Eh geet Ohna Army Wale jawana layin , jihna desh de layi bht katt umar ch jaan v de diti !!! Koi v dena nhi de sakda ohna mapeyan da jihde apne jigar de tukde nu desh de layin de dinde han !!! Jai Jawan !!! Jai Kisan !!!
AMAZING PERSON Garry Sandhu!!! You are the only one who gave Sidhu a tribute with this song and did not use his name Or thumbnail photo oh Sidhu for promotion... Like everyone is doing since his death.... REALLY RESPECT FOR YOU!
@@rb8772 ohne ikle sidhu di gll ni kri ohne Sandeep nangal ambiya di gll kri te apne mapeya di ... Controversy chldi rehndi ... Asi dills ch vair paal k ni jee skde ... Aiven tan karan te sidhu veer ch v c ... Bhai gll aithe k jina nu mada v lggda c sidhu oh v roye ... Kyuki vichara ch Matt bhed ho skde ... Pr kise di Jaan ton vadh Matt bhed ni hunde .. office ch sade senior officer ja junior naal Mt bhed ho skde ehda eh mtlb thode k ohde Jaan te khushiyan .. thoda dimag te jor pa k socheya kro .. tusi hje v nafrat di zindgi ch baithe ...
Bro plz eda na kaho. Nafrat alag gall hundi aa jealousy sab ch hundi aa par jo Sidhu bai naal hoya ohde nal sab shocked aa. So plz hate na failayo dukh sab nu hunda aa bas koi show kr dinda koi nhi.
bohut sohna likhya te gaya veer rab tenu lambi umar deve last wali line sun k hanju nikal aye ਜਿਨਾਂ ਮੈਂਨੂੰ ਹੱਥੀਂ ਪਾਲਿਆ ਮੈਂ ਉਹਨਾਂ ਨੂੰ ਹੱਥੀਂ ਸਾੜਿਆ love ❤️ you mom miss u
Deep sidhu,sandeep nangal ambian and sidhu moosewala will remain in our hearts forever ! Rest in power and peace ! Waheguru apne charna de vich niwas bakshe aap sab nu ! Guru ramdas bhali karn te parivar nu bhaana mannn da ball bakshan !
