Captain Amarinder : 'ਸਿੱਧੂ ਦਿਨ 'ਚ 2 ਵਾਰ ਰੱਬ ਨਾਲ ਕਰਦਾ ਗੱਲ, ਜਦੋਂ ਮੈਂ ਪੁੱਛਿਆ ਕੀ ਗੱਲ ਹੁੰਦੀ ਤਾਂ ਕਹਿੰਦਾ..'

แชร์
ฝัง
  • เผยแพร่เมื่อ 10 ก.ย. 2024
  • ਅਮਿਤ ਸ਼ਾਹ ਦੀ ਰੈਲੀ ਤੋਂ ਬਾਅਦ ਮੋਤੀ ਮਹਿਲ, ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ EXCLUSIVE ਗੱਲਬਾਤ ਕੀਤੀ। ਬੀਜੇਪੀ ਨਾਲ ਰਲ਼ ਕੇ ਕੀ ਬਣਾਈ ਰਣਨੀਤੀ ?। ਨਵੀਂ ਪਾਰਟੀ ਲਈ ਕਿਹੜੀਆਂ ਚੁਣੌਤੀਆਂ ? ਕੈਪਟਨ ਅੱਗੇ ਵੱਡੀ ਚੁਣੌਤੀ ਕਿਹੜੀ ? ਮੋਤੀ ਮਹਿਲ, ਪਟਿਆਲਾ ਤੋਂ LIVE। Navjot Sidhu ਦੇ ਨਿਸ਼ਾਨਾ ਸਾਧਦਿਆ ਕੈਪਟਨ ਨੇ ਕਿਹਾ Navjot Sidhu ਖ਼ੁਦ ਦਾ ਭੱਵਿਖ ਨਹੀਂ ਜਾਣਦਾ ਕੀ ਅੱਗੇ ਕੀ ਹੋਵੇਗਾ ਮੈਂ ਕੀ ਦੱਸਾਂਗਾ।
    #CaptainAmarinderExclusive #NavjotSidhu #News18Punjab #PunjabPolls2022
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 198

  • @BalbirSingh-kv8mq
    @BalbirSingh-kv8mq 2 ปีที่แล้ว +39

    ਜੇ ਲੋਕ ਅਜੇ ਵੀ ਇਹੋ ਜਿਹੇ ਗੰਦ ਨੂੰ ਪੰਜਾਬ ਦੇ ਲੋਕ ਮੂੰਹ ਲਾਉਣ ਗੇ ਤਾਂ ਪੰਜਾਬ ਦੇ ਲੋਕਾਂ ਤੋਂ ਵੱਡਾ ਬੇਵਕੂਫ ਨਹੀਂ ਹੋਵੇਗਾ

  • @vashishattravels2366
    @vashishattravels2366 2 ปีที่แล้ว +14

    Sidhu is great person

  • @vsba001
    @vsba001 2 ปีที่แล้ว +24

    2 seatan vi nahin milanhgi aur sarkaar banana the supne Dekh rahen ne.

    • @harjitsingh9701
      @harjitsingh9701 2 ปีที่แล้ว +1

      Congress Te khalidal da delhi wala haal hona es vaar 😂😂😂

  • @kiranpalsingh2708
    @kiranpalsingh2708 2 ปีที่แล้ว +22

    ਕੈਪਟਨ 0, ਮਾਫੀਆ ਚਾਲੂ ਰੱਖਿਆ !
    ਫੌਜੀ ਤੇ ਭਾਜਪਾ ਵੋਟਾਂ ਕਰਕੇ ਸਕਿਓਰਿਟੀ ਦਾ ਰੌਲਾ ਪਾਉਂਦੇ ਰਹਿੰਦੇ ਹਨ !

    • @rajesheresher2965
      @rajesheresher2965 2 ปีที่แล้ว

      Not captain say maharaja of patiala it's his greatness that he himself be captain

    • @iqbalsinghrandhawa1339
      @iqbalsinghrandhawa1339 2 ปีที่แล้ว +2

      Kihra fouji aa jihra 2 saal service nai kar sakiya, Army da naam badnaam kita, gande bande ne

