ਕਰਾਏ ਵਾਲਾ ਕਮਰਾ | Part 2 | Punjabi series |

แชร์
ฝัง

ความคิดเห็น • 794

  • @Jashan_deep732
    @Jashan_deep732 หลายเดือนก่อน +81

    ਤੁਸੀਂ ਸਾਰੇ ਏਦਾਂ ਹੀ ਮਿਹਨਤ ਕਰਦੇ ਰਹੋ ❤ ਤੇ ਅਸਮਾਨ ਦੀਆ ਉਚਾਈਆਂ ਨੂੰ ਛੂਹੋ 😊 ਮੇਰੀ ਸਾਰੇ comment ਪੜ੍ਹਨ ਵਾਲੀਆਂ ਤੋ ਬੇਨਤੀ ਆ ਕਿ ਸਾਰੇ ਜਿਆਦਾ ਤੋਂ ਜਿਆਦਾ comment ਕਰਿਆ ਕਰੋ 🎉🎉 ਤੇ ਸਾਰੇ ਜਣੇ like ਵੀ ਜਰੂਰ ਕਰਿਆ ਕਰੋ 😊😊 lovepreet ਦੀਦੀ ਬਹੁਤ ਮੇਹਨਤ ਕਰਕੇ ਸਾਡੇ ਲਈ ਏਨੀ ਵਧੀਆ ਵੀਡਿਓ ਲੇ ਕੇ ਆਉਂਦੇ ਆ ਇਸ ਕਰਕੇ ਸਾਡੇ ਵੀ ਫ਼ਰਜ਼ ਹੈ ਉਨ੍ਹਾਂ ਦਾ ਸਾਥ ਦੇਣਾ ❤❤😊😊🎉🎉

  • @manjeetkaurwaraich1059
    @manjeetkaurwaraich1059 หลายเดือนก่อน +8

    ਬਹੁਤ ਬਹੁਤ ਵਧੀਆ ਦੱਸਿਆ ਘਰ ਦੀ ਨੂੰਹ ਤੇ ਕਿਰਾਏਦਾਰ ਕੁੜੀ ਦਾ ਬਹੁਤ ਵਧੀਆ ਰੋਲ ਹੈ

  • @ManpreetKaur-qe9ks
    @ManpreetKaur-qe9ks หลายเดือนก่อน +30

    ਲਵਪੀਤ ਦੀ ਦੀਦੀ ਦੀਆਂ ਵੀਡੀਓ ਬਿਨਾ ਵੇਖਿਆ ਹੀ 👍💯👍💯👍💯 ਲਾਇਕ ਕਰ ਦੇਦੇ ਆ ਜੀ

  • @SukhwinderSingh-wq5ip
    @SukhwinderSingh-wq5ip หลายเดือนก่อน +11

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @balrajsidhu3296
    @balrajsidhu3296 หลายเดือนก่อน +12

    ਲਵਪ੍ਰੀਤ ਦੀਦੀ ਤੇਰੇ ਵਰਗੀ ਭੈਣ ਰੱਬ ਹਰ ਇੱਕ ਨੂੰ ਦੇਵੇ ਬਲਰਾਜ ਸਿੰਘ ਸਿੱਧੂ ਪਿੰਡ ਪੰਜ ਕਲਿਆਣ ❤❤❤❤❤

    • @AdhikanshAdhi
      @AdhikanshAdhi หลายเดือนก่อน

      Tusi bthinde kol aa kaliyan otho o jj

  • @harbanssinghakhara608
    @harbanssinghakhara608 หลายเดือนก่อน +2

    ਮੈਨੂੰ ਇਹ ਪਾਰਟੀ ਵੀ ਬਹੁਤ ਵਧੀਆ ਲੱਗਿਆ। ਮੈਂ ਤਾਂ ਸੱਚੀ ਗੱਲ ਹੈ, ਬੜਾ ਭਾਵੁਕ ਹੋ ਗਿਆ, ਕੁੜੀਆਂ ਦਾ ਰੋਲ ਵੇਖਕੇ,ਕਿ ਉਨ੍ਹਾਂ ਦਾ ਜੀਵਨ ਕਿੰਨਾ ਜ਼ੋਖਮ ਭਰਿਆ ਹੁੰਦਾ ਹੈ। ਉਨ੍ਹਾਂ ਦੀ ਕੁਰਬਾਨੀ ਦਾ ਮੁੱਲ ਨਹੀਂ ਪਾਇਆ ਜਾਂਦਾ।ਸਾਰੇ ਕਲਾਕਾਰਾਂ ਨੇ ਆਪਣੇ ਰੋਲ ਨਾਲ ਇਨਸਾਫ਼ ਨਿਭਾਇਆ। ਸਭ ਲਈ ਸ਼ਾਬਾਸ਼ ਦਿੱਤੀ ਹੈ।