This is the guy who need to be utmost respected across all thr punjabi singers , not because he is singing a song for sidhu or anything....but only for his hard work that he did his all life and still so humble and true....the man who really feels what he sings..... namsakaar garry bhai.... 🌻🌻🌻
You deserve a big salute 🫡 Garry. You prove it just some of the artist has that magic in their hands who can write and sing a real and meaningful song from a heart … keep it up 👍
May Waheguru bless every child on earth. Departing a young talented child Only parents and loved ones could tell how excruciating living without a child is. In such circumstances, a hapless family can’t bear such torture. It’s an inhuman and agitated act! Those involved in this conspiracy have nothing to lose, and if they have, they will not sustain further; that's a karma rule no one amend it. I don’t have much motivation left to write more in this situation. Many thanks to Garry Bhai for the songs. #Restinpower#sidhumoosewalla #sandeepnangal
Waheguru g mehar kare uss maa peyo te jehde aene vdde dukh vcho nikl rhe ne 🙏🏻🙏🏻 . It’s unbearable loss #justiceforSidhuMooseWala and his parents too 🙏🏻🙏🏻
Apne Bebe Baapu lyi ek ek Like ❤
🤲😊
❤️❤️❤️❤️😍
Like mang k kyo Laine oo 🤬
Tu pahla apni bund ch like PVA la
Jida ha ni oh 💔
ਬਹੁਤ ਬਹੁਤ ਪਿਆਰ ਤੇ ਸਤਿਕਾਰ ਬਾਈ ਜਿਉਂਦਾ ਰਿਹ, ਇਹੋ ਜਿਹੇ ਗੀਤਾਂ ਨਾਲ ਕਿਸੇ ਦਾ ਘਰ ਦਾ ਕੋਈ ਜੀਅ ਤਾਂ ਨਈ ਮੁੜਦਾ ਹੁੰਦਾ ਪਰ ਉਹਨਾ ਦੇ ਦਿਲ ਨੂੰ ਸਕੂਨ ਜਰੂਰ ਮਿਲੂ ਵੀ ਸਾਡਾ ਦਰਦ ਸਮਝਣ ਵਾਲਾ ਵੀ ਹੈ ਕੋਈ …ਦੀਪ ਸਿੱਧੂ, ਸੰਦੀਪ ਨੰਗਲਅੰਬੀਆਂ ਤੇ ਬਾਈ ਸਿੱਧੂ ਮੂਸੇਵਾਲਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਸਾਡੇ ਪੰਜਾਬ ਲਈ…
ਇਕਲੌਤਾ tribute ਜਿਹੜਾ ਰੂਹ ਨਾਲ ਲਿਖਿਆ ਬਾਕੀਆਂ ਵਾਂਗੂ FAME ਲਈ ਨਹੀਂ.... ਸੱਚਾ tribute ❤️❤️
ਘਰ ਨੂੰ ਕਦ ਆਵੇਗਾ ਬਾਪੂ ,
ਹੈਨੀ ਉਹ ਹੁਣ ਕਿਹੜਾ ਆਖੂ ,,
ਕਿਦਾ ਮੋੜ ਲਿਆਈਏ ਤੈਨੂੰ ,
ਦੂਰ ਤੇਰਾ ਸਾਡੇ ਤੋ ਟਾਪੂ ,,
ਪੁੱਤ ਤੇਰੇ ਨੂੰ ਕਿੰਝ ਸਮਝਾਵਾਂ ,,,
ਇਹ ਉਮਰੋ ਹਜੇ ਨਿਆਣਾ ।।
ਆਲਵੇਸ ਮਿਸ ਯੂ ਬਾਪੂ ਜੀ ਆਖਰੀ ਵਾਰੀ ਤੈਨੂੰ ਗਲ ਨਾਲ ਲਗਾਉਣ ਦੀ ਖਵਾਹਿਸ਼ ਅਧੂਰੀ ਹੀ ਰਹਿ ਗਈ 😢
2008 vich bapu satt chad gay sada
Shi a bhai 😭😭😭
ਦੁਸ਼ਮਣ ਮਰਿਆ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ✍🏻✍🏻👌🏻👌🏻
Shi gal
ਜਿਹਨਾਂ ਮੈਂਨੂੰ ਹੱਥੀਂ ਪਾਲਿਆ ਉਹਨਾਂ ਨੂੰ ਮੈ ਹੱਥੀਂ ਜਾਲਿਆਂ ਵੇਖ ਜਾਂਦੇ ਜੇ ਪੁੱਤਰ ਮੇਰਾ ਇਹ ਫਿਕਰਾਂ ਨੇ ਸੰਧੂ ਖਾਂ ਲਿਆ 👌👌👌BEST TRIBUTE ND BEST SONG SANDHU SAAB ✍️
Sandhu saab sari Umar sidhu nu gala kad de rahe hun Tribute karta Balle oye tere pesa kiwe kmona ede to sikho
@@jotjandu8532 y ldayia dunia te hi hundiya ne insaaniat v koi chaaj hundi a kalli pese di gall v ni hundi
@@jotjandu8532 pese kehda ehde kole ghat hone v ahh gane naal wadh aa jaan ge eni nero soch v na rkheya kro
😢😢😢😢
😢😢😢
ਰਹਿੰਦੀ ਦੁਨੀਆਂ ਤੱਕ ਨਾਮ ਰਹੋ ਤੇਰਾ ਸਿੱਧੂ ਵੀਰਾਂ 🙏🙏
ਜਿੰਨ੍ਹਾਂ ਮਾਪਿਆਂ ਦੀ ਕੁੱਖ ਤੇ ਕਹਿਰ ਕੀਤਾ
ਬਹੁਤ ਵੱਡਾ ਜੁਲਮ ਕੀਤਾ।
ਗੈਰੀ ਵੀਰ ਬਹੁਤ ਧੰਨਵਾਦ ਤੁਹਾਡੇ ਲਫ਼ਜ਼ਾਂ ਨੇ ਦਿਲ ਨੂੰ ਸਕੂਨ ਦਿੱਤਾ।
😭😭
Ryt bro
🙏🙏
Ryt veer
Q Q
2:08 ਦਿਲ ਹੀ ਟੁੱਟ💔 ਜਦਾ ਜਦੋ ਆ ਸੁਣ 😢
2024 ਵਿੱਚ ਕੌਣ ਸੁਣ ਰਿਹਾ ਓ 🙌💔🥺
ਜਿਗਰ ਦਾ ਟੋਟਾ🥺💔
Me
🥹🥹🥹🥹🥹
Me brother ji😢
❤❤ 😢
Social Sites ਤੇ ਬਹੁਤ ਲੋਕ ਕਹਿ ਰਹੇ ਆ ਕਿ ਗੈਰੀ ਹੋਣੀ ਪਹਿਲਾ ਲਗਦੇ ਸੀ ਸਿੱਧੂ ਤੇ। ਹੁਣ ਫੇਮ ਭਾਲਦਾ ਵੀਰ ਜੀ ਗੈਰੀ ਨੂੰ ਲੋੜ ਨੀ ਫੇਮ ਦੀ । ਵੀਰ ਜੀ ਚਲੋ ਮੰਨ ਲੈਣੇ ਆ ਕਿ ਲਗਦੇ ਸੀ । ਪਰ ਕੋਈ ਨੀ ਚਾਹੁੰਦਾ ਕੋਈ ਧੀ ਪੁੱਤ ਪਿੱਛੇ ਮਾਂ ਪਿਓ ਨੂੰ ਕੱਲੇ ਛੱਡ ਜਾਵੇ । ਬਾਕੀ ਜੇ ਗੈਰੀ ਨੇ ਮਤਲਬ ਲਈ ਗਾਣਾ ਗਾਇਆ ਤਾ ਸੰਦੀਪ ਨੰਗਲ ਅੰਬੀਆਂ ਵਾਲੇ ਦਾ ਨਾਮ ਕਿਉਂ ਲਿਆ । ਇਹ ਛੱਡੋ ਗੈਰੀ ਵੀਰੇ ਨੇ ਆਪਣੇ ਮਾਂ ਬਾਪ ਨੂੰ ਵੀ ਯਾਦ ਕੀਤਾ ਕਹਿ ਦਿਓ ਇਹ ਵੀ ਮਤਲਬ ਲਈ ਗਾਇਆ । ਮੈਂ ਕੁਝ ਗਲਤ ਕਿਹਾ ਗਾਲਾਂ ਕੱਢ ਲਵੋ । ਪਰ ਜੇ ਕਿਸੇ ਨੂੰ apperciate ਨਹੀਂ ਕਰ ਸਕਦੇ ਤਾਂ ਐਵੇ Hate ਨਾ ਫਲਾਓ । ਧੰਨਵਾਦ ।।
"" ਜੇ ਪਤਾ ਏ ਸਭਨਾਂ ਤੁਰ ਜਾਣਾ , ਫ਼ਿਰ ਕਾਹਤੋਂ ਰੋਣ ਮਕਾਣਾਂ " ਵਾਹ ਗੈਰੀ ਬਾਈ 👌👌👌👌
ਸੁਣਕੇ ਅੱਖਾਂ ਚ ਪਾਣੀ ਆਗਿਆ 😔🙏 ਰੱਬ ਜੀ ਸੁੱਖ ਰੱਖਣ 🙏 ❤️legend never die ❤️
Same bro
Garry nu Facebook te log gala kiu kade jande han?
