Aatte Di Chiri (Full Audio Song) | Sharry Mann | Full Audio Song | Speed Records

แชร์
ฝัง
  • เผยแพร่เมื่อ 17 ธ.ค. 2016
  • Song - Aatte Di Chiri (Full Audio Song)
    Artist - Sharry Mann
    Music - Dj nick
    Label - Speed Records
    Saavan- bit.ly/2k7raDi
    Gaana- bit.ly/2kSbxnn
    Eros- bit.ly/2kSq0zT
    Hungama- bit.ly/2kS6vaw
    ________________________________________________________________
    Enjoy and stay connected with us!!
    Digitally Powered by One Digital Entertainment [ / onedigitalentertainment ]
    Click to Subscribe - bit.ly/SpeedRecords
    Facebook - / speedrecords
    Twitter - / speed_records
    Instagram - / speed_records
    SnapChat - / speedrecords
  • เพลง

ความคิดเห็น • 5K

  • @Navjot_Matharu
    @Navjot_Matharu 3 หลายเดือนก่อน +305

    ਕੌਣ ਕੌਣ ਇਹ ਗਾਣਾ 2024 ਵਿੱਚ ਸੁਣ ਰਿਹਾਂ?

    • @juzharsingh8978
      @juzharsingh8978 หลายเดือนก่อน +3

      Main sunda pyiea

    • @baazsingh-xe9kb
      @baazsingh-xe9kb 22 วันที่ผ่านมา +1

      ji ji

    • @pummykalra363
      @pummykalra363 14 วันที่ผ่านมา +2

      Bachpan yaad aa gaya. Meri mummy aur sister hamesha aate ki chiri bana kar deti thi👌👌🌹🌹❤️❤️

  • @sukhpreetsarao7177
    @sukhpreetsarao7177 2 ปีที่แล้ว +313

    ਜਿਦੰਗੀ ਚ ਮਾਂ ਬਾਪ, ਨਾਨਾ ਨਾਨੀ, 🥰🥰🥰🥰 ਭੈਣ ਭਰਾ ਦਾ ਪਿਆਰ ਕਿਸਮਤ ਵਾਲਿਆਂ ਨੂੰ ਮਿਲਦਾ

  • @rajabal4065
    @rajabal4065 ปีที่แล้ว +173

    ਅੱਜ ਇਸ ਗੀਤ ਦਾ ਮਤਲਬ ਸਮਝ ਲੱਗਾ ਜਦ ਅੱਜ ਘਰ ਤੋਂ ਦੂਰ ਹੋ ਗੇ 😢✈️✈️

    • @akashgurdaspuria2432
      @akashgurdaspuria2432 9 หลายเดือนก่อน +3

      Shi yaar 😢😢😢😢

    • @diljatt5210
      @diljatt5210 8 หลายเดือนก่อน +1

      😖

    • @its_bhinder
      @its_bhinder 7 หลายเดือนก่อน +1

      Shi yaar 😢😢

    • @kumarrohit-ne6be
      @kumarrohit-ne6be 7 หลายเดือนก่อน +1

      Sahi gal aa bro 😢

    • @geetpunjabi2252
      @geetpunjabi2252 5 หลายเดือนก่อน +1

      Shi gall veere 😢😢😢😢

  • @jobandeepsinghdhaliwal6991
    @jobandeepsinghdhaliwal6991 3 หลายเดือนก่อน +43

    ਇਹ ਗਾਣਾ ਕਦੇ ਵੀ ਪੁਰਾਣਾ ਨਈ ਹੋ ਸਕਦਾ❤

  • @vardeepkamboj7491
    @vardeepkamboj7491 4 ปีที่แล้ว +393

    ਕੋਈ ਅੱਖਰ ਨਹੀ ਲਿਖਣ ਨੁ
    ਮਾਂ ❤ 🇵🇹

  • @ParamjitSingh-zs1ey
    @ParamjitSingh-zs1ey 5 ปีที่แล้ว +481

    ਬਾਪੂ ਦੇ ਨਾਲ ਜਾਣ ਦੀ ਜਿੱਦ ਜਦ ਮੈ ਕਰਦਾ ਸੀਗਾ
    ਨਿਕੀਆ ਨਿਕੀਆ ਏ ਅੱਖਾ ਪਾਣੀ ਨਾਲ ਭੱਰਦਾ ਸੀਗਾ 🥺🥺

  • @Mehtaakash
    @Mehtaakash 6 วันที่ผ่านมา +4

    ਜ਼ਮਾਨਾ ਬਦਲਿਆ ਹੈ, ਤਰੱਕੀ ਹੋਈ ਹੈ, ਲੋਕਾਂ ਦੀ ਸੋਚ ਬਦਲ ਗਈ ਹੈ, ਅਸੀਂ ਵੀ ਬਦਲ ਗਏ ਹਾਂ,ਪਰ ਚੰਗੀ ਗੱਲ ਇਹ ਹੈ ਕਿ ਕੁਝ ਗੱਲਾਂ ਹਮੇਸ਼ਾ ਸਾਡੀ ਪੀੜ੍ਹੀ ਨਾਲ ਜੁੜੀਆਂ ਰਹਿਣਗੀਆਂ।🙏🏻🙏🏻

