ਇਹ ਕੁੱਪ ਚ ਤੂੜੀ ਕਿਵੇਂ ਖੜੀ ਬਿਨਾ ਤਾਰ , ਪਰਾਲ਼ੀ , ਮਿੱਟੀ ਤੋਂ ਕਮਾਲ ਦੀ ਕਲਾਕਾਰੀ

แชร์
ฝัง
  • เผยแพร่เมื่อ 25 พ.ย. 2024

ความคิดเห็น • 54

  • @tashindergill9409
    @tashindergill9409 2 ปีที่แล้ว +18

    ਇਹ ਤਾਂ ਬਹੁਤ ਪਰਾਣੀ ਕਾਢ ਆ ਅਗੇ ਲੋਕ ਵਾਣ ਦੇ ਮੰਜਿਆਂ ਨੂੰ ਜੋਰ ਕੇ ਕੁੱਪ ਬਣਾਉਂਦੇ ਸੀ ਅਸੀਂ 40 ਸਾਲ ਪਹਿਲਾਂ ਬਣਾਉਂਦੇ ਰਹੇ ਆ

  • @jassvlogs2380
    @jassvlogs2380 2 ปีที่แล้ว +2

    ਵੈਰੀ ਗੁਡ ਬਾਈ ਬੱੜਾ ਮੋਟਾ ਡਮਾਕ ਲਾਇਆ ਬਾਈ ਨੇ

  • @Hardeep_Singh_Benipal
    @Hardeep_Singh_Benipal 2 ปีที่แล้ว +8

    ਅੱਜ ਤੋਂ 40 ਸਾਲ ਪਹਿਲਾਂ ਇਚੇਂ ਹੀ ਤੂੜੀ ਦਾ ਰੱਖ ਰਖਾਵ ਕਰਦੇ ਹੁੰਦੇ ਸੀ ਤੇ ਦੂਸਰਾ ਤਰੀਕਾ ਨਾੜ ਨਾਲ ਬੰਨਕੇ ਵੀ ਲੋਕ ਬਣਾਉਦੇ ਸੀ, ਇਹ ਵੀ ਕਾਮਯਾਬ ਹੈ, ਗੁਰੀ ਦਾ ਪੁਰਾਣੀ ਚੀਜ ਦਿਖਾਉਣ ਲਈ ਧੰਨਵਾਦ ਹੈ

  • @jogagill2445
    @jogagill2445 2 ปีที่แล้ว +2

    ਇਸ ਤਰਾਂ ਤੂੜੀ 1947 ਵੇਲੇ ਦਾ ਕੁੱਪ ਹੈ ਸਭ ਤੋਂ ਵਧੀਆ ਤੇ ਸਸਤਾ ਤਰੀਕਾ ਹੈ ਅਸੀਂ ਮੰਜੇ ਬੰਨ ਕੇ ਕੁੱਪ ਬਣਾਓਦੇ ਸੀ ਇਸ ਦੀ ਤੂੜੀ ਨਹੀ ਖਰਾਬ ਹੁੰਦੀ

  • @sukhwindersinghlela5465
    @sukhwindersinghlela5465 2 ปีที่แล้ว +7

    ਗੁਰੀ ਮੈ।ਸੋਨੂ ਸਭ ਤੋਂ ਪਹਿਲਾਂ ਕੇਮੀਟ ਕੀਤਾ ਮੇਰੇ ਨਾਲ਼ ਗੱਲ ਕਰਨੀ ਜੀ ਕਿਸਾਨ ਫਾਰਮ ਸਤੋਜ ਸੁਨਾਮ