ਵੀਰੇ ਪਿਆਰ ਵੰਡਿਆ ਕਰੋ, ਕੁਝ ਤਾਂ ਰੁਤਬਾ ਸੀ ਸਿੱਧੂ ਦਾ ਤੁਹਾਡਾ ਦਰਦ ਦੱਸ ਰਿਹਾ , ਨਹੀਂ ਤਾਂ ਬਹੁਤ ਕਲਾਕਾਰ ਮਰੇ ਤੇ ਬਹੁਤਿਆਂ ਨੇ ਅਜੇ ਮਰਨਾ ,ਪਰ ਇੰਨੀ ਵਾਹ ਵਾਹ ਕਿਸੇ ਨੇ ਨਹੀਂ ਖੱਟੀ , ਹੁਣ ਇੰਨਾ ਦੁੱਖ ਜਤਾਉਣ ਤੋਂ ਪਹਿਲਾਂ ਜੇਕਰ ਜਿਉਂਦੇ ਜੀ ਪਿਆਰ ਕੀਤਾ ਹੁੰਦਾ ਤਾਂ ਅੱਜ ਸਿੱਧੂ ਸਾਡੇ ਵਿਚਕਾਰ ਹੁੰਦਾ 🙏 ਵਾਹਿਗੁਰੂ ਸਮਰੱਥ ਬਖਸ਼ੇ
RIP ਝੋਟੇਆ।💔💔
ਵਾਹਿਗੁਰੂ ਤੈਨੂੰ ਅਗਲੇ ਜਨਮ ਵਿੱਚ ਇਸ ਤੋਂ ਵੀ ਤਕੜੀ ਹਸਤੀ ਬਣਾ ਕੇ ਭੇਜਣ।🙏
ਸਦਾ ਦਿਲਾਂ ਵਿਚ ਰਹੂਗਾ ਝੋਟੇਆ।❤️
💔💔💔💔💔💔💔💔💔💔💔💔💔
ਸਾਲਾ ਏਦਾਂ ਲੱਗ ਰਿਹਾ ਕਿ ਮੇਰਾ ਕੋਈ ਬਹੁਤ ਕਰੀਬੀ ਮੇਰੇ ਤੋਂ ਬਹੁਤ ਦੂਰ ਚਲੇ ਗਿਆ।😥💔
ਸਾਲਾ ਕੁਜ ਵੀ ਕਰਨ ਨੂੰ ਜੀ ਨਹੀਂ ਕਰ ਰਿਹਾ।💔
ਵਾਹਿਗੁਰੂ 1 ਛੋਟੀ ਜੀ ਅਰਦਾਸ🙏 ਏ ਤੇਰੇ ਚਰਨਾਂ ਵਿੱਚ,
ਬਾਈ ਦੇ ਪਰਿਵਾਰ ਨੂੰ, ਉਹਨਾਂ ਦੇ ਮਾਂ ਪੀਓ ਨੂੰ ਹੋਂਸਲਾ ਬਖਸ਼ੋ।
ਬਾਈ ਦੇ ਜੋ ਵੀ ਸੁਪਨੇ ਅਧੂਰੇ ਰਹਿ ਗਏ 💔 ਉਹਨਾਂ ਨੂੰ ਪੂਰਾ ਕਰਵਾਉਣ ਵਿਚ ਪਰਿਵਾਰ ਦੀ ਮੱਦਦ ਕਰਨੀ ਜੀ 🙏 ।
At the end
ਸਾਰਿਆਂ ਨੇ ਤੂਰ ਜਾਣਾ। ਪਰ ਏਨਾ ਮਾੜਾ ਨਾ ਕਰੀਂ ਕਿਸੇ ਮਾਂ ਪੀਓ ਦੇ ਪੁੱਤ ਨਾਲ😥।
RIP Legend💔🦅
ਜਦੋਂ ਤੱਕ ਮੇਰੇ ਸ਼ਰੀਰ ਵਿੱਚ ਜਾਨ ਹੈ ਉਦੋਂ ਤੱਕ ਬਾਈ ਤੂੰ ਹੀ ਮੇਰੇ ਦਿੱਲ ਵਿਚ ਸਬ ਤੋਂ ਉਤੇ ਰਹੂਗਾ💔😥।
ਵਾਹਿਗੁਰੂ ਅਗਲੇ ਜਨਮ ਵਿੱਚ ਬਾਈ ਨੂੰ ਸਾਰੀ ਖੁਸ਼ੀਆਂ ਦੀ ਬਖਸ਼ਿਸ਼ ਦੀਓ।💐💐
Rest in power💪
#justiceforsidhumoosewala
💔💔💔💔💔💔💔💔
ਮੂਸੇ ਆਲਾ ਜਿਉਂਦਾ ਨੀ ਅਮਰ ਹੋ ਗਿਆ ਬਹੁਤ ਆਈਆਂ ਜੱਗ ਤੇ ਅਵਾਜਾਂ ਮਿੱਠੀਏ।
Legend you will always beat in our hearts.
#SM
❤️🕊️
ਕਈਆਂ ਦੇ ਪੁੱਤ ਛੇਤੀ ਤੁਰ ਗਏ,
ਚਾਅ ਓਹਨਾਂ ਦੇ ਸਾਰੇ ਖ਼ੁਰ ਗਏ।
ਸੀ ਸਜ਼ਾਈ ਫ਼ਿਰਦੀ ਸਿਹਰਾ,
ਸੁਪਨੇ ਮਾਂ ਦੇ ਸਾਰੇ ਭੁਰ ਗਏ।
ਤਰਸ ਰਤਾ ਨਾ ਜੀਅ ਨੂੰ ਆਇਆ,
ਰੱਬ ਮੇਰੇ ਲਈ ਕਾਣਾ।
ਕੋਈ ਜਿਗਰ ਦਾ ਟੋਟਾ ਤੁਰ ਚੱਲਿਆ,
ਏ ਤਾਂਹੀਓਂ ਰੋਣ ਮਕਾਣਾਂ ।
👌👌👌
🥺
🥺🥺🥺😭😭
Koi ਮੋੜ ਦਿਓ ਮੇਰੇ ਯਾਰ ਨੂੰ ਸਿੱਧੂ ਨੂੰ ,,😭😭😭💔👏👏🙏🙏
Wmk
ਸੁਣਕੇ ਅੱਖਾਂ ਚ ਪਾਣੀ ਆਗਿਆ ਯਾਰਾਂ 🥺 Love you garry veere
Hii
Legend Never die, Waheguru Charana Che Niwas Bakshan 🙏
Sidhu Moosewala 🥲Ever in our Heart ❤️
rip legend but some verified accs who have dead channels are spamming this, so that they can milk some f views - *harsh* *reality*
@@tardtryinhard your interest
@@SatvirSingh-oj7qo qq
@@tardtryinhard pap
😂
Thanks Garry Sandhu... For this heart melting tribute to these legends..
