Exclusive Interview Bhai Wassan Singh Zaffarwal

แชร์
ฝัง
  • เผยแพร่เมื่อ 11 พ.ย. 2024

ความคิดเห็น • 110

  • @rajinderjatt7302
    @rajinderjatt7302 8 หลายเดือนก่อน +3

    ਮੇਰੇ ਫੁਫੜ ਜੀ ਵੀ ਇਹਨਾਂ ਵਰਗੀ ਸ਼ਕਲ ਹੈ ਜੀ ਮਹਾਨ ਜੋਧੇ ਨੇ ਜੀ ਸਾਡੇ ਇਲਾਕੇ ਦੇ ਜੀ ਵਾਹਿਗੁਰੂ ਜੀ ਮੇਹਰ ਕਰੇ ਭਾਈ ਸਾਹਿਬ ਜੀ ਤੇ

  • @Jogasingh-h6j
    @Jogasingh-h6j 19 วันที่ผ่านมา

    Bahut he changa kadam hy Vir ji charde kla ch rho

  • @jaswinderkaurdhillon6832
    @jaswinderkaurdhillon6832 8 หลายเดือนก่อน

    ਵਾਹਿਗੁਰੂ ਸਤਿਨਾਮ ਧੰਨਵਾਦ

  • @ssingh8393
    @ssingh8393 8 หลายเดือนก่อน +6

    ਜਦੋਂ ਜਫ਼ਰਵਾਲ ਨੇ ਸਵਿਟਜ਼ਰਲੈਂਡ ਤੋਂ ਵਾਪਸੀ ਬਾਅਦ ਸਰਕਾਰ ਕੋਲ ਸਮਰਪਣ ਕੀਤਾ ਉਦੋਂ ਸਿੱਖ ਦੋਖੀ ਬਾਦਲ ਦੀ ਹਕੂਮਤ ਸੀ...

  • @raghvirsingh1479
    @raghvirsingh1479 8 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @kuljeetsingh7995
    @kuljeetsingh7995 8 หลายเดือนก่อน

    b
    Bhai Balwinder Singh ji dhanwad Bhai sahib ji de darshan karwan de lai, waheguru ji chardikala rakhe

  • @bajsinghpannu
    @bajsinghpannu 8 หลายเดือนก่อน +2

    ਪੱਖੋਕੇ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੋ ਕੌਮ ਦੇ ਮਹਾਨ ਯੋਧੇ ਦੇ ਦਰਸ਼ਨ ਕਰਵਾਏ ਹਨ ।

  • @amarjitsaini5425
    @amarjitsaini5425 8 หลายเดือนก่อน

    Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾

  • @proud2514
    @proud2514 8 หลายเดือนก่อน +1

    Waheguru Waheguru

  • @DaljitSingh-rq8eh
    @DaljitSingh-rq8eh 8 หลายเดือนก่อน

    Waheguruji❤❤❤❤❤

  • @GurdeepSingh-rp9fy
    @GurdeepSingh-rp9fy 8 หลายเดือนก่อน +7

    Gurdaspuria 🚩🚩 ਇਹਨੇ ਸਿੱਖ ਸੰਘਰਸ਼ ਦਾ ਬਹੁਤ ਨੁਕਸਾਨ ਕੀਤਾ, ਇਹਨੂੰ ਪੁੱਛ ਭਾਈ ਤਰਸੇਮ ਸਿੰਘ ਕੁਹਾੜ ਨੂੰ ਕਿਹਨੇ ਫੜਵਾਇਆ ਸੀ ਖਾਲਸਤਾਨ ਜ਼ਿੰਦਾਬਾਦ, ਰੈਫਰੇਂਡਮ ਜ਼ਿੰਦਾਬਾਦ 31 ਮਾਰਚ 2024 ਸੈਕਰਾਮੈਂਟੋ ਯੂ ਐਸ ਏ 🚩🚩

    • @SimranjitSinghWarraich-kp5be
      @SimranjitSinghWarraich-kp5be 8 หลายเดือนก่อน

      Ehna nu v pucch lyo baad ch,,pehlaan bhai Daljit Singh bittu nu v puccho bhla?? Haigi jurrat ?? Main te ehna singhs de pairaan di jutti vrga v nahi ,pr fer v eho jehe lohpurshaan krke hi ajj sir te paggan bann k maan nal turre firde o..jdo tak kol proof na hon,ja sachai da 100%pta na hove te aiven muh chukk k ilzaam ni layide hunde..kehan nu te kyi bhai bittu nu v govt da bnda dsde aa? Kehan nu te sant BHINDRANWALEYAN nu v kyi sikh congress da agent dsde c!
      Te aap ji di ki den hae sikh sangharsh lyi ja bas america beh k referendum de naam te punjab de putt e jailaan ch dkaune aa??

