ਕੀ ਕੁਰਸੀ ਜਾਂ ਬੈਡ ਉਪਰ ਬੈਠ ਕੇ ਗੁਰਬਾਣੀ ਜਾਂ ਸਹਿਜ ਪਾਠ ਕਰ ਸਕਦੇ ਹਾਂ ਜਾਂ ਨਹੀ ? BY PRO. SUKHVINDER SINGH JI

แชร์
ฝัง
  • เผยแพร่เมื่อ 7 ก.พ. 2020
  • ਕੀ ਕੁਰਸੀ ਜਾਂ ਬੈਡ ਉਪਰ ਬੈਠ ਕੇ ਗੁਰਬਾਣੀ ਜਾਂ ਸਹਿਜ ਪਾਠ ਕਰ ਸਕਦੇ ਹਾਂ ਜਾਂ ਨਹੀ ? BY PRO. SUKHVINDER SINGH JI
    #CHAIR #GURBANIPATH
    #SEHEJPATH #GURUGRANTHSAHIBJI
    #PROSUKHVINDERSINGHJI #PATH
    #GURU #GURURAMDAASJI #DARBAARSAHIB
    #BED #SOFFASET #AAOGURBANISIKHIYE
    #WALKING #HOW

ความคิดเห็น • 665

  • @gulshannagee5884
    @gulshannagee5884 3 ปีที่แล้ว +6

    ਭਾਈ ਜੀ ਨੇ ਚੰਗੀ ਤਰਾਂ ਸਮਝਾ ਦਿੱਤਾ ਬਹੁਤ ਅੰਧ ਵਿਸ਼ਵਾਸ ਤੋਂ ਕਡ ਅਧੇਰੇ ਤੋਂ ਉਜਾਲੇ ਵਿੱਚ ਲੇ ਆਏ ਏਸ ਤਰਹ ਦੀ ਸਮਯ ਸਮਯ ਤੇ ਸੇਧ ਮਿਲਦੀ ਰਹੇ ਧੰਨਵਾਦ🌺🌺🌺🌺🌺

  • @binnukalra8608
    @binnukalra8608 4 ปีที่แล้ว +81

    ਬਹੁਤ ਹੀ ਵਧੀਆ ਅਤੇ ਭਰਮ ਦੂਰ ਕਰਨ ਵਾਲੀ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ

    • @inderjitkaur2936
      @inderjitkaur2936 4 ปีที่แล้ว

      Binnu Kalra up cup c

    • @kular7353
      @kular7353 4 ปีที่แล้ว +1

      ਬਹੁਤ ਬਹੁਤਧੰਨਵਾਦ ਜੀ

    • @harpreetmarrwaha3814
      @harpreetmarrwaha3814 3 ปีที่แล้ว

      @@inderjitkaur2936 wsa

    • @amanharika7071
      @amanharika7071 2 ปีที่แล้ว

      Thx ji 🙏🏻🙏🏻🙏🏻

  • @bittusingh5379
    @bittusingh5379 4 ปีที่แล้ว +12

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗੁਰੂ ਬਾਣੀ ਸਮਝਾਉਣ ਲਈ

  • @harmindersinghgill422
    @harmindersinghgill422 4 ปีที่แล้ว +65

    ਨਿੱਜੀ ਤੌਰ ਤੇ ਸਾਧ ਸੰਗਤ ਜੀ, ਸ਼ਰਧਾ ਤੇ ਮਰਿਯਾਦਾ ਅਨੁਸਾਰ ,ਕਿਤੇ ਵੀ ਬੈਠ ਕੇ ਪਾਠ ਕੀਤਾ ਜਾ ਸਕਦਾ ਹੈ ,ਪਰ ਸਰਵਜ਼ਨਕ ਤੌਰ ਤੇ ਸਿਰਫ ਗੁਰੂ ਮਰਯਾਦਾ ਅਨੁਸਾਰ ਹੀ ਪਾਠ ਕਰਨਾ ਚਾਹੀਦਾ ਹੈ। ਵਾਹਿਗੁਰੂ ਮਿਹਰ ਕਰੇ🌷🙏🙏🙏🙏🙏🌷