@gioyu comi legends bro ❤
Eh geet Ohna Army Wale jawana layin , jihna desh de layi bht katt umar ch jaan v de diti !!! Koi v dena nhi de sakda ohna mapeyan da jihde apne jigar de tukde nu desh de layin de dinde han !!! Jai Jawan !!! Jai Kisan !!!
AMAZING PERSON Garry Sandhu!!!
You are the only one who gave Sidhu a tribute with this song and did not use his name Or thumbnail photo oh Sidhu for promotion... Like everyone is doing since his death.... REALLY RESPECT FOR YOU!
He’s a scam using Sidhu’s death to make money.
@@rb8772 ohne ikle sidhu di gll ni kri ohne Sandeep nangal ambiya di gll kri te apne mapeya di ... Controversy chldi rehndi ... Asi dills ch vair paal k ni jee skde ... Aiven tan karan te sidhu veer ch v c ... Bhai gll aithe k jina nu mada v lggda c sidhu oh v roye ... Kyuki vichara ch Matt bhed ho skde ... Pr kise di Jaan ton vadh Matt bhed ni hunde .. office ch sade senior officer ja junior naal Mt bhed ho skde ehda eh mtlb thode k ohde Jaan te khushiyan .. thoda dimag te jor pa k socheya kro .. tusi hje v nafrat di zindgi ch baithe ...
@@mrskaur That’s my point. Sidhu’s words - duniya dohgli aa. Kaka, Singga and many others showed respect.
@@mrskaur nice thinking
marvata gandiya sarkara ne, khalistan jruri aa
No words Baba ji ....... True and Heart Touching...Baaki awaaz da ta koi torh nahi tuhaadi da .... Stay Blessed Always!!
Proud to be forever Garry fan ♥️ What a tribute 🙏🏻 RIP Sidhu shera 🙌
🥺🥺 ਸ਼ੇਰਾ
@@jahangir467 ya shera
Legend sidhumoosewala 😭😭😭😭😭❤️❤️❤️miss you
@@jahangir467 we lgjfffnajgjajg
😥😥😭😭
0:37 ਕਈਆਂ ਦੇ ਪੁੱਤ ਛੇਤੀ ਤੁਰ ਗਏ 🌿
Thanks for song Garry Sandhu…..RIP our legend Sidhu Moosewala😭 still can’t believe his gone!!!
Sundu bahi
Rip sindu mosawala 😭😭😭😭😭
💔
Rest in power sidhu moosewala 😭😭😭😭😭😭
Legend never die 😭😭😭😭😭😭😭😭😭😭😭
Miss you legend 😭😭😭💔💔💔from all Pakistan
♥️♥️ paji no word’s
Gurneet ❤
¹
😭😭😭😭😭
ਜਿਉਂਦੇ ਨੂੰ ਤਾਂ ਗੈਰੀ ਵੀ ਨੀ ਟਿੱਕਣ ਦਿੰਦਾ ਸੀ😔
Legend never die💪🏻
ਸਾਡਾ ਬਾਈ ਕਿਸੇ ਦਾ ਦੁਸ਼ਮਣ ਨਹੀ ਸੀ! ਪਰ ਪਤਾ ਨੀ ਕਿਉ ਸਾਰੇ ਉਹਦੇ ਦੁਸ਼ਮਣੇ ਬਣੇ ਪਏ ਸੀ😭😭😭
Such aa bai g
😭😭😭
Bro plz eda na kaho. Nafrat alag gall hundi aa jealousy sab ch hundi aa par jo Sidhu bai naal hoya ohde nal sab shocked aa. So plz hate na failayo dukh sab nu hunda aa bas koi show kr dinda koi nhi.
