Pendu Australia Episode 110 | Mintu Brar | An Inspirational Life Story | Punjabi Travel Show
ฝัง
- เผยแพร่เมื่อ 8 ก.พ. 2025
- In the middle of Victoria state, there is a village Edanhope. Near Edanhope, Pendu Australia team visited a sheep farm. We talked to the sheep farm owner Punjabi lady Mrs. Jeewan Sandhu. She talked about her family and farming. She told how their family came here and what was the incident happened in 1930 with her great grandfather in law. How he bought this 5000-acre farm here. It's a very inspirational story. So please watch this episode and leave your feedback in the comment section.
ਵਿਕਟੋਰੀਆ ਰਾਜ ਦੇ ਮੱਧ ਵਿਚ, ਇਕ ਪਿੰਡ ਈਡਨਹੋਪ ਹੈ. ਈਡਨਹੋਪ ਨੇੜੇ, ਪੇਂਡੂ ਆਸਟਰੇਲੀਆ ਦੀ ਟੀਮ ਨੇ ਇੱਕ ਭੇਡਾਂ ਦੇ ਫਾਰਮ ਦਾ ਦੌਰਾ ਕੀਤਾ। ਅਸੀਂ ਇਸ ਫਾਰਮ ਦੀ ਮਾਲਕਣ ਸ੍ਰੀਮਤੀ ਜੀਵਨ ਸੰਧੂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਆਪਣੇ ਪਰਿਵਾਰ ਅਤੇ ਖੇਤੀ ਬਾਰੇ ਗੱਲਬਾਤ ਕੀਤੀ। ਉਹਨਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਇੱਥੇ ਕਿਵੇਂ ਆਇਆ ਅਤੇ 1930 ਵਿਚ ਉਸ ਦੇ ਪਤੀ ਦੇ ਦਾਦਾ ਜੀ ਨਾਲ ਜੋ ਘਟਨਾ ਹੋਈ ਸੀ, ਉਹ ਘਟਨਾ ਕੀ ਸੀ. ਉਹਨਾਂ ਨੇ ਇਹ 5000 ਏਕੜ ਫਾਰਮ ਕਿਵੇਂ ਖਰੀਦਿਆ। ਇਹ ਬਹੁਤ ਹੀ ਪ੍ਰੇਰਣਾਦਾਇਕ ਜੀਵਨ ਕਥਾ ਹੈ। ਇਸ ਲਈ ਕਿਰਪਾ ਕਰਕੇ ਇਸ ਐਪੀਸੋਡ ਨੂੰ ਵੇਖੋ ਅਤੇ ਆਪਣੀ ਟਿੱਪਣੀ ਟਿੱਪਣੀ ਭਾਗ ਵਿੱਚ ਛੱਡੋ।
An Inspirational Life Story | Pendu Australia | Punjabi Travel Show | Episode 110
Host: Mintu Brar
Music, Editing & Direction: Manpreet Singh Dhindsa
Facebook: PenduAustralia
Instagram: / pendu.australia
Contact : +61434289905
2019 Shining Hope Productions © Copyright
All Rights Reserved
#PenduAustralia #PunjabiTravelShow #InspirationalLifeStory
Parliament house of Australia | Pendu Australia | Punjabi Travel Show | Episode 109
• Pendu Australia Episod...
Unique Trees In Canberra | Pendu Australia | Punjabi Travel Show | Episode 108
• Pendu Australia Episod...
RainWater Storage Dam | Pendu Australia | Punjabi Travel Show | Episode 106
• Pendu Australia Episod...
Australian Animals Work Rights | Pendu Australia | Punjabi Travel Show | Episode 105
• Pendu Australia Episod...
Dragon Fruit, BlackBerry Farming | Pendu Australia | Punjabi Travel Show | Episode 103
• Pendu Australia Episod...
First Sikh Gurdwara In Australia | Pendu Australia | Punjabi Travel Show | Episode 101
• Pendu Australia Episod...
History Of Punjabis in Australia | Pendu Australia | Punjabi Travel Show | Episode 100
• Pendu Australia Episod...
History Maker Punjabi | Pendu Australia | Punjabi Travel Show | Episode 99
• Pendu Australia Episod...
