ਕਰਾਏ ਵਾਲਾ ਕਮਰਾ ।। ਭਾਗ 4 ।। Punjabi Series ।।

แชร์
ฝัง

ความคิดเห็น • 616

  • @Jashan_deep732
    @Jashan_deep732 หลายเดือนก่อน +53

    ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ❤ ਦੀਦੀ ਮੈਂ ਸੱਚੀ ਦੱਸਾ ਮੈਨੂੰ ਇਹ series ਗੁਲਾਬੋ ਨਾਲੋਂ ਵੀ ਜਿਆਦਾ ਵਧੀਆ ਆਉਂਦੀ ਲਗ ਰਹੀ ਆ 😊 ਦੀਦੀ ਤੁਸੀਂ ਸਾਰੇ ਸੱਚੀ ਬਹੁਤ ਜਿਆਦਾ ਮੇਹਨਤ ਕਰਦੇ ਓ। ਪਰ ਤਾਹੁਡੀ ਮੇਹਨਤ ਦਾ ਮੁੱਲ ਨਹੀਂ ਪੈ ਰਿਹਾ ਕਿਉਂਕਿ ਕਈ ਲੋਗ ਵੀਡਿਓ ਵੇਖਦੇ ਤਾਂ ਨੇ ਪਰ channel ਨੂੰ subscribe ਨਹੀਂ ਕਰਦੇ ਮੇਰੀ ਉਨ੍ਹਾਂ ਸਾਰਿਆਂ ਤੋਂ ਬੇਨਤੀ ਆ ਕਿ please 🥺 ਸਾਰੇ lovepreet ਦੀਦੀ ਦੇ ਚੈਨਲ ਨੂੰ subscribe ਕਰਿਆ ਕਰੋ ਨਾਲ ਹੀ ਲਾਈਕ ਵੀ। ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰਖੇ ❤❤❤❤

  • @ramanraman-6741
    @ramanraman-6741 หลายเดือนก่อน +15

    Very emotional seen 😢 ਜਦੋਂ ਤੁਸੀਂ ਰੋਏ ਸੀ god bless you dii👍👍🎉🎉🎉🎉

  • @HarjaapSingh-sc1ec
    @HarjaapSingh-sc1ec หลายเดือนก่อน +36

    ਸਤਿ ਸ਼੍ਰੀ ਅਕਾਲ ਸਾਰੀ ਟੀਮ ਦੇ ਕਲਾਕਾਰਾਂ ਨੂੰ ਬਹੁਤ ਵਧੀਆ ਕਹਾਣੀ ਬਣਾਈ । ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਜਿਵੇਂ ਪੈਰਾਂ ਵਾਲੇ ਪਾਸੇ ਪਰਸ ਕੋਈ ਨਹੀਂ ਰਖਦਾ । ਜਦੋਂ ਇਕ ਵਾਰ ਠੇਡਾ ਲਗੇ ਤਾਂ ਚੋਕਸ ਤਾਂ ਕੋਹਲੂ ਵਾਲਾ ਬਲਦ ਵੀ ਪੈਰ ਚੁਕ ਕੇ ਹੀ ਰਖਦਾ ਹੈ । ਫਿਰ ਆਪਾਂ ਤਾਂ ਇਨਸਾਨ ਆ ਬਾਰ ਬਾਰ ਚੋਰੀ ਗਲ਼ ਫਬਦੀ ਨਹੀਂ । ਇਕ ਜਾਂ ਦੋ ਵਾਰ ਤੱਕ ਠੀਕ ਸੀ । ਹੁਣ ਅਗੇ ਤੂਹਡੀ ਮਰਜ਼ੀ ਭਾਵੇਂ ਰੋਜ ਚੋਰੀ ਕਰਵਾਈ ਜਾਵੋ ।।

