ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਡਾ.ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ,ਤੁਸੀ ਪਸ਼ੂ ਪਾਲਕਾਂ ਨੂੰ ਸਹੀ ਜਾਣਕਾਰੀ ਦੇ ਰਹੋ ਹੋ,ਰਹੀ ਗੱਲ ਤੁਹਾਡੇ ਦੁਆਰਾ ਲਿਖੀ ਕਿਤਾਬ ਜਿਸ ਦਾ ਤੁਸੀਂ ਖਰਚਾ ਸਿਰਫ 450/ਰਾ: ਲਿਆ ਹੈ,ਮੈਨੂੰ ਲਗਦਾ 450/ਰੁ: ਵਿੱਚ ਤੁਸੀ ਪਸ਼ੂ ਪਾਲਕਾਂ ਨੂੰ ਲੱਖਾਂ ਰੁਪਏ ਦੀ ਡਿਗਰੀ ਕਰਾ ਦਿੱਤੀ,ਸੋ ਤੁਹਾਡਾ ਦਿਲ ਤੋੰ ਰਿਣੀ ਹਾਂ,ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ,ਧੰਨਵਾਦ ਜੀ.🙏🙏🙏🙏
ਡਾਕਟਰ ਜੀ ਸਾਡੇ ਪਿੰਡ zero ਲਾਈਨ ਬਾਰਡਰ ਤੇ ਹਨ ਇਥੇ ਸਾਡੇ ਦੁੱਖ ਸੁੱਖ ਦਾ ਸਾਥੀ ਮੱਝਾਂ ਹੀ ਹਨ। ਹਰੇ ਚਾਰੇ ਦੀ ਕੋਈ ਕਮੀਂ ਨਹੀਂ ਪਰ ਸਹੀ ਜਾਣਕਾਰੀ ਦੀ ਲੋੜ ਹੈ। ਜਿਆਦਾਤਰ ਹਰ ਪਲੇਟਫਾਰਮ ਤੇ ਗਾਵਾਂ ਬਾਰੇ ਹੀ ਜਾਣਕਾਰੀ ਮਿਲਦੀ ਹੈ। ਕਿਰਪਾ ਕਰਕੇ ਜੇ ਹੋ ਸਕਿਆ ਤਾਂ ਇੱਕ ਵੀਡੀਓ ਮੱਝਾਂ ਤੇ ਸਪੈਸ਼ਲ ਬਣਾਉਣਾ ਜੀ। 🙏🙏 ਬਾਕੀ ਆਪ ਜੀ ਦੀ ਕਿਤਾਬ ਖਰੀਦ ਰਹੇ ਹਾਂ। ਧੰਨਵਾਦ❤
ਕੀਮਤੀ ਜਾਣਕਾਰੀ ਸਾਂਝੀ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ । ਆਪ ਜੀ ਦੀ ਕਿਤਾਬ ਵੀ ਜਾਣਕਾਰੀ ਨਾਲ ਭਰਭੂਰ ਹੈ ਜੀ।
okTHANK YOU
ਪਸ਼ੂ ਧੰਨ ਬਾਰੇ ਵੱਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਡਾਕਟਰ ਸਾਹਿਬ।
ਬਹੁਤ ਬਹੁਤ ਧੰਨਵਾਦ ਜੀ ਸਹੀ ਅਤੇ ਸਟੀਕ ਜਾਣਕਾਰੀ ਲਈ ।
Bhut vadia jankari dinde a dr sab
Bahut vadia jankari sir ji Dil to tanwad ji🙏🙏🙏🙏
Dr sahib ji ram ram ji
Sir very good information dil se dhanyawaad.
