Dee ssa 🙏 dee meri delivery hoyi aa 4 month ho geye but mere ton na uthya janda na bethya jana hath lake bethdi hath lake ja kise cheej da shara leke uthna penda bhot lata pain kardiya aa tuyi b bhot pain kardi aa operation b dard karda aa plz dee mere layi jaur kuj daso jis nal m bilkul sai ho jawa m bhot takleef ch aa plz dee 🙏🙏🙏
Sat Shri Akal ji es panjiri nu v tusi bna ke khayo tuhanu farak pauga baki tusi apni diet vich protein de matra jyada kro fer lata thik honiya ne tusi Instagram te mainu msg kareyo please tuhanu details vich das devagi
Behanji ki tusi online panjiri de sakdo ho jekar kisse ne laine hove kaye baar edhan hundan ki aapne kolon ho cheejh ni bandi jo behanji tusi bana dindo ho
ਬਹੁਤ ਵਧੀਆ ਹੈ ਜੀ
Thanks❤🌹ਭੈਣ ਜੀ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਕਮਾਲ ਆ ਭੈਣ Thanks🙏🙏🙏🙏
Dhanwad ji
ਬਹੁਤ ਵਧੀਆ ਢੰਗ ਨਾਲ ਸਮਝਾਉਂਦੇ ਓ ਭੈਣ ਜੀ
ਬਹੁਤ ਬਹੁਤ ਧੰਨਵਾਦ ਜੀ 😊
ਭੈਣ ਜੀ ਤੂਹਾਡਾ ਬਹੁਤ ਬਹੁਤ ਧੰਨਵਾਦ ਜੀ
ਬਹੁਤ ਵਧੀਆ ਭੈਣੇ ਤੁਸੀਂ ਇਸੇ ਤਰ੍ਹਾਂ ਹੀ ਸਾਨੂੰ ਵਧੀਆ ਵਧੀਆ ਰੈਸਪੀਜ਼ ਦੱਸਦੇ ਰਿਹਾ ਕਰੋ ਪਰ ਸੋਈ ਨਾਲ ਜੋੜੀ ਰੱਖਿਆ ਕਰੋ ਸਾਨੂੰ ਪਰਮਾਤਮਾ ਤੁਹਾਨੂੰ ਦਿਨ ਦੁਗਣੀ ਅਤੇ ਰਾਤ ਚੋਗਣੀ ਤਰੱਕੀ ਬਖਸ਼ੀ ਬਹੁਤ ਹੀ ਸਪਸ਼ਟ ਸਰਲ ਪੰਜਾਬੀ ਭਾਸ਼ਾ ਵਿੱਚ ਦੱਸਦੇ ਹੋ ਬਹੁਤ ਬਹੁਤ ਧੰਨਵਾਦ ਭੈਣੇ।
ਬਹੁਤ ਬਹੁਤ ਧੰਨਵਾਦ ਜੀ 😊
ਬਹੁਤ ਵਧੀਆ ਢੰਗ ਨਾਲ ਸਮਝਾਇਆ ਤੇ ਸਾਫ 2 ਪਤਾ ਵੀ ਲੱਗਾ ।ਧੰਨਵਾਦ ਜੀ।
ਜੀ ਆਇਆ ਨੂੰ ਜੀ
ਬਹੁਤ ਵਧੀਆ ਢੰਗ ਨਾਲ ਸਮਝਿਆ
ਧੰਨਵਾਦ ਜੀ
Mein aj sodde tarike naal panjiri banae bout healthy te tasty bani thannaad
Dhanwad ji
After C-section meri bhut buri halat a 🇦🇺👩🏻🍼thanx dee for this recipe hun bna k khawagi ❤
My pleasure 😊
Bhut badhiya hai ji
ਬਹੁਤ ਵਧੀਆ 👍
Sat Shri akal ji panjiri bhout hi badhiya bnaye hai 👌👌
Sat Shri Akal ji dhanwad
ਭੈਣ ਜੀ ਸਾਰੀ ਸਮੱਗਰੀ ਦੀ ਪੂਰੀ ਲਿਸਟ ਬਣਾ ਕੇ ਜਰੂਰ ਦਿਖਾ ਦਿਆ ਕਰੋ ਜੀ ਧੰਨਵਾਦ
Thank you didi bhut acha dasia
Welcome ji
Thank you ❤
Welcome!