  • @INDERJITSINGHONGC
    @INDERJITSINGHONGC 4 ปีที่แล้ว +78

    ਉਠਤ ਬੈਠਤ ਸੋਵਤ ਧਿਆਈਐ ॥
    ਮਾਰਗਿ ਚਲਤ ਹਰੇ ਹਰਿ ਗਾਈਐ ॥੧॥
    While standing up, and sitting down, and even while asleep, meditate on the Lord. Walking on the Way, sing the Praises of the Lord. ||1||
    🙏🙏🙏

    • @gurlallaali7388
      @gurlallaali7388 4 ปีที่แล้ว +3

      Waah

    • @kamalarora2239
      @kamalarora2239 4 ปีที่แล้ว +4

      jekr kitchen ch km krde hoye path sunde haa te footwear pa skde ha te sr dhkna zruri e??

    • @INDERJITSINGHONGC
      @INDERJITSINGHONGC 4 ปีที่แล้ว +7

      @@kamalarora2239 ji, ਸਿਰ ਢੱਕਣਾ ਜਾਂ ਪੈਰ ਨੰਗੇ ਰੱਖਣਾ ਬਾਣੀ ਪ੍ਤੀ ਅਦਬ ਦੇ ਭਾਵ ਵਜੋਂ ਬਹੁਤ ਚੰਗੀ ਆਦਤ ਹੈ, ਪਰੰਤੂ ਇਸ ਤੋਂ ਵੀ ਜਰੂਰੀ ਗੱਲ ਹੈ, ਗੁਰੂ ਸਾਹਿਬ ਦੇ ਬਚਨ ਮੰਨਣਾ, ਬਿਨਾਂ ਹੀਲ ਹੁੱਜਤ ਦੇ।
      Covering of the head and removing the shoes may be a gesture of respect to Gurbani, but what is most important is, to practice the teachings of Guru Sahib. It's totally waste and useless if we don't practice the Guru's teachings of Naam Simran.
      ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ ॥
      ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ !!
      One who offers both respectful greetings and rude refusal to his master, has gone wrong from the very beginning.
      O Nanak, both of his actions are false; he obtains no place in the Court of the Lord.
      ਇਸ ਬਾਬਤ ਕੋਈ ਮਹਾਂਪੁਰਖ ਵਧੇਰੇ ਚਾਨਣ ਪਾ ਸਕਦੇ ਨੇ, ਮੈਨੂੰ ਅਧਿਆਤਮ ਤੇ ਮਰਿਆਦਾ ਦੀ ਬਹੁਤੀ ਜਾਣਕਾਰੀ ਨਹੀਂ ਹੈ ਜੀ। ਭੁੱਲ ਚੁੱਕ ਦੀ ਮੁਆਫ਼ੀ ਜੀ। 🙏🙏

    • @kamalarora2239
      @kamalarora2239 4 ปีที่แล้ว +1

      🙏🙏🙏

    • @mercygaming.6995
      @mercygaming.6995 4 ปีที่แล้ว +2

      Waheguru ji mai Sukhmani sahib ji da path 90 mint vich krde aa tay path kerde same mere laat su jande aa fr manu laat sede krne pande aa mai thele beth kay path krde hai ke laat ess tra krna galt hai

  • @KulwinderKaur-lp1lr
    @KulwinderKaur-lp1lr 4 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਬਹੁਤ ਹੀ ਵਧੀਆ ਵਿਚਾਰ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ

  • @navjeevankaur177
    @navjeevankaur177 4 ปีที่แล้ว +15

    Meri ta confusion dur ho gayi...apji ne bahut knowledge ditti es bare ch...thxxx veerji🙏🌱

