Bohut nice jagah beautiful place kini jaankari mildiya is video vich asi parivar nal deekhdiya bohut nice video's ya rab tuwau Raji Khushi rakhan chardikala bakhshan chaldi raho asi deekh di rahiy
SSA Amrit Pal, Nice ride on the road today. Beautiful surroundings - uphill, downhill - greeneries. 2nd deepest lake - punishment island. And history of the island you have narrated well. Doing a great job brother. Well done - all the best
Sat Sri Akal,Amrit. Thanks 🙏 for making all your followers visit the beautiful lake . Have a nice time !! Take care. God bless all !!! Manjit Parhar Vernon(BC),Canada
Thanks for sharing this video Paji Amritpal Singh Ji, you make the impossible seem possible, given us motivation, thanks 🙏 Wahaguru Chardikala Rekha ji 🙏🪯🧡🚩🇬🇧
ਪਹਾੜੀਆਂ ਅਤੇ ਝੀਲ ਦਾ ਝਾਕਾ ਬਹੁਤ ਖੂਬਸੂਰਤ ਹੈ। ਲੱਗਦਾ ਹੈ ਘੁੱਦਾ ਸਿੰਘ ਦੇ ਬਲੌਗ ਅਫਰੀਕਾ ਦੇ ਟੂਰਿਜ਼ਮ ਨੂੰ ਵਧਾਉਣ ਵਿੱਚ ਵੀ ਸਹਾਇਕ ਹੋਣਗੇ… ਉੱਥੇ ਰਹਿੰਦੇ ਪੰਜਾਬੀਆਂ ਦਾ ਵਿਵਹਾਰ ਸਲਾਹੁਣਯੋਗ ਹੈ।👍👍💕
ਸਤਿ ਸ੍ਰੀ ਆਕਾਲ ਬਾਈ ਅਮ੍ਰਿਤਪਾਲ ਸਿੰਘ ਜੀ।
ਬਹੁਤ ਖੂਬਸੂਰਤ ਝੀਲ ਹੈ।
ਐਨੀਆਂ ਖੂਬਸੂਰਤ ਥਾਵਾਂ ਵਿਖਾਉਣ ਵਾਸਤੇ ਬਹੁਤ ਧੰਨਵਾਦ ਬਾਈ।
ਖੂਬਸੂਰਤ ਬਲਾਗ
ਥੋੜਾ ਵਕਤ ਹੀ ਸਹੀ ਖੁੱਦ ਦੇ ,
ਮੁਤਾਬਿਕ ਜੀਅ ਲਿਆ ਜਾਵੇ
ਖੁਸ਼ੀ ਮਿਲ ਰਹੀ ਏ ਯਾਦਾਂ ਚੋਂ,
ਮਿੱਠਾ ਘੁੱਟ ਪੀ ਲਿਆ ਜਾਵੇ
ਝੀਲ ਦੀ ਰਵਾਨਗੀ ਦੱਸਦੀ,
ਕਿਵੇਂ ਇਹ ਵੇਖਦੀ ਮੈੰਨੂੰ।
ਭਲਾ ਇਸਦੀ ਅਦਾ ਨੂੰ ਹੁਣ ,ਦੱਸੋ ਜੀ ਕੀ ਕਿਹਾ ਜਾਵੇ ,ਕੀ ਕਿਹਾ ਜਾਵੇ 🙏🏻🙏🏻