  • @Preet.Kaur527
    @Preet.Kaur527 หลายเดือนก่อน +9

    Preet didu di acting v ghaint❤️🥰 bhtt vdia roll waa didu di😍😍 God bless didu always❤️😍

  • @user-qg6kr8sf2h
    @user-qg6kr8sf2h 14 วันที่ผ่านมา

    Mata ji ne apna kirdar bohat Acha nibhaya

  • @col.a.s.ghumman3784
    @col.a.s.ghumman3784 27 วันที่ผ่านมา

    Love you putter Lovepreet.M proud of you Biba as our Ghumman daughter for your service to society. Regards 🌹🌹🌹🌹🌹🙏

  • @mystudio796
    @mystudio796 29 วันที่ผ่านมา

    bohat khubsorat aur Very Nice drama dekh kar maza aa gay Next Episode ka Intazar hai From M Saeed Awan Nawabshah Sindh Pakistan

  • @habeebchaudhry5926
    @habeebchaudhry5926 หลายเดือนก่อน +4

    Nice Video! Great 👍 Episode! Good Message!
    LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧

  • @Jashan_deep732
    @Jashan_deep732 หลายเดือนก่อน +1

    Very good role of all characters ❤❤ excellent performance 😊

  • @supindersharda3345
    @supindersharda3345 หลายเดือนก่อน +9

    Jasse da kirdar bhut vdia acting tan kamal aw ik.bhola chehera god bless you putter 🎉❤😅

    • @amana2018
      @amana2018 26 วันที่ผ่านมา

      7

  • @rameshkaundal3762
    @rameshkaundal3762 17 วันที่ผ่านมา

    आपकी सारी की सारी टीम का अपना अपना रोल बहुत ही अच्छा है। भगवान जी आपको बहुत ही तरक्की दें।

  • @harbhajtura3806
    @harbhajtura3806 หลายเดือนก่อน +2

    ਪਾਰਟੀ ਇਕ ਅਤੇ ਦੋ ਬਹੁਤ ਹੀ ਵਧੀਆ ਹੈ ਜੀ ਪਰਮਾਤਮਾ ਤੁਹਾਡੀ ਤੰਦਰੁਸਤੀ ਰੱਖੇ ਜੀ

  • @999sachdev
    @999sachdev หลายเดือนก่อน +5

    Good acting very nice episode best of luck 🤞 ❤❤❤❤❤from 🇨🇦 🙏

  • @tajinderkaurgurudatta1632
    @tajinderkaurgurudatta1632 หลายเดือนก่อน +4

    Very nice waheguruji blees you all be happy with your family and friends 😀 😊 🎉🎉🎉❤❤