Sat shri akal ji buhat sohne tarike nal samjonde ho tahaudi har video hi buhat vdya hundi hai ❤❤❤❤
Sat Shri Akal ji bahut bahut dhanwad 😊
ਨਾਲੇ ਇਕ ਬੇਨਤੀ ਐ ਜੀ ਇੰਗਲਿਸ਼ ਦੀ ਜਗ੍ਹਾ ਪੰਜਾਬੀ ਭਾਸ਼ਾ ਵਿਚ ਦੱਸਿਆ ਕਰੋ ਜੀ ਬਹੁਤ ਵਧੀਆ ਪਜੰਰੀ ਬਣਾਈ ਐ ਜੀ ਬਹੁਤ ਬਹੁਤ ਧੰਨਵਾਦ🎉🎉🎉🎉❤❤
ਠੀਕ ਹੈ ਜੀ ਹੁਣ ਲਿਸਟ ਤੁਹਾਨੂੰ ਲਿਖ ਕੇ ਭੇਜਾ
ਇੰਗਲਿਸ਼ ਵਿੱਚ ਇੱਕ ਵੀ ਲਫਜ਼ ਭੈਣ ਜੀ ਨੇ ਬੋਲਿਆ ਨਹੀਂ ਪੁੱਤਰ ਸਾਰਾ ਕੁਝ ਬਿਲਕੁਲ ਸਾਫ਼ ਸਾਫ਼ ਦੱਸਿਆ ਤੁਹਾਨੂੰ ਸੁਣ ਵਿੱਚ ਫ਼ਰਕ ਲੱਗਿਆ ਹੋਣਾ ਪੁੱਤਰ
ਬਹੁਤ ਹੀ ਵਧੀਆ ਤਰੀਕੇ ਨਾਲ ਪੰਜੀਰੀ ਬਣਾਉਣ ਬਾਰੇ ਦੱਸਿਆ ਮੈਂ ਤੁਹਾਡੀ ਵੀਡੀਓ 19 ਤਾਰੀਕ ਰੱਖੜੀਆਂ ਵਾਲੇ ਦਿਨ ਦੇਖੀਆਂ ਇਹ ਪੰਜੀਰੀ ਸਤੰਬਰ ਦੇ ਮਹੀਨੇ ਵਿੱਚ ਜਰੂਰ ਬਣਾਵਾਗੀ ਸਾਰੀ ਫੈਮਿਲੀ ਵਾਸਤੇ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਪੰਜੀਰੀ ਤੁਸੀਂ ਬਹੁਤ ਵਧੀਆ ਬਣਾਈ ਆ ਸਾਨੂੰ ਬਣਾਉਣ ਵਾਰੇ ਦੱਸਿਆ ਵੀ ਹੈ👍👍👍👍 🤗🤗💕💕🙏🙋♀️
Amazing work thank you ❤
Thank you too!
Think u mam
ਆਵਾਜ ਬਹੁਤ ਘੱਟ ਹੈ ਅੰਦਾਜੇ ਨਾਲ ਥੋੜਾ ਸਮਝ ਆਇਆ ਹੈ ਧੰਨਵਾਦ
ਬੇਮਿਸਾਲ 👍👍
Very nice information mam 👍👏👍👍✌️
So nice of you
Great presentation ❤
Thank you ❤️
Wow 👌👌 very very nice ♥️♥️🥰🥰🥰🙏🙏
Thank you so much 😊
oh ................bhot vadia 🙏 sat sri akal dhanwad
Sat Shri Akal ji
PunjabiSikhSangat page aa jo Nankana Sahib da hukamnama ate hor ve jankari dinda hai.@@PunjabiCooking
ਕਿਉਂਕਿ ਵੱਡੀ ਉਮਰ ਵਾਲੀਆਂ ਔਰਤਾਂ ਨੂੰ ਇੰਗਲਿਸ਼ ਨਹੀਂ ਆਉਂਦੀ ਪਰ ਆਪਣੇ ਵਾਲੇ ਤਾਂ ਸਮਝ ਲੈਂਦੇ ਨੇ ਹੁਣ ਵਾਲੀਆਂ ਕੁੜੀਆਂ ਤਾਂ ਜਿਆਦਾ ਤੋਂ ਜਿਆਦਾ ਪੰਜਾਬੀ ਵਿੱਚ ਹੀ ਦੱਸਣ ਦੀ ਕੋਸ਼ਿਸ਼ ਕਰਿਆ ਕਰੋ
Daughter👧 the best vidio the pangeri🎉
Bahut vadiya ji
Very nice video madam
So nice of you
Very good ❤it.
