Sukhbir Badal ਦੀ ਮਾਫੀ ਤੇ ਭੜਕੇ ਮਖੂ ਕਹਿੰਦਾ ਆਜਾ ਬੈਠੀਏ ਓਹੀ DIG ਨੂੰ ਵੀ ਨਾਲ ਲੈ ਆਵੀਂ | Harpreet Singh Makhu

แชร์
ฝัง
  • เผยแพร่เมื่อ 16 ก.ย. 2024
  • Harpreet Singh Makhu || ਹਰਪ੍ਰੀਤ ਸਿੰਘ ਮਖੂ || Sukhbir Badal ਦੀ ਮਾਫੀ ਤੇ ਭੜਕੇ ਮਖੂ ਕਹਿੰਦਾ ਆਜਾ ਬੈਠੀਏ ਓਹੀ DIG ਨੂੰ ਵੀ ਨਾਲ ਲੈ ਆਵੀਂ ||
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #PunjabElections #PunjabNews #akaalchannel #MakhuakaalChannel
    ---------------------
    Subscribe TH-cam : - / @harpreetsinghmakhu9752
    Follow on Facebook : - / hsmakhu

ความคิดเห็น • 361

  • @SukhwinderSinghSukhwinde-tj6ij
    @SukhwinderSinghSukhwinde-tj6ij 9 หลายเดือนก่อน +67

    ਹੁਣ ਵੀ ਸੁੱਖਾ ਮਾਫੀ ਨਹੀ ਵੋਟਾ ਮੰਗ ਰਿਹਾ।
    ਪੰਜਾਬ ਵਾਸੀਓ ਸਾਵਧਾਨ ਰਹਿਣਾ 2024 ਵਿੱਚ ਖਾਲੀ ਦਲ ਬਾਦਲ ਕੰਪਨੀ ਦੀਆ ਜਮਾਨਤੀ ਜਬਤ ਕਰਵਾ ਦਿਉ
    ਮੱਖੂ ਸਾਬ ਜੀ ਸੱਚ ਦੀ ਅਵਾਜ਼ ਬੁਲੰਦ ਕਰਨ ਲਈ ਕੋਟਨਕੋਟ ਧੰਨਵਾਦ ਜੀ 🙏🙏✌✌

  • @gurdarshansingh8896
    @gurdarshansingh8896 9 หลายเดือนก่อน +37

    ਬਹੁਤ ਹੀ ਵਧੀਆ ਤਰੀਕੇ ਨਾਲ ਮੱਖੂ ਸਾਬ ਨੇ ਅਸਲੀਅਤ ਬਿਆਨ ਕੀਤੀ।

  • @artandcraftwithdeep7529
    @artandcraftwithdeep7529 9 หลายเดือนก่อน +35

    ਮੱਖੂ ਸਾਹਿਬ ਤੁਸੀ ਅੱਜ ਵੀ ਸਤਕਾਰਤ ਹੋ ਤੇ ਸੁਖਾ ਗੱਪੀ ਅੱਜ ਰੋਦਾਂ ਫਿਰਦਾ ਏ ਤਰਲੇ ਮਾਰਦਾ ਫਿਰਦੈ ਪਰ ਹੁਣ ਗੱਲ ਨਹੀਂ ਬਣਨੀ।

  • @golewaliagill4088
    @golewaliagill4088 9 หลายเดือนก่อน +66

    ਇਨ੍ਹਾਂ ਕੰਜਰਾਂ ਨੇ ਬੇਅਦਬੀ ਵਾਲ਼ੇ ਜਾਣ ਬੁੱਝ ਕੇ ਨਹੀਂ ਫੜੇ ਲੋਕ ਇਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ

    • @palwindersingh3731
      @palwindersingh3731 8 หลายเดือนก่อน

      Makhu sahib ji jionde raho. Rabb Tandrusti bakhashe ji. Assi vi sab khoon de hanjju hi ro rahe han.

  • @ranbirsinghjogich197
    @ranbirsinghjogich197 9 หลายเดือนก่อน +27

    ਸਤਿਕਾਰ ਯੋਗ ਭਾਈ ਸਾਹਿਬ ਜੀ ਮੈਂ ਕਾਫੀ ਚਿਰ ਤੋਂ ਲਗਾਤਾਰ ਤੁਹਾਡੇ ਵਿਚਾਰ ਸੁਣਦਾ ਆ ਰਿਹਾ ਹਾਂ ਪਰ ਅੱਜ ਤੁਸਾਂ ਸੁਖਬੀਰ ਸਿੰਘ ਬਾਦਲ ਦੇ ਮਾਫੀਨਾਮੇ ਦੀ ਚੀਰਫਾੜ ਕੀਤੀ ਹੈ ਉਹ ਬਹੁਤ ਅੱਖਾਂ ਖੋਲ੍ਹਣ ਵਾਲੀ ਹੈ। ਹੁਣ ਪੰਥ ਧੋਖੇ ਵਿਚ ਨਹੀਂ ਆਏਗਾ। ਪੰਥ ਦੇ ਹੀਰਿਆਂ ਨੂੰ ਰੋਲਣ ਵਾਲੇ ਪਛਾਣੇ ਗੲਏ ਹਨ। ਤੁਸੀਂ ਸਦਾ ਚੜ੍ਹਦੀ ਕਲਾ ਵਿਚ ਰਹੋ ਜੀ। ਇਹੀ ਅਰਦਾਸ ਹੈ ਜੀ।

  • @samshersingh41
    @samshersingh41 9 หลายเดือนก่อน +68

    ਸੁਖਬੀਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਕਦੇ ਵੀ ਮਾਫ ਨਹੀਂ ਕਰਨਗੇ ਕਿਉਂ ਕਿ ਗੁਰੂ ਸਾਹਿਬ ਜੀ ਦਾ ਨਾਮ ਜਪਦੀ ਸੰਗਤ ਤੇ ਗੋਲੀਆਂ ਚਲਾਈਆਂ ਸਨ

    • @talwindersingh463
      @talwindersingh463 9 หลายเดือนก่อน +1

      Badal. Suka. Nata. Jokar. Masand. Gardaar. 👹☠️👹☠️👹

  • @prabhnoortiwana1482
    @prabhnoortiwana1482 9 หลายเดือนก่อน +28

    ਉਹ ਹੀ ਗੱਲ ਹੈ ਵੀਰੇ ਸੱਚ ਜੇ ਉਹ ਸੱਚਾ ਹੁੰਦਾ ਤਾਂਆਕਾਲੀ ਦਲ ਨੂੰ ਅਸਤੀਫਾ ਦੇਵੇ ਸੁਖਬੀਰ ਬਾਦਲ ਫਿਰ ਤਾਂ ਹੀ ਪੰਥ ਮੰਨੂੰਗਾ