Australian Macadamia Farming | Pendu Australia | Punjabi Travel Show | Episode 98
• Pendu Australia Episod...
Pain of Australian Farmers | Pendu Australia | Punjabi Travel Show | Episode 97
• Pendu Australia Episod...
Blue Berry Farming | Pendu Australia | Punjabi Travel Show | Episode 96
• Pendu Australia Episod...
Heaven of Australia | Pendu Australia | Punjabi Travel Show | Episode 95
• Pendu Australia Episod...
Sydney Botanical Garden | Pendu Australia |Punjabi Travel Show | Episode 92
• Pendu Australia Episod...
Life in Sydney | Pendu Australia | Punjabi Travel Show | Episode 91
• Pendu Australia Episod...
Instructor of 15000 Drivers | Pendu Australia | Punjabi Travel Show | Episode 88
• Pendu Australia Episod...
Superstitions of Punjabi People | Pendu Australia | Punjabi Travel Show | Episode 87
• Pendu Australia Episod...
How much Australian Drivers Earn? | Pendu Australia | Punjabi Travel Show | Episode 86
• Pendu Australia Episod...
Australian Truck Industry | Pendu Australia | Punjabi Travel Show | Episode 85
• Pendu Australia Episod...
Sweet Chillies Farming | Pendu Australia | Punjabi Travel Show | Episode 84
• Pendu Australia Episod...
Vegetable Farming In Australia | Pendu Australia | Punjabi Travel Show | Episode 83
• Pendu Australia Episod...
Punjab to Australia Life Journey | Pendu Australia | Punjabi Travel Show | Episode 82
• Pendu Australia Episod...
