ਝੁਕਾ ਲਏ ਜਥੇਦਾਰ? ਪੈ ਗਈ ਸੁਆਹ... ਮਰਵਾਤਾ ਚਮਚਿਆਂ ! ਭੜਕੇ ਸੁਖਬੀਰ! Jathedar | Sukhbir Badal

แชร์
ฝัง
  • เผยแพร่เมื่อ 1 ก.พ. 2025

ความคิดเห็น • 30

  • @dr.paramjitsinghsumra179
    @dr.paramjitsinghsumra179 16 วันที่ผ่านมา +4

    ਤਖ਼ਤ ਪੰਜਾਬ ਦਾ ਯੂਟਿਊਬ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ ਅਤੇ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ।
    ਸਿੱਖ ਭੇਖ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ਼ ਸਿਆਸਤਦਾਨਾਂ ਨੇ ਸਿੱਖੋ ਸਭ ਤੋਂ ਪਹਿਲਾਂ ਤੁਹਾਡੇ ਨਾਲ ਧੋਖਾ ਕੀਤਾ, ਅੱਜ ਤੱਕ ਕੋਈ ਵੀ ਕੀਤਾ ਗਿਆ ਵਾਅਦਾ ਕਦੇ ਨਹੀਂ ਨਿਭਾਇਆ। ਇਨ੍ਹਾਂ ਦੇ ਰਾਜ ਦੌਰਾਨ ਆਪਣੀਆਂ ਵੋਟਾਂ ਲੈਣ ਲਈ ਸਿੱਖਾਂ ਦਾ ਕਤਲੇਆਮ ਕਰਵਾਇਆ ਗਿਆ, ਗੁਰਦੁਆਰਿਆਂ, ਗੁਰਬਾਣੀ, ਗੁਰਸਿੱਖਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਸਿੱਖਾਂ ਦੇ ਕਾਤਲ ਪੁਲਸ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ, ਕਸੂਰਵਾਰ ਪੁਲਸ ਅਫਸਰਾਂ ਦੇ ਅਦਾਲਤਾਂ ਵਿੱਚ ਕੇਸਾਂ ਦੀ ਪੈਰਵਾਈ ਕੀਤੀ, ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਥਾਂ ਬਾਹਰਲੇ (ਦੂਜਿਆਂ) ਸੂਬਿਆਂ (ਰਾਜਾਂ) ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਿੱਚ ਪਹਿਲ ਦਿੱਤੀ। ਰਾਜ ਦੇ ਅਧਿਕਾਰ ਲੈਣ ਤੋਂ ਮੂੰਹ ਮੋੜਿਆ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚੋਂ ਆਪਣਾ ਹੱਕ ਖਤਮ ਕਰਨ ਲਈ ਪੰਜਾਬ ਸਰਕਾਰ ਦੇ ਦਫ਼ਤਰ ਮੋਹਾਲੀ ਵਿੱਚ ਬਣਾ ਲਏ, ਭਾਖੜਾ ਡੈਮ ਤੇ ਦੂਜੇ ਡੈਮ ਕੇਂਦਰ ਸਰਕਾਰ ਦੇ ਹੱਥ ਵਿੱਚ ਸੰਭਾਲ ਦਿੱਤੇ, ਪੰਜਾਬ ਦੇ ਪਾਣੀ ਮੁਫਤ ਵਿੱਚ ਗੁਆਂਢੀ ਰਾਜਾਂ ਨੂੰ ਆਪਣੇ-ਆਪਣੇ ਨਿੱਜੀ ਕਾਰੋਬਾਰ ਕਰਨ ਲਈ ਦੇ ਦਿੱਤੇ, ਪੰਜਾਬੀ ਬੋਲਣ ਵਾਲੇ ਇਲਾਕੇ ਪੰਜਾਬ ਵਿੱਚ ਸ਼ਾਮਲ ਕਰਵਾਉਣੇ ਭੁੱਲ ਗਏ। ਪੰਜਾਬ ਦੇ ਇਨ੍ਹਾਂ ਸਿੱਖ ਕਮੀਣੇ ਸਿਆਸਤਦਾਨਾਂ ਦਾ ਕੋਈ ਵਿਸਵਾਸ਼ ਨਹੀਂ ਰਿਹਾ ਇਹ ਆਪਣੀਆਂ ਵੋਟਾਂ ਲੈਣ ਲਈ ਕਿਸ ਕੋਲ ਕਦੋਂ ਵਿਕ ਜਾਣ। ਵੋਟਾਂ ਲੈਣ ਲਈ ਇਹ ਹਰ ਕਿਸਮ ਦਾ ਢੰਗ ਅਪਨਾਉਣਗੇ। ਨਾਂ ਇਹ ਪਹਿਲਾਂ ਕਦੇ ਧਾਰਮਿਕ ਸਨ ਨਾਂ ਹੁਣ ਹਨ ਨਾਂ ਆਉਣ ਵਾਲੇ ਸਮੇਂ ਵਿੱਚ ਕਦੇ ਇਹ ਧਾਰਮਿਕ ਹੋਣਗੇ।
