ਨ/ਸ਼ਾ ਰੋਕਣ ਲਈ SSP ਆਪ ਸਿਵਲ ਵਰਦੀ ਚ ਨਿਕਲ ਗਏ ਚੈਕਿੰਗ ਲਈ, ਸੁਣੋ ਇਸ ਮੌਕੇ ਕੀ ਬੋਲੇ ?

แชร์
ฝัง
  • เผยแพร่เมื่อ 14 ต.ค. 2024
  • ਨ/ਸ਼ਾ ਰੋਕਣ ਲਈ SSP ਆਪ ਸਿਵਲ ਵਰਦੀ ਚ ਨਿਕਲ ਗਏ ਚੈਕਿੰਗ ਲਈ, ਸੁਣੋ ਇਸ ਮੌਕੇ ਕੀ ਬੋਲੇ ?
    #Bathinda #SSP #Jagbani #Checking
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

ความคิดเห็น • 23

  • @deepasingh1455
    @deepasingh1455 3 หลายเดือนก่อน +6

    ਹਰ ਇੱਕ ਪਿੰਡ ਦੇ ਸਰਪੰਚ ਨੂੰ ਪੁਲਿਸ ਚੌਕੀ ਇਨਚਾਰਜ ਨੂੰ ਪਤਾ ਹੁੰਦਾ ਹੈ ਕਿ ਕੌਣ ਨਸ਼ਾ ਵੇਚਦਾ ਹੈ। ਐਸ ਐਸ ਪੀ ਸਾਹਿਬ ਇਨ੍ਹਾਂ ਕੋੋਲੋ ਪੁਛਣ।

  • @atmasingh5372
    @atmasingh5372 3 หลายเดือนก่อน +5

    ਇਸ ਪਖੰਡ ਨੂੰ ਸਭ ਲੋਕ ਜਾਣਦੇ ਨੇ ਇਹ ਤੁਹਾਡੇ ਪਖੰਡ ਹੁਣ ਕੰਮ ਨਹੀਂ ਆਉਣਗੇ

  • @tonytony4429
    @tonytony4429 3 หลายเดือนก่อน +3

    Good 22 G 💯💯👌 Punjab 💯

  • @AshokKumar-rb6er
    @AshokKumar-rb6er 3 หลายเดือนก่อน

    ❤GOOD ❤JOB❤ SIR ❤JI ❤

  • @amarjeetnirwan4073
    @amarjeetnirwan4073 3 หลายเดือนก่อน +1

    Good good

  • @DaljitSingh-qd3rk
    @DaljitSingh-qd3rk 3 หลายเดือนก่อน +4

    ਵੀਰ ਬਹੁਤ ਵਧੀਆ ਕੰਮ ਕੀਤਾ ਪਰ ਇੱਕ ਦੋ ਦਿਨਾਂ ਵਿੱਚ ਨਸ਼ਾ ਨਹੀਂ ਰੁਕਣਾ ਖਬਰਾਂ ਦੇਣ ਵਾਲਾ ਲਗਦਾ ਚਾਹ ਵੇਚਦਾ ਲਗਦਾ ਰੁਕ ਰੁਕ ਬੋਲਦਾ😂😂😂😂

  • @satnamsingh-re4hr
    @satnamsingh-re4hr 3 หลายเดือนก่อน +1

    ਇਸੇ ਤਰਾ ਬਾਕੀ ਪੁਲਿਸ ਵਾਲੇ ਚੈਕਿੰਗ ਕਰਨ ਤੇ ਪੰਜਾਬ ਬਚ ਸਕਦਾ ਹੈ

  • @romysandhusandhu3359
    @romysandhusandhu3359 3 หลายเดือนก่อน +2

    ਇਹਨਾਂ ਕੋਲੋ ਕੀ ਲੱਭਦੇ,,,,, ਜਿੰਨ੍ਹਾਂ ਦੇ ਅੱਗੇ ਪਿੱਛੇ ਵੀ ਆੲੀ ਪੀ ਗੱਡੀਆਂ ਚੱਲਦੀ ਉਹਨਾਂ ਨੂੰ ਫੜੋ,,,, ਗਰੀਬਾਂ ਦੇ ਭੱਜ ਭੱਜ ਕੇ,,,,, 👃👃👃👃ਚੜਦੇ ਨੇ,,,,,,

  • @unitedcolors2920
    @unitedcolors2920 3 หลายเดือนก่อน +2

    ਪੱਤਰਕਾਰ ਵੱਲ ਧਿਆਨ ਦੋ😂

  • @MadhavMadhav-g6t
    @MadhavMadhav-g6t 3 หลายเดือนก่อน +2

    Good

  • @Kuldeepsidhu462insta
    @Kuldeepsidhu462insta 3 หลายเดือนก่อน +2

    Patrkar Nu Chaa Pio Pehla Wala Slow hai😂😂

  • @jaswirindersingh9731
    @jaswirindersingh9731 2 หลายเดือนก่อน

    REPORTER ਆਪ SET ਆ ਪੂਰਾ😂😂😂😂

  • @romysandhusandhu3359
    @romysandhusandhu3359 3 หลายเดือนก่อน +2

    ਪੱਤਰਕਾਰ ਜੀ,,, ਨਹੀ ਬੋਲਣ ਆਉਦਾ ਤਾਂ ਕੋਈ ਹੋਰ ਕੰਮ ਕਰ ਲੈ ਵੀਰ,,,,,

  • @JasveerSingh-g8v
    @JasveerSingh-g8v 3 หลายเดือนก่อน +3

    Pehla ehda test krvao pka nsa kita hoya 😂😂😂

  • @kartarsingh7308
    @kartarsingh7308 3 หลายเดือนก่อน

    ਡਰਾਮੇਬਾਜੀ ਬੰਦ ਕਰੋ ਜਿਹੜੇ ਵੱਡੇ ਮਗਰਮੱਛ ਹਨ. ਉਹਨਾਂ ਨੂੰ ਫੜੋ

  • @RinkuVerma-w7b
    @RinkuVerma-w7b 3 หลายเดือนก่อน +1

    Manse kdo ana sir

  • @sandeepsinghsippy3617
    @sandeepsinghsippy3617 3 หลายเดือนก่อน

    Bai g parsram naghr vich a k dekho Jo ho rya

  • @TejinderpalSingh-d2z
    @TejinderpalSingh-d2z 3 หลายเดือนก่อน +2

    Vada magar mach pakro na ki

  • @malkeetkumar9566
    @malkeetkumar9566 3 หลายเดือนก่อน +1

    Fake news Jalandhar ch shaream Nasha wNdiya aam Aadmi party n vota odo tay kise nai fadeya eh sab dramme party tay police d

  • @prdeepsingh1448
    @prdeepsingh1448 3 หลายเดือนก่อน

    Jyada log Sath dhandhe se ho to Kaise Tujhe Jago comedy wala Jhansi

  • @BSingh-we1yb
    @BSingh-we1yb 3 หลายเดือนก่อน +1

    Bolna ta sikh le pehla