  • @JaspalSingh-vn8xo
    @JaspalSingh-vn8xo 9 หลายเดือนก่อน +32

    ਮੱਖੂ ਸਾਹਿਬ ਬਿਲਕੁਲ ਸੱਚ ਕੋਟਕਪੂਰੇ ਦੀਆਂ ਡਾਂਗਾਂ ਬੇਅਦਬੀ ਭਾਲਦੈ ਕੁਰਸੀ ਸਭ ਚਾਲਾਂ ਸੰਗਤਾਂ ਚੌਕਸ ਰਹਿਣ

  • @HwhwEjue
    @HwhwEjue 9 หลายเดือนก่อน +66

    ਸੁਖਾ ਅਮਲੀ ਸਿੱਖ ਕੌਮ ਨੂੰ ਗੁਮਰਾਹ ਨਹੀਂ ਕਰ ਸਕਦਾ ਲੋਕ ਇਹ ਨਾ ਨੂੰ ਸਮਝ ਗਏ ਹਨ ਜਿਹੜਾ ਪਿਤਾ ਨੂੰ ਸਟੇਜਾਂ ਤੇ ਪਿਤਾ ਸਮਾਨ ਕਹੇ ਉਹ ਲੋਕਾਂ ਦਾ ਦਰਦ ਨਹੀ ਜਾ ਨ ਸਕਦਾ🙏🙏🙏🙏🙏

  • @gurdipsingh8628
    @gurdipsingh8628 9 หลายเดือนก่อน +21

    ਹਰਪ੍ਰੀਤ ਸਿੰਘ ਮੱਖੂ ਜੀ ਆਪ ਜੀ ਵੱਲੋਂ ਦਿੱਤੇ ਹੋਏ ਵਿਚਾਰਾਂ ਨੂੰ ਸੁਣਕੇ ਅਸੀਂ ਆਪ ਜੀ ਦੇ ਅਤੀ ਧੰਨਵਾਦੀ ਹਾਂ ਜੀ,
    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲ੍ਹਾ ਹਰ ਮੈਦਾਨ ਫਤਿਹ ਬਖਸ਼ਣ ਜੀ 🙏🙏🙏

  • @BhupinderSinghBhupinderSinghSi
    @BhupinderSinghBhupinderSinghSi 9 หลายเดือนก่อน +45

    ਬਹੁਤ ਵਧੀਆ ਵਿਚਾਰ ਮਖੂ ਸਾਹਿਬ ਨੇ ਰੱਖੇ ਆਸ ਕਰਦੇ ਹਾਂ ਕਿ ਜਨਤਾ ਇਹਨਾਂ ਮੁਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਥ ਦੇ ਦਰਦ ਨੂੰ ਮਹਿਸੂਸ ਕਰੇਗੀ ਵਾਹਿਗੁਰੂ ਭਲੀ ਕਰੇ ਜੀ

  • @tejindersingh4588
    @tejindersingh4588 9 หลายเดือนก่อน +33

    ਬਹੁਤ ਵਧੀਆ ਵੀਚਾਰ ਨੇ...ਵਾਹਿਗੁਰੂ ਜੀ

  • @Lalsingh-sb5mi
    @Lalsingh-sb5mi 9 หลายเดือนก่อน +83

    ਮਖੂ ਸਾਬ ਤਹਾਨੂੰ ਕੌਮ ਦਾ ਦਰਦ ਬਹੁਤ ਹੈ, ਕਾਸ਼ ਇਹ ਦਰਦ ਸਾਰੀ ਕੌਮ ਨੂੰ ਹੋਵੇ

    • @rajkumar-ft6ow
      @rajkumar-ft6ow 9 หลายเดือนก่อน +4

      kash a dard badal lane nu hundaa

    • @NarinderSingh-j4h
      @NarinderSingh-j4h 8 หลายเดือนก่อน

      Narindeersinggg😮😢hhh😊

  • @HarwinderSingh-my6jn
    @HarwinderSingh-my6jn 9 หลายเดือนก่อน +25

    ਬਹੁਤ ਵਧੀਆ ਮੱਖੂ ਸਾਬ ਜੀ 🌹🙏🙏👍👍👍👍

  • @CharnpreetSingh-i7u
    @CharnpreetSingh-i7u 9 หลายเดือนก่อน +23

    ਵਾਹਿਗੁਰੂ ਸਿਰ ਤੇ ਮੇਹਰ ਭਰਿਆ ਹੱਥ ਰੱਖੇ ਮੱਖੂ ਸਾਹਿਬ ਤੇ

  • @JaspalSingh-vn8xo
    @JaspalSingh-vn8xo 9 หลายเดือนก่อน +40

    ਬੁਢੇ ਅਕਾਲੀ ਗਾਂ ਬਣੇ ਸੁਖਬੀਰ ਤੋਂ ਅਸਤੀਫਾ ਨਹੀਂ ਮੰਗਦੇ ਸ਼ਰਮ ਕਰੋ ਕਿਵੇਂ ਨੌਜਵਾਨ ਮਾਰੇ

  • @JaspalSingh-fd2ph
    @JaspalSingh-fd2ph 9 หลายเดือนก่อน +11

    ਕੁਰਸੀ ਮਿਲਣ ਤੋ ਬਾਅਦ ਇਹ ਸਿਆਸਤਦਾਨ ਰਬ ਨੂੰ ਭੁੱਲ ਜਾਂਦੇ ਹਨ ਤੇ ਵੋਟਾ ਖਾਤਿਰ ਸੌਦਾ ਸਾਧ ਵਿੱਚ ਰਬ ਦਿਖਾਈ ਦਿੰਦਾ ਹੈ

  • @paramjeetkaur4230
    @paramjeetkaur4230 9 หลายเดือนก่อน +9

    ਮਖੂ ਸਾਹਿਬ ਵੀਰ ਜੀ ਬਹੁਤ ਵਧੀਆ ਵਿਚਾਰ ਦਿੱਤੇ ਇਹ ਕਾਲੇ ਦਲੀਆਂ ਦੀ ਅੰਬਰ ਵੇਲ ਨੂੰ ਲਾਹ ਕੇ ਪੁੱਟ ਕੇ ਸਿੱਟਣਾ ਪਵੇਗਾ ਆਕਾਲੀ ਦਲ ਤੇ ਸਦਾ ਹੀ ਕਾਇਮ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @GurmailBadesha
    @GurmailBadesha 9 หลายเดือนก่อน +20

    ਮਖੂ‌ ਸਾਹਿਬ ਜੀ ਆਪਜੀ ਆਵਾਜ਼ ਬੁਲੰਦ ਕਰਨ ਨਾਲ ਸੰਗਤਾਂ ਨੂੰ ਜਾਗਰੂਕ ਕੀਤਾ ਵਾਹਿਗੁਰੂ ਮੇਹਰ ‌ਭਰਿਆ ਹੱਥ ਰੱਖਣ ਜੀ

