waaree bifacial solar panel 540 watt review Price 2024 || ਡਬਲ ਪਾਵਰ ਵਾਲਾ ਸੋਲਰ ਪੈਨਲ || unboxing solar

แชร์
ฝัง
  • เผยแพร่เมื่อ 23 ต.ค. 2024

ความคิดเห็น • 121

  • @SukhwinderSingh-wq5ip
    @SukhwinderSingh-wq5ip 6 หลายเดือนก่อน +10

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @harbanskaur8146
    @harbanskaur8146 6 หลายเดือนก่อน +5

    ਹਮੇਸ਼ਾ ਦੀ ਤਰ੍ਹਾਂ ਹੁਣ ਵੀ ਬਹੁਤ ਵਧੀਆ ਜਾਣਕਾਰੀ ਦਿਤੀ ਹੈ

  • @dheerajguleria4884
    @dheerajguleria4884 7 หลายเดือนก่อน +8

    Sewak Singh Ji Himmat ni haarni. Agge vadh ke zindgi da safar pura karna. Asi tohade naal a

  • @SandhuSaab-yo8cg
    @SandhuSaab-yo8cg 7 หลายเดือนก่อน +11

    ਸ: ਮੇਜ਼ਰ ਸਿੰਘ ਜੀ ਇਹ ਪੈਨਲ ਘਰ ਦਾ ਕਿੰਨਾ ਲੋਡ ਜਾ ਕਿਲੋ ਵਾਟ ਚਲਾਵੇਗਾ ਪਲੀਜ਼ ?!

  • @jarnailsinghJarnailbal-mk9jw
    @jarnailsinghJarnailbal-mk9jw 7 หลายเดือนก่อน +6

    ਜਾਣਕਾਰੀ ਬਹੁਤ ਵਧੀਆ ਹੈ

  • @KuldeepSingh-sv2jr
    @KuldeepSingh-sv2jr 6 หลายเดือนก่อน +1

    ਵੀਰੇ ਪਵਨ ਚੱਕੀ ਦੀ ਜਾਣਕਾਰੀ ਦੇ ਵੀਰੇ ਸਾਰੇ ਤੇਰਾ ਬਹੁਤ ਧੰਨਵਾਦ 👍⭐⭐⭐⭐⭐⭐

  • @Jaykaransingh-s6q
    @Jaykaransingh-s6q 6 หลายเดือนก่อน +2

    Sewak ji Maharaj bhla kre tuhanu bhana Manan da bal bakhshe,tusi es jankari vich vadha karde rho

  • @Lakhmireana1980
    @Lakhmireana1980 6 หลายเดือนก่อน

    ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ

  • @jaskiratsandhu2730
    @jaskiratsandhu2730 6 หลายเดือนก่อน

    Baki sab theek a ji asamani bijli pendi a edhe te oda kive a?

  • @souravarora6108
    @souravarora6108 6 หลายเดือนก่อน

    Sir ehna nal battery chahidi h ja bina battery to bijli bnaunge??

  • @punjabitec7977
    @punjabitec7977 7 หลายเดือนก่อน +8

    ਬਾਈ ਜੀ ਬਹੁਤ ਹਿੰਮਤ ਚਾਹੀਦੀ ਆ ਦੁਖ ਤੋਂ ਉਬਰਣ ਲਈ ਕਿਸੇ ਨੇ ਸਹੀ ਕਿਹਾ show must gone

    • @sandysandhu3829
      @sandysandhu3829 6 หลายเดือนก่อน +1

      Show must go on hunda

  • @rkpunjabicooking7523
    @rkpunjabicooking7523 6 หลายเดือนก่อน +3

    Didi bare sun ke buhat dukh hoeya asi video udeek karde se par rabb nu kuj hor he manjoor se waheguru mehar karn

  • @Meteor_Super650
    @Meteor_Super650 6 หลายเดือนก่อน

    Veer ji mein off grid install karwawa chanda haan .. pls suggest me the reference