  • @user-rn6jd8mc8k
    @user-rn6jd8mc8k 22 วันที่ผ่านมา +9

    ਮਾ ਵਰਗਾ ਘਣ ਛਾਵਾਂ ਬੂਟਾ ਮੈਨੂ ਕਿਤੇ ਨਜ਼ਰ ਨਾ ਆਵੇ ! ਮਾ ਮੇਰੀ ਨੂੰ ਸਦਾ ਸਲਾਮਾ ਜਿਹੜੀ ਰੱਬ ਦਾ ਦੂਜਾ ਰੂਪ ਕਹਿਲਾਵੇ🥹

  • @wraichamandeep5
    @wraichamandeep5 4 ปีที่แล้ว +508

    ਅੱਖਾਂ ਚੋ ਪਾਣੀ ਆ ਜਾਂਦਾ ਵੀਰੇ ਸੁਣਕੇ ਪੂਰਾ ਤਾਂ ਸੁਣ ਨੀ ਹੁੰਦਾ

  • @arshdeepkaur1366
    @arshdeepkaur1366 3 ปีที่แล้ว +78

    Grmi diya shutia de vich oh pind nanka mela krda c roj udheeka nani da thakya chera
    Love u nani ji and miss u😥😥
    Love u mom

  • @vakilinsa4272
    @vakilinsa4272 2 หลายเดือนก่อน +26

    Sharry maan di aah album bahut wadhia release hoyi c ........kon kon is gl naal agree aa

  • @dr.sudesh6559
    @dr.sudesh6559 7 หลายเดือนก่อน +25

    ਕੁਛ ਸਾਲ ਪਹਿਲਾਂ ਇਹ ਗੀਤ ਸੁਣਿਆ ਸੀ,ਪਰ ਅੱਜ ਘਰ ਤੋਂ ਬਾਹਰ ਆ ਕੇ ਇਸ ਦਾ ਅਸਲੀ ਮੱਤਲਬ ਸਮਜ਼ ਆਇਆ❤❤

    • @user-hf5kz3fi5g
      @user-hf5kz3fi5g 5 หลายเดือนก่อน

      Pher yaad karla, aaya yaad?

  • @HarjeetSingh-fi1by
    @HarjeetSingh-fi1by 3 ปีที่แล้ว +98

    ਮਾਵਾਂ ਠੰਡੀਆਂ ਛਾਵਾਂ ਸਿਆਣੀਆਂ ਨੇ ਸੱਚ ਕਿਹਾ ਜੀ। ਰੱਬ ਤੋਂ ਵੀ ਪਹਿਲਾਂ ਮੇਰੀ ਲੲੀ ਮੇਰੀ ਬੇਬੇ love you ਨੀ ਬੇਬੇ ਮੇਰੀਏ 🙏🏼🙏🏼

  • @pubgislove6186
    @pubgislove6186 3 ปีที่แล้ว +1414

    School 🏫 ਦੀ ਬਾਲ ਸਭਾ ਚ ਗਾਇਆ ਸੀ ਕਿਸੇ ਨੇ ਜਦੋਂ ਰਿਲੀਜ਼ ਹੋਇਆ ਸੀ ❤️❤️ Missing school days 😭😭

  • @chaudhary_jatt
    @chaudhary_jatt หลายเดือนก่อน +11

    ਕੋਈ ਸ਼ਬਦ ਨਹੀਂ ਬੋਲਣ ਨੂ ਬਾਈ 👏❤️

  • @PoetryWithKuldeep
    @PoetryWithKuldeep ปีที่แล้ว +29

    ਗੀਤ ਦਾ ਇੱਕ ਇੱਕ ਅਲਫ਼ਾਜ਼ ਦਿਲ ਨੂੰ ਟੁੰਬਦਾ,,ਰੱਬ ਖੁਸ਼ ਰੱਖੇ ਸੱਭ ਦੇਸ਼ ਪ੍ਰਦੇਸ਼ ਚ ਵੱਸਦੇ ਪੰਜਾਬੀਆਂ ਤੇ ਓਹਨਾ ਦੇ ਪਰਿਵਾਰਾਂ ਨੂੰ ,ਸੱਭ ਹਮੇਸ਼ਾ ਖੁਸ਼ ਤੇ ਹੱਸਦੇ ਵਸਦੇ ਰਹਿਣ ,,,,,,ਨਿੱਕੇ ਹੁੰਦੇ ਨੇ ਜਦ ਮੈ ਤੋੜੀ ਸੀ,,, ਭੈਣ ਦੀ ਡੋਲੀ ,,,,,,ਬਾਪੂ ਦੇ ਨਾਲ ਜਾਣ ਦੀ ਜ਼ਿਦ ਜਦ ਕਰਦਾ ਸੀ ਮੈ ,,,,ਗਰਮੀ ਦੀਆ ਛੁੱਟੀਆਂ ਦੇ ਵਿਚ ਓਹ ਪਿੰਡ ਨਾਨਕਾ ਮੇਰਾ ,,,,ਕਰਦਾ ਸੀ ਰੋਜ਼ ਉਡੀਕਾ ਨਾਨੀ ਦਾ ਥੱਕਿਆ Chera ,,,,,ਸੱਭ ਕੁਝ ਰੁਲਾ ਦਿੰਦਾ !

