ਆਉਂਦੇ ਵੇਦਾਂ, ਭਗਵਤਗੀਤਾ ਤੱਕ ਦੇ ਅਰਥਾਂ ਤਕ ਨਹੀਂ ਪਹੁੰਚ ਸਕਦੀ, ਜਿਸ ਅਵਸਥਾ ਵਿੱਚ ਵੇਦ, ਉਪਨਿਸ਼ਦ, ਜਾਂ ਕਤੇਬ, ਕੁਰਾਨ ਲਿੱਖੇ ਗਏ ਹਨ। ਫੇਰ ਗੁਰੂ ਗ੍ਰੰਥ ਸਾਹਿਬ ਜੀ ਦੀ ਅਵਸੱਥਾ ਤੇ ਬੜੀ ਹੀ ਉੱਚੀ ਹੈ, ਜਿਸਦੀ ਬਾਣੀ ਨੂੰ ਚੁੱਕ ਕੇ ਭੌਤਿਕ ਸੰਸਾਰ ਦੀ ਕੇਵਲ ਕਾਮਨਾਪੂਰਤੀ ਦੇ ਹੌਲੇ/ਹੋਛੇ ਮੰਤਵ ਨਾਲ ਇਸ ਸੰਕਟ ਮੋਚਨ ਸਬਦ ਨਾਂ ਦੀ ਕਿਤਾਬ ਨੂੰ ਘੜਿਆ ਗਿਆ ਹੈ। ਇਹ ਕਿਤਾਬ ਕਿਸੇ ਬਾਹਰਲੇ ਦੀ ਸਿੱਖੀ ਵਿਰੁੱਧ ਕੋਝੀ ਚਾਲ ਹੈ, ਇਥੋਂ ਤੱਕ ਇਸ ਸ਼ਖਸ ਨੇ ਇਸਤਰੀ ਲਈ ਕੁਲਹਿਣੀ ਸ਼ਬਦ ਵਰਤ ਕੇ ਇਸ ਨੂੰ ਲਿਖਣ ਵਾਲੇ ਦਾ ਨਾਂ ਸ਼ਹੀਦ ਭਾਈ ਮਨੀ ਸਿੰਘ ਦੇ ਦਿੱਤਾ ਹੈ। ਗੁਰਮਤਿ ਸਿਧਾਂਤਾ ਤੇ ਗੁਰਬਾਣੀ ਵਿਚਾਰਧਾਰਾ ਤੇ ਪਹਿਰਾ ਦੇਣ ਦਾ ਕੰਮ ਆਪਣੇ ਹੀ ਵੀਰਾਂ ਭੈਣਾ ਨੇ ਕਰਨਾ ਹੈ, ਅਸੀਂ ਕਮੇਟੀਆਂ ਤੋਂ ਘੱਟ ਹੀ ਆਸ ਕਰ ਸਕਦੇ ਹਾਂ। ਇਸ ਫਰਜ਼ੀ ਕਿਤਾਬ ਦਾ ਵਿਰੋਧ ਕਰਕੇ ਇਸਨੂੰ ਗੁਰਬਾਣੀ ਕਿਤਾਬਾਂ ਦੇ ਸਟੌਲਾਂ, ਗੁਰੂਘਰਾਂ ਨੇੜੇ ਲਗਦੀਆਂ ਦੁਕਾਨਾ ਤੋਂ ਬਾਹਰ ਕਰੀਏ। ਵੀਰ ਪੰਜਾਬ ਸਿਆਂ ਨੇ ਵੀ ਵੀਡੀਓ ਪਾ ਕੇ ਇਸ ਕਿਤਾਬ ਲਈ ਵਿਰੋਧ ਜਤਾਇਆ ਹੈ।

  • @karnailsinghkhalsausa176
    @karnailsinghkhalsausa176 หลายเดือนก่อน +28

    ਅੱਜ ਜੇਕਰ ਸ੍ਰੀ ਆਕਾਲ ਤਖ਼ਤ ਸਾਹਿਬ ਤੋਂ ਫੈਂਸਲੇ ਸਿੱਖ ਪਰੰਪਰਾਵਾਂ ਨਾਲ ਹੋਣੇਂ ਸ਼ੁਰੂ ਹੋ ਜਾਂਣ ਤਾਂ ਇਸ ਨਾਲ ਇਨਕਲਾਬ ਆ ਸਕਦਾ ਹੈ ਸੰਸਾਰ ਪੱਧਰ ਤੇ ਜੀ। ਆਏਗਾ ਸਮਾਂ ਇਕ ਦਿਨ ਜ਼ਰੂਰ ਆਵਾਂਗੇ। ਆਤਮਾ ਇਹੀ ਕਹਿੰਦੀ ਹੈ। ਧੰਨਵਾਦ

  • @satindersingh8044
    @satindersingh8044 หลายเดือนก่อน +11

    ਡਾ. ਸੇਵਕ ਸਿੰਘ ਜੀ ਨੇ ਬਹੁਤ ਕੀਮਤੀ ਗੱਲਾਂ ਕੀਤੀਆਂ ਹਨ ਜਿਵੇਂ ਕਿ
    ਦੁਨੀਆਂ ਦਾ ਹਰ ਸਿੱਖ ਜਾਣੇ ਅਣਜਾਣੇ ਸਰਬੱਤ ਦੇ ਭਲੇ ਦਾ ਅਮਲ ਕਰ ਰਿਹਾ ਹੈ।
    ਸਿੱਖ ਦੀ ਕ੍ਰਿਪਾਨ ਕਕਾਰ ਤਾਂ ਹੈ ਹੀ, ਇਹ ਸਿੱਖ ਨਿਆਂ ਦਾ ਪ੍ਰਦਰਸ਼ਨ ਹੈ।
    ਲੰਗਰ ਦਾ ਮਾਇਨਾ ਹਰ ਬੰਦੇ ਨੂੰ ਬਰਾਬਰ ਹੋਣ ਦਾ ਮਾਣ ਦੇਣਾ ਹੈ।
    ਸੰਤਾਂ ਨੇ ਦਰਬਾਰ ਸਾਹਿਬ ਵਿੱਚ ਬੈਠ ਕੇ ਗੁਰਬਾਣੀ ਸਿਧਾਂਤਾਂ ਅਨੁਸਾਰ ਨਿਆਂ ਪ੍ਰਣਾਲੀ ਦਾ ਸਫਲਤਾ ਪੂਰਵਕ ਅਮਲ ਸ਼ੁਰੂ ਕਰ ਦਿੱਤਾ ਸੀ । ਹੋਰ ਵੀ ਕਈ ਗੱਲਾਂ ਕੀਤੀਆਂ ।
    ਅਰਦਾਸ ਹੈ ਕਿ ਵਾਹਿਗੁਰੂ ਭਾਈ ਸੇਵਕ ਸਿੰਘ ਜੀ ਨੂੰ ਹੋਰ ਚੜਦੀਕਲਾ ਬਖ਼ਸ਼ਣ

  • @SatnamSingh-wv9gg
    @SatnamSingh-wv9gg หลายเดือนก่อน +11

    ਗਿਆਨੀ ਜੀ ਇਹ ਹੁਣ ਲੰਗਰ ਸਿਰਫ ਗੁਰੂ ਘਰਾਂ ਵਿੱਚ ਹੀ ਚੱਲਦਾ ਰਹਿਣਾ ਚਾਹੀਦਾ ਹੈ ਇਹ ਆਪਣੇ ਦਾ ਸਿਧਾਂਤ ਹੈ ਪਰ ਜਿਹੜਾ ਦੂਸਰੀਆਂ ਸਟੇਟਾਂ ਵਿਚ ਜਾ ਕੇ ਲੰਗਰ ਲਾਉਣਾ ਬੰਦ ਹੋਣਾ ਚਾਹੀਦਾ ਹੈ ਅਕਾਲ ਤਖ਼ਤ ਸਾਹਿਬ ਵਲੋਂ ਨਾਲੇ ਜਾਕੇ ਲੰਗਰ ਖਵਾਉਣ ਨਾਲੇ ਵਾਧੂ ਦੀ ਫ੍ਰੀ ਵਿੱਚ ਬੇਜ਼ਤੀ ਕਰਾਉਣੀ ਬੰਦ ਕਰੋ ਲੰਗਰ ਵਾਲੇ ਪੈਸੇ ਸਿੱਖ ਗਰੀਬ ਬੱਚਿਆਂ ਦੀ ਪੜ੍ਹਾਈ ਕਰਾਈ ਜਾਵੇ ਉਨ੍ਹਾਂ ਦੀਆ ਫੀਸਾਂ ਵਰਦੀਆ ਜਾ ਹੋਰ ਵੀ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣ ਜੇ ਸਿਖੀ ਨੂੰ ਹੋਰ ਪ੍ਰਫੁਲਿਤ ਕਰਨਾ ਹੈ ਏ ਅੱਜ ਦੀ ਬਹੁਤ ਵੱਡੀ ਜ਼ਰੂਰਤ ਹੈ ਹੋਰਾਂ ਕੌਮਾਂ ਤੋਂ ਸੇਂਧ ਲੈਣੀ ਚਾਹੀਦੀ ਹੈ ਸਿੱਖਾਂ ਨੂੰ ਵੀ

