"ਮੈਂ ਬਚਪਨ ਤੋਂ ਸੰਤ ਈਸ਼ਰ ਸਿੰਘ ਜੀ ਦੀਆਂ ਕਰਾਮਾਤਾਂ ਦੇਖੀਆਂ ਨੇ",ਬਾਬਾ ਜੀ ਨਾਲ ਬਚਨ ਕਰਨ ਵਾਲੇ ਕਰਮ ਸਿੰਘ ਨੇ ਸੁਣਾਈਆਂ

แชร์
ฝัง
  • เผยแพร่เมื่อ 16 ก.ย. 2024
  • "ਮੈਂ ਬਚਪਨ ਤੋਂ ਸੰਤ ਈਸ਼ਰ ਸਿੰਘ ਜੀ ਦੀਆਂ ਕਰਾਮਾਤਾਂ ਦੇਖੀਆਂ ਨੇ", ਬਾਬਾ ਜੀ ਨਾਲ ਬਚਨ ਕਰਨ ਵਾਲੇ ਕਰਮ ਸਿੰਘ ਨੇ ਸੁਣਾਈਆਂ ਪੁਰਾਣੀਆਂ ਗੱਲਾਂ, ਕਰਾਮਾਤਾਂ ਸੁਣਕੇ ਸਰੀਰ ਦੇ ਰੋਮ-ਰੋਮ 'ਚ ਰਸ ਘੁੱਲ ਜਾਣਾ
    #dailypostpunjabi #punjabi #news #newsofpunjab #latestnews #punjabi #dailypostpunjabi
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...

ความคิดเห็น • 46

  • @RajuRajuputter
    @RajuRajuputter วันที่ผ่านมา +1

    ਬਿਲਕੁਲ ਸੱਚੀਆਂ ਗੱਲਾਂ ਨੇ ਧੰਨ ਧੰਨ ਸ੍ਰੀ ਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ

  • @dilveersingh2547
    @dilveersingh2547 6 วันที่ผ่านมา +6

    ਮੇਰਾ ਜਨਮ ਸੰਤ ਮਹਾਰਾਜ ਕਿਸ਼ਨ ਸਿੰਘ ਮਹਾਰਾਜ ਜੀ ਦੇ ਬਚਨਾ ਨਾਲ ਹੋਇਆ ਧੰਨ ਹਨ ਮਹਾਰਾਜ ਧੰਨ ਹੈ ਉਨ੍ਹਾਂ ਦੀ ਕਮਾਈ 👃👃👃

  • @naviii949
    @naviii949 8 วันที่ผ่านมา +12

    ਧੰਨ ਗੁਰੂ ਨਾਨਕ ਸਾਹਿਬ ਜੀ l
    ਧੰਨ ਗੁਰੂ ਗ੍ਰੰਥ ਸਾਹਿਬ ਜੀ
    ਧੰਨ ਸੰਤ ਜੀ ਰਾੜਾ ਸਾਹਿਬ l
    ਧੰਨ ਹੋ ਤੁਸੀ ਸ. ਕਰਮ ਸਿੰਘ ਜੀ l

  • @arvindersingh7820
    @arvindersingh7820 4 วันที่ผ่านมา +2

    ਧੰਨ ਧੰਨ ਸੰਤ ਇਸ਼ਰ ਸਿੰਘ ਜੀ ਮਹਾਰਾਜ ਧੰਨ ਧੰਨ ਸੰਤ ਕਿਸ਼ਨ ਸਿੰਘ ਜੀ ਮਹਾਰਾਜ ਧੰਨ ਧੰਨ ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ

  • @JJsinghCheema
    @JJsinghCheema 8 วันที่ผ่านมา +9

    ਧੰਨ ਰਾੜਾ ਸਾਹਿਬ ਵਾਲੇ

  • @KuldeepsinghGill-in7sj
    @KuldeepsinghGill-in7sj 8 วันที่ผ่านมา +4

    Koti koti parnam baba ji nu

  • @gurwinderpunia1522
    @gurwinderpunia1522 7 วันที่ผ่านมา +6

    Dhan dhan saint isher singh ji maharaj A sab sachiya galan ne

  • @AshulSharma-e5n
    @AshulSharma-e5n 8 วันที่ผ่านมา +6

    Namaskar hai g sant maharaj g nu koti koti pranam.