    • @logoshop1414
      @logoshop1414 2 ปีที่แล้ว

      S

  • @gurbhejhundal8808
    @gurbhejhundal8808 2 ปีที่แล้ว +3

    Captan sab sidhu rab nal gal karda tusi arusa nal gal karde c

  • @simagill1690
    @simagill1690 2 ปีที่แล้ว +7

    Capt saab tusi 4.5 sal tusi ki krde rhe sute he rhe tusi

  • @davindertv4045
    @davindertv4045 2 ปีที่แล้ว +16

    SAB TOH WADDA MAFIA CHOR HAI 🔥👍 CAPTAIN

  • @gurcharansingh6340
    @gurcharansingh6340 2 ปีที่แล้ว +3

    ਕੈਪਟਨ ਅਮਰਿੰਦਰ ਸਿਆ ਜਦੋ ਤੂੰ CM ਸੀ ਉਦੋਂ ਤੈਨੂੰ ਸੱਪ ਲੜਿਆ ਸੀ, ਉਸ ਵਕਤ ਕਿਉਂ ਨਹੀਂ ਕੁੱਝ ਕੀਤਾ ਹੁਣ ਤੂੰ ਅਰਾਮ ਕਰ, ਕੁੱਲ 2 ਸੀਟਾਂ ਮਸਾ ਮਿਲਣੀਆ। ਆਖਰੀ ਸਵਾਸਾਂ ਤੱਕ ਤੈਨੂੰ ਰੱਬ CM ਨਹੀ ਬਣਨ ਦਿੰਦਾ। CM ਬਣਨਾ ਭੁੱਲ ਜਾ ਸਬਰ ਕਰ ਲਾ ਹੁਣ ਇਹੋ ਹੀ ਹੱਲ ਤੇਰੇ ਕੋਲ।

    • @sukhvirsingh1706
      @sukhvirsingh1706 2 ปีที่แล้ว

      Eh ta chamri bacha reha E D tou jagad la k

  • @rajendersingh9411
    @rajendersingh9411 2 ปีที่แล้ว +1

    ਕਾਂਗਰਸ ਅਤੇ ਅਕਾਲੀਆਂ ਨੇ ਪੰਜਾਬ ਅਤੇ ਸਾਡੇ ਬੱਚਿਆਂ ਦਾ ਭਵਿੱਖ ਲੁੱਟਿਆ ਹੈ। ਜੇਕਰ ਤੁਸੀਂ ਗੈਰ-ਜ਼ਿੰਮੇਵਾਰੀ ਨਾਲ ਵੋਟ ਪਾਉਂਦੇ ਰਹੇ ਤਾਂ ਤੁਹਾਨੂੰ ਅਤੇ ਪੰਜਾਬ ਨੂੰ ਕੋਈ ਨਹੀਂ ਬਚਾ ਸਕਦਾ। ਜੇਕਰ ਤੁਸੀਂ ਪੰਜਾਬ ਵਿੱਚ ਆਪਣੇ ਬੱਚਿਆਂ ਲਈ ਚੰਗੀ ਸਿੱਖਿਆ, ਤੁਹਾਡੇ ਪਰਿਵਾਰ ਲਈ ਚੰਗੀ ਸਿਹਤ ਸੰਭਾਲ, ਅਤੇ ਬੇਰੁਜ਼ਗਾਰ ਨੌਜਵਾਨਾਂ ਲਈ ਨੌਕਰੀਆਂ ਚਾਹੁੰਦੇ ਹੋ ਤਾਂ ਆਪ ਆਦਮੀ ਪਾਰਟੀ ਨੂੰ ਵੋਟ ਦਿਓ। ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦਿਓ। ਉਨ੍ਹਾਂ ਦਾ ਦਿੱਲੀ ਵਿੱਚ ਬਹੁਤ ਵਧੀਆ ਕੰਮ ਹੈ ਅਤੇ ਉਹ ਪੰਜਾਬ ਵਿੱਚ ਵੀ ਵਧੀਆ ਕੰਮ ਕਰਨਗੇ। ਆਪਣੇ ਪਰਿਵਾਰ ਅਤੇ ਪੰਜਾਬ ਦੇ ਬਿਹਤਰ ਭਵਿੱਖ ਲਈ ਆਮ ਆਦਮੀ ਪਾਰਟੀ ਨੂੰ ਵੋਟ ਦਿਓ I ਝਾੜੂ ਨੂੰ ਦਬਾਓ I ਇਕ ਮੌਕਾ 'ਆਪ' ਨੂ I
    CM ਭਗਵੰਤ ਮਾਨ ਜ਼ਿੰਦਾਬਾਦ I🚩🚩🚩🚩🚩

  • @pyaraverysingh6052
    @pyaraverysingh6052 2 ปีที่แล้ว +4

    ਕੈਪਟਨ ਗਰੀਬਾ ਵਾਸਤੇ ਕੀ ਕੀਤਾ

  • @malkiatsingh5143
    @malkiatsingh5143 2 ปีที่แล้ว +2

    This man destroyed Punjab completely.