  • @GuriBoutique
    @GuriBoutique หลายเดือนก่อน +18

    ਬਹੁਤ ਜਿਆਦਾ ਸੋਹਣਾ ਗੀਤ ਸੀ ਗਾਇਆ ਵੀ ਬਹੁਤ ਸੋਹਣਾ ਏ ਸਿਸਟਰ ਤੇਰੀ ਆਵਾਜ਼ ਵੀ ਬਹੁਤ ਸੋਹਣੀ ea god bless you sister 💐💐🎂🥰

  • @shindersingh5708
    @shindersingh5708 หลายเดือนก่อน +7

    ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਵਾਰ ਵਾਰ ਪੈਸੇ ਗੁੰਮ ਹੋਣ ਨਾਲ ਲਵਪ੍ਰੀਤ ਸਾਡੀ ਦਾਸ ਹੋ ਗਈ ਬੁਰਾ ਲੱਗਾ ❤❤❤ ਬਾਕੀ ਸਾਰੀ ਟੀਮ ਦਾ ਧੰਨਵਾਦ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ

  • @gobindaulakh4918
    @gobindaulakh4918 หลายเดือนก่อน +2

    Very nice lovepreet di story, god bless you di 😊

  • @gurjeetkaurdhaliwal3559
    @gurjeetkaurdhaliwal3559 หลายเดือนก่อน +4

    ਬਹੁਤ ਵਧੀਆ ਵੀਡੀਓ ਐ ਲਵਪ੍ਰੀਤ ਦੀਦੀ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਜੀ। 🎉🎉🎉🎉🎉🎉😊😊

  • @lakhvirsinghqupu
    @lakhvirsinghqupu หลายเดือนก่อน +10

    ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

    • @sonukamboh5720
      @sonukamboh5720 หลายเดือนก่อน

      Preet kada di honi aa paise

  • @Davinderdhaula
    @Davinderdhaula หลายเดือนก่อน +33

    ਮੈਨੂੰ ਤਾਰੀ ਦੀ ਮਾਂ ਤੇ ਸ਼ੱਕ ਆ ...ਪੈਸੇ ਇਹੀ ਕੱਢਦੀ ਹੋਣੀ ਆ ...

    • @dhaliwalfamily126
      @dhaliwalfamily126 หลายเดือนก่อน

      Nhi..kyu k jdo atm cho paise le k aye c lovepreet ta...maa ghr v nhi c.. sady n khdy a

  • @manjeetkaurbhuller5543
    @manjeetkaurbhuller5543 หลายเดือนก่อน +13

    ਸਾਰੇ ਪੈਸੇ ਤਾਂ ਤਾਰੀ ਦੀ ਮਾਂ ਹੀ ਕੱਡਦੀ ਆ ਪਰਸ ਵਿੱਚੋਂ

  • @user-yo7jl4gx3g
    @user-yo7jl4gx3g หลายเดือนก่อน +3

    ਬਹੁਤ ਸੋਹਣੀ ਵੀਡੀਓ ਹੈ ਟੀਮ ਦਾ ਧੰਨਵਾਦ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਗੁਰਸੇਵਕ ਸਿੰਘ

  • @tarsembrar9375
    @tarsembrar9375 หลายเดือนก่อน +13

    ਬਹੁਤ ਵਧੀਆ ਸਟੋਰੀ ਹੈ ਜੀ

  • @deepBoutiqueBathinda
    @deepBoutiqueBathinda หลายเดือนก่อน +6

    Song bhut vdiya lovepreet sachi dil nu su gya bhut ron aya song sunke ha sach ah new serial b bhut vdiya lovepreet God bless you all time ❤❤❤🎉🎉

  • @harpreetsinghsra7253
    @harpreetsinghsra7253 หลายเดือนก่อน +4

    ਗਾਣਾ ਬਹੁਤ ਵਧੀਆ ਲੱਗਿਆ ਹੈ ਜੀ ਬਹੁਤ ਵਧੀਆ ਸੁਨੇਹਾ ਜੀ

  • @harbhajansingh8330
    @harbhajansingh8330 หลายเดือนก่อน +2

    Very nice and beautiful episode, beta lovepreet vour voice and acting is very good.
    God bless you beta ji waheguru ji tuhade te Mehar Karan ji.