  • @sarbjeetkaur2816
    @sarbjeetkaur2816 8 วันที่ผ่านมา +4

    ਵਾਹਿਗੁਰੂ ਜੀ

  • @harjindersinghharjindersin5264
    @harjindersinghharjindersin5264 5 วันที่ผ่านมา +1

    Waheguruji waheguruji,waheguruji waheguruji,waheguruji waheguruji,waheguruji

  • @harjindersinghharjindersin5264
    @harjindersinghharjindersin5264 5 วันที่ผ่านมา +1

    Waheguruji waheguruji,waheguruji waheguruji,waheguruji waheguruji,waheguruji waheguruji,waheguruji

  • @gurpreetkaur3077
    @gurpreetkaur3077 8 วันที่ผ่านมา +3

    vaheguru ji vaheguru ji vaheguru ji vaheguru ji vaheguru ji

  • @rajendersinghmaan1734
    @rajendersinghmaan1734 ชั่วโมงที่ผ่านมา

    Waheguru ji dhan dhan baba isher Singh ji maharaj.

  • @KuldeepsinghGill-in7sj
    @KuldeepsinghGill-in7sj 8 วันที่ผ่านมา +3

    Dhan dhan baba isher singh ji mahraj ji

  • @japreetbal
    @japreetbal วันที่ผ่านมา

    Waheguru Ji

  • @dhawanpintu
    @dhawanpintu 8 วันที่ผ่านมา +4

    ਸਤਿਨਾਮ ਵਾਹਿਗੁਰੂ ਜੀ🙏🙏💐💐🙏🙏

  • @BachittarSingh-fz4gw
    @BachittarSingh-fz4gw 5 วันที่ผ่านมา +1

    Waheguru ji 🙏

  • @Makhan-r1j
    @Makhan-r1j 4 วันที่ผ่านมา

    ❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @user-xu2pw4eo5w
    @user-xu2pw4eo5w 5 วันที่ผ่านมา +1

    Dhan babaji Isher singh ji maharaj

  • @paramjitkaur9105
    @paramjitkaur9105 3 วันที่ผ่านมา

    Dhan Dhan Baba kishan singh ji Rara sahib wale 🙏🌹🙏🌹🙏🌹🙏🌹🙏🌹

  • @user-ei4hb5ql2n
    @user-ei4hb5ql2n 6 วันที่ผ่านมา +1

    Waheguru jio , mere te vi kirpa kro ji

  • @paramjitkaur9105
    @paramjitkaur9105 3 วันที่ผ่านมา

    Dhan Baba ishar singh ji maharj Rara sahib wale 🙏🌹🙏🌹🙏🌹🙏🌹🙏🌹

  • @kayk9709
    @kayk9709 7 วันที่ผ่านมา +1

    Dhan babaji

  • @Rakeshkumar_074
    @Rakeshkumar_074 8 วันที่ผ่านมา +2

  • @lfcsingh1705
    @lfcsingh1705 7 วันที่ผ่านมา +1

    🙏🙏❤️

  • @AvtarSingh-om8ow
    @AvtarSingh-om8ow 6 วันที่ผ่านมา +1

    Sant rade wale

  • @jagbrar8141
    @jagbrar8141 8 วันที่ผ่านมา +10

    ਉਹ ਅਕਾਲ ਪੁਰਖ ਸਰਵਸਕਤੀ ਪਰਮਆਤਮਾ ਅਕਾਲ ਮੂਰਤਿ ਹੈ। ਭਾਈ ਸਾਹਿਬ ਤਾ ਬਾਬਾ ਜੀ ਨੂੰ ਸ੍ਰੀ ਨਾਨਕ ਦੇਵ ਜੀ ਤੋ ਵੀ ਮਹਾਨ ਦਸ ਰਹੇ ਹਨ। ਬ੍ਰਹਮਣ ਨੂੰ ਅਕਾਲ ਪੁਰਖ ਬਣਾ ਦਿਤਾ