  • @Rameshkibaate
    @Rameshkibaate 18 วันที่ผ่านมา

    ਤੁਹਾਡੀ ਸਾਰੀਆਂ ਦੀ ਮੇਹਨਤ ਬਹੁਤ ਰੰਗ ਲਿਆਵੇਗੀ। ਕਰਨਾਲ ਹਰਿਆਣਾ ਤੋਂ।

  • @manjitkaur-wy1tg
    @manjitkaur-wy1tg หลายเดือนก่อน +5

    ਬਹੁਤ ਬਹੁਤ ਬਹੁਤ ਵਧੀਆ ਸਟੋਰੀ ਐ ਜੀ thanks ਜੀ ❤️❤️❤️❤️❤️👌👌👌👌👌👍👍👍👍👍🙏🙏🙏🙏🙏🙏

  • @vashist59
    @vashist59 หลายเดือนก่อน

    I am from Chandigarh. Very interesting and good serial

  • @jagseerbehniwal7935
    @jagseerbehniwal7935 หลายเดือนก่อน +8

    ❤❤❤❤ਆਪਨੂਵਾਹਿਗੁਰੂ
    ਚੜਦੀਕਲਾਵਖਸੇਜੀ

  • @rahulbhatti2799
    @rahulbhatti2799 หลายเดือนก่อน +9

    Bahut ghaint story

  • @ladirandhawa3808
    @ladirandhawa3808 หลายเดือนก่อน +4

    Very. Good. Love. Preet. Ghuman ji

  • @dharambanipal9130
    @dharambanipal9130 26 วันที่ผ่านมา

    ਬਹੁਤ ਵਧਿਆ ਸੁਨੇਹਾ ਜੀ

  • @jagseergill7586
    @jagseergill7586 หลายเดือนก่อน +3

    ਬਹੁਤ ਵਧੀਆ ਵੀਡੀਓ

  • @pritpalghuman5026
    @pritpalghuman5026 หลายเดือนก่อน +5

    Preet di acting and roll bhut vdia

  • @BudhSingh-tu8vt
    @BudhSingh-tu8vt หลายเดือนก่อน

    ਬਹੁਤ ਵਧੀਆ ਹੈ ਜੀ

  • @muhammadnaeemafzalkhan2736
    @muhammadnaeemafzalkhan2736 24 วันที่ผ่านมา

    Excellent program
    Sadha khush rahen. Good story.

  • @vishaliallwork90764
    @vishaliallwork90764 28 วันที่ผ่านมา

    bhaut vadiya real story hegi proud to be 👍👍👍

  • @sureshpathak1104
    @sureshpathak1104 หลายเดือนก่อน

    Very Nice story God bless you ❤❤🎉

  • @SeepyKaur-tf9rt
    @SeepyKaur-tf9rt หลายเดือนก่อน +1

    Very very nice good video good story very nice part plz next part 🙏 😀 👍 ❤❤❤❤❤great acting all team members good acting 😀 👍 👏 😊 ❤❤❤❤❤

  • @manjindersingh1822
    @manjindersingh1822 หลายเดือนก่อน +3

    Bhut jaida vdhya video ji waheguru bless u all team members ji

  • @KhalidARana-me3mq
    @KhalidARana-me3mq 25 วันที่ผ่านมา +1

    پیاری کہانی۔ رانا خالد فاروق آباد شیخوپورہ پاکستان سچا سودا گر دوارہ چوڑکانا

  • @ManpreetKaur-qe9ks
    @ManpreetKaur-qe9ks หลายเดือนก่อน +9

    ਜੇ ਚੋਰੀ ਘਰ ਵਿੱਚ ਹੀ ਹੁੰਦੀ ਆ ਫਿਰ ਤੇ ਕਿਰਾਇਆ ਨਹੀਂ ਲੈਣਾ ਚਾਹੀਦਾ👍💯👍💯👍💯

  • @surjeetsingh289
    @surjeetsingh289 หลายเดือนก่อน +23

    ਲਵਪ੍ਰੀਤ ਬਹੁਤ ਸਿਆਨੀ ਕੁੜੀ ਹੈ ਸੁਰਜੀਤ ਸਿੰਘ ਪਿੰਡ ਉੱਭਾ

  • @RanjitSingh-rk3ed
    @RanjitSingh-rk3ed หลายเดือนก่อน

    ਬਹੁਤ ਵਧੀਆ ਵੀਡੀਓ ਜੀ।

  • @tarwinderpalsingh2358
    @tarwinderpalsingh2358 27 วันที่ผ่านมา

    ਬਹੁਤ ਹੀ ਵਧੀਆ ਵੀਡੀਓ ਬਣਾਈ ਆ ਲਵਪ੍ਰੀਤ ਜੀ ਤੁਸੀਂ 👌👌👌👌👌👌👌👌👌👌👌👌

  • @dilkal1756
    @dilkal1756 27 วันที่ผ่านมา

    Bi ji, you are the best Ji!
    With thanks and best regards ji!
    From Canada 👏👏👍👍🙏🙏🙂🙂