    • @GurmeetKaur-xt4wp
      @GurmeetKaur-xt4wp หลายเดือนก่อน +1

      ਬਹੁਤ ਵਧੀਆ ਵਿਚਾਰ 🙏🙏

    • @harbindersingh8664
      @harbindersingh8664 หลายเดือนก่อน +1

      ਸਿੱਖ ਨੂੰ ਸੇਧ ਆਪਣੇ ਇਤਿਹਾਸ ਤੋਂ ਲੈਣੀ ਹੈ ਕਿਸੇ ਹੋਰ ਕੋਲੋਂ ਨਹੀਂ, ਬਾਕੀ ਵੀਡੀਓ ਦੁਬਾਰਾ ਸੁਣੋ ਲੰਗਰ ਵਾਲੇ ਤੁਹਾਡੇ ਵਿਚਾਰ ਦੀ ਸੁਧਾਈ ਹੋਏਗੀ, ਜਿਸ ਕਰਕੇ ਤੁਹਾਡੀ ਮਾਨਤਾ ਸਨਮਾਨ ਵਧ ਰਿਹਾ ਦੁਨੀਆ ਤੁਹਾਡੇ ਬਾਰੇ ਜਾਣ ਰਹੀ ਹੈ ਓਹ ਵੀ ਖਾਲੀ ਗਲੀਂ ਬਾਤੀਂ ਨਹੀਂ ਪਰਤਖ ਪਰਮਾਣ ਸਹਿਤ ਓਸ ਕਾਰਜ ਨੂੰ ਜਾਰੀ ਰੱਖਣਾ ਜਰੂਰੀ ਹੈ, ਦੂਜੇ ਕਾਰਜ ਵੀ ਕਰਨੇ ਜਰੂਰੀ ਹਨ ਜਿਹਨਾਂ ਦਾ ਆਪ ਜੀ ਨੇ ਜ਼ਿਕਰ ਕੀਤਾ ਹੈ ।

  • @user-lp5gu1bf1v
    @user-lp5gu1bf1v หลายเดือนก่อน +35

    ਜੱਸਵੀਰ ਬਾਈ ਡਾਕਟਰ ਸਾਬ ਨੇ ਗੱਲ ਸਿਰੇ ਲਾ ਦਿੱਤੀ ਜਵਾ ,,ਜਿਹੜੇ ਕਾਲੀ ਦਲ (ਬਾਦਲ ਟੋਲਾ ),ਕਾਂਗਰਸੀਆਂ ਨੂੰ ਫੜ ਫੜ ਆਪਾ ਇੰਟਰਵਿਊਆਂ ਕਰਦੇ ਆ ਉਹ ਸਮੇਂ ਦੀ ਬਰਬਾਦੀ ਆ ।ਏਹਨਾ ਨਾਲ ਮਗ਼ਜ਼ ਖਿਪਾਈ ਕਰਨ ਨਾਲ਼ੋਂ ਆਪਾ ਨੂੰ ਅੱਜ ਦੇ ਸਮੇਂ ਚੋਂ ਪੰਜਾਬ ਦਾ ਪਾਣੀ ਜਿਹੜਾ ਪੀਣ ਲਾਇਕ ਨਹੀਂ ਰਿਹਾ ਨਾ ਹਵਾ ਸਾਹ ਲੈਣ ਜੋਗੀ ਰਹੀ ਆ ,ਨਾ ਖਾਣ ਪੀਣ ਸ਼ੁੱਧ ਰਹਿਣ ਦਿੱਤਾ ਆਪਾ ।ਸਭ ਤੋਂ ਵੱਡੀ ਲੜਾਈ ਪੰਜਾਬ ਲਈ ਏਹ ਹੀ ਆ ।ਸਿਆਣੇ ਕਹਿੰਦੇ ਜੇਹੇ ਜਾ ਅੰਨ ਉਹੇ ਜਾ ਮੰਨ ।ਜੇ ਅਸੀਂ ਸ਼ੁੱਧ ਖਾਵਾਂ ਗੇ ਫੇਰ ਹੀ ਸ਼ੁੱਧ ਸੋਚਾਂਗੇ ।ਜਵਾਕਾਂ ਨੂੰ ਖਾਣ ਪੀਣ ਨੂੰ ਖ਼ਾਲਸ ਦੁੱਧ ਦਹੀ ਲੱਸੀ ਪਾਣੀ ਜਦੋਂ ਮਿਲੂ ਗਾ ਆਪੇ ਉਹ ਭਲਵਾਨੀ ਨਾਲ ਜੁੜਨ ਗੇ ।ਸਰੀਰਕ ਪੱਥੋ ਤਗੜੇ ਹੋਣ ਗੇ ਆਪਣੇ ਇਤਿਹਾਸ ਨਾਲ ਜੁੜਨ ਗੇ ਫੇਰ ਸਿੱਖੀ ਪਹਿਰਾਵੇ ਨਾਲ ਆਪਣੇ ਆਪ ਹੀ ਜੁੜ ਜਾਣਾ ।

  • @angrejsinghshergill8548
    @angrejsinghshergill8548 หลายเดือนก่อน +45

    Dr. Sewak singh ji ਸਿੱਖ ਚਿੰਤਕ ਵੀ ਹਨ ਅਤੇ ਇਤਿਹਾਸਕਾਰ ਵੀ ਹਨ.. ਬਹੁਤ ਮਾਣ ਹੈ ਸਾਨੂੰ...

  • @user-hw6yq4it5u
    @user-hw6yq4it5u หลายเดือนก่อน +9

    ਬੇਟਾ ਜੀ ਜਸਵੀਰ ਸਿੰਘ ਅਤੇ ਸੇਵਕ ਸਿੰਘ ਆਪ ਜੀ ਨੇ ਇਸ ਤਰਾਂ ਹੀ ਸੇਵਾ ਕਰ ਦੇ ਰਹਿਣਾ ਸਿੱਖ ਕੌਮ ਦੀ ਧਨਵ੍ਵਾਦ ਹੈ ਜੀ

  • @GurlalSinghSs
    @GurlalSinghSs หลายเดือนก่อน +7

    ਬਹੁਤ ਵਧੀਆ ਵਿਚਾਰ ਨੇ ਡਾ ਸੇਵਕ ਸਿੰਘ ਦੇ

  • @karnailsinghkhalsausa176
    @karnailsinghkhalsausa176 หลายเดือนก่อน +14

    ੧੯੨੦ ਈ: ਵਿਚ ਅਕਾਲੀ ਦਲ ਬਣਾਉਣ ਵੇਲੇ ਜਿਹੜੇ ਅਸੂਲ ਅਤੇ ਨਿਸ਼ਾਨੇ ਅੱਗੇ ਰੱਖੇ ਸਨ, ਉਨ੍ਹਾਂ ਨੂੰ ਦੁਵਾਰਾ ਅੱਗੇ ਰੱਖੋ ਜੀ। ਉਨ੍ਹਾਂ ਵਿੱਚ ਅੱਜ ਦੀ ਲੋੜ ਅਨੁਸਾਰ ਹੋਰ ਸੁਧਾਰ ਕੀਤੇ ਜਾਣ। ਮੇਰੇ ਖਿਆਲ ਅਨੁਸਾਰ ਗੁਲਾਮੀ ਵੀ ਇਕ ਬਹੁਤ ਵੱਡਾ ਕਾਰਨ ਹੈ। ਉਥੋਂ ਚੱਲਣ ਦੀ ਲੋੜ ਹੈ ਜੀ। ਧੰਨਵਾਦ ਜੀ

  • @user-gd9pp9hy2r
    @user-gd9pp9hy2r หลายเดือนก่อน +11

    ਬਹੁਤ ਵਧੀਆ ਵਿਚਾਰ ਹੈ ਜਸਵੀਰ ਸਿੰਘ ਜੀ ਇਸ ਸਿੰਘ ਦੇ ਜੀ।💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️☝️✍️✍️💯

  • @Reckless5115Mohie
    @Reckless5115Mohie หลายเดือนก่อน +17

    ਪੰਜਾਬ ਹੱਲ ਪੂਰਨ ਆਜ਼ਾਦੀ ⚔️ 💯🦅

  • @kamaldeepsingh3988
    @kamaldeepsingh3988 หลายเดือนก่อน +7

    ਬਿਲਕੁੱਲ ਦਰੁੱਸਤ ਦਲੀਲਾਂ ਨੇ ਡਾਕਟਰ ਸਾਬ ਦੀਆਂ 🙏🏻

  • @InderjeetSingh-si4ed
    @InderjeetSingh-si4ed หลายเดือนก่อน +6

    ਸਿੱਖ ਪੰਥ ਨੂੰ ਸੇਵਾ ਸੰਭਾਲ ਕਰਨੀ ਚਾਹੀਦੀ ਹੈ

  • @user-gd9pp9hy2r
    @user-gd9pp9hy2r หลายเดือนก่อน +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️☝️✍️☝🏿💯

  • @harjindersingh-pr4ef
    @harjindersingh-pr4ef หลายเดือนก่อน +1

    ਆਪ ਜੀ ਦਾ ਬਹੁੱਤ ਧੰਨਵਾਦ ਸੇਵਕ ਸਿੰਘ ਜੀ ਆਪ ਜੀ ਦੇ ਵਿਚਾਰ ਪਿਛਲੇ ਛੇ ਸੱਤ ਮਹੀਨਿਆਂ ਤੋ ਸੁਣਨੇ ਸ਼ੁਰੂ ਕੀਤੇ ਹਨ ਕਾਫੀ ਅਜਿਹੇ ਸਵਾਲ ਸਨ ਜੋ ਸਾਰੇ ਹੱਲ ਹੋ ਗਏ ਬਾਕੀ ਅਗਲੀ ਇੰਟਰਵਿਊ ਦਾ ਇੰਤਜਾਰ ਰਹੇਗਾ ❤