  • @GurvinderSingh-c8e
    @GurvinderSingh-c8e 9 หลายเดือนก่อน +24

    ਵਾਹਿਗੁਰੂ ਮੇਹਰ ਕਰੇ ਜੀ

  • @surjitsingh7163
    @surjitsingh7163 9 หลายเดือนก่อน +12

    ਮਖੂ ਸਾਬ ਜੀ ਵਾਹਿਗੁਰੂ ਕਿਰਪਾ ਕਰਨ ਤੁਸ਼ੀ ਹਮੇਸ਼ਾ ਚੜਦੀ ਕਲਾ ਦੇ ਵਿੱਚ ਰਹੋੰ , ਬਾਕੀ ਗੱਲ ਰਹੀ ਬਾਦਲਾਂ ਦੇ ਟੋਲੇ ਦੀ ਜਾਂ ਹੋਰ ਜਿੰਨੇ ਵੀ ਲੀਡਰ ਸੱਤਾ ਦੇ ਵਿੱਚ ਆਉਣਾ ਚਾਹੁੰਦੇ ਹਨ ਉਹਨਾਂ ਨੂੰ ਵੋਟਾਂ ਵੇਲੇ ਹੀ ਸਿੱਖ ਕੌਮ ਕਿਉਂ ਨਜ਼ਰ ਆਊਦੀ ਹੈ ਜਦ ਕਿ ਮਜੂਦਾ ਸਰਕਾਰਾਂ ਵੀ ਉਹੀ ਹੁੰਦੀਆਂ ਨੇ ਫਿਰ ਉਹ ਕਿਊ ਸਡੇ ਧਰਨੇਆ ਤੇ ਬੈਠੇ ਲੋਕਾਂ ਉੱਤੇ ਲਾਠੀਚਾਰਜ ਕਰਦੇ ਹਨ ਜਦਕਿ ਉਹਨਾਂ ਦੇ ਕਰੇ ਹੋਏ ਵਾਧੇ ਮੁਤਾਬਿਕ ਹੀ ਅਸ਼ੀ ਧਰਨੇ ਲਾਉਣ ਤੇ ਮਜ਼ਬੂਰ ਹੋਏ ਹਾਂ , ਪਰ ਜੋ ਵੀ ਹੋਵੇ ਬਾਦਲਾਂ ਦੇ ਟੋਲੇ ਨੂੰ ਮਾਫੀ ਨਹੀ ਸਜ਼ਾ ਮਿਲਣੀ ਚਾਹੀਦੀ ਹੈ ਕਿਉਕਿ ਜਿੰਨਾ ਸਿੱਖ ਕੌਮ ਦਾ ਘਾਣ ਬਾਦਲ ਪਰਿਵਾਰ ਨੇ ਕੀਤਾ ਕਿਸੇ ਨੇ ਨਹੀਂ ਕੀਤਾ ਇਹਨਾਂ ਦੇ ਗੋਲੀ ਮਾਰਨ ਦਾ ਆਰਡਰ ਜਲਦੀ ਹੋਣਾ ਚਾਹੀਦਾ ਨਹੀ ਤਾਂ ਅੱਗੇ ਜਾਕੇ ਇਹ ਹੋਰ ਵੀ ਸਿੱਖ ਕੌਮ ਦਾ ਨੁਕਸਾਨ ਕਰਨਗੇ । ਭੁੱਲ ਚੁੱਕ ਦੀ ਮਾਫੀ ਸੰਗਤ ਜੀ

  • @kiranjitsidhu7938
    @kiranjitsidhu7938 9 หลายเดือนก่อน +18

    ਬਹੁਤ ਵਧੀਆ ਮਖੂ ਸਾਬ ਇਸ ਗੰਦ ਨੂੰ ਗੁਰੂ ਰਾਮਦਾਸ ਕਦੇ ਮੁਆਫ ਨਹੀ ਕਰਦੇ ਨਾ ਹੁਣ ਲੋਕ ਕਰਨ ਕੱਖ ਨਹੀ ਰਹਿਣਾ ਇੰਨਾ ਦਾ

    • @palwindersingh3731
      @palwindersingh3731 8 หลายเดือนก่อน

      Baadal kutya ne saada SIKH SAMAAJ ROLL KE RAKH DITTA.

  • @beantsingh9208
    @beantsingh9208 9 หลายเดือนก่อน +17

    ਮੱਖੂ ਸਾਹਿਬ ਗੱਲ ਇਹ ਹੈ ਕਿ ਬਾਦਲ ਪਰਿਵਾਰ ਸਮੇਤ ਚੰਦੂ ਮਾਜਰਾ, ਦਲਜੀਤ ਚੀਮਾ, ਭੂੰਦੜ, ਵਲਟੋਹਾ ਆਦਿ ਵਰਗੇ ਜਦੋਂ ਤੱਕ ਅਕਾਲੀ ਦਲ ਦਾ ਪਿੱਛਾ ਨਹੀਂ ਛੱਡਦੇ ਉਦੋਂ ਤੱਕ ਅਕਾਲੀ ਦਲ ਮੁੜ ਸੁਰਜੀਤ ਨਹੀਂ ਹੋ ਸਕਦਾ।

    • @balbirbir3079
      @balbirbir3079 8 หลายเดือนก่อน

      ਬਿਲਕੁਲ 101%ਸਹੀਹੈ ਜੀ

  • @GurvinderSingh-c8e
    @GurvinderSingh-c8e 9 หลายเดือนก่อน +46

    ਬਹੁਤ ਵਧੀਆ ਵਿਚਾਰ ਹੈ ਜੀ ਵਾਹਿਗੁਰੂ ਮੇਹਰ ਕਰੇ ਜੀ

  • @aagampreetsinghkhalsa1933
    @aagampreetsinghkhalsa1933 9 หลายเดือนก่อน +13

    ਬਹੁਤ ਵਧੀਆ ਮੱਖੂ ਸਾਹਿਬ ਜੀ ਦੇ ਵਿਚਾਰ

  • @shashpalsingh5258
    @shashpalsingh5258 8 หลายเดือนก่อน +8

    ਸ਼ਾਬਾਸ਼ ਮਖੂ ਸਾਹਿਬ ਜੀਂ…..

