ਚਮਕੀਲ਼ੇ ਦੇ ਦੁੱਖ ਵਿਚ ਮਰਿਆਂ ਸਾਡਾ ਸਾਰਾ ਪਰੀਵਾਰ

แชร์
ฝัง
  • เผยแพร่เมื่อ 27 ต.ค. 2024

ความคิดเห็น • 310

  • @AmritSingh-fh9yy
    @AmritSingh-fh9yy 4 ปีที่แล้ว +3

    ਅਸੀ ਅਜ ਵੀ ਚਮਕੀਲਾ ਜੀ ਨੂ ਸੁਣਦੇ ਆ ਬਹੁਤ ਹੀ ਜਿਆਦਾ ਮਾੜਾ ਕੀਤਾ ਬਾਈ ਜੀ ਨੂ ਮਾਰ ਕੇ ਅਜ ਵੀ ਚਮਕੀਲਾ ਸਾਡੇ ਦਿਲਾ ਚ ਆ ਰੋਣਾ ਆ ਜਾਦਾ ਜਦੋ ਕੋਈ ਵੀਡੀਓ ਦੇਖਦੇ ਆ you tube ਤੇ love you ਚਮਕੀਲੇ ਵੀਰ

  • @sumitkumar7797
    @sumitkumar7797 3 ปีที่แล้ว +1

    ਬਾਈ ਜੀ ਤੁਸੀਂ ਅੱਜ ਚਮਕੀਲੇ ਦੇ ਘਰ ੳੁਸ ਦੀ ਭੈਣ ਨੂੰ ਮਿਲੇ ਗੱਲਾਂ ਸੁਣ ਬਹੁਤ ਦੁਖ ਲਗਿਆਂ ਤੁਰ ਚੱਲੀ ਜਿੰਦੜੀਏ। ੳੁਹਨਾ ਦਾ ਸਾਰਾ ਘਰ ਬਰਬਾਦ ਹੋਇਆ ਬੜਾਂ ਦੁਖ ਲਗਿਆ ਰੱਬ ੲਿਸ ਭੈਣ ਦੀ ਉਮਰ ਲੰਮੀ ਕਰਨ

  • @KaranSingh-rb6wt
    @KaranSingh-rb6wt 3 ปีที่แล้ว +6

    ਚਮਕੀਲੇ ਜੀ ਨੂੰ ਸੁਣ ਕੇ ਬਿਨਾਂ ਇਕ ਦਿਨ ਨਹੀਂ ਲੰਘਦਾ 🙏ਅੱਜ ਵੀ ਰਾਜ ਕਰਦਾ 22 ਸਾਡੇ ਦਿਲਾਂ ਤੇ 🙏

  • @kuldeepsidhu9005
    @kuldeepsidhu9005 4 ปีที่แล้ว +3

    ਤੇਜਾ ਤਲਵੰਡੀ ਜੀ ਚਮਕੀਲੇ ਦੀ ਕੋੲੀ ਹੱਥ ਲਿਖਤ ਤੇ ਹੋਰ ਨਿਸ਼ਾਨੀਅਾਂ ਦੇ ਦਰਸ਼ਣ ਕਰਾਓ ਤੁਹਾਡਾ ਬਹੁਤ ਧੰਨਬਾਦ ਹੋਵੇਗਾ

  • @kuldeepsinghsahota3999
    @kuldeepsinghsahota3999 5 ปีที่แล้ว +14

    ਮਨ ਭਰ ਆਉਂਦਾ ਵੀਰ ਚਮਕੀਲੇ ਨੂੰ ਸੁਣ ਕੇ ਵਾਹਿਗੁਰੂ ਜੀ ਆਪਣੇ ਚਰਨਾਂ ਚ ਨਿਵਾਸ ਬਕਸ਼ਨਾ ਇਸ ਪਿਆਰੀ ਜੋੜੀ ਨੂੰ

