Chajj Da Vichar (1504) || ਤਰਸੇਮ ਜੱਸੜ ਕਿਉਂ ਰੋਇਆ ਕਿਸ ਨੂੰ ਪਾਉਣੀ 'ਗਲਵੱਕੜੀ'

แชร์
ฝัง
  • เผยแพร่เมื่อ 7 เม.ย. 2022
  • #PrimeAsiaTV #ChajjDaVichar #SwarnSinghTehna #HarmanThind #TarsemJassar #Galwakdi
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 211

  • @baldeepbenipal2244
    @baldeepbenipal2244 2 ปีที่แล้ว +56

    ਬਹੁਤ ਵਧੀਆ ਸੋਚ ਦੇ ਮਾਲਕ ਬਾਈ ਤਰਸੇਮ ਜੱਸੜ

    • @HappyHappy-mr3md
      @HappyHappy-mr3md 2 ปีที่แล้ว +1

      Sirf jassar ok patarkar tehna ni yaar minu bhout bhaira lagda

  • @RAJINDERSingh-cm3wb
    @RAJINDERSingh-cm3wb 2 ปีที่แล้ว +36

    ਟਹਿਣਾ ਜੀ ਬੜੀਆਂ ਰੂਹਾਂ ਆਈਆਂ ਹੋਣਗੀਆਂ ਪਾ੍ਈਮ ਏਸ਼ੀਆ ਦੇ ਵਿਹੜੇ,ਪਰ ਜੱਸੜ ਜੀ ਬਾਰੇ ਹੁਣ ਕੀ ਕਹੀਏ, ਬਸ ਲਫਜ਼ ਮੁੱਕ ਗਏ

  • @gurmeet9017
    @gurmeet9017 2 ปีที่แล้ว +25

    ਜੱਸੜ ਅਸਲ ਜਿੰਦਗੀ ਦਾ ਹੀਰੋ ਐ

  • @ramalkaur3095
    @ramalkaur3095 2 ปีที่แล้ว +19

    ਸਾਦਾ , ਉੱਚੀ ਸੋਚ ਦਾ ਮਾਲਕ ਜੱਸੜ ਵੀਰ ।
    ਮੈਂ ਤੇ ਮੇਰਾ ਚਾਰ ਸਾਲ ਦਾ ਬੇਟਾ , ਅਸੀਂ ਦੋਵੇਂ ਤੁਹਾਡੇ ਪ੍ਰਸ਼ੰਸਕ ਹਾਂ।
    ਬੇਟਾ ਹਮੇਸ਼ਾ ਕਹਿੰਦਾ ਮੈਂ ਵੱਡਾ ਹੋ ਕੇ ਸਰਤਾਜ ਤੇ ਜੱਸੜ ਅੰਕਲ ਜੀ ਵਰਗਾ ਬਨਣਾ । ਇਹ ਸੁਣ ਕੇ ਹੀ ਮਾਣ ਮਹਿਸੂਸ ਹੁੰਦਾ । ਬੜੇ ਕਰਮਾਂ ਵਾਲੇ ਨੇ ਤੁਹਾਡੇ ਮਾਪੇ । 🙏🙏