How to Buy Land in Australia | Pendu Australia | Punjabi Travel Show | Episode 81
• Pendu Australia Episod...
Grapes Harvesting | Pendu Australia | Punjabi Travel Show | Episode 80
• Pendu Australia Episod...
Can Foreigner buy land in Australia? Pendu Australia | Punjabi Travel Show | Episode 79
• Pendu Australia Episod...
ਸਾਡੇ ਪੰਜਾਬ ਵਿੱਚ ਹੀ ਸ਼ਰਮ ਵਾਲੀ ਗੱਲ ਹੈ ਪਰ ਦੂਜੇ ਦੇਸ਼ਾਂ ਵਿੱਚ ਜਾ ਕੇ ਸ਼ਰਮ ਖ਼ਤਮ ਹੋ ਜਾਂਦੀ ਹੈ ਜੇ ਸ਼ਰਮ ਕਰਦੇ ਰਹੇ ਤਾਂ ਭੁੱਖੇ ਮਰਨ ਵਾਲੀ ਗੱਲ ਹੈ।
ਬਹੁਤ ਵਧੀਆ ਭੈਣ ਜੀ, ਤੁਸੀਂ ਪੰਜਾਬੀ ਵੀ ਸਾਭੀ ਹੋਈਆ ਅਤੇ ਮੇਹਨਤ ਵੀ ਆਪਣੇ ਪਰਿਵਾਰ ਸਮੇਤ ਆਪ ਕਰਦੇ ਹੋ। ਸੋ ਏਹੀ ਚੀਜ਼ ਹੈ ਜੋ ਸਾਨੂੰ ਪੰਜਾਬੀ ਹੋਣ ਤੇ ਮਾਣ ਪਰਾਪਤ ਹੈ👍✅।
ਮਿੰਟੁ ਜੀ ਬੁਹਤ ਵੱਧੀਆ ਜਾਣਕਾਰੀ ਦਿੱਤੀ ਜੀਵਨ ਜੀ ਦੀ ਹਿੰਮਤ ਨੂੰ ਸਲੂਟ. ਰੁੜਕੇ ਵਾਰੇ ਸੁਣਕੇ ਹੋਰ ਵੀ ਚੰਗਾ ਲੱਗਾ. ਮੇਰੇ ਨਾਨਕਾ ਪ੍ਰੀਵਾਰ ਰੁੜਕੇ ਤੌ ਹਨ. ਪੜਨਾਨਾ ਜੀ ਅਸਟਰੇਲੀਆ ਗਏ ਸੀ ਤਕਰੀਬਨ ੮੦ -੯੦ ਸਾਲ ਪਹਿਲਾ. ਵਾਹਿਗੁਰੂ ਜੀ ਨੇ ਬਹੁਤ ਮੇਹਰ ਕੀਤੀ ਇਸ ਪ੍ਰੀਵਾਰ ਤੇ ਖੁਸ਼ ਰਹੋ 🙏 ਮੇਹਨੰਤ ਵਿੱਚ ਹੀ ਬਰਕਤ ਹੈ
ਵਾਹਿਗੁਰੂ ਜੀ ਪੰਜਾਬ ਦੇ ਵਰਤਮਾਨ ਨੌਜਵਾਨਾਂ ਤੇ ਮਿਹਰ ਕਰੋ ਕਿ ਸਾਡੇ ਨੌਜਵਾਨ ਜਲਦੀ ਜਲਦੀ ਸਾਡੇ ਕੁਰੱਪਟ ਬੇਈਮਾਨ ਸਿਸਟਮ ਤੋਂ ਬਚ ਕੇ ਅਮਰੀਕਾ ਅਸਟ੍ਰੇਲੀਆ ਨਿਊਜੀਲੈਂਡ ਕਨੇਡਾ ਸੈਟਲ ਹੋ ਸਕਣ।।
ਚੜਦੀ ਕਲਾ ਵਿੱਚ ਰਹਿਣ ਹਮੇਸ਼ਾ ਪੁੱਤ ਸਰਦਾਰਾਂ ਦੇ, ਬਹੁਤ ਵਧੀਆ ਸੋਚ ਤੇ ਸਵਾਲ ਜਵਾਬ ਸਨ, ਧੰਨਵਾਦ,,
ਬਹੁਤ ਵਧੀਆ ਐਥੈ ਕਈ ਐਵੇਂ ਹਵਾ ਕਰੀ ਜਾਦੈ ਐ ਪਰੇ ਤੋਂ ਪਰੈ ਪਈ ਐ ਲੋਕੀ
ਬਹੁਤ ਹੀ ਵਧੀਆ ਉਪਰਾਲਾ ਹੈ, ਜਦੋਂ ਮੇਹਨਤੀ ਆਪਣੀ ਪੁਜੀਸ਼ਨ ਤੇ ਪਹੁੰਚ ਦਾ ਹੈ, ਤਾਂ ਆਲੋਚਕਾਂ ਮੂੰਹ ਆਪਣੇ ਆਪ ਹੀ ਬੰਦ ਹੋ ਜਾਂਦਾ ਹੈ, ਵਧੀਆ ਉਪਰਾਲਾ ਕੀਤਾ ਹੈ ਵੀਰ ਨੇ ।
ਬਹੁਤ ਵਧੀਆ ਬਰਾੜ ਸਾਬ ਜੀ
ਬਚਿੱਤਰ ਮੋਰ ਰੁਕਣ ਸ਼ਾਹ ਫਿਰੋਜ਼ਪੁਰੀਏ ਵੱਲੋਂ ਪੇਂਡੂ ਅਸਟ੍ਰੇਲੀਆ ਦੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ 🌷🙏🏻