  • @harsimransingh2308
    @harsimransingh2308 3 ปีที่แล้ว +254

    2021 ਅਾਲੇ ਲਾਈਕ ਕਰੋ ਸਾਰੇ ਸੈ਼ਰੀ ਮਾਨ ਦੇ ਏਸ ਜੱਜਬਾਤੀ ਗਾਨੇ ਲੲੀ

    • @kiranpreet9539
      @kiranpreet9539 3 หลายเดือนก่อน

      2024 wale😊january

  • @RavinderSingh-pm9nh
    @RavinderSingh-pm9nh 3 ปีที่แล้ว +1089

    ਬੇਸ਼ਕੀਮਤੀ ਅਲਫਾਜ਼ ਹਨ,ਦਿਲ ਨੂੰ ਛੂਹ ਲੈਣ ਵਾਲੇ, ਬਹੁਤ ਹੀ ਸ਼ਾਨਦਾਰ ਅੰਦਾਜ਼ ਸ਼ੈਰੀ ਮਾਨ ਸਾਹਿਬ ਦਾ। ਕੌਣ ਕੌਣ ਸੁਣ ਰਿਹਾ 2021 ਵਿੱਚ ?

    • @bigbossmovies9014
      @bigbossmovies9014 2 ปีที่แล้ว +11

      Haà bhi asi Hun v ae gana sun rhe aa

    • @daljindersingh7670
      @daljindersingh7670 2 ปีที่แล้ว +8

      Kya bat hai ❤️

    • @rajbirsingh-ty1vp
      @rajbirsingh-ty1vp 2 ปีที่แล้ว +11

      ✍✍ਤੁਸੀਂ ਵੀ ਬਹੁਤ ਸੋਹਣੇ ਲਫਜ਼ਾਂ ਨਾਲ ਤਾਰੀਫ ਕੀਤੀ ਅਫਸਰੋ

    • @luckymehra4503
      @luckymehra4503 2 ปีที่แล้ว +1

      😍🥰

    • @mr.champion1049
      @mr.champion1049 2 ปีที่แล้ว +1

      Love you aa shrry bai nal

  • @manpreetsaini1503
    @manpreetsaini1503 3 หลายเดือนก่อน +31

    2024 ch v song sun ke ....purana sma yaad a janda hai

  • @guri_mehra00
    @guri_mehra00 5 หลายเดือนก่อน +10

    ਗਾਣਾ ਸੁਣ ਕੇ ਰੋਣਾ ਆਉਦਾ ਵ ਬਹੁਤ 🥺🥺

  • @mastermaster1552
    @mastermaster1552 3 ปีที่แล้ว +96

    Nanke jaan da raah ida lagda si jive swaragaan da raah hunda manu hle vi yaad😭🤧❤️

  • @divyarani6919
    @divyarani6919 3 ปีที่แล้ว +586

    ਅੱਜ ਵੀ ਇਹ ਗਾਣਾ ਸੁਣ ਕੇ ਮੇਰੀ ਅੱਖਿਆਂ"ਚ ਹੰਜੂ ਆ ਜਾਂਦੇ ਨੇ miss you my lovely sister 😔😔😔♥️♥️♥️❣️❣️❣️

    • @kamnisharma7250
      @kamnisharma7250 3 ปีที่แล้ว +2

      😊🤗🤗🤗

    • @nainakashyap2473
      @nainakashyap2473 3 ปีที่แล้ว

      Kehoya sister nu

    • @divyarani6919
      @divyarani6919 3 ปีที่แล้ว +6

      @@nainakashyap2473 oo mainu chhad ke es duniya 🌎 ton bohot dur chle gye 😭😭😭

    • @vivekkhurana8504
      @vivekkhurana8504 3 ปีที่แล้ว

      🔱💔💔💔❤️❤️❤️🦃*\0/**\0/*🇨🇮🇨🇮🇨🇮

    • @khansaab375
      @khansaab375 3 ปีที่แล้ว

      Sira pra gana

  • @viki.ssc.
    @viki.ssc. 3 หลายเดือนก่อน +51

    Kon Kon 2024 me sun raha hai like kro

  • @sandhufamily0051
    @sandhufamily0051 2 ปีที่แล้ว +26

    ਬਹੁਤ ਚਿਰ ਬਾਅਦ ਆ ਗਾਣਾ ਸੁਣਿਆ।ਅੱਜ ਵੀ ਅੱਖਾਂ ਭਰ ਆਈਆ ਬਚਪਨ ਯਾਦ ਕਰਕੇ। ਇਹ ਤਾਂ ਸਦਾਬਹਾਰ ਆ।ਲਵ ਯੂ ਵੀਰ