  • @sukhjudge5489
    @sukhjudge5489 หลายเดือนก่อน +1

    ਬਹੁਤ ਸਹੁਜ ਤੇ ਸਹਿਜ ਨੇ ਡਾ. ਸੇਵਕ ਸਿੰਘ ਜੀ ਆਨੰਦ ਆ ਜਾਂਦਾ ਵਿਚਾਰ ਸੁਣ ਕੇ ਰੋਸ਼ਨੀ ਵੀ ਬਹੁਤ ਹੋ ਜਾਂਦੀ 🙏🏻

  • @sarbpreetsingh2951
    @sarbpreetsingh2951 หลายเดือนก่อน +10

    Very good Journalism and Specially thanks to Sardaar Sewak Singh 🙏🙏

    • @JasveerSinghShow
      @JasveerSinghShow  หลายเดือนก่อน +1

      ਬਹੁਤ ਸ਼ੁਕਰੀਆ ਜੀ

  • @meradeshowepunjab3155
    @meradeshowepunjab3155 หลายเดือนก่อน +17

    ਖਬਰਾਂ ‘ਚ ਇਕ ਦੂਜੇ ‘ਤੇ ਚਿੱਕੜ ਸੁਟਣ ਵਾਲੇ ਪੱਤਰਕਾਰ ਸਾਡੇ ਵੀਰ ਜਸਵੀਰ ਦੀ ਕੀ ਰੀਸ ਕਰ ਲੈਣਗੇ ਬਹੁਤ ਸੋਹਣੀ ਹੱਲਬਾਤ ਹੈ ਅੱਜ ਵਾਲੀ

  • @user-ub6pn4ep9e
    @user-ub6pn4ep9e หลายเดือนก่อน +2

    ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ

  • @317sehaj3
    @317sehaj3 หลายเดือนก่อน +19

    ਸਾਰਿਆਂ ਨੂੰ ਬੇਨਤੀ ਹੈ ਸੇਵਕ ਸਿੰਘ ਜੀ ਕਿਤਾਬ "ਸ਼ਬਦ ਜੰਗ" ਜ਼ਰੂਰ ਪੜ੍ਹਨ।
    ਏਹ ਕਿਤਾਬ ਦਾ ਮਿਆਰ ਜੌਰਜ ਆਰਵੇਲ ਦੀ ਕਿਤਾਬ ਪ੍ਰਸਿੱਧ ਕਿਤਾਬ "1984" ਦਾ ਹਾਣੀ ਹੈ।

    • @sukhjudge5489
      @sukhjudge5489 หลายเดือนก่อน +2

      ਬਿਲਕੁਲ ਦਰੁਸਤ

  • @kamalpreetsingh7805
    @kamalpreetsingh7805 หลายเดือนก่อน +13

    ਜਦੋਂ ਵੀ ਅਸੀਂ ਪਰਬੰਧ ਕੁਝ ਕੂ ਬੰਦਿਆ ਦੇ ਹੱਥ ਵਿਚ ਦੇ ਦਵਾਂਗੇ, ਇਹੀ ਕੁਝ ਹੋਵੇਗਾ, ਪੂਰਾ ਪਰਬੰਧ ਸਿਰਫ ਸਾਰੀ ਸੰਗਤ ਦੇ ਹੱਥ ਹੋਵੇ ਗੁਰੂ ਸਾਹਿਬ ਦੀ ਸਿਖਿਆ ਅਨੁਸਾਰ। ਸਾਨੂੰ ਇਸ ਬਾਰੇ ਸ਼ੁਰੂ ਤੋਂ ਹੀ ਸੋਚਣਾ ਚਾਹੀਦਾ ਹੈ ਤੇ ਕੋਈ ਹੋਰ ਤਰੀਕਾ ਅਪਣਾਉਣਾ ਚਾਹੀਦਾ ਹੈ

    • @user-td7cy9hl9f
      @user-td7cy9hl9f หลายเดือนก่อน

      Sari sangat?

    • @GurmeetSingh-yz3jt
      @GurmeetSingh-yz3jt หลายเดือนก่อน +1

      ਸਹੀ ਗਲ ਹੈ ਜੀ

    • @maninderchandi4420
      @maninderchandi4420 หลายเดือนก่อน +2

      ਪਰਬੰਧ, ਜੋ ਵੀ ਮਰਜੀ ਕਰੇ, ਗੁਰੂ ਅਾਸ਼ੇ ਮੁਤਾਬਿਕ ਹੋਵੇ❤

  • @SatnamSingh-wv9gg
    @SatnamSingh-wv9gg หลายเดือนก่อน +6

    ਜਿੰਨਾ ਚਿਰ ਸਾਰੇ ਸਿੱਖ ਮੱਤਭੇਦ ਭੁਲਾ ਕੇ ਬਾਦਲ ਪ੍ਰਵਾਰ ਨੂੰ ਅਕਾਲੀ ਦਲ ਤੋ ਸ੍ਰੋਮਣੀ ਕਮੇਟੀ ਤੋ ਅਕਾਲ ਤਖ਼ਤ ਸਾਹਿਬ ਦੇ ਜਥੇਦਾਰੀ ਤੋ ਪਾਸੇ ਕਰਕੇ ਨਵੇਂ ਸਿਰੇ ਤੋਂ ਇੰਨ੍ਹਾਂ ਤਿੰਨੇ ਅਹੁਦਿਆਂ ਤੇ ਨਵੇਂ ਬੰਦੇ ਲਿਆਦੇ ਜਾਣ ਜਿਹੜਾ ਸਿੱਖ ਕੌਮ ਦਾ ਕੋਈ ਵੀ ਫੈਸਲਾ ਹੋਵੇ ਉਹ ਸਿਰਫ਼ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਐਲਾਨ ਕੀਤਾ ਜਾਵੇ ਤੇ ਸਾਰੀ ਸਿੱਖ ਕੌਮ ਜਥੇਦਾਰ ਵਲੋਂ ਜੋ ਵੀ ਫੈਸਲਾ ਕੀਤਾ ਜਾਵੇ ਸਾਰੇ ਸਿੱਖ ਉਸ ਦੇ ਫੈਸਲੇ ਫੁੱਲ ਚੜ੍ਹਾਉਣ ਤੇ ਇੱਕ ਮੋਰੀ ਵਿੱਚੋਂ ਦੀ ਲੰਘਣ ਫੇਰ ਸਿੱਖ ਕੌਮ ਦਾ ਰਾਜ ਵੀ ਚੱਲੇਗਾ ਫੈਸਲੇ ਵੀ ਸਹੀ ਹੋਣਗੇ ਕਿਸੇ ਸਰਕਾਰ ਦੀ ਤਾਕਤ ਨੀ ਵੀ ਸਿੱਖਾਂ ਨੂੰ ਜੇਲ੍ਹਾਂ ਵਿੱਚ ਛੁੱਟ ਦੇਵੇ ਜਾਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਖੇਡੇਗੀ ਬਾਕੀ ਰਹੀ ਸਿੱਖ ਰਾਜ ਦੀ ਗੱਲ ਆਪਣੇ ਆਪ ਗੱਡੀ ਲੀਹ ਤੇ ਚੜ੍ਹ ਜਾਵੇਗੀ ਕੋਈ ਰੋਕ ਨੀ ਸਕਦਾ ਤੇ ਜਿਹੜਾ ਬੰਦਾ ਕੋਈ ਹੋਵੇ ਸਿੱਖ ਸਿਧਾਂਤਾਂ ਤੇ ਪੂਰਾ ਨੀ ਉਤਰਦਾ ਉਸ ਗੁਰਮਤਿ ਦਾ ਇਕੱਠ ਕਰਕੇ ਸਭ ਦੀ ਰੈਅ ਲੈਕੇ ਪੰਥ ਵਿੱਚੋਂ ਛੇਕਿਆ ਜਾਵੇ ਜੀ ਜੂਅਰਤ ਵਾਲਾ ਜਥੇਦਾਰ ਐਲਾਨਿਆ ਜਾਵੇ ਜਿਵੇਂ ਗੁਰਦੇਵ ਸਿੰਘ ਕਾਉਂਕੇ ਵਰਗਾ ਸਿੱਖ ਹੋਵੇ

  • @Singh-vk8bk
    @Singh-vk8bk หลายเดือนก่อน +11

    ਵਾਹ ਧੰਨਭਾਗ ਵੀਰ ਜਸਵੀਰ ਇਹ ਗੱਲਬਾਤ ਲਈ

  • @VkrmRandhawa
    @VkrmRandhawa หลายเดือนก่อน +9

    ਬਹੁਤ ਖੂਬ ❤

  • @hardeepkour3186
    @hardeepkour3186 หลายเดือนก่อน +10

    Most awaited interview on akali dal current matters

  • @golewaliagill4088
    @golewaliagill4088 หลายเดือนก่อน +1

    ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ

  • @arshpindersingh934
    @arshpindersingh934 หลายเดือนก่อน +8

    Dr sewak singh ji bahut shone treeke nal jwab dinde a

  • @Kiranpal-Singh
    @Kiranpal-Singh หลายเดือนก่อน +13

    *ਜਥੇਦਾਰਾਂ ਨੂੰ ਗੁਰੂ ਸਾਹਿਬ ਨੂੰ ਸਮੱਰਪਤ ਹੋ ਕੇ, ਇਮਾਨਦਾਰੀ-ਜੁਰਅਤ ਨਾਲ ਫੈਸਲਾ ਲੈਣ ਦੀ ਲੋੜ ਹੈ* ……
    ਜਥੇਦਾਰਾਂ ਤੋਂ ਸੁਖਬੀਰ ਬਾਦਲ ਮਸਲੇ ਵਿੱਚ ਨਿਰਪੱਖਤਾ ਦੀ ਆਸ ਬਹੁਤ ਘੱਟ ਹੈ !