  • @satnamjudge6874
    @satnamjudge6874 2 ปีที่แล้ว +41

    ਤਰਸੇਮ ਜੱਸੜ ਦੀ ਗਾਇਕੀ ਨੇ ਸਾਬਿਤ ਕਰ ਦਿੱਤਾ ਕਿ ਚੰਗਾ ਗਾ ਕੇ ਵੀ ਨਾਮਣਾ ਖੱਟਿਆ ਜਾ ਸਕਦਾ ਹੈ

  • @Dosanjh84
    @Dosanjh84 2 ปีที่แล้ว +28

    ਬਹੁਤ ਵਧੀਆ ਸੋਚ ਬਾਈ ਜੱਸੜ।

  • @Sharanjit420
    @Sharanjit420 2 ปีที่แล้ว +13

    ਬਹੁਤ ਵਧੀਆ ਘੈਂਟ ਬੰਦਾ ਜੱਸੜ ਬਾਈ♥️♥️♥️

  • @gurjantsingh7964
    @gurjantsingh7964 2 ปีที่แล้ว +7

    ਬਹੁਤ ਵਧੀਆ ਇੰਟਰਵਿਊ ਟਹਿਣਾ ਸਾਹਿਬ ਤੁਸੀਂ ਬਹੁਤ ਮਿਹਨਤ ਨਾਲ ਏਦਾਂ ਦੇ ਇਨਸਾਨ ਲੱਭ ਕੇ ਪੇਸ਼ ਕਰਦੇ ਓ ਜਿਸ ਨਾਲ ਸਾਡੀ ਨੌਜਵਾਨ ਪੀੜ੍ਹੀ ਤੇ ਚੰਗਾ ਅਸਰ ਪੈਂਦਾ। ਧੰਨਵਾਦ ਜੀ।

  • @preetharpal321
    @preetharpal321 2 ปีที่แล้ว +1

    ਕਾਸ਼ ਮੈਂ ਅਸੀਂ ਸਾਰੇ ਪੰਜਾਬੀ ਤਰਸੇਮ ਜੱਸੜ ਬਾਈ ਵਰਗੀ ਸੋਚ ਦੇ ਮਾਲਕ ਬਣ ਜਾਈਏ ਇਹੀ ਵਾਹਿਗੁਰੂ ਜੀ ਅੱਗੇ ਅਰਦਾਸ ਹੈ 🙏🙏🙏🙏🙏🙏🙏

  • @jagroopsingh5686
    @jagroopsingh5686 2 ปีที่แล้ว +22

    ਬਹੁਤ ਵਧੀਅਾ ੲਿੰਟਰਵਿੳੂ ਅਾ ਜੀ.ਬੜਾ ਸੁਲਜਿਅਾ ਅਦਾਕਾਰ ਅਾ ਤਰਸੇਮ ਜੱਸੜ...

  • @BaljitKaur-gg6os
    @BaljitKaur-gg6os 2 ปีที่แล้ว +17

    ਬਹੁਤ ਵੱਡੀ ਸੋਚ ਦੇ ਮਾਲਕ ਤਰਸੇਮ ਪੁੱਤ ਰੱਬ ਇਹਨਾ ਨੂੰ ਹੋਰ ਤਰੱਕੀਆ ਬਖਸ਼ੇ ਰੱਬ ਰਾਖਾ 🙏❤️🤝

  • @windersingh9211
    @windersingh9211 2 ปีที่แล้ว

    ਪਹਿਲਾਂ ਚੰਗਾ ਇਨਸਾਨ ਹੋਣਾਂ ਜ਼ਰੂਰੀ ਆ ਸਿੰਗਰ ਬਾਅਦ ਵਿੱਚ ਆ ਜੋ ਕਿ ਜੱਸੜ ਬਾਈ ਇਨਸਾਨ ਬਹੁਤ ਵਧੀਆ ਸੋਚ ਬਹੁਤ ਵਧੀਆ

  • @Baaj77
    @Baaj77 2 ปีที่แล้ว +1

    ਬਹੁਤ ਵਧੀਆ ਬਾਈ ਜੀ ਤੁਹਾਡੀਆਂ ਗੱਲਾਂ ਧੁਰ ਅੰਦਰ ਤੱਕ ਇੱਕ ਛਾਪ ਜੀ ਛੱਡ ਜਾਂਦੀਆਂ🙌🏻🙌🏻 ਸੁਹਿਰਦ ਸੋਚ ਦਾ ਮਾਲਕ ਸਾਡਾ ਜੱਸੜ ਵੀਰ💐🤗 ਜਿਉਂਦਾ ਰਹਿ ਵੀਰਿਆ ਪ੍ਰਮਾਤਮਾ ਹੋਰ ਰੰਗ ਭਾਗ ਲਾਵੇ🙏