    • @kaurpalwinder3621
      @kaurpalwinder3621 3 ปีที่แล้ว +2

      Waheguru ji🙏🙏🙏🙏🙏🙏🙏🙏🙏🙏🙏

  • @avtarsingh5402
    @avtarsingh5402 2 ปีที่แล้ว +2

    ਬਹੁਤ ਹੀ ਵਧੀਆ ਸਿੱਖਿਆ ਦਿੱਤੀ ਹੈ ਭਾਈ ਸਾਹਿਬ ਜੀ ਨੇ
    ਬਹੁਤ ਹੀ ਮੇਹਰਬਾਨੀ

  • @HJSingh-jj5px
    @HJSingh-jj5px ปีที่แล้ว +1

    ਮੇਰੇ ਖ਼ਿਅਲ ਨਾਲ , ਏਹੋ ਜਿਹੇ ਬ੍ਰਾਹਮਣੀ ਸੋਚ ਵਾਲੇ ਸਵਾਲ , ਵਾਇਰਲ ਕਰਕੇ “ਪੰਜਾਬੀ ਹਿੰਦੂ ਯਾ ਫ਼ੇਰ “ਪਗੜੀਆਂ ਵਾਲੇ ਹਿੰਦੂ” ਅਪਣੀ ਨਿਚਤਾ ਰਾਹੀਂ ਸਿੱਖ ਧਰਮ ਵਿੱਚ ਬ੍ਰਾਹਮਣੀ ਸੋਚ ਨੂੰ ਸਥਾਪਿਤ ਕਰਨ ਦੇ ਕੁਕਰਮ ਹਨ।
    ਵਾਹਿਗੁਰੂ ਸਾਰਿਆਂ ਨੂੰ ਸੁਮੱਤ ਦੇਵੇ।
    ਤੇਰੇ ਭਾਣੇਂ ਸਰਬੱਤ ਦਾ ਭਲਾ।
    💐ਸਤਿਯਨਾਮੁ 💐ਵਾਹੁਗੁਰੂ 💐🙏

  • @rajwinderhundal8271
    @rajwinderhundal8271 4 ปีที่แล้ว +54

    ਬਹੁਤ ਬਹੁਤ ਧੰਨਵਾਦ ਵੀਰ ਜੀ 🙏
    ਇਸ ਵੱਡਮੁੱਲੀ ਜਾਣਕਾਰੀ ਲਈ 🙏

  • @PreetKaur-jd6sd
    @PreetKaur-jd6sd 4 ปีที่แล้ว +40

    ਬਹੁਤ ਚੰਗੀ ਲਗੀ ਹੈ ਤੁਹਾਡੀ ਵਿਚਾਰਧਾਰਾ ਮੇਹਰ ਬਾਨੀ ਜੀ ਕੲੀ ਲੋਕੀ ਭੁੰਜੇ ਬੈਠਣ ਕਾਰਨ ਪਾਠ ਹੀ ਨਹੀਂ ਕਰਦੇ

    • @kaurkaur3140
      @kaurkaur3140 4 ปีที่แล้ว +1

      ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ । ਜੇ ਕਿਸੇ ਨੂੰ ਵੀ ਖਾਣਾ ਬਣਾਉਣ ਦਾ ਸ਼ੌਕ ਹੈ , ਤਾਂ ਕਿਰਪਾ ਕਰਕੇ ਇਕ ਵਾਰ ਇਸ #harinderkaur ਤੇ ਕਲਿੱਕ ਜਰੂਰ ਕਰਿਓ ਜੀ । 😊 ਵਾਹਿਗੁਰੂ ਜੀ ਸਾਰਿਆਂ ਨੂੰ ਖੁਸ਼ੀਆਂ ਦੇਣ ।

    • @harindersangha774
      @harindersangha774 3 ปีที่แล้ว

      y@@kaurkaur3140

  • @jasvirkaur452
    @jasvirkaur452 4 ปีที่แล้ว +1

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ

  • @kulbirkaur2968
    @kulbirkaur2968 4 ปีที่แล้ว +5

    ਵਾਹਿਗੁਰੂ ਜੀ 🙏

  • @kulwantsingh8019
    @kulwantsingh8019 3 ปีที่แล้ว +2

    ਬਹੁਤ ਹੀ ਸੋਹਣੇ ਵਿਚਾਰ ਦਿਤੇ ਹਨ ਭਾਈ ਸਾਹਿਬ ਜੀ ਨੇ

  • @amrikkarnawalsingh8181
    @amrikkarnawalsingh8181 4 ปีที่แล้ว +40

    ਪ੍ਰੋ ਸਾਹਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਬਹੁਤ ਬਹੁਤ ਧੰਨਵਾਦ ਜੀ

  • @gurmukhidevi283
    @gurmukhidevi283 4 ปีที่แล้ว +17

    I thankful to you for great knowledge. I agree with you. Iike it so much.