  • @Khalsa-kf3wt
    @Khalsa-kf3wt 2 ปีที่แล้ว +5

    ਤੇਰਾ ਤਾ ਸਾਨੂੰ ਪਤਾ ਦੱਸ ਤਰੀਕ ਨੂੰ ਨਤੀਜਾ ਕੀ ਹੋਣਾ ਗ਼ਦਾਰਾਂ

  • @ishankishan649
    @ishankishan649 2 ปีที่แล้ว +5

    63 ਹਜ਼ਾਰ ਕਰਨ ਵਾਲੇ ਫੜੇ
    ਵੇਚਣ ਵਾਲੀਆਂ ਨੂੰ ਤਾ ਨਾਲ ਲੈ ਕੇ ਫਿਰਦਾ

  • @Sk00087
    @Sk00087 2 ปีที่แล้ว +13

    Eh gal tan nanaksar wale babe v kehande c k ohna di gal Guru Nanak ji nal hundi tan ki o galat ne ? Fer jo rab nu yaad karda fer ohde nal gal kyun ni ho sakdi ?
    Tu Aroosa nu rab mani beitha c

    • @jashansandhu3776
      @jashansandhu3776 2 ปีที่แล้ว +1

      Plz sidhu nu nanaksar wale baba g nal na milao plzzzzz sidhu bhonku bnda

    • @GurwinderSingh-up5ez
      @GurwinderSingh-up5ez 2 ปีที่แล้ว +1

      Party da hi gaddaar,Thali ch chhek kita

    • @GurwinderSingh-up5ez
      @GurwinderSingh-up5ez 2 ปีที่แล้ว

      Ehna leadera di saunh vi cancle ho jandi

    • @Sk00087
      @Sk00087 2 ปีที่แล้ว

      Kamaal karda tu jo bhagti karta ohdi tulna kise nal ho hi ni sakdi
      Main tan captain nu das reha k tere varga ni sidhu jo Gutka sahab di ya Guru di jhuthi kasam khau
      Te captain apne Guru da saga ni hoya ehne hor kihda saga hona

  • @Khalsa-kf3wt
    @Khalsa-kf3wt 2 ปีที่แล้ว +2

    ਨਹੀਂ ਕੁਝ ਕਰ ਸਕਿਆਂ ਤਾ ਹੀ ਘਰੇ ਬੈਠਾ ਹਰ ਵੇਲੇ ਸੋਚ ਸਿੱਖ ਨੋਜਵਾਨਾ ਨੂੰ ਅੰਦਰ ਕਰਨ ਦੀ ਹੈ ਲਾਹਨਤ ਹੈ ਤੇਰੇ

  • @Khalsa-kf3wt
    @Khalsa-kf3wt 2 ปีที่แล้ว +2

    ਡਰੋਨ ਸਾਹਿਬ ਹੁਣ ਜਿੱਤ ਮੁਸਕੁਲ ਹੀ ਹੈ ਹੁਣ ਇਹ ਕਿਹ ਕੇ ਵੇਖ ਲੈ ਪਾਕਿਸਤਾਨ ਹਮਲਾ ਕਰਨ ਨੂੰ ਫਿਰਦਾ ਹੈ

  • @ishankishan649
    @ishankishan649 2 ปีที่แล้ว +3

    ਸਾਡੇ ਵੱਲ ਤਾ ਅਕਾਲੀ ਦਲ ਵਾਲੇ ਸ਼ਰਾਬ ਵੀ ਵੰਡਨ ਲੱਗ ਪਏ

  • @amardeepsinghduggal5285
    @amardeepsinghduggal5285 2 ปีที่แล้ว +7

    So what
    If Sidhu is doing Medidation

    • @ASingh1699k
      @ASingh1699k 10 หลายเดือนก่อน

      Sikh da ki shivling naal? Kesa dhari bahman?

  • @BalbirSingh-kv8mq
    @BalbirSingh-kv8mq 2 ปีที่แล้ว +1

    ਦੇਖੋ ਦੱਲਾ ਅਜੇ ਵੀ ਸਾਰੇ ਪੰਜਾਬ ਮੂਰਖ ਬਣਾ ਰਿਹਾ ਏ ਕਹਿਦਾ ਕਿ ਮੈਂ ਕਿਹਾ ਸੀ ਚਾਰ ਹਫਤਿਆਂ ਚ ਨਸ਼ੇ ਦਾ ਲੱਕ ਤੋੜ ਦੇਵੇਗਾ ਨਾ ਕਿ ਖੱਤਮ ਕਰਨ ਦੀ ਗੱਲ ਆਖੀ ਸੀ!