Thanwad sir ji 🙏🏻🙏🏻🙏🏻🙏🏻
Great sir ji
❤namaste sir
Thank you
Hello sir ji dude de rahi maj de pisap di ph kini honi chahidi hai thanks 🙏🙏
Dr saab apa cows nu feed + chana churi Roasted + motha de churi sab tudi te pathiya ch TMR kar k Dene aa ji
ਸਰ ਕਿਤਾਬ ਪੰਜਾਬੀ ਵਿਚ ਹੈ ਜੀ
🙏🏻
Dr saab bypass fat di dose kini deni hai ji daily
Please watch this video
Dr saab ਮੱਝ ਦੁੱਧ ਲਾਉਣ ਤੋਂ ਬਾਅਦ v ਟਿੱਕ k ni ਖੜਦੀ
Dr saab milk booster kis company da use kariye
+91 98148 33947!Please call!
Sir ji buffalo lai mota chokar bina aate wala sahi hai ya barik choker aate wala please reply 🙏
Mota
@drjiwangupta thanks ji,🙏🙏
ਡਾਕਟਰ ਸਾਬ ਸਤਿ ਸ੍ਰੀ ਅਕਾਲ ਮੱਝ ਵਾਰ ਵਾਰ ਬੱਚਾ ਸੁੱਟ ਦਿੰਦੀ ਹੈ ।ਇਲਾਜ ਵੀ ਬਹੁਤ ਕਰਾਇਆ। ਦੁੱਧ 15 ਲੀਟਰ ਸੀ।
🎉
ਡਾਕਟਰ ਸਾਬ੍ਹ, ਕਿਤਾਬ ਕਿਥੋਂ ਮਿਲੂ ਜੀ
Please send me WhatsApp 97811-85348
ਡਾਕਟਰ ਸਾਬ ਤਾਜ਼ੀ ਮੱਝ ਦਾ ਬੱਚਾ ਮਰ ਗਿਆ ਦੁੱਧ ਲਾਓਣ ਬਾਰੇ
ਡਾਕਟਰ ਸਾਬ ਮੱਝ ਦੇ 8 ਤਾਰੀਕ ਨੂੰ ਦਿਨ ਪੂਰੇ ਹੋ ਗਏ ਜੀ ਇੱਕ ਦੋ ਦਿਨ ਹੋਰ ਲੈ ਸਕਦੀ ਹੈ ਜੀ ਪਰ ਕਾਫੀ ਦਿਨਾਂ ਤੋਂ ਪਿਛਾ ਦਿਖਾ ਰਹੀ ਹੈ ਜੇਕਰ ਅੱਜ mifex ਲਗਵਾ ਦੇਈਏ ਤਾਂ ਦੁਬਾਰਾ ਕਿਨੇ ਸਮੇ ਬਾਅਦ ਲਗਵਾ ਸਕਦੇ ਹਾਂ ਜੀ
2 days
ਗੁੜ ਟਾ ਖਾਂਦੀ ਨੀ dr saab
ਚੰਗੀ ਤਰ੍ਹਾਂ ਬਰੀਕ ਕਰਕੇ ਵਿੱਚ ਚੋਕਰ ਪਾ ਫਿਰ ਪਾਓ
ਡਾਕਟਰ ਸਾਬ੍ਹ ਮੇਰੀ ਮੱਝ 3-4 ਦਿਨਾਂ ਤੱਕ ਸੂਣ ਵਾਲੀ ਹੈ ਜਦੋਂ ਬੈਠਦੀ ਹੈ ਤਾਂ ਥੋੜ੍ਹਾ ਪਿੱਛਾ ਦਿਖਾਉਂਦੀ ਹੈ ਕੋਈ ਹੱਲ ਦੱਸੋ
Mifex lagwao
@@drjiwangupta ਠੀਕ ਆ ਜੀ 👍🏻 ਸਿਰਫ ਇੱਕ ਦਿਨ ਹੀ ਹੀ ਬਹੁਤ ਆ ਜਾਂ ਰਪੀਟ ਵੀ ਕਰਨੀ ?