ਬਹੁਤ ਹੀ ਦਿਲ ਖੁਸ਼ ਕਰਨ ਵਾਲਾ ਅੱਜ ਦਾ ਬਲੌਗ ਬਨਿਆਨੀ ਦੀ ਝੀਲ ਬਹੁਤ ਹੀ ਸੋਹਣੀ ,ਕੁਦਰਤ ਦੀ ਸ਼ਾਨਦਾਰ ਕਾਰੀਗਿਰੀ ਤੇ ਰੋਟੀ ਵੇਖ ਕੇ ਹੀ ਭੁੱਖ ਦਾ ਕੋਲ ਆ ਕੇ ਬਹਿ ਜਾਣਾ ਬਾ ਕਮਾਲ ਗੱਲਾਂ। ਵੀਰ ਜੀ ਸਦਾ ਚੜਦੀਆਂ ਕਲਾਂ ਚ ਰਹੋ ਜੀ🙏🏻🙏🏻
ਧੰਨਵਾਦ ❤️
@AmritPalSinghGhudda 🙏🏻🙏🏻
ਅੰਮ੍ਰਿਤਪਾਲ ਸਿਆਂ ਸਭ ਤੋਂ ਵਧੀਆ ਲੱਗਿਆ ਬਾਬੇ ਕੀਨੀਆਂ, ਯੁਗਾਂਡਾ ਦੇ ਪੰਜਾਬੀ ਬਾਈ ਤੇਰਾ ਬਹੁਤ ਸਤਿਕਾਰ ਕਰਦੇ ਨੇ ਬਾਬੇ, ਬਾਈ ਤੇਰੇ ਪਿੱਛੇ ਰੋਟੀ ਪਾਣੀ, ਪੰਜੀਰੀ, ਪਿੰਨੀਆਂ ਸਭ ਪਹੁੰਚਾ ਰਹੇ ਆ ਬਾਬੇ, ਧੰਨਵਾਦ ਪੰਜਾਬੀਓ
ਅੰਮ੍ਰਿਤਪਾਲ ਸਿੰਘ ਬਹੁਤ ਖੂਬਸੂਰਤ ਝੀਲ ਦਿਖਾਈ ਤੁਸਾਂ,ਵਾਹਿਗੁਰੂ ਜੀ ਦਾ ਹਮੇਸ਼ਾ ਮਿਹਰ ਭਰਿਆ ਹੱਥ ਰਹੇ ਤੁਹਾਡੇ ਤੇ ।
ਬਹੁਤ ਸ਼ਾਨਦਾਰ ਏਰੀਆ। ਬਹੁਤ ਬਹੁਤ ਧੰਨਵਾਦ ਜੀ ਐਨੀਆਂ ਸੋਹਣੀਆਂ ਸੋਹਣੀਆਂ ਥਾਵਾਂ ਦਖਾਉਣ ਲਈ।
ਬਹੁਤ ਵਧੀਆ ਜਾਣਕਾਰੀ ਦਿੱਤੀ 🙏🙏 ਸ਼ੁਕਰੀਆ ਵੀਰ
ਬਹੁਤ ਸੋਹਣੀ ਵੀਡੀਓ ਵੱਡੇ ਵੀਰ ਜੀ, ਆਪਣੀ ਸਿਹਤ ਤੇ ਖਾਣ ਪੀਣ ਦਾ ਧਿਆਨ ਰੱਖੋ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆਂ ਤੇ ਚੜਦੀਕਲਾ ਵਿੱਚ ਰੱਖਣ ਜੀ 🙏🥰ਲਵ ਯੂ ਵੱਡੇ ਵੀਰ ਅੰਮ੍ਰਿਤਪਾਲ ਸਿੰਘ ਜੀ ❤️।
ਗੁਰਕੀਰਤ ਸਿੰਘ ਦੁਬਈ ਤੋਂ ਜੀ 🙏
ਬਿੱਲਕੁਲ ਮਹਾਂਰਾਸਟਰ ਦੀ ਯਾਦ ਤਾਜਾ ਕਰਾਂਤੀ ਇਸ ਇਲਾਕੇ ਨੇ। ਪਹਾੜੀ ਇਲਾਕਾ ਤੇ ਦੋਨੋ ਸਾਈਡ ਕੇਲਾ 👌👌ਬਹੁਤ ਹੀ ਸੁੰਦਰ ਨਜਾਰੇ 👌👌।
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਖੂਬਸੂਰਤ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👌👌👍👍👏👏❤❤
Sat shri akal bhaji 🙏bht sohni vedio ji.. Vedio dekh ke asi bi tohade nal gum lya brother❤❤❤
ਸਤਿ ਸ੍ਰੀ ਆਕਾਲ ਬਾਈ ਜੀ 🙏 ਬੋਹੁਤ ਸੋਹਣਾ ਵੀਡੀਓ, ਝੀਲ ਦੇ ਵਿੱਚੋ ਬੋਹੁਤ ਸ਼ਾਨਦਾਰ ਝਾਕੇ ਆਏ ਆ, ਸ਼ਾਨਦਾਰ ਜਗਹ, ਪਿਆਰ ਤੇ ਸਤਿਕਾਰ 🙏
ਸਤਿ ਸੀ੍ ਅਕਾਲ ਜੀ । ਹਸਦੇ ਵਸਦੇ ਰਹੋ ਦੋਸਤ । ਪ੍ਮਾਤਮਾ ਜੀ ਚੜਦੀ ਕਲਾ ਕਰਨ । 🎉👍