  • @buntyjatt5567
    @buntyjatt5567 2 ปีที่แล้ว +1

    ਅਕਾਲੀ ਭਾਜਪਾ, ਕਾਂਗਰਸ ਨੇ ਪੰਜਾਬ ਬਰਬਾਦ ਕਰਕੇ ਰੱਖ ਦਿੱਤਾ, ਲੋਕੋ ਜੈ ਹੁਣ ਨਾ ਜਾਗੇ, ਫੇਰ ਥੋਡਾ ਕੁੱਝ ਨਹੀਂ ਹੋ ਸਕਦਾ,

  • @artistjialalthakur9027
    @artistjialalthakur9027 2 ปีที่แล้ว +10

    Sir, कैप्टन साहब ने अपने कार्यकाल में नशाबन्दी नही की। कोई कमर नही टूटी तस्करों की।
    आम आदमी पार्टी ज़िन्दाबाद,
    विकसित युवाओं की आवाज़,

    • @onlymasti8010
      @onlymasti8010 2 ปีที่แล้ว +1

      भारत माता की जय

  • @RajwinderKaur-ft5yp
    @RajwinderKaur-ft5yp 2 ปีที่แล้ว +1

    ਕੈਪਟਨ ਸਾਹਿਬ ਜੇ ਤੁਸੀਂ ਲੱਕ ਤੋੜਨ ਦੀ ਗੱਲ ਕੀਤੀ ਤੇ ਤੂੰ ਲੱਕ ਤੋੜ ਦਿੱਤਾ ਘੁਮਾ ਕੇ ਗੱਲ ਕੀਤੀ ਤੁਸੀ ਕੰਨ ਲੱਤਾਂ ਹੇਠ ਫੜਲੋ ਜਾ ਫਿਰ ਸਿੱਧੇ ਫੜਲੋ ਗੱਲ ਤਾਂ ਇੱਕ ਹੀ ਹੋਈ ਨਾ ਲੱਕ ਤੋੜਨਾ ਜਾ ਫਿਰ ਨਸ਼ਾ ਖਤਮ ਕਰਨਾ ਹੁਣ ਸਵਾਲ ਪੁੱਛਿਆ ਗਿਆ ਤਾਂ ਕਹਿ ਕੇ ਪੱਲਾ ਝਾੜ ਦਿੱਤਾ ਕੇ ਮੈ ਲੱਕ ਤੋੜਨ ਨੂੰ ਕਿਹਾ

  • @ShinderpalSinghmg
    @ShinderpalSinghmg 6 หลายเดือนก่อน

    ਇਹਨਾਂ ਗਰੀਬਾਂ ਦੀ ਹੀ ਇਸ ਨੂੰ ਹਾਹਾਹਾ ਲੈ ਕੇ ਬੈਠੂ ਜਿੰਨਾਂ ਘਰਾਂ ਦੇ ਵਿੱਚ ਵੋਟਾਂ ਮੰਗਣ ਉਹਨਾਂ ਨੂੰ ਇਹਨੂੰ ਜੁੱਤੀਆਂ ਮਾਰਨ ਜੈ ਜਵਾਨ ਜੈ ਕਿਸਾਨ ਜੈ ਭਾਰਤ ਮਾਤਾ ਦੀ

  • @Romy64062
    @Romy64062 ปีที่แล้ว +1

    Capton sab guru sahib di soh kha k ik vada kita c ..yaad hai ja bhul gae

  • @harmandeepsinghs820harman2
    @harmandeepsinghs820harman2 2 ปีที่แล้ว

    Ok

  • @JasvirSingh-zp6ej
    @JasvirSingh-zp6ej 2 ปีที่แล้ว +6

    Negative zero captain amrinder jmanta karwa k under ground ho jaega

    • @GurwinderSingh-up5ez
      @GurwinderSingh-up5ez 2 ปีที่แล้ว

      Guru garanth viyah di lawayn kitiyan,rakhi aroosha alm Pakistani,bahut wadda gunah

  • @RRRR-qx7pb
    @RRRR-qx7pb 2 ปีที่แล้ว +5

    Oh jaa praava apne ghare baith jaa k. Tu ki kitta 4.5 saal vich.punjabis not like u.

  • @rajindersingh9599
    @rajindersingh9599 2 ปีที่แล้ว +1

    ਪੁਲਸ ਨੇ ਹਨੰਕ ਵੀ ਪਾਏ ਪਰਚੇ ਤਾ ਇਹਨਾ ਲੋਕ ਪਰ ਇਹ ਹਲ ਲੋਕਾ ਦਾ ਨਸ਼ਾ ਸਾਓਡਦੇ ਡਾਕਟਰ ਇਲਾਜ ਨਾਲ

  • @harmassingh6847
    @harmassingh6847 2 ปีที่แล้ว

    Aap maan Sab only aap

  • @brijbhushan310
    @brijbhushan310 2 ปีที่แล้ว +1

    ਘਰ ਘਰ ਨੌਕਰੀਆਂ ਦੇ ਵਾਅਦੇ ਨੂੰ ਪੂਰਾ ਨਹੀਂ ਕੀਤਾ ? ਕਿੰਨੇ ਲੋਕਾਂ ਨੂੰ ਰੋਜਗਾਰ ਦਿੱਤਾ ?