  • @sharanjeet3954
    @sharanjeet3954 3 ปีที่แล้ว +453

    ਭੈਣ ਤੇ ਮਾਂ ਲਈ ਲਾਈਕ 🙏🙏

  • @amangrewal2313
    @amangrewal2313 4 ปีที่แล้ว +242

    2020 ਚ ਵੀ ਵੱਜਦਾ 🏴‍☠️🏴‍☠️❤❤👈

  • @shepherdfamily360
    @shepherdfamily360 ปีที่แล้ว +31

    bai g eh geet , duniya de end Tak jauga , 💯💯💯

  • @Kamxl01
    @Kamxl01 ปีที่แล้ว +5

    ਬਾਹਰਲੇ ਮੁਲਕ ਆਕੇ ਪਤਾ ਲਗਦਾ ਕੀ ਮੁੱਲ ਆ ਆਟੇ ਦੀ ਚਿੜੀ ਦਾ ❤🥺

  • @neerajmalik4921
    @neerajmalik4921 4 ปีที่แล้ว +109

    ਬਾਈ ਮੈਨੂੰ ਬੋਹਤ ਸੋਹਣਾ ਗੀਤ ਲਗਿਆ
    Love you bebe bappu

  • @onlymalhi_
    @onlymalhi_ 5 ปีที่แล้ว +102

    ਜਦੋ ਵੀ ਸੁਣਦੇ ਹਾ ਅੱਖਾਂ ਭਰ ਆਉਦੀਆਂ ..
    ਮਾਂ’ ਰੱਬ ਦਾ ਰੂਪ’
    ਬਚਪਨ’ ਬੇਫਿਕਰਾਂ ਵਕਤ ‘
    👏🏼👏🏼

  • @choudharyamitgujjar3805
    @choudharyamitgujjar3805 ปีที่แล้ว +7

    International students can feel this . Who gave up their families just for best career. 🇬🇧🇺🇲🇦🇺🇨🇦

  • @cricketlovers5130
    @cricketlovers5130 ปีที่แล้ว +6

    ਦਿਲੋ ਫੈਨ ਆ ਬਾਈ ਤੇਰੇ ਬਹੁਤ ਵਧੀਆ ਗੀਤ ਆ 😍😍😍

  • @FFINDIA855
    @FFINDIA855 3 ปีที่แล้ว +345

    Kida ☹️kida Rona🥺 aw rh🥺a song sunke ☺️

  • @roshi7868
    @roshi7868 5 ปีที่แล้ว +1123

    Rabb sab diyan mawaan nu lambi umer deve.

    • @mithankhalliya7025
      @mithankhalliya7025 5 ปีที่แล้ว +9

      nice

    • @deepsanger5986
      @deepsanger5986 5 ปีที่แล้ว +21

      Sachi bro rabb saria mawaan nu lambi Umar deve

    • @dracogamerff1743
      @dracogamerff1743 5 ปีที่แล้ว +5

      Nice
      th-cam.com/video/4P0K9WYCdd8/w-d-xo.html

    • @salehshehzad6576
      @salehshehzad6576 5 ปีที่แล้ว +4

      Ameeeen

    • @mikemick4192
      @mikemick4192 5 ปีที่แล้ว +3

      @@salehshehzad6576 hnji veer g sab diya mawa ehniya jive te lambiya umra hon ki rab v khush rave sb nu khush dekh k

  • @navjosan1835
    @navjosan1835 ปีที่แล้ว +11

    ਦਿਲ ਨੂੰ ਛੂਹ ਜਾਣ ਵਾਲਾ ਗੀਤ ਜਿਊਦੇ ਵਸਦੇ ਰਹੋ ਬਾਈ ਜੀ 🙏🙏

  • @ravneethoney
    @ravneethoney 13 วันที่ผ่านมา +1

    ਏਹ ਗਾਣਾ ਸੁਣ ਕੇ ਰੋਣ ਨਿਕਲ ਜਾਂਦਾ ਆ 😢😢ਬਹੁਤ ਸੋਨਾ ਆ ਗਾਣਾ ❤❤❤❤

  • @jasveerkaur9436
    @jasveerkaur9436 4 ปีที่แล้ว +687

    Mother is the most precious soul gifted by God to all of us

    • @gillg.s7174
      @gillg.s7174 3 ปีที่แล้ว +11

      Bahut emotional song aa sister ta Nahi hegi apni koi...FER vi kise Di sis nu Dekh ke akha Bhar aundiya

    • @hargungamer4720
      @hargungamer4720 3 ปีที่แล้ว +3

      True

    • @smartboy6531
      @smartboy6531 3 ปีที่แล้ว +4

      India is my country all indians my brother and sister .
      phir kyu bolte ki meri koi sister nhi hai

    • @gaganaman6390
      @gaganaman6390 3 ปีที่แล้ว +1

      @@gillg.s7174 sqqwwwww and aaaaass

    • @MANNDHAMI
      @MANNDHAMI 3 ปีที่แล้ว

      😭

  • @tajindersingh8361
    @tajindersingh8361 5 ปีที่แล้ว +305

    Boht sohna lagda jdo v suno waheguru ji khush rakhan sab Diyan ਮਾਵਾਂ ਨੂੰ ਜੀ

  • @gagaming1846
    @gagaming1846 2 หลายเดือนก่อน +3

    Best song forever is song nu national award milna chahida hai please reply kon kon agree hai mery nal bai da gaana ron la denda