ਅਣਥੱਕ ਸਿਰੜ ਅਤੇ ਮਿਹਨਤ ਦੀ ਅਨੋਖੀ ਮਿਸਾਲ।🙏🏼🙏🏼🙏🏼
ਬਹੁਤ ਵਧੀਆ ਭੈਣ ਜੀਵਨ ਸੰਧੂ ,ਵਧਦੇ ਫੁਲਦੇ ਰਹੋ
ਭੈਣ ਜੀ ਦੀਆ ਗੱਲਾ ਸੁਣ ਕੇ ਬਹੁਤ ਵੱਧੀਆ ਲੱਗਾ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ 🙏🙏
ਇਹਨਾ ਦੇ ਪਿੰਡ ਰੁੜਕੇ ਮੇਰੀਆ ਵੀ ਪੰਜ ਰਿਸਤੇਦਾਰੀਆ ਜੁੜੀਆ ਹੋਈਆਂ ਹਨ ਓੁਹ ਪਰਿਵਾਰ ਲੰਮੇ ਸਮੇ ਤੋ ਵਿਦੇਸਾ ਵਿੱਚ ਹਨ ਦੁਆਬਾ ਪੰਜਾਬ ਦਾ ਬਹੁਤ ਵੱਧੀਆ ਏਰੀਆ ਹੈ👌👌👍👍❤💕🙏🙏
ਬਹੁਤ ਹੀ ਜਿਆਦਾ ਮਿਹਨਤ ਨਾਲ ਇੱਕ ਮੁਕਾਮ ਬਣਾਇਆ ਹੈ ਇਸ ਪਰਿਵਾਰ ਨੇ, ਬਹੁਤ ਹੀ ਸ਼ਲਾਘਾਯੋਗ।
ਬਹੁਤ ਬਹੁਤ ਵਧੀਆ ਬਾਈ ਮਿੰਟੂ ਬਰਾੜ ਸਾਵ 🙏👍👌
ਸਤਿ ਸ੍ਰੀ ਅਕਾਲ ਭਾਜੀ। ਤੁਹਾਡੀ ਹਰ ਇਕ ਵੀਡੀਓ ਬਹੁਤ ਅੱਛੀ ਜਾਣਕਾਰੀ ਦੇ ਨਾਲ ਬਹੁਤ ਕੁਜ ਸਿੱਖਾ ਦਿੰਦੀ ਏ। ਇਤਨੀ ਜ਼ਮੀਨ ਦੇ ਮਾਲਕ ਇਤਨੇ ਸਿੱਧੇ ਸਾਦੇ ਬਾ ਕਮਾਲ ਨੇ। ਧੰਨਵਾਦ ਤੁਹਾਡਾ ਭਾਜੀ ਇਹੋ ਜਿਹੀਆਂ ਸ਼ਖਸ ਨੂੰ ਦਿਖਾਉਣ ਲਈ 🙏
X
ਬਹੁਤ ਵਧੀਆ ਕੰਮ ਮਿਹਨਤ ਕਰਨਾ ਹੀ ਬਹੁਤ ਵੱਡਾ ਧਰਮ ਹੈ ਧਰਮ ਦੀ ਕਿਰਤ ਦੀ ਸਲਾਹ ਦਿੰਦਾ ਭੈਣ ਜੀ ਤੁਹਾਨੂੰ ਕੰਮ ਦੇ ਸੌ ਬਟਾ ਸੌ ਨੰਬਰ ਦੇਦਾ ਹੈ
ਬਰਾੜ ਸਾਹਿਬ ਬਹੁਤ ਧੰਨਵਾਦ ਜੀਵਨ ਭੈਣਜੀ ਵਰਗੀ ਮਹਾਨ ਸ਼ਖਸ਼ੀਅਤ ਦੇ ਰੂਬਰੂ ਕਰਵਾਉਣ ਲਈ।
ਬਹੁਤ ਅੱਛਾ ਮੈਡਮ ਜੀ। ਜੋ ਕੰਮ ਨੂੰ ਸ਼ਰਮ ਮਹਿਸੂਸ ਨਈ ਕਰਦਾ, ਓਹੀ ਕਾਮਯਾਬ ਹੁੰਦਾ।
ਕੰਮ ਕਰਨ ਨਾਲ ਈ ਬੱਲੇ ਬੱਲੇ ਹੁੰਦੀ......ਇਹ ਗੱਲ ਵੱਖਰੀ ਕਿ ਤੁਹਾਨੂੰ ਕਿਹੜਾ ਕੰਮ ਪਸੰਦ ਆ.......ਜਿਹੜਾ ਵੀ ਕੰਮ ਹੋਵੇ...ਦਿਲ ਲਾਕੇ ਕਰਨਾ ਚਾਹੀਦਾ.......ਬਹੁਤ ਸ਼ਾਨਦਾਰ ਪੇਸ਼ਕਸ਼...👌👌👌👌👌
ਬਾੲੀ ਜੀ ਤੁਹਾਡਾ ਪਰੌਗਰਾਮ ਬਹੁਤ ਵਧੀਆ ਪਹਿਲਾਂ ਤਾਂ ਤਹਾਨੂੰ ਬਹੁਤ ਬਹੁਤ ਮੁਬੲਰਕਾਂ ਬਾੲੀ ਜੀ ਮੇਰੇ ਭੂਅਾ ਜੀ Horsham hospital ਚ ਕੰਮ ਕਰਦੇ ਸੀ ੳੁਹਨਾਂ ਦੀ ਿੲਕ old age women patient ਨੇ ਦਸਿਅਾ ਸੀ ਕਿ ਤੁਹਾਡੀ community ਦੇ ਦੋ ਬੰਦੇ ਘੋੜਿਅਾਂ ੳੁਤੇ ਸਮਾਨ ਵੇਚਣ ਅਾੳੁਦੇ ਸੀ।
ਧੰਨਵਾਦ
ਪੰਜਾਬੀ ਮਿਹਨਤ ਦਾ ਦੂਜਾ ਨਾਂਅ ਮੈਂ ਵੀ ਵਿਦੇਸ਼ ਜਾ ਕੇ ਵਸਣਾ ਹੈ ਆਪਣਾ ਨਾਂ ਬਣਾਉਣਾ ਹੈ ਵਾਹਿਗੁਰੂ ਮੇਹਰ ਕਰੇਗਾ
💯👍
ਮੇਹਨਤੀ ਆ ਸੰਧੂ ਭੈਣ ਜੀ ♥️♥️