  • @Khalsa-kf3wt
    @Khalsa-kf3wt 2 ปีที่แล้ว +11

    ਇਹ ਤਾ ਕਾਕਾ ਤੁਸੀ ਨਵੀਂ ਚੀਜ਼ ਵੇਖੀ ਹੈ ਇਹ ਤਾ ਬਹੁਤ ਪ੍ਰਾਣੀ ਤਕਨੀਕ ਹੈ

  • @baljinderbadesha9770
    @baljinderbadesha9770 2 ปีที่แล้ว +2

    Bahut vadhiya jankari ditti ji

  • @tejjinderkhana4617
    @tejjinderkhana4617 2 ปีที่แล้ว +6

    ਆ ਕੁੱਪ ਤਾ ਭਰਾਵਾ ਹਰਿਆਣੇ ਵਿਚ 2009 ਵਿਚ ਵੇਖੇ ਸੀ

  • @ParamjitSingh-vh4yw
    @ParamjitSingh-vh4yw 2 ปีที่แล้ว +5

    ਪਹਿਲਾਂ 78-79ਵਿੱਚ ਮੰਜੇ ਜੋੜ ਕੇ ਹੀ ਬਣਾ ਦਿੱਤਾ ਜਾਂਦਾ ਸੀ ਹੁਣ ਲੋਕ ਹੱਥੀ ਮਿਹਨਤ ਨਹੀਂ ਕਰਦੇ

  • @parmindersinghgill6470
    @parmindersinghgill6470 2 ปีที่แล้ว +4

    ਮੈਂ ਤਾਂ ਭਾਈ ਨਵਾਂ ਵੇਖਿਆ, ਭਾਵੇਂ ਕੁਮੈਂਟਾਂ ਵਿਚ ਵੀਰ ਪੁਰਾਣੀ ਤਕਨੀਕ ਦੱਸਦੇ ਹਨ। ਸਾਡੇ ਮਾਝੇ ਵਿੱਚ ਮੂਸਲ ਬੰਨਣ ਦਾ ਤੇ ਬੇਟ ਏਰੀਏ ਵਿੱਚ ਧੜ੍ਹ ਲਿੰਬਣ ਜਾਂ ਖੁੱਡੀ ਵਲ ਕੇ ਪਾਉਣ ਦਾ ਤਰੀਕਾ ਹੀ ਪ੍ਰਚੱਲਤ ਹੈ। ਹੁਣ ਤਾਂ ਬਹੁਤੇ ਘਰਾਂ ਨੇ ਉੱਚੇ ਤੇ ਵੱਡੇ ਬਰਾਂਡੇ ਟਾਈਪ ਸਟੋਰ ਬਣਾ ਲਏ ਹਨ।

  • @dilbagsekhon4574
    @dilbagsekhon4574 2 ปีที่แล้ว +5

    ਜੇ ਟੱਠਾ ਆਗਿਆ ਨਾਲ ਖੈਹਣ ਲਾਗਿਆ ਤਾਂ

  • @varindersingh1910
    @varindersingh1910 2 ปีที่แล้ว +6

    Jatt jugadi junde a 🔥🔥🔥🔥🔥🔥

  • @jaswinderjaswinder9101
    @jaswinderjaswinder9101 2 ปีที่แล้ว +4

    Bhut vadia

  • @SukhdevSingh-g5p9i
    @SukhdevSingh-g5p9i 9 หลายเดือนก่อน +1

    Anicient bapu je

  • @Mansa_Wala_Sidhu
    @Mansa_Wala_Sidhu 2 ปีที่แล้ว +5

    Good work

  • @balwindersandhu1140
    @balwindersandhu1140 2 ปีที่แล้ว +1

    Ih bahut purani takneek hai ji.falian Velez di. Ih cheej pahlan manje lake karde c

  • @PremSingh-hq6wx
    @PremSingh-hq6wx 2 ปีที่แล้ว +1

    Veer ji Jay Koi Putra sand a Gaya

  • @gurpreetzaildaar
    @gurpreetzaildaar 2 ปีที่แล้ว +3

    Good 👍

  • @gurcharansingh3986
    @gurcharansingh3986 2 ปีที่แล้ว

    Sade pind v Pachhmi Punjab ton aay Bajigar Baradri vale bhara 1970-75 tk Manje bn k Muhlean naal chngi tran press kr dinde c . Eh bhut purani te vadhia tkneek hai .