  • @kulbirgill8461
    @kulbirgill8461 ปีที่แล้ว +4

    ਚਿੜੀ ਤੇਰੀ ਡੱਕੇ ਤੇ ਟੰਗੀ😢 ਬੜਾ ਯਾਦ ਆਉਂਦੀ ਮਾਂ ਤੇਰੀ😢

  • @deepsran5501
    @deepsran5501 5 ปีที่แล้ว +298

    Yaara ajjj ehne tym Bdd ghr di yaad krwatii 😭😭😢😢☹☹😐😐

  • @Gugufilms98141
    @Gugufilms98141 5 ปีที่แล้ว +59

    i miss u mom yr sachi maa maa hundi hai hun pta lagiya Australia aa k pta lga ki maa maa hundi hai kadi tension ni liti c kisi kam di yr rwa dinda yr jaad v eh song sun de haaa

  • @gauravyt5208
    @gauravyt5208 7 หลายเดือนก่อน +11

    ਸ਼ੈਰੀ ਵੀਰ ਗਾਣਾ ਪੂਰਾ ਦਿਲ ਨੂੰ ਲੱਗ ਗਿਆ। 😢❤😍

  • @musiclover-il7zr
    @musiclover-il7zr ปีที่แล้ว +6

    Sachi bhai ji puraniya yaadan aund diya chotte hunde koi tention ni si hun 👌❤

    • @Rajchoudharyjaa8
      @Rajchoudharyjaa8 3 หลายเดือนก่อน

      Bhai hun kuch v nhi kar sakde😢
      Missing childhood and my home country

  • @mr.champion1049
    @mr.champion1049 2 ปีที่แล้ว +23

    ਵਾਹਿਗੁਰੂ ਸੱਭ ਦੇ ਮਾਪਿਆਂ ਨੂੰ ਤੰਦਰੁਸਤੀ ਬਕਸ਼ੇ 🙏🙏🙏🙏🙏🙏🙏🙏🙏🙏🙏

  • @newpunjabisong9686
    @newpunjabisong9686 4 ปีที่แล้ว +1845

    Jo apni mummy papa sa pyar karta ha like kare

  • @tarunveersingh5387
    @tarunveersingh5387 ปีที่แล้ว +9

    A flower of love always blooms in a grandmother's heart...
    Garmi Diya shuttiya de wich o pind naanka mera..karda c roj udeekan naani da thakeya chehra...miss u naani G ❤️❤️

  • @khehralove58
    @khehralove58 หลายเดือนก่อน +1

    ਨਵੇਂ ਨਵੇਂ ਬਾਹਰ ਆਈਏ ਸੀ ਬਹੁਤ ਸੁਣਿਆ ਉਸ ਟਾਈਮ ਅੱਜ ਫੇਰ ਸੁਣ ਕੇ ਰੂਹ ਨੂੰ ਸਕੂਨ ਮਿਲਿਆ ❤

  • @stubbornjatt7292
    @stubbornjatt7292 3 ปีที่แล้ว +20

    ਯਾਰ ਉਹ ਵੀ ਕੋਈ ਟਾਈਮ ਸੀ,
    sharry bai ❤❤

  • @taimoorzaidi3427
    @taimoorzaidi3427 5 ปีที่แล้ว +362

    Moosewale aujle aate jate rhenge. Maan tha maan hai or maan rahega❤️❤️. Love you sharry bai

  • @mandeep758
    @mandeep758 3 หลายเดือนก่อน +2

    ਗਾਣਾ ਸੁਣ ਕੇ ਅੱਖਾਂ ਚ ਪਾਣੀ ਆ ਗਿਆ ❤❤

  • @gurvinderbrar11
    @gurvinderbrar11 ปีที่แล้ว +2

    ਨਿੱਕੇ ਹੁੰਦੇ ਨੇ ਜਧ ਮੈ ਤੋਰੀ ਸੀ ਭੈਣ ਦੀ ਡੋਲੀ।
    ਕੋਠੇ ਤੇ ਜਾਕੇ ਰੋਇਆ -royia ਪਰ ਹੌਲੀ ਹੌਲੀ।।
    I feel this line from my heart. ❤️❤️

  • @neetujelly6566
    @neetujelly6566 4 ปีที่แล้ว +52

    Mumy papa di jagah koi nai ly sakda ,meri jind jaan aa mere bebe bapu💐rabbb duniya di har khushhi dwe mere bepe bapu nu ...😇