  • @guryashbhour1332
    @guryashbhour1332 5 ปีที่แล้ว +29

    ਭੈਣ ਜੀ ਸਤਿ ਸ਼੍ਰੀ ਅਕਾਲ ਜੀ ਭੈਣ ਜੀ ਚਮਕੀਲਾ ਸਾਡਾ ਵੀ ਭਰਾ ਸੀ ਹੈ ਤੇ ਰਹੇਗਾ ।ਚਮਕੀਲੇ ਦੇ ਜਾਣ ਦਾ ਜਿਨ੍ਹਾਂ ਦੁਖ ਤੁਹਾਨੂੰ ਹੈ ਓਨਾ ਹੀ ਸਾਨੂੰ ਵੀ ਹੈ ।

  • @kalabhagta6978
    @kalabhagta6978 4 ปีที่แล้ว +3

    ਭੈਣ ਜੀ ਬਾੲੀ ਅਂਜ ਵੀ ਜਿਦਾ ਹੈ ਸਦਾ ਅਮਰ ਰਹਿਣੇ ਗੇ

  • @JaswinderSingh-tt8vu
    @JaswinderSingh-tt8vu 5 ปีที่แล้ว +11

    ਘਰ ਘਰ ਪੁਤ ਜੰਮਣੇ ਚਮਕੀਲਾ ਨਈ ਕਿਸੇ ਨੇ ਬਣ ਜਾਣਾ

  • @taranpreetbhatti9992
    @taranpreetbhatti9992 5 ปีที่แล้ว +33

    ਹੋਣਹਾਰ ਤੇ ਬਹੁਤ ਵੱਧੀਆ ਇਨਸਾਨ ਸੀ ਦੁਗਰੀ ਦਾ ਚੰਦ ਚਮਕੀਲਾ ਸਾਹਿਬ ਜੀ

  • @KuldeepSingh-nm1mc
    @KuldeepSingh-nm1mc 5 ปีที่แล้ว +39

    ਅਸੀਂ ਅੱਜ ਵੀ ਸੁਣਦੇ ਆਂ ਜੀ 22 ਜੀ ਦੇ ਗਾਣੇ।

  • @meerlamber1154
    @meerlamber1154 4 ปีที่แล้ว +5

    ਬੁਰਾ ਹੈ ਵਿਛੋੜਾ ਚਮਕੀਲੇ ਬਾੲੀ ਦਾ

  • @DreamMarinerRK
    @DreamMarinerRK 5 ปีที่แล้ว +27

    ਦੁਗਰੀ ਵਾਲਾ ਬਾਬਾ ਨਹੀਂ ਕਿਸੇ ਬਣ ਜਾਣਾ,, ਦੁਗਰੀ ਵਾਲਾ ਸਦਾ ਦਿਲਾਂ ਤੇ ਰਾਜ ਕਰਦਾ ਰਹੇਗਾ।

  • @karma573
    @karma573 5 ปีที่แล้ว +26

    ਤੇਜਾ ਬਹੁਤ ਬਹੁਤ ਧੰਨਵਾਦ ਸਾਡੀ ਪਿਆਰੀ ਭੈਣ ਨਾਲ ਮੁਲਾਕਾਤ ਕਰਵਾਈ ਤੁਹਾਡਾ ਲੱਖ ਲੱਖ ਸੁਕਰੀਆ। ਭੈਣ ਦੇ ਹੰਝੂਆਂ ਨਾਲ ਸਾਡੇ ਵੀ ਹੰਝੂ ਡਿੱਗੇ। ਕੋਈ ਗੱਲ ਨਹੀਂ ਭੈਣ ਤੂੰ ਡੋਲ ਨਾ ਅਸੀ ਵੀ ਤੇਰੇ ਵੀਰ ਆ ਤੇਰੇ ਲੱਖਾਂ ਵੀਰ ਨੇ ਲੱਖਾਂ ਵੀਰਾ ਭੈਣ ਏ ਜੋ ਪਰਮਾਤਮਾ ਮਨਜ਼ੂਰ ਓਦਾਂ ਹੀ ਹੋਣਾ। ਹੌਸਲਾ ਰੱਖ ਭੈਣੇ ਪਰ ਲੋਕਾਂ ਦੀ ਨੀਤ ਨਹੀਂ ਸਾਫ ਕੋਈ ਗੰਦੇ ਗੀਤ ਨਹੀਂ ਸੀ ਗਾਉਂਦਾ ਉਸਦੇ ਵਿਰੋਧੀਆ ਦੀ ਸੋਚ ਗੰਦੀ ਹੋ ਗਈ। ਜੇਕਰ ਆਪਣਾ ਘਰ ਉਜਾੜਿਆ ਉਹ ਆਪ ਉਜੜੇ ਵਹਿਗੂਰੁ ਨੇ ਸਜਾ ਦਿੱਤੀ ਏ। ਕੋਈ ਗੱਲ ਨਹੀਂ ਤੂੰ ਰੋਇਆ ਨਾ ਜੇਕਰ ਤੈਨੂੰ (ਚਮਕੀਲੇ ਨੂੰ ਪਿਆਰ ਕਰਨ ਵਾਲੇ)ਸਾਰਿਆਂ ਚੋਂ ਚਮਕੀਲਾ ਨਜਰ ਆਉਂਦਾ ਫਿਰ ਅੱਖਾਂ ਚੋਂ ਹੰਝੂ ਕਿਉ ਛੁਟਦੀ ਐ ਫਿਰ ਤੂੰ ਹੌਸਲਾ ਰੱਖ। ਮਾੜੀ ਦੀ ਕਰਨ ਵਾਲੇ ਆਪੇ ਮਰਨ ਗੇ ਆਪਣਾ ਚਮਕੀਲਾ ਅਮਰਜੋਤ ਅਮਰ ਰਹਿਣਗੇ। ਤੇਜਾ ਜੀ ਸੱਤ ਸ੍ਰੀ ਅਕਾਲ ਜੀ ਭੈਣ ਨੂੰ ਪੈਰੀ ਪੈਣਾ। ਤੇਜਾ ਜੀ ਇਹ ਮੈਸਜ ਇਹ ਤੁਹਾਡੇ ਕੋਲ ਹੀ ਆਉਂਦਾ ਤਾਂ ਭੈਣ ਕੋਲ ਪਹੁੰਚਦਾ ਜਰੂਰ ਕਰ ਦੇਵੀਂ।

    • @KuldeepSingh-xq3bd
      @KuldeepSingh-xq3bd 4 ปีที่แล้ว

      Good veer ji

    • @Mdkaur12
      @Mdkaur12 2 ปีที่แล้ว

      ਠੀਕ ਕਿਹਾ ਹੈ ਤੁਸੀਂ ਵੀਰ ਜੀ

    • @avtarbanger9003
      @avtarbanger9003 2 ปีที่แล้ว

      Shi kiha veer ji.

  • @armaanbhangu
    @armaanbhangu 4 ปีที่แล้ว +3

    ਚਮਕੀਲੇ ਦੇ ਗੀਤ ਵਧੀਆ ਵੀ ਸੀ ਇੱਕ ਵਾਰੀ ਕਹਿ ਦੇ ਮੈਨੂੰ ਮਾਂ ਗੀਤ ਸੁਣ ਕੇ ਰੋਣ ਆ ਜਾਂਦਾ ਪਰ ਚਮਕੀਲੇ ਨੂੰ ਮਾਰਨ ਵਾਲੇ ਜਰੂਰੀ ਨਹੀ ਖਾੜਕੂ ਹਨ ਉਹ ਖਾੜਕੂਆਂ ਦੇ ਭੇਸ ਵਿੱਚ ਬਲੈਕ ਕੈਟ ਵੀ ਹੋ ਸਕਦੇ ਹਨ ਕਿਉਂਕਿ ਜੋ ਵੀ ਕਲਾਕਾਰ ਲੋਕਾਂ ਨੂੰ ਜਿਆਦਾ ਪਸੰਦ ਹੁੰਦੇ ਸੀ ਪੁਲਿਸ ਦੇ ਬਲੈਕ ਕੈਟ ਨੂੰ ਉਨ੍ਹਾਂ ਕਲਾਕਾਰਾਂ ਨੂੰ ਹੀ ਮਾਰ ਦਿੰਦੇ ਸੀ ਖਾੜਕੂਆਂ ਨੂੰ ਲੋਕਾਂ ਦੀਆਂ ਨਜਰਾ ਵਿੱਚ ਬਦਨਾਮ ਕਰਨ ਲਈ

  • @RajinderSingh-su1we
    @RajinderSingh-su1we 2 ปีที่แล้ว

    BOHAT HI DIL BHAR AYA SUNKE ...BEHAN JI RABB OHNU TE SACHI AMAR KAR GYA ,TE TUHANNU MALIK CHADDIKLA CHA RAKHE...