ਬਰਾੜ ਸਾਹਿਬ, ਤੁਸੀਂ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ। ਆਸਟ੍ਰੇਲੀਆ ਬਾਰੇ ਤੁਸੀਂ ਨਵੀਂ ਤੋਂ ਨਵੀਂ ਜਾਣਕਾਰੀ ਦਿੰਦੇ ਹੋ ਜੀ। ਧੰਨਵਾਦ।
ਯਾਰ, ਇੰਦਰ ਸੰਧੂ ਸਾਬ ਹੋਣਾ ਕਿਦੇ ਸੋਚਿਆ ਹੋਵੇ ਗਾ.
ਅੱਜ ਵਾਲਾ ਦੌਰ. ਉਸ ਟਾਈਮ ਤਾ ਲੋਕ ਖੱਤ ਲਿਖ ਦੇ ਸੀ.
ਅੱਜ 1 ਮਿੰਟ ਵਿੱਚ ਬੰਦਾ ਘਰੇ ਲਾਈਵ ਹੋ ਜਾਦਾ
ਬਰਾੜ ਸਾਹਿਬ,ਤੁਹਾਡੀ ਮਿਹਨਤ ਅਤੇ ਲਗਨ ਨੂੰ ਸਲਾਮ ਜੀ । ਤੁਸੀਂ ਜੀਵਨ ਸੰਧੂ , ਬਹੁਪੱਖੀ ਸ਼ਖਸੀਅਤ ਨੂੰ ਮਿਲਾਇਆ । ਤੁਹਾਡੀ ਭਾਵਪੂਰਤ ਗੱਲਬਾਤ ਚੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ
ਬਹੁਤ ਹੀ ਿਜਅਾਦਾ ਵਧੀਅਾ episode..... mintu Bai ji ਦੀ ਵੀ ਬਹੁਤ ਿਮਹਨਤ ਅਾ..... 👍
ਬਹੁਟ ਸੋਹਣਾ ਲਗਿਆ ਬੀਬਾ ਜੀ ਦੀ ਪੰਜਾਬੀ ਸੁਣ ਕੇ
very decent Bibi like our old village ladies god bless the family
Very nice, my village very close to her village back home.She is very polite lady
@@gurdipsingh8004yyyuu8uiu797 gujant
22g 🙏
Bahut vadhia lga gll bat sun ke jis ne dunia to vakhra krna hunda kuj oh es madm ji tra hi mihnat krde ne
ਬਹੁਤ ਵਧੀਆ ਲੱਗਿਆ ਉਸ ਦੀ ਮੁਲਾਕਾਤ ਸੁਣ ਕੇ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ
"ੳੱਤਮ ਖੇਤੀ, ਮੱਧਮ ਵਪਾਰ,ਨਿਖਿੱਧ ਚਾਕਰੀ,ਭੁੱਖ ਗਾਵਾਰ¡"
"ਸਤਿ ਸੀ੍ ਅਾਕਾਲ "
va g vaa
Bheekh ਭੀਖ
ਵਾਹ ਜੀ ਵਾਹ, ਇਹ ਸ਼ਬਦ ਕਿਨ੍ਹਾਂ ਦੇ ਨੇ
@@ParamjitSingh-gu7tb ਲੋਕ ਆਖਾਣ ਹੈ ਜੀ ਇਹ
@@ParamjitSingh-gu7tb shayad guru nanak dev ji de ne..ohna ne kheti di upma vich eh shabad kahe
ਬਹੁਤ ਹੀ ਵਧੀਆ ਵੀਰ ਜੀ ਵਾਹਿਗੂਰ ਮੇਹਰ ਕਰਨ ਤਰੱਕੀਆਂ ਬਖਸ਼ੀ
👏👏👏 Punjabi becomes a very hard worker after coming to foreign countries. Nobody likes to work in punjab because they feel most the work is small.