  • @sukhjeetvirk2314
    @sukhjeetvirk2314 8 หลายเดือนก่อน

    Waheguru jiii….🙏🙏

  • @bootasingh6706
    @bootasingh6706 9 หลายเดือนก่อน +2

    Waheguru ji

  • @RanjitSingh-515
    @RanjitSingh-515 8 หลายเดือนก่อน +2

    ਬਿਲਕੁਲ ਸੰਤਾਂ ਦੇ ਬਰਾਬਰ ਕਿਸੇ ਨੂੰ ਕੌਮੀ ਸ਼ਹੀਦ ਦਾ ਰੁਤਬਾ ਨਹੀਂ ਮਿਲ ਸਕਦਾ

  • @makhansingh7854
    @makhansingh7854 9 หลายเดือนก่อน +1

    Waheguru

  • @ssingh8393
    @ssingh8393 8 หลายเดือนก่อน +3

    ਜਫ਼ਰਵਾਲ ਜੀ ਤੁਹਾਨੂੰ ਬਾਬਾ ਮਾਨੋਚਾਹਲ ਤੋਂ ਵੱਖਰੀ ਪੰਥਕ ਕਮੇਟੀ ਕਿਉਂ ਬਣਾਈ ਸੀ.

  • @SuhkGill
    @SuhkGill 7 หลายเดือนก่อน

    Singh ji waheguru ji ka khalsa waheguru ji ki Fateh bhai balwinder singh ji mare vi gal parvan karo ji baba bagsis singh ji na gal bat jrur karo

  • @SukhdeepSingh-oz2qg
    @SukhdeepSingh-oz2qg 9 หลายเดือนก่อน +2

    Satnam je v god

  • @khalstanijatt7969
    @khalstanijatt7969 8 หลายเดือนก่อน +1

    GOD BLESS ALL LIONS WHOM DID GIVE SERVICES AND STILL SERVING KHALISTAN MISSION

  • @GurdevSingh-wt8wx
    @GurdevSingh-wt8wx 9 หลายเดือนก่อน +7

    ਮਹਾਨ ਯੋਧੇ ਨੂੰ ਭਾਈ ਸੰਧੂ ਬਾਰੇ ਜਰੂਰ ਪੁਛੋ ਕਿ ਕਿਵੇਂ ਦੀ ਸਖਸੀਅਤ ਸਨ

  • @amandeepsingh-jl8wp
    @amandeepsingh-jl8wp 8 หลายเดือนก่อน

    Bhai shaib nal yada to yada interview krke sari movement nu sare sikh kom agge rakhia jawe ki ki hoia sbb ess movement with deep information

  • @karamjitkaur3559
    @karamjitkaur3559 9 หลายเดือนก่อน +2

    Bhai Balwinder Singh ji dhanwad bhai sahib ji de Darshan karwaun vaste

  • @OnkarSingh-ng7qb
    @OnkarSingh-ng7qb 9 หลายเดือนก่อน +2

    WITH MY UTMOST RESPECT...TO SUCH A ESTEEM FIGURE...!!

  • @amerjitsingh4225
    @amerjitsingh4225 8 หลายเดือนก่อน +1

    Pakhoke sahib ,my salute to u, to introduce S.Wassan Singh Zafarwal a Sangarsh jodha

  • @sarambaba193
    @sarambaba193 6 หลายเดือนก่อน

    I LOVE U PAKHO K JANI
    GULSHER PAKISTAN

  • @rupinderdhillon9990
    @rupinderdhillon9990 4 หลายเดือนก่อน

    ਬੜਾ ਨਾ ਸੀ ਵਾਈ ਇਸ ਇਨਸਾਨ ਦਾ

  • @samandeepsingh7129
    @samandeepsingh7129 7 หลายเดือนก่อน

    ਕਿਸੇ ਟਾਈਮ ਇੰਨਾਂ ਦੇ ਨਾਂ ਦੀ ਤੂਤੀ ਬੋਲਦੀ ਸੀ ਚੰਗੇ ਚੰਗੇ ਅਫ਼ਸਰਾਂ ਲੀਡਰਾਂ ਦੀ ਪੈਂਟ ਗਿੱਲੀ ਹੋ ਜਾਂਦੀ ਸੀ ਨਾਂ ਸੁਣਕੇ