  • @kaurkaur2465
    @kaurkaur2465 3 ปีที่แล้ว +4

    Sister ji sachi rona aa geya tuhadiyan galan sunn ke... baba ji khush rakhan tuhanu... bht aukha hunda bhra da vichoda....

  • @sattusingh6736
    @sattusingh6736 5 ปีที่แล้ว +32

    ਬਹੁਤ ਪਿਆਰ ਕਰਦੇ ਹਾਂ ਚਮਕੀਲੇ ਨੂੰ ਬਾਈ ਜੀ ਅੈਹੋ ਜੀ ਜੋੜੀ ਮੁੜਕੇ ਨੀ ਜੰਮਦੀ ਵੀਰ ਜੀ

  • @sunnymahay8617
    @sunnymahay8617 5 ปีที่แล้ว +52

    ਚਮਕੀਲੇ ਵਰਗਾ ਕਲਾਕਾਰ ਦੁਨੀਆਂ ਤੇ ਕੋਈ ਵਿਰਲਾ ਹੀ ਆਉਂਦਾ ਹੈ

  • @tarakvicharpunjabichannel6624
    @tarakvicharpunjabichannel6624 5 ปีที่แล้ว +50

    ਭੈਣੇ ਅਾਪਣਾ ਦਿਲ ਮਜਬੂਤ ਬਣਾ ਕੇ ਜਿੰਦਗੀ ਜੀ ।

  • @surjeetsumohnka9435
    @surjeetsumohnka9435 5 ปีที่แล้ว +26

    ਚਮਕੀਲਾ ਗਲਤ ਮਾਰਤਾ ਭੈਣ ਜੀ ਤੁਹਾਡੇ ਨਾਲ ਹਾ ਮੈ ਚਮਕੀਲਾ ਨੂ ਚਾਹ ਪਿਆਈ ਸੀ ਬਹੁਤ ਨਰਮ ਸੀ

  • @RajwinderSingh-fl2cm
    @RajwinderSingh-fl2cm 5 ปีที่แล้ว +37

    ਬਹੁਤ ਵਧੀਆ ਵੀਚਾਰ ਭੈਣ ਜੀ ਦੇ ਇੱਕ ਸੂਝਵਾਨ ਇਨਸਾਨ
    ਦੇ ਪਰਵਾਰ ਦੀ ਮੈਂਬਰ ਹੋਣ ਦਾ ਸਬੂਤ ਪੇਸ਼ ਕੀਤਾ ਭੈਣ ਜੀ ਨੇ
    ਭਾਈ ਚਮਕੀਲਾ ਜੀ ਭੈਣ ਜੀ ਸਦਾ ਸਦਾ ਸਦਾ ਹੀ ਅਮਰ ਹੈ
    ਅਤੇ ਅਮਰ ਰਹਿਣਗੇ ਇਕ ਗੱਲ ਬਹੁਤ ਵਧੀਆ ਦੱਸੀ
    ਅਕਸਰ ਲੋਕ ਚਮਕੀਲਾ ਜੀ ਦੀ ਗਰੀਬੀ ਦਾ ਜ਼ਿਕਰ ਕਰਦੇ
    ਹਨ ਭੈਣ ਜੀ ਆਪ ਜੀ ਸਹੀ ਕਿਹਾ ਨਾਰਮਲ ਪਰਿਵਾਰ ਸੀ
    ਬਹੁਤ ਵਧੀਆ ਜਾਣਕਾਰੀ ਦਿੱਤੀ ਭੈਣ ਜੀ ਇਹੋ ਜਿਹੇ ਵੀ,
    ਕਰਮਾਂ ਵਾਲੀਆਂ ਭੈਣਾਂ ਦੇ ਹੁੰਦੇ ਹਨ। ਆਪ ਦੇ ਅੱਜ
    ਕਰੋੜਾ ਹੀ ਵੀਰ ਹਨ ਭਾਅ ਜੀ ਤਲਵੰਡੀ ਜੀ ਦਾ ਵੀ ਧੰਨਵਾਦ
    ਰਜਵਿੰਦਰ ਮਹਿਮੇ ਚੱਕੀਆਂ