ਅੰਮ੍ਰਿਤਪਾਲ ਸਿਆਂ ਬਹੁਤ ਹੀ ਸੋਹਣਾ ਏਰੀਆ ਹੈ, ਝੀਲਾਂ, ਪਹਾੜ ਵਗੈਰਾ ਸੋਹਣਾ ਏਰੀਆ ਹੈ ਬਾਈ ਜੀ ਗੁਰੂ ਮਹਾਰਾਜ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖਣ ਜੀ, ਵਾਹਿਗੁਰੂ ਜੀ
❤❤ ਸਤਿ ਸ੍ਰੀ ਆਕਾਲ ਘੁੱਦੇ ਵੀਰ ਬਹੁਤ ਹੀ ਸੋਹਣਾ ਏਰੀਆ ਦੇਖਣ ਯੋਗ ਯੁਗਾਂਢਾ ਦੇਸ਼ ਦਾ ਝੀਲ ਦੇ ਨਜ਼ਾਰੇ ਬਹੁਤ ਵਧੀਆ ਨੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਘੁੱਦੇ ਵੀਰੇ ਤੈਨੂੰ❤❤❤❤
ਅੰਮ੍ਰਿਤਪਾਲ ਜੀ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ।
ਜਿਉਂਦਾ ਰਹਿ ਵੀਰ ❤❤❤
ਸਤਿ ਸ੍ਰੀ ਆਕਾਲ ਜੀ ਅੱਜ ਦੀ ਬਿਲਾਨੀ ਝੀਲ ਦੀ ਸੈਰ ਬਹੁਤ ਹੀ ਖੂਬਸੂਰਤ ਹੈ ਇਹ ਝੀਲ ਸੁੰਦਰ ਸੁੰਦਰ ਟਾਪੂ ਇੰਡੀਆ ਦੀ ਤਰ੍ਹਾਂ ਸਜਾ ਦੇਣ ਵਾਲਾ ਟਾਪੂ ਜਾਣੀਕਿ ਇੱਥੇ ਦਾ ਕਾਲਾ ਪਾਣੀ ਬਹੂਤ ਹੀ ਖੂਬਸੂਰਤ ਹੈ ਜੀ ਦਿਖਾਉਣ ਲਈ ਧੰਨਵਾਦ ਚੜ੍ਹਦੀ ਕਲਾ ਵਿੱਚ ਰਹੋ
❤❤❤❤🎉🎉🎉 very nice bro parmatma thinnu hamesha khush rakh ❤️🔥 sirrrrrrr bro 🎉🎉👏🎉
ਜਿਹੜਾ ਵੀਰ ਰੋਟੀ ਦੇਕੇ ਗਿਆ ਬਹੁਤ ਵਧੀਆ ਜੀ
ਨਵੇਂ ਰਾਹ ਨਵੀਂ ਸਵੇਰ ਸਤਿ ਸ੍ਰੀ ਆਕਾਲ ਬਾਈ ਜੀ
ਬਹੁਤ ਵਧੀਆ ਵੀਰ ਤੁਹਾਡੀ ਇਸ ਯਾਤਰਾ ਨੂੰ ਦੇਖ ਕੇ ਇਨ੍ਹਾਂ ਕੰਟਰੀਆ ਵਾਰੇ ਪਤਾ ਲੱਗਾ ਪਹਿਲਾਂ ਲੋਕਾਂ ਕੋਲੋਂ ਸੁਣ ਕੇ ਵਿਚਾਰ ਹੋਰ ਸੀ ਪਰ ਬਹੁਤ ਰੁਮਾਚਿਕ ਰਿਹਾ ਤੁਹਾਡਾ ਸਫ਼ਰ
ਬੁਨਿਆਨੀ ਝੀਲ ਵਿੱਚ ਬਣੇ ਟਾਪੂਆਂ ਬਾਰੇ ਜਾਣਕਾਰੀ ਬਹੁਤ ਵਧੀਆ ਲੱਗੀ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਬਹੁਤ ❤ਹੀ ਸ਼ਾਨਦਾਰ ਵੀਡੀਓ ਅਸੀ ਵੀ ਸਾਰਾ ਯੁਗਾਂਡਾ ਦੇਖ ਲੈਣਾ ਵੀਰ ਤੇਰੇ ਨਾਲ ਜੁੜ ਕੇ।
ਬਹੁਤ ਵਧੀਆ ਵਡਿਊ ਬਾਈ ਘੁੱਦਾ ਸਾਬ ਜੀ
ਅਸੀ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ
ਸਤਿ ਸ੍ਰੀ ਆਕਾਲ ਵੀਰ 🙏
ਬਹੁਤ ਵਧੀਆ ਜਾਣਕਾਰੀ ਜਿਊਂਦੇ ਵਸਦੇ ਰਹੋ
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ
ਬਹੁਤ ਹੀ ਵਧੀਆ ਪ੍ਰਦਰਸ਼ਨ ਬਹੁਤ ਬਹੁਤ ਧੰਨਵਾਦ ਜੀ.ਧੰਨਵਾਦ ਗੁਰੂ ਸਾਹਿਬ ਹਿੰਮਤ ਬਖਸ਼ਦੇ ਰਹਿਣ ਬੇਨਤੀ ਗੁਰੂ ਸਾਹਿਬ ਅਗੇ.