  • @jaspreetjassi5514
    @jaspreetjassi5514 หลายเดือนก่อน +33

    ਡਾਕੀਏ di acting bohot knt aa 😂😂❤❤❤❤❤❤❤very nice

  • @darshansingh4193
    @darshansingh4193 24 วันที่ผ่านมา

    Bahut badhia role, mata ji, bhabhi ji , brother da and lovepreet da .
    Jassi da bhe role fine hai .
    Keep it up
    Eavger to see episode 5

  • @Jashan_deep732
    @Jashan_deep732 หลายเดือนก่อน +2

    ਬਹੁਤ ਜਿਆਦਾ ਵਧੀਆ ❤❤

  • @Jashan_deep732
    @Jashan_deep732 หลายเดือนก่อน +1

    Very nice ❤😊

  • @SonuMahey-dk6rs
    @SonuMahey-dk6rs หลายเดือนก่อน +12

    Menu ta bout pasnd a eah serial 🎉

  • @paramjeetkaur4230
    @paramjeetkaur4230 หลายเดือนก่อน +2

    ਬਹੁਤ ਸੋਹਣੀ ਵੀਡੀਓ ਹੈ ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ

  • @tajinderkaurgurudatta1632
    @tajinderkaurgurudatta1632 หลายเดือนก่อน +4

    Very nice waheguruji blees you all be happy with your family and friends 😀 😊 🎉🎉❤❤

  • @surayasattar5092
    @surayasattar5092 หลายเดือนก่อน +2

    Very nice and beautiful story thank you for a wonderful video God bless you and your whole team 😥😥♥️♥️♥️🙏🙏🙏♥️♥️♥️♥️♥️

  • @darshangill26
    @darshangill26 หลายเดือนก่อน +2

    ਸਾਰੀ। ਟੀਮ। ਮੁਬਾਰਕਾਂ ਲਵਪਰੀਤ। ਬੀਬਾ। ਨੂੰ ਬਹੁਤ। ਸਾਰਾ। ਪਿਆਰ। ਵਾਹਿਗੁਰੂ ਜੀ। ਤਰੱਕੀਆਂ ਬਖਸ਼ੇ

  • @SARB-0068
    @SARB-0068 หลายเดือนก่อน +19

    ਬਹੁਤ ਵਧੀਆ ਵੀਡੀਓ ਹੈ ਜੀ

  • @user-yj5ue3ih1m
    @user-yj5ue3ih1m หลายเดือนก่อน +1

    ਬਹੁਤ ਵਧੀਆ ਵੀਡੀਓ ਬਣਾਈ ਲਵ ਯੂ ਸਾਰੀ ਟੀਮ ਦਾ ਤਹਿਦਿਲੋਂ ਧੰਨਵਾਦ ਜੀ ❤

  • @user-mg5xi6up2w
    @user-mg5xi6up2w หลายเดือนก่อน +22

    ਲਵਪਪਰੀਤ ਪੁੱਤਰ ਗਾਣਾ ਬਹੁਤ ਵਧੀਆ ਗਾਇਆ ਹੈ ਜਿਉਂਦਾ, ਰਹਿ ਪੁੱਤਰ ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ 🙏🙏🙏🙏🙏 ਜਸਵੰਤ ਸਿੰਘ ਸੰਗਰੂਰ

  • @GurnamSingh-lh2pm
    @GurnamSingh-lh2pm หลายเดือนก่อน +3

    Lovepreet beta ji very nice super story and very suoer all the team beta ji keept up,,,,❤