  • @proud2514
    @proud2514 8 หลายเดือนก่อน

  • @manveersingh5087
    @manveersingh5087 8 หลายเดือนก่อน +1

    Sardar balwinder Singh ji beanti hai aap ji kol, baba ji diya minimum 10 episode bnao, Jo ehna ton sanu hor singhan, singhnian, pariwara bare pta lagge jo sade lai apnia jana vaar gaye

  • @karanrandhawa9003
    @karanrandhawa9003 8 หลายเดือนก่อน

    Waheguru ji ka khalsa Waheguru ji ki fateh

  • @magermash
    @magermash 8 หลายเดือนก่อน

    72 % ਆਬਾਦੀ ਤਾਂ ਕਦੇ ਵੀ ਨਹੀ ਸੀ ਸਿੱਖਾਂ ਦੀ

  • @bootasingh6706
    @bootasingh6706 9 หลายเดือนก่อน +2

    Sir tusi Rajinder Singh Mehta nal v interview kroo 🙏

  • @khadoorsah249
    @khadoorsah249 9 หลายเดือนก่อน +1

    🙏🙏🙏

  • @5aab65
    @5aab65 9 หลายเดือนก่อน +2

    Baba Zafarwaal ji 1987 to thodi sooch te pairaa. Waheguru appe hi heela vaseela kardaa, Guru te Atal vishvaash rakho.

  • @zeeshanboota-hl2ww
    @zeeshanboota-hl2ww หลายเดือนก่อน

    🇵🇰🇵🇰✌️🇵🇰

  • @jagirsingh2221
    @jagirsingh2221 8 หลายเดือนก่อน

    🙏🙏🙏🙏❤

  • @mahmoodahmedbhatti1548
    @mahmoodahmedbhatti1548 8 หลายเดือนก่อน

    Bahot wadea Hero of punjab

  • @ranbirkhanna9712
    @ranbirkhanna9712 5 หลายเดือนก่อน

    Khalsa g , bht wadya Hindu parvar valo , Khalsa g nu pata va

  • @bsingh7247
    @bsingh7247 8 หลายเดือนก่อน

    ਭਾਈ ਸਹਾਬ ਜੀ ਇਹ ਬਾਜੁਰਗ ਦੇ ਕੁੱਝ ਲਫ਼ਜ਼ ਠੀਕ ਨਹੀ ਲੱਗੇ ਇਹ ਲਹਿਰ ਦੇ ਸਾਧੀ ਰਹੇ ਹਾ ਪਰ ਉਸ ਲਹਿਰ ਵਿੱਚ ਸਾਰੇ ਸਹੀ ਵੀ ਨਹੀਂ ਸੀ ਬਹੁਤ ਅੱਖੀ ਵੇਖੀ ਹੇਸਾ ਤਾਂ ਉਸ ਮੋਮਿੰਟ ਦੇ ਸਨ ਪਰ ਕੁੜੀਆ ਨਾਲ ਰੇਪ ਵੀ ਕਰਦੇ ਰਹੇ ਹਨ ਇਸ ਜੋ ਦੀਪ ਬਾਰੇ ਕਿਹਾ ਦਿਲ ਚੀਰ ਦਿੱਤਾ ਬਾਕੀ ਬਾਦਲ ਨੂੰ ਬਹੁਤ ਸਤਿਕਾਰ ਦੇ ਰਹੇ ਹਨ ਸਾਨੂੰ ਬੁੱਚੜ ਕਹਿਣਾ ਚਾਹਿਦਾ ਸੀ ਬਾਕੀ ਤੁਹਾਡਾ ਧੰਨਵਾਦ ਜੀ

  • @cheemasingh3215
    @cheemasingh3215 9 หลายเดือนก่อน

    Jeondha rechao veera jee waha ghru je ka khalsha waha ghru jee ke featha rabb appjee de lambhi lambhi umer Kara dhanwadah

