ਖੇਤ ਭੱਤਾ ਲੈ ਕੇ ਕਿਵੇਂ ਜਾਂਦੀਆਂ ਸੀ ਮੁਟਿਆਰਾਂ Bittu Chak Wala ll Daily Awaz

แชร์
ฝัง
  • เผยแพร่เมื่อ 4 ต.ค. 2024

ความคิดเห็น • 48

  • @RajwinderKaur-bq2cb
    @RajwinderKaur-bq2cb 3 ปีที่แล้ว +11

    ਬਹੁਤ ਵਧੀਆ ਲੱਗਿਆ ਵੀਰ ਜੀ ...ਬੇਬੇ ਬਾਪੂ ਜੀ ਨੂੰ ਸੁਣ ਕੇ

  • @prabhjotkhalsa7038
    @prabhjotkhalsa7038 3 ปีที่แล้ว +11

    ਵਾਹਿਗੁਰੂ ਚੜ੍ਹਦੀ ਕਲ੍ਹਾ ਵਿਚ ਰੱਖੇ ਦੋਨੋਂ ਜਾਣਿਆ ਨੂੰ

  • @xyz6859
    @xyz6859 3 ปีที่แล้ว +14

    ਅੱਜ ਕੱਲ ਦੀ ਜਰਨੇਸਨ ਤਾ ਕੰਮ ਕਰਨਾ ਹੀ ਨਹੀਂ ਚਾਹੁੰਦੀ ਪਹਿਲੇ ਸਮਿਆਂ ਵਿੱਚ ਖੇਤੀ ਮਸ਼ੀਨਾਂ ਨਾਲ ਨਹੀਂ ਸੀ ਹੁੰਦੀ ਲੋਕ ਹੱਥੀ ਮੇਹਨਤ ਕਰਦੇ ਸੀ 20-20 ਬੰਦਿਆਂ ਦੀ ਰੋਟੀ ਖੇਤਾਂ ਵਿੱਚ ਲੈ ਕੇ ਜਾਂਦੀਆਂ ਸੀ ਵਾਪਸੀ ਉੱਤੇ ਫੇਰ ਸਬਜ਼ੀ ਜਾ ਪੱਠਿਆਂ ਦੀ ਭਰੀ ਟੋਕਰੇ ਵਿੱਚ ਲੈ ਆਉਂਦੀਆਂ ਬਿੱਟੂ ਜੀ ਹੁਣ ਤਾ ਨਵੀ ਪੀੜੀ ਨੂੰ ਪਹਿਲੇ ਪਹਿਰ ਦਾ ਵੀ ਪਤਾ ਨਹੀਂ ਹੈ ਕੀ ਹੁੰਦਾ🌲🌻 ਨਾਂ ਕੋਈ ਅੰਮ੍ਰਿਤ ਵੇਲੇ ਜਾਗਦਾ ਨਾਂ ਮੰਦਰ ਖੜਕਦੇ ਟੱਲ ,,ਨਾਂ ਖੇਤੀ ਕਲੀਆਂ ਲਗਦੀਆ ਨਾਂ ਖੇਤੀ ਖੜਕਣ ਹੱਲ ,ਤੜਕੇ ਉਠ ਕੇ ਦੁੱਧ ਨਾ ਰਿੜਕਦੀ,ਨਾ ਤਕਲੇ ਪੈਦੇ ਤੰਦ, ਭੱਤਾ ਲੈ ਕੇ ਖੇਤੀ ਨਾਂ ਜਾਦੀਆ,ਮੋਹ ਹੋ ਗਿਆ ਖੇਤਾ ਤੋ ਭੰਗ, ਅੱਜ ਅੰਨ ਦਾਤਾ ਭੁੱਖਾ ਮਰ ਰਿਹਾ,ਯਾਰੋ ਦੇਖੋ ਰੱਬ ਦੇ ਰੰਗ, ਜੋ ਢਿੱਡ ਭਰਦਾ ਸੀ ਦੇਸ਼ ਦਾ ,ਲਾਲੀ ਹੋਇਆ ਪਿਆਂ ਲਚਾਰ ,ਮੇਰੇ ਆਪਣੇ ਬੈਗਾਨੇ ਹੋ ਗਏ ,ਗੈਰਾ ਲੁੱਟ ਲਿਆ ਥੋਡਾ ਪੰਜਾਬ, ੳਏ ਮੈਨੂੰ ਦਿਨ ਦਿਹਾੜੇ ਲੁੱਟਿਆਂ🙏🌹 ਅੱਜ ਦੀ ਹੀਰ ਦੀ ਸੁਣੋ ਕਹਾਣੀ,ਡੇਟਾ ਕਰਦੀ ਬੀਬੀ ਰਾਣੀ , ਹੋ 🎄ਲੋੜੋ ਤੋ ਵੱਧ ਸਿਆਣੀ ,ਅਣਪੜ ਕਹਿੰਦੀ ਮਾਪਿਆ ਨੂੰ , ਉਹ ਨੂੰ ਸਮਝ ਰਤਾ ਨਾਂ ਆਵੇ ਛੇੜੇ ਆਪ ਸਿਆਪਿਆ ਨੂੰ , 🎄🦚ਐਕਟਿਵ ਫੇਸ ਬੁੱਕ ਤੇ ਰਹਿੰਦੀ , ਨਾਂ ਕੁੱਝ ਦੱਸਦੀ ਨਾਂ ਕੁੱਝ ਕਹਿੰਦੀ ,ਚਿੰਤਾ ਰਹਿੰਦੀ ਮਾਪਿਆ ਨੂੰ , ਹੁਣ ਤਾ ਤੰਦ ਉਲਝ ਗਈ ਤਾਣੀ ,ਲੰਘ ਗਿਆ ਸਿਰ ਉੱਤੋ ਦੀ ਪਾਣੀ , ਲੋਕੋ ਹੋ ਗਈ ਖਤਮ ਕਹਾਣੀ ,ਕਾਹਦਾ ਵਿਰਸਾ ਰਹਿ ਗਿਆ ਉਏ,ਬਿਨਾ ਵਿਆਹ ਤੋ ਕੱਠੇ ਨੇ ਰਹਿੰਦੇ ਪਿੱਛੇ ਦੱਸ ਕੀ ਰਹਿ ਗਿਆ ਉਏ, ਕੱਪੜੇ ਵਾਂਗ ਬਦਲਦੀਆਂ /ਹੀਰਾ/ਰਾਂਝੇ , ਬਿਨਾ ਵਿਆਹ ਤੋ ਕੱਠੇ ਨੇ ਰਹਿੰਦੇ 🎄🙏🌻