    • @parmsingh9609
      @parmsingh9609 3 ปีที่แล้ว +1

      ਨਾਮ ਪਰਮਾਤਮਾ ਦਾ ਲ ਉ ਭਾਵੇ ਕਿਸੇ ਵੀ ਸਥਿਤੀ ਵਿਚ ਹੋਵੋ ਉਠਦਿਆਂ ਬਹਿਦਿਆਂ ਹਰ ਨਾਮ ਧਿਆਈਏ ਸਦਾ ਸੁਖ ਪਾਈਏ ।ਵਾਹਿਗੁਰੂ

  • @oooooooooo7439
    @oooooooooo7439 4 ปีที่แล้ว +1

    ਬਹੁਤ ਹੀ ਸੱਚ ਕਿਹਾ ਤੁਸੀਂ ਬਿਲਕੁਲ ਸਹਿਮਤ ਹਾਂ ਜੀ । । ਵਾਹਿਗੁਰੂ ਜੀ ਪਾਠ ਕਿਤੇ ਵੀ ਕੀਤਾ ਜਾ ਸਕਦਾ ਹੈ ਬੱਸ ਮਨ ਉਸ ਵਾਹਿਗੁਰੂ ਨਾਲ ਜੁੜਨਾ ਚਾਹੀਦਾ ਹੈ । ਹੁਣ ਜੇ ਤੁਸੀਂ ਹਵਾਈ ਜਹਾਜ਼ ਵਿੱਚ ਜਾ ਰਹੇ ਦੋ ਦਿਨ ਦਾ ਸਫਰ ਹੁੰਦਾ ਹੈ ਤੇ ਫਿਰ ਤੁਸੀਂ ਪਾਠ ਹੀ ਨਹੀਂ ਕਰੋਗੇ ਕਿਉ ਕੇ ਤੁਹਾਨੂੰ ਸੀਟ ਤੇ ਹੀ ਬੈਠਣਾ ਪੈਣਾ ਹੈ । ਫਿਰ ਤੁਸੀਂ ਤਾਂ ਬਹੁਤ ਹੀ ਵਖਤ ਖਰਾਬ ਕੀਤਾ ਜਦੋਂ ਕਿ ਗੁਰੂ ਗੰਰਥ ਸਾਹਿਬ ਜੀ ਵਿੱਚ ਲਿਖਿਆ ਹੈ ਕੇ ਇਕ ਤਿਲ ਪਿਆਰਾ ਵਿੱਸਰੇ ਤਾਂ ਭਗਤ ਕਨੇਹੀ ਹੋਈ । ਜੇ ਬੇਲਾ ਵਖਤ ਵਿਚਾਰੀਏ ਤਾਂ ਕਿਤ ਵੇਲੇ ਭਗਤਿ ਹੋਏ । ਵਾਹਿਗੁਰੂ ਜੀ ਦਾ ਨਾਮ ਕਿਤੇ ਵੀ ਕਿਸੀ ਵਖਤ ਵੀ ਲਿਆ ਜਾ ਸਕਦਾ ਹੈ ਗੁਰੂ ਗੰਰਥ ਸਾਹਿਬ ਵਿੱਚ ਕਿਤੇ ਵੀ ਨਹੀਂ ਲਿਖਿਆ ਕਰਮ ਕਾੰਡਾ ਵਾਰੇ । ਬੱਸ ਸਿਮਪਲ ਤੇ ਸਾਦਾ ਲਿਖਿਆ ਹੈ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏🙏🙏🙏