  • @prabhjitsinghbal
    @prabhjitsinghbal 2 ปีที่แล้ว +3

    ਇਸ ਤਰਾਂ ਦੀ ਚੰਗੀ ਸੋਚ ਦੇ ਮਾਲਕ ਬਹੁਤ ਘੱਟ ਗਾਇਕ ਹਨ ਪੋਟਿਆਂ ਤੇ ਗਿਣੇ ਜਾਂਦੇ

  • @baljinderSingh-wp2zg
    @baljinderSingh-wp2zg 2 ปีที่แล้ว +4

    Chag da vichar bhout he vadiya ji 🙏 waheguru ji app ji nu lambi umar bakse or hamesha chardicalla vich rakhe ji 🙏

  • @pabbmaan9259
    @pabbmaan9259 2 ปีที่แล้ว +4

    ਪੰਜਾਬੀ ਇੰਡਸਟਰੀ ਦਾ ਮਾਣ ਜੱਸੜ 👌👌

  • @Nimreet173
    @Nimreet173 2 ปีที่แล้ว +2

    ਸਤਿ ਸ੍ਰੀ ਆਕਾਲ ਟਹਿਣਾ ਸਾਹਿਬ ਤੇ ਹਰਮਨ ਥਿੰਦ ਜੀ ਤੇ ਛੋਟੇ ਵੀਰ ਤਰਸੇਮ ਜੱਸੜ ਜੀ

  • @harwindersingh3990
    @harwindersingh3990 2 ปีที่แล้ว +5

    ਕਹਿਣਾ ਸਾਹਿਬ ਜੀ ਮੁਲਾਕਾਤ ਦੌਰਾਨ ਬਹੁਤ ਆਨੰਦ ਆਇਆ ਜੀ। ਰੂਹ ਖੂਸ਼ ਹੋ ਗਈ। ਪੱਗ ਬੰਨਣੀ ਤੇ ਪੱਗ ਦੀ ਲਾਜ ਰੱਖਣੀ ਵੀ ਕਿਸੇ ਕਿਸੇ ਦੇ ਹਿੱਸੇ ਹੀ ਆਉਂਦੀ ਹੈ ਜੀ। ਪੱਗ ਤਾਂ ਮੂਸੇ ਵਾਲੇ ਗਾਇਕ ਸਾਹਿਬ ਵੀ ਬੰਨਦੇ ਹਨ । ਅੱਗੇ ਤੂਹਾਨੂੰ ਸਾਰਿਆਂ ਨੂੰ ਪਤਾ

  • @punjab280
    @punjab280 2 ปีที่แล้ว +10

    Tarsem jassar was a royal sardar ❤️

  • @s.k.m802
    @s.k.m802 2 ปีที่แล้ว +8

    I saw this movie yesterday, amazing and 100% family movie

  • @GurdevSingh-hw7oc
    @GurdevSingh-hw7oc 2 ปีที่แล้ว +10

    Tarsem jassar and Prime Asia TV team nu pyar bhari Sat Sri Akaal... Siraa movie... Waheguru mehar kare...

  • @kirankaur4504
    @kirankaur4504 2 ปีที่แล้ว +11

    ਸਤਿ ਸ੍ਰੀ ਅਕਾਲ ਜੀ 🙏🙏🙏

  • @sukhiduggankaur384
    @sukhiduggankaur384 2 ปีที่แล้ว +4

    ਬਹੁਤ ਵਧੀਆ ਲੱਗਿਆ ਵੀਰ ਜੀ ਪ੍ਰਮਾਤਮਾ ਤਰੱਕੀ ਬਕਸ਼ੇ 🙏🙏🙏

  • @SukhwinderSingh-wq5ip
    @SukhwinderSingh-wq5ip 2 ปีที่แล้ว +2

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @Iqbaltejay
    @Iqbaltejay 2 ปีที่แล้ว +2