    ਅੱਜ ਨਾਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵਿੱਚ ਕੋਈ ਸ਼ਕਤੀ ਹੈ ਨਾਂ ਹੀ ਸਿੱਖ ਕੌਮ ਵਿੱਚ ਪਹਿਲਾਂ ਵਾਲੀ ਅਣਖ ਅਤੇ ਸੂਝ ਰਹੀ ਹੈ। ਜੱਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਦੀਆਂ ਉਂਗਲੀਆਂ ਤੇ ਨੱਚਣ ਵਾਲਿਆਂ ਨੂੰ ਬਣਾਇਆ ਜਾਂਦਾ ਹੈ ਕਿਉਂਕਿ ਜਦੋਂ ਤੋਂ ਸਰਕਾਰ ਦੀ ਬਣਾਈ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਹੈ। ਇਸ ਕਮੇਟੀ ਨੂੰ ਬਨਾਉਣ ਵੇਲੇ ਸਿੱਖ ਕੌਮ ਦੇ ਆਗੂਆਂ ਨੂੰ, ਬਰਤਾਨੀਆਂ ਸਰਕਾਰ ਦੀਆਂ ਗੱਲਾਂ ਵਿੱਚ, ਆਪਣੇ ਟੋਡੀ ਸਿੱਖ ਸੁੰਦਰ ਸਿੰਘ ਮਜੀਠੀਆ ਰਾਂਹੀ ਭਰਮਾ (ਫਸਾ) ਲਿਆ ਗਿਆ। ਗੁਰਦੁਆਰਾ ਸੁਧਾਰ ਲਹਿਰ ਦੇ ਜੇਲ੍ਹਾਂ ਵਿੱਚ ਬੈਠੇ ਸਿੱਖ ਉਨ੍ਹਾਂ ਦੇ ਭਰਮਜਾਲ ਵਿੱਚ ਆ ਕੇ ਬਰਤਾਨੀਆਂ ਸਰਕਾਰ ਦੇ ਬਣਾਏ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਐਕਟ ਦੇ ਖਰੜੇ ਉਪਰ ਦਸਤਖ਼ਤ ਕਰ ਗਏ। ਸਿੱਖ ਪੰਥ ਅੱਜ ਤੱਕ ਸਮਝ ਨਹੀਂ ਸਕਿਆ ਕਿ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਨਾਉਣ ਨਾਲ ਸਿੱਖ ਕੌਮ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ, ਸਿੱਖ ਇਤਿਹਾਸ ਦਾ, ਸਿੱਖ ਇਤਿਹਾਸਕ ਸਥਾਨਾਂ ਦਾ ਕੀ ਕੀ ਚੰਗਾ ਕੰਮ ਕੀਤਾ ਤੇ ਕੀ ਕੀ ਨੁਕਸਾਨ ਹੋਇਆ ਹੈ ?
    ਅੱਜ ਦੀ ਚਮਚਮਾਉਂਦੀ ਦੁਨੀਆਂ ਵਿੱਚ ਕੁਰਾਹੇ ਪਈ ਲੋਕਾਈ ਦੇ ਜੀਵਨ ਵਿੱਚ ਸੁਧਾਰ ਲਿਆਉਣ ਦੇ ਸੁਝਾਅ ਦੇਣ ਲਈ ਧੰਨਵਾਦ।
    ਆਇਓਡੀਨ ਨਮਕ ਕੁੱਝ ਇਲਾਕਿਆਂ ਨੂੰ ਛੱਡ ਹਰ ਇੱਕ ਵਿਅਕਤੀ ਲਈ ਖਤਰਨਾਕ ਹੈ। ਆਇਓਡੀਨ ਸਾਲਟ ਨੂਣ (ਲੂਣ ਜਾਂ ਨਮਕ) ਖਾਣ ਨਾਲ ਮੁੰਡਿਆਂ ਦੇ ਪਤਾਲੂ ਤੇ ਕੁੜੀਆਂ ਦੀਆਂ ਛਾਤੀਆਂ, ਬੱਚੇ ਦਾਨੀ ਸੁੰਗੜ ਜਾਂਦੇ ਜਿਸ ਕਾਰਨ ਉਹ ਜਵਾਨੀ ਵਿੱਚ ਹੀ ਬੁਢਾਪੇ ਦਾ ਸ਼ਿਕਾਰ ਹੋ ਗਏ ਹਨ। ਨਾਮਰਦੀ ਤੇ ਬਾਂਝਪਨ ਹੋਣ ਕਾਰਨ ਬੱਚੇ ਪੈਦਾ ਕਰਨ ਦੇ ਅਸਮਰੱਥ ਹੋ ਗਏ ਹਨ। ਇਸ ਦੀ ਵਰਤੋਂ ਨਾਲ, ਦਿਲ ਦੀਆਂ ਬਿਮਾਰੀਆਂ, ਦਿਮਾਗੀ ਤੌਰ ਤੇ ਖਿਚੋਤਾਣ ਵਿੱਚ ਪਹੁੰਚ ਗਏ ਹਨ। ਨੂਣ (ਲੂਣ ਜਾਂ ਨਮਕ) ਦੀ ਵਰਤੋਂ ਘੱਟੋ-ਘੱਟ ਕਰਿਆ ਕਰੋ ਜਿਸ ਨਾਲ ਤੁਹਾਡਾ ਜੀਵਨ ਅਨੰਦ ਮਈ ਰਹੇਗਾ।