  • @LovepreetSingh-bi6wb
    @LovepreetSingh-bi6wb 5 ปีที่แล้ว +68

    ਬੁਰਾ ਏ ਵਿਛੋੜਾ ਚਮਕੀਲੇ ਬਾਈ ਦਾ

  • @yaadwindersahotatharaj6312
    @yaadwindersahotatharaj6312 5 ปีที่แล้ว +11

    ਬੇਬੇ ਜੀ ਦੇ ਬੋਲ ਸੁਣ ਕੇ ਰੋਣ ਨਿੱਕਲ ਗਿਅਾ ਜੀ

  • @Balkarsingh-rq1yl
    @Balkarsingh-rq1yl 4 ปีที่แล้ว +3

    ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ

  • @hardeepbhullar5289
    @hardeepbhullar5289 4 ปีที่แล้ว +2

    ਚਮਕੀਲੇ ਅਮਰਜੋਤ ਦੀ ਵੀਡੀਓ ਦੇਖ ਦੇਆ ਰੋਣ ਆ ਜਾਦਾ ਸਾਰੀ ਉਮਰ ਯਾਦ ਨਹੀ ਭੁਲਦੇ ਹਨ

  • @parmindersekhonparminderse9898
    @parmindersekhonparminderse9898 4 ปีที่แล้ว +5

    ਵੀਰੇ ਮੈ ਵੀ ਚਮਕੀਲੇ ਦਾ ਬਹੁਤ ਵੱਡਾ ਫੈਨ ਆ

  • @kewalkanjla2239
    @kewalkanjla2239 5 ปีที่แล้ว +27

    ਮਨ ਉਦਾਸ ਹੋ ਗਿਆ ਜਰ ਸੁਣਕੇ ਇੰਟਰਵਿਊ
    ਕਾਹਨੂੰ ਮਾਰਨਾ ਸੀ ਜਰ,, ਸਾਰੇ ਸਾਜੀ, ਬੇਰੁਜਗਾਰ ਹੋ ਗਏ, ਟੱਬਰ ਖਤਮ ਹੋ ਗਿਆ, ਭੈਣਾ ਕਮਲੀਆ ਹੋ ਗੀਆਂ,,, ਹੁਣ ਤਾਂ ਹੱਦ ਕਰਤੀ ਵੀਡੀਓ ਦੇਖੀਆਂ ਨੀ ਜਾਦੀਆਂ ਅੱਜਕਲ ਦੇ ਗਾਇਕਾ ਦੀਆ,

    • @jashanentertainment4320
      @jashanentertainment4320  4 ปีที่แล้ว

      ਵੀਰੇ ਜਿਦੰਗੀ ਆਂ ਇਹ ਦੇ ਵਿਚ ਸਭ ਕੁਝ ਸਹਿਣਾ ਪੈਣਾ ਅਸੀ ਵੀ ਤੇਰੇ ਵਰਗੇ ਆਂ ਜਦ ਯਾਂਦ ਆਉੁਦਾ ਬਸ ਪੁਛ ਨਾ ਕੁਝ harkewal singh veer g teja talwandi

  • @jasvirbuttar5676
    @jasvirbuttar5676 5 ปีที่แล้ว +26

    ਅॅਜ ਸੁਭਾ ਚਮਕੀਲੇ ਦਾ ਸੋਗ ਟਰੈਕਟਰ ਲॅਗਾ ਸੁिਣਅੇ....ਅਮਰ िਸੰਘ ਅਮਰ ਹੋ िਗਅਾ

  • @pirthipalsingh3835
    @pirthipalsingh3835 5 ปีที่แล้ว +14

    Bhainji CHAMKILA ta rehandi dunnia tak nhi bhulna. God tuhanu shanti deve. Jdo tk Punjabi jionday rehangay, CHAMKILA jionda rehayga ji. Dukhi assi v bahut ha ji.