  • @khusdeepsinghbhupal6844
    @khusdeepsinghbhupal6844 4 ปีที่แล้ว +1308

    2020 ch Kon suan reha like karo

  • @JaswinderSingh-bi6sq
    @JaswinderSingh-bi6sq ปีที่แล้ว +3

    ਡੋਲੀ ਚੜ ਗਈ ਸੀ ਉਹ ਵੀ ਰੋਂਦੀ ਰੋਂਦੀ nice line

  • @Sanjotcheema07
    @Sanjotcheema07 ปีที่แล้ว +3

    ਅੱਜ ਵੀ ਇਹ ਗਾਣਾ ਸੁਣ ਕੇ ਨਾਨੀ ਦੀ ਯਾਦ ਆ ਜਾਂਦੀ ਏ 😔😔

  • @laddisingh6402
    @laddisingh6402 3 ปีที่แล้ว +249

    2021 ch kon kon bai sunda aa💟🥰🥰😍😍

  • @maskteam6098
    @maskteam6098 3 ปีที่แล้ว +279

    miss you nani ji 😭😔

  • @amritpalsandhu8048
    @amritpalsandhu8048 ปีที่แล้ว +5

    Bahut khoob maan Saab ? 2022 ch kon kon sun reha?🌹🌹😍😍

  • @navdeepsingh11nonmeda2hhps8
    @navdeepsingh11nonmeda2hhps8 3 หลายเดือนก่อน +1

    Ajj america aye nu mahina hogea par apna des Panjab te Ghar kithe shad hunda ❤😢

  • @GurpreetSingh-xt1dd
    @GurpreetSingh-xt1dd 2 ปีที่แล้ว +27

    ਜਦੋਂ ਵੀ ਸੁਣੋ ਉਦੋਂ ਹੀ ਰੋਣਾ ਨਿਕਲਦਾ ❤️
    Love u bebe ❤️

    • @sonigill3625
      @sonigill3625 3 หลายเดือนก่อน

      sahi aa veera ji

  • @mandeepsingg119
    @mandeepsingg119 3 ปีที่แล้ว +144

    ਨਿੱਕਾ ਭਰਾ ਕਹਿੰਦਾ ਹੁੰਦਾ ਸੀ ਮਾਤਾ ਨੂੰ ਕੀ ਅਾਟੇ ਦੀ ਚਿੜੀ ਬਣਾ ਦੇ ,12ਸਾਲ ਨਿੱਕਾ ਸੀ ਮੇਰੇ ਤੋ
    ਹੁਣ ਕਿਸੇ ਨੇ ਨਹੀ ਕਹਿਣਾ ਕਿ ਆਟੇ ਦੀ ਚਿੜੀ
    ਰੱਬ ਤੋ ਚਲਾ ਗਿਆ, ਜਦ ਵੀ ਇਹ ਗੀਤ ਸੁਣਦਾ ਬਹੁਤ ਚੇਤੇ ਆਉਦਾ

    • @lakhanoneness8058
      @lakhanoneness8058 2 ปีที่แล้ว +1

      😥😥😥

    • @rupinderkaurkaur7157
      @rupinderkaurkaur7157 2 ปีที่แล้ว +4

      Oh very sad 😭😭😭😭 rabb sariyaan de parents and brother and sisters and nanka family nu lambi umarra bakkshan .....may God bless u all 🙏🙏🙏🙏🙏

    • @mandeepsingg119
      @mandeepsingg119 2 ปีที่แล้ว +3

      ਅੱਜ ‌ਫਿਰ ਯਾਦ ਆਈ ਵੀਰ ਨਿੱਕੇ ਦੀ

    • @mandeepsingg119
      @mandeepsingg119 2 ปีที่แล้ว +1

      @@rupinderkaurkaur7157 🙏🙏🙏🙏

    • @rupinderkaurkaur7157
      @rupinderkaurkaur7157 2 ปีที่แล้ว +3

      @@mandeepsingg119 bss parents and brother and sister khus rahian.......kyu ki mere real brother canada vich rehnda hai ...menu OSS di bahut yaad aundi ......... I miss my brother 😒😒😪😪😭😭😓😓

  • @bunnygill3404
    @bunnygill3404 7 หลายเดือนก่อน +1

    ❤❤❤👌👌👌 Mainu ta nii lgda iss toh sohna koi hor ganna❤ hovega thanks Sharry bai 🙏

  • @AvtarSingh-jp9nu
    @AvtarSingh-jp9nu 2 ปีที่แล้ว +1

    ਪੁਰਾ ਗਾਣਾ ਤਾ ਸੁਣ ਨੀ ਹੁੰਦਾ ਪਹਿਲਾਂ ਹੀ ਰੋਣਾ ਆ ਜਾਂਦਾ 🙌❣✍👌

  • @GurdasBadshah
    @GurdasBadshah 2 ปีที่แล้ว +64

    ਮੈਂ ਪਹਿਲੀ ਬਾਰ ਬਾਪੂ ਦੇ ਰੇਡੀਓ ਤੇ ਸੁਣਿਆ ਸੀ ਇਹ ਗੀਤ ❤️❤️❤️😍😍😍😍🤩🤩🤩🤩🤩🤩🤩 i miss u baapu

  • @gr3883
    @gr3883 3 ปีที่แล้ว +451

    I am out of my home from last 7 years.. I am not much Comfort with Punjabi Language.. but when i listen this Song and Understand Some Words I got too much emotional... Thanking U Sharry Mann Sir

    • @prkkmusic
      @prkkmusic 2 ปีที่แล้ว +16

      *so sweet of you, Bhaai*
      *we can understand yours sweet feelings*

    • @kailashbishnoi1320
      @kailashbishnoi1320 2 ปีที่แล้ว +7

      Where you live?