  • @jalourSingh-bz4dj
    @jalourSingh-bz4dj 16 วันที่ผ่านมา

    ਸੁਖਵਿੰਦਰ ਜੀ ਅਤੇ ਡਾਕਟਰ ਕੇਰ ਸਿੰਘ ਜੀ ਸਤਿ ਸ੍ਰੀ ਅਕਾਲ ਦੇਖੋ ਬਾਦਲ ਗਰੁੱਪ ਕੇ ਸਾਰੇ ਪੰਜਾਬ ਤੋਂ ਐਂਟੀ ਹੋ ਗਏ ਹਨ ਸਾਰੇ ਪੰਜਾਬ ਦੇ ਬਹੁਤ ਹੀ ਸਿਆਣੇ ਯੋਗ ਬੁੱਧੀਵਾਨ ਡਾਕਟਰ ਹੋਰ ਪ੍ਰੋਫੈਸਰ ਉਹਨਾਂ ਨੂੰ ਇਹੀ ਸਲਾਹ ਦੇ ਰਹੇ ਹਨ ਕਿ ਕੌਮ ਨਾਲ ਪੰਗਾ ਨਾ ਲਵੋ ਅਕਾਲ ਤਖਤ ਸਾਹਿਬ ਨਾਲ ਪੰਗਾ ਲਿਆ ਹੈ ਕੌਮ ਨਾਲ ਪਹਿਲਾਂ ਹੀ ਪੰਗਾ ਚੱਲਦਾ ਚਾਰ ਇਲੈਕਸ਼ਨਾਂ ਹੋ ਗਈਆਂ ਕੋਈ ਉਹਨੂੰ ਸੀਟ ਨਹੀਂ ਮਿਲਦੀ ਫਿਰ ਵੀ ਅਸੀਂ ਰਾਜੇ ਦੇ ਰਾਜੇ ਰਾਜੇ ਦੇ ਰਾਜੇ 70 ਸਾਲ ਰਾਜ ਕਰ ਲਿਆ ਸਾਰੀਆਂ ਪੀੜੀਆਂ ਨੂੰ ਜਰੂਰੀ ਨਹੀਂ ਹੁੰਦਾ ਕਿ ਰਾਜ ਕੀਤਾ ਜਾਵੇ ਹੁਣ ਛੱਡ ਦੇਣ ਕੌਮ ਉਹਨਾਂ ਨੂੰ ਵੋਟਾਂ ਨਹੀਂ ਦਿਊਗੀ ਕਿਸੇ ਵੀ ਬੇਸ਼ੱਕ ਦੁੱਧ ਧੋਤੇ ਹੋ ਜਾਣ

  • @KuldeepSingh-zq8zn
    @KuldeepSingh-zq8zn 16 วันที่ผ่านมา +1

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼

  • @kanwaljitsingh3248
    @kanwaljitsingh3248 16 วันที่ผ่านมา

    ਸਿਧਾਂਤ ਵੱਡਾ ਹੈ ਕਿ ਸਿਆਸਤ ਵੱਡੀ ਹੈ ਇਸ ਚੀਜ਼ ਦਾ ਫੈਸਲਾ ਹੋਣਾ ਹੈ

  • @Kiranpal-Singh
    @Kiranpal-Singh 16 วันที่ผ่านมา +5

    ਸੁਖਬੀਰ ਬਾਦਲ-ਬਾਦਲ ਦਲ ਅਕਾਲ ਤਖ਼ਤ ਨਾਲ ਮੱਥਾ ਲਾ ਕੇ ਸਫਲ ਨਹੀਂ ਹੋ ਸਕਦਾ !

    • @Human_Correcter
      @Human_Correcter 16 วันที่ผ่านมา

      ਪਰ ਉਹ ਨਹੀ ਲਾ ਰਿਹਾ ।

    • @Kiranpal-Singh
      @Kiranpal-Singh 16 วันที่ผ่านมา

      @@Human_Correcter
      ਅਜੇ ਤੱਕ ਤਾਂ ਆਦੇਸ਼ ਨਹੀਂ ਮੰਨਣਾ ਚਾਹੁੰਦੇ !