  • @beantsingh8325
    @beantsingh8325 8 หลายเดือนก่อน

    ਕੈਪਟਨ ਸਾਹਿਬ ਨੇ ਦੇ ਸਾਲ ਪਹਿਲਾ ਕਿਹਾ ਸੀ ਜੇ ਸਿਧੂ ਪਰਧਾਨ ਬਣਾ ਦਿਤਾ ਤਾ ਕਾਗਰਸ ਖਿਲਰ ਜਾਵੇਗੀ ੳੁੱਹੀ ਗਲ ਹੈ ਰਹੀ ਆਜ???

  • @karansinghbawa2982
    @karansinghbawa2982 2 ปีที่แล้ว +1

    ਨਸ਼ਿਆ ਦਾ ਤੁਸੀ ਲੱਕ ਤੋੜ ਦਿਤਾ ਸੀ

  • @vijaypartap7262
    @vijaypartap7262 2 ปีที่แล้ว +3

    You 420 CM

  • @surinderekonkar2198
    @surinderekonkar2198 2 ปีที่แล้ว

    Arusa ji bare zaroor pucho ji .

  • @samans4202
    @samans4202 2 ปีที่แล้ว +1

    Es Tuchey bandey nu hun gal kehdey mooh naal aaondi aa

  • @Kiranpal-Singh
    @Kiranpal-Singh ปีที่แล้ว

    ਭ੍ਰਿਸ਼ਟ ਸਰਕਾਰ ਚਲਾਉਣ ਵਾਲਾ ਕੈਪਟਨ, ਹੁਣ ਜੀਰੋ !

  • @GurpreetSingh-hq8yu
    @GurpreetSingh-hq8yu 2 ปีที่แล้ว

    Sirra 👍👍👍

  • @harmanjotsingh410
    @harmanjotsingh410 2 ปีที่แล้ว

    ਮੀਡੀਆ ਨਿਰਪੱਖ ਨਹੀਂ। ਪੰਜਾਬ ਦੇ ਵਿੱਚ ਮਾਰੂ ਨਸ਼ੇ 2005ਦੇ ਗੇੜ ਵਿੱਚ ਆਏ। ਚਿੱਟੇ ਦੀਆਂ ਫੈਕਟਰੀਆਂ ਹਿਮਾਚਲ ਪ੍ਰਦੇਸ਼ ਵਿੱਚ ਪੰਜ ਹਰਿਆਣਾ ਵਿੱਚ, ਰਾਜਸਥਾਨ, ਦਿੱਲੀ ਵਿੱਚ ਉਥੇ ਕਾਂਗਰਸ ਦਾ ਰਾਜ ਸੀ। ਕਾਂਗਰਸ ਚਲੀ ਗਈ। ਫੈਕਟਰੀਆਂ ਬੰਦ। ਪੰਜਾਬ ਵਿੱਚ ਲੀਡਰਾਂ ਨੇ ਨਵਾਂ ਕੈਮੀਕਲ ਨਸ਼ਾ ਛੁਡਾਊ ਗੋਲੀ ਦੇ ਰੂਪ ਵਿਚ ਦੇ ਦਿੱਤਾ। ਪਿਛਲੇ ਪੰਜ ਸਾਲਾਂ ਤੋਂ ਪੰਜਾਬ ਤੇ ਨਸ਼ਿਆਂ ਵਾਲੇ ਕਾਬਜ਼।

  • @jagtargill5583
    @jagtargill5583 2 ปีที่แล้ว +1

    C m chani jindabad

  • @user-ew9fm2rv6x
    @user-ew9fm2rv6x 2 ปีที่แล้ว +1

    He is a sensible person

  • @Infinity3Maths
    @Infinity3Maths 2 ปีที่แล้ว +4

    Eh security security krda renda har wakt. Ena fikar c te fouj kyun shadd ke aya. Othe reh ke sewa ta kr ni hoi te politics vich agya kheh khaan 😡😵🤪 ede kol hor koi mudda e heni. aap ta mehla ch betha rehnda. security ta army de jawan krde a har roj