ਸੋਹਣੇ ਰਾਹਾਂ ਦੇ ਸੋਹਣੇ ਜਵਾਨਾਂ ਨਵੇਂ ਰਾਹਾਂ ਦੇ ਦਰਸ਼ਨ ਕਰਾਉਣ ਲਈ ਸ਼ੁਕਰੀਆ ਜਵਾਨਾਂ ਵਾਹਿਗੁਰੂ ਤੰਦਰੁਸਤੀ ਬਖਸ਼ੇ ਖੁਸ਼ੀਆ ਖੇੜੇ ਬਖਸ਼ੇ 🙏🌹🎉💐
ਹਰ ਵਲੌਗ ਜਾਣਕਾਰੀ ਭਰਪੂਰ ਤੇ ਖੂਬਸੂਰਤ👌👍👍
Sat Sri akal bro ❤❤waheguru ji mehar karan ❤❤lock sunyaa sidhu ❤
ਅੰਮ੍ਰਿਤਪਾਲ ਸਿੰਘ ਘੁਦਾ ਵੀਰ ਜੀ ਯੁਗਾਂਡਾ ਦੇਸ਼ ਦੀ ਜਾਣਕਾਰੀ ਸਾਂਝੀ ਕੀਤੀ ਹੈ ਬਹੁਤ ਵਧੀਆ ਹੈ ਜੀ ਧੰਨਵਾਦ ਵਹਿਗੁਰੂ ਜੀ
Bhut vadiya jankari god bless you take care 👍👍
ਬਾਈ ਦੇ ਹਰ ਬਲੋਗ ਵਿੱਚ ਅਫਰੀਕਾ ਅਤੇ ਕੁਦਰਤ ਰੰਗ 💯❤️👌
ਪਹਾੜੀਆਂ ਅਤੇ ਝੀਲ ਦਾ ਝਾਕਾ ਬਹੁਤ ਖੂਬਸੂਰਤ ਹੈ। ਲੱਗਦਾ ਹੈ ਘੁੱਦਾ ਸਿੰਘ ਦੇ ਬਲੌਗ ਅਫਰੀਕਾ ਦੇ ਟੂਰਿਜ਼ਮ ਨੂੰ ਵਧਾਉਣ ਵਿੱਚ ਵੀ ਸਹਾਇਕ ਹੋਣਗੇ। 👍👍💕
🙏ਝੀਲ ਦਾ ਨਜਾਰਾ ਬਹੁਤ ਹੀ ਖੂਬਸੂਰਤ ਸੀ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਵੀਰ ਜੀ ❤❤
ਬਹੁਤ ਸ਼ਾਨਦਾਰ ਸਫ਼ਰ ਵੀਰੇ ਤੇ ਸਫ਼ਰ ਦਾ ਹਰ ਰੰਗ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
ਬਹੁਤ ਹੀ ਵਧੀਆ ਜਾਣਕਾਰੀ ਪ੍ਰਾਪਤ ਹੁੰਦੀ ਹੈ ਤੁਹਾਡੀ ਵੀਡੀਓ ਤੋਂ ਛੋਟੇ ਵੀਰ
ਰਾਸ਼ਟਰੀ ਪੰਛੀ ਬਹੁਤ ਸੋਹਣਾ ਘੁੱਦੇ ਵੀਰ ❤
ਬਹੁਤ ਵਧੀਆ ਜੀ ਨਦ ਵਾਹਿਗੁਰੂ ਚੜਦੀ ਕਲਾ ਚ ਰਖਣ ਜੀ ਭਾਈ ਅਮਰਤ ਪਾਲ ਸਿੰਘ ਘੁਦਾ ਜੀ ਧੰਨਵਾਦ ਜੀ
Ghudda singh bhut vadea ji very good.❤deepa jhumba to❤❤
Bhot vadea vlog bi ji❤❤❤❤❤❤❤
ਬੇਟਾ ਅੰਮ੍ਰਿਤਪਾਲ ਸਿੰਘ
Very beautiful island and Lake Banani. Very beautiful scenery. Thank you and May Waheguru ji bless you.