  • @khosatv7350
    @khosatv7350 หลายเดือนก่อน +12

    ਪਰਿਵਾਰਵਾਦ ਵਾਲੀ ਰਾਜਨੀਤਕ ਪਾਰਟੀ ਕਦੇ ਨਵੀਂ ਲੀਡਰਸ਼ਿਪ ਪੈਦਾ ਨਹੀ ਹੋਣ ਦਿੰਦੀ ਹੈ ਉਹ ਭਾਂਵੇ ਕੋਈ ਵੀ ਰਾਜਨੀਤਕ ਪਾਰਟੀ ਹੋਵੇ।

  • @parminderkaurgill9000
    @parminderkaurgill9000 หลายเดือนก่อน +7

    ਬਿਲਕੁਲ ਸਹੀ ਕਿਹਾ ਡਾਕਟਰ ਸਾਹਿਬ ਜੀ

  • @user-bz1qg5vj2x
    @user-bz1qg5vj2x หลายเดือนก่อน +6

    No, Religion🙏🙏🙏🙏🙏🙏🙏🙏🙏🙏 without a State Power of Sikhism Punjab khalsaRaj

  • @kamaljitkaur5771
    @kamaljitkaur5771 หลายเดือนก่อน +6

    ਬਿਲਕੁਲ ਸਹੀ ਕਿਹਾ ਵਾਹਿਗੁਰੂ ਜੀ ਮੇਹਰ ਕਰਿਓ ਜੀ

  • @jagsmand
    @jagsmand หลายเดือนก่อน

    ਮੇਰੇ ਵੱਡੇ ਵੀਰਿਆਂ ਵੱਲੋਂ ਬਹੁਤ ਵਧੀਆ ਵਿਚਾਰਾਂ ਕੀਤੀਆਂ
    ਬਹੁਤ ਬਹੁਤ ਧੰਨਵਾਦ 🙏

  • @harpalkaursandhu4250
    @harpalkaursandhu4250 หลายเดือนก่อน +7

    ਬਿਲੱਕੁੱਲ ਸਹੀ ਅਤੇ ਵੱਖਰੇ ਵਿਚਾਰ ਸਹੀ ਕਿ ਅਕਾਲੀ ਦਲ ਮੁੱਢ ਤੋ ਨਵੇਂ ਚੁਣੇ ਜਾਣ ਕੋਈ ਇੰਨਾਂ ਵਿੱਚੋਂ ਅਕਾਲੀ ਦਲ ਹਿੱਸਾ ਨਹੀਂ ਹੋਣੇ ਚਾਹੀਦੇ …

  • @JattFactor
    @JattFactor หลายเดือนก่อน +7

    ਸਿੰਘ ਸਾਹਿਬ ਸਹੀ ਕਿਹਾ ਤੁਸੀਂ

  • @daljeetsinghmrock8365
    @daljeetsinghmrock8365 หลายเดือนก่อน +7

    ਬਹੁਤ ਸੁਹਣਾ ਸਮਝਿਆ

  • @jagseerbaath9685
    @jagseerbaath9685 หลายเดือนก่อน +4

    Waheguru g 🙏

  • @sandhugjatt
    @sandhugjatt หลายเดือนก่อน +1

    ਬਹੁਤ ਵਧੀਆ ਗੱਲਬਾਤ ਜੀ

  • @bavneetsingh9459
    @bavneetsingh9459 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।

  • @langeriboys
    @langeriboys หลายเดือนก่อน +1

    Waheguru ji bahut hi pattey di gal dasi bhai ji ne

  • @user-xz1bj4kv9c
    @user-xz1bj4kv9c หลายเดือนก่อน +2

    ਮੇਰਾ ਵਿਚਾਰ ਹੈ ਸਿਰੋਮਣੀ ਅਕਾਲੀ ਦਲ ਸਿਆਸੀ ਧਿਰ ਵਜੋਂ ਨਹੀ ਖੜੀ ਕੀਤੀ ਗਈ ਇਹ ਦਲ ਹੈ ਫੋਰਸ ਹੈ ਸਿਰੋਮਣੀ ਗੁਰਦਵਾਰਾ ਕਮੇਟੀ ਨੂੰ ਤਾਕਤ ਦੇਣ ਵਾਸਤੇ। ਇਸਨੂੰ ਸਿਆਸੀ ਪੁੜ ਮੱਲਣਾ ਸ਼ੁਰੂ ਕਰ ਦਿੱਤਾ ਸਿਆਸੀ ਜਮਾਤ ਸਿੱਖਾਂ ਨੂੰ ਹੋਰ ਬਣਾਉਣੀ ਚਾਹੀਦੀ ਸੀ ਹੁਣ ਵੀ ਪੰਜਾਬ ਚੋ ਜਾ ਭਾਰਤ ਦੇ ਉੱਤਰ ਵਿਚ ਇਕ ਸਾਂਝੀ ਸਿਆਸੀ ਪਾਰਟੀ ਬਣਾਉਣੀ ਚਾਹੀਦੀ ਹੈ ਜਿਸ ਦਾ ਏਜੰਡਾ ਪਜਾਬ ਤੇ ਸਿੱਖ ਹੋਣਾ ਚਾਹੀਦਾ ਹੈ

  • @Kiranpal-Singh
    @Kiranpal-Singh หลายเดือนก่อน +6

    *ਡਾ. ਸੇਵਕ ਸਿੰਘ ਪੰਜਵੇਂ ਅਤੇ ਛੇਵੇਂ ਪਾਤਸ਼ਾਹ ਦੀ ਮਿਸਾਲ ਦੇ ਗਏ, ਪਰ ਚੋਣ ਦੇ ਬਦਲ ਦਾ ਕੋਈ ਠੋਸ ਤਰੀਕਾ ਸਮਝਾ ਨਹੀਂ ਸਕੇ* ਸਿੱਖ ਸੰਸਥਾਵਾਂ ਨੂੰ ਚਲਾਉਣ ਲਈ, ਵੋਟ ਤੰਤਰ ਠੀਕ ਨਹੀੰ ਹੈ….
    *ਪਰ ਕਿਹੜਾ ਢੰਗ ਅਪਣਾਇਆ ਜਾਵੇ, ਮੌਜੂਦਾ ਹਾਲਾਤ ਅਨੁਸਾਰ, ਇਸਤੇ ਵਿਸਥਾਰਤ ਚਾਨਣਾ ਪਾਇਆ ਜਾਵੇ* !

    • @maninderchandi4420
      @maninderchandi4420 หลายเดือนก่อน +3

      ਗੁਰੂ ਸਾਹਿਬ ਨੇ, ਸਲੈਕਸ਼ਨ ਦਾ ਤਰੀਕਾ ਦਿਤਾ ਸੀ, ੲਿਲੈਕਸ਼ਨ ਵਿਚ, ਤਾਂ ਜੇ ਗਧਿਅਾਂ ਦੀ ਗਿਣਤੀ ਜਿਅਾਦਾ ਹੋਵੇ, ਤਾਂ ਗਧਾ ਹੀ ਅਗੇ ਅਾਵੇਗਾ, ਓਥੇ, ਘੋੜੇ ਦਾ ਕੋੲੀ ਮੁੱਲ ਨਹੀ.???❤

    • @Kiranpal-Singh
      @Kiranpal-Singh หลายเดือนก่อน

      @@maninderchandi4420
      ਬਿਲਕੁਲ ਸਹੀ ਕਿਹਾ, ਪਰ ਉਹ ਬੰਦੇ ਕਿਵੇਂ ਥਾਪੇ ਜਾਣ, ਕਿਹੜੀ ਵਿਧੀ ਅਪਣਾਈ ਜਾਵੇ ?
      ਉਹਨਾਂ ਨੂੰ ਥਾਪਣ ਦਾ ਅਧਿਕਾਰ ਕਿਸ ਕੋਲ ਹੋਵੇ ?
      ਅਗਰ ਸੰਗਤ ਦੀ ਗੱਲ ਕਰੀਏ, ਥਾਪਣ ਵਾਲੇ ਮਸਲੇ ਵਿੱਚ ਲੜਾਈ-ਝਗੜੇ ਆਮ ਹਨ, ਕਿਉਕਿ ਗੁਰਮਤਿ ਅਤੇ ਨਿਮਰਤਾ ਨਹੀਂ ਹੈ, ਪਾਰਟੀ ਬਾਜੀ ਜਾਂ ਹਉਮੈ ਕਰਕੇ ਚੌਧਰ ਦੀ ਭੁੱਖ ਹੈ ?
      ਇਸ ਤੇ ਗੁਰਮਤਿ ਅਨੁਸਾਰ ਵਿਸਥਾਰ ਸਹਿਤ ਚਰਚਾ ਦੀ ਲੋੜ ਹੈ !