    • @Human_Correcter
      @Human_Correcter 15 วันที่ผ่านมา

      @@Kiranpal-Singh ਕੀ ਜਥੇਦਾਰ ਸਾਹਿਬ ਨੈ ਇਹ ਗ਼ਲ ਕਹੀ ਫਿਰ ਅਸੀ ਤੁਸੀ ਬੋਲਣ ਵਾਲੇ ਕੌਣ ਆ ।

    • @Kiranpal-Singh
      @Kiranpal-Singh 14 วันที่ผ่านมา

      @
      ਕੀ ਅਕਾਲ ਤਖ਼ਤ ਤੋਂ ਜੋ ਆਦੇਸ਼ ਹੋਇਆ ਸੁਖਬੀਰ ਬਾਦਲ-ਬਾਦਲ ਦਲ ਨੇ ਪੂਰਾ ਮੰਨ ਲਿਆ ??

    • @Human_Correcter
      @Human_Correcter 14 วันที่ผ่านมา

      @Kiranpal-Singh ਜਿਹੜਾ ਤੁਹਾਡਾ ਅਮਰਿਤਪਾਲ ਆ ਉਹ ਕਹੇ ਕਿ ਮੈ ਸੈਕੂਲਰ ਪਾਰਟੀ ਬਣਾਨੀ ਪੰਥਕ ਨਹੀ ਉਹ ਸਹੀ । ਬਾਕੀ ਜੇ ਕੋਈ ਭਾਰਤ ਦੇ ਸੰਵਿਧਾਨ ਮੁਤਾਵਕ ਚੱਲੇ ਉਹ ਗੱਲਤ

  • @satwindersingh7848
    @satwindersingh7848 16 วันที่ผ่านมา

    Very good vichar

  • @ranjitkahlon6649
    @ranjitkahlon6649 16 วันที่ผ่านมา

    ਵਾ

  • @ਪ੍ਰੀਤ-ਮਾਹਲ
    @ਪ੍ਰੀਤ-ਮਾਹਲ 16 วันที่ผ่านมา

    🙏🏻🙏🏻🙏🏻🙏🏻🙏🏻🙏🏻

  • @harnoorpoonia
    @harnoorpoonia 16 วันที่ผ่านมา

    ਐਪੀਸੋਡ ਨੰਬਰ ਵੀ ਲਿਖਿਆ ਕਰੋ ਜੀ।

  • @BalvirSingh-ss3pd
    @BalvirSingh-ss3pd 16 วันที่ผ่านมา

    ਫਿਲਟਰ ਕਰਨ ਦੀ ਲੋੜ ਹੈ ਜੀ। ਵਰਤਮਾਨ ਅਕਾਲੀ ਦਲ ਦਲ ਦਲ ਵਿੱਚ ਫਸ ਗਿਆ ਹੈ ਜੀ। ਅਸੰਭਵ ਲਗਦਾ ਹੈ ਜੀ।

  • @bharpoorsingh4131
    @bharpoorsingh4131 16 วันที่ผ่านมา

    ਸੁਖਵਿੰਦਰ ਸਿੰਘ ਜੀ ਅਸਲੀ ਅਕਾਲੀ ਕਾਇਮ ਹਨ।
    ਲੋਕਾਂ ਦੀ ਲੁੱਟ ਤਹਿਸ਼ੀਲ ਵਿਚ ਮਕਾਨ ਦੇ ਨਕਸ਼ੇ ਪਾਸ ਕਰਵਾਉਣ ਲਈ ਕਮੇਟੀ ਵਿਚ ਬਿਜਲੀ ਕੁਨੈਕਸ਼ਨ ਲੈਣ ਲਈ ਬਿਜਲੀ ਦਫਤਰਾਂ ਵਿਚ ਲੁਟ ਦੀ ਵੀ ਕਦੇ ਗੱਲ ਕਰ ਲਿਆ ਕਰੋ ਜੀ

  • @jagtarsinghbassi395
    @jagtarsinghbassi395 16 วันที่ผ่านมา +2

    Actually the people of panjab feel that this chanel purchase by badal family people not like professor manjit singh who directly promoted badal family

    • @kanwaljitsingh3248
      @kanwaljitsingh3248 16 วันที่ผ่านมา +1

      ਬਿਲਕੁਲ ਬਿਲਕੁਲ ਠੀਕ

  • @sukhdevsingh3990
    @sukhdevsingh3990 16 วันที่ผ่านมา

    ģood news

  • @KulwinderSingh-uz7fl
    @KulwinderSingh-uz7fl 16 วันที่ผ่านมา

    Bakbas