  • @pindtonshehar4924
    @pindtonshehar4924 2 ปีที่แล้ว +4

    Good ji

  • @SukhdevSingh-g5p9i
    @SukhdevSingh-g5p9i 9 หลายเดือนก่อน +1

    Anicient

  • @apsingh2484
    @apsingh2484 ปีที่แล้ว

    Sadey pind vi kardey si,aj to koi 30-40 saal pehle se

  • @rajveermander3217
    @rajveermander3217 2 ปีที่แล้ว +1

    Nyc Ji 🙏

  • @dilveerpabdhar4754
    @dilveerpabdhar4754 2 ปีที่แล้ว

    ਕਬੂਤਰਬਾਜ਼ ਨਿਹੰਗ ਘਰਾਗਣਾ ਤੇ ਲੱਡੂ ਘਰਾਗਣਾ

  • @amansidhu4892
    @amansidhu4892 2 ปีที่แล้ว +4

    Good

  • @NishanSingh-ef8yy
    @NishanSingh-ef8yy 2 ปีที่แล้ว

    Good work bro 👍👌

  • @gulfsardar3118
    @gulfsardar3118 2 ปีที่แล้ว +1

    Very good 👍

  • @raghveersingh5769
    @raghveersingh5769 2 ปีที่แล้ว

    Good very nice

  • @Jasmaan279
    @Jasmaan279 2 ปีที่แล้ว +1

    The tan bahut purani chej aa

  • @kewal1370
    @kewal1370 2 ปีที่แล้ว +1

    Harana...ma...amm...ji

  • @981578633
    @981578633 2 ปีที่แล้ว

    Eh tan bht old taknik aa haryana ch bht jyada sohana noh kmp road dy uprly pinda ch sb eho chlda

  • @SukhwinderSingh-wq5ip
    @SukhwinderSingh-wq5ip 2 ปีที่แล้ว

    ਗੁੱਡ ਵਰਕ

  • @MD-ht2xr
    @MD-ht2xr 2 ปีที่แล้ว +1

    Ghant

  • @paramjeetsinghbuttar1026
    @paramjeetsinghbuttar1026 2 ปีที่แล้ว +2

    ਹੁਣ ਤੁੜੀ ਕਿਸੇ ਬਿਨਾ ਸਹਾਰੇ ਖੜੀ ਹੈ ਕਿ ਰਸੀਆ ਜਾਂ ਤਾਰਾ ਦਾ ਘੇਰਾਬੰਦੀ ਕੀਤੀ ਹੈ ਨੇੜੇ ਯੂਮ ਕਰਕੇ ਕੈਮਰਾ ਵਖੋਣਾ ਸੀ

  • @RECORDS-tp7wc
    @RECORDS-tp7wc 2 ปีที่แล้ว +1

    Gurpreet ji bank ch jano hatge ji

  • @varindersohivarindersohi4342
    @varindersohivarindersohi4342 2 ปีที่แล้ว

    👌👌

  • @NarinderSingh-gl7lo
    @NarinderSingh-gl7lo 2 ปีที่แล้ว +1

    👍👍👍👍👍

  • @exploretheworldwithtwofrin5910
    @exploretheworldwithtwofrin5910 2 ปีที่แล้ว

    Hvaa nal uddi v eho aa

  • @NirmalSingh-qj9wm
    @NirmalSingh-qj9wm 2 ปีที่แล้ว

    Eh takneek Bahut purani hai

  • @surindergoyal4180
    @surindergoyal4180 2 ปีที่แล้ว

    pehlan turhi eh kupp bna ke hi kheta ch rakhde c sdian purani rvaet he eh

  • @jassibuttar7181
    @jassibuttar7181 2 ปีที่แล้ว

    ਕਮਾਲ ਆ

  • @makhansingh5676
    @makhansingh5676 2 ปีที่แล้ว +1

    Pendu sbeyachar da poora jankar nhi ptrkar🤔😉🤔😉

  • @mahajravivilogs
    @mahajravivilogs 2 ปีที่แล้ว

    👍👍

  • @jasssingh8835
    @jasssingh8835 2 ปีที่แล้ว

    Pahele lok eve toodi Rashad c

  • @nahargoatfarm2018
    @nahargoatfarm2018 2 ปีที่แล้ว +1

    Aa kee gallan cho gall aa koi chajj dee gall ker la

  • @dhillondhillon6241
    @dhillondhillon6241 2 ปีที่แล้ว

    Bahut parani chig hhh

  • @gurpalgharangna7125
    @gurpalgharangna7125 2 ปีที่แล้ว +1

    Good job bro

  • @SukhdevSingh-g5p9i
    @SukhdevSingh-g5p9i 9 หลายเดือนก่อน +1

    Anicient bapu je

  • @SukhdevSingh-g5p9i
    @SukhdevSingh-g5p9i 9 หลายเดือนก่อน +1

    Anicient bapu je