    • @gr3883
      @gr3883 2 ปีที่แล้ว +7

      🇦🇺Australia..

    • @random88person
      @random88person 2 ปีที่แล้ว +5

      This song is just fabulous can't even express it !! This is just lit🔥🔥

    • @ziddijattgym2478
      @ziddijattgym2478 2 ปีที่แล้ว +4

      You will see your love1s soon my bro ,,
      Repl me here when you reach home 🙏
      New Zealand

  • @dhaliwalguri5834
    @dhaliwalguri5834 ปีที่แล้ว +1

    ਨਾਨੀ ਦਾ ਥੱਕਿਆ ਚੇਹਰਾ ਰਾਤ ਨੂੰ ਬਾਤ ਕੋਈ ਪਾਉਂਦੀ ਸੱਚੀਆਂ ਗੱਲਾ 🥺🥺🥺🥺 heart tuching song

  • @ManpreetSingh-ui2uk
    @ManpreetSingh-ui2uk 11 หลายเดือนก่อน +3

    ਵਹਿਗੁਰੂ ਜੀ🙏

  • @chocolatemessi1120
    @chocolatemessi1120 5 ปีที่แล้ว +1385

    2019 ch kon aa sun reha aa

  • @gurindersarao6130
    @gurindersarao6130 5 ปีที่แล้ว +63

    Y kam ton akkey tera song sun lyi dA sarri thakawat door ho jndi aa
    Tey eh song menu emotional kr jnda hr war😢 y love you from canada

  • @OG_Tag
    @OG_Tag 5 หลายเดือนก่อน +4

    ਬਾਈ ਗਾਣਾ ਲਿੱਖਣ ਆਲਾ ਬੋਹਤ ਡੂੰਗੀ ਸੋਚ ਦਾ ਮਾਲਕ ਐ......❤️❤️

    • @lakhveersingh955
      @lakhveersingh955 4 วันที่ผ่านมา +1

      Mention e nhi krya bai ohda name

    • @OG_Tag
      @OG_Tag 4 วันที่ผ่านมา

      @@lakhveersingh955 ਕਰਨਾ ਚਾਹੀਦਾ ਸੀ ਏਹਨਾਂ ਨੂੰ

  • @prabh_khinda869
    @prabh_khinda869 ปีที่แล้ว +2

    Waheguru ji chetti chetti ghar wapis pejdo❤️🙏😭🥺

  • @rummykumar2117
    @rummykumar2117 4 ปีที่แล้ว +186

    Kothe te jaa k roya ,
    Roya pr holi holi😭😭😭😭

  • @gagankaur1945
    @gagankaur1945 5 ปีที่แล้ว +119

    Dislike karn valy besharm jy...una dy ki agg lg gi song sun ky jo dislike kitta........... Eh song sun rouna aaaunda bht.... sweet nice song.......

  • @gorachauhan8655
    @gorachauhan8655 ปีที่แล้ว +2

    ਕੌਣ ਕੌਣ ਸੁਣ ਰਿਹਾ 2022 ਵਿੱਚ ਇਹ ਗਾਣਾ ਤੇ ਉਹ ਸਮਾਂ ਯਾਦ ਕਰਦਾ ਰਿਹਾ💔💔

  • @skeemchouhan7195
    @skeemchouhan7195 ปีที่แล้ว +3

    ਮੇਰੀ ਬੇਬੇ ਤੇ ਮੇਰੀ ਨਾਨੀ ਦੋਂਨੋਂ ਹੀ ਵਾਹਿਗੁਰੂ ਨੂੰ ਪਿਆਰਿਆਂ ਹੋ ਗਿਆਂ

  • @kamalrathore3171
    @kamalrathore3171 5 ปีที่แล้ว +96

    Kon v ajj 2019 june ch sun raha .. jo apne maa baap to alag ਵਿਦੇਸਾ ch reh reha

  • @HarjitSingh-mw2js
    @HarjitSingh-mw2js 4 ปีที่แล้ว +56

    Eh ahsas karaunda bachan the best world nu. Jo bhut enjoy kita par hun siraf yaddan

  • @CHAHALZ18
    @CHAHALZ18 8 หลายเดือนก่อน +6

    Miss uhh nanu ji 😭😭😭😭😭😭😭😭😭😭😭😭😭😭😭😭

  • @gurpreetguri9213
    @gurpreetguri9213 10 หลายเดือนก่อน +2

    Love yoy mummy daddy ❤❤❤ ap hamesha khush raho. My favorite song ❤❤🎉🎉

  • @rajbindergaming8292
    @rajbindergaming8292 2 ปีที่แล้ว +10

    💞💞💞💞 ਬਹੁਤ ਸੋਹਣਾ ਗੀਤ ਵਾਰ ਵਾਰ ਸੁਣਨ ਨੂੰ ਜੀ ਕਰਦਾ

  • @crazzygamer484
    @crazzygamer484 6 ปีที่แล้ว +125

    Eh gaana jine marji waar sunlo mann nhi bharda...par rooh khush ho jandi aa

  • @SunilSharma-gb8tb
    @SunilSharma-gb8tb ปีที่แล้ว +1

    😭😭😭😭😭😭 bhut vadia c o time miss you mummy daddy 😭 😭😭😭 main b Khandi c aate di chidi pahle bna k dindi c mummy ini khusi mildi c aate di chidi nal hun jo marji kha lo o khusi kde nhi mili😭😭😭