  • @manjinderbrar4468
    @manjinderbrar4468 18 วันที่ผ่านมา

    Meaningful episode 👏👏👏🤝🤝🤝♥️♥️♥️♥️♥️

  • @swsingsingh1958
    @swsingsingh1958 หลายเดือนก่อน +4

    ਪੰਡਿਤ ਜਨ ਮਾਤੇ ਪੜ੍ਹ੍ਹਿ ਪੁਰਾਨ ॥ ਜੋਗੀ ਮਾਤੇ ਜੋਗ ਧਿਆਨ ॥ ਸੰਨਿਆਸੀ ਮਾਤੇ ਅਹੰਮੇਵ ॥ ਤਪਸੀ ਮਾਤੇ ਤਪ ਕੈ ਭੇਵ ॥੧॥ ਸਭ ਮਦ ਮਾਤੇ ਕੋਊ ਨ ਜਾਗ ॥ ਸੰਗ ਹੀ ਚੋਰ ਘਰੁ ਮੁਸਨ ਲਾਗ ॥੧॥ ਰਹਾਉ ॥
    ਸਿੱਖਾਂ ਦਾ ਇਹ ਹਾਲ ਹੁਣ ਨਹੀਂ ਹੋਇਆ ਸਗੋਂ ਜਦੋਂ ਦੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਕਾਲ ਤਖਤ ਸਾਹਿਬ ਨੂੰ ਛਡਕੇ ਗਏ ਓਦੋਂ ਤੋਂ ਹੀ ਇਹੋ ਹਾਲ ।
    ਮੀਣਿਆ,ਮਸੰਦਾਂ, ਪਿਰਥੀਚੰਦੀਆਂ, ਸੋਢੀਆਂ, ਬੇਦੀਆਂ, ਭਲਿਆਂ, ਆਦਿ ਗੁਰੂ ਕਿਆਂ ਦੀਆਂ ਅੰਸ਼ਾਂ ਬੰਸਾਂ ਦਾ ਕਬਜੇ ਅਤੇ ਖਿੱਚੋਤਾਣ ਚਲਦੀ ਰਹੀ ।
    ਸ਼੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਦਰਸ਼ਨ ਕਰਨ ਆਏ ਤਾਂ ਇਹਨਾਂ ਕਬਜ਼ੇ ਧਾਰੀਆਂ ਦੀ ਬੇਰੁਖੀ ਦਾ ਸ਼ਿਕਾਰ ਹੋ ਗਏ, ਬਿਨਾਂ ਦਰਸ਼ਨਾਂ ਤੋਂ ਹੀ ਪਰਤਣਾ ਪਿਆ।
    12 ਮਿਸਲਾਂ ਵੇਲੇ ਰੰਘਰੇਟਾ ਦਲ ਦੇ ਜਥੇਦਾਰ ਬਾਬਾ ਬੀਰ ਸਿੰਘ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਗਿਆ ਸਿੱਖ ਕੌਮ ਲਈ ਉਹ ਘਟਨਾ ਬਹੁਤ ਹੀ ਸ਼ਰਮ ਮਹਿਸੂਸ ਕਰਨ ਵਾਲੀ ਹੈ ।
    ਮਾਹਾਰਾਜਾ ਰਣਜੀਤ ਸਿੰਘ ਜੀ ਵੇਲੇ ਸੱਤਾ ਤੇ ਧੰਨ ਦੌਲਤ ਦੇ ਹੰਕਾਰ ਨੇ ਆਕਾਲ ਤਖਤ ਸਾਹਿਬ ਦੀਆਂ ਤਾਕਤਾਂ ਨੂੰ ਸੀਮਤ ਕਰਨ ਲਈ ਬੇਅੰਤ ਖੇਡਾਂ ਖੇਡੀਆਂ । ਸਿੱਖਾਂ ਦੀਆਂ ਅਖਾਂ ਵਿੱਚ ਘੱਟਾ ਪਾਉਣ ਲਈ ਸ਼੍ਰੀ ਹਰਿਮੰਦਰ ਸਾਹਿਬ ਨੂੰ ਗੋਲਡਨ ਟੈਂਪਲ ਵਿੱਚ ਬਦਲ ਦਿੱਤਾ ਗਿਆ ।
    ਅੰਗਰੇਜ਼ਾਂ ਦੇ ਸਮੇਂ ਉਦਾਸੀ ਮਹੰਤਾਂ ਦੇ ਕਬਜ਼ੇ ਨੇ ਇਸੇ ਆਕਾਲ ਤਖਤ ਸਾਹਿਬ ਅਤੇ ਹਰਿਮੰਦਰ ਸਾਹਿਬ ਵਿਖੇ ਛੂਦਰ / ਰੰਘਰੇਟੇ ਸਿੰਘਾਂ ।ਦੇ ਕੋਲੋਂ ਅਰਦਾਸ ਕਰਨ ਅਤੇ ਦਰਸ਼ਨ ਦੀਦਾਰ ਕਰਨ ਦਾ ਹਕ ਵੀ ਖੋਹ ਲਿਆ । ਅਤੇ ਇਹ ਖੇਡ ਸਿੱਖਾਂ ਵਿੱਚ ਹੁਣ ਤੱਕ ਵੀ ਚਲ ਰਹੀ ਹੈ ।
    ਆਪ ਜੀ ਦਾ ਚੈਨਲ ਵੀ ਬਾਕੀ ਦੇ ਚੈਨਲਾਂ ਵਾਂਗੂੰ ਹੀ ਸਿਰ ਪਿੱਟ ਪਿੱਟ ਕੇ ਥਕ ਜਾਵੇਗਾ, ਪਰੰਤੂ ਸਿੱਖ ਕੌਮ ਜੋ ਬ੍ਰਹਮਣੀ ਵਿਚਾਰ ਧਾਰਾ ਤੋਂ ਬਹੁਤ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਇਸਨੂੰ ਬਿਪਰਵਾਦੀ ਕਰਮ ਕਾਂਡਾਂ ਵਿਚੋਂ ਕੱਢਣ ਲਈ ਜਰੂਰੀ ਹੈ ਕਿ :-
    ਸਿੱਖਾਂ ਦੇ ਸਮਾਜਿਕ, ਧਾਰਮਿਕ, ਰਾਜਨੀਤਕ ਆਰਥਿਕ, ਸਿੱਖਿਆ ਨੀਤੀ , ਸਵਾਸਥ ਨੀਤੀ , ਵਾਤਾਵਰਨ, ਆਦਿ ਦੇ ਮਸਲਿਆਂ ਨੂੰ ਸੁਧਾਰਨ ਲਈ ਪਰੰਪਰਾਵਾਂ / ਗਰੰਥ ਬਣਾਏ ਜਾਣ ।

  • @sukhbirsingh-ir4np
    @sukhbirsingh-ir4np หลายเดือนก่อน +4

    ਸਿੰਘ ਸਹਿਬਾਨ ਇਨ੍ਹਾਂ ਨੂੰ ਮਾਫ ਕਰਨ ਤੋਂ ਬਾਅਦ ਇਨ੍ਹਾਂ ਨੂੰ ਦਸ ਸਾਲ ਤਕ ਅਕਾਲੀ ਦਲ ਦੇ ਮੈਂਬਰ ਬਨਣ ਤੇ ਪਾਬੰਦੀ ਲਗਾਈ ਜਾਵੇ ਤਾਂ ਕਿ ਇਹਨਾਂ ਦੁਆਰਾ ਲੁਟੇ ਮਾਲ ਨੂੰ ਹਜ਼ਮ ਕਰ ਸਕਣ ਅਤੇ ਨਵੇਂ ਬੁਧੀਜੀਵੀਆਂ ਨੂੰ ਇਕੱਠੇ ਕਰਕੇ ਨਵਾਂ ਅਕਾਲੀ ਦਲ ਬਣਾਓ

  • @user-xg7ct4mi9j
    @user-xg7ct4mi9j หลายเดือนก่อน +2

    ਵਾਹਿਗੁਰੂ ਜੀ।ਇਹ ਵਖਰੀ ਸਿੱਖ ਕੌਮ ਦੇ ਸਾਰੇ ਆਗੂ ਬੁਧੀਜੀਵੀ ਪ੍ਰਚਾਰਕ ਦੁਸ਼ਟ ਬੇਈਮਾਨ ਚੋਧਰ ਦੇ ਭੁਖੇ ਹਨ ਨਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ ਮਰੀ ਜ਼ਮੀਰ ਵਾਲੇ। ਵੀਚਾਰ ਜਰੂਰ ਕਰ ਕੇ ਲਿਖਣਾ। ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @Kiranpal-Singh
    @Kiranpal-Singh หลายเดือนก่อน +5

    *ਨਵੀਂ ਅਗਵਾਈ ਦੀ ਲੋੜ ਹੈ* …..
    ਸੁਖਬੀਰ ਬਾਦਲ ਅਤੇ ਨੇੜਲੇ ਚਾਪਲੂਸ ਨੇਤਾਵਾਂ ਨੂੰ ਲੋਕ ਪਰਵਾਨ ਨਹੀਂ ਕਰਨਗੇ *ਨਿੱਜੀ ਜਿੰਦਗੀ ਲਈ ਮਨੋਂ ਪਛੁਤਾਵਾ-ਮੁਆਫੀ ਠੀਕ ਹੈ* !