  • @karamjitsingh8913
    @karamjitsingh8913 9 หลายเดือนก่อน +5

    ਮਖੂ ਸਾਬ੍ਹ ਬਹੁਤ ਦਰਦ ਹੈ ਤੁਹਾਡੀਆਂ ਗੱਲਾਂ ਵਿੱਚ ਕਾਸ਼ ਕੋਈ ਸਾਡੇ ਦਰਦ ਨੂੰ ਵੀ ਸਮਝਣ ਵਾਲਾ ਹੁੰਦਾ ਮੈਂ ਤਾਂ 2001 ਤੋਂ ਭਟਕਦਾ ਫਿਰਦਾਂ ਬਾਬਾ ਜੀ

  • @RupinderSingh-go4ts
    @RupinderSingh-go4ts 9 หลายเดือนก่อน +28

    ਹੁਣ ਤਾਂ ਇੱਕੋ ਹੱਲ ਰਹ ਗਿਆ ਖਾਲਿਸਤਾਨ, ਖਾਲਿਸਤਾਨ ਜਿੰਦਾਬਾਦ #Freepunjab#khalistanzindabad

  • @bhupindersingh479
    @bhupindersingh479 9 หลายเดือนก่อน +18

    ਮੱਖੂ ਸਾਹਿਬ ਜੀ ਦੀਆਂ ਗੱਲਾਂ ਸਹੀ ਹਨ

  • @saabdhillodhillosaab9737
    @saabdhillodhillosaab9737 9 หลายเดือนก่อน +12

    ਵਹਿਗੁਰੂ ਜੀ ਮਿਹਰ ਕਰਨੀ ਜੀ ਸਿੱਖ ਕੌਮ ਤੇ ਮਿਹਰ ਕਰਨੀ ਜੀ

  • @khazansingh9659
    @khazansingh9659 9 หลายเดือนก่อน +25

    ਜੇਕਰ ਸੁਖਬੀਰ ਸਿੰਘ ਬਾਦਲ ਸੁਖਾ ਅਮਲੀ ਅਕਾਲੀ ਦਲ ਤੋਂ ਅਸਤੀਫਾ ਦੇਣ ਤਾਂ ਅਕਾਲੀ ਦਲ ਪੰਥ ਬਚ ਸਕਦਾ ਹੈ

  • @jagtarsingh4620
    @jagtarsingh4620 9 หลายเดือนก่อน +17

    ਬਹੁਤ ਵੱਧੀਆ ਮੈਂ ਤਾਂ ਮੇਰਾ ਪ੍ਰਵਾਰ ਜਿੰਨਾ ਚਿਰ ਬਾਦਲ ਸੁੱਖਾ ਇਸ ਦਾ ਗੱਦਾ ਲਿਡਰ ਲਾਣਾ ਜਿਉਂਦਾ ਅੱਸੀ ਏਨਾ ਨੂੰ ਵੋਟ ਨੱਈ ਦੇਵਗਾ

  • @nirmalghuman6077
    @nirmalghuman6077 9 หลายเดือนก่อน +7

    ਇਹ 8 ਮਿੰਟ 25 ਸੈਕਿੰਡ ਚ ਹੀ ਸਾਰੀ ਇੰਟਰਵਿਊ ਦਾ ਤੱਤਸਾਰ ਦੱਸਣ ਲਈ ਧੰਨਵਾਦ
    ਅੱਧਾ ਘੰਟਾ ਟਾਈਮ ਵੇਸਟ ਹੋਣੋਂ ਬਚ ਗਿਆ 👍👍👍👍👍

    • @razygrewal2520
      @razygrewal2520 9 หลายเดือนก่อน

      Captain ਤਾਂ ਇਹਨਾਂ ਨਾਲ ਹੀ ਮਿਲਿਆ ਹੋਇਆ ਗ਼ਦਾਰ ਹੈ

  • @ਦੱਦਾਹੂਰਵਿਰਸਾ
    @ਦੱਦਾਹੂਰਵਿਰਸਾ 9 หลายเดือนก่อน +71

    ਸ਼ਾਬਾਸ਼ ਮਖੂ ਸਾਹਿਬ ਜੀ

    • @JaskaranSingh-oy9wg
      @JaskaranSingh-oy9wg 9 หลายเดือนก่อน

      ਨਕੋਦਰ ਕਾਂਡ ਵਿਚ ਕਿਸ ਨੇ ਇਨਸਾਫ ਨਹੀਂ ਦੇਣ ਦਿੱਤਾ, ਨਿਰੰਕਾਰੀ ਕਾਂਡ ਵੇਲੇ ਕਿਸ ਨੇ ਇਨਸਾਫ ਨਹੀਂ ਦੇਣ ਦਿੱਤਾ, ਭਾਈ ਕੰਵਲਜੀਤ ਸਿੰਘ ਮਾਨਸਾ ਕੈਂਚੀਆਂ ਤੇ ਮਾਰੇ ਦਾ ਇਨਸਾਫ ਕਿਸ ਨੇ ਨਹੀਂ ਦੇਣ ਦਿੱਤਾ, ਹਰਿਮੰਦਰ ਸਾਹਿਬ ਤੇ ਹਮਲਾ ਕਰਵਾਉਣ ਵਾਲਿਆਂ ਨਾਲ ਹੱਥ ਕਿਸ ਨੇ ਮਿਲਾਇਆ, ਇਜ਼ਹਾਰ ਆਲਮ ਤੋਂ ਸਿੱਖ ਨੌਜਵਾਨਾਂ ਨੂੰ ਕਿਸਨੇ ਕਤਲ ਕਰਵਾਇਆ, ਸੈਣੀ ਨੂੰ ਡੀ ਜੀ ਪੀ ਕਿਸਨੇ ਲਾਇਆ ,ਹੋਰ ਬਹੁਤ ਲੰਮੀ ਲਿਸਟ ਹੈ ਗੁਨਾਹਾਂ ਦੀ।

    • @bmtoydrawings3067
      @bmtoydrawings3067 9 หลายเดือนก่อน +3

      Han g makhu sahib muafi mangnia tan pakhand hai sukhbir badal te trust nahin karna chahida sanu sianap esse ch hi hai

    • @AvtarSingh-st9we
      @AvtarSingh-st9we 8 หลายเดือนก่อน

  • @bahadursingh504
    @bahadursingh504 9 หลายเดือนก่อน +6

    1978 ਤੋਂ ਲੈਕੇ ਹੁਣ ਤੱਕ ਬਾਦਲ ਪਰਿਵਾਰ ਅਤੇ ਇਨ੍ਹਾਂ ਦੇ ਜੁੱਤੀ ਚੱਟਾਂ ਨੇ ਸਿੱਖ ਕੌਮ ਦਾ ਜਿਹੜਾ ਨੁਕਸਾਨ ਕੀਤਾ ਉਹ ਪੂਰਾ ਹੋਣਾ ਮੁਸ਼ਕਿਲ ਹੈ।