  • @HarpreetKaur-vi7fp
    @HarpreetKaur-vi7fp 4 ปีที่แล้ว +5

    Thanks so much for the information

  • @harpreetkaurkaur9802
    @harpreetkaurkaur9802 4 ปีที่แล้ว +20

    God bless you thank with long life

    • @kaurkaur3140
      @kaurkaur3140 4 ปีที่แล้ว

      ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ । ਜੇ ਕਿਸੇ ਨੂੰ ਵੀ ਖਾਣਾ ਬਣਾਉਣ ਦਾ ਸ਼ੌਕ ਹੈ , ਤਾਂ ਕਿਰਪਾ ਕਰਕੇ ਇਕ ਵਾਰ ਇਸ #harinderkaur ਤੇ ਕਲਿੱਕ ਜਰੂਰ ਕਰਿਓ ਜੀ । 😊 ਵਾਹਿਗੁਰੂ ਜੀ ਸਾਰਿਆਂ ਨੂੰ ਖੁਸ਼ੀਆਂ ਦੇਣ ।

  • @jasvirkaur452
    @jasvirkaur452 4 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @davindermann2169
    @davindermann2169 4 ปีที่แล้ว +7

    Thank alot to clear the question

  • @GurmailBadesha
    @GurmailBadesha 3 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਆਪਜੀ ਨੇ ਬਾਣੀ ਪੜ੍ਹਨ ਵਾਰੇ ਜਿਹੜੇ ਵਿਚਾਰ ਸਾਂਝੇ ਕੀਤੇ ਹਨ ਬਹੁਤ ਸਾਰੇ ਭਰਮ ਵਹਿਮਾ ਨੂੰ ਦੂਰ ਕਰ ਦੇ ਹਨ ਬਹੁਤ ਬਹੁਤ ਧੰਨਵਾਦ ਜੀ

  • @mohanbhutani1448
    @mohanbhutani1448 4 ปีที่แล้ว +2

    Waheguru ji veer ji aap ney bout aachi jankari de hey aap jase sahee bataney waley inssan ho to bohut sey log gurbani pareygay Thankyou

  • @bhaiharpreetsinghbatala9120
    @bhaiharpreetsinghbatala9120 4 ปีที่แล้ว +3

    ਬਿਲਕੁਲ ਦਰੁਸਤ ਜਾਣਕਾਰੀ ਜੀ

  • @kanwajitsingh3641
    @kanwajitsingh3641 4 ปีที่แล้ว +2

    ਮਿਹਰਬਾਨੀ ਜੀ ੲੇਨੇ ਵਧੀਆ ਢੰਗ ਨਾਲ ਸਮਝਾਉਣ ਲੲੀ ਧੰਨਵਾਦ ਜੀ

  • @preenjotsingh6533
    @preenjotsingh6533 3 ปีที่แล้ว +2

    ਸਹੀ ਜਾਣਕਾਰੀ ਦਿੱਤੀ ਵੀਰ ਜੀ ਤੁਸੀਂ। ਧੰਨਵਾਦ ਜੀ।

  • @GurpreetKaur-ks1wk
    @GurpreetKaur-ks1wk 4 ปีที่แล้ว +2

    Thanx tusi sada vehm door kr dita

  • @gianmalhi7202
    @gianmalhi7202 4 ปีที่แล้ว +3

    Thank you 🙏 waheguru waheguru ji

  • @shipramakhija7960
    @shipramakhija7960 4 ปีที่แล้ว +3

    Bahut sundar waheguruji 🙏🙏

  • @jassijasmeetsingh3617
    @jassijasmeetsingh3617 4 ปีที่แล้ว

    ਧੰਨਵਾਦ ਵੀਰ ਜੀ

  • @user-fx8sr3pe2p
    @user-fx8sr3pe2p 3 หลายเดือนก่อน

    ❤❤ wahe guru ji ka khalsa 🎉🎉 wahe guru ji ki fathe ❤❤

  • @kellykhela2730
    @kellykhela2730 4 ปีที่แล้ว +4

    Thanks for giving us good information

  • @seemakaur7183
    @seemakaur7183 4 ปีที่แล้ว +1

    Pro. Saab tusi vdia jankari diti thank you 🙏🙏

  • @shortanime-lover
    @shortanime-lover 4 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
    ਬਹੁਤ ਹੀ ਵਧੀਆ ਵਿਚਾਰ ਨੇ

  • @baljinderkaur7725
    @baljinderkaur7725 4 ปีที่แล้ว +1

    Thanks veer ji bilkul shi lagi video

  • @pargatsingh2487
    @pargatsingh2487 4 ปีที่แล้ว +5

    Beautiful message.