  • @rahulsood4
    @rahulsood4 5 หลายเดือนก่อน

    Sir Ji ਇਕ ਗੱਲ ਦੱਸੋ ਸਾਨੂੰ ਪੈਨਲ 12v ਦਾ ਲੈਣਾਂ ਚਾਹੀਦਾ ਹੈ ya 24v ਦਾ? Kyu ki Ashapower dono ਸਪੋਟ ਕਰਦਾ battery bank 12v hai ਥੋੜੀ ਦੇਰ ਤਕ ਉਸਨੂੰ upgrade karna 24v ਵਿੱਚ

  • @Name-lc9wm
    @Name-lc9wm 6 หลายเดือนก่อน

    Es panel naal AC chal jayega ??? Te je nainta kinne watt da layiye pls reply

  • @singhsaheb5813
    @singhsaheb5813 7 หลายเดือนก่อน +9

    ਵਡੇ ਵੀਰ ਹੁਣ ਮੂਡ ਠੀਕ ਆ ਕੁੱਛ ? ਬਾਬਾ ਭਲੀ ਕਰੂਗਾ

  • @PreetLove07
    @PreetLove07 6 หลายเดือนก่อน +4

    Stock market ch kam siraa kita pya es compny nee...1 Saal ch paisa 10× kita

  • @singhjoginderwahguruji1556
    @singhjoginderwahguruji1556 5 หลายเดือนก่อน +1

    ਸੇਵਕ ਸਿਘ ਜੀ ਿੲੱਕ ਪੱਖਾ ਿੲਕ ਕੁੱਲਰ ਟੀ ਬੀ ਤੇ ਿੲੱਕ ਫਰੀਜ ਚਾਰ ਅੇਲ ਡੀ ਬੱਲਬ ਦਾ ਲੋਡ ਚਲਾਣ ਲੲੀ ਕਿਨੇ ਪੇਨਲ ਤੇ ਿੲਨਬੱਟਰ ਕਿਨੇ ਵਾਟ ਦਾ ਲੱਗੁ ਰਾਤ ਨੁੰ ਗਰੀਡ ਦੀ ਬਿਜਲੀ ਵੱਰਤ ਲੱਵਾਗੇ ਕਿਨਾ ਖੱਰਚਾ ਅਾਵੇਗਾ

    • @user-kj2zr7sn5c
      @user-kj2zr7sn5c 2 หลายเดือนก่อน

      2kw da system lagna 4panel lagne

  • @adwaitkumar
    @adwaitkumar 4 หลายเดือนก่อน

    Kya singal 1 pcs panel bhi delivery karengey

  • @jacobjack709
    @jacobjack709 6 หลายเดือนก่อน

    Gamma plus te lagg jau ga g .1 kv da inverter a

  • @AvtarSingh-qj3dr
    @AvtarSingh-qj3dr 6 หลายเดือนก่อน +1

    ਗੁਰੂ ਫ਼ਤਹਿ ਜੀ

  • @amolakbatth7570
    @amolakbatth7570 6 หลายเดือนก่อน

    3 hp solar moter te kiny pannel ਲੱਗਣਗੇ

  • @RyrygdDhfeug
    @RyrygdDhfeug 6 หลายเดือนก่อน

    ਜਾਣਕਾਰੀ ਬਹੁਤ ਘੈਟ

  • @HarpreetSingh-hn6en
    @HarpreetSingh-hn6en 6 หลายเดือนก่อน

    22 g battry na louni hoye, siddhi soler light

  • @singhjoginderwahguruji1556
    @singhjoginderwahguruji1556 5 หลายเดือนก่อน

    ਸੇਵਕ ਸਿੱਘ ਜੀ ਿੲਹ ਘੱਰ ਵਾਲਾ ਬੇਟਰਾ ਚਾਰਜ ਕਰੀ ਜਾਓੁ ਕਿ ਨਹੀ

  • @allinone659
    @allinone659 6 หลายเดือนก่อน

    thank you information lyi mai v lena c tanwaad

  • @anoopjain7959
    @anoopjain7959 หลายเดือนก่อน

    Ki eh watt onee banauda hai?