@@prabhjitsinghbaldo botla soon to baad vi lagva sakde hafte hafte baad
Sir ਅਸੀਂ ਕਿਸਾਨ ਪ੍ਰੀਮਿਕਸ ਅਤੇ ਮਿਲਕ ਬੂਸਟਰ ਵਰਤ ਰਹੇ ਹਾਂ l ਰੇਟ ਓਹਨਾਂ ਦਾ ਰੇਟ ਵੀ ਵਾਜਿਬ ਹੈl
Vir g kisan company da dairy premix kini packing vich milda te ki price aa
5 kg@@bikramjeetsingh7791
ਡਾ.ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ,ਤੁਸੀ ਪਸ਼ੂ ਪਾਲਕਾਂ ਨੂੰ ਸਹੀ ਜਾਣਕਾਰੀ ਦੇ ਰਹੋ ਹੋ,ਰਹੀ ਗੱਲ ਤੁਹਾਡੇ ਦੁਆਰਾ ਲਿਖੀ ਕਿਤਾਬ ਜਿਸ ਦਾ ਤੁਸੀਂ ਖਰਚਾ ਸਿਰਫ 450/ਰਾ: ਲਿਆ ਹੈ,ਮੈਨੂੰ ਲਗਦਾ 450/ਰੁ: ਵਿੱਚ ਤੁਸੀ ਪਸ਼ੂ ਪਾਲਕਾਂ ਨੂੰ ਲੱਖਾਂ ਰੁਪਏ ਦੀ ਡਿਗਰੀ ਕਰਾ ਦਿੱਤੀ,ਸੋ ਤੁਹਾਡਾ ਦਿਲ ਤੋੰ ਰਿਣੀ ਹਾਂ,ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ,ਧੰਨਵਾਦ ਜੀ.🙏🙏🙏🙏
ਡਾਕਟਰ ਜੀ ਸਾਡੇ ਪਿੰਡ zero ਲਾਈਨ ਬਾਰਡਰ ਤੇ ਹਨ ਇਥੇ ਸਾਡੇ ਦੁੱਖ ਸੁੱਖ ਦਾ ਸਾਥੀ ਮੱਝਾਂ ਹੀ ਹਨ। ਹਰੇ ਚਾਰੇ ਦੀ ਕੋਈ ਕਮੀਂ ਨਹੀਂ ਪਰ ਸਹੀ ਜਾਣਕਾਰੀ ਦੀ ਲੋੜ ਹੈ। ਜਿਆਦਾਤਰ ਹਰ ਪਲੇਟਫਾਰਮ ਤੇ ਗਾਵਾਂ ਬਾਰੇ ਹੀ ਜਾਣਕਾਰੀ ਮਿਲਦੀ ਹੈ। ਕਿਰਪਾ ਕਰਕੇ ਜੇ ਹੋ ਸਕਿਆ ਤਾਂ ਇੱਕ ਵੀਡੀਓ ਮੱਝਾਂ ਤੇ ਸਪੈਸ਼ਲ ਬਣਾਉਣਾ ਜੀ। 🙏🙏 ਬਾਕੀ ਆਪ ਜੀ ਦੀ ਕਿਤਾਬ ਖਰੀਦ ਰਹੇ ਹਾਂ। ਧੰਨਵਾਦ❤
ਕੀਮਤੀ ਜਾਣਕਾਰੀ ਸਾਂਝੀ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ । ਆਪ ਜੀ ਦੀ ਕਿਤਾਬ ਵੀ ਜਾਣਕਾਰੀ ਨਾਲ ਭਰਭੂਰ ਹੈ ਜੀ।
okTHANK YOU
ਪਸ਼ੂ ਧੰਨ ਬਾਰੇ ਵੱਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਡਾਕਟਰ ਸਾਹਿਬ।
ਬਹੁਤ ਬਹੁਤ ਧੰਨਵਾਦ ਜੀ ਸਹੀ ਅਤੇ ਸਟੀਕ ਜਾਣਕਾਰੀ ਲਈ ।
Bhut vadia jankari dinde a dr sab
Bahut vadia jankari sir ji Dil to tanwad ji🙏🙏🙏🙏
Dr sahib ji ram ram ji
Sir very good information dil se dhanyawaad.