  • @karamjitkaur3559
    @karamjitkaur3559 9 หลายเดือนก่อน

    Bahut vadda naa e bhai sahib da ,salute aw bhai sahib ji nu

  • @hardialsingh1
    @hardialsingh1 8 หลายเดือนก่อน

    shaheed oh hunda jo qaum da dard rakhe apna jeevan badal k Sikh Virasat vall Guru vall mooh kar lve t apni zan den vaste har pal tiar rveh ZALAM SARKAR MARN VASTE LOOK CHHIP kar k hamla kar k mar deve OH SHAHEED e hunda VASSAN SINGH JI ! bhai DEEP SINGH QAUM DA SHAHEED HAI , SIKHI BHEKH CH AA K VIK JAN VALE GDAAR E HUNDE NE . DEEP SIDHU , BHAI AMRITPAL SINGH QAUMI YODHE NE PANTH DE , kirpa kar k shaheedi de standard tu c teh ni kar sakde ih GURU aap e JANDA HAI

  • @GurvinderGoraya-co2lr
    @GurvinderGoraya-co2lr 8 หลายเดือนก่อน

    Bhai sahib baba ranjit singh diyalgarh nal hatho paei kyu hoye se ?

  • @AK-bp2qp
    @AK-bp2qp 9 หลายเดือนก่อน +2

    ਦੋਵੇਂ ਮਾਝੇ ਵਾਲ਼ੇ ਨੇ, ਸਿਰੇ ਦੇ ਚਾਲੂ ਬੰਦੇ, ਕਾਤਿਲ ਤੇ ਕੁਰਪਟ

    • @psingh3558
      @psingh3558 9 หลายเดือนก่อน +1

      ਤੂੰ ਮਲਵਈ ਗਧਾ ਜਿਹੜੇ ਗੁਰੂਆਂ ਦੇ ਸਕੇ ਨਹੀਂ ਸੀ

    • @SimranjitSinghWarraich-kp5be
      @SimranjitSinghWarraich-kp5be 8 หลายเดือนก่อน

      Te maajhe vale e sab ton agge ho k hikk daah k larrde rahe aa te larre aa.. tusi malvayi te bas punjab nu kde bhukki afeem dodeyan ch rol ditta .. tusi lok Guru de nahi hoye te punjab da ki hona tusi.. hun e aaja dekh lae,,punjab nu bachaun vala maajha e sab ton vaddh shaheed hoya ,,pr punjab nu lutt kutt k ,te rss centre kol vechan vale ,,punjab de sab ton vadde gaddar v tusi malvai ho ,parkash chand dalla badal,captain tharkindr,barnala eh sab chor sale dalle tuhade e malvayi aa na..sale chor bhukkh nang sara punjab e vech k khaa jan vale vi koi gal kr skde o?? Sara punjab j vecheya te barbaad kita oh tuhade malvayi bhrawan ne hi kita.. bhukkh nang

    • @balvirdhaliwal1041
      @balvirdhaliwal1041 8 หลายเดือนก่อน

      ​@@psingh3558ਤੈਨੂੰ ਕੀ ਪਤਾ ਵੀ ਇਹ ਗਦੇੜ ਮਲਵਈ ਹੈ।

    • @advancehumans97
      @advancehumans97 2 หลายเดือนก่อน

      IT CELL

  • @ajypalsingh-zr5ug
    @ajypalsingh-zr5ug 8 หลายเดือนก่อน

    Tusi Mahan hoo ty rahogy par baba z deep Singh sidhu schide aa ty rahayga parnam thaounu v ty deep Singh sidhu nu v

  • @ranbirkhanna9712
    @ranbirkhanna9712 5 หลายเดือนก่อน

    Khalsa g , da name he bahut aa

  • @RanjitSingh-h9v3w
    @RanjitSingh-h9v3w 8 หลายเดือนก่อน

    Wahagaru.maher..karn

  • @vinodkumar-qc9to
    @vinodkumar-qc9to 3 หลายเดือนก่อน

    Meri mummy de naanke jafrwal ena bare sunde rahe k ena ne bhut kudia de ghar vsayein jina de sohre daaj de laalchi c