  • @gurcharnsingh6959
    @gurcharnsingh6959 8 หลายเดือนก่อน +4

    ਮਖੂ ਭਾਈ ਸਾਹਿਬ ਜੀ ਬਹੁਤ ਵਧੀਆ ਇਨਸਾਨ ਹਨ ਅਤੇ ਬਿਲਕੁਲ ਸਹੀ ਕਿਹਾ ਹੈ

  • @ArshdeepSingh-oh4qk
    @ArshdeepSingh-oh4qk 9 หลายเดือนก่อน +9

    ਮਖੂ ਜੀ ਦਲੇਰ ਬਹਾਦਰ ਇਮਾਨਦਾਰ ਇਨਸਾਨ ਹਨ
    ਅਸੀਂ ਲੋਕ ਇਹ ਨਾ ਦੀ ਗੱਲ ਨਾਲ ਸਹਿਮਤ ਹਾਂ

  • @JaswantSingh-mh9lb
    @JaswantSingh-mh9lb 8 หลายเดือนก่อน +2

    ਤੁਸੀਂ ਸਾਰੀਆਂ ਗੱਲਾਂ ਸੱਚੀਆਂ ਕੀਤੀਆਂ ਹਨ।
    ਪਰ ਲੋਕਾਂ ਨੂੰ ਭਰਮਾਉਣਾ ਇਹਨਾਂ ਨੂੰ ਆਉਂਦਾ। ਧੰਨਵਾਦ

  • @gurnamdhandhi4741
    @gurnamdhandhi4741 9 หลายเดือนก่อน +9

    ਬਹੁਤ ਵਧੀਆ ਗਲਾਂ ਕੀਤੀਆਂ ਜਿਹੜੀਆਂ ਦਾ ਪਤਾ ਹੀ ਨਹੀਂ ਸੀ

  • @artandcraftwithdeep7529
    @artandcraftwithdeep7529 9 หลายเดือนก่อน +4

    ਪਿੰਦਰ ਪਾਲ ਸਿੰਘ ਤੇ ਸ਼ਰੋਮਣੀ ਕਮੇਟੀ ਦੇ ਸੱਦੇ ਤੇ ਆਉਂਦਾਂ ਏ ਉਹ ਜਿਥੇ ਕਹਿਣ ਓਥੇ ਪਹੁੰਚਦਾ ਹੈ ਤੇ ਇਸ ਲੋਟੂ ਲਾਣੇ ਦੇ ਗੁਣ ਗਾਉਦਾਂ ਤੇ ਧੰਨਵਾਦ ਕਰ ਕਰ ਉਹਨਾਂ ਨੂੰ ਖੁਸ਼ ਕਰਦਾ ਹੈ।

  • @JagjitSingh-kf2ix
    @JagjitSingh-kf2ix 9 หลายเดือนก่อน +6

    ਬਿਲਕੁਲ ਸਹੀ

  • @sadhusingh6215
    @sadhusingh6215 9 หลายเดือนก่อน +16

    ਮਖੂ ਸਾਹਿਬ ਜੀ ਕੀ ਸੁਖਬੀਰ ਬਾਦਲ ਦਾ ਮੁਆਫੀ ਮੰਗਣਾ ਅਤੇ ਸਿੱਖ ਸੰਗਤਾਂ ਦਾ ਜੈਕਾਰਾ ਛੱਡਣਾ ਸਿੱਖ ਧਰਮ ਦੀਆਂ ਰਵਾਇਤਾਂ ਅਨੁਸਾਰ ਸਹੀ ਹੈ? ਜੇਕਰ ਸੁਖਬੀਰ ਗਲਤੀ ਮੰਨਣ ਆਇਆ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇਵੇ।ਪੰਜਾ ਪਿਆਰਿਆਂ ਦੁਆਰਾ ਤਨਖਾਹ ਲੁਆ ਕੇ ਲੋੜੀਂਦੀ ਸੇਵਾ ਕਰੇ। ਜੋ ਸਿੰਘ ,ਸੁਖਬੀਰ ਬਾਦਲ ਦੇ ਮੁਆਫੀ ਮੰਗਣ ਵੇਲੇ ਜੈਕਾਰੇ ਛੱਡਦੇ ਹਨ ਓਹ ਸਿੱਖ ਸਿਧਾਂਤਾਂ ਦੀ ਕਿੰਨੀ ਕਦਰ ਕਰਦੇ ਹਨ।

  • @HarpreetKaur-vy9ki
    @HarpreetKaur-vy9ki 4 หลายเดือนก่อน

    ਮੱਖੂ ਸਾਹਿਬ ਜੀ ਆਕਾਲ ਪੁਰਖ ਤੁਹਾਨੂ ਚੜਦੀ ਕਲਾ ਵਿਚ ਰੱਖੇ ਜੀ ਸਿੱਖੀ ਦੀ ਸੱਚ ਦੀ ਅਵਾਜ਼ ਉਠਾਉਣ ਦੀ

  • @harbhajansingh9967
    @harbhajansingh9967 9 หลายเดือนก่อน +1

    ਇਹ 2024 ਵਿਚ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਪਰਮਾਤਮਾ ਕਦੇ ਵੀ ਮੁਆਫ਼ ਨਹੀਂ ਕਰੇਗਾ। ਵਾਹਿਗੁਰੂ ਅਕਾਲਪੁਰਖ ਜ਼ਰੂਰ ਨਿਆਂ ਕਰੇਗਾ। ਸੱਚੇ ਪਾਤਸ਼ਾਹ ਦੇ ਘਰ ਵਿਚ ਰਿਸ਼ਵਤਖੋਰੀ ਨਹੀਂ ਚਲਦੀ।

  • @charanjitsingh9943
    @charanjitsingh9943 9 หลายเดือนก่อน +15

    Sukhbir should give reply now. He didn't give importance to PANTH. Makhu Sahab you're 101% right. Shame Shame Shame.

    • @palwindersingh3731
      @palwindersingh3731 8 หลายเดือนก่อน

      Sukhe Baadal, valtoha, cheemma ,Chandumajjra jaggiro hor sab chamche Gurdev singh kaunke nu jiwe kashat ditta is tarah hi ehna saria nu Tangna chahida.