  • @tirlochankaur846
    @tirlochankaur846 2 ปีที่แล้ว +1

    Veer g GBU. ਉਤੱਮ ਵੀਚਾਰ ਜੀ। ਸੰਕਾ ਦੂਰ ਕੀਤਾ ਹੈ ਜੀ।

  • @dalvindersingh2300
    @dalvindersingh2300 4 ปีที่แล้ว +1

    Baba g bahut bahut thanbad g tusi sadi tension dur kr diti ha thanks waheguru waheguru waheguru

  • @simransingh4095
    @simransingh4095 4 ปีที่แล้ว +7

    Thank you ji

  • @JaswinderKaur-im6qf
    @JaswinderKaur-im6qf 3 ปีที่แล้ว +1

    Waheguru waheguru ji 🙏🌱 thank you for information

  • @nirgun3949
    @nirgun3949 4 ปีที่แล้ว +2

    Thank u .waheguru ji

  • @pritamsinghpritamsingh1504
    @pritamsinghpritamsingh1504 3 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਸਿੰਘਸ਼ਾਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਰਹਿਮਤ ਬਖਸਣ ਜੀ🙏🙏🙏🙏

  • @SukhwinderSingh-fb4ij
    @SukhwinderSingh-fb4ij 4 ปีที่แล้ว +1

    ਵਾਹਿਗੁਰੂ ਜੀ

  • @PreetiLamba-vs4bv
    @PreetiLamba-vs4bv 2 ปีที่แล้ว

    PROF SUKHVINDER SINGH JI APP JI THA BAHUT DANYWAD HA JI WAHEGURU JI 💐💐💐💐🙏🏻🙏🏻🙏🏻🙏🏻WAHEGURU JI

  • @manjitthind6199
    @manjitthind6199 3 ปีที่แล้ว +1

    ਧੰਨਬਾਦ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🏽🙏🏽🙏🏽🙏🏽🙏🏽

  • @ranjeetkaur1248
    @ranjeetkaur1248 4 ปีที่แล้ว +2

    Ssa bhaaisab ji Bhut vadhia jankari diti ji thanks

  • @devinderjitkaur8187
    @devinderjitkaur8187 4 ปีที่แล้ว

    Thanks Tusi bahut hi vadiya dasya waheguru ji

  • @ReshamSingh-ms4hj
    @ReshamSingh-ms4hj 4 ปีที่แล้ว +1

    A lot of Tnx 4 ur kind information.

  • @jassa_lahoria_
    @jassa_lahoria_ 4 ปีที่แล้ว +6

    ਬਹੁਤ ਵਧੀਆ ਵੀਰ ਜੀ

  • @skilfulimaginationartfullo9830
    @skilfulimaginationartfullo9830 3 ปีที่แล้ว +1