  • @kamaljitkaur5771
    @kamaljitkaur5771 หลายเดือนก่อน +3

    ਗੁਰੂ ਨਾਨਕ ਸਾਹਿਬ ਜੀ ਸਿਧਾਂਤ ਪਹਿਲਾਂ ਪੰਜਾਬ ਵਿਚ ਅਪਣਾਓ ਹੋਰਨਾਂ ਸੂਬਿਆਂ ਨੂੰ ਜਦੋਂ ਚੰਗਾ ਲੱਗੇਗਾ ਫਿਰ ਉਹ ਆਪੇ ਅਪਣਾ ਲੈਣ ਗੇ

  • @frozen-mf9tn
    @frozen-mf9tn หลายเดือนก่อน +1

    Dr. Sewak singh ji

  • @mamandeepsingh9546
    @mamandeepsingh9546 หลายเดือนก่อน +2

    Waheguru ji

  • @Jaskaran_singh68
    @Jaskaran_singh68 หลายเดือนก่อน +1

    ਵਾਹਿਗੁਰੂ ਜੀ ❤

  • @nimanasingh1173
    @nimanasingh1173 หลายเดือนก่อน +2

    ਬਾਦਲ ਦਲ ਇਕ ਪੰਜਾਬੀ ਪਾਰਟੀ ਹੈ, ਇਸ ਨੂੰ ਅੱਜ ਦੇ ਸਮੇਂ ਵਿੱਚ ਅਕਾਲੀ ਦਲ ਕਹਿਣਾ, ਅਕਾਲੀ ਸ਼ਬਦ ਦੀ ਦੀ ਤੋਹੀਨ ਹੈ, ਅਨੇਕਾਂ ਸਿੰਘਾਂ ਦੀ ਸ਼ਹਾਦਤ ਇਨ੍ਹਾਂ ਦੇ ਪਾਲਤੂ ਲੋਕਾਂ ਵਲੋਂ ਕੀਤੀ ਗਈ

  • @balwindercheema5147
    @balwindercheema5147 หลายเดือนก่อน

    ਲੰਗਰ ਜੋਂ ਆਪ ਮੁਹਾਰੇ ਲਏ ਜਾ ਰਹੇ ਹਨ ਇਹਨਾਂ ਨੁ ਸੀਮਤ ਤੇ ਕਿਸੇ ਪਰਬੰਧ ਅਧੀਨ ਲਿਆਉਣਾ ਚਾਹੀਦਾ ਹੈ ਖੁੱਲੀ ਖੇਡ ਤੇ ਅਪੋ ਧਾਪੀ ਬੰਦ ਹੋਵੇ,ਤੇ ਲੰਗਰਾਂ ਲਈ ਸੇਵਾ ਦੇਂਦੇ ਹੁਨ ਓਹ ਭੀ ਥੋੜਾ ਸਬਰ ਰੱਖਣ ਤੇ ਇਸ ਪ੍ਰੰਪਰਾ ਨੁ ਸੋਧਣ

  • @user-kn1yb3xy2b
    @user-kn1yb3xy2b หลายเดือนก่อน +1

    ਬਹੁਤ ਖੂਬ ਬਾ ਕਮਾਲ ਜੀ

  • @Deepjass3q
    @Deepjass3q หลายเดือนก่อน +1

    ਬਹੁਤ ਵਧੀਆ ਵਿਚਾਰ

  • @jashpalsingh1875
    @jashpalsingh1875 หลายเดือนก่อน +7

    ਕੋਈ ਕਿਸੀ ਕੋ ਰਾਜ ਨਾ ਦੇ ਹੈ।ਜੋਂ ਲ ਹੈ ਨਿਜ ਬਲ ਸੇ ਲ ਹੈ।

  • @amreeksingh0084
    @amreeksingh0084 18 วันที่ผ่านมา

    ਬਹੁਤ ਵਧੀਆਂ ਜੀ

  • @Jagdishsingh-ub9mb
    @Jagdishsingh-ub9mb หลายเดือนก่อน +5

    ਵਾਹ ਜੀ ਵਾਹ

  • @surjeetSingh-qz2xj
    @surjeetSingh-qz2xj หลายเดือนก่อน +2

    Good and great chanal sir please carry on

  • @kamalpreetsingh7805
    @kamalpreetsingh7805 หลายเดือนก่อน +7

    ਇਹ ਤਾਂ ਹੁਣ ਤਕ ਸਾਰਿਆ ਨੂੰ ਪਤਾ ਲੱਗ ਗਿਆ ਕਿ ਸਿਖੀ ਦੇ ਮੁਤਾਬਕ ਨਈ ਚਲ ਰਿਆ, ਪਰ ਅਸੀਂ ਸਹੀ ਵੀ ਕਿੱਥੇ ਕਰ ਸਕੇ ਹਾਂ

    • @kamaljeetsinghhunjan6892
      @kamaljeetsinghhunjan6892 หลายเดือนก่อน

      ਸਹੀ ਵੀ ਸਾਨੂੰ ਸਾਰਿਆਂ ਨੂੰ ਰੱਲ ਕੇ ਕਰਨਾ ਪੈਣਾ ਹੈ।

    • @user-td7cy9hl9f
      @user-td7cy9hl9f หลายเดือนก่อน

      Tusi age lago

  • @user-lp5gu1bf1v
    @user-lp5gu1bf1v หลายเดือนก่อน +2

    ਜੱਸਵੀਰ ਬਾਈ ਭਾਈ ਜਗਦੀਪ ਸਿੰਘ ਫਰੀਦਕੋਟ ਉਹਨਾਂ ਦੇ ਦਰਸ਼ਨ ਜ਼ਰੂਰ ਕਰਾ ਮੇਰਾ ਵੀਰ ਆਪਣੇ ਚੈਨਲ ਰਾਹੀ

  • @SherSingh-mb2be
    @SherSingh-mb2be หลายเดือนก่อน +1

    Excelent views

  • @JasbirSingh-nz1mu
    @JasbirSingh-nz1mu หลายเดือนก่อน +1

    Waheguru ji Waheguru ji Waheguru ji Waheguru ji 🙏 ❤❤

  • @ajaibsingh3873
    @ajaibsingh3873 11 วันที่ผ่านมา +2

    ਇਹ ਤਾਂ ਹਾਰ ਕਰਕੇ ਸਭ ਕੁੱਝ ਹੋ ਰਿਹਾ ਹੈ। ਬਾਕੀ ਨਾਂ ਕਿਸੇ ਨੂੰ ਸਿੱਖਾ ਨਾਲ ਕੋਈ ਸਰੋਕਾਰ ਹੈ ਨਾ ਪਥ ਨਾਲ।

  • @sheera5181
    @sheera5181 หลายเดือนก่อน +1

    Good interview

  • @AnmoldeepSingh-gp6jk
    @AnmoldeepSingh-gp6jk 18 วันที่ผ่านมา

    Bhut vdia g

  • @surinderjitsingh6173
    @surinderjitsingh6173 หลายเดือนก่อน +1

    🦋🦋🦋🦋🦋🦋🦋🦋
    🦋🦋 WECOME 🦋🦋
    🦋🦋🦋🙏🙏🦋🦋🦋

  • @mehaksandha9300
    @mehaksandha9300 18 วันที่ผ่านมา

    Keep it up bro…. Waheguru chardikala bakshan

  • @DarshanSingh-qx4ti
    @DarshanSingh-qx4ti 26 วันที่ผ่านมา

    Dr sewak Singh salute to you

  • @balbindrasinghbalbindra5692
    @balbindrasinghbalbindra5692 หลายเดือนก่อน +1

    Bahut vadiya interview

  • @harbhajandhaliwal4966
    @harbhajandhaliwal4966 หลายเดือนก่อน +1

    Thinks

  • @jasvirkaurgill5316
    @jasvirkaurgill5316 หลายเดือนก่อน +1

    Very nice

  • @barindersinghmander6375
    @barindersinghmander6375 หลายเดือนก่อน

    ਅਕਾਲ ਤਖ਼ਤ ਸਾਹਿਬ ਸੋਚ ਹੋਣਾ ਵੱਧ ਜਰੂਰੀ ਏਹ, ਪਹਿਲਾ ਵੀ ਸਿੱਖਾਂ ਨੂੰ ਹਰਿਮੰਦਰ ਸਾਹਿਬ ਤੇ ਤਖ਼ਤ ਸਾਹਿਬ ਨਿਰੰਕਾਰੀ ਬੈਠੇ ਸੀ ਆਜ਼ਾਦ ਹੋ ਗਿਆ ਸੀ, ਪਰ ਹੁਣ ਅਸੀਂ ਵੀ ਇਮਾਰਤ ਨੂੰ ਅਹਮਿਯਤ ਦੇਣੇ ਪਏ ਸੱਚੇ ਪਾਤਸ਼ਾਹ ਹਰ ਗੁਰੂ ਗੋਬਿੰਦ ਸਾਹਿਬ ਜੀ ਦੱਸਿਆ ਕਿਵੇਂ ਕਰਨਾ ਇੱਥੇ ਸਾਡੇ ਜਥੇਦਾਰਾਂਤੇ ਸਿੱਖ ਸੰਪਰਦਾਵਾਂ ਆਪਣੀ ਆਪਣੀ ਪਈ ਏਹ ਵੀ ਡੇਰਿਆਂ ਵਾਲਿਆਂ ਘੱਟ ਨਹੀਂ 🙏🙏