Down to earth lady.Love from India.
ਅਜ ਤੇ ਨਮੇਂ ਬੰਦੇ ਬਹੁਤ ਸ਼ੇਤੀ ਰੋਣ ਲਗ ਪੈਂਦੇ ਨੇ 5/6 ਸਾਲ ਚੇ ਹੀ old time to much hard life that time ਬਹੁਤ ਸੰਘਰਸ਼ ਕੀਤਾ world ਚੇ ਪਾeਨੀਅਰ families ਨੇ ਤੇ ਅਪਣੇ ਹੱਕਾਂ ਲae ਬਹੁਤ ਲੜੇ ਧੰਨ ਜਿਗਰੇ ਓਨਾਂ ਦੇ"ਅਜ ਦੇ insan ਬਹੁਤ ਸ਼ੇਤੀ ਪੈਰ ਸ਼ਡ ਦਿੰਦੇ ਨੇ" good luck g tc
ਜੀਵਨ ਸੰਧੂ ਜੀ ਅਤੇ ਬਰਾੜ ਸਾਹਬ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪ੍ਰੋਗਰਾਮ ਹੈ ਲਾ ਜਵਾਬ ਜੀ ਧੰਨਵਾਦ ਜੀ
Brar. sahib bahut wadhiya i know why we said meri mehnat teri rehmat . Waheguru kakh toh lakh kar sakda hai.
ਯਰ ਰੁੜਕਾ ਪਿੰਡ ਤੋਂ ਬੜੇ ਲੋਕ ਵਿਦੇਸ਼ਾਂ ਚ ਨੇ। ਲੱਗਭਗ ਦੁਨੀਆਂ ਹਰੇਕ ਮੁਲਕ ਚ ਹੀ ਏਸ ਪਿੰਡ ਦੇ ਲੋਕ ਨੇ
ਹਰ ਇਕ ਮਿਹਨਤੀ ਇਨਸਾਨ ਜੀਵਨ ਵਿਚ ਬੁਲੰਦੀਆਂ ਨੂੰ ਪ੍ਰਾਪਤ ਕਰ ਲੈਂਦਾ ਹੈ। 👌👌
ਬਰਾੜ ਸਾਬ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਵੀਡੀਓ ਬਣਾਈਆਂ ਤੂਸੀਂ ਪਰਮਾਤਮਾ ਚੜਦੀ ਕਲਾ ਚ ਰੱਖੇ ਤੁਹਾਨੂੰ
ਬਹੁਤ ਵਧੀਆ ਬਰਾੜ ਸਾਬ, ਕਿਆ ਬਾਤਾਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਫੀਲ ਕਰਿ ke ਦਖੋ ਓ ਟਾਈਮ ਜਿਨ੍ਹਾਂ ਟਾਈਮਆਂ ਵਿਚ
ਇੰਦਰ ਸਾਬ ਰਹੇ ਵਾ
ਬਹੁਤ ਵਧਿਆ ਜੀ ਧੰਨਵਾਦ ਜੀ 🙏🙏🙏
🙏 ਵਾਹ ਓਏ ਪੰਜਾਬੀਓ 🌻
✌️ਰਾਜ ਕਰੇਗਾ.......💐
ਵਾਹਿਗੁਰੂ ਮੇਹਰ ਕਰੇ ਤਰੱਕੀਆਂ ਕਰੋ
She’s so humble. Mehanti bande hamesha down to earth hunde
yup
ਬਿਲਕੁਲ 👍
ਬਹੁਤ ਸੋਹਣੀ ਵੀਡੀੳ ਆ ਜੀ ਧੰਨਵਾਦ ਰੂਬਰੂ ਕਰਾਉਣ ਲਈ
ਮੇਹਨਤ ਮੇਰੀ ਰਹਿਮਤ ਤੇਰੀ 🙏🙏
Sooooooooo good sooooooooo good god bless you
ਮਾਜਿਕ ਸਿਖਰ ਹੈ ਵੀਰ ਡੌਲ ਜਿਗਰੌ ਗੀਤ 🎶🎧🎤ਵਾਗ ਸਿਖਰ ਹੈ ਵੀਰ
Khdi ko kar buland itna, taqdeer bnane se pehle khuda pooche bta bande rza kya hai teri, himmat naal he sab hunda ji, you guys are great examples of hard work, these guys from close to my village Bandala, stay blessed 😇
Jevan jindgi ch bahot vdhia tosi kr rhey ho .i proud of you.