yes you have written truth
@@lost_illusion6645 ਕੀ ਗੱਲਾ ਕਰਦਾ ਬਾਈ ਨਫਰਤ ਇਹਨਾ ਲੋਕਾ ਨੇ ਫਲਾਈ ਆ ! ਵੋਟਾ ਦੇ ਟਾਇਮ ਗੈਰੀ ਕਿਂਵੇ ਪਿੱਛੇ ਪਿਆ ਸੀ ਬਾਈ ਦੇ💔
ਕਿਹੰਦਾ ਸੀ ਮੌਤ ਮਾਰਦੀ ਨਾ ਬੰਦੇ ਨੂੰ ਤਾਂ igo ਮਾਰਦੀ ! ਤੂੰਹੀ ਦੱਸਦੇ ਵੀਰੇ ਕਿਹੜੀ igo ਸੀ ਸਾਡੇ ਬਾਈ ਚ💔
ਵੇਖ ਜਾਂਦੇ ਜੇ ਪੁੱਤਰ ਮੇਰਾ ਏਹ ਸੋਚਾਂ ਨੇ ਸੰਧੂ ਖਾ ਲਿਆ 💔🌸
Rest in power sidhu moosewala zindabaad 😭😭😭😭
ਜਿਨ੍ਹਾਂ ਮੀਨੁ ਹੱਥੀਂ ਪਾਲਿਆ ਓਹਨਾ ਨੂੰ ਹੱਥੀਂ ਜਾਲਯਾ
ਦੇਖ ਜਾਂਦੇ ਜੇ ਪੁੱਤ ਉਹ ਮੇਰਾ ਇਹ ਸੋਚਾਂ ਨੇ ਸੰਧੂ ਖਾ ਲਿਆ
ਹੁਕਮ ਉਂਦੇ ਨੂੰ ਮੰਨਣਾ ਪੈਣਾ ਮਨ ਕੇ ਓਹਦਾ ਭਾਣਾ
ਇਹ ਤਾਹੀਓਂ ਰੋਣ ਮਕਾਣਾ🙏🙏🙏🙏🙏
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏🙏
ਵਾਹਿਗੁਰੂ ਜੀ ਬਾਈ ਦੇ ਕਾਤਲਾ ਨੂੰ ਸ਼ਜਾ ਦੇਈ । ਵਾਹਿਗੁਰੂ ਜੀ ਸਭ ਜਾਨਣ ਜਾਣ ਆ ਮਾਲਕਾ ਤੂੰ 🙏🙏🙏🙏 ਸਿੱਧੂ ਮੂਸੇਵਾਲਾਂ ❤️❤️
Sidhu moose wala will always remain in top of our heart’s ❤️
bohut sohna likhya te gaya veer
rab tenu lambi umar deve
last wali line sun k hanju nikal aye
ਜਿਨਾਂ ਮੈਂਨੂੰ ਹੱਥੀਂ ਪਾਲਿਆ
ਮੈਂ ਉਹਨਾਂ ਨੂੰ ਹੱਥੀਂ ਸਾੜਿਆ
love ❤️ you mom miss u
Lived like a legend and gone like a real legend.... Dil da ni madaaa
Rip sidhu moose aala.. Loving song
Dil toh likhia line bai ne 🙏
Such an amazing song.... Dushman mariye khushi na kariye te ek din sajna bhi mar jana.... 🥺👍🏻
Yes this is best line
🙏🙏🙏🙏Wmk 😭😭😭😭
Standing ovation Garry paji!! 👏👏👏 You are a legendary lyricist and singer
Legend and Goat Sidhu Moosewala…down to earth banda…never sung about immoral things ❤️ #justiceforsidhumoosewala
th-cam.com/video/TAxFGGYK8hU/w-d-xo.html
Legend gives the best songs.. 😍❣️
Garry Sandhu is the best punjabi singers ever known...
Such a deep and emotional song, my soul felt this. Bought tears to my eyes 🙏🏼
Garry is on his own level. Great lyrics with deep meanings … “Rab mere laiyee kana” RIP Sidhu Bhai 💔
Sidhu Moosewala : journey from "UNKNOWN" to "UNFORGETTABLE" ..
th-cam.com/video/TAxFGGYK8hU/w-d-xo.html
😔😔😔😔😔😭😭😭😭😭😭
Forever A Legend! Salute To Sidhu Paji From Pakistan🇵🇰 😭😭😭🕊🕊
Garry bhaji thanks for this song. It’s on repeat…lines are so heart ❤️ touching …Love u bro …baba thuanu hamesha charhdi kla ch rakhan 🥰💐💐
DO GALLAN keh k 💔 di FEELING suna ti JIGAR DE TOTE ne
I recently lost my Father 😭🥺🥺 miss you dad life without you we are nothing 🥺🥺 miss you dad
easy, deep, delicate and filled with a touching atmosphere, comfortable and comfortable, let the mood relax, good songs to be praised
me ak TH-cam par hu
Mera ak TH-cam channel he
muje ak help ki jarurt he
NYC song Garry veer ji 😍😍
Deep sidhu,sandeep nangal ambian and sidhu moosewala will remain in our hearts forever ! Rest in power and peace ! Waheguru apne charna de vich niwas bakshe aap sab nu ! Guru ramdas bhali karn te parivar nu bhaana mannn da ball bakshan !