    Aj first time puri video dekhi aa chaj da vichaar di because of Tarsem Jassar ji

  • @sonudhillon831
    @sonudhillon831 2 ปีที่แล้ว

    ਬਹੁਤ ਵਧੀਆ ਫਿਲਮ ਜੱਟਾ

  • @dalvirsingh1201
    @dalvirsingh1201 2 ปีที่แล้ว +1

    ਇਹਨਾਂ ਸੋਹਣੀ interview ਹੁੰਦੀ ਆ ਬਾਈ ਦੀ ਸਾਰੀਆਂ ਹੀ ਦੇਖਦਾ ਬਿਨਾ skip ਕੀਤੇ .ਓ ਇਸ ਲਈ ਤਰਸੇਮ ਜੱਸੜ ਬਾਈ ਧਰਤੀ ਤੇ ਆਪਣੇ ਪੰਜਾਬ ਨਾਲ ਦਿਲੋਂ ਜੁੜਿਆ ਹੋਇਆ .ਤੇ ਬਾਈ ਦੀਆਂ ਗੱਲਾਂ ਚੋ ਇੰਜ ਸਚੀ ਲੱਗਦਾ ਜਿਵੇਂ ਮੈਂ ਆਪਣੇ ਬਾਰੇ ਹੀ ਤੁਹਾਨੂੰ ਦਸ ਰਿਹਾ ਹੋਵਾਂ ਮਤਲਬ ਬਾਈ ਦੀਆਂ ਗੱਲਾਂ ਚੋ ਆਪਣਾ ਪਨ ਮਹਿਸੂਸ ਹੁੰਦਾ .ਤੇ ਬਾਈ ਦਾ ਸੁਪਨਾ ਜਰੂਰ ਪੂਰਾ ਹੋ ਜੋ ਬਾਈ ਨੇ ਕਿਹਾ ਕਿ ਸਾਡੇ ਇਤਿਹਾਸ ਬਾਰੇ ਵੀ ਫਿਲਮਾ ਲੈਕੇ ਆਵਾਂਗੇ ਸਚੀ ਬਾਈ ਨੂੰ ਦਿਲ ਤੋਂ ਬਹੁਤ ਸਾਰਾ ਪਿਆਰ ਤੇ ਬਾਈ ਨੂੰ ਜ਼ਿੰਦਗੀ ਚ ਮਿਲਣਾ ਜਰੂਰ ਆ ਤੇ ਸਕੂਨ ਵਾਲੀ ਚ ਪੀਣੀ ਆ ਬੈਠ ਕੇ ਬਾਈ ਨਾਲ ❤

  • @gursharnsingh1671
    @gursharnsingh1671 2 ปีที่แล้ว +1

    WA Ji WA Jassr Ji great man

  • @simarkaur8209
    @simarkaur8209 2 ปีที่แล้ว +5

    The royal sardar 👑👑👑😎😎😍😍😍😍

  • @lovepreetkaursandhu4376
    @lovepreetkaursandhu4376 2 ปีที่แล้ว +6

    Tehna saab tusi v att e kraunde ho..tuhanu mere walo bhut pyar..te waheguru tuhanu tandrusti dewe.

  • @surinderpalkaur4802
    @surinderpalkaur4802 2 ปีที่แล้ว +1

    ਤਰਸੇਮ ਜੱਸੜ ਦੀ ਗਾਇਕੀ ਤੇ ਕਿਰਦਾਰ ਬਹੁਤ ਵਧੀਆ ਹੈ। ਫਿਲਮਾਂ ਦੀ ਅਦਾਕਾਰੀ ਵੀ ਬਹੁਤ ਵਧੀਆ ਆ।

  • @gurtejsandhugurtejsandhu3256
    @gurtejsandhugurtejsandhu3256 2 ปีที่แล้ว

    ਬਹੁਤ ਵਧੀਆ ਸੋਚ ਦੇ ਤੇ ਬਹੁਤ ਵਧੀਆ ਉੱਚੀ ਸੋਚ ਦੇ ਮਾਲਕ ਨੇ ਵੀਰ ਤਰਸੇਮ ਜੱਸੜ ਜੀ ਪ੍ਰਮਾਤਮਾ ਵੀਰ ਨੂੰ ਹੋਰ ਤਰੱਕੀਆਂ ਬਖਸ਼ੇ ਇਹ ਹੀ ਅਰਦਾਸ ਹੈ ਮੇਰੀ ਪ੍ਰਮਾਤਮਾ ਅੱਗੇ ਪ੍ਰਮਾਤਮਾ ਏਦਾਂ ਦਾ ਪੁੱਤਰ ਹਰ ਮਾਵਾਂ ਨੂੰ ਦੇਵੇ ਜੀ