Very very good job
Punjab Punjabi Punjabsthan jindabad
Please do not forget Mother Language
ਬਹੁਤ ਵਧੀਆ ਲੱਗਿਆ ਜੀ
ਇਸ ਤੇ ਇੱਕ ਫਿਲਮ ਬਣ ਸਕਦੀ ਹੈ ਜਿਵੇਂ ਇਸ ਕਹਾਣੀ ਵਿਚ ਇਕ ਸੰਘਰਸ ਦੀ ਝਲਕ ਹੈ।
very nice story
ਬਹੁਤ ਵਧੀਆ ਲੱਗਿਆ ਪੰਜਾਬੀ ਜਿੰਦਾਬਾਦ
ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਕੁਝ ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਹ ਮੰਜੇ ਤੇ ਹੈ ਮੇਰੀ ਮੰਮੀ ਲੋਕਾ ਦੇ ਕੱਪੜੇ ਸਿਲਾਈ ਕਰਦੀ ਹੈ ਸਾਡੀ ਕੋਈ ਮੱਦਦ ਕਰੌ ਇਲਾਜ਼ ਲਈ ਲੋੜ ਹੈ help help plz
Really Inspirational Story. What an episode. Thanks for sharing....
Mintu.Brar.ji
Wahe.guru.jika.khalsawahegurujifateh.ThankyouIamveryhappytoknowthatyouarethinkaboutothours
Lady is talking very good. Natural and humble.
What is shearing
ਬਹੁਤ ਵਧੀਆ ਬਰਾੜ ਸਾਹਿਬ।
SSA Bai ji.... Ki haal hai ji? Shukriya ji.
Good job
ਬਹੁਤ ਵਧੀਆ ਲੱਗਾ ਜੀ ।
ਬਹੁਤ ਵਧੀਆ ਵੀਰ ਜੀ। ਭੈਣ ਜੀ ਦੀ ਮਿਹਨਤ ਨੂੰ ਸਲਾਮ ਹੈ। ਦਿਲ ਖੁਸ਼ ਹੋ ਗਿਆ।
ਬਹੁਤ ਵਧੀਆ ਗੱਲਬਾਤ ਲੱਗੀ very nice video
ਬਹੁਤ ਵਧੀਆ ਵੀਡੀਓ
Jeevan aunt's village is just 12km away from my hometown 'Rahon' in Nawanshahr district.
I'm in Australia as well since 10 yrs...
Bro sanu v laijo Australia
kehda pind aa veer una da roahon kol???
@@singhreshmagurdeep5604 Aajo beh jo bag de vich
harrow city is very beautiful city which is situated in victoria province of austrailia. i special thanks to minto brar and his pendu austrailia team.
ਬਹੁਤ ਸੋਹਣੀ ਵੀਡੀਉ ਆ y g
ਬਹੁਤ ਵਧੀਆ ਲੱਗਾ ਦੇਖ ਕੇ
ਵਾਹ ਓਏ ਮਿੰਟੂ ਬਰਾੜ ਗੱਲਾ ਕਰਦੈਂ ਰਾੜ ਰਾੜ
Bahut good information,maja ayia sun k
Sirsa haryana to sister jee bhaut wadea comant lage tuhade ke tuse panjabee we samballe te meant we bhut kar rhe video dakan da bahut maja area dhanwad sistar da te sare famlle da
I slout this sister doing great I am from Canada wish one day visit Australia
Bohat vdiya paji ajj video dekh ke dil khush ho gya behan ji badi mehnat te lagan naal apna kam sanjog ke rakhe ae te utto hai v apne area de .