  • @sureshthakur-wi2zs
    @sureshthakur-wi2zs 5 ปีที่แล้ว +59

    ਚਮਕੀਲਾ ਨਹੀਂ ਜੰਮਣਾ ਦੁਆਰੇ
    ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਣ

    • @kulwantsingh2992
      @kulwantsingh2992 4 ปีที่แล้ว +1

      ਪੰਜਾਬੀ ਗਾਇਕੀ ਦਾ ਬਾਦਸ਼ਾਹ ਸੀ ਚਰਕੀਲਾ

  • @bhagwantbawa1578
    @bhagwantbawa1578 4 ปีที่แล้ว +3

    ਚਮਕੀਲੇ ਬਾਰੇ ਕੀ ਕਹੀਏ ਉਹਦੈ ਬਾਰੇ ਕੁੱਝ ਕਹਿਣ ਵਾਸਤੇ ਨਵੇਂ ਸ਼ਬਦ ਲੱਭਣੇ ਪੈਣਗੇ ਪਤਾ ਨਹੀਂ ਉਹ ਸ਼ਬਦ ਕਦੋਂ ਬਣਨਗੇ ਫੇਰ ਅਸੀਂ ਆਪਣੇ ਦਿਲ ਦੀ ਭੜਾਸ ਕੱਢ ਸਕਾਂਗੇ ਭਗਵੰਤ ਡੀਸੀ ਧੂੜਕੋਟ 😭😭😭😭😭😭😭😭😭😭😭😭😭

  • @kuldipbadyal1013
    @kuldipbadyal1013 ปีที่แล้ว

    ਭੈਣ ਜੀ ਸਹੀ ਕਿਹ ਰਹੀ ਹੈ ਚਮਕੀਲੇ ਦੇ ਜਾਣ ਤੋਂ ਬਾਦ ਉਨ੍ਹਾਂ ਦਾ ਪੂਰਾ ਪਰਿਵਾਰ ਉਜੜ ਗਿਆ ਕੁਝ ਮੰਦ ਬੁਧੀ ਲੋਕ ਕਹਿੰਦੇ ਨੇ ਚਮਕੀਲਾ ਲਚਰ ਗਾਉਦਾ ਸੀ ਮੇਰੇ ਖਿਆਲ ਚ ਉਨ੍ਹਾਂ ਦੇ ਦਿਮਾਗ ਚ ਹੀ ਲਚਰਤਾ ਹੈ ਪੰਜਾਬ ਦਾ ਏਸਾ ਕੋਈ ਘਰ ਨਹੀਂ ਹੈ ਜਿਸ ਘਰ ਚ ਚਮਕੀਲੇ ਦੇ ਗੀਤ ਨਹੀਂ ਵਜਦੇ ਸਨ ਤੇ ਹੁਣ ਵੀ ਲੋਕ ਉਸੇ ਤਰ੍ਹਾਂ ਸੁਣ ਰਹੇ ਨੇ ਸੱਚ ਤਾਂ ਇਹ ਹੈ ਕਿ ਚਮਕੀਲਾ ਅਮਰਜੋਤ ਰੱਬ ਰੂਪੀ ਇਨਸਾਨ ਸਨ ਸਟੇਜ ਤੇ ਗਾਉਂਦੇ ਇਸ ਜੋੜੀ ਵਰਗੇ ਸੰਸਕਾਰ ਅਸੀਂ ਅੱਜ ਤੀਕ ਕਿਸੇ ਦੁਗਾਣਾ ਜੋੜੀ ਵਿੱਚ ਨਹੀਂ ਦੇਖੇ ਲੇਕਿਨ ਇਹ ਸਹੀ ਹੈ ਜੋ ਬਹੁਤ ਚੰਗਾ ਤੇ ਸਭ ਦਾ ਪਿਆਰਾ ਇਨਸਾਨ ਹੋਵੇ ਰੱਬ ਉਸ ਨੂੰ ਬਹੁਤ ਛੇਤੀ ਆਪਣੇ ਕੋਲ ਬੁਲਾ ਲੈਂਦਾ ਹੈ ਕੁੱਝ ਵੀ ਹੋਵੇ ਚਮਕੀਲਾ ਅਮਰਜੋਤ ਹਮੇਸ਼ਾ ਲਈ ਅਮਰ ਹੋ ਗਏ ਹਨ ਤੇ ਸਦਾ ਪੰਜਾਬੀਆਂ ਦੇ ਦਿਲਾਂ ਵਿੱਚ ਵਸਦੇ ਰਹਿਣਗੇ