    • @ggrengineers158
      @ggrengineers158 8 วันที่ผ่านมา +5

      ਭਗਤਾ ਵਿੱਚ ਹੀ ਰੱਬ ਵਸਦਾ ਹੈ ਜੀ ਆਮ ਬੰਦਿਆਂ ਚ ਨਹੀ

    • @djmaanpatiala4049
      @djmaanpatiala4049 8 วันที่ผ่านมา +2

      Rab kisse ve roop ch mil sakde ne ❤

    • @AmarjitSingh-se8yp
      @AmarjitSingh-se8yp 8 วันที่ผ่านมา

      ਬਾਮਣ‌ਪਿਛਾ ਨਹੀਂ ਛਡਦੇ ਜਾਤਾਂ ਦਾ ਗੰਦ ਪਾ ਕੇ ਵੀ
      ਨਿਰਾਕਾਰ ਦਾ ਕੋਈ ਅਕਾਰ ਨਹੀ

    • @djmaanpatiala4049
      @djmaanpatiala4049 8 วันที่ผ่านมา +3

      Tuci dhean nal sunea nai kan kan ch vade ne baba nanak ji

    • @DairyproductIndia
      @DairyproductIndia 8 วันที่ผ่านมา +5

      ਏਹ ਜਿਹੜੇ ਅੱਜ ਕੱਲ ਦੇ ਕਿਤਾਬੀ ਗਿਆਨੀ ਬਹੁਤੇ ਬਣ ਗਏ ਆ ਨਾ ਸੱਚੀ ਏਹ ਲੋਕਾਂ ਨੇ ਰੱਬ ਨੂੰ ਵੀ ਆਪਣੇ ਹਿਸਾਬ ਨਾਲ ਹੀ ਮੰਨ ਲਿਆ ਏ, ਹੁਣ ਬਹੁਤੇ ਗਿਆਨੀ ਬਣੇ ਤੁਹਾਨੂੰ ਆਮ ਹੀ ਸੰਤਾ ਮਹਾਂਪੁਰਖਾਂ ਤੇ ਕਿੰਤੂ ਪ੍ਰੰਤੂ ਕਰਦੇ ਦਿਸਣਗੇ। ਏਹਨਾਂ ਨੇ ਬਾਣੀ ਦੀਆਂ ਕੁੱਝ ਪੰਕਤੀਆਂ ਦੇ ਅਰਥ ਹੀ ਆਪਣੇ ਹਿਸਾਬ ਨਾਲ ਕੀਤੇ ਹੋਏ ਨੇ ।
      ਮੈਂ ਏਹਨਾਂ ਸੰਤਾਂ ਨੂੰ ਜਾਣਦਾ ਨਹੀਂ ਅਸੀਂ ਗੁਰਦਾਸਪੁਰ ਏਰੀਏ ਦੇ ਆ ਪਰ ਐਵੇਂ ਦੇ ਲੋਕ ਕੁੱਝ ਨਾ ਪਤਾ ਹੋਣ ਤੇ ਵੀ ਸੰਤਾਂ ਮਹਾਂਪੁਰਖਾਂ ਦੀ ਨਿੰਦਿਆ ਕਰੀ ਜਾਣਗੇ ਜਿਸ ਦਾ ਲਾਭ ਕੋਈ ਏਹਨਾਂ ਨੂੰ ਵੀ ਨਹੀਂ।

  • @user-ei4hb5ql2n
    @user-ei4hb5ql2n 6 วันที่ผ่านมา

    Sardar Karam Singh ji da co. no daso ji. Plz, Sohan Singh

  • @bhagwantsingh611
    @bhagwantsingh611 8 วันที่ผ่านมา +1

    ਕਿਉ ਗੁਮਰਾਹ ਕਰ ਰਹੇ ਹੋ ਕੌਮ ਨੂੰ

    • @DairyproductIndia
      @DairyproductIndia 8 วันที่ผ่านมา +4

      ਕੀ ਏ ਗੁੰਮਰਾਹ ਕਰਨ ਵਾਲ਼ਾ ਸਾਨੂੰ ਵੀ ਦਸੋ ਕੁਝ ਆਪਣੇ ਗਿਆਨ ਨਾਲ 🙏🙏

    • @lfcsingh1705
      @lfcsingh1705 8 วันที่ผ่านมา +1

      @@DairyproductIndiabro plz don’t say anything bad you don’t even know what to saying

