KHALAS KHANA- 22। Papaya is Nature's Blessing। ਪਪੀਤੇ ਦੇ ਫਾਇਦੇ ਹੀ ਫਾਇਦੇ । ਭਾਗ- 1 । Dr Harshindar Kaur

แชร์
ฝัง
  • เผยแพร่เมื่อ 1 ม.ค. 2025

ความคิดเห็น • 26

  • @sandipgrewal192
    @sandipgrewal192 3 ปีที่แล้ว

    ਡਾ ਹਰਸ਼ਿੰਦਰ ਕੌਰ ਜੀ ਅਤੇ ਭੈਣ ਹਰਸ਼ਰਨ ਕੌਰ ਜੀ ਤੁਸੀਂ ਬਹੁਤ ਹੀ ਨੇਕ ਉਪਰਾਲਾ ਕਰ ਰਹੇ ਹੋ ਕਿਉਂਕਿ ਅੱਜ ਦੇ ਸਮੇਂ ਚ ਜੀਵਾਂ ਦਾ ਕੀ ਹਾਲ ਹੋ ਰਿਹਾ ਹੈ ਉਹ ਸਭ ਦੇ ਸਾਹਮਣੇ ਹੈ। ਡਾ ਜੀ ਕੁਦਰਤ ਦੀਆਂ ਬਖਸ਼ੀਆਂ ਨਿਆਮਤਾਂ ਬਾਰੇ ਬੜੇ ਸੁਚੱਜੇ ਢੰਗ ਨਾਲ ਸਾਨੂੰ ਸਭਨੂੰ ਸਮਝਾਉਦੇ ਹਨ ਤੇ ਨਾਲ ਕੁਦਰਤੀ ਸ੍ਰੋਤਾਂ ਨੂੰ ਨਸ਼ਟ ਕਰਨ ਤੋਂ ਵੀ ਸੁਚੇਤ ਕਰਦੇ ਹਨ। ਇਨਸਾਨ ਏਨਾ ਖੁਦਗਰਜ਼ ਹੋ ਗਿਆ ਕੇ ਦੌਲਤ ਖਾਤਰ ਆਪਣੇ ਆਪ ਆਪਣੀ ਸਿਹਤ ਨਾਲ਼ ਹੀ ਖਿਲਵਾੜ ਕਰ ਰਿਹਾ ਹੈ ਜੋ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਘਾਤਕ ਹੈ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਭੈਣ ਜੀ ਮੈਨੂੰ ਡਾ ਸਾਹਿਬਾ ਦੇ ਜਿੰਨੇ ਵੀ ਐਪੀਸੋਡ ਕਰੋਗੇ ਸ਼ੇਅਰ ਕਰ ਦਿਆ ਕਰੋ ਜੀ 🙏🏽।

  • @sargurdipsinghsaggu8748
    @sargurdipsinghsaggu8748 ปีที่แล้ว

    Great program ❤️🙏🏼

  • @kamleshkaur4176
    @kamleshkaur4176 3 ปีที่แล้ว +1

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਅਾ ਜਾਣਕਾਰੀ ਦਿੰਦੇ ਹੈ ਤਰੀਫ ਲੲੀ ਕੋੲੀ ਸ਼ਬਦ ਨਹੀ ਹੈ ਚੜਦੀ ਕਲਾ ਰਹੇ ਜੀ

  • @arvinderkaur4806
    @arvinderkaur4806 2 ปีที่แล้ว

    Too good.

  • @_manat913
    @_manat913 ปีที่แล้ว

    Waheguru ji waheguru ji waheguru ji waheguru ji waheguru ji waheguru ji 🙏🙏🙏❤️❤️

  • @naseerahmad1248
    @naseerahmad1248 3 ปีที่แล้ว +2

    Nice information..... Natural fruit are Bette then medicine... Thanks Associate Prof. Dr. Harshindar sahiba