I slout Inder jiii nu I love that family
Wao great interview she is Frm r area thx veer ji Frm Vancouver
Zabardast... It's very Inspirational story.
ਭੈਣਾਂ ਜਿਊਦੀ ਵਸਦੀ ਰਹਿ ਕਿਉ ਸ਼ੇਰ ਧੀ ਕਹਿਣ ਵਿੱਚ ਕੋਈ ਗੁਰੇਜ ਨਹੀ ਆ, ਹੋਰ ਅਸੀ ਵੀ ਬ੍ਰਿਸਬੇਨ ਰਹਿੰਦੇ ਹਾਂ।
ਸਤ ਸ਼੍ਰੀ ਅਕਾਲ ਵੀਰ ਜੀ
ਵੀਰ ਜੀ ਪੰਜਾਬੀਆਂ ਦੇ ਟੈਕਸੀਆਂ ਦੇ ਕਾਰੋਬਾਰ ਵਾਰੇ ਵੀ ਕੋਈ ਪ੍ਰੋਗਰਾਮ ਬਣਾਇਉ
ਮਿਓਜਿਕ ਸਿਖਰ ਵੀਰ ਸਲਾਮ ਹੈ
Veere bahut vadia kam karda oo...very inspirational. Great job
Madam you are very laborious confident congenial honest and intelligent so i request you to go ahead and try to realise that god is residing inside
It's interesting story of Punjabi family in Australia
Very nice soul . Waheguru bless him excellent health
It's really an awesome story . thanks pendu australia
tusa veer ji good
Ok good and thanks for your
It's really an awesome story of success and great honor 👍👍👍
ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਕੁਝ ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਹ ਮੰਜੇ ਤੇ ਹੈ ਮੇਰੀ ਮੰਮੀ ਲੋਕਾ ਦੇ ਕੱਪੜੇ ਸਿਲਾਈ ਕਰਦੀ ਹੈ ਸਾਡੀ ਕੋਈ ਮੱਦਦ ਕਰੌ ਇਲਾਜ਼ ਲਈ ਲੋੜ ਹੈ help help me plz
ਬਹੁਤ ਵਧੀਆ ਭੈਣ ਜੀ
Bhout bhout badiya video bagwan aap ko hamesha kush rakhe or aap logo ko information dete ho
Bahut wadia ji waheguru mehar karn jiòooo
Dhanwaad Pendu Australia team & Mintu Brar ji for this beautiful episode. Keep going!! Peace! ✌🏼
Bahut vadia ...interview g God bless you
ਸਾਡੀ ਵੀ ਮਦਦ ਕਰ ਦਿੳ ਭੇਣੇ ਅਸੀਂ ਵੀ ਗਰੀਬ ਅਾ ਸਾਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੳ
My massi and massad ji - 'The most down to earth people I have seen till now and I don't think I will ever find someone like them in the present as well as in the future.'
Love to both of them and my cousins as well❤❤❤❤❤❤❤❤❤❤❤❤❤❤❤❤❤❤
Hukam Singh they r ur close relative
@@kulvirsingh8608 Yes
Hukam Singh OK Ji tusi b Australia ho ajj kl
@@kulvirsingh8608 hanji
Hukam Singh Ji thanks lot for information tell me please Indian citizen direct b buy kr sakde ne farm please duseo jaroor OK
Very good Mr Barr you are doing a good job
Bht jayada Vadhia Blog. ty Bht Vadhia bandy ny.. Proud feel krdy aa Asy wah nice ...
Very good job 👌👍 Ur right great breav ture work welldone salute u welldone proud of you 💖👍
ਵਾਹਿਗੁਰੂ
Great job waheguru maher kare ji god bless you ji 👍👍👍🙏🙏🙏
Kamaal!!!!!!!
Very very very very very nice brother very good job Bai g Punjabi jindabad
ਬਹੁਤ ਖੂਬ ਭਾਜੀ