  • @brarbrar7228
    @brarbrar7228 2 ปีที่แล้ว +6

    Only AAP

  • @RanjitSingh-vu3se
    @RanjitSingh-vu3se 2 ปีที่แล้ว

    Good

  • @ShinderpalSinghmg
    @ShinderpalSinghmg 6 หลายเดือนก่อน

    ਉਦਾਂ ਤਾਂ ਮੋਦੀ ਨੂੰ ਆਪਣਾ ਇੱਕ ਦੋ ਸੀਟਾਂ ਮਿਲ ਜਾਂਦੀਆਂ ਕੈਪਟਨ ਕਰਕੇ ਮੁਸ਼ਕਲ ਹੈ

  • @AmarjitSingh-zp5be
    @AmarjitSingh-zp5be 2 ปีที่แล้ว +11

    AAP,,,, jindabad

  • @alliswell-lc7rj
    @alliswell-lc7rj 2 ปีที่แล้ว +1

    Oh Dali dia. Tere nalo tan chnga baki es vaar bhgwant Maan jindabad

  • @GurdevSingh-yp9bj
    @GurdevSingh-yp9bj 2 ปีที่แล้ว

    ਕੈਪਟਨ ਸਾਹਿਬ ਨੇ ਪੰਜਾਬੀ ਕਦੋਂ ਸਿੱਖ ਲਈ।

  • @narenderpalsingh4401
    @narenderpalsingh4401 2 ปีที่แล้ว +1

    Que:-Why does Navjot Singh Sidhu suffer?
    Answer:
    Birth of something new , great , extraordinary is always painful.
    When a woman gives birth to a child , a new life, she goes through severe pain called labour pain.
    When a scientist gives new idea a new theory, he is to suffer. American Psychiatrist Wilhelm Reich gave a new theory for which he was imprisoned and he died in the prison.
    When a writer writes exceptionally great book , he is to suffer. English writer, two times Nobel Prize winner Bertrand Russell was imprisoned for writing book "Marriage and morals'.
    People of Punjab have been exploited, manipulated economically by different governments ,many types of mafias, for the last 70 years. Sidhu wants to create a new Punjab which should be economically strong , prosperous and not exploited economically by mafias. . So for the birth OF THIS NEW NEW Punjab Sidhu is to suffer.
    Mr Sidhu you are very much near your destination.
    Carry on. ultimate victory is yours. God is on the side of truth, honestly, integrity.
    SATYA MEV JAYATE.
    LET THE TRUTH PREVAIL.

    • @kuldipkaur9833
      @kuldipkaur9833 2 ปีที่แล้ว

      Awesome explanation

    • @ASingh1699k
      @ASingh1699k 10 หลายเดือนก่อน

      ​@@kuldipkaur9833katal kangress out of panjab

  • @dineshbansal1230
    @dineshbansal1230 2 ปีที่แล้ว +1

    Captain disappointed peoples of Punjab they felt cheated

  • @motivationalvideos8224
    @motivationalvideos8224 2 ปีที่แล้ว +4

    rab naal nahi rabiya naal karda huna

  • @rupindersingh2411
    @rupindersingh2411 2 ปีที่แล้ว +1

    ਕੱਪੂ ਐਂਕਲ ਨਸ਼ਿਆਂ ਦੇ ਮੁੱਦੇ ਤੇ ਕਮੀਨੀਆਂ ਗੱਲਾਂ ਨਾਂ ਕਰ।

  • @baldevsinghgill3132
    @baldevsinghgill3132 ปีที่แล้ว

    CAPT-SAAB-MAR-DE-BARAK-ASSI-SARE-FAUJI-THUADE-NAAL-HA-VOTA-VI-PAWA-GE-THANKS

  • @evilzjassi4101
    @evilzjassi4101 2 ปีที่แล้ว +3

    App jetugi

  • @gurmailfoji4236
    @gurmailfoji4236 2 ปีที่แล้ว +1

    ਬੇਕਾਰ ਹੈ ਪੰਜਾਬ ਦਾ ਬੇੜਾ ਗ਼ਰਕ ਹੋਇਆ

  • @gurdeepkumat7658
    @gurdeepkumat7658 2 ปีที่แล้ว +3

    Captain chal chuka kartus

  • @sukhasinghsarari6699
    @sukhasinghsarari6699 2 ปีที่แล้ว

    ਅਸਲ ਸੀ ਐਮ ਭਗਵੰਤ ਮਾਨ 2022

  • @simagill1690
    @simagill1690 2 ปีที่แล้ว +1

    43000 munde ta ohh fre tusi jo greeb nssa krde c vdhe ta koi nai fad ske

  • @nirmaljeetsingh3973
    @nirmaljeetsingh3973 2 ปีที่แล้ว

    Punjab da

  • @gurbhejhundal8808
    @gurbhejhundal8808 2 ปีที่แล้ว +1

    Captab sab tusi punjab d pith vich sura marea

  • @dineshbansal1230
    @dineshbansal1230 2 ปีที่แล้ว

    Punjabi

  • @baljitkumar8240
    @baljitkumar8240 2 ปีที่แล้ว +1

    Captain tampu

  • @jaswantsinghchhina
    @jaswantsinghchhina 2 ปีที่แล้ว

    Captain sahib Navi sarkar di CM di kursi utte baithan vaste Nava suit Savan lavo 😂😂

  • @HarbhajanSingh-uc4ny
    @HarbhajanSingh-uc4ny 2 ปีที่แล้ว

    Siddhu har gal edaan karda hai jiddaan koi Half-minded karda hai

  • @jagirthind896
    @jagirthind896 2 ปีที่แล้ว

    he have a noting to do. he is only behind navjot singh sidhu.