  • @karamjitsinghsons6569
    @karamjitsinghsons6569 2 ปีที่แล้ว +3

    waheguru ji

  • @gurpreetsinghdhaliwal5147
    @gurpreetsinghdhaliwal5147 2 ปีที่แล้ว +2

    ਬਹੁਤ ਵਧੀਆ ਜੀ

  • @ranbirsingh7804
    @ranbirsingh7804 2 ปีที่แล้ว +1

    ਬਹੁਤ ਬਹੁਤ ਵਧੀਆ ਗੱਲਬਾਤ ਜੀ ਧੰਨਵਾਦ ਜੀ👌👍🙏🙏🙏🙏🙏🙏🙏🙏🙏🙏🏼🙏🏼🙏🏼🙏🏼🙏🏼🙏🏼

  • @harryromana383
    @harryromana383 2 ปีที่แล้ว +6

    ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧੀਆ ਜੀ

  • @avtar8433
    @avtar8433 2 ปีที่แล้ว +2

    My favourite singer tarsem jassar bhai,

  • @sukhwinderkaur2372
    @sukhwinderkaur2372 2 ปีที่แล้ว +6

    ਸਤਿ ਸ੍ਰੀ ਅਕਾਲ ਜੀ🙏

  • @daljitkumar8685
    @daljitkumar8685 2 ปีที่แล้ว

    ਤਰਸੇਮ ਤੋਂ ਪਹਿਲਾਂ ਟਹਿਣੇ ਤੇ ਥਿੰਦ ਭੈਣਜੀ ਦਾ ਧੰਨਵਾਦ ਤੁਸੀਂ ਦੋਵੇਂ ਪੰਜਾਬੀਅਤ ਦੇ ਰਖਵਾਲੇ ਬਣਕੇ ਕੰਮ ਕਰ ਰਹੇ ਓ ਬਾਕੀ ਮਾਲਕ ਟਹਿਣੇ ਬਾਈ ਤੇ ਥਿੰਦ ਭੈਣ ਨੂੰ ਤੰਦਰੁਸਤੀ ਬਖਸ਼ੇ ਜੱਸੜ ਵੀ ਸੂਝਵਾਨ ਇਨਸਾਨ ਏ

  • @TodaysPrince
    @TodaysPrince 2 ปีที่แล้ว +1

    Boht kaint movie aw 🔥🔥

  • @boharsingh7725
    @boharsingh7725 2 ปีที่แล้ว +3

    ਬਹੁਤ ਵਧੀਆ ਬਾਈਁ🙏🙏🙏🙏🙏

  • @Palp192
    @Palp192 2 ปีที่แล้ว +5

    ਜੱਸੜ ਬਾਈ ਬਹੁਤ ਵਧੀਆ ਨਤੀਜੇ ਆਉਣਗੇ ਇਸ ਫਿਲਮ ਦੇ। Good luck

  • @karajsinghtoor3542
    @karajsinghtoor3542 2 ปีที่แล้ว +4

    ਚੱਜ ਦਾ ਵਿਚਾਰ ❤️❤️❤️❤️

  • @harlochankaurgrewal6535
    @harlochankaurgrewal6535 2 ปีที่แล้ว +2

    Waheguru bless you!

  • @ANGREJSINGH-me4dc
    @ANGREJSINGH-me4dc 2 ปีที่แล้ว +2

    ਬਾਈ ਜਗਤਾਰ੍ਹ ਸਿੰਘ ਅੱਜ ਵੇਖ ਕਿ ਬਹੁਤ ਖੁਸ਼ੀ ਹੋਈ

  • @davinderkaur2244
    @davinderkaur2244 2 ปีที่แล้ว +4

    बेटा टहणा साहब अते हरमन थिंद जी, टहणा साहब दा सवाल पुछण दा अंदाज ही बहुत वधिआ है,, बहुत वधिआ लगेआ प्रोग्राम।
    Also feeling happy by watching SHEROES'S advertisement the only largest women's online platform on Prime 🌏 TV.

    • @osingh2041
      @osingh2041 2 ปีที่แล้ว

      Yes Darling Davinder Kaur ji, I agree with you!