  • @RameshKumar-pu4fo
    @RameshKumar-pu4fo หลายเดือนก่อน +7

    ਇਹ ਵੀ ਭਾਗ ਬਹੁਤ ਵਧੀਆ ਜੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਸਾਰੇ ਟੀਮ ਨੂੰ ਵਧਾਈਆਂ ਲਵਪ੍ਰੀਤ ਦਾ ਰੋਲ ਬਹੁਤ ਹੀ ਵਧੀਆ ਬੜੀ ਠੰਡੇ ਸਭਾ ਦੀ ਕੁੜੀ ਦਿਖਾਈ ਹ ਪਰਮਾਤਮਾ ਚੜਦੀ ਕਲਾ ਚ ਰੱਖੇ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ਇਸੇ ਤਰ੍ਹਾਂ ਵੀਡੀਓ ਬਣਾਉਂਦੇ ਰਹੋ

  • @BalwinderSingh-jw5ws
    @BalwinderSingh-jw5ws หลายเดือนก่อน +8

    ਖੁਸ਼ ਰਹੋ ਲਵਪ੍ਰੀਤ ਬੇਟਾ ਜੀ ਆਪ ਜੀ ਦਾ ਚੌਥਾ ਭਾਗ ਵੇਖ ਕੇ ਬਹੁਤ ਬਹੁਤ ਵਧੀਆ ਲੱਗਿਆ 👍👍

  • @user-re2hf7fm4t
    @user-re2hf7fm4t หลายเดือนก่อน +9

    Bahut sohni video ❤
    Wmk 🙏🏻🙏🏻👏👏

  • @JaspreetKaur-dz1mq
    @JaspreetKaur-dz1mq หลายเดือนก่อน +2

    ਬਹੁਤ ਸੋਹਣੀ ਸਟੋਰੀ। ਅਗਲਾ ਭਾਗ ਜਲਦੀ ਅਪਲੋਡ ਕਰ ਦਿਓ। Best of luck all theme........

  • @js_shorts222
    @js_shorts222 หลายเดือนก่อน +3

    Inderjit Singh Canadian Tharaj ( Moga ) Very good video. Jass Taree and Akashdeep

  • @user-zg6pd4fr9w
    @user-zg6pd4fr9w หลายเดือนก่อน

    ਬਹੁਤ ਬਹੁਤ ਵਧੀਆ ਨਾਟਕ ਜੀ

  • @beantsingh4056
    @beantsingh4056 หลายเดือนก่อน +4

    Lovepreet di sari sodi glti atuc apna pars sambal ke rekhea kar par tari te tari di family bhut vdya ana koi kise da ni karda jina tari de family ne lovepreet di da karde ne🙏🙏🙏🙏🙏🙏❤️❤️🙏🙏😊😊😊😊 God bless you sari team nu

  • @jagmohanpathania4261
    @jagmohanpathania4261 15 วันที่ผ่านมา

    Very nice and interesting story.Role of all artiests excellent 👌

  • @alishagakhar1486
    @alishagakhar1486 หลายเดือนก่อน +3

    Hi so beautiful video👌great team work nd excellent episode ❤best wishes for next episode 👍very interesting story nd new web series 😍 congratulations for new song and so beautiful song 👌 your voice are so cute 😌 mere kol ta koi word nh likhn vste 😇 All videos are very amazing 🔥 God bless u all.love ❤ from 🇦🇨.

  • @jassadeol6484
    @jassadeol6484 หลายเดือนก่อน +3

    Very very nice video Jagjit Singh kanjla

  • @rajpalkaur6170
    @rajpalkaur6170 หลายเดือนก่อน

    ਸਭ ਤੋਂ ਪਹਿਲਾਂ ਤੁਸੀਂ ਸਾਰੇ ਵਸਦੇ ਜਿਉਂਦੇ ਰਹੋ ਵਾਹਿਗੁਰੂ ਸਦਾ ਤੁਹਾਡੇ ਉੱਪਰ ਮੇਹਰਾ ਭਰਿਆ ਹੱਥ ਰੱਖਣ ਜੀ ਬਹੁਤ ਹੀ ਵਧੀਆ ਕਲਾਕਾਰੀ ਕੀਤੀ ਹੈ ਤੁਸੀਂ ਸਾਰਿਆਂ ਨੇ ਵਧਾਈ ਦੇ ਪਾਤਰ ਹੋ ਸਦਾ ਆਬਾਦ ਰਹੋ