  • @balkarsingh8683
    @balkarsingh8683 2 ปีที่แล้ว +1

    All Drug mafia Chitra mafia Dosi shri Guru Granth Sahib ji all are in your costuy all mafia vich your share 80 percent apka. Sharm kro Sharm kro Besharmo. Hai Navjot Singh Sidhu ji AA GAA HA. HAI NAVJOT SINGH SIDHU JI AA GAA HA. AS WELL AS IN longer time ago in Kabl KANDHAR vich Hai HARI SINGH NALUVA AA GAA HARI SINGH NALUVA AA GAA HARI SINGH NALUVA AA GAA. Sharm kro Sharm kro Besharmo. All political parties of india and their one side and other side only and only manjogh Navjot Singh Sidhu ji. Thanks.

  • @indiangaming1077
    @indiangaming1077 2 ปีที่แล้ว +1

    Captaina tu ta nhi bnda Hun Punjab ch cm 🖕🖕

  • @rajpalsingh4459
    @rajpalsingh4459 2 ปีที่แล้ว +1

    ए पता 10 मार्च नूं लगना लोकां ने इक़ बन्दा नहीं जीतन देना तुहाडा, झूठ घट बोलो राजा साहब

  • @LakhwinderSingh-ig3oo
    @LakhwinderSingh-ig3oo 2 ปีที่แล้ว

    Nase da ta lak tutya nahee captan da lak tutgaya h marju uthu ga nahee

  • @jayd4ever
    @jayd4ever 2 ปีที่แล้ว +1

    he shouldnt have done alliance with bjp

  • @preetwalia5891
    @preetwalia5891 2 ปีที่แล้ว +2

    Aap

  • @RANDHAWA-JCB
    @RANDHAWA-JCB 2 ปีที่แล้ว +2

    ਪੀੜੀ ਪਜਾਮੀ.....

  • @onlymasti8010
    @onlymasti8010 2 ปีที่แล้ว +1

    भारत माता की जय।

  • @princekainth2342
    @princekainth2342 2 ปีที่แล้ว +1

    Nsha kita ehda lgda...

    • @sukhdevdhaliwal7120
      @sukhdevdhaliwal7120 2 ปีที่แล้ว

      ਕਿਉ ਪਸੂ ਨਾਲ ਮਥਾ ਮਾਰਦੇ ਹੋ।ਕੀ ਕਰਤਾ ਪੰਜਾਬ ਦਾ ਇਸ ਬੇਬਕੂਫ ਬੰਦੇ ਨੇ।

  • @JoginderSingh-qd1ev
    @JoginderSingh-qd1ev 2 ปีที่แล้ว +1

    Captain je leve Punjab for Aap party you go and have A good night with arusa alam 😝🤑☝👍💁‍♀️

  • @SarbjitSingh-fp3oj
    @SarbjitSingh-fp3oj 2 ปีที่แล้ว

    Captain sahib zindabad fateh jarorr hovegi God bless you parmatama thanu chardhi kala vakshan thuahdi tandrusti lai shubh kamna love you

  • @ssss4705
    @ssss4705 2 ปีที่แล้ว

    Captain Sab Tusi Sarkar chhadi nahi Tuhaton Sarkar chhudai gayi

  • @satnamsingh-ep2ei
    @satnamsingh-ep2ei 2 ปีที่แล้ว +1

    ਕੈਪਟਨ ਅਮਰਿੰਦਰ ਸਿੰਘ ਇਕ ਫੌਜੀ ਇਨਸਾਨ ਸੀ ਵਧੀਆ ਇਨਸਾਨ ਸੀ ਐਵੇਂ ਨਹਿਰੂ ਪਰਿਵਾਰ ਨੇ ਬਦਲ ਦਿਤਾ ਚੋਰ ਨੂੰ ਮੁੱਖ ਮੰਤਰੀ ਬਣਾ ਦਿੱਤਾ

  • @japindersingh5587
    @japindersingh5587 2 ปีที่แล้ว +2

    AAP jindabad.