  • @Ravi-vj6fm
    @Ravi-vj6fm 9 หลายเดือนก่อน +9

    ਸੁਖਬੀਰ ਬਾਦਲ ਵਰਗੇ ਲੀਡਰ ਹੁਣ ਮਾਫੀ ਦੇ ਕਾਬਿਲ ਨਹੀਂ ਰਹੇ

  • @mannatkaur9190
    @mannatkaur9190 9 หลายเดือนก่อน +8

    ਗਲਤੀਆਂ ਤੇ ਗਲਤੀਆਂ ਕੀਤੀਆਂ ਜਾ ਰਹੀਆਂ ਹਨ ਸਿਰੀ ਅਕਾਲ ਤਖ਼ਤ ਸਾਹਿਬ ਤੇ ਹਰਿਮੰਦਰ ਸਾਹਿਬ ਦੇ ਸਾਹਮਣੇ ਇਕੱਠ ਕਰਕੇ ਮਾਫ਼ੀ ਮੰਗੀ ਆਪ ਹੀ ਮਾਫ਼ੀ ਮੰਗ ਲਈ ਹੈ ਜੇਕਰ ਮਾਫ਼ੀ ਮੰਗਣੀ ਹੀ ਹੈ ਤਾਂ ਪੰਜ ਪਿਆਰਿਆਂ ਦੇ ਪੇਸ਼ ਹੋ ਕੇ ਮਾਫ਼ੀ ਮੰਗਣੀ ਚਾਹੀਦੀ ਹੈ ਤੇ ਜੋ ਓਹ ਹੁਕਮ ਦੇਣ ਉਸ ਨੂੰ ਨਿਭਾਉਣ

  • @Gurtej321
    @Gurtej321 9 หลายเดือนก่อน +7

    ਮੱਖੂ ਸਾਹਬ ਗੁਰੂ ਸਾਹਿਬ ਨੇ ਬਾਦਲਾਂ ਦੀ ਮੱਤ ਮਾਰ ਦਿੱਤੀ ਹੈ ਏਨਾ ਨੂੰ ਅੱਠ ਸਾਲ ਬਾਦ ਗੁਰੂ ਚੇਤੇ ਆਇਆ ਕੁਰਸੀ ਵਾਸਤੇ ਕੀ ਡਰਾਮੇ ਕਰ ਰਿਹਾ ਹੈ ਪੰਜ ਵਾਰ ਮੁੱਖ ਮੰਤਰੀ ਰਹਿ ਕੇ ਰਜੇ ਨਹੀਂ

  • @amarjeetsingh3869
    @amarjeetsingh3869 9 หลายเดือนก่อน +11

    ਸੁਖਬੀਰ ਸੁੱਖਾ ਕਦੇ ਬਹਿਬਲ ਕਾਂਡ ਕੋਟਕਪੂਰਾ ਬਹਿਬਲ ਕਲਾਂ ਕਾਂਢ ਵਿੱਚ ਗਿਆ ਕਦੇ ਜੰਗੀਰੋ ਗਈ ਕਦੇ ਧਾਮੀ ਗਿਆ ਅੱਜ ਕਿਵੇਂ ਯਾਦ ਆ ਗਈ ਵੋਟਾਂ ਕਰਕੇ

  • @mandeepboparai8005
    @mandeepboparai8005 9 หลายเดือนก่อน +5

    ਬਿਲਕੁੱਲ ਸਹੀ ਮੱਖੂ ਸਾਹਿਬ ਜੀ

  • @happyhothi4859
    @happyhothi4859 9 หลายเดือนก่อน +6

    Bilkul shi gl S.Harpreet Singh tuhadi

  • @SartajSingh-re3rt
    @SartajSingh-re3rt 9 หลายเดือนก่อน +16

    ਪੰਥ ਦੇ ਗਦਾਰ 84 ਵੇਲੇ ਸੰਤਾ ਨਾਲ ਗਦਾਰੀ ਕੀਤੀ ਕਤਲ ਇਹਨਾ ਕੀਤੇ ਬੇ ਅ ਦਬੀਆ ਇਹਨਾ ਕੀਤੀਆ ਗੋਲਕ ਚੋਰ ਨੇ ਕਾਹਦਾ ਪੰਥ ਦਾ ਦਰਦ ਇਹਨਾ ਨੁੰ ਪੰਜਾਬ ਲੁਟ ਕੇ ਇਹ ਖ਼ਾ ਗਏ ਰਜ ਕੇ ਸਿਖੀ ਦਾ ਘਾਣ ਕੀਤਾ ਕਾਹਦੇ ਪੰਥ ਹੇਸਤੀ
    ਰਬ ਨੇ ਵੀ ਨਹੀ ਇਹਨਾ ਨੁੰ ਮੁਆਫ ਕਰਨਾ

  • @rajwinderkaur8905
    @rajwinderkaur8905 8 หลายเดือนก่อน +1

    ਬਹੁਤ ਵਧੀਆ ਵੀਰ ਜੀ ਮੱਖੂ ਸਾਬ ਵਾਹਿਗੁਰੂ ਜੀ ਮੇਹਰ ਕਰਨ

  • @harwindersingh9562
    @harwindersingh9562 8 หลายเดือนก่อน +1

    ਮੱਖੂ ਸਾਬ ਜੀ ਬਹੁਤ ਵਧੀਆ ਜੀ 🙏 ਸੱਚ ਲੋਕਾਂ ਸਾਹਮਣੇ ਰੱਖਣ ਲਈ ਧੰਨਵਾਦ ਜੀ 🙏🙏

  • @jashpalsingh1875
    @jashpalsingh1875 9 หลายเดือนก่อน +8

    ਬਾਦਲ ਪਰਿਵਾਰ ਨੇ ਸਿੱਖਾਂ ਨਾਲ ਧ੍ਰੋਹ ਕੀਤਾ ਹੈ।ਹੁਣ ਮੁਆਫੀ ਨਹੀਂ ਹੋਣੀ ਇਨਸਾਫ ਹੋਵੇਗਾ gaddaro

  • @GursewakSidhu-bt5bn
    @GursewakSidhu-bt5bn 9 หลายเดือนก่อน +4

    ਡੀ ਆਈ ਜੀ ਖਟੜਾ ਦੇ ਮਾਂ ਦੁੱਧ ਪੀਤਾ ਤੇ ਆਪਣੇ ਪਿਉ ਦੀ ਔਲਾਦ ਹੈ ਤੇ ਮੈਦਾਨ ਵਿੱਚ ਆ ਕੇ ਮਖੂ ਸਾਹਬ ਦੀਆਂ ਗੱਲਾਂ ਦਾ ਜਵਾਬ ਦੇ ਜੇਂ ਹਰਾਮ ਦੀ ਔਲਾਦ ਹੈ ਤਾਂ ਫਿਰ ਕਹਿਣਾ ਹੀ ਕੀ ਹੈ।

  • @PrabhjeetSandhu-hk9go
    @PrabhjeetSandhu-hk9go 3 หลายเดือนก่อน

    ਬਿਲਕੁਲ ਸੱਚ ਹੈ ਵੀਰ ਅਸੀਂ ਖ਼ੁਦ ਕੋਟਕਪੂਰਾ ਵਿਖੇ ਸਿੱਖ ਸੰਗਤਾਂ ਦੇ ਨਾਲ ਸੀ ਸਾਰੇ ਤਸ਼ੱਦਦ ਵਿਚ ਸੀ ਸਾਨੂੰ ਵੀ ਗਵਾਹ ਤੋਰ ਨਹੀਂ ਪਾਇਆ ਉਲਟਾ ਸੱਚ ਨੂੰ ਦਬਾਉਣ ਕੀਤੀ ਗਈ ਹੈ