    • @DilpreetSingh-qf4vq
      @DilpreetSingh-qf4vq 7 วันที่ผ่านมา +2

      Joh disda nai aksar oh jhuth hi lgda ,,, insan nu apne man te jo veekar hawi hunde oh nai disde ,, aisda mtlb ah thori k oh hai nai ,, peo hi apne bachya nu apna bhet dinda pehlan ohde ban jao ,, hankaar di mat Chad k hi kuj disda ,, main sab janda ah mat insan nu kuj disn nai dindi ,, Kom nu gumrah karn vliyan galln ohi karde jihna ne khud kde guru granth sahib ji di kde viakhya nai suni ,, guru gobind singh ji de oh khud nai bane te kom nu jagon lg jande ,, bhai joh akal purkh sab nu pehda karn vla te miton vla sab kuj karn de samrath,, jehre usdi bhagti krde usnu pyar krde oh sab kuj karn de samrath ne ,, bhagti karo nimane hoke te apne mureed di sangat lyi ardas benti karo ,, j rabb nu mande haga te phir jehre veham ne oh jrur door karu 🙏

    • @DairyproductIndia
      @DairyproductIndia 7 วันที่ผ่านมา +4

      @@DilpreetSingh-qf4vq ਸਹੀ ਗੱਲ ਤੁਹਾਡੀ ਮਨ ਨੀਵਾਂ ਮੱਤ ਉੱਚੀ ਮੰਗੀਏ ਓਸ ਅਕਾਲ ਪੁਰਖ ਵਾਹਿਗੁਰੂ ਤੋਂ । ਕਿਤਾਬੀ ਗਿਆਨ ਨਾਲ ਬੱਸ ਹੰਕਾਰ ਤੇ ਮੈਂ ਤੋਂ ਇਲਾਵਾ ਹੋਰ ਕੁੱਝ ਨਹੀ ਪੱਲੇ ਪੈਂਦਾ

    • @naviii949
      @naviii949 4 วันที่ผ่านมา +1

      Ji ਅਸਲ ਗੱਲ ਤਾਂ ਇਹ ਹੈ ਕਿ jo guru ਦੇ ਸੱਚੇ ਸਿੱਖ ਨੇ, ਓਹ ਨਾਮ ਜਪ ਕੇ ਗੁਰੂ ਜੀ ਦੇ ਅਨਹਦ ਨਾਦਾ ਨੂੰ 24 ਘੰਟੇ ਸੁਖਮਨਾ ਨਾੜੀ ਵਿਚ ਸੁਣ ਸੁਣ ਕੇ ਮਹਾ ਆਨੰਦ ਵਿਚ ਰਹਿੰਦੇ ਹਨ, ਸ਼ਰੀਰ ਤੋ ਬਾਹਰ ਸਭ ਮਾਇਆ ਹੀ ਹੈ, ਅਸਲੀ ਸੁਖ ਅੰਦਰ ਹੀ ਹੈ, ਗੁਰੂ ਅਰਜਨ ਦੇਵ ਸਾਹਿਬ ਜੀ ਅੰਗ 377
      ਦੂਖ ਭੂਖ ਮਿਟੈ ਤੇਰੋ ਸਹਿਸਾ ਸੁਖ ਪਾਵਹਿ ਤੂੰ ਸੁਖਮਨ ਨਾਰੀ l l
      Es ਸੁਖਮਨ ਨਾੜੀ ਵਿਚ ਹੀ ਸੁਰਤ ਮਹਾ ਅਨੰਦ ਦਾ ਅਨੁਭਵ ਕਰਦੀ, ਇਹ ਸੁਖਮਨਾ ਹੀ ਦਸਮ ਦੁਆਰ ਵਿਚ ਜਾਂਦੀ l

  • @avtarsingh8633
    @avtarsingh8633 8 วันที่ผ่านมา +2

    ਵਾਹਿਗੁਰੂ ਜੀ

  • @harinderjandali3075
    @harinderjandali3075 วันที่ผ่านมา

    Waheguru ji 🙏🏻

  • @GurmeetKaur-rd1rf
    @GurmeetKaur-rd1rf 7 วันที่ผ่านมา +1

    Waheguru ji