  • @surjeetsinghdullat493
    @surjeetsinghdullat493 หลายเดือนก่อน +4

    ਤਹਾਡੇ ਗਾਣੇ ਦਾ ਇੰਤਜਾਰ ਹੈ🎵🎵🎶❤❤

  • @Prabh225
    @Prabh225 หลายเดือนก่อน +7

    Jasse di acting bahuttttttttt sohni aa schii❤

  • @drivjotkaur9238
    @drivjotkaur9238 หลายเดือนก่อน +4

    Bhuttttttttttttttttttt sohne video jma purane Punjabi film ❤ m drivjot Kaur from Taran Taran Punjab

  • @Official_aman_kaur
    @Official_aman_kaur หลายเดือนก่อน +4

    Bohat vdhia movie 🎉❤❤

  • @user-je5vd4ci8k
    @user-je5vd4ci8k วันที่ผ่านมา

    Daughter.lovepreet.tuhadi.video.bahut.pasand.hai.menu.mohinder.pall.singh.kalal.majra

  • @ashokbajaj2212
    @ashokbajaj2212 28 วันที่ผ่านมา

    Bhuiat Vadhia story lagi ji🌹🌹🌹🌹🌹

  • @satwantsingh1307
    @satwantsingh1307 4 วันที่ผ่านมา

    ਬਹੁਤ ਵਧੀਆ ਜੀ ਪਰ ਕਰਾਏ ਵਾਲੀ ਕੁੜੀ ਤੇ ਬਹੁਤ ਤਰਸ ਆਉਂਦਾ ਅੱਗੇ ਕੀ ਹੋਵੇਗਾ ਅਸੀਂ ਇਂਤ੍ਜ਼ਾਰ੍ ਕਰਾਂਗੇ ਬਹੁਤ ਵਧੀਆ ਧੰਨਵਾਦ

  • @ShoukatAliKhanMarwat
    @ShoukatAliKhanMarwat หลายเดือนก่อน

    Really very Nice presentation. All characters are very telented specially Love preet Ghumman is too much Beautiul and I am Pashtoon But I love Punjbi Language.

  • @livleenboutique9977
    @livleenboutique9977 หลายเดือนก่อน +5

    ,bahut badhiya story👍👌

  • @gurjindersingh3638
    @gurjindersingh3638 หลายเดือนก่อน +5

    ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਲਵਪ੍ਰੀਤ ਬੇਟਾ ਜੀ 🙏 ਬਹੁਤ ਵਧੀਆ ਵੀਡੀਓ ਆਲ ਟੀਮ ਗੁੱਡ ਮੈਸਜ 🙏🥀💛🥀👌

  • @BalwantSingh-eb4be
    @BalwantSingh-eb4be 28 วันที่ผ่านมา +1

    ਬਹੁਤ ਵਧੀਆ ਵੀਡੀਓ ਜੀ ਬੇਟਾ ਗੁੱਡ

  • @user-hm1kn4oi2h
    @user-hm1kn4oi2h หลายเดือนก่อน +1

    ਕਿਲਨਾ ਬਹੁਤ ਚਲਾਕ। ਲਵਪ੍ਰੀਤ ਬਹੁਤ ਵਧੀਆ ਕੈਟ ਕਹਾਣੀਆਂ ਬਹੁਤ ਵਧੀਆ ਲਿਖਿਆ ਕਰਦੀਹੈ🎉🎉🎉🎉🎉❤❤❤❤❤❤

  • @GuriBoutique
    @GuriBoutique หลายเดือนก่อน +4

    Very nice story God bless you 💐🥰

  • @LovelyBakedBread-uv5dv
    @LovelyBakedBread-uv5dv หลายเดือนก่อน

    The roll of Matta gi bhuoo and Bapoo is also praiseworthy ,Matta gi is very sweet lady ,She has the true motherly and affectnate language and sentiments ,congratulations to this long beautiful lady .A.Rasheed FSD Pakistan.