  • @manjhnama3206
    @manjhnama3206 หลายเดือนก่อน +2

    ਬਹੁਤ ਵਧੀਆ ਗੱਲਬਾਤ

    • @JasveerSinghShow
      @JasveerSinghShow  หลายเดือนก่อน

      ਬਹੁਤ ਸ਼ੁਕਰੀਆ ਜੀ

  • @surinderjitsingh6173
    @surinderjitsingh6173 หลายเดือนก่อน +1

    🪻🪻🪻🪻🪻🪻🪻🪻
    🪻🪻ਧੰਨ ਗੁਰੂ ਨਾਨਕ🪻🪻
    🪻🪻🪻🙏🙏🪻🪻🪻

  • @myvisaaidmigration2265
    @myvisaaidmigration2265 หลายเดือนก่อน

    ਛੋਟਾ ਜਾਂ ਵਰਤਾਰਾ ਸਰਬਸੰਮਤੀ ਨਾਲ ਚੁਣੇ ਸਰਪੰਚ ਤੇ ਪਿੰਡ ਚ ਰਾਜਨੀਤੀ ਦੀ ਧੜੇਬੰਦੀ ਦੀ ਖੇਪ ਚੋਂ ਪੈਦਾ ਹੋਏ ਸਰਪੰਚ ਦੇ ਕਿਰਦਾਰਾਂ ਨੂੰ ਪੰਜਾਬ ਭਰ ਵਿਚਾਰ ਕੇ ਦੇਖ ਸਕਦੇ ਹਾਂ.. ਇਹ ਸਾਰੇ ਵਰਤਾਰੇ ਦਾ ਬੁਹਤ ਸੌਖਾ ਤੇ ਪ੍ਰੈਕਟੀਕਲ ਉਦਾਹਰਨ .. ਸਮੇਂ ਦੇ ਮਾਪਦੰਡ ਤੇ ਪੰਚ ਪ੍ਰਧਾਨੀ ਨਵੀਨਤਮ ਹੈ .. ਪਰ ਇਹ ਮੁੱਦਾ ਬੈਠ ਕੇ ਵਿਚਾਰਨ ਵਾਲਾ ਤੇ ਏਸੇ ਨੂੰ ਘੱਟੋ ਘੱਟ ਪੰਜਾਬ ਚੋਂ ਆਉਣ ਵਾਲੇ ਸਮਿਆਂ ਪੈਦਾ ਹੋ ਰਹੇ ਲੀਡਰਾਂ ਦੇ ਮਨ ਚ ਵਸਾਇਆ ਜਾਵੇ ਤਾਂ ਏਸਦੇ ਪ੍ਰਗਟ ਰੂਪ ਚੋਂ ਅਸੀਂ ਦੁਨੀਆਂ ਨੂੰ ਦਿਖਾਂ ਸਕੀਏ .. ਇਹ ਫ਼ਰਕ ਤਲਵਾਰ ਤੇ ਕ੍ਰਿਪਾਨ ਦੇ ਫ਼ਰਕ ਤੱਕ ਸੂਖਮ ਰੂਪ ਚ ਚਲਾ ਜਾਂਦਾਂ।

  • @AmandeepSingh-bu4wn
    @AmandeepSingh-bu4wn หลายเดือนก่อน +3

    ਸੁਖਬੀਰ ਬਾਦਲ ਗਦਾਰ ਏ

  • @kanwaljitsingh3248
    @kanwaljitsingh3248 หลายเดือนก่อน +2

    Good channel

  • @gurcharansingh4251
    @gurcharansingh4251 หลายเดือนก่อน +3

    ਘੋੜੇ 49 ਤੇ ਗਦੇ 51ਜਿਹੜੇ ਰਾਜ ਕਰਗੇ ਜਿੱਨਾ ਚਿਰ ਇਹ ਸਾਰੇ ਔਦੇ ਛੱਡ ਕੇ ਮੇਜ ਤੇ ਰੱਖਕੇ ਸਿੱਖਾਂ ਨੂੰ
    ਅਵਾਜ ਮਾਰ ਕੇ ਇਹ ਨਹੀਂ ਕਹਿੰਦੇ ਕੇ ਖਾਲਸਾ ਜੀ ਆਹ ਸਾਰਾ ਕੁਝ ਮੇਜ ਤੇ ਪਿਆ ਜਿਨੂੰ ਮਰਜ਼ੀ ਦੇ ਦਿਓ ਅਸੀ ਥੋਡੇ ਨਾਲ ਹਾ

  • @surinderjitsingh6173
    @surinderjitsingh6173 หลายเดือนก่อน

    🪭🪭🪭🪭🪭🪭🪭🪭
    🪭ਵਾਹਿਗੁਰੂ ਜੀ ਕਾ ਖਾਲਸਾ🪭
    🪭 ਵਾਹਿਗੁਰੂ ਜੀ ਕੀ ਫਤਿਹ 🪭
    🪭🪭🪭🙏🙏🪭🪭🪭

  • @AnmoldeepSingh-gp6jk
    @AnmoldeepSingh-gp6jk 18 วันที่ผ่านมา

    Waheguru ji

  • @rajdeepsingh3663
    @rajdeepsingh3663 หลายเดือนก่อน +2

    🎉❤

  • @abhijotsra5269
    @abhijotsra5269 หลายเดือนก่อน +1

    👍👍👍👍

  • @kulwantsingh3183
    @kulwantsingh3183 หลายเดือนก่อน

    ਦਾਸ ਨੇ ਤਾਂ ਸੰਨਚੁਰਾਸੀ ਤੋਂ ਬਾਅਦ ਹੀ ਕਹਿ ਦਿੱਤਾ ਸੀ ਬਾਦਲ ਅਕਾਲੀ ਦਲ ਪੰਥਕ ਨਹੀਂ ਇਹ ਕਾਮਰੇਡ ਦਲ ਹੈ ਤਾਂ ਅੱਜ ਸੱਚ ਸ਼ਭ ਦੇ ਸਾਹਮਣੇ ਆ ਰਿਹਾ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @iqbalsinghcombojsingh7777
    @iqbalsinghcombojsingh7777 หลายเดือนก่อน +4

    idaa DA intervew honna cahiida har video vich amritpal di gal v huni cahidi ya

  • @pardeepsran1533
    @pardeepsran1533 หลายเดือนก่อน

    ਇੰਜ ਲਗਦਾ ਇਹ ਸਾਰੇ ਸਵਾਲ ਭਾਈ ਸੇਵਕ ਸਿੰਘ ਜੀ ਦੇ ਹਾਣਦੇ ਨਹੀਂ ਸੀ ਬਹੁਤ ਵਿੱਥ ਸੀ।

  • @nachattersingh4071
    @nachattersingh4071 หลายเดือนก่อน

    ਅਕਾਲੀ ਸੰਘਰਸ਼ ਦਾ ਅਰਥ ਹੈ। ਗੁਰੂ ਗੋਬਿੰਦ ਸਿੰਘ ਦੀ ਲਾਈਨ ਨੂੰ ਲਾਗੂ ਕਰਨਾ।ਜਾਤਿ ਨਿਰਪੱਖ ਧਰਮ ਨਿਰਪੱਖ ਹੋਣਾ ਅਤੇ ਮਸੰਦਾਂ ਨੂੰ (ਜਗੀਰਦਾਰੀ) ਨੂੰ ਮਸੰਦ ਪ੍ਰਥਾ ਅਨੁਸਾਰ ਸਜ਼ਾ ਦੇਣੀ। ਸਿੱਖ ਫਲਸਫ਼ੇ ਨੂੰ ਮਜ਼ਦੂਰ ਅਤੇ ਕਿਸਾਨ ਹੀ ਅਗਵਾਈ ਦੇ ਸਕਦੇ ਹਨ।ਇਹ ਸਾਰੇ ਅਸਲੀ ਅਤੇ ਨਕਲੀ ਸਭ ਦੇ ਸਭ ਰਾਜੇ ਜਗੀਰਦਾਰ ਹਨ।ਇਹੀ ਤਾਂ ਅਸਲ ਮਸੰਦ ਟੋਲਾ ਹੈ।।।।

  • @drcharanjeetsingh5824
    @drcharanjeetsingh5824 หลายเดือนก่อน

    Practical talk 🙏

  • @KuldeepSingh-re5hr
    @KuldeepSingh-re5hr หลายเดือนก่อน

    ਅਕਾਲੀ ਸੰਕਟਦਾ ਹੱਲ ਅਕਾਲ ਤਖਤ ਨੁੰ ਮਜ਼ਬੂਤ ਕਰਨ ਅਜ਼ਾਦ ਦਫ਼ਤਰ ਅਜ਼ਾਦ ਫੰਡ ਤੇ ਅਜ਼ਾਦ ਸਲੈਕਸ਼ਨ ਵਿੱਚੋ ਅਕਲੀ ਦੇ ਰੋਲ ਨੁ ਗੁਰੂ ਸੋਚ ਸੰਕਲਪ ਪ੍ਰਤੀ ਜ਼ਿੰਮੇਵਾਰੀ ਜ਼ੁਵਾਬਦੇਹੀ ਘੜਨਾ ਹੈ

    • @KuldeepSingh-re5hr
      @KuldeepSingh-re5hr หลายเดือนก่อน

      ਅਕਾਲੀ ਦਲ ਦੇ ਰੋਲ

  • @KuldeepSingh-re5hr
    @KuldeepSingh-re5hr หลายเดือนก่อน

    ਅਕਾਲੀ ਦਲ ਦੇ ਸੰਕਟ ਨੂੰ ਸਿੱਖੀ ਕਿਰਦਾਰ ਵਿੱਚ ਕਿਰਦਾਰ ਦਾ ਸੰਕਟ / ਗੁਰਬਾਣੀ ਪਰਚਾਰ ਦੀ ਕਮੀ ਬਿਪਰਨ ਵਾਦੀ ਦੀ ਸੋਚ ਦਾ ਦਖ਼ਲ ਪ੍ਰਤੀ ਅਕਾਲ ਤਖ਼ਤ ਦੇ ਜਥੇਦਾਰ
    ਦਾ ਕੌਮੀ ਰੋਲ /ਐਸਜੀਪੀਸੀ ਤੋ ਫੰਡ ਤੇ ਔਹਦਾ ਮਿਆਦ ਮਰਜ਼ੀ

  • @jasvirsinghgrewal7883
    @jasvirsinghgrewal7883 หลายเดือนก่อน +1

    🙏🙏🙏🙏🙏

  • @kanwaljitsingh3248
    @kanwaljitsingh3248 หลายเดือนก่อน +1

    Dr Sewak Singh root cause tte attack karde hann.