  • @gurmailsingh3709
    @gurmailsingh3709 2 ปีที่แล้ว +6

    ਟਹਿਣਾ ਸਾਹਿਬ ਜੀ ਤੇ ਹਰਮਨ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਉੱਚੀ ਸੋਚ ਵਾਲੇ ਕਲਮ-ਕਾਰਾਂ ਤੇ ਫਨਕਾਰਾਂ ਨਾਲ ਗਲਬਾਤ ਕਰਦੇ ਹੋ ਤਾਂ ਸੁਣ ਕੇ ਰੂਹ ਨੂੰ ਸਕੂਨ ਮਿਲ ਜਾਂਦਾ ਜੱਸ਼ੜ ਸਾਹਿਬ ਨੂੰ ਤੇ ਆਪ ਦੀ ਸਾਰੀ ਹੀ ਟੀਮ ਨੂੰ ਸਿਜਦਾ ਆ ਜੀ

  • @fakehercules6228
    @fakehercules6228 2 ปีที่แล้ว +2

    I return at chajj da vichar after long time because of tarsem Singh jassa r

  • @harshwinderkaur7260
    @harshwinderkaur7260 2 ปีที่แล้ว +1

    ਬਹੁਤ ਵਧੀਆ ਜੀ 🙏🙏🙏

  • @baljitkaur7449
    @baljitkaur7449 2 ปีที่แล้ว +2

    Bahut vadhiya soch Tarsem Jassad ji

  • @gurpindersingh4419
    @gurpindersingh4419 2 ปีที่แล้ว +3

    Tarsem jasser veer ji sat shri akal ji

  • @Vicky-xv9ct
    @Vicky-xv9ct 2 ปีที่แล้ว +3

    jassar y bht vdia insan ne 👌👍👍👍👍🙏

  • @JaswantSingh-sp5pd
    @JaswantSingh-sp5pd 2 ปีที่แล้ว +2

    Dhanwaad tehna saab me bhut wadda fen ha jassar bae ji da

  • @RAMANDEEPKAUR-tf5gi
    @RAMANDEEPKAUR-tf5gi 2 ปีที่แล้ว +2

    Bahot vadhiya ji🙏🙏

  • @vickysinghvicky2618
    @vickysinghvicky2618 2 ปีที่แล้ว +1

    ਬਹੁਤ ਵਧੀਆ ਵਿਚਾਰ ਵੀਰ ਜੀ

  • @sahibjotsingh8034
    @sahibjotsingh8034 2 ปีที่แล้ว +1

    ਬਹੁਤ ਵਧੀਆ ਵੀਰ ਜੀ ਆਪਣੀ ਸੋਚ🙏🙏🙏🙏🙏🙏😍😍😍😍

  • @jaswinderkaur4287
    @jaswinderkaur4287 2 ปีที่แล้ว +3

    Bhot vdiya tusi jina ny interview laya

  • @peetalidder934
    @peetalidder934 2 ปีที่แล้ว +2

    Tehna sahib Ji te harman didi mai tuhada buh vdda fan aa Eddi khush rho 🙏🙏🙏🙏🙏

  • @jaswinderkaur4287
    @jaswinderkaur4287 2 ปีที่แล้ว +2

    Bhot vdiya soch tersam

    • @osingh2041
      @osingh2041 2 ปีที่แล้ว

      Yes darling Jaswinder Kaur ji, you are right.

  • @Arabiantrucker1987
    @Arabiantrucker1987 2 ปีที่แล้ว +2

    ਜੱਸੜਾਂ ਦਾ ਕਾਕਾ 👌👌👌❤️❤️❤️

  • @jasvirtejay28
    @jasvirtejay28 2 ปีที่แล้ว +6

    Sikh kaum de greatest Sardar hari singh nalua ji te Ik film bnao jasad y

    • @osingh2041
      @osingh2041 2 ปีที่แล้ว

      Can you invest your money for him to make the film?

    • @osingh2041
      @osingh2041 2 ปีที่แล้ว

      @SB Games Club Really? How do you know? Who told you that?