  • @sandeepsinghbhatia7023
    @sandeepsinghbhatia7023 8 หลายเดือนก่อน

    Jede daku c ona diya gdia chldiaa o daku hun moja lede aa belkul thik aa tadi

  • @sandeepsinghbhatia7023
    @sandeepsinghbhatia7023 8 หลายเดือนก่อน

    Gl sai aa jede asli khadku c ona de ghar ujd ge c

  • @BaniKaur-o3p
    @BaniKaur-o3p 8 หลายเดือนก่อน

    ੲ਼ਿਹ ਬੰਦਾ ਗਦਾਰ ਹੈ

    • @Bisaya895
      @Bisaya895 5 หลายเดือนก่อน

      Porra explain kro vr

  • @talwindersingh7313
    @talwindersingh7313 9 หลายเดือนก่อน +1

    ਲਾਹਣਤੀ। ਸ਼ਹੀਦ ਨੂੰ ਨਿੰਦੀ ਜਾਂਦਾ

  • @hardialsingh1
    @hardialsingh1 8 หลายเดือนก่อน

    BHAI SAHIB CHAHAL GREWAL GILL DI SANJHNHI APNI APNI SANJH GURU DE PUTTTAR HON DI AI

  • @TarsemSingh-np9ok
    @TarsemSingh-np9ok 8 หลายเดือนก่อน

    ਖੱਚਰਾ

  • @tonybajwa5958
    @tonybajwa5958 7 หลายเดือนก่อน

    Aha big kAtil a

  • @rajvinderaujla5191
    @rajvinderaujla5191 8 หลายเดือนก่อน +1

    ਮਤਲਬ ਇਹ ਵੀ ਦੀਪ ਦੀ ਗੱਲ ਕਰ ਰਿਹਾ

  • @KulwinderSingh-ut1db
    @KulwinderSingh-ut1db 8 หลายเดือนก่อน

    1000 man was killed this man

  • @5aab65
    @5aab65 9 หลายเดือนก่อน +1

    42% bahut hi chinta vala vishaa, Biparvaadh bahut koojiya chalaa chal reha. Punjabiyo punjab bachaa lo nahi ta 2700 saal yahudiya wango dar dar bhatknaa payoo.

  • @sarbjitmehrok2185
    @sarbjitmehrok2185 8 หลายเดือนก่อน

    darda ni bolda

  • @Calgary-Business-and-info
    @Calgary-Business-and-info 8 หลายเดือนก่อน

    ਇਹਨੂੰ ਲੋਕਾਂ ਦੇ ਪੁੱਤ ਮਰਵਾਉਣ ਵਾਲਾ ਗੱਦਾਰ ਕਹਿਣਾ ਚਾਹੀਦਾ, ਇਹ ਸਿੱਖ ਸੰਘਰਸ਼ ਦਾ ਸਾਵਰਕਰ ਹੈ |