  • @Sidhusimran11
    @Sidhusimran11 หลายเดือนก่อน +3

    Sari team dii Bhuta Vdiya acting really ❤ God bless u ❤

  • @kuljindersinghjogikailpur6844
    @kuljindersinghjogikailpur6844 หลายเดือนก่อน +1

    ਪੂਰੀ ਪਰਿਵਾਰਕ ਮੂਵੀ ਹੈ। ਮੈਨੂੰ ਬਹੁਤ ਹੀ ਵਧੀਆ ਲੱਗੀ। ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖ਼ਸ਼ੇ ਜੀ

  • @dilbaghsinghrandhawa9329
    @dilbaghsinghrandhawa9329 29 วันที่ผ่านมา

    ਬਹੁਤ ਵਧੀਆ ਜੀ

  • @harbanssinghakhara608
    @harbanssinghakhara608 หลายเดือนก่อน +1

    ਇਹ ਨਾਟਕ ਬੜੀ ਸਿਖਿਆ ਦੇ ਗਿਆ।ਕਿਰਾਏ ਵਾਲੀ ਲੜਕੀ, ਮਾਲਕਾਂ ਦੀ ਨੂੰਹ ਦੋਹਾਂ ਦਾ ਕਿਰਦਾਰ ਬਹੁਤ ਹੀ ਵਧੀਆ ਰਿਹਾ।

  • @deepwalia1709
    @deepwalia1709 หลายเดือนก่อน +1

    ਲਵਪ੍ਰੀਤ ਭੈਣੇ ਬਹੁਤ ਤਰਸ ਜਾ ਆ ਰਿਹਾ ਤੇਰੇ ਤੇ ਬਹੁਤ ਵਧੀਆ ਰੋਲ ਆ ਭੈਣੇ ਸਾਰੀ ਟੀਮ ਦਾ❤

  • @pargatsingh-lp1jj
    @pargatsingh-lp1jj หลายเดือนก่อน

    ਬਹੁਤ ਵਧੀਆ ਵਿਡੀਉ

  • @Sidhusimran11
    @Sidhusimran11 หลายเดือนก่อน +5

    Bhuta Vdiya story lovepreet didu ❤ lots of love ❤

  • @Sidhusimran11
    @Sidhusimran11 หลายเดือนก่อน +4

    Jassa veera dii acting Bhuta Vdiya Hundi aa didu ❤

  • @singhstudio3242
    @singhstudio3242 15 วันที่ผ่านมา

    Vohat Vadhya Story Very Nice

  • @GurfatehXZAP
    @GurfatehXZAP หลายเดือนก่อน

    ਬਹੁਤ ਸੋਹਣੀ ਵੀਡੀਓ। ਜਿਉਂਦੇ ਰਹੋ। ਜਵਾਨੀਆਂ ਮਾਣੋਂ

  • @JasveerSingh-pc7un
    @JasveerSingh-pc7un หลายเดือนก่อน +1

    ਸਭ ਤੋਂ ਵਧੀਆ ਰੋਲ ਕਿਰਾਏ ਵਾਲੀ ਗੁੱਡੀ ਦਾ ਉਸ ਤੋਂ ਵੀ ਵਧੀਆ ਉਸ ਘਰ ਦੀ ਬਹੂ ਦਾ ਪਰ ਚੋਰ ਕੌਣ ਇਹ ਨਹੀਂ ਪਤਾ ਲੱਗਿਆ ਤੇ ਵੱਡੇ ਸਰਦਾਰ ਜੀ ਦਾ ਬਹੁਤ ਵਧੀਆ ਰੋਲ

  • @labhsingh7837
    @labhsingh7837 หลายเดือนก่อน

    ਬਹੁਤ ਵਧੀਆ

  • @user-sk4dk3bx1h
    @user-sk4dk3bx1h 2 วันที่ผ่านมา

    ਲਵਪ੍ਰੀਤ ਬਹਨ ਜੀ ਤੁਸੀਂ ਤਾ ਸਾਡੇ ਘਰ ਦੀ ਕਹਾਣੀ ਪੇਸ਼ ਕਰ ਦਿੱਤੀ ਹੈ🎉

  • @pritpalghuman5026
    @pritpalghuman5026 หลายเดือนก่อน +6

    Tohadia sarian storys bhut vdia aa parivark hundia ne

  • @Preet.Kaur527
    @Preet.Kaur527 หลายเดือนก่อน +5

    Ishu bro di acting acting galbat😂❤️🔥 sadya bnda tu ta😂😂 mainu ik sutta ta lvade tu 2 lali😂😂 sirra launda ishu bro v😁🔥🔥 and taru bro di acting di acting v bhtt ghaint galbat❤️🔥 God bless you always both of you brothers❤️❤️

  • @arbelsingh9805
    @arbelsingh9805 28 วันที่ผ่านมา

    Bhot hi wadiya natak ya ji twada bhot bhot dhanwad.......