  • @Dharam1313
    @Dharam1313 7 หลายเดือนก่อน +1

    Bahut vadhiya jankari hai ji

  • @donbharij9589
    @donbharij9589 6 หลายเดือนก่อน

    According to my understanding if the panel is in shade it don't produce electricity, then what good is a double sided as one side will be in shade, or can both sides be separated to make 2 panels

  • @SukhwinderSinghdrawingmaster
    @SukhwinderSinghdrawingmaster 6 หลายเดือนก่อน

    ਵਿਰਜੀ ਦੋ ਕਿਲੋਵਾਟ ਦੀ ਮੋਟਰ ਚਲਾਨ ਨੂੰ ਕਿੰਨੇ ਸੋਲਰ ਪੈਨਲ ਲੱਗਣਗੇ

  • @Supercheema
    @Supercheema 6 หลายเดือนก่อน

    Very nice ji, God bless you

  • @KuljeetSingh-cd8ux
    @KuljeetSingh-cd8ux 6 หลายเดือนก่อน

    ਵੀਰ ਜੀ ਇਸ ਦੇ ਨਾਲ ਹੋਰ ਕੀ ਕੁਝ ਲੱਗਦਾ ਬੈਟਰੇ ਵਗੈਰਾ ਇਸ ਪਲੇਟ ਨਾਲ ਕੀ ਕੁਝ ਚੱਲ ਸਕਦਾ

  • @AmandeepSingh-sz7tn
    @AmandeepSingh-sz7tn 6 หลายเดือนก่อน

    3hp smarsibal li keyna penal lagn gey pani da leval 25 -26 feet hea

  • @1986bubb
    @1986bubb 6 หลายเดือนก่อน

    1 panel.naal tullu pump chall jawega adha hp wala?

  • @harmanjeetsingh6314
    @harmanjeetsingh6314 6 หลายเดือนก่อน

    3kilo wat lyi kine panel laine painge ji ?

  • @VarunRao009
    @VarunRao009 6 หลายเดือนก่อน +1

    👍 ⭐️⭐️⭐️⭐️⭐️
    *GOOD CONTENT.*

  • @jagroopdhillon265
    @jagroopdhillon265 2 หลายเดือนก่อน

    ਘਰ ਦੇ ਲੋਟ ਵਾਸਤੇ ਕਿੰਨੇ ਵਾਟ ਸੋਲਰ ਚਾਹੀਏ

  • @Choudhary16.28
    @Choudhary16.28 6 หลายเดือนก่อน

    12 volt de mil jan ge k dono side aale

  • @jaswindersingh-bd8sq
    @jaswindersingh-bd8sq 7 หลายเดือนก่อน

    Veer g main 2 exhaust fan lagne, ik room wich duja kitchen wich room wala main jada tar chala hai q ki mere father bajurgne bimaar ne room wich gandi samel bahut andi hai , kehdi company da lagava jis nal bijli da kharach kut ave

  • @amandeepsinghsingh3384
    @amandeepsinghsingh3384 7 หลายเดือนก่อน

    22 plug and play waley vi mil jan gya jina pichey microinverter laga hunda ,j milju ta kimat ki tey tusi instal kerva deo gay apni fees dasdena

  • @Nirmalsinghkhahir
    @Nirmalsinghkhahir 5 หลายเดือนก่อน

    Good job 👍

  • @amanbrar7370
    @amanbrar7370 6 หลายเดือนก่อน

    ਇਹ ਪਲੇਟ ਇਕ ਇੰਨਵਏਟਰ ਚਾਰਜ ਕਰ ਸਕਦਾ ਹੈ ਦੱਸਿਆ ਜੇ ਵੀਰ ਜੀ ਇਹ ਇਕ ਪਲੇਟ ਕੀ ਕੰਮ ਲੈ ਸਕਦੇ ਆ

  • @mrmilan3273
    @mrmilan3273 6 หลายเดือนก่อน

    ਇੱਕ ac ਇੱਕ ਮੋਟਰ ਇਕ ਫਰਿਜ਼ 2 4 ਲਾਈਟ ਕਿੰਨਾ ਖਰਚਾ ਆਜੁ ਜੀ

  • @balwindersingh-zh6oi
    @balwindersingh-zh6oi 7 หลายเดือนก่อน +1

    ਛੋਟੇ ਵੀਰ ਸੇਵਕ ਸਿੰਘ ਸਤਿ ਸ੍ਰੀ ਅਕਾਲਿ ਜੀ

  • @manniekamboj
    @manniekamboj 7 หลายเดือนก่อน

    Bai ji, ik full video bnao please, kine type de solar panel hunde aa. Keda vadia, keda purana, N type, P type, rate per watt , A grade, B grade wargiya jaankariya 🙏