  • @rameenkaurkhairavlogs4861
    @rameenkaurkhairavlogs4861 2 ปีที่แล้ว

    ਜੁਗ ਜੁਗ ਜੀਵੇ ਤਰਸੇਮ ਜਸ਼ਨ ਵੀਰ

  • @lovepreetkaursandhu4376
    @lovepreetkaursandhu4376 2 ปีที่แล้ว +2

    Love you jasaar bhaji

  • @JagdishSingh-hl6zd
    @JagdishSingh-hl6zd 2 ปีที่แล้ว +8

    ਟਹਿਣਾ ਸਾਬ ਭੈਣ ਥਿੰਦ ਜੀ ਤੇ ਤਰਸੇਮ ਜੱਸੜ ਜੀ ਸਤਿ ਸ੍ਰੀ ਆਕਾਲ ਜੀ 🙏🏻
    ਬਹੁਤ ਵਧੀਆ ਵੀਰ ਜੀ 🙏🏻🙏🏻 ਧੰਨਵਾਦ ਜੀ 🙏🏻

  • @manpreetdhillon8009
    @manpreetdhillon8009 2 ปีที่แล้ว +1

    ਹੀਰਾ ਐ ਹੀਰਾ।

  • @sukhmattu3517
    @sukhmattu3517 2 ปีที่แล้ว +2

    Siraa banda va jasser 👍

  • @sukhwinderkaur3062
    @sukhwinderkaur3062 2 ปีที่แล้ว +1

    ਬਹੁਤ ਵਧੀਆ ਜਸੜਾ 👌🙏😢

  • @karamjitkaur4951
    @karamjitkaur4951 2 ปีที่แล้ว +2

    but khoob g🙏🙏🙏

  • @lovepreetkaursandhu4376
    @lovepreetkaursandhu4376 2 ปีที่แล้ว +1

    Tarsem bhaji tuhunu waheguru chardi kla bakshe..

  • @harjinderkaur7232
    @harjinderkaur7232 2 ปีที่แล้ว +3

    👌👌👌

  • @baljinderSingh-wp2zg
    @baljinderSingh-wp2zg 2 ปีที่แล้ว

    Tarsem jassar ji waheguru ji hamesa chardicalla vich rakheo ji 🙏

  • @jvjhkghvh1964
    @jvjhkghvh1964 2 ปีที่แล้ว +1

    ਟਹਿਣਾ ਸਾਬ ਹਸਾਦੇ ਬਹੁਤ ਆ ਯਾਰ 🤣🤣🤣🤣🤣🤣🤣😂😂😂😂🤣🤣🤣

  • @gagangrewal9783
    @gagangrewal9783 2 ปีที่แล้ว +2

    ਤਰਸੇਮ ਸਿੰਘ ਜੀ ਦੀ ਆਵਾਜ਼ ਦੀਪ ਸਿੱਧੂ ਵਰਗੀ ਹੈ

  • @amandeepkumar2721
    @amandeepkumar2721 2 ปีที่แล้ว

    Jassar bai And Dr.Satinder Sartaj tuhada bahut badda fan hmm ,both are legends of Punjab ❤️

  • @baldevsinghbaldev95
    @baldevsinghbaldev95 2 ปีที่แล้ว +4

    ਸਤਿ ਸ੍ਰੀ ਆਕਾਲ ਜੀ 👏

  • @avtaarsingh8219
    @avtaarsingh8219 2 ปีที่แล้ว +2

    ਜੋ ਦਲਜੀਤ ਨਵੀ ਫਿਲਮ ਜਸਵੰਤ ਸਿੰਘ ਖ਼ਾਲੜਾ ਬਾਰੇ ਬਣਾਉਣਾ ਚਾਹੁੰਦਾ ਉਸ ਦਾ ਹੀਰੋ ਤਰਸੇਮ ਜਸੜ ਹੋਣਾ ਚਾਹੀਦਾ