Thank you! ❤️
Very good ji
Sat shree akal bhen ji 🙏 jents vi kha sakde aa ja fir ladies vaste aa
Very tasty
Bahut vdia didi
ਧੰਨਵਾਦ ਜੀ
❤Thank you ji & very good 👍 ❤
Most welcome 😊❤️
Thanks ji❤🎉🎉
Wow 🎉🎉
😊
Very nice ji ❤️ 👌👌
Thanks ji 🤗
ਜੀ ਇਹ ਗਰਮੀ ਵਿਚ famlyਖਾ ਸ਼ਕਦੀਅ
ਇਸ ਮੌਸਮ ਵਿੱਚ ਨਹੀਂ ਜੀ
Very Very yummy
Thanks a lot
Very healthy panjiri
Dhanwad ji
Very nice ricpy
Thanks a lot
👍👌
Badam American nahi gulbandi pane sigye
Sat sri akal bhen ji🇲🇾🇲🇾🙏🙏
Sat Shri Akal ji
🙏🇺🇲👍
🎉
Very nice 👍
Thank you 👍
👍🏽🙏🏼🙏🏼
Very good
Good job
Thanks ji
Diabetic ke liye be panjeree recipe be den please
Yummy ❤❤
Thank you ji
Most wlcm ji 🙏🙏🙏
❤❤👍
❤️
❤
❤❤
❤️❤️
Nutritious panjiri 🤰🥣👍
Thanxs 👌
🙏🏿🙏🏿
Sat siri akaal ji es lohe di karahi nu jangaal te nhi lggda?
Nhi ji
Back pain lyi v koi remedy dso madam please🙏🙏
ਜੀ ਇਹ ਪੰਜੀਰੀ ਲੱਕ ਦਰਦ ਲਈ ਬਹੁਤ ਕਾਰਗਰ ਹੈ।
SSA bhen ji ahe kadhai kehde lohe di h
Always mention ingredients wih quantity in the description
Ok ji
Dee ssa 🙏 dee meri delivery hoyi aa 4 month ho geye but mere ton na uthya janda na bethya jana hath lake bethdi hath lake ja kise cheej da shara leke uthna penda bhot lata pain kardiya aa tuyi b bhot pain kardi aa operation b dard karda aa plz dee mere layi jaur kuj daso jis nal m bilkul sai ho jawa m bhot takleef ch aa plz dee 🙏🙏🙏
Sat Shri Akal ji es panjiri nu v tusi bna ke khayo tuhanu farak pauga baki tusi apni diet vich protein de matra jyada kro fer lata thik honiya ne tusi Instagram te mainu msg kareyo please tuhanu details vich das devagi
❤❤❤❤❤🎉🎉🎉🎉🎉
❤️❤️
Bachya di health lai ki banona chida hai jroor dsyo khan vaste
🎉🎉🎉🎉🎉🎉🎉🎉🎉🎉🎉🎉🎉🎉🎉🎉🎉
gooood
Thank you ji
Delivery vaste aa ja fir koi age wali lady kha sakdi aa
Behanji ki tusi online panjiri de sakdo ho jekar kisse ne laine hove kaye baar edhan hundan ki aapne kolon ho cheejh ni bandi jo behanji tusi bana dindo ho
Hanji bna ke de sakde ha tusi instagram te msg kro 🙏
Garmia ch kha sakde aaa
Je delivery hoyi hove fer kha sakde ho ji waise nhi kiyuki hje bahut garmi hai
Garmi ta na paogyi full bodey ch kahke bhen ji 🙏
Mausam thoda Badal jayuga fer bna sakde ho 😊
❤🎉
🙏
Eh panjiri sep. Month vich v kha skde aa ji ya jeada srde vich kha skde aa. Ek clear kro plz
ਜੇ ਡਿਲਿਵਰੀ ਹੋਈ ਹੈ ਫੇਰ ਤਾਂ ਖਾ ਸਕਦੇ ਹੋ ਜੀ ਨਹੀਂ ਤਾਂ ਤੁਸੀਂ ਅਕਤੂਬਰ ਮਹੀਨੇ ਵਿੱਚ ਖਾ ਸਕਦੇ ਹੋ ਜੀ 😊
ਮੈਮ ਸਾਰੀ ਸਮਗਰੀ ਦੀ ਲਿਸਟ ਬਣਾ ਦੱਸੋ
Ki atta ya suji jaida pa sakday ha.