  • @twadimaadafuffa
    @twadimaadafuffa 6 หลายเดือนก่อน

    Waha ji waha sewak singh ji wadaiyan

  • @amanbrar7370
    @amanbrar7370 6 หลายเดือนก่อน

    ਇਹ ਜੋਂ ਤੁਸੀਂ ਲਿਆ ਇਸ ਤੇ ਕਿੰਨੀਆਂ ਚੀਜ਼ਾਂ ਚਲਾ ਸਕਦੇ ਆ ਘਰ ਵਾਸਤੇ

  • @GurmukhSagar-bq9xd
    @GurmukhSagar-bq9xd 4 หลายเดือนก่อน

    ❤very good by ji

  • @hardeepchuhanke
    @hardeepchuhanke 6 หลายเดือนก่อน +1

    ਵਾਈ ਇਸ ਦੇ ਸੇਅਰ ਵੀ ਬਹੁਤ ਚੱਲਦੇ ਆਂ

  • @Supercheema
    @Supercheema 6 หลายเดือนก่อน

    Ki eh panale raat nu v kam karda a

  • @dineshchoudharydcpodvr9
    @dineshchoudharydcpodvr9 4 หลายเดือนก่อน

    Nice information veer g

  • @jagdishsingh5945
    @jagdishsingh5945 6 หลายเดือนก่อน

    ਇਸ ਕੰਪਨੀ ਦੇ ੩ ਵਾਟ ਤੇ ੫ ਵਾਟ ਦੇ ਕਮਪਲੀਟ ਸਿਸਟਮ ਦਾ ਖਰਚਾ ਕਿਨਾਂ ਆਉਂਦਾ ਹੈ ਜੀ।

  • @AnjaliSharma-vw6np
    @AnjaliSharma-vw6np 6 หลายเดือนก่อน

    Bhot dhanwad veer ji nice vdo 🙏🙏🙏

  • @saab7205
    @saab7205 4 หลายเดือนก่อน

    Fiit koun kro ehnu

  • @JotSingh-r5u
    @JotSingh-r5u 6 หลายเดือนก่อน

    Paji eh kine fan chla sakda a,

  • @harpindergoraya85
    @harpindergoraya85 7 หลายเดือนก่อน

    Soler kedha lagya ongrid ja offgrid

  • @HarwinderSabhra
    @HarwinderSabhra 6 หลายเดือนก่อน

    1pannel ki chal sakada

  • @ChintuChintu-uo2rb
    @ChintuChintu-uo2rb 6 หลายเดือนก่อน

    ਸਾਰਾ ਖਰਚਾ ਕਿਨਾ ਹੋਵੇਗਾ

  • @rajeshgodarasab9601
    @rajeshgodarasab9601 6 หลายเดือนก่อน

    Eh wala kla panel te kina load de skde

  • @bobbyrandhawa1106
    @bobbyrandhawa1106 7 หลายเดือนก่อน

    Bhut vadia jankari paji

  • @rajgrewal9215