  • @KaramvirSingh-st3ux
    @KaramvirSingh-st3ux หลายเดือนก่อน +1

    ਵਾਹਿਗੁਰੂ ਜੀ ਕਿਰਪਾ ਰੱਖਣ ਸਾਰੀ ਟੀਮ ਤੇ ❤ਧੰਨਵਾਦੀ ਹਾਂ ਮਾਤਾ ਦਾ ਧੰਨਵਾਦ ਕਰਦਾ ਜਿਸ ਨੂੰ ਨੁਹ ਚੰਗੀ ਵਿਚਾਰ ਵਾਲੀ ਆ ਐੱਸ ਤੋ ਪਾਸਾ ਮਾਰ ਲਈ karma.vir ਪ੍ਰਧਾਨ ਘੋੜੇ ਨਵੀਂਆਂ

  • @monikasethi9231
    @monikasethi9231 หลายเดือนก่อน +3

    Very nice vidio ji waiting for next part of this story ❤❤❤❤❤

  • @BaldevSingh-sq4cr
    @BaldevSingh-sq4cr หลายเดือนก่อน +16

    ਪਰੀਤ ਬੇਟਾ ਤੇਰੇ ਵਰਗੀ ਧੀ ਘਰ ਘਰ ਹੋਣੀ ਚਾਹੀਦੀ ਹੈ

  • @jasbirsinghkaura8274
    @jasbirsinghkaura8274 24 วันที่ผ่านมา

    Good effort for these types of small video which explains the today’s life style in Punjab villages

  • @gurkiratbrar6273
    @gurkiratbrar6273 หลายเดือนก่อน +13

    Bhot shoni vedio ❤️
    Wmk🙏🏻

  • @user-ji2ei5vn2w
    @user-ji2ei5vn2w หลายเดือนก่อน +4

    ❤❤story bhut vadiea lagi.......

  • @avtarsinghhundal7830
    @avtarsinghhundal7830 หลายเดือนก่อน +2

    VERY GOOD performance

  • @baljinderchatha4653
    @baljinderchatha4653 หลายเดือนก่อน +4

    ਬੌਹਤ ਵਧੀਆ ਵੀਡੀਓ ਲੱਗੀ

  • @sidhutar
    @sidhutar หลายเดือนก่อน +3

    Thohadi movie bhoot he vadia Hai Baki sari team de role bhoot he vadia han parmatma tohadi team noo Chardikla vich rakhe Avtar Singh Sidhu from Canada

  • @labhsingh9855
    @labhsingh9855 หลายเดือนก่อน +7

    ਪੈਸੇ ਤਾਂ ਇਹਨਾਂ ਦੀ ਮਾਂ ਜਾਂ ਦੂਸਰੇ ਘਰ ਵਾਲੀ ਭਾਬੀ ਹੀ ਚੁੱਕ ਰਹੇ ਹਨ।

  • @m.sshowstatus7324
    @m.sshowstatus7324 หลายเดือนก่อน

    Waheguru ji da Khalsa waheguru ji de fath 🙏

  • @AjayGupta-tm7vw
    @AjayGupta-tm7vw หลายเดือนก่อน +2

    Very nice story lovepreet Didi God bless you waiting for next part

  • @majorsingh1285
    @majorsingh1285 หลายเดือนก่อน +11

    ਘੈਂਟ ਆ

  • @ramanbutter3474
    @ramanbutter3474 หลายเดือนก่อน +14

    Mai wait krda hi pya c video di

  • @gurbajsingh765
    @gurbajsingh765 หลายเดือนก่อน +2

    Gorgeous sister......all team doing very excellent work❤❤❤........
    Sister ......... great jobb............❤❤❤
    Jasse di acting siraa ji sirraa❤❤❤
    From patiala punjab❤