ਪਰਮਜੀਤ ਕੌਰ ਟਰੌਂਟੋ
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਬਹੁਤ ਸੋਹਣੀ ਝੀਲ ਦੇ 29 ਟਾਪੂ ਸੋਹਣੀ ਗੱਲ ਬਾਤ ਤੇ ਘਰ ਬੈਠਾ ਨੂੰ ਸੋਹਣੀ ਜਾਣਕਾਰੀ 🙏🙏🙏
ਅੰਮ੍ਰਿਤ ਵੀਰ ਹਰ ਰੋਜ਼ ਸ਼ਾਮ ਨੂੰ ਤੁਹਾਡੀ ਵੀਡੀਓ ਦਾ ਇੰਤਜ਼ਾਰ ਹੁੰਦਾ ਫਿਰ ਮੈਂ ਵੱਡੀ ਸਕਰੀਨ ਤੇ ਚਲਾਉਣਾ ਬਹੁਤ ਨਜ਼ਾਰਾ ਆਉਂਦਾ ਟੀਵੀ ਤੇ ਦੇਖਣ ਦਾ ਵੀ ਧੰਨਵਾਦ ਇੰਨੇ ਸੋਹਣੇ ਲੋਕ ਦਿਖਾਉਣ ਲਈ love you ਬਾਈ, from ਫਰੀਦਕੋਟ ❤❤❤
ਤੁਹਾਡਾ ਅੱਜ ਤਕ ਦਾ ਸਬ ਤੋਂ ਸੋਹਣਾ ਵੀਡੀਓ
Bahut wadhiya vir. Video ch entertainment te information dowe ne. Tuhade vlog 3-4 saal to dekh rahe aa. Dhabwad ❤
ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਅੱਜ ਮੈਂ ਸਕੂਲ ਬੱਚੇ ਲੈਣ ਗਿਆ ਤਾਂ ਕਈਆਂ ਨੂੰ ਤੁਹਾਡੇ ਚੈਨਲ ਬਾਰੇ ਦੱਸਿਆ ਅਤੇ ਕਿਹਾ ਬਹੁਤ ਵਧੀਆ ਘੁਦੇ ਆਲੇ ਦਾ ਚੈਨਲ ਦੇਖਿਆ ਕਰੋ ਬਾਕੀ ਇੰਨਾ ਲੋਕਾਂ ਨੂੰ ਆਪਣੀ ਪਹਿਚਾਣ ਤੋਂ ਜਾਣੂ ਕਰਾ ਦਿਆ ਕੋਰੋ ਸਤਿ ਸ੍ਰੀ ਅਕਾਲ ਕਹਿ ਕੇ।
ਸਤਿ ਸ੍ਰੀ ਅਕਾਲ ਬੇਟਾ ਜੀ ਤੁਹਾਡਾ ਬਲੋਗ ਬਹੁਤ ਵਧੀਆ ਲੱਗਿਆ ਹੈ ਝੀਲ ਦੇ ਜੋੜਣ ਜਾਰੇ ਦਵਾਏ ਬਹੁਤ ਵਧੀਆ ਸਨ ਜੋ ਟਾਪੂ ਆਪ ਨੇ ਦਿਖਾਏ ਬਹੁਤ ਵਧੀਆ ਲੱਗੇ ਯੁਗਾਂਡਾ ਦਾ ਰਾਸਟਰੀ ਪੰਛੀ ਵੀ ਬਹੁਤ ਸੋਹਣਾ ਸੀ ਤੇ ਤੁਹਾਡੀ ਰੋਟੀ ਦੇ ਕੇ ਮੇਰੇ ਮੂੰਹ ਵਿੱਚ ਪਾਣੀ ਆ ਹੀ ਗਿਆ ਸੀ ਸਤਿ ਸ੍ਰੀ ਅਕਾਲ
ਬਾਈ ਜੀ ਇਹ ਸਾਈਕਲ ਕਿਰਾਏ ਤੇ ਲੈਂਦੇ ਹੋ ਇਸ ਬਾਰੇ ਦਸਣਾ ਵੀਰ ਜੀ
ਸਤਿ ਸ੍ਰੀ ਆਕਾਲ ਵੀਰ ਜੀ, ਸਾਈਕਲ ਪੰਜਾਬ ਤੋਂ ਨਾਲ ਲੈ ਕੇ ਗੲਏ ਵੀਰ ਜੀ@@bhagsingh5831
@@bhagsingh5831ਨਹੀ ਵੀਰ ਜੀ ਆਪਣਾ ਸਾਈਕਲ ਆ ਵੀਰ ਦਾ ਜਹਾਜ਼ ਰਾਹੀ ਨਾਲ ਲੈ ਕੇ ਗਿਆ ਨਾਲ ਆਪਣੇ ਬੈਗ ਤੇ ਜਰੂਰੀ ਵਸਤਾ 🙏🏻🙏🏻
@@manjitsingh132ਹਾਂ ਵੀਰ ਰੋਟੀ ਦੇਖ ਕੇ ਮੇਰਾ ਵੀ ਮਨ ਜਾ ਡੋਲ ਗਿਆ ਸੀ
Bohut nice jagah beautiful place kini jaankari mildiya is video vich asi parivar nal deekhdiya bohut nice video's ya rab tuwau Raji Khushi rakhan chardikala bakhshan chaldi raho asi deekh di rahiy
SSA Amrit Pal,
Nice ride on the road today. Beautiful surroundings - uphill, downhill - greeneries.