    @rajgrewal9215 6 หลายเดือนก่อน

    Very good 🎉

  • @pawandeepdhanju9429
    @pawandeepdhanju9429 6 หลายเดือนก่อน

    540 watt ਦਾ ਪੈਨਲ ਹੈ ਕਿੰਨੇ watt ਬਣਾ ਰਿਹਾ ਸਿੱਧੀ ਭਾਸਾ਼ ਵਿੱਚ ਦੱਸੋ

  • @ManpreetSingh-yn2mf
    @ManpreetSingh-yn2mf 6 หลายเดือนก่อน

    3 k wita da kina da g

  • @harjindersinghbamrah4130
    @harjindersinghbamrah4130 6 หลายเดือนก่อน

    Thank ji

  • @sukhpalsinghpanjabi3884
    @sukhpalsinghpanjabi3884 6 หลายเดือนก่อน

    ਬਾਈ ਘਰ ਵਾਲੇ ਆਮ ਇਨਵਰਟਰ ਤੇ ਇਹ ਲੱਗ ਜੂ

  • @VarunRao009
    @VarunRao009 6 หลายเดือนก่อน

    *2160p QUALITY* 👍 *GOOD CAMERA QUALITY.*

  • @allinone659
    @allinone659 6 หลายเดือนก่อน +1

    lovely solar fan mgwa lo 100watt 12v solar nl direct chlda pakha duhp ch

  • @KULDEEPSINGH-ek9zf
    @KULDEEPSINGH-ek9zf 6 หลายเดือนก่อน

    Nice g

  • @sukhdevsingh6069
    @sukhdevsingh6069 6 หลายเดือนก่อน

    3 BHP ਮੋਟਰ ਉੱਪਰ ਕਿਤਨਾ ਖਰਚ ਆਵੇਗਾ ਪਾਣੀ ਦਾ ਲੈਵਲ ਉੱਚਾ ਹੀ ਹੈ

  • @harpreetsekhon1988
    @harpreetsekhon1988 7 หลายเดือนก่อน +1

    Size ki h ji isda

  • @kingsofmirzapur6039
    @kingsofmirzapur6039 6 หลายเดือนก่อน

    ਬਾਈ ਖੇਤ ਵਿੱਚ 335/ ਜਾਂ 540 ਕਾਮਯਾਬ ਦੱਸੋ plz ਬਾਈ ਜੀ

  • @jagdeeppannu7636
    @jagdeeppannu7636 6 หลายเดือนก่อน

    Wow

  • @iqbalsidhu6651
    @iqbalsidhu6651 6 หลายเดือนก่อน

    Well come ji

  • @parmeetirex4297
    @parmeetirex4297 7 หลายเดือนก่อน +1

    ਮੇਰੇ ਕੋਲ ਇੱਕ ਵੱਡਾ ਸੋਲਰ ਪੈਨਲ ਪਿਆ, ਘੱਗਰ ਦੇ ਪਾਣੀ ਵਿੱਚ ਹੜ ਕੇ ਆਇਆ ਸੀ, ਪਰ ਮੈਨੂੰ ਨਈਂ ਪਤਾ ਓਸ ਨੂੰ ਘਰੇ ਕਿਵੇਂ ਯੂਸ ਕਰਨਾ
    Voc 46.20
    325 wp
    1000 vdc
    16 A
    ਮੈਂ ਘਰੇ ਕਿਵੇਂ ਯੂਜ ਕਰਾਂ