Thanwad sir ji 🙏🏻🙏🏻🙏🏻🙏🏻
Great sir ji
❤namaste sir
Thank you
Hello sir ji dude de rahi maj de pisap di ph kini honi chahidi hai thanks 🙏🙏
Dr saab apa cows nu feed + chana churi Roasted + motha de churi sab tudi te pathiya ch TMR kar k Dene aa ji
ਸਰ ਕਿਤਾਬ ਪੰਜਾਬੀ ਵਿਚ ਹੈ ਜੀ
🙏🏻
Dr saab bypass fat di dose kini deni hai ji daily
Please watch this video
Dr saab ਮੱਝ ਦੁੱਧ ਲਾਉਣ ਤੋਂ ਬਾਅਦ v ਟਿੱਕ k ni ਖੜਦੀ
Dr saab milk booster kis company da use kariye
+91 98148 33947!Please call!
Sir ji buffalo lai mota chokar bina aate wala sahi hai ya barik choker aate wala please reply 🙏
Mota
@drjiwangupta thanks ji,🙏🙏
ਡਾਕਟਰ ਸਾਬ ਸਤਿ ਸ੍ਰੀ ਅਕਾਲ
ਮੱਝ ਵਾਰ ਵਾਰ ਬੱਚਾ ਸੁੱਟ ਦਿੰਦੀ ਹੈ ।ਇਲਾਜ ਵੀ ਬਹੁਤ ਕਰਾਇਆ। ਦੁੱਧ 15 ਲੀਟਰ ਸੀ।
🎉
ਡਾਕਟਰ ਸਾਬ੍ਹ, ਕਿਤਾਬ ਕਿਥੋਂ ਮਿਲੂ ਜੀ
Please send me WhatsApp 97811-85348
ਡਾਕਟਰ ਸਾਬ ਤਾਜ਼ੀ ਮੱਝ ਦਾ ਬੱਚਾ ਮਰ ਗਿਆ ਦੁੱਧ ਲਾਓਣ ਬਾਰੇ
ਡਾਕਟਰ ਸਾਬ ਮੱਝ ਦੇ 8 ਤਾਰੀਕ ਨੂੰ ਦਿਨ ਪੂਰੇ ਹੋ ਗਏ ਜੀ ਇੱਕ ਦੋ ਦਿਨ ਹੋਰ ਲੈ ਸਕਦੀ ਹੈ ਜੀ ਪਰ ਕਾਫੀ ਦਿਨਾਂ ਤੋਂ ਪਿਛਾ ਦਿਖਾ ਰਹੀ ਹੈ ਜੇਕਰ ਅੱਜ mifex ਲਗਵਾ ਦੇਈਏ ਤਾਂ ਦੁਬਾਰਾ ਕਿਨੇ ਸਮੇ ਬਾਅਦ ਲਗਵਾ ਸਕਦੇ ਹਾਂ ਜੀ
2 days
ਗੁੜ ਟਾ ਖਾਂਦੀ ਨੀ dr saab
ਚੰਗੀ ਤਰ੍ਹਾਂ ਬਰੀਕ ਕਰਕੇ ਵਿੱਚ ਚੋਕਰ ਪਾ ਫਿਰ ਪਾਓ
ਡਾਕਟਰ ਸਾਬ੍ਹ ਮੇਰੀ ਮੱਝ 3-4 ਦਿਨਾਂ ਤੱਕ ਸੂਣ ਵਾਲੀ ਹੈ ਜਦੋਂ ਬੈਠਦੀ ਹੈ ਤਾਂ ਥੋੜ੍ਹਾ ਪਿੱਛਾ ਦਿਖਾਉਂਦੀ ਹੈ ਕੋਈ ਹੱਲ ਦੱਸੋ
Mifex lagwao
@@drjiwangupta
ਠੀਕ ਆ ਜੀ 👍🏻 ਸਿਰਫ ਇੱਕ ਦਿਨ ਹੀ ਹੀ ਬਹੁਤ ਆ ਜਾਂ ਰਪੀਟ ਵੀ ਕਰਨੀ ?