2nd deepest lake - punishment island. And history of the island you have narrated well.
Doing a great job brother.
Well done - all the best
ਇੱਕਲੇ ਘੁੰਮਣਾ ਵੀ ਇਕ ਕਲਾ ਹੈ ਤੇ ਘੁੱਦੇ ਬਾਈ ਨੂੰ ਆਪਾ ਇਸ ਕਲਾ ਦਾ ਮਾਹਿਰ ਕਹਿ ਸਕਦੇ ਆ
ਸਬਰ ਸੰਤੋਖ ਤੇ ਨਿਡਰਤਾ ਦਾ ਭੰਡਾਰ ਆ ਘੁੱਦਾ ਬਾਈ
ਆਪਾ ਬਹੂਤ ਘਟ ਘੁਮੇ ਆ ਬਾਹਰ ਦੇ ਮੂਲਕ ਕਦੇ ਵੀ ਨਹੀਂ ਗਏ ਪਰ ਘੁੱਦੇ ਦੇ ਬਲੋਗਾ ਰਾਹੀਂ ਆਪਾ ਵੀ ਦੁਨਿਆ ਘੁੰਮ ਚੁੱਕੇ ਆ ਅਸੀਂ
ਇਹ ਕਹਿ ਸਕਦੇ ਆ ❤❤❤❤❤
ਪਿਆਰ ਸਤਿਕਾਰ 🙏❤️🌹👌ਧੰਨਵਾਦ ਜੀ 🌹❤️🙏👌🙏
Valle oe sehra nahi ressa teariea
ਵਾਹਿਗੁਰੂ ਜੀ ਹੋਰ ਚੜ੍ਹਦੀ ਕਲਾ ਬਖਸ਼ਣ ਜੀ
Excellent blog good luck.
Sat Sri Akal,Amrit.
Thanks 🙏 for making all your followers visit the beautiful lake .
Have a nice time !!
Take care.
God bless all !!!
Manjit Parhar
Vernon(BC),Canada
Thanks for sharing this video Paji Amritpal Singh Ji, you make the impossible seem possible, given us motivation, thanks 🙏 Wahaguru Chardikala Rekha ji 🙏🪯🧡🚩🇬🇧
Kudrat de vadia rang Bahut hi sohna panchi very nice video 👌🙏
ਅੱਜ ਤਾਂ ਵੀਰ ਦੀ ਰੋਟੀ ਇੰਝ ਆਈ ਜਿਵੇਂ ਛੋਟਾ ਵੀਰ ਸਕੂਲੋਂ ਆ ਕੇ ਖੇਤ ਰੋਟੀ ਲੈਕੇ ਆਇਆ ਹੋਵੇ,,,,, ਫੀਲਿੰਗ ਆ ਵੈਸੇ ਬਾਕੀ ਮੇਰੇ ਵੀਰ ਅਮ੍ਰਿਤਪਾਲ ਸਿੰਘ ਘੁੱਦਾ ਜੀ ਨੂੰ ਪਤਾ❤❤❤❤ਮੈਂ ਢੁੱਡੀਕੇ ਤੋਂ ❤❤❤❤
ਵਾਹ ਬਈ ਵਾਹ ।ਕਿਆ ਬਾਤ ਹੈ? 🎉ਵਿਨੀਪੈਗ ਤੋਂ
ਅੰਮ੍ਰਿਤਪਾਲ ਸਿੰਘ ਪੁੱਤਰ ਜੀ,ਕਦੇ ਸੋਚਿਆ ਨਹੀਂ ਕੇ ਅਫਰੀਕਾ , ਜੁਗੰਡਾ ਵਿੱਚ ਵੀ ਇਹੋ ਜੇਹੀਆਂ ਜਗ੍ਹਾ ਹੋਣਗੀਆਂ,ਬਹੁਤ ਬਹੁਤ ਧੰਨਵਾਦ,ਤੁਹਾਡੇ ਸਦਕਾ ਅਸੀਂ ਏਨੀਆਂ ਸੋਹਣੀਆ ਜਗ੍ਹਾ ਦੇਖ ਲਈਆਂ ❤ਯੁੱਗ ਯੁੱਗ ਜੀਓ ਪੁੱਤਰ ਜੀ,ਸਦਾ ਚੜ੍ਹਦੀ ਕਲਾ ਹੋਵੇ,, ਢੇਰ ਸਾਰਾ ਪਿਆਰ 🥰💖❤️
ਵੀਡੀਓ ਵਧੀਆ ਸੀ ਇਸ ਵੀਡੀਓ ਵਿੱਚ ਝੀਲ ਦਾ ਨਜ਼ਾਰਾ ਲਿਆ ਬਾਈ ਜੀ ਆਪ ਵੱਲੋਂ ਕਰੇਨ ਦੀ ਤਸਵੀਰ ਕਾਰੀ ਬਹੁਤ ਵਧੀਆ ਕੀਤੀ ਗਈ ਹੈ
Great Paaji "saada dil jaliyaa veera da" mja aa gya 2 line hor suna diya kro paaji....