    • @AmanGrewal-dj6nw
      @AmanGrewal-dj6nw 6 หลายเดือนก่อน +1

      ਬਾਈ ਕਿਸੇ ਦਾ ਆਇਆ ਸੀ ਵਾਪਸ ਕਰ ਦਿੰਦਾ ਵੀਡੀਓ ਵਗੈਰਾ ਪਾ ਕੇ

    • @parmeetirex4297
      @parmeetirex4297 6 หลายเดือนก่อน

      @@AmanGrewal-dj6nw ਗਰੁੱਪ ਚ ਪੋਸਟਾਂ ਪਾਇਆ ਸੀ ਕੋਈ ਲੈਣ ਹੀ ਨਹੀਂ ਆਇਆ , ਸਾਡੇ ਪਿੰਡ ਕਾਫੀ ਸਮਾਨ ਆਇਆ ਸੀ , ਲੱਕੜ ਦੇ ਸੁਹਾਗੇ , ਮੱਝਾਂ, ਸਲੈਂਡਰ,200 ਲੀਟਰ ਦੇ ਢੋਲ, ਤਰ੍ਹਾਂ ਤਰ੍ਹਾਂ ਦਾ ਸਮਾਨ
      ਸੈਣੀਆਂ ਦੇ ਖੇਤ ਚ ਤਾਂ ਸਫੈਦੇ ਇੰਨੇ ਇਕੱਠੇ ਹੋ ਗਏ ਸੀ ਕੇ ਅਗਲੇਆਂ ਨੇ 3 ਲੱਖ ਦੇ ਵੇਚ ਤੇ
      ਨਾਡਾ ਸਾਹਿਬ ਤੋ ਥੱਲੇ ਘੱਗਰ ਨੇੜੇ ਫੈਕਟਰੀਆਂ ਦਾ ਬੋਹਤ ਮਲਵਾ ਰੁੜ੍ਹਿਆ ਸੀ ਕੀ ਪਤਾ ਜਿਮੀਦਾਰ ਦਾ ਹੈ ਜਾਂ ਕਿਸੇ ਫੈਕਟਰੀ ਵਾਲੇ ਦਾ

  • @ਪਿੰਡਾਂਦੀਭੜਾਸ
    @ਪਿੰਡਾਂਦੀਭੜਾਸ 6 หลายเดือนก่อน

    Good 👍

  • @pubgglobalgrouppubglovers8153
    @pubgglobalgrouppubglovers8153 7 หลายเดือนก่อน

    3killo watts lai kine panel lgange

  • @Harjinderbrar-j2e
    @Harjinderbrar-j2e 6 หลายเดือนก่อน +1

    ਪਰ ਜੇਕਰ ਇਸ ਵਾਰ ਫਿਰ ਭਾਜਪਾ ਦੀ ਸਰਕਾਰ ਬਣ ਗਈ।ਫਿਰ ਤਾਂ ਇਹ ਸਰਕਾਰ ਭਾਰਤ ਦੇਸ਼ ਦੇ ਵਿੱਚ ਸੂਰਜ ਦੀ ਰੋਸ਼ਨੀ ਨੂੰ ਸੋਲਰ ਪਾਵਰ ਸਿਸਟਮ ਲਈ ਵਰਤਣ ਉਪਰ ਵੀ ਜ਼ਰੂਰ ਹੀ ਟੈਕਸ ਲਗਾ ਦੇਵੇਗੀ।
    ਧੰਨਵਾਦ ਜੀਉ।

  • @jaskaranbhangu5197
    @jaskaranbhangu5197 7 หลายเดือนก่อน +15

    ਜੇ ਆਪਾ ਦੋ ਏਸੀ ਤਿੰਨ ਪੱਖੇ ਇੱਕ ਸਬਮਸੀਬਲ ਮੋਟਰ ਦੋ ਪਾਵਰ ਦੀ ਬਾਕੀ ਲਾਈਟਾਂ ਲਾਲੋ ਕਿੰਨੇ ਕਿਲੋਵਾਟ ਚਾਈਦਾ ਤੇ ਕਿੰਨਾ ਖਰਚਾ ਆਉਂਦਾ

    • @gillx1_
      @gillx1_ 7 หลายเดือนก่อน +2

      4 ka panel bhut Na 540 watt de 2 killo watt hoju

    • @yadwindersingh1328
      @yadwindersingh1328 6 หลายเดือนก่อน

      ;mv

    • @jimidarasolar
      @jimidarasolar 6 หลายเดือนก่อน +1

      6 kw ongrid

    • @LTsafetyful
      @LTsafetyful 6 หลายเดือนก่อน +2

      ਬਹੁਤ ਜਾਣਕਾਰੀ ਵਾਲੀ ਵੀਡਿਓ ਆ,,,, ਅੱਛਾ ਇਹ ਦੱਸੋ ਕਿ ਇਹ ਘਰ ਦੇ ਇਨਵਰਟਰ ਦੇ ਬੈਟਰੇ ਨੂੰ ਚਾਰਜ ਰਖੂ,,,