  • @HarmailSingh-q5z
    @HarmailSingh-q5z 9 หลายเดือนก่อน +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @tehalsinghsherkhan901
    @tehalsinghsherkhan901 9 หลายเดือนก่อน +1

    ਜੁਗ ਜੁਗ ਜੀਓ ਮਖੂ ਸਾਬ੍ਹ ਜੀਓ

  • @JagsirSingh-dz1fm
    @JagsirSingh-dz1fm 9 หลายเดือนก่อน +23

    ਇਹ ਐਸ ਜੀ ਪੀ ਸੀ ਕਿਵੇਂ ਮਾਫ਼ ਕਰਦੂ ਸੁੱਖੇ ਨੂੰ ਲੋਕ ਤਾਂ ਮਾਫੀ ਦਿੰਦੇ ਨੀ ਇਹ ਪਾਕਿਸਤਾਨੀਆਂ ਬਾਦਲ ਟੱਬਰ ਨੂੰ

  • @mewasingh6263
    @mewasingh6263 9 หลายเดือนก่อน +5

    Wah ji wah makhu Sahib

  • @bharatindersinghsidhu8031
    @bharatindersinghsidhu8031 9 หลายเดือนก่อน +10

    ਗਦਾਰ ਅਕਾਲੀਆਂ ਨੂੰ ਗੱਦਾਰੀਆਂ ਤੋਂ ਸਰਦਾਰੀਆਂ,ਬਦਕਾਰੀਆਂ ਦਾ ਸਫਰ ਪੂਰਾ ਹੋਇਆ ਹੁਣ ਗੁਰੂ ਇਹਨਾਂ ਨੂੰ ਹੁਣ ਖੁਆਰੀਆਂ ਦੇ ਰਾਹ ਤੋਰਿਆ ਹੈ ।ਹਸ਼ਰ ਦੇਖਿਓ ਕੀ ਹੋਵੇਗਾ ।

  • @64gurjit
    @64gurjit 8 หลายเดือนก่อน +1

    ਬਹੁਤ ਵਧੀਆ ਵਿਚਾਰ ਮੱਖ਼ੂ ਸਾਹਿਬ ਜੀ

  • @ohiterayaar748
    @ohiterayaar748 8 หลายเดือนก่อน +2

    ਬਹੁਤ ਵਧੀਆ ‌ਵੀਰ ਜੀ

  • @rajsidhu7169
    @rajsidhu7169 9 หลายเดือนก่อน +6

    Waheguru ji🙏 kirpa karn makhu ji di chardikalla rakkan🙏

  • @charanjitsingh9943
    @charanjitsingh9943 9 หลายเดือนก่อน +4

    Makhu Sahab you're absolutely right. Sukhbir shouldn't be forgiven.

  • @KuljinderBrar-lg7xv
    @KuljinderBrar-lg7xv 9 หลายเดือนก่อน +6

    ਜਿੰਨਾ ਚਿਰ ਬਾਦਲ ਲਾਣਾ ਪਾਰਟੀ ਚੋ ਬਾਹਰ ਨਹੀ ਕੱਡਿਆ ਜਾਦਾ ਪਾਰਟੀ ਦਾ ਕੁਜ ਨੀ ਬਣਨਾ

  • @bhubinderburmy2770
    @bhubinderburmy2770 9 หลายเดือนก่อน +1

    Excellent Harpreet Singh ji . ਬਹੁਤ ਵਧੀਆ

  • @thindtelecom5237
    @thindtelecom5237 9 หลายเดือนก่อน +2

    ਮੱਖੂ ਸ਼ਾਹਿਬ ਬਹੁਤ ਵਧੀਆ ਕੰਮ ਕਰ ਰਹੇ ਹੋ

  • @gurvailsingh3849
    @gurvailsingh3849 9 หลายเดือนก่อน +2

    ਮੱਖੂ ਜੀ ਰਪਿੰਦਰ ਤੇ ਜਸਵਿੰਦਰ ਨੂੰ ਤਾਂ ਇਹਨਾਂ ਨੇ ਕੁੱਟਵਾ ਕਿ ਸਰੀਰ ਤੋਰ ਤੇ ਅਪਹਾਜ ਕਰ ਦਿੱਤਾ

  • @JagtarSingh-tn9oh
    @JagtarSingh-tn9oh 9 หลายเดือนก่อน +5

    Waheguru ji ka khalsa waheguru ji ki Fateh 🙏

  • @Jjj-dq9oe
    @Jjj-dq9oe 9 หลายเดือนก่อน +7

    ਇਹ ਸਾਰੀ ਅਖੌਤੀ ਪੰਥਕ ਟੀਮ ਨੂੰ ਕਦੀ ਭੀ ਮਾਫ ਨਹੀਂ ਕੀਤਾ ਜਾ ਸਕਦਾ।

  • @baljeetsandhu2709
    @baljeetsandhu2709 9 หลายเดือนก่อน +3

    Thanks makhu veer ji thanks ji

  • @gyansingh1481
    @gyansingh1481 9 หลายเดือนก่อน +3

    Very good

  • @samshersingh41
    @samshersingh41 9 หลายเดือนก่อน +9

    ਮਖੂ ਸਾਹਿਬ ਸਾਡੇ ਵਿੱਚ ਅਜੇ ਵੀ ਕੁੱਝ ਗਦਾਰ ਹਨ ਜਿਹੜੇ ਇਨ੍ਹਾਂ ਦੇ ਝੋਲੀ ਚੁੱਕ ਹਨ ਇੰਨਾ ਦੇ ਪਿੱਛੇ ਝੰਡੇ ਚੁੱਕੀ ਫਿਰਦੇ ਹਨ

  • @RajinderSingh-ri3jc
    @RajinderSingh-ri3jc 9 หลายเดือนก่อน +2

    ਪੰਥਕ ਸਰਕਾਰ ਨਹੀ ਮਹੰਤਾਂ ਦੀ ਸਰਕਾਰ ਸੀ ਇਹਨਾਂ ਦੇ ਕੁਝ ਐਮ ਐਲ ਨੇ ਕਮਜ਼ੋਰ ਲੋਕਾਂ ਦੀਆਂ ਜਾਇਦਾਦਾਂ ਤੇ ਕਬਜ਼ਾ ਕੀਤਾ