Sada faraz hon ohna di soch te khedd nu sambalan da
Who is 3rd man in this song??
@@atifsalman9059 garry sandhu’s parents
Thank you Garry! Rest in power legend Sidhu 💔🙏
Ek ek line feel hundi a...akha ch paani A jnda 😭🥺🥺..bahut vdia song a ..
Soo Much Thanksss Sir For this song. Still can't believe our 3 legends left us. 🥺😭
who is 3rd.?😞
@@SirMeRCYgamingsandeep nangalambia
@@SirMeRCYgaming.
Sandeep Singh Sidhu
Sandeep Singh Sandhu
Subhdeep Singh sidhu
Hukam ode nu manna penda
Manna penda bhana🙏
#MISSYOUSIDHU💔
Legends never die
They will be forever in our hearts
ਏਧਾ ਦੇ ਗੀਤ ਹੀ ਪੰਜਾਬੀ ਚ ਸੁਣਨ ਨੂੰ ਵਧੀਆ ਲੱਗਦੇ ਨੇ ਸਕੂਨ ਮਿਲਦਾ, ਬਾਕੀ ਤਾਂ ਸਭ ਗਾਣੇ ਚਲਦੇ ਹੀ ਰਹਿੰਦੇ ਨੇ
I pray that those reading my comments, they and their families are safe from the aura
THIS TRIBUTE IS NEXT LEVEL💯😢 garry sandhu salute you brother 🙏💯
Deep lyrics 💔❤️✍️
Sidhu mosse wala always in our heart ❤️
th-cam.com/video/TAxFGGYK8hU/w-d-xo.html
Mara dadu ji ta nani ji di death ho gyi ha ma eh songh suna ka sara din yaad krda renda miss you❤️❤️😭😭
ਕਈ ਗਾਣੇ ਸੱਚੀ ਦਿਲ ਨੂੰ ਨਿਚੋੜ ਦਿੰਦੇ ਨਹੀਂ😐😐❤️❤️
Moose forever in our hearts and soul 🥺🕊
th-cam.com/video/TAxFGGYK8hU/w-d-xo.html
Right
We miss Sidhu Moose wala choti da singer
We miss Deep sidhu yodha
We miss Sandeep Nangal khed da raja
🥺🥺💔💔💔💔
Sandeep sandhu, sandeep sidhu, shubhdeep sidhu
All SS
Punjab's batista sandeep nangal ambia
Wmk
ਮੈਂ ਵੀ ਆਪਣੇ ਮਾਂ- ਬਾਪ ਨੂੰ ਹੱਥੀਂ ਜਾਲਿਆ।
ਹਲੇ ਮੈਰਿਜ ਵੀ ਨਹੀਂ ਹੋਈ
ਸਾਰੀ ਉਮਰ ਮਾਪਿਆਂ ਦੇ ਪਿਆਰ ਨੂੰ ਤਰਸ ਰਿਹਾ ਹਾਂ ਹੁਣ
I am an orphan now!
Heart Touching Song ❤️ Respect 🙏🏼
RIP Sandeep nangal ambian 🙏
Sidhu moose ala v yad raho jive jive time beete ga sidhu de get jwaan Hoi jan gy
Deep Sidhu baagi sher
Wapiss AAJA papa please 😢😢😢😢😢😢😢😢😢😢😢 miss you papaji
😢😢😢
Yarr fir tera naal judd ge
Dhanyavaad tera🙏
REST in Power
Sidhu bai,Sandeep bai, Deep bai🙏
Waheguru give his soul rest in peace. Over three weeks still from inside we all broken. Really hard really really hard. Thanks Garry
Thanks brother to tribute our lost legends !
This is the guy who need to be utmost respected across all thr punjabi singers , not because he is singing a song for sidhu or anything....but only for his hard work that he did his all life and still so humble and true....the man who really feels what he sings..... namsakaar garry bhai.... 🌻🌻🌻
Every time I try to sing this line my tongue wiggles.