    • @HunterEddie
      @HunterEddie 6 หลายเดือนก่อน +1

      @@LTsafetyfulJarrur

  • @maluksamra4787
    @maluksamra4787 6 หลายเดือนก่อน

    Satsriakal ji🙏

  • @lakhvindersinghtohana805
    @lakhvindersinghtohana805 6 หลายเดือนก่อน

    Veer ji E reckshewa hai mere pass 48 Bolt da us de ute rkhna hai ji

  • @babbutvcenterchhina8365
    @babbutvcenterchhina8365 6 หลายเดือนก่อน

    Best of luck

  • @neerajbatra1432
    @neerajbatra1432 6 หลายเดือนก่อน

    ❤❤

  • @rameshrana336
    @rameshrana336 7 หลายเดือนก่อน

    V nice ji ❤❤

  • @luckysingh8480
    @luckysingh8480 6 หลายเดือนก่อน

    ਵੀਰ ਜੀ ਮੋਦੀ ਦੀ ਆ ਕਹਿੜੀ ਯੋਜਨਾ ਸੋਲਰਾ ਬਾਬੇ,ਇਹਦੇ ਬਾਰੇ ਵੀ ਦੱਸਣਾ ਤੇ ਕੀ ਫਾਇਦਾ

  • @HeartHackerzz
    @HeartHackerzz 7 หลายเดือนก่อน

    Zunsolar 400watt panels ka b ek review banaye sir❤

  • @kulbirbatth1190
    @kulbirbatth1190 7 หลายเดือนก่อน

    Link send karna bhull gye ji tusi

  • @charanjeetsandhu1669
    @charanjeetsandhu1669 6 หลายเดือนก่อน

    ਬਹੁਤ ਵਧੀਆ ਜਾਣਕਾਰੀ। ਧੰਨਵਾਦ 22 ਜੀ

  • @baljitsingh4298
    @baljitsingh4298 6 หลายเดือนก่อน

    ਕੀ ਏ ਸਬਸੀਡੀ ਵਾਲਾ ਨੌ ਸਾਸਤਾ ਪੈਂਦਾ

  • @makhansinghmakhansingh1329
    @makhansinghmakhansingh1329 7 หลายเดือนก่อน

    Nice veer g

  • @rakeshkumar-jm8ti
    @rakeshkumar-jm8ti 6 หลายเดือนก่อน

    Je kise ne solar panel nhi lene pr Pese hege kol ta es company de share khareed k rakh lo 2030 tk bhul jao te result check karna kyunki aaun wala time solar da hi h . Waaree renewable de naam to listed h company. Current price 1405/ as on 28/03/2024

    • @samans4202
      @samans4202 6 หลายเดือนก่อน

      Eh company hun overvalued nahi ho gayi ji ?

  • @GurmeetSingh-ib6bh
    @GurmeetSingh-ib6bh 6 หลายเดือนก่อน

    Hemat rekhna veer

  • @madhugj8645
    @madhugj8645 6 หลายเดือนก่อน

    waaree renewables best company

  • @JatinderSingh-s2v
    @JatinderSingh-s2v 7 หลายเดือนก่อน

    Adani di aa y ji

  • @jagtarsingh319
    @jagtarsingh319 6 หลายเดือนก่อน

    ਞੀਰ ਜੀ ਏ 12 ਞੋਲਟ ਯਾ 24 ਦਾ ਏ

  • @Jagseersingh78990
    @Jagseersingh78990 6 หลายเดือนก่อน

    Hi

  • @filmychakkar9975
    @filmychakkar9975 6 หลายเดือนก่อน +1

    Paise lae ke bnaai video,,, kise da koi jvaab ni ditta

  • @kanwar5435
    @kanwar5435 6 หลายเดือนก่อน

    paid review na karya karo veer ji tade te bohat look bharosa karde aa

  • @karmjeetsingh2330
    @karmjeetsingh2330 7 หลายเดือนก่อน

    Veer tere nal bhut mada Hoya dukh lagga veer tere nal dukh sanja kar auna please no deya je

  • @SonuLaduna
    @SonuLaduna 7 หลายเดือนก่อน

    Pin my comments frist ❤

  • @brarsaab007
    @brarsaab007 7 หลายเดือนก่อน

    Sevek singh ji appna number dawo main India aya hoya . ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