  • @gurbindersingh6364
    @gurbindersingh6364 หลายเดือนก่อน

    Njara e aa ਨਜ਼ਾਰਾ ਈ ਆ ਗਿਆ ਕਹਾਣ੍ਹੀ ਵੇਖ ਕੇ 🙏🙏🙏🙏👌❤️🌹ਅਜੇ ਤਕ ਤਾਂ ਅਮਲੀ ਮੁੰਡੇ ਤੇ ਛੱਕ ਆ

  • @manormagarg8197
    @manormagarg8197 หลายเดือนก่อน +2

    Menu ta bout pasnd a eah serial 🎉❤❤

  • @manjitkaur-wy1tg
    @manjitkaur-wy1tg หลายเดือนก่อน +3

    ਬਹੁਤ ਬਹੁਤ ਬਹੁਤ ਸੋਹਣੀ ਸਟੋਰੀ, ਸਾਰਿਆਂ ਦੀ ਐਕਟਿੰਗ ਵੀ ਬਹੁਤ ਸੋਹਣੀ, ਲਵਪ੍ਰੀਤ ਤੇਰਾ ford ਗੀਤ ਵੀ ਬਹੁਤ ਹੀ ਜ਼ਿਆਦਾ ਸੋਹਣਾ ਆਵਾਜ਼ ਵੀ ਬਹੁਤ ਸੁਰੀਲੀ 👍👍👍🙏👌🙏

  • @its_unquie13
    @its_unquie13 หลายเดือนก่อน +3

    Wah wah wah ji wah ❤❤❤❤❤❤sabto vadiya preet didi da act aj de clip ch mindblowing super ❤❤❤❤❤❤❤❤❤❤

  • @SatteSatte-iz4fy
    @SatteSatte-iz4fy หลายเดือนก่อน +5

    ਬੁਹਤ ਬਦੀਆ ਵੀਡਿਓ ਲੱਗੀ,,,❤

  • @ParvinderBasra
    @ParvinderBasra หลายเดือนก่อน +4

    Very nice❤❤ good video putro raji khusi rakha waheguru ji🙏🙏🎉❤

  • @jagmohanpathania4261
    @jagmohanpathania4261 15 วันที่ผ่านมา

    Role of bhabhi is very emotional 😂

  • @simerjeetkaur7045
    @simerjeetkaur7045 หลายเดือนก่อน +2

    Hiya very nice episode again ❤👌. Excellent thinking great team work 👍. Very enjoyable act 🎬 . I think it's tares mom nicking the money 💰 🤣 looks like her hands in their ✋️ God bless all. Love ❤from 🇦🇨.

  • @SewaSingh-bi8yq
    @SewaSingh-bi8yq หลายเดือนก่อน +7

    Very nice video lovepreet ghumaan g ❤❤❤❤

  • @harpreetsivat9490
    @harpreetsivat9490 หลายเดือนก่อน +5

    ਮੈਨੂੰ ਵੀ ਤਾਰੀ ਦੀ ਮਾਂ ਤੇ ਸ਼ੱਕ ਹੈ ਨਸੇੜੀ ਦਾ ਤਾਂ ਨਾਮ ਹੀ ਆ

  • @user-cd8sg5ro6m
    @user-cd8sg5ro6m หลายเดือนก่อน +3

    Bhahaut sohni video a didhi g ❤️❤️❤️💕💖 next part v jaldi apload krdeyo didhi g ❤️💕💖💖

  • @Preet.Kaur527
    @Preet.Kaur527 หลายเดือนก่อน +3

    Kirna auntie di acting bhtt ghaint😍🔥 min min ch rang badal jnde aw😂 sirra galbat❤️🔥 God bless you always auntie ji❤️ sirra km laune oo tusi v😍🔥