  • @ਸੁਖਪਾਲਸਿੰਘ-ਨ8ਛ
    @ਸੁਖਪਾਲਸਿੰਘ-ਨ8ਛ ปีที่แล้ว +1

    ਬਾਬਾ ਜੀ ਬੋਹਤ ਬੰਦੀਆ ਬੋਲੀਆ ਪਾਦਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਊ

  • @hardeepbrar8645
    @hardeepbrar8645 2 ปีที่แล้ว +1

    ਬਾਪੂ ਦੇ ਮਗਰ ਦੋ ਬੂਰੀਆਂ ਮੱਝਾਂ ਖੜੀਆਂ ਬਿਗਾਨੇ ਪੁੱਤ ਕਹਿ ਦਿੰਦੇ ਆ ਕਿਉ ਤੇਰਾ ਬੂਰੀ ਦਾ ਦੁੱਧ ਪੀਤਾ ਸਿਰਾ ਬੰਦਾ ਬਾਪੂ

  • @baljindersinghlongowal4097
    @baljindersinghlongowal4097 3 ปีที่แล้ว +3

    ਬਾਬਾ ਜੀ ਪਹਿਲਾ ਕਹਿੰਦੇ ਭੂੱਲਦਾ ਨੀ ਫੇਰ ਕਹਿੰਦੇ ਕਿਤਾਬ ਭੂੱਲ ਗਿਆ

  • @kalluRampura
    @kalluRampura 3 ปีที่แล้ว +2

    ਬੇਬੇ ਬਾਪੂ🙏❤

  • @inderjitsingh3325
    @inderjitsingh3325 3 ปีที่แล้ว +2

    Good job ਬਿੱਟੂ ਚੱਕ ਵਾਲਾ ਜੀ

  • @maninderjakhu701
    @maninderjakhu701 3 ปีที่แล้ว +6

    ਜਿਗਰੇ ਬਹੁਤ ਵੱਡੇ ਬਜ਼ੁਰਗਾਂ ਦੇ🙏

  • @rajmixchannel4843
    @rajmixchannel4843 3 ปีที่แล้ว +3

    Old is gold new is silver and Union is strength

  • @gurdevsingh9483
    @gurdevsingh9483 3 ปีที่แล้ว +3

    ਬਿੱਟੂ ਜੀ ਇੰਟਰਵਿਊ ਬਹੁਤ ਵਧੀਆ ਹੈ, ਸਲੌਣ ਯੋਗ ਹੈ। ਨਜ਼ਾਰੇ ਲਿਆਤੇ।

  • @SukhdevSingh-bf9nl
    @SukhdevSingh-bf9nl 3 ปีที่แล้ว +1

    ਬਿੱਟੂ ਬਾੲੀ ਗੱਲਾ ਸੁਣ ਕੇ ਨਿਕਾਲੇ ਲਿਆਤੇ

  • @heerasingh3497
    @heerasingh3497 3 ปีที่แล้ว +2

    Waheguru ji chrdi kla Ch rhkn ji

  • @jaspalsingh4941
    @jaspalsingh4941 3 ปีที่แล้ว +3

    🙏🙏
    Very nice job Bittu Bai g

  • @KulwinderKaur-dt3mg
    @KulwinderKaur-dt3mg ปีที่แล้ว

    👌👌👌🙏🙏🙏

  • @harchandbrar8568
    @harchandbrar8568 3 ปีที่แล้ว +3

    ਬਾਪੂ ਦੀ ਖੁਰਾਕ ਦਾ ਤਾ ਪਤਾ ਲੱਗੀ ਜਾਦਾ ਬੇਬੇ ਹਰੇਕ ਗੱਲ ਵਿੱਚ ਗੱਲ ਕਰਦੀਆਂ ਦੋਵੇਂ ਬਹੁਤ ਖੁਸ਼ ਆ

