Jeda bhagwant maan DADY TE KEJRIWAL DADA NEHI LAGDA OH SALLE COMMENTA CH LARHI KYU JANDE REHNDE AA . YAAR KISE NU GAL TAN KAR LAIN DEA KARO . J OH JHOOTH BOLDA FER KAHO . PATA TUHANU LUN NI BUS BHAGWANT MAAN NAAL IK PHOTO KHICHA K KYU SALLE BAN JANE AA AGLE DE
ਦੀਵਾਨਾ ਪਿੰਡ ਬਰਨਾਲੇ ਜ਼ਿਲ੍ਹੇ ਵਿੱਚ ਹੈ, ਜਿਥੋਂ ਦੇ ਇੱਕ ਖਿਡਾਰੀ ਪਿਛਲੇ ਦਿਨੀਂ ਨੇ ਜੂਨੀਅਰ ਲੌਂਗ ਜੰਪ ਵਿੱਚ ਨੈਸ਼ਨਲ ਰਿਕਾਰਡ ਕਾਇਮ ਕੀਤਾ l ਇਸ ਪਿੰਡ ਵਿੱਚ ਗਰਾਊਂਡ ਪਿੰਡ ਵਾਸੀਆਂ, NRI, ਪੰਚਾਇਤ ਦੀ ਮੱਦਦ ਨਾਲ਼ ਚਲਾਇਆ ਜਾਂਦਾ l ਕੋਈ ਸਰਕਾਰੀ ਸਹਾਇਤਾ ਨਹੀਂ
ਬਹੁਤ ਹੀ ਕਮਾਲ ਦੀ ਅਤੇ ਹੈਰਾਨੀਜਨਕ ਜਾਣਕਾਰੀ ਦਿੱਤੀ ਹੈ ਮਿੰਟੂ ਬਾਈ ਜੀ ।
Bhut sahi info diti bro g
ਪਹਿਲਾਂ ਵੀ ਇਕ ਮੈਂਬਰ ਪਾਰਲੀਮੈਂਟ ਇਕ ਖ਼ਿਤਾਬ ਜਿੱਤਿਆ ਸੀ ॥ -ਇੱਕ ਬੋਤਲ ਪੀਕੇ ਪਾਰਲੀਮੈਂਟ ਵਿੱਚ ਜਾਣ ਦਾ
GoodSahiJankari
ਮਿੰਟੂ ਵੀਰ ਜੀ ਸਤਿ ਸ੍ਰੀ ਅਕਾਲ ਜੀ
Very Good Analysis Mintu Ji 😂
Mintu bir always speak truth
SAD JINDABAD JINDABAD
Good discussions
Please support akali dal punjab
Sahi kiha mintu veer ji Sat shri akal ji
Wahaguru Ji
Fifty nineth Like Jarnail Singh Khaihira Retired C H T Seechewaal Pannjab ❤
ਪੰਜਾਬ ਦੇ ਵਿੱਚ ਜਮੀਨੀ ਪੱਧਰ ਤੇ ਜੇ ਕਿਸੇ ਪਾਰਟੀ ਨੇ ਵਿਕਾਸ ਕੀਤਾ ਤਾ ਉਹ ਹੈ ਖੇਤਰੀ ਪਾਰਟੀ ਅਕਾਲੀ ਦਲ ਪਰ ਲੋਕਾਂ ਨੇ ਮੁੱਲ ਨਹੀਂ ਪਾਇਆ ਇਹ ਸਚਾਈ ਆ ਤੱਥ ਆ ਚਾਹੇ ਕੋਈ ਮੰਨੇ ਚਾਹੇ ਕੋਈ ਨਾ """"""""""""
ਕੀ ਵਿਕਾਸ ਜੀ?
ਪਹਿਲੀ ਗੱਲ ਤਾਂ ਇਹ ਦੱਸੋ ਕਿ ਤੁਸੀਂ ਵਿਕਾਸ ਤੋਂ ਕੀ ਭਾਵ ਲੈਂਦੇ ਹੋ?? ਜੇ ਇੱਕ ਮਿੰਟ ਲਈ ਤੁਹਾਡੀ ਵਿਕਾਸ ਵਾਲੀ ਮੰਨ ਵੀ ਲਈਏ ਤਾਂ ਇਹ ਥੋੜ੍ਹਾ ਜਿਹਾ ਵਿਕਾਸ ਪੰਥ ਦੀ ਕਿਸ ਕੀਮਤ ਤੇ ਕੀਤਾ, ਉਹ ਵੀ ਦੱਸਿਓ???
Shrm mnlo beshrmo Anne naa hoye chote chote nijji kmma lyi saaria sarkaran ne sikhi da nuksaan kita Akali congress AAP V ohi raste te Chl pi
ਕੀ ਕਦੇ ਅਕਾਲੀ ਦਲ ਨੇ 1997 ਤੋ ਬਾਅਦ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਿਉਂ ਨਹੀ ਕੀਤੀ ?
ਕੀ ਅਕਾਲੀ ਦਲ ਦਾ ਮਨੋਰਥ ਕੇਵਲ ਸਰਕਾਰਾਂ ਬਣਾਉਣ ਹੀ ਹੈ ?
ਕੀ ਅਕਾਲੀ ਸਰਕਾਰ ਸਮੇਂ ਕਰੋੜਾ ਦੇ ਘੁਟਾਲੇ ਨਹੀ ਹੋਏ , ਜਿਵੇਂ ਠੇਕੇਦਾਰ ਗੁਰੀਦਰ ਭਾਪਾਂ 1100 ਕਰੋੜ ਦਾ ਘੁਟਾਲਾ ਹੋਇਆਂ, ਉਸ ਠੇਕੇਦਾਰ ਨੂੰ ਅਸੀਰਵਾਦ ਕਿਸ ਦਾ ਸੀ ? ਕੀ ਅਸੀਰਵਾਦ ਤੋ ਬਿਨਾਂ ਕਰੋੜਾ ਦਾ ਘੁਟਾਲਾ ਹੋ ਸਕਦਾ ਹੈ ?
ਜਦੋ ਸਿੰਘ ਸਾਹਿਬਾਨ ਨੇ ਲ਼ੀਡਰਸਿਪ ਨੂੰ ਅਯੋਗ ਕਰਾਰ ਦੇ ਦਿੱਤਾ ਹੈ ਵੀਰ ਜੀ ਫਿਰ ਪੱਲੇ ਬੱਚਿਆਂ ਕੀ ਹੈ ? ਕੀ ਝੂੰਧਾ ਕਮੇਟੀ ਦੀ ਰਿਪੇਰਟ ਸਹੀ ਨਹੀ ਸੀ ?
ਜਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਗੁੱਮ ਹੋਏ ਕੀ ਹੰਗਾਮੀ ਮੀਟਿੰਗ ਕੋਈ ਹੋਈ ਸੀ ? ਕਿਉਂ ਨਹੀ ?
Badlaan de laane de vikaas vaare kehnde hone bhaaji@@ReshamBrarBurj
Sant nagar pind teh rania che aake kade under indoor bandmiton stadium h kade aake dekh lena ji aape pata lag jauga
ਅਕਾਲੀ ਦਲ ਜ਼ਿੰਦਾਬਾਦ
Akali dal zindabad
Eh sara kuj v akali dal time bnea
Oo ja pra...ese lai agla grant mang reha sports lai....