  • @beantsingh4056
    @beantsingh4056 หลายเดือนก่อน +1

    Bhut vdya video bnaneo ji 🙏🙏🙏🙏🙏

  • @AmandeepSingh-ni2kf
    @AmandeepSingh-ni2kf หลายเดือนก่อน +5

    Bhut shoni story a jaldi next part❤

  • @habeebchaudhry5926
    @habeebchaudhry5926 หลายเดือนก่อน +2

    Thanks for Wonderful Entertainment 👏
    LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧

  • @supindersharda3345
    @supindersharda3345 หลายเดือนก่อน +3

    Lovepreet putter tussi he e kamal god bless you and your family 🎉❤😂😅

  • @jashangill8616
    @jashangill8616 หลายเดือนก่อน

    ਬਹੁਤ ਵਧੀਆ ਸਟੋਰੀ

  • @rickyseerha5668
    @rickyseerha5668 หลายเดือนก่อน +2

    ਪਰਮਾਤਮਾ ਹਮੇਸ਼ਾ ਖੁਸ਼ ਰੱਖੇ,ਸਾਰੀ, ਟੀਮ ਨੂੰ ਤੰਦਰੁਸਤੀ ਬਖ਼ਸ਼ੇ

  • @SudeshVerma-is4rb
    @SudeshVerma-is4rb 28 วันที่ผ่านมา

    Bahut vidya video sari tim te waheguru mehar kare

  • @singhharminder6307
    @singhharminder6307 หลายเดือนก่อน +5

    ਸਤਿ ਸ਼੍ਰੀ ਆਕਾਲ ਜੀ 🎉❤🙏🙏

  • @SandeepKaur-co9hf
    @SandeepKaur-co9hf หลายเดือนก่อน +3

    Bahut vadia story lovepreet dii 😊😊

  • @piarasingh6138
    @piarasingh6138 หลายเดือนก่อน +1

    ਕਿਰਾਏ ਵਾਲੀ ਬੇਟੀ ਦਾ ਰੋਲ ਵੀ ਬਹੁਤ ਚੰਗਾ ਹੈ

  • @dilkal1756
    @dilkal1756 27 วันที่ผ่านมา

    Sarean ne hi bahut excellent role kita g! Khaas jarke Biji (mom) is the best ji!
    From Canada!
    👍👍👏👏🙏🙏

  • @rajeshsaini5357
    @rajeshsaini5357 หลายเดือนก่อน

    Bhut badiya story ❤❤

  • @sidhutar
    @sidhutar หลายเดือนก่อน

    Thodi movies are very nice bhoot he vadia Hai parmatma thohadi team noo Chardikla vich rakhe Avtar Singh Sidhu from Canada

  • @balwindersingh973
    @balwindersingh973 หลายเดือนก่อน +2

    ਪੈਸਿਆਂ ਦਾ ਪਤਾ ਨਹੀਂ ਲੱਗਾ ਨਾ ਕੁੜੀ ਨੂੰ ਪਤਾ ਨਾ ਪਰਿਵਾਰ ਨੂੰ ਪਤਾ ਲੱਗਾ ਪੈਸਿਆਂ ਦਾ ਕਿਧਰ ਗਏ ਵੀਡੀਓ ਗ਼ਲਤ ਹੈ

  • @JasveerSingh-vo5xx
    @JasveerSingh-vo5xx หลายเดือนก่อน +4

    ਮੈ ਤਾ ਬਸ ੲਿੱਕ ਕੰਮੇਡ ਕਰਸਕਦਾ ਹਾ ਜੀ ਬਹੁਤ ਵਾਧੀਅਾ ਵਾਡਿਓੂ ਜੀ 👍👍💗💗💗💗💗💜💙💛💚💖💓💗💞💞💞💞

  • @user-tq9ee9iv9q
    @user-tq9ee9iv9q หลายเดือนก่อน +5

    ਬੈਰੀ ਨਾਈਸ ਲਵਪ੍ਰੀਤ ਅਗਲਾ ਪਾਰਟ ਜਲਦੀ ਵੈਰੀ ਨਾਈਸ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @KhalidARana-me3mq
    @KhalidARana-me3mq 25 วันที่ผ่านมา