  • @suritkaur2718
    @suritkaur2718 3 ปีที่แล้ว

    Thanks dr sahib ji

  • @alhequoqcrp3205
    @alhequoqcrp3205 2 ปีที่แล้ว

    Nyc

  • @ManjitKaur-ik1gh
    @ManjitKaur-ik1gh 3 ปีที่แล้ว

    Good information ji

  • @hardeepkaur2753
    @hardeepkaur2753 3 ปีที่แล้ว

    Respect and honours journey thank you thankyou thankyou hidden secrets deeper journey honour happyniess angles beautiful beautiful beautiful journey souls wise wisdoms sharing from Kenya

  • @harbanssingh8874
    @harbanssingh8874 3 ปีที่แล้ว +1

    ਧੰਨਵਾਦ ਜੀ

  • @sgl8191
    @sgl8191 3 ปีที่แล้ว +1

    Madam Dr if u write a book on treatment of various ills through various fruits. Thanks

  • @gurvindersingh4031
    @gurvindersingh4031 3 ปีที่แล้ว +2

    thank you for putting this information pls always do more shows like Khalas khana thanks
    we always await for your programme from Australia 🙏

  • @vijaysinghsran1185
    @vijaysinghsran1185 3 ปีที่แล้ว +1

    ਪਪੀਤੇ ਨਾਲ ਸਾਡੀ ਮਾਤਾ, ਉਮਰ ਲਗਭਗ 80 ਸਾਲ, ਸਾਰੀ ਉਮਰ ਪੇਟ ਦਰਦ ਤੋਂ ਪ੍ਰੇਸ਼ਾਨ ਰਹੇ। ਪੇਟ ਦਰਦ ਹੁੰਦਾ ਵੀ ਇਨ੍ਹਾਂ ਤੇਜ਼ ਸੀ ਕਿ ਬਰਦਾਸ਼ਤ ਤੋਂ ਬਾਹਰ ਹੁੰਦਾ ਸੀ ਮੈਂ ਬਚਪਨ ਤੋਂ ਮਾਤਾ ਨੂੰ ਇਸ ਦੁੱਖ ਭੋਗਦੇ ਵੇਖਿਆ ਹੁਣ ਮੇਰੀ ਉਮਰ 60 ਸਾਲ ਹੈ, ਸਿਰਫ਼ ਪਪੀਤੇ ਖਾਣ ਨਾਲ ਠੀਕ ਹੋ ਗਿਆ। ਮਾਤਾ ਅਜੇ ਵੀ ਜਿਉਂਦੇ ਹਨ 🙏🙏

  • @ASNSHABADKIRTAN
    @ASNSHABADKIRTAN 3 ปีที่แล้ว +3

    Nice information thank you Waheguru ji 🙏

  • @SurjitSingh-oq5zz
    @SurjitSingh-oq5zz 3 ปีที่แล้ว +1

    🙏🙏👌

  • @jasvinderkaur9221
    @jasvinderkaur9221 3 ปีที่แล้ว +2

    Hormones balance rkhn lyi vdo jrur payo g

  • @sitalkaur8701
    @sitalkaur8701 2 ปีที่แล้ว

    Dr. Sahib papita sawere Khali pet khan side ha ja nahi, Kiara time theek hai

  • @RupinderSingh-gh1md
    @RupinderSingh-gh1md 3 ปีที่แล้ว +1

    ਡਾਕਟਰ ਸਾਹਿਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.

  • @ajaniqbalsinghdhaliwal5960
    @ajaniqbalsinghdhaliwal5960 3 ปีที่แล้ว

    99
    🍁🙏🍁

  • @shamshermundi5877
    @shamshermundi5877 3 ปีที่แล้ว

    Great

  • @majorsingh33
    @majorsingh33 3 ปีที่แล้ว

    Psoriasis vich ki lab ha g

  • @parasdhillon1642
    @parasdhillon1642 3 ปีที่แล้ว +1

    ਜਿੰਨਾ ਨੂੰ ਕਬਜ ਦੀ ਬਿਮਾਰੀ ਹੈ / ਪਪੀਤਾ ਖਾਉ / ਕਬਜ ਭਜਾਓ

  • @gurpreetsinghsingh2474
    @gurpreetsinghsingh2474 3 ปีที่แล้ว