  • @Mr.bhardwaj106
    @Mr.bhardwaj106 4 หลายเดือนก่อน +4

    Still listening 2024

  • @simonjames5393
    @simonjames5393 4 ปีที่แล้ว +150

    This song is so emotional I can’t hold my tears in! 😭😭😭

  • @rajinderrai6431
    @rajinderrai6431 4 ปีที่แล้ว +274

    I love you mom jo bhi apni maa se pyar krta hh like kro

  • @inderjit6036
    @inderjit6036 2 หลายเดือนก่อน

    Bhutt varr Roya e geet sun k ,bachpan sabb yaad a jnda e song sun k ..kon kon Sunda e song hun v ..me ta Sunda 3=3=24 time 10 pm malasiya love you sabb nu

  • @GrindOP303
    @GrindOP303 หลายเดือนก่อน +4

    This Song Hit’s harder than dad’s belt

  • @parminderkaur3397
    @parminderkaur3397 2 ปีที่แล้ว +46

    ਬਹੁਤ ਹੀ ਭਾਵੁਕ ਗੀਤ ਸ਼ੈਰੀ ਭਾਜੀ ।।।
    ਬਚਪਨ ਯਾਦ ਆ ਗਿਆ ।😓😓😓😓😓।।।ਮੇਰੇ ਤਾਂ ਬੇਬੇ ਤੇ ਮਾਂ ਦੋਵੇ ਹੀ ਰਬ ਕੋਲ ਨੇ।।।26 ਜੁਲਾਈ ਨੂੰ mom ਨੂੰ 9 ਸਾਲ ਹੋ ਜਾਣੇ ਦੂਰ ਹੋਏ ਨੂੰ ।।

    • @jethalalgada9023
      @jethalalgada9023 ปีที่แล้ว

      😟😭

    • @goldynarru6878
      @goldynarru6878 ปีที่แล้ว

      Jo Rab nu manzoor aaa oohi Hona 🙏🏼🙏🏼 wahaguru wahaguru da Simran karya Karo 15mint Roz 🙏🏼💓

  • @RamanKumar-ro1so
    @RamanKumar-ro1so 5 ปีที่แล้ว +86

    Veryyy nice song g Jinne bhi unlike kitta oo te pagal hi aa pura pagal

  • @prabhjotprabhjot6422
    @prabhjotprabhjot6422 ปีที่แล้ว +2

    ਜਿਨ੍ਹਾਂ ਤੋਂ ਮਾਂ ਦੂਰ ਹੋ ਗਈ 😭😭 ਓਹਦੇ ਲਈ ਵੀ ਆ ਗਾਣਾ

  • @amankumar-sy1sy
    @amankumar-sy1sy 3 หลายเดือนก่อน +4

    2024 wale hajriii lgyoo ❤❤❤❤

  • @Rkgaming-gt4qy
    @Rkgaming-gt4qy 5 ปีที่แล้ว +615

    Bebe naam ch kina shukh ae 😭😭😭

  • @rajkaur594
    @rajkaur594 5 ปีที่แล้ว +180

    I miss u maa 😢😢 aa jo tusi mare kol

  • @udavfr6949
    @udavfr6949 11 หลายเดือนก่อน +11

    No words, what a lyrics 😢

  • @Mamtakamboj1313
    @Mamtakamboj1313 11 หลายเดือนก่อน +7

    Miss u Nani ji 😭😭😭😭

  • @SanjayKumar-of9ze
    @SanjayKumar-of9ze 5 ปีที่แล้ว +80

    sharry 22 bot hi sona geet hai...bot sona gaya hai.
    love u sharry 22🙂🙂
    Love u all moms.😘😘

  • @preetksingh2307
    @preetksingh2307 5 ปีที่แล้ว +199

    Who 's still listening this in 2019❤😢

    • @Creator91
      @Creator91 5 ปีที่แล้ว

      rwata sachiii

    • @SoilofMartyrs
      @SoilofMartyrs 4 ปีที่แล้ว

      Preet veerji punjabi v bol lea kro

  • @suraj2652
    @suraj2652 หลายเดือนก่อน +1

    ਕੋਣ ਕੋਣ ਗਾਣੇ ਨੂੰ ਸੁਣ ਕੇ ਦਿਲ ਹੋਲਾ ਕਰਦਾ ❤

  • @punitabhatia4465
    @punitabhatia4465 8 หลายเดือนก่อน +6

    My son also remembered his dadi dadu used to make atte di chidi chhipakali tortoise. Dadu dadi are not in this World.
    My son shared this song with me. Nostalgic ❤