"Jinna mannu hathi paleya m unhanu hathi jaleya" 😢😢
Love U garry ❤️
29.5 😓 legend always in our heart🙏
Legend 👏👏
Sidhu Moose wala legend 😭😭😭
ਵੀਰ ਬੋਹਤ ਸੋਹਣਾ ਲਿਖਿਆ ਤੇ ਗਾਇਆ ❤ ਵਾਹਿਗੁਰੂ ਜੀਉ ❤
Legend never die 😢 G. O. A. T moosewala 💯😔🙏🙏
Garry sandhu u always shock your fans with these kind of masterpieces long live 🤟
This song is for the ones who lost their loved ones. Rest in Power 🕊️☹️
ਅਗਲੇ 100 ਸਾਲਾਂ ਚ ਵੀ ਇਸ ਲਿਖਤ ਦੀ ਰੀਸ ਨੀ ਹੋਣੀ ਬਾਈ। ਰੋਜ਼ ਸੁਣਦਾ ਕਿੰਨੀ ਓ ਵਾਰ।
Legend Never Die 💪 sidhu bai zindabaad 💪❣️❣️
01.07.2024 nu maa sada layi sadh k chali gyi 😢😢😢😢😢😢
ਵਾਹਿਗੁਰੂ ਜੀ
God bless to everyone ...Great KALAM SANDHU SAAB♠️💕❤️... LEGEND NEVER DIE
ਤੁਰ ਗਿਆ ਬਾਪੂ ਤੂੰ ਵਾਂਢੇ ਕਹਿ ਕੇ,ਕਿੰਝ ਕੱਟੀਏ ਜਿੰਦਗੀ ਤੇਰਾ ਵਿਛੋੜਾ ਸਹਿ ਕੇ।
I feel so restless ever since Sidhu passed. It’s all I can think about. 💔 I listen this song but every time I do, I just wanna cry. #miss_u_Siddhu22😭💔
😭
Legend sidhu always stay in our heart❤️❤️❤️
This is a great tribute to all the families that lost loved ones as per video. 😢😢
Ghanta ka tribute !!
👌👌👌👌
th-cam.com/channels/qiuOZJlHgRJVHhI1-aJvew.html
th-cam.com/video/1NBMPq0qGyA/w-d-xo.html
Tu Dede tribute gaand me dum hai gane ka likhne ka
No any words for this song🥲🥲👌🏻👌🏻👌🏻👌🏻💔💔💓❣❣❣Aankho se Aanshu nhi ruk rahe sir.....🥲🥲🥲
You deserve a big salute 🫡 Garry. You prove it just some of the artist has that magic in their hands who can write and sing a real and meaningful song from a heart … keep it up 👍
Bai j deep sidhu da jikar ho janda hor v vadia lagna c song respect in heart nice song
Every word is full of meaning 🥺#Facts🙌#justicforsidhumoosewala🤞🏻
Koi bol hi nahi hagay is gaanay baaray kuj v khen nu garry vr ji ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ
Garry you are lit 🔥🔥🔥 lyrics are from another universe 💞💞💞
Garry bro Your lyrics always touched to hearts ❤
Last paragraph is so emotional 😔😔😔… garry always impresses you with his lyrics
ਵਾਹ ਵਾਹ ਵਾਹ ਜੀ ਵਾਹ ਛੋਟੇ ਭਾਈ ਬਹੁਤ ਦੇਰ ਬਾਅਦ ਇਹ ਰੰਗ ਵਿੱਚ ਦੇਖਿਆ ਤੈਨੂੰ ਬਾਅ ਕਮਾਲ ਸ਼ਬਦ
May Waheguru bless every child on earth. Departing a young talented child Only parents and loved ones could tell how excruciating living without a child is. In such circumstances, a hapless family can’t bear such torture.
It’s an inhuman and agitated act!
Those involved in this conspiracy have nothing to lose, and if they have, they will not sustain further; that's a karma rule no one amend it. I don’t have much motivation left to write more in this situation. Many thanks to Garry Bhai for the songs.
#Restinpower#sidhumoosewalla #sandeepnangal
Waheguru g mehar kare uss maa peyo te jehde aene vdde dukh vcho nikl rhe ne 🙏🏻🙏🏻 . It’s unbearable loss #justiceforSidhuMooseWala and his parents too 🙏🏻🙏🏻
❤️❤️❤️❤️❤️❤️❤️
Thanks for song Garry Sandhu ___ rip our legend never die 🕊️ sidhu moose Wala rest in power
Gary 22 Bilkul sahi tribute ditta Sidhu veer nu 😥🙏
ਬਹੁਤ ਸੋਹਣਾ ਗਾਣਾ ਲਿਖਿਆ ਤੇ ਗਾਇਆ ਯਾਰ ਦਿਲ ਨੂੰ ਛੂ ਗਿਆ ਇਹ ਉਹੀ ਸਮਝ ਸਕਦਾ ਜੀਹਦੇ ਨਾਲ ਬੀਤੀਆਂ ਹੋਈਆਂ i ਮੇਰੇ ਵੱਲੋਂ ਬਹੁਤ ਸਾਰਾ ਪਿਆਰ 😘😘😘😘😘
Sidhu moosewla never die.. Sde dila ch hmesha jinda rhoga 🙏
When you are alone in your room,
you listen to this song in full volume....❤️