  • @kamaljit5534
    @kamaljit5534 9 หลายเดือนก่อน +4

    ਮੱਖੂ ਸਾਹਿਬ ਬਿਲਕੁਲ ਸਹੀ ਗੱਲ ਆ

  • @sukhwindersingh6460
    @sukhwindersingh6460 9 หลายเดือนก่อน +3

    Bilkul right

  • @sukhwindersinghshahzada8416
    @sukhwindersinghshahzada8416 9 หลายเดือนก่อน +3

    Right Makhu ji

  • @user-gb9zp1nt8f
    @user-gb9zp1nt8f 9 หลายเดือนก่อน

    ਬਹੁਤ ਵਧੀਆ ਮਖੂ ਸਾਹਿਬ ਜੀ

  • @ManbirMaan1980
    @ManbirMaan1980 9 หลายเดือนก่อน +6

    ਮਖੂ ਸਾਬ ਇਹ ਸਾਰੇ ਸੁਆਲ ਤਾਂ ਭਗਵੰਤ ਮਾਨ ਤੇ ਵੀ ਬਣਦੇ ਆ ਤੁਸੀਂ ਮਜੂਦਾ ਸਰਕਾਰ ਤੇ ਖੁੱਲ੍ਹ ਕੇ ਸੁਆਲ ਕਿਉਂ ਨਹੀਂ ਕਰਦੇ ਬਾਦਲਾਂ ਨੇ ਜੋ ਕੌਮ ਦਾ ਘਾਣ ਕੀਤਾ ਉਹ ਤਾਂ ਸਭ ਜਾਣਦੇ ਆ

  • @baljindershah9373
    @baljindershah9373 8 หลายเดือนก่อน +1

    ਹੰਝੂ ਸੁੱਕੇ ਨਹੀਂ ਅੱਖਾਂ ‘ਚੋਂ ਅਜੇ ਸਾਡੇ,ਪੈ ਗਿਆ ਉਮਰ ਨੂੰ ਪੀੜ੍ਹੀਆਂ ਤੱਕ ਰੋਣਾ ।
    ਸਾਡੇ ਘਰਾਂ ਨੂੰ ਜਿਸ ਤਰ੍ਹਾਂ ਗਰਕ ਕੀਤਾ,ਘਰ ਬਾਦਲਾਂ ਦਾ ਵੀ ਏਦਾਂ ਹੀ ਗਰਕ ਹੋਣਾ ।

  • @AmrikSingh-mu3ly
    @AmrikSingh-mu3ly 9 หลายเดือนก่อน +8

    ਬਾਦਲ ਸਰਕਾਰ ਗੋਲੀ ਮਾਰਦੇਣ ਵਾਲੀ ਹੈ ਮਾਫੀ ਨਹੀ ਦੇਨੀ ਚਾਹੀ ਦੀ ਜਿਸ ਨੇ ਝੁਠੀ ਕਸਮਾ ਗੁਰੂ ਦੀ ਹਜੁਰੀ ਵਿਚ ਖਾਦੀ ਮਾਫ ਕਿਸੀ ਹਲਾਤ ਵਿਚ ਮਾਫੀ ਨਹੀ

  • @user-pb7zo1yr2u
    @user-pb7zo1yr2u 9 หลายเดือนก่อน +3

    ਅਕਾਲੀ,ਦਲ, ਪੰਥਕ ਸੀ,ਪਰ, ਹੁਣ ਨਹੀਂ, ਹੁਣ ਬਾਦਲ ਦਲ ਬਣਕੇ ਰਹਿ ਗਿਆ ਏ

  • @GurlalSingh-wm1yg
    @GurlalSingh-wm1yg 8 หลายเดือนก่อน

    ਬਿਲ ਕੁਲ ਮੁੱਖ ਸਾਹਿਬ ਜੀ ਨੇ ਠੀਕ ਕੀਹਾ ਜੀ

  • @ParamjitSingh-ts1kx
    @ParamjitSingh-ts1kx 9 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।।

  • @dilbagsinghsidhu8528
    @dilbagsinghsidhu8528 9 หลายเดือนก่อน +3

    Makhu sahib waheguru aap je nu chardikalah vich rakhe

  • @iqbalsinghsingh7997
    @iqbalsinghsingh7997 9 หลายเดือนก่อน +6

    Makhu ji Baba nanak dev ji tohada naal ha

  • @gursewakbuttar6371
    @gursewakbuttar6371 9 หลายเดือนก่อน +17

    ਸੁੱਖਾ ਅਮਲੀ ਪਖੰਡ ਕਰਕੇ ਕੋਮ ਨੂੰ ਗੁਮਰਾਹ ਨਹੀਂ ਕਰ ਸਕਦਾ

  • @sohansingh9782
    @sohansingh9782 9 หลายเดือนก่อน

    ਬਹੁਤ ਵਧੀਆ ਜੀ

  • @satgursingh6201
    @satgursingh6201 9 หลายเดือนก่อน +5

    Bht vdiyaw vichar tusi rakhe g eh badal aw ne apni kom naal kita hun guru saab aape sjha de rhe ne hun jenia marzi Mafia mangi Jaan badal parivar

  • @karanjitsinghbandesha4468
    @karanjitsinghbandesha4468 9 หลายเดือนก่อน +3

  • @GuruDavdass
    @GuruDavdass 9 หลายเดือนก่อน +2

    ਸੁਖਾਂ ਅਮਲੀ ਨੁ ਬੋਟ ਨਾ ਪਾਈਔ

  • @AjitSingh-ct7cy
    @AjitSingh-ct7cy 2 หลายเดือนก่อน +1

    ਮੰਖੂ ਸਾਬ ਜਿਦਾ ਵਾਦ

  • @atmasinghwarwal-1074
    @atmasinghwarwal-1074 9 หลายเดือนก่อน +4

    Waheguru Waheguru Waheguru Waheguru Waheguru Waheguru Waheguru

  • @jivandairagi
    @jivandairagi 9 หลายเดือนก่อน +3

    Waheguru waheguru waheguru waheguru chadhadi Kala Rahe

  • @bahadarsinghsunetsunet1847
    @bahadarsinghsunetsunet1847 9 หลายเดือนก่อน

    ਮੱਖੂ ਜੀ, ਬਹੁਤ ਹੀ ਦਲੇਰੀ ਨਾਲ ਤੱਥ ਪੇਸ਼ ਕੀਤੇ ਗਏ

  • @GurnekSingh-l6c
    @GurnekSingh-l6c 8 หลายเดือนก่อน

    Good Mukhu ji and ture aa ji. 🙏🙏♥️❤️👆🏼Form Adv GS Khaira 👍🏽👌👌👆🏼

  • @gurmitkaur1165
    @gurmitkaur1165 8 หลายเดือนก่อน

    Makhu beta ji
    God bless you ❤ waheguru ji ka khalsa waheguru ji ki fateh

  • @jasbajwa6574
    @jasbajwa6574 8 หลายเดือนก่อน +1

    Sabash makhu saab