  • @hardeepgill3105
    @hardeepgill3105 2 ปีที่แล้ว

    ਕਿਹੜਾ ਰਾਜਾ ਯਾਰ ਏਹ ਐਹਨੂੰ ਏਹ ਤਾਂ ਪਤਾ ਨੀ ਬੀ ਸੋਹ ਕਿੱਥੇ ਖਾਧੀ ਸੀ ਮਾਰੀ ਜਾਂਦੇ ਪਕਾਈ ਚੁੱਠੀਆ ਸੋਹੰ ਖਾਣ ਵਾਲਾ

  • @jaimalsingh36
    @jaimalsingh36 ปีที่แล้ว

    ਕਿਉਂ ਝੂਠ ਬੋਲ ਰਹੇ ਹੋ, ਨਸ਼ਿਆਂ ਪ੍ਰਤੀ ਕੁਛ ਨਹੀਂ ਕੀਤਾ ।

  • @evilzjassi4101
    @evilzjassi4101 2 ปีที่แล้ว

    Notevote allexservicmen in patiala

  • @iqbalsinghrandhawa1339
    @iqbalsinghrandhawa1339 2 ปีที่แล้ว +1

    Eh kihra captain aa 2 saal service nahi kiti ess ne, bus security security kari janda, khud aroosa pakistani eh de ghar cha rahdi

  • @JarnailSingh-ue2cz
    @JarnailSingh-ue2cz ปีที่แล้ว

    Caption ne ik v vada pura nhi kita a kihre mu nal votan. Mangu. Gutka sahib. Gurbani di kasam khadi dur fite mu tere. Mar ja nak dbu k a gurbai di beadbi nhi

  • @arjunsinghsamanapb.3473
    @arjunsinghsamanapb.3473 2 ปีที่แล้ว +1

    Koi khatra nai BJP nu hi lagda

  • @economicswithdr.manjeetmaa1250
    @economicswithdr.manjeetmaa1250 2 ปีที่แล้ว +1

    63000 bndaa ....pahlaa taa lokaa'n nu dsyaaa ni sir tu c....

  • @mohindersingh6531
    @mohindersingh6531 2 ปีที่แล้ว +1

    63 hazar khanpin bale c

  • @parshantkumarparshantkumar7530
    @parshantkumarparshantkumar7530 2 ปีที่แล้ว +1

    MANU

  • @samans4202
    @samans4202 2 ปีที่แล้ว

    Fer tu "Father of Drugs in Punjab" Majithiye nu kyon nahi fadeya ?

  • @dhanwantmoga
    @dhanwantmoga 2 ปีที่แล้ว

    Jis speed naal ton Drug da lakk todya us Hissab tainu 1000 saal di hor lood ah

  • @sukhjitmalhi4377
    @sukhjitmalhi4377 2 ปีที่แล้ว +2

    Sardar captain amrinder singh nu full spot aa

    • @harpreetsin3535
      @harpreetsin3535 2 ปีที่แล้ว

      ਸ਼ਰਮ ਕਰਿਆ ਕਰੋ ਓਏ ਆ ਕੁੱਝ ਕਹਿਣ ਲੱਗੇ

  • @fanbhagwantMaanda
    @fanbhagwantMaanda 2 ปีที่แล้ว +1

    100 chuha kha billi haj Karn challi

  • @janaksharma4927
    @janaksharma4927 2 ปีที่แล้ว +1

    Pehlan ki karday rahay eh, eh bi ta pusho

    • @buntyjatt5567
      @buntyjatt5567 2 ปีที่แล้ว

      ਮੋਦੀ ਦੇ ਤੇ ਅਰੂਸਾ ਪਿੱਛੇ ਲੱਗ ਕੇ ਪੰਜਾਬ ਨੂੰ ਬਰਬਾਦ ਕੀਤਾ, ਪੰਜਾਬੀਆ ਨੂੰ ਲੁੱਟ ਲੁੱਟ ਕੇ ਅਰੂਸਾ ਨੂੰ ਦਿੱਤਾ,

  • @avtersingh1558
    @avtersingh1558 2 ปีที่แล้ว

    0seatcaptionnu

  • @globaltryst713
    @globaltryst713 2 ปีที่แล้ว

    Great person......... Great leader...

  • @indiaindian1181
    @indiaindian1181 2 ปีที่แล้ว

    Hun kida tu Punjabi vich gal karn dya a

  • @dineshbansal1230
    @dineshbansal1230 2 ปีที่แล้ว

    A

  • @vijaypartap7262
    @vijaypartap7262 2 ปีที่แล้ว

    6 kitaab likhi os ch aroosa da v jikar kro

  • @aqbalsandhu1297
    @aqbalsandhu1297 2 ปีที่แล้ว +2

    Don't be fool a nn f waste yur v.ote on aam admi party

    • @EngrBawa
      @EngrBawa 2 ปีที่แล้ว

      Kehna kya chahte ho

  • @1tuhitu
    @1tuhitu 2 ปีที่แล้ว

    BJP will win.

  • @gurdipsingh5627
    @gurdipsingh5627 7 หลายเดือนก่อน

    Chalea Kartuse most crupt politicians