    Waheguru jï 🙏🏼Bahut Bahut shukrana ji

  • @pamubala2626
    @pamubala2626 4 ปีที่แล้ว +6

    Waheguru ji waheguru ji 🙏🙏

  • @badesha6812
    @badesha6812 4 ปีที่แล้ว +4

    ਵੈਰੀ ਗੁਡ ਜੀ

  • @manjinderaraich9143
    @manjinderaraich9143 4 ปีที่แล้ว +5

    Waheguru ji 🙏🙏

  • @JaswinderKaur-yg1nd
    @JaswinderKaur-yg1nd 4 ปีที่แล้ว

    ਬਹੁਤ ਬਹੁਤ ਮਿਹਰਬਾਨੀ ਜੀ ਅੈਨੀ ਵਧੀਆ ਵਿਚਾਰ ਦੇਣ ਲਈ

  • @sumandhami4241
    @sumandhami4241 4 ปีที่แล้ว +2

    Thank you sir g
    Waheguru g

  • @sukhmandersingh9865
    @sukhmandersingh9865 ปีที่แล้ว

    ਬਹੁਤ ਵਧੀਆ ਜੀ

  • @ambimommy2415
    @ambimommy2415 2 ปีที่แล้ว

    ਬਹੁਤ ਧੰਨਵਾਦ ਵੀਰ ਜੀ

  • @dhillonpoet
    @dhillonpoet 4 ปีที่แล้ว +3

    Very good teaching 🙏🙏

  • @harnoordhami3253
    @harnoordhami3253 4 ปีที่แล้ว +1

    Dhanwad waheguru ji tuhada ji,

  • @sarbthind3855
    @sarbthind3855 4 ปีที่แล้ว +2

    Bahut vadia sikheaa diti vèer g

  • @bhaihardeepsinghpatran5960
    @bhaihardeepsinghpatran5960 4 ปีที่แล้ว +2

    ਬਹੁਤ ਖੂਬਸੂਰਤ ਢੰਗ ਨਾਲ ਸਮਝਾਇਆ ਵੀਰ ਜੀ #HardeepSinghPatran

  • @rajisaini5278
    @rajisaini5278 ปีที่แล้ว

    ਵਾਹਿਗੁਰੂ ਜੀ ਬਹੁਤ ਵਧੀਆ ਜਾਣ ਕਾਰੀ ਮਿਲ ਗਈ। ਵੀਰ ਜੀ

  • @capt.pritamsingh7367
    @capt.pritamsingh7367 3 ปีที่แล้ว +1

    Sir thanks for valuable information.

  • @kamleshsalhan208
    @kamleshsalhan208 3 ปีที่แล้ว

    I agree with you thank you so much

  • @sukhdeepkaur8642
    @sukhdeepkaur8642 3 ปีที่แล้ว

    ਧੰਨਵਾਦ ਵੀਰੇ ਜੀ 🙏🙏

  • @balbirsingh8054
    @balbirsingh8054 ปีที่แล้ว

    Thanks so much for a good guidance. God ever bless you.

  • @jattipunjab1142
    @jattipunjab1142 4 ปีที่แล้ว +6

    waheguru jii🙏

  • @amarjitkour1333
    @amarjitkour1333 4 ปีที่แล้ว +2

    22 ji thanks very good job ji

  • @pardumansingh3521
    @pardumansingh3521 ปีที่แล้ว

    Very nice....
    Waheguru ji.waheguru ji

  • @jashandeep198
    @jashandeep198 หลายเดือนก่อน

    Bht bht thanks waheguru g

  • @rajindersingh1222
    @rajindersingh1222 3 ปีที่แล้ว

    Thx Baba ji Bahut badiya daseya

  • @sukhwinderkaur6269
    @sukhwinderkaur6269 4 ปีที่แล้ว

    Waheguru Ji very good vichar

  • @rahulbhagat2927
    @rahulbhagat2927 3 ปีที่แล้ว +1

    🙏🙏 wahe Guruji very nice advice on how to do the path thank s
    May God bless you

  • @rahulbhagat2927
    @rahulbhagat2927 2 ปีที่แล้ว

    Thanks for the advice. May god bless you

  • @mandeepkaur269
    @mandeepkaur269 3 ปีที่แล้ว +1

    bhut vdia infomation veer ji thnx

  • @balbirkaur8033
    @balbirkaur8033 4 ปีที่แล้ว +2

    Thank you veer ji

  • @bhagwansinghnanuansaini9168
    @bhagwansinghnanuansaini9168 4 ปีที่แล้ว +5

    Waheguru,🙏🙏

  • @kler400
    @kler400 4 ปีที่แล้ว

    Thxxji bhai sahib ji Tuci theek kita ds ke v good

  • @jaswindersandhu9703
    @jaswindersandhu9703 4 ปีที่แล้ว +49

    ਗੁਰੂ ਨਾਨਕ ਜੀ ਦੇ ਨਾਲ ਜੁੜਨ ਦੀ ਕੋਈ ਮਨਾਹੀ ਨਹੀਂ ਹੈ। ਕੋਈ ਟਾਇਮ ।ਅਮਿ੍ਰਤ ਵੇਲਾ ਸਾਚ ਨਾਓ ਗੁਣ ਵਡਿਆਈ ਚਾਰ।