  • @sodhielectrical696
    @sodhielectrical696 5 ปีที่แล้ว +22

    ਚਮਕੀਲਾ ਸਾਹਿਬ ਸਦਾਬਹਾਰ ਹੈ

  • @NarinderSingh-dp6xs
    @NarinderSingh-dp6xs 3 ปีที่แล้ว

    ਗਾਇਕੀ ਦਾ ਧਰੂ ਤਾਰਾ।।।।
    ਕਲਮ ਦਾ ਲੋਹਾ ਮਨਵਾਇਆ ਹੈ।।।

  • @lakhigossal3700
    @lakhigossal3700 5 ปีที่แล้ว +29

    ਚਮਕੀਲਾ ਸਦਾ ਅਮਰ ਰਹੂ

  • @SanjuKumar-tu1fn
    @SanjuKumar-tu1fn 4 ปีที่แล้ว +3

    vichora bura chamkile da hada de gya dard awala me roba sada yad krke mera hanjua nal bhar gya pala.

  • @manmeetsachdeva8080
    @manmeetsachdeva8080 4 ปีที่แล้ว +6

    ਬਾਈ ਜੀ ਇੱਕ ਤਾਂ ਗੁਰਮੇਲ ਕੌਰ ਦੀ ਇੰਟਰਵਿਊ ਅਤੇ ਇੱਕ ਅਗਰ ਹੋ ਸਕਦਾ ਹੈ ਤਾਂ ਚਮਕੀਲੇ ਦੇ ਉਹ ਸਾਜ ਜਿਹੜੇ ਉਹ ਵਰਤਿਆ ਕਰਦਾ ਸੀ ਤੁੰਬੀ ਵਗੈਰਾ ਅਤੇ ਉਹ ਅੰਬੈਸਡਰ ਕਰ ਦੇ ਵੀ ਇੱਕ ਦਿਨ ਸਮਾਂ ਕੱਢ ਕੇ ਦਰਸ਼ਨ ਕਰਵਾ ਦਿਉ ਜੀ।

  • @chindusinghinsa8567
    @chindusinghinsa8567 3 ปีที่แล้ว

    Wah ji wah sach hi amar ho gaya by chamkila ji

  • @charanjitkang7091
    @charanjitkang7091 4 ปีที่แล้ว +6

    ਚਮਕੀਲੇ ਵਰਗਾ ਲੇਖਕ ਅਤੇ ਗਾਇਕ ਨਹੀ ਜੰਮ ਸਕਦਾ ਚਮਕੀਲੇ ਨੂੰ ਮਾਰਨ ਵਾਲੇ ਤਾਂ ਖਤਮ ਹੋ ਗਏ ਪਰ ਚਮਕੀਲਾ ਅਮਰ ਹੋ ਗਿਆ

  • @kuldeepsidhu9005
    @kuldeepsidhu9005 4 ปีที่แล้ว +20

    ਚਮਕੀਲੇ ਦੇ ਅਸਲੀ ਕਾਤਲਾ ਦੇ ਨਾ ਲੋਕਾ ਸਾਹਮਣੇ ਪੇਸ਼ ਕਰੋ ੲਿਹੀ ਅਸਲੀ ਸ਼ਰਧਾਝਲੀ ਹੋਵੇਗ਼ੀ ਚਮਕੀਲੇ ਤੇ ਅਮਰਜੋਤ ਨੂੰ