    پریت کمال کر دیا رانا خالد فاروق آباد شیخوپورہ پاکستان سچا سوداگروگھر

  • @user-fw6gw6dq5o
    @user-fw6gw6dq5o หลายเดือนก่อน

    ਨੂਹਂ ਸੱਸ ਦਾ ਏਕਾ ਪੂਰਾ ❤

  • @LovelyBakedBread-uv5dv
    @LovelyBakedBread-uv5dv หลายเดือนก่อน

    Wonderful script of the play , especially the roll of Tenant (kraiedar girl is appreciable) is worth praise.A.Rasheed FSD..PAKISTAN. keep it up ,you seem to be JALANDHERITS ...From Distt Jalandher.

  • @harwinderkaur-iq5op
    @harwinderkaur-iq5op หลายเดือนก่อน +2

    ਬਹੁਤ ਹੀ ਵਧੀਆ ਸਟੋਰੀ ਆ❤ਜੇ ਚੋਰੀ ਘਰ ਵਿੱਚ ਹੁੰਦੀ ਆ ਫਿਰ ਕਿਰਾਇਆ ਨਹੀਂ ਲੈਣਾ ਚਾਹੀਦਾ ਈਸ਼ੂ ਤਾਂ ਸੱਚ ਮੁੱਚ ਨਸ਼ੇ ਕਰਨ ਵਾਲਾ ਲੱਗਦਾ ਪਰ ਐਕਟਿੰਗ ਬਹੁਤ ਹੀ ਸੋਹਣੀ ਆ❤❤👌👌

  • @liaqatalimalik8011
    @liaqatalimalik8011 หลายเดือนก่อน

    Very good video drama.

  • @MaingalSingh
    @MaingalSingh หลายเดือนก่อน

    Very nice story lovepreet ji 🙏 👍 👌 👏 🎉

  • @parmjeetkaur6247
    @parmjeetkaur6247 หลายเดือนก่อน

    ❤❤❤❤❤❤ ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @harbhajansingh8330
    @harbhajansingh8330 หลายเดือนก่อน

    Very nice and beautiful acting and mesige To all person.
    God bless to you and your All party members.
    Very good thinking of you.

  • @user-fw6gw6dq5o
    @user-fw6gw6dq5o หลายเดือนก่อน

    ਟੀਮ ਕਿਹੜੇ ਰੰਗ ਮੰਚ ਤੋਂ ਲਭੀ ਇਹ ਸੁੰਦਰ 🎉🎉🎉

  • @azeemzubair9281
    @azeemzubair9281 17 วันที่ผ่านมา

    Good story good work❤❤❤❤❤❤❤❤❤❤❤❤❤❤❤❤❤❤❤

  • @sumanbala8513
    @sumanbala8513 หลายเดือนก่อน +1

    Beautifull. Very. Nice. Vedio. 👍

  • @gsmultani9723
    @gsmultani9723 หลายเดือนก่อน

    Bahut achhi real story lagdi hai. Kalakaran da kirdar vi bahut natural aur ajoka laggiya. Bahut bahut mu arkan.

  • @fayyazqadri5309
    @fayyazqadri5309 27 วันที่ผ่านมา

    Zabrdast ge zabrdast

  • @akaliandcongreswastegtsing9275
    @akaliandcongreswastegtsing9275 หลายเดือนก่อน

    ਬਹੁਤ ਬਹੁਤ ਵਧੀਆ ਕਹਾਣੀ

  • @kuljitdhawan7311
    @kuljitdhawan7311 หลายเดือนก่อน

    ਬਹੁਤ ਵਧੀਆ ਅਤੇ ਸਾਫ ਸੁਥਰੀ ਕਹਾਣੀ ❤

  • @alishagakhar1486
    @alishagakhar1486 หลายเดือนก่อน +1

    Hi so beautiful video again👌great team work nd excellent episode ❤️best wishes for next episode👍 very interesting story and new web series😇 God bless u all.love ❤from 🇦🇨.