Beautiful full resort nice view 👌
ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾਂ ਬਖਸ਼ੇ 🙏🙏
ਬਹੁਤ ਬਹੁਤ ਪਿਆਰ ਤੇ ਸਤਿਕਾਰ ਘੁੱਦੇ ਵੀਰ ❤
Thanks Ghudda veer showing us very beautiful place on this mother earth what beautiful lake in Uganda
ਬਹੁਤ ਵਧੀਆਂ ਵਿਲੋਗ ਰਿਹਾ ਵੀਰੇ ਖੁਸ਼ ਰਹੋ ਆਪਣਾ ਧਿਆਨ ਰੱਖੋ ਵਾਹਿਗੁਰੂ ਜੀ ਅੰਗਸੰਗ ਸਹਾਈ ਹੋਣ ਵੀਰ ਦੇ🙏
ਅੱਜ ਦਾ ਝਾਕਾ ਬਾਕਾ ਵੀ ਬਹੁਤ ਵਧੀਆ ਸੀ ।ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।
Sat Shri AkaL Veer ji. Africka ena khubsurat ho sakda hai..Wah Kya baat hai ❤diL Khush ho gya Veer ji 😊Africka Wale Veera da te Aap ji da Shukria ji 😊
ਸਤਿ ਸ਼੍ਰੀ ਅਕਾਲ ਬੁੱਟਰ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
ਬਹੁਤ ਵਧੀਆ ਬਾਈ ਚੜ੍ਹਦੀ ਕਲਾ ❤
ਸਤਿ ਸ੍ਰੀ ਆਕਾਲ ਵੀਰ ਜੀ 🙏, ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਤੰਦਰੁਸਤ ਰੱਖਣ ਜੀ
Sachi mooh ch pani a geya c veere❤😂
Sohna lagiya eh vlog Veer ji
Ghaint galbat bai g baba g chardikala vich rakhe hamesha lake kmaal c❤
ਵਾਹ ਬਹੁਤ ਸੋਹਣਾ ਦਰਿਆ ਅਤੇ ਨਜ਼ਾਰਾ ਪਾਜੀ। ਯੂਗਾਂਡਾ ਦੇ ਇਤਿਹਾਸ ਬਾਰੇ ਜਾਣ ਕੇ ਬਹੁਤ ਖੁਸ਼ੀ ਹੋਈ। ਬਹੁਤ ਸਾਰਾ ਪਿਆਰ ਭਰਾ
❤❤❤❤love you brother very nice dilo payar bohot Sara bai sira sohani Jan kari pesh kiti thank you
Sat shri akal ghudda veer waheguru chardi kala ch rakhe veer nu waheguru ji 🙏🙏🙏🙏
Bahut vadia
Bahut hee vadia
Ghudha pins da Soorma
❤❤❤❤❤
Bhut badiya y. English 😅😅😅 sira krda y. To the point.. God bless u
Island de tree te utte birds.. are marvelous 🙏🏼
ਸਤਿ ਸ਼੍ਰੀ ਅਕਾਲ
ਬਲੋਗ ਦੇ ਸੁਰੂ ਵਿੱਚ ਸਤਿ ਸ਼੍ਰੀ ਅਕਾਲ ਬੋਲਣੀ ਅਤੇ ਤਰੀਕ ਦੱਸਣੀ ਚੰਗੀ ਗੱਲ ਹੈ । ਤੁਸੀਂ ਘਰ ਤੋ ਕਾਫ਼ੀ ਲੰਮਾ ਸਮਾਂ ਬਾਹਰ ਰਹਿੰਦੇ ਹੋ ਕੀ ਘਰ ਦੀ ਯਾਦ ਨਹੀਂ ਆਉਂਦੀ । ਬਲੋਗ ਵਿੱਚ ਦਿਖਾਏ ਗਏ ਨਜ਼ਾਰੇ ਬਹੁਤ ਹੀ ਵਧੀਆ ਹੈ। ਅਚਾਰ ਨਾਲ ਪਰਾਉਂਠੇ ਵਾਹ ਕਿਆ ਗੱਲਬਾਤ ਹੈ