  • @iqbaldhillon3252
    @iqbaldhillon3252 หลายเดือนก่อน +1

    V.nice video,Congratulations to all team members

  • @karabhutal857
    @karabhutal857 หลายเดือนก่อน +2

    ਗੁਲਾਬੋ ਦਾ ਰੋਲ ਬਹੁਤ ਘੈਟ ਆ

  • @MaingalSingh
    @MaingalSingh หลายเดือนก่อน +1

    Very nice episode lovepreet ji 🙏 👍 👏 👌 🙌

  • @Preet.Kaur527
    @Preet.Kaur527 หลายเดือนก่อน +3

    Tary bro di acting ghaint😍❤️ Bhtt ghaint roll va❤️😀 Kini vdya thinking aw tary bro di❤️ Jo ohna ne Lovepreet didi di help kiti si🥰 shi kita ohna ne ohna de ghro paise chori hoye si ohna da dena ee bnda si❤️ Ishu bro di acting bhtt sirra galbat😍🔥❤️ ladai to baad 500 mainu ta dedo😂 sirra lata😁 God bless always both of you❤️❤️ nd always support both of you💞

  • @sidhusaab412
    @sidhusaab412 หลายเดือนก่อน +32

    ਹੁਣ ਤਾਂ ਪੈਸੇ ਤਾਰੀ ਦੀ ਮੰਮੀ ਨੇ ਚੁੱਕੇ ਆ ਤਾਂ ਕਿ ਅੱਕ ਕੇ ਲਵਪ੍ਰੀਤ ਕਮਰਾ ਛੱਡ ਕੇ ਚਲੀ ਜਾਵੇ

    • @gorgemysih5406
      @gorgemysih5406 หลายเดือนก่อน

      ❤⁰🎉p❤❤⁰⁰⁰😅❤❤

  • @ramanbrar418
    @ramanbrar418 หลายเดือนก่อน +8

    Lovepreet tuhadi acting bahut sohni aa ... 😊

  • @veenakhurana4151
    @veenakhurana4151 หลายเดือนก่อน +1

    ਬਹੁਤ ਵਧੀਆ ਵੀਡਿਓ ਹੈ ਜੀ🎉🎉🎉🎉🎉🎉ਅਲੱਗ ਦੀ ਸਟੋਰੀ ਹੈ🎉🎉🎉🎉

  • @jagvirsinghbenipal5182
    @jagvirsinghbenipal5182 หลายเดือนก่อน +3

    ਬਹੁਤ ਵਧੀਆ ਵੀਡੀਓ ਆ ਜੀ❤❤

  • @jassvirk-pj3ry
    @jassvirk-pj3ry หลายเดือนก่อน +1

    All actors best, but loverpreet and Tari ❤ next part bano ji.

  • @sumanbala8513
    @sumanbala8513 หลายเดือนก่อน +3

    Beautifull. Very. Nice. Vedio. 👍.