  • @ffgamer6058
    @ffgamer6058 3 ปีที่แล้ว

    ਧੰਨਵਾਦ ਵੀਰ ਜੀ 🙏🙏🙏

  • @gurneetkaur3029
    @gurneetkaur3029 4 ปีที่แล้ว +5

    Thanks veer ji

  • @bikrammamba5049
    @bikrammamba5049 4 ปีที่แล้ว +2

    bout vadhia msg

  • @TheJattVlogs01
    @TheJattVlogs01 3 หลายเดือนก่อน

    Thank you much for information

  • @ranjitgahunia4177
    @ranjitgahunia4177 ปีที่แล้ว

    Thank you soo much for your wonderful information. 🙏

  • @harmitjutla103
    @harmitjutla103 4 ปีที่แล้ว +1

    Thanks very nice bahi sahib ji that's so simple and esey explain ed .guru ji the hukam we don't need to stop work ing to pray our all tasks should be part of pray waheguru ji kahlas khalsa waheguru ji kee fathy.

  • @satwinderrealyouristrueisa9647
    @satwinderrealyouristrueisa9647 4 ปีที่แล้ว +3

    Best presentation. Very Good clarification regarding Sitting pose comfortable Gurbani path or Sehsj path. Thanks

  • @sukhrandhawa8624
    @sukhrandhawa8624 4 ปีที่แล้ว

    Very very Thanku ji bhai saab ji🙏

  • @gurisandhu5809
    @gurisandhu5809 4 ปีที่แล้ว

    ਧੰਨਵਾਦ ਜੀ ਵਹਿਗੂਰ ਜੀ ਵਹਿਗੂਰ ਜੀ ਵਹਿਗੂਰ ਜੀ

  • @Marketingdheerajj
    @Marketingdheerajj ปีที่แล้ว

    Dhanbaad ji tuhada Bhut

  • @hardialbhullar464
    @hardialbhullar464 3 ปีที่แล้ว +1

    Very informative. Thanks.

  • @heanakour9749
    @heanakour9749 4 ปีที่แล้ว +2

    Waheguru Ji Ka Khalsa, Waheguru Ji Ki Fateh

  • @ragpalsingh3857
    @ragpalsingh3857 4 ปีที่แล้ว

    Bahut bahut thanked wahe guru ji Rohan dada chandi kaka

  • @baljitkaur8016
    @baljitkaur8016 4 ปีที่แล้ว +2

    Thanks waheguru ji

  • @Freefiregamer-bt9xl
    @Freefiregamer-bt9xl 2 ปีที่แล้ว

    Thxx alot vr ji 🙏

  • @AmarjitSingh-pd1sm
    @AmarjitSingh-pd1sm 4 ปีที่แล้ว +1

    Bahut vadhia jaankari diti hai. 🙏🙏🙏🙏🙏🙏🙏🙏🙏🙏🙏🙏

  • @daljeetchahalchahal453
    @daljeetchahalchahal453 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @rajkaransingh4943
    @rajkaransingh4943 4 ปีที่แล้ว +6

    Waheguru ji

  • @gurpalkaur4123
    @gurpalkaur4123 4 ปีที่แล้ว +1

    Ha g thx for this viedo

  • @rajpalkaur8595
    @rajpalkaur8595 4 ปีที่แล้ว +1

    Thanks Veerji 👏👏🌹👏👏

  • @arshdeeps7223
    @arshdeeps7223 4 ปีที่แล้ว +2

    Bahut Wadia veer g explain kita tuc