  • @nirmalcheema2191
    @nirmalcheema2191 หลายเดือนก่อน +3

    Jina nuksan kali dall ne kita Ona ta aaj tak dusman b ni kr sake 😢

  • @daljeetsinghmrock8365
    @daljeetsinghmrock8365 หลายเดือนก่อน +1

    Sira

  • @bittuvirk1885
    @bittuvirk1885 หลายเดือนก่อน +6

    ਸਿੱਖ ਆਪਸ ਵਿਚ ਲੜੀ ਜਾਂਦੇ ਪਹਿਲਾ ਕਾਂਗਰਸ ਸਰਕਾਰ ਬਣਾ ਗਈ ਤਖ਼ਤ ਢਾਹ ਦਿੱਤੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਸਿੱਖ ਭੁੱਲ ਭੁਲਾ ਗਏ ਮਾਝੇ ਦੀਆਂ ਸਾਰੀਆਂ ਲਗਭਗ ਜਿੱਥੇ ਸਿੱਖਾਂ ਦੀ ਬਹੁਗਿਣਤੀ ਹੈ ਸਾਰੀਆਂ ਸੀਟਾਂ ਜਿਤਾ ਦਿੱਤੀਆਂ ਫਿਰ ਝਾੜੂ ਨੂੰ ਜਿਹਨਾ ਦਾ ਸਿੱਖਾ ਨੂੰ ਛੱਡੋ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ 92 ਜਿੱਤਾਂ ਦਿੱਤੇ ਲੋਕਾ ਵਿੱਚ ਇੱਕ ਬਹੁਤ ਭੁਲੇਖਾ ਤੁਸੀ ਇਕੱਲੀ ਪੰਥਕ ਰਾਜਨੀਤੀ ਕਰਕੇ ਸਰਕਾਰ ਬਣਾ ਸਕਦੇ ਕੁਝ ਸੀਟਾਂ ਆ ਸਕਦੀਆਂ ਪਰ ਸਰਕਾਰ ਨਹੀ 30 ਤੋ 35 ਸੀਟਾਂ ਜਿਹੜੀਆਂ ਹਿੰਦੂ ਭਾਈਚਾਰੇ ਦੀ ਗਿਣਤੀ ਜ਼ਿਆਦਾ ਉਹ ਤਾਂ ਅਕਾਲੀ ਦਲ ਨੂੰ ਵੋਟਾ ਨਹੀ ਪਾਉਂਦੇ ਭਾਵੇਂ ਉਹ ਪੰਜਾਬ ਦੀ ਪਾਰਟੀ ਦੇ ਨਾਲ ਵਿਚਰ ਰਹੇ ਹੁਣ ਰਹੀਆ ਬਾਕੀ ਸੀਟਾਂ ਬਹੁਤੇ ਵਿਦਵਾਨ ਕਾਂਗਰਸ ਪਾਰਟੀ ਨਾਲ ਸਬੰਧਤ ਉਹਨਾ ਨੇ ਸੂਈ ਅਕਾਲੀ ਦਲ ਦੇ ਖ਼ਿਲਾਫ਼ ਰੱਖੀ ਹੋਈ ਹੈ ਸਰਕਾਰ ਕਾਂਗਰਸ ਦੀ ਭਾਵੇਂ ਝਾੜੂ ਦੀ ਉਹ ਸਵੇਰੇ ਸ਼ਾਮ ਹਾਏ ਅਕਾਲੀ ਦਲ ਕਰੀ ਜਾਂਦੇ ਕਾਂਗਰਸ ਤੇ ਝਾੜੂ ਬੇਅਦਬੀ ਨਸ਼ੇ ਤੇ ਸਰਕਾਰਾਂ ਬਣਾ ਗਏ ਹੁਣ ਦਸ ਸਾਲ ਹੋ ਜਾਣੇ ਹੁਣ ਕਿਉਂ ਨਹੀ ਨਸ਼ਾ ਰੁਕ ਰਿਹਾ ਬੇਅਦਬੀ ਦੇ ਮਸਲੇ ਹੱਲ ਕਿਉ ਨਹੀ ਹੋ ਰਹੇ ਇਹ ਅਖੌਤੀ ਵਿਦਵਾਨ ਤੇ ਪੱਤਰਕਾਰ ਲੋਕਾਂ ਨੂੰ ਪੰਜਾਬ ਦੇ ਮਸਲਿਆਂ ਵੱਲ ਜਾਣ ਨਹੀ ਦੇ ਰਹੇ ਉਹਨਾ ਨੇ ਲੋਕਾ ਨੂੰ ਸਿੱਖ ਸਿਆਸਤ ਵਿੱਚ ਹੀ ਸੀਮਤ ਕਰ ਦਿੱਤਾ ਕਾਂਗਰਸ ਝਾੜੂ ਵਾਲੇ ਕਦੇ ਸਿੱਖ ਛੱਡੋ ਪੰਜਾਬ ਲਈ ਵੀ ਨਹੀ ਬੋਲਦੇ ਇਸ ਦੇ ਉਲਟ ਵਿਰੋਧ ਕਰਦੇ ਹਨ ਪਰ ਫਿਰ ਵੀ ਸਰਕਾਰਾਂ ਬਣਾ ਰਹੇ ਜਸਵੀਰ ਸਿੰਘ ਜੀ ਪਿਛਲੇ ਵੀਹ ਪੱਚੀ ਸਾਲਾਂ ਤੋ ਤੀਹ ਤੋਂ ਚਾਲੀ ਲੱਖ ਸਿੱਖ ਪੰਜਾਬ ਛੱਡ ਕੇ ਵਿਦੇਸ਼ਾਂ ਵਿੱਚ ਚੱਲ ਗਏ ਹਨ ਸਾਰਾ ਦੁਆਬਾ ਅੱਧਾ ਮਾਲਵਾ ਪਿੰਡ ਖਾਲੀ ਹੋ ਗਏ ਜਿੱਥੋ ਸਾਰੀ ਅਕਾਲੀ ਸਿਆਸਤ ਚੱਲਦੀ ਸੀ

  • @myvisaaidmigration2265
    @myvisaaidmigration2265 หลายเดือนก่อน

    ਬਾਬਾ ਜੀ ਮੈਂ ਮਹਿਸੂਸ ਕਰਦਾਂ ਵੀ ਕਦੇ ਵੀ ਕੁਝ ਸਿੱਧਾ concentrate ਰੂਪ ਚ ਨਹੀਂ ਹੋ ਸਕਦਾ ਸੋ ਸਿੱਧਾ ਜਿਹਾ ਰੂਪ ਤਾਂ ਇਹ ਬਣਦਾ ਕਿ parallel ਹੋਣ ਲੱਗੇ ਤੇ ਫੇਰ ਇਕ ਰੂਪ ਦੂਜੇ ਪੱਖ ਨਾਲ ਰਲਗੱਡ ਹੋਵੇ ਤੇ ਅੰਤ ਜੋ ਕੁਦਰਤ ਤੌ ਬੌਣਾ ਉਹ ਝੜ ਹੀ ਜਾਣੈ.. ਤੇ ਇਸਦਾ ਦੂਜਾ ਰੂਪ ਇਹ ਹੈ ਕਿ ਤੁਹਾਡੇ ਕੋਲ ਆਪਣਾ ਰਾਜ ਹੋਵੇ ਤੁਸੀਂ ਉਸਨੂੰ ਆਪਣੇ ਅਕੀਦੇ ਚੋਂ ਪੇਸ਼ ਕਰੋਂ ਕਿ ਦੁਨੀਆਂ ਅਸ਼ ਅਸ਼ ਕਰ ਉੱਠੇ..ਇਹਦੀ ਵਧੀਆ ਸ਼ੁਰੂਆਤ SGPC ਚੋਣਾਂ ਦੇ ਬਰਾਬਰ ਕੀਤੀ ਜਾ ਸਕਦੇ। ਜੇ ਗੁਰੂ ਨੇ ਚਾਣਕਿਆ ਰੱਦ ਕੀਤਾ ਤਾਂ ਉਸਨੇ ਰੱਦ ਹੋਣਾ ਹੀ ਹੈ ਪਰ ਆਪਾਂ ਆਪਣੇ ਜੀਵਨ ਕਾਲ ਦੇ ਸਮੇਂ ਚ ਬੱਝੇ ਅਸੀਂ ਉਤਾਵਲੇ ਹੋ ਜਾਂਦੇ ਹਾਂ।

  • @user-gd9pp9hy2r
    @user-gd9pp9hy2r หลายเดือนก่อน

    204th.Like.🙏🙏 SSA Veer jio 👍 From Advocate GS Khaira Ldh.☝️☝️☝️☝️☝️✍️✍️💯👍👏

  • @surinderjitsingh6173
    @surinderjitsingh6173 หลายเดือนก่อน

    🎋🎋🎋🎋🎋🎋🎋🎋
    🎋🎋VERY NICE🎋🎋
    🎋🎋🎋🙏🙏🎋🎋🎋

    • @surinderjitsingh6173
      @surinderjitsingh6173 หลายเดือนก่อน

      🎋🎋🎋🎋🎋🎋🎋🎋
      🎋🎋VERY NICE 🎋🎋
      🎋🎋🎋🙏🙏🎋🎋🎋

  • @damanbhatia7
    @damanbhatia7 หลายเดือนก่อน +2

    Please bring Dr. Sukhpreet Udhoke too !!

  • @gagandhindsa55
    @gagandhindsa55 หลายเดือนก่อน +1

    Hun tkk di sbb to sohni gllbat

    • @JasveerSinghShow
      @JasveerSinghShow  หลายเดือนก่อน

      ਬਹੁਤ ਸ਼ੁਕਰੀਆ ਜੀ