  • @AyubPathan-eo2tu
    @AyubPathan-eo2tu 29 วันที่ผ่านมา

    Zabardast ji my like

  • @harrysidhu917
    @harrysidhu917 หลายเดือนก่อน

    Bahut sohni adakari te story

  • @tarsemraj6759
    @tarsemraj6759 หลายเดือนก่อน +1

    Sasirkal Puri team nu, bhut changa sereal hai dhanyabad ji

  • @gurneetkaur826
    @gurneetkaur826 หลายเดือนก่อน +2

    Bohat wadia km kar rahi hai sari team ❤😊

  • @SarbjeetKaur-nm7ls
    @SarbjeetKaur-nm7ls หลายเดือนก่อน +2

    Very nice video ji God bless you all team members ❤❤❤❤

  • @user-hm1kn4oi2h
    @user-hm1kn4oi2h หลายเดือนก่อน +1

    ਬਹੁਤ ਵਧੀਆ ਕੈਟ 🎉🎉🎉🎉🎉❤❤,🎉👍👍👍👍

  • @Preet.Kaur527
    @Preet.Kaur527 หลายเดือนก่อน +2

    Hnji dii sunlia ford song bhtt jyda ghaint aa dii song🥰😍 2 3 vari sunlia😀 Bhtt sohna likhia mani bro ne song bhtt jyda🥰 kya likhith aw bro di😍 god bless you bro❤️❤️ nd tusi bhtt sohna gaya song dii🥰 dila nu shundi tuhadi voice dii🥰❤️ bhtt pyari voice❤️ nd video v bhtt ghaint bnii dii end galbat😍🔥 bhtt vdya work si sari team da video ch❤️🥰 God bless you always dii nd all team❤️❤️

  • @daljitkaur353
    @daljitkaur353 หลายเดือนก่อน +6

    Very nice video lovepreet ji❤❤❤❤🎉🎉🎉🎉❤❤❤❤❤❤❤❤

  • @user-dj5wo8rh3l
    @user-dj5wo8rh3l หลายเดือนก่อน +2

    Lovepreet tuhadi acting bahut sohni video ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @PardeepSingh-ht7id
    @PardeepSingh-ht7id หลายเดือนก่อน +2

    Lovepreet good acting bhane nbr 1 👌👌👌👌

  • @rattanlal313
    @rattanlal313 วันที่ผ่านมา +1

    Waheguru ji

  • @nasirmalik5103
    @nasirmalik5103 24 วันที่ผ่านมา

    لو پریت جی تہاڈی ہر ادا وچ وی لو ہی ہے۔۔۔❤

  • @sandeepkumarsonusharma1202
    @sandeepkumarsonusharma1202 หลายเดือนก่อน +2

    Lovepreet sare episod bhut sohne hun.....

  • @sevenhandiayaludher5331
    @sevenhandiayaludher5331 หลายเดือนก่อน +2

    ਘੈਂਟ

  • @manjeetkaurwaraich1059
    @manjeetkaurwaraich1059 หลายเดือนก่อน

    ਵੀਡੀਓ ਦਾ ਇਹ ਭਾਗ ਹੋਰ ਵੀ ਵਧੀਆ ਧੰਨਵਾਦ ਜੀ ੍ਰਤੁਹਾਡਾ

  • @sukhjitkaur2393
    @sukhjitkaur2393 หลายเดือนก่อน +2

    Very very nice story Lovepreet di ❤️🥰

  • @RajuKaur-dp1wy
    @RajuKaur-dp1wy หลายเดือนก่อน +3

    Bout soni video ji

  • @sandeeprana9443
    @sandeeprana9443 4 วันที่ผ่านมา

    Bhut vdiya stori

  • @KuldipSingh-gr1fj
    @KuldipSingh-gr1fj หลายเดือนก่อน

    गाना बहुत अच्छा लगा कैमरा कराई वाला की स्टोरी भी अच्छी लग रही है हम लोग बहुत इंजॉय कर रहे हैं❤❤❤❤❤❤❤❤

  • @MandeepKaur-ge7st
    @MandeepKaur-ge7st หลายเดือนก่อน

    Bhut sohi vadio aa di❤🎉

  • @ranjitkaur5454
    @ranjitkaur5454 หลายเดือนก่อน +2

    Very very good ❤❤❤❤God bless you

  • @eknoorsingh8022
    @eknoorsingh8022 หลายเดือนก่อน +3

    Very nice video dear sister God bless you g ❤️❤️❤️❤️

  • @tariqbajwa5147
    @tariqbajwa5147 หลายเดือนก่อน

    Amli veer End hai acting tere❤❤❤❤❤

  • @sumanjeet3929
    @sumanjeet3929 หลายเดือนก่อน +1

    bhut sohni kahani👌🙏