  • @amarjitsingh9089
    @amarjitsingh9089 8 หลายเดือนก่อน

    ਬੇਗੁਨਾਹਾ ਦਾ ਕਾਤਲ

  • @gnlangarssi
    @gnlangarssi 8 หลายเดือนก่อน

    ਪੁੱਤਰ ਸਦੀਪ ਸਿੰਘ ( ਦੀਪ ਸਿੰਘ ) ਬਾਬਤ ਪ੍ਰਸ਼ਨ ਚਿੰਨ ਲਾਉਣਾ ਭਾਈ ਵੱਸਣ ਸਿੰਘ ਜੀ ਨੂੰ ਬਾਕੀ ਰਹਿੰਦੀ ਜ਼ਿੰਦਗੀ ਵਿੱਚ ਪਿੱਛਾ ਛਡਾਉਣਾ ਨਾਮੁਕਿਣ ਹੀ ਰਹੇਗਾ ਜਿਹੜਾ ਜਿਉਂਦੇ ਜੀਹ ਤੇ ਮਰਨ ਤੋਂ ਬਾਅਦ ਵਿੱਚ ਵੀ ਨਹੀ ਛੁਟਣਾ ਪਰ ਇਹ ਗੱਲ ਭਾਈ ਸਾਬ ਵੱਸਣ ਸਿੰਘ ਜੀ ਲੱਕ ਨਾਲ ਬਣ ਲੈਣ। ਬਾਕੀ ਬਲਵਿੰਦਰ ਸਿੰਘ ਹੋਰਾ ਨੂੰ ਚਵਲ ਸਤਪਾਲ ਬੁੱਚੜ ਦਾ ਨਾਮ ਲੈਕੇ ਸਿਖ ਸੰਗਤ ਨਾਲ ਸੰਬੋਧਨ ਹੋਣਾ ਚਾਹਿਦਾ ਸੀ ਕਿਉ ਕਿ ਬੁੱਚੜ ਸਤਪਾਲ ਨੇ ਭਾਈ ਵੱਸਣ ਸਿੰਘ ਜੀ ਦਾ ਨਾਮ ਲੈਕੇ ਸੰਬੋਧਨ ਕੀਤਾ ਸੀ , ਰਹੀ ਗੱਲ ਸਤਪਾਲ ਬੁੱਚੜ ਦੀ ਸਟੋਰੀ ਵੀ ਪਹਿਲੇ ਸ ਬਲਵਿੰਦਰ ਸਿੰਘ ਜੀ ਵੱਲੋਂ ਕੀਤੀ ਗਈ ਸੀ ਜਿਸ ਕਰਕੇ ਸਤਪਾਲ ਬੁੱਚੜ ਦੀ ਪਹਿਚਾਣ ਸਿੱਖਾਂ ਵਿੱਚ ਬਿਨਾ ਹੀ ਵਜਾ ਨਾਲ ਹੋਈ ਜਿਹੜੀ ਕਿ ਸਤਪਾਲ ਬੁੱਚੜ ਪੁਲੀਸ ਵਾਲਾ ਹਜ਼ਮ ਨਹੀ ਕਰ ਸਕਿਆ ਇਹ ਹੀ ਸਚਾਈ ਹੈ।

  • @JasbirSingh-ec9jp
    @JasbirSingh-ec9jp 2 หลายเดือนก่อน

    Shame on you

  • @ssingh8393
    @ssingh8393 8 หลายเดือนก่อน +1

    ਵੀਰ ਬਲਵਿੰਦਰ ਸਿੰਘ ਪਖੋਕੇ ਜੀ..ਤੁਸੀਂ ਪਤਰਕਾਰੀ ਕਰਿਆ ਕਰੋ..ਪਰ ਤੁਸੀਂ ਚਾਪਲੂਸੀ ਤੇ ਭਾਸ਼ਨ ਜ਼ਿਆਦਾ ਝਾੜਦੇ ਹੋ..ਪਖੋਕੇ ਨੇ ਜਫ਼ਰਵਾਲ ਨੂੰ ਇਹ ਨਹੀਂ ਪੁਛਿਆ..ਕਿ ਹੁਣ ਕਿਹੜਾ ਸੰਘਰਸ਼ ਕਰ ਰਹੇ ਹੋ...

  • @BDSPaintingLtd204
    @BDSPaintingLtd204 8 หลายเดือนก่อน

    Bhaji record kar ke rakh lo jdo sahi time lge odo chlaa deo

  • @Ghudani_Kalan
    @Ghudani_Kalan 8 หลายเดือนก่อน

    What about the extortions from hardworking sikhs? 😢 Those extortions destroyed lives of amritdhari sikhs.

  • @AK-bp2qp
    @AK-bp2qp 9 หลายเดือนก่อน +1

    ਬਿਲਕੁਲ.. ਤਨਦੇਹੀ ਨਾਲ਼ ਬੇਦੋਸ਼ੇ ਕਤਲ ਕੀਤੇ, ਮੋਟਾ ਪੈਸਾ ਬਣਾਇਆ

  • @1tuhitu
    @1tuhitu 4 หลายเดือนก่อน

    Sarkari bandey dono he

  • @sukhwinderaujla9092
    @sukhwinderaujla9092 8 หลายเดือนก่อน

    you are not equal to saheeds

  • @sukhwantsingh3769
    @sukhwantsingh3769 8 หลายเดือนก่อน

    Tussi ve jawani nu barbad kita hai. Bedosh lok marre ne.