Hanji
Bilkul g 🤔
ਮੈਡਮ ਜੀ ਇਹ ਕਿਹੜੇ ਮਹੀਨੇ ਤੱਕ ਖ਼ਾ ਸਕਦੇ ਹਾਂ ਜਰੂਰ ਦੱਸਣਾ ਜੀ
ਮਾਰਚ ਤੱਕ
Di mera operation hoea a mera luck bahut peer karda a menu vi daso
Sund bna ke khayo ji
Manjit kaur likh ke sund di recipe TH-cam te search kr leyo video mil jayegi
Didi meri delivery July ch ae eh panjeeri kha skde a
Delivery to bad vich khayeo ji
ਜੈ ਕੀਤੇ ਸੁੰਢ ਵੀ ਪੈ ਜਾਵੇ ਤਾਂ ਵੀ ਠੀਕ ਹੋਊਗਾ ਜੀ
Pai aa
mam aj kal gareeb kol roti lyi paise nahi e sab ameera lyi va
Gal Ameer ja gareeb nhi hai ji delivery to bad vich Har maa nu panjiri bna ke diti jandi hai 😊
mam panjiri ta bhut swad te healthy a pr tusi koyi vi cheez chdi nhi jhrdi na payi hove ehni bhari ta hjm honi hi mushkil ha
tusi ghat sman pa sakde ho ji😊
ਤੁਸੀਂ ਤਾਂ ਕਮਾਲ ਦੇ ਢੰਗ ਤਰੀਕੇ ਨਾਲ ਸਮਝਾਉਂਦੇ ਹੋ
ਧੰਨਵਾਦ ਜੀ
Very nice
@@PunjabiCookingv😢
@@PunjabiCookingਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚੂਚਚਚੂਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚੂਚਚਚਚਚਚਚਚਚਚਚਚਚਚਚਚਚਚਚਚਚੂਚਚਚਚਚਚਚਚਚਚਚਚਚਚਚਚਚਚਚਚਚਚਚਚੂਚੂਚਚੂਊਊਚਚਚਚਚਚਚੂਚਚੂਊਚਚਚਚਚਚਚਚਚਚਚੂਚੂਚਚਚਚਚਚਚਚਚਚਚਚੂਚਚਚਚਚਚਚਚੂਚਚਚਚਚਚਚਚਚਚਚਚਚਚੂਚਚੂਚਚਚਚੂਊਚਚਚਚਚਚਚਚੂਊਚਚਚੂਚੂਚਚਚਚਚਚੂਚਚਚਚਚਚਚਚਚੂਚੂਚੂਚਚਚੂਚੂਚਚਚਚਚਚਚਚਚੂਚਚਚੂਚਚਚਚਚਚਚਚਚਚੂਚਚਚਚਚਚਚਚੂਚਚਚਚੂਊਚਚਚੂਊਊਚਚਚਚਚਚਚਚਚਚਚਚੂਊਚਚਚਚਚਚਚਚਚੂਊਚਚਚਚਚੂਊਚੂਊਚਚਚਚਚਚਚੂਚਚੂਚਚਚਚਚੂਚਚੂਚੂਚਚੂਚਚਚਚੂਊਚਚਚਚਚਚਚਚੂਚੂਚਚਚਚਚੂਚੂਚਚਚਚਚਚਚਚਚਚਚਚਚਚਚਚਚੂਚਚਚਚਚਚਚਚਚੂਊਚਚੂਚੂਚਚਚੂਚੂਚਚਚਚਚਚਚਚੂਚਚੂਚਚਚਚਚੂਚਚਚੂਚਚਚਚਚੂਚਚਚਚੂਚੂਊਚਚਚੂਚੂਚੂਊਚਚਚਚਚਚੂਚੂਚੂਚੂਚਚਚਚੂਊਊਚਚੂਚੂਚੂਊਚੂਚਚੂਊਊਊਊਊਊਊਊਚੂਊਊਊਚੂਊਊਚੂਊਚੂਚੂਊਊਊਊਊਚੂਊਊਊਊਊਚਚੂਊਊਚੂਊਚੂਚੂਊਊਚੂਊਊਚੂਚੂਚੂਚੂਊਊਊਊਚਚਚਚੂਊਊਚੂਚੂਊਚੂਊਚੂਊਊਊਚਚੂਊਊਚੂਊਊਊਚਚੂਊਚੂਊਊਊਊਚੂਊਊਚਚੂਊਊਊਊਊਊਊਊਊਊਊਊਊਊਊਊਊਊਊਊਊਊਚੂਚਚੂਊਊਊਊਊਊਊਊਊਊਚੂਚੂਊਊਊਊ
Good 👍
di ਫੋਨ ਨੰਬਰ ਵੀ Send ਕਰੋ
Instagram te gal kr sakde ho ji
🎉🎉@@PunjabiCooking
Very good 👍
Thank you 👍
❤❤❤❤😊
❤️❤️
❤