  • @kamalurs
    @kamalurs 2 ปีที่แล้ว

    ਵੀਰ ਜੀ ਗੁਰਪਾਲ ਮਟੀਆਰ , ਜੀਤ ਜਗਜੀਤ ਗਾਇਕਾ ਨਾਲ ਮੁਲਾਕਾਤ ਕਰਵਾ ਦੇਵੋ

  • @PositiveThoughtPunjabi
    @PositiveThoughtPunjabi 2 ปีที่แล้ว +2

    ❤❤❤❤

  • @lovepreetgill4400
    @lovepreetgill4400 2 ปีที่แล้ว +1

    God bless you Tarsem jasad g👍

  • @gurpremsingh6362
    @gurpremsingh6362 2 ปีที่แล้ว

    bhaut vadia interview and film dekhi bahut pasand ai veer dil nu touch kar gi

  • @ManmeetSandhu-Music
    @ManmeetSandhu-Music 2 ปีที่แล้ว +1

    ਜੱਸੜਾ ਦਾ ਕਾਕਾ 😍
    ਨੀ ❤ ਮੇਰਾ ਰੱਬ ਦਾ ਰੇਡੀਓ 🤗

  • @GagandeepKaur-zf4kt
    @GagandeepKaur-zf4kt 2 ปีที่แล้ว

    Very nice thinking

  • @balbirsinghusajapmansadasa1168
    @balbirsinghusajapmansadasa1168 2 ปีที่แล้ว

    ਜੱਸੜ ਭਾਅ ਵਧੀਆ ਇਨਸਾਨ ਆ।

  • @nishanvlogs88
    @nishanvlogs88 2 ปีที่แล้ว +1

    ਟਹਿਣਾ ਸਾਬ ਪੂਰੀ ਫੋਮ ਚ...ਸ਼ੁਰੂਆਤੀ ਮਿੰਟਾਂ ਚ ਈ

  • @Chill-Zindgi
    @Chill-Zindgi 2 ปีที่แล้ว

    Jassar 22 ji love u

  • @karandeepsingh1721
    @karandeepsingh1721 2 ปีที่แล้ว

    Bahut bahut wadhia lagga Tarsem Ji nal milke Rab thanu trrukia bakhshe

  • @anshdeepsinghjassar4412
    @anshdeepsinghjassar4412 2 ปีที่แล้ว +1

    Love you jassar Bha ji

  • @ManpreetKaur-gb5kn
    @ManpreetKaur-gb5kn ปีที่แล้ว

    Very nice

  • @maninderkaur7307
    @maninderkaur7307 2 ปีที่แล้ว +1

    ਬੜੀ ਸਾਫ਼ ਸੌਚ ਤੇ ਬੜੇ ਸਾਫ਼ ਦਿਲ ਦਾ ਇਨਸਾਨ ਆ ਜੱਸੜ

  • @satbirsingh1791
    @satbirsingh1791 2 ปีที่แล้ว +2

    Love 💖 you baiji

  • @sukhabhangu1077
    @sukhabhangu1077 2 ปีที่แล้ว +1

    Good 🙏🙏🙏

  • @gaganwadhwa9535
    @gaganwadhwa9535 2 ปีที่แล้ว +1

    Very nice 👌👌
    Great interview 👍👍

  • @peetalidder934
    @peetalidder934 2 ปีที่แล้ว +1

    Tersem bai bnda buh Vadia aa

  • @RoyalPenduMunde
    @RoyalPenduMunde 2 ปีที่แล้ว +1

    ਸਤਿ ਸ੍ਰੀ ਆਕਾਲ ਜੀ

  • @amanbloggerpunjab4358
    @amanbloggerpunjab4358 2 ปีที่แล้ว +2

    Nice

  • @ManishKumar-yf6ij
    @ManishKumar-yf6ij 2 ปีที่แล้ว +2

    Veer g hona di sardar mohmad film bahut hi vadiya hai

  • @sukhwindergill3457
    @sukhwindergill3457 2 ปีที่แล้ว

    Waheguru ji chardi kla ch rakhe ji 🙏

  • @avtar8433
    @avtar8433 2 ปีที่แล้ว +2

    Parvarik geet ne tuhade jassar saab

  • @Iqbaltejay
    @Iqbaltejay 2 ปีที่แล้ว +1

    Keep it up jassar ji

  • @simransinghladdikhark8003
    @simransinghladdikhark8003 2 ปีที่แล้ว

    Bai da nature vii mere warga ghaint bande 👍👍👍👌👌