  • @LuckySingh-dk8hv
    @LuckySingh-dk8hv 8 หลายเดือนก่อน

    Ahh balwinder vi dalla aa .
    .. eh kiwe Bach giya

  • @SsPp-y6m
    @SsPp-y6m 8 หลายเดือนก่อน +1

    Duniya maryake aap salla hun jinda Baitha

  • @sarbjitmehrok2185
    @sarbjitmehrok2185 8 หลายเดือนก่อน

    kam di lor hi

  • @kamaljitsingh400
    @kamaljitsingh400 8 หลายเดือนก่อน

    kali garj kine pijar nikle teri kmati walo

  • @kamaljitsingh400
    @kamaljitsingh400 8 หลายเดือนก่อน

    dip ne sikh youth noo sikhi wal lianda kamreda de panje to hun pata lagda sangarsh fel hon da karn he shoti soch se asi dip noo saheed nahi apna veer mande ha dip ne santa di foto youth hath fada diti

  • @AK-bp2qp
    @AK-bp2qp 9 หลายเดือนก่อน

    ਬਾਹਰਲਾ ਪੈਸਾ ਕਰਦਾ ਸੇਵਾ ਤੁਹਾਡੀ, ਨਾ ਕਿ ਲੋਕਾਂ ਦੀ.. ਲੁਟੇਰੇ

  • @KulwinderSingh-ut1db
    @KulwinderSingh-ut1db 8 หลายเดือนก่อน

    He tells lie everything

  • @AK-bp2qp
    @AK-bp2qp 9 หลายเดือนก่อน

    ਦੀਪ ਸਿੱਧੂ ਵਰਗੇ ਰੌਸ਼ਨ ਦਿਮਾਗ ਇਨਸਾਨ ਨੂੰ ਤੂੰ ਸ਼ਹੀਦ ਨਹੀਂ ਮੰਨਦਾ

    • @psingh3558
      @psingh3558 9 หลายเดือนก่อน +3

      Reena rai da yaar

  • @daljitsingh1686
    @daljitsingh1686 8 หลายเดือนก่อน

    Damn he’s still alive but all great kharku has been dead something wrong

  • @Sukhjinder5911
    @Sukhjinder5911 8 หลายเดือนก่อน

    Munde mrwa ke hun muccha nu vutt dende phirde
    How come Mr jafarwal is not in jail Or still alive

  • @AK-bp2qp
    @AK-bp2qp 9 หลายเดือนก่อน

    ਜਥੇਦਾਰ ਕਾਉਂਕੇ ਵਰਗੇ ਕੁਰਬਾਨ ਹੋ ਗਏ ਤੇ ਇਹ ਏਜੇਂਸੀਆਂ ਦੇ ਬੰਦੇ ਆਹ ਜਿਓੰਦੇ ਬੈਠੇ ਐ ਨਜ਼ਾਰੇ ਲੁੱਟਦੇ ਐ ਚੋਰ, ਕੰਮੈਂਟ ਪੜ੍ਹ ਚਾਲੂ ਐਂਕਰਾ

    • @Ghudani_Kalan
      @Ghudani_Kalan 8 หลายเดือนก่อน +2

      Bilkul sahi. His group was extorting money from the sikh families.

  • @gmedia9838
    @gmedia9838 9 หลายเดือนก่อน

    👍🙏🙏🙏🙏🙏

  • @SsPp-y6m
    @SsPp-y6m 8 หลายเดือนก่อน

    He is Gadar no two After Bhai Maha Singh there two bastared destroyed Sikh religion

  • @manjitsingh5974
    @manjitsingh5974 8 หลายเดือนก่อน

    Bilkul jhoot bol reha eh singh

  • @NirmalSingh-is1xn
    @NirmalSingh-is1xn 8 หลายเดือนก่อน

    Sikhee pace. Vitch comnust da hull Khalistan Sikho punjabio

  • @mehtabdhillon9384
    @mehtabdhillon9384 8 หลายเดือนก่อน +2

    ਪੱਖੋਕੇ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੋ ਕੌਮ ਦੇ ਮਹਾਨ ਯੋਧੇ ਦੇ ਦਰਸ਼ਨ ਕਰਵਾਏ ਹਨ । 🙏🙏🙏🙏🙏

  • @bikramjitsingh8317
    @bikramjitsingh8317 9 หลายเดือนก่อน

    Waheguru ji

  • @Tom-ds5uk
    @Tom-ds5uk 6 หลายเดือนก่อน

    🙏🙏

  • @amrikpannu1545
    @amrikpannu1545 8 หลายเดือนก่อน

    Waheguru ji

  • @SatnamSingh-su3kq
    @SatnamSingh-su3kq 8 หลายเดือนก่อน

    Waheguru ji

  • @ranjitsinghsandhu7991
    @ranjitsinghsandhu7991 หลายเดือนก่อน

    Waheguru ji