Very nice vlog bro ❤❤
ਸਤਿ ਸ੍ਰੀ ਆਕਾਲ ਵੀਰ ਜੀ ,ਤੁਸੀ ਬਹੁਤ ਵੱਡੀ ਹਿੰਮਤ ਦਾ ਕੰਮ ਕਰ ਰਹਿ ਹੋ,ਤੁਸੀ ਆਪਣੇ ਇਸ ਸਫ਼ਰਨਾਮੇ ਨੂੰ ਜੇ ਇਕ ਕਿਤਾਬ ਵਿਚ ਲਿਖ ਦੇਵੋ ਤਾਂ ਪੰਜਾਬੀ ਸਾਹਿਤ ਵਿੱਚ ਵੀ ਵਾਧਾ ਹੋ ਜਾਵੇਗਾ
ਲਿਖੇਗਾ ਕਿਤਾਬ
Very nice bro excellent very good place very good scene enjoy your tour and day with safety rab rakha
ਸਾਰਾ ਕੁਝ ਬਹੁਤ ਵਧੀਆ ਭਰਾ ਜੀ
ਬਾਈ ਜੀ ਸਤਿ ਸ਼੍ਰੀ ਅਕਾਲ🙏🙏 ਵਾਹਲਾ ਘੈਂਟ ਮੌਸਮ, ਘੈਂਟ vlog ਤੇ ਘੈਂਟ ਏਰੀਆ, ਤੇ ਸਭ ਤੋਂ ਘੈਂਟ ਘੁੱਦਾ ਬਾਈ ,,,,,ਨਜ਼ਾਰਾ ਆ ਗਿਆ
Lake looks very beautiful 😻 thanks 🙏
Very good information regarding clealiness we n our nation should learn from such country Thanx bro you r doing good job
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅਕਾਲ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
36:20 netflix di load nahi free vich mill jandi
ਨੰਗੇ ਭੁੰਨੇ ਕੇਲੇ ਖਾ ਕੇ 😂 ਅੱਗੇ ਵਧਿਆ AP ਘੁੰਦਾ ਸਿੰਘ 👍❤️👍
sahi keha amrit veer sachi yaad aa gya c school ik waar taa ,,, hor gulan diya gulan tarkia buhat wadiya thoda gul samjon daa ,,
ਬਾਈ ਤੇਰਾ ਦੇਸੀ ਤਰੀਕੇ ਨਾਲ ਗੱਲਾਂ ਕਰਨ ਦਾ ਲਹਿਜਾ ਮੋਹ ਲਹਿੰਦਾ❤❤
ਬਹੁਤ ਵਧੀਆ ਵੀਡੀਓ ਅੰਮਿ੍ਤਪਾਲ ਸਿੰਘ ਘੁੱਦਾ ਵੀਰ ❤ਸੱਤਪਾਲ ਸ਼ਰਮਾ ਅਲੀਸ਼ੇਰ ਸੰਗਰੂਰ
ਬਹੁਤ ਖੂਬਸੂਰਤ 💐💐💐💐🙏🙏🇦🇺
ਬਹੁਤ ਵਧੀਆ ਬਾਈ ਜੀ ਸਿਰਾਂ ਬਾਈ ਜੀ 👍👌
ਵਾਹ ਵਾਹ ਨਜ਼ਾਰਾ ਆ ਗਿਆ ❤❤❤❤
ਇਹੋ ਜਿਹੀ ਥਾਂ ਤੇ ਘੁੰਮਣ ਲਈ 2-4 ਜਣਿਆਂ ਤੋਂ ਵੱਧ ਨੀ ਹੋਣੇ ਚਾਹੀਦੇ , ਹੋਣੇ ਵੀ ਨੀਚੋ ਭਾ ਆਲੇ ਚਾਹੀਦੇ ਕਾਹਲੀ ਆਲਾ ਕੰਮ ਨੀ ਹੋਣਾ ਚਾਹੀਦਾ 🎉🎉
Ssakal ji very nice video best regards from Europe
ਇਸ ਸਫਰ ਦੋਰਾਨ ਬਹੁਤ ਸਾਰੇ ਗੂਰੁ ਘਰਾ ਦੇ ਦਰਸ਼ਨ ਕੀਤੇ ਹਨ ਚੰਗਾ ਹੂੰਦਾ ਜੇ ਹਰ ਗੂਰੁ ਘਰ ਇਕ ਬੁਟਾ ਜਰੂਰ ਲਾਉਦੇ ਬੰਦੇ ਦੀ ਨਿਸ਼ਾਨੀ ਹੀ ਹੂੰਦੀ ਹੈ
ਮੈ ਵੀ ਮਾਫੀ ਦਾ ਯਾਚਿਕ ਹਾਂ ਮੈ ਵਕਤ ਸਿਰ ਤੁਹਾਨੂੰ ਸਲਾਹ ਨਹੀ ਦੇ ਸਕਿਆ
ਬਹੁਤ ਸਾਨਦਾਰ ਬਲੌਗ ਬਾਈ ਜੀ