  • @singhsaini8488
    @singhsaini8488 2 ปีที่แล้ว +1

    Bhji bhot sohni interview

  • @mehtabdhillon4507
    @mehtabdhillon4507 3 ปีที่แล้ว +2

    Waheguru ji 🙏🥰🥰😍😍

    • @inderjitsingh3325
      @inderjitsingh3325 3 ปีที่แล้ว +1

      Good job ਬਿੱਟੂ ਚੱਕ ਵਾਲਾ

  • @sewakbrar7770
    @sewakbrar7770 3 ปีที่แล้ว +1

    ਬਹੁਤ ਖੂਬ ਬਿੱਟੂ ਵੀਰ

  • @GurpreetKaur-rr5oi
    @GurpreetKaur-rr5oi ปีที่แล้ว

    Wow very good

  • @chaudhary8085
    @chaudhary8085 3 ปีที่แล้ว +1

    Dil khush karta bai ji

  • @HarjinderSingh-dk1dc
    @HarjinderSingh-dk1dc 2 ปีที่แล้ว +1

    ਸਾਰੇ ਹੀ ਕਰਦੈ ਸੀ ਤੁਸੀ ਬਹੁਤ ਜਾਦੈ ਹੀ ਕਰਦੈ ਸੀ

  • @parveenkaur196
    @parveenkaur196 ปีที่แล้ว

    Good job veer

  • @ramantiwana6494
    @ramantiwana6494 2 ปีที่แล้ว

    Dubara karo please 1 ghante di hove bittu veer

  • @jazdhaliwalfitness5149
    @jazdhaliwalfitness5149 3 ปีที่แล้ว +1

    Video dekhn to pehla hi like krta apa ta

  • @jatinderhansra5940
    @jatinderhansra5940 2 ปีที่แล้ว

    Very good Dil khus

  • @rajveergrewal2198
    @rajveergrewal2198 3 ปีที่แล้ว

    Bahut sohni interview

  • @ਅਮਰਜੀਤਸਿੰਘਕਾਹਲੋਂ
    @ਅਮਰਜੀਤਸਿੰਘਕਾਹਲੋਂ 2 ปีที่แล้ว +1

    Good job 👍👍

  • @japsimranrajveer1341
    @japsimranrajveer1341 2 ปีที่แล้ว

    🙏🙏👌

  • @ManpreetKaur-su5pr
    @ManpreetKaur-su5pr 3 ปีที่แล้ว

    Bahut vadia gallbaat

  • @arpankaur5421
    @arpankaur5421 2 ปีที่แล้ว

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @leviparrish4109
    @leviparrish4109 2 ปีที่แล้ว

    God bless babe bappu g.

  • @liveyungstayhappy4424
    @liveyungstayhappy4424 3 ปีที่แล้ว

    Bai bittu faimly or pind bary poora dsya kro v nyc vedio

  • @daljeetbajwafilms
    @daljeetbajwafilms 3 ปีที่แล้ว

    👌👌👍

  • @amarjeetdhaliwal4922
    @amarjeetdhaliwal4922 2 ปีที่แล้ว

    Good job

  • @jagroopgillgill443
    @jagroopgillgill443 2 ปีที่แล้ว

    Good 👍👌

  • @sonygill1355
    @sonygill1355 3 ปีที่แล้ว

    Very nice

  • @gaganwadhwa9535
    @gaganwadhwa9535 3 ปีที่แล้ว

    Very nice 👌👌

  • @kabalrandhawa5649
    @kabalrandhawa5649 3 ปีที่แล้ว

    Very good 👍

  • @prof.kuldeepsinghhappydhad5939
    @prof.kuldeepsinghhappydhad5939 3 ปีที่แล้ว

    Best wishes ji

  • @jasnsingh7619
    @jasnsingh7619 3 ปีที่แล้ว

    Good

  • @bhagatsinghfans2115
    @bhagatsinghfans2115 ปีที่แล้ว

    Yar babe de enak v nhi laggi

  • @balwinderpalsingh307
    @balwinderpalsingh307 3 ปีที่แล้ว +1

    Old times were healthy.

  • @Desivibes744
    @Desivibes744 2 ปีที่แล้ว

    Camera men nu ki ho giya photo ek jagha tikdi nhi

  • @inderjitkaur6556
    @inderjitkaur6556 2 ปีที่แล้ว

    I in

  • @parveenkaur196
    @parveenkaur196 ปีที่แล้ว

    Please veere contact no for more bapu interview .