  • @gurjit.sahotasahota9636
    @gurjit.sahotasahota9636 4 ปีที่แล้ว +1

    ਸਲਾਮ ਕਰਦੇਂ ਐਂ ਉਸ ਪੰਜਾਬ ਦੀ ਮਸ਼ਹੂਰ ਗਾਇੱਕ ਜੋੜੀ ਬਾਬਾ ਅਮਰ ਸਿੰਘ ਚਮਕੀਲਾ ਮਾਤਾ ਅਮਰਜੋਤ ਝੁਕ ਝੁਕਕੇ ਸਲਾਮ ਕਰਦੇਂ ਐਂ ਉਸ ਜੋੜੀ ਦਾ ਨਾਮ ਜਿੰਨਾਂ ਵੀ ਉਹਨਾ ਨਾਮ ਲਵੋ ਥੋੜਾ ਹੀ ਥੋੜਾ ਹੈ ਪਰਮਾਤਮਾ ਉਹਨਾਂ ਰੂਹਾਂ ਨੂੰ ਦੁਬਾਰਾ ਇਸ ਧਰਤੀ ਤੇ ਭੇਜੇ ਤਾਂ ਜਿੰਨੇ ਵੀ ਉਹਨਾਂ ਦਾ ਸਤਿਕਾਰ ਕਰਨ ਵਾਲੇ ਸਰੋਤੇ ਹਨ ਉਹਨਾਂ ਨੂੰ ਮਨਚਾਹੀ ਚੀਜ ਮਤਲਵ ਅਮਰ ਸਿੰਘ ਜੀ ਚਮਕੀਲਾ ਤੇ ਮਾਤਾ ਅਮਰਜੋਤ ਜੀ ਦੇ ਗੀਤ ਤੇ ਪਿਆਰ ਮਿਲ ਸਕੇ ਭੇਜ ਦੇ ਰੱਬ ਉਸ ਜੋੜੀ ਨੂੰ ਗੁਰਜੀਤ ਸਹੋਤਾ 9814342105

  • @navdeepsaini1632
    @navdeepsaini1632 4 ปีที่แล้ว +2

    M bhot like karda chamkila ji nu

  • @tarloksingh5755
    @tarloksingh5755 4 ปีที่แล้ว +8

    Amar singh chamkila 1988.and 2019 bilkul punjab vich amar hai ji

  • @ranjitsinghkalabula
    @ranjitsinghkalabula 5 ปีที่แล้ว +51

    ਅੱਜ ਦੇ ਗਾਇਕ ਬੜਾ ਲੱਚਰ ਗਾ ਰਹੇ ਨੇ । ਚਮਕੀਲਾ ਬੜੇ ਸਾਹਿਤਿਕ ਗੀਤ ਗਾਉਂਦਾ ਸੀ । ਮੀਲ ਪੱਥਰ ਸਥਾਪਤ ਕਰ ਗਿਆ ਹੈ ਉਹ ।

    • @satnambatth1823
      @satnambatth1823 4 ปีที่แล้ว

      th-cam.com/video/93hbaFNxgbU/w-d-xo.html

  • @harbanskour2834
    @harbanskour2834 5 ปีที่แล้ว +2

    Bahut hi wadia c chamkilla ji amar Singh chamkilla amar hi rahe ga 😥😥😥😥

  • @harwindersingh1210
    @harwindersingh1210 5 ปีที่แล้ว +8

    amar Singh chamkila best c hai te best hi rehega...amar hai..us wrga koi nii gaa sakda..the great legend of punjabi singing ...legend aaa hun b superduper hit aaa...

  • @RanjeetSingh-om7th
    @RanjeetSingh-om7th 5 ปีที่แล้ว +20

    ਚਮਕੀਲਾ ਅਤੇ ਅਮਰਜੋਤ ਲਵ ਜੋ

  • @kamaljeriya1476
    @kamaljeriya1476 5 ปีที่แล้ว +27

    Super duper hit Jodi amar Singh chamkila and amar jot ji I miss you

    • @jashanentertainment4320
      @jashanentertainment4320  5 ปีที่แล้ว +2

      ਸਾਰੇ ਦੋਸਤਆ ਦਾ ਧੰਨਵਾਦ

    • @satnambatth1823
      @satnambatth1823 4 ปีที่แล้ว

      @@jashanentertainment4320 @ th-cam.com/video/93hbaFNxgbU/w-d-xo.html
      Check this out

  • @surjitsingh6142
    @surjitsingh6142 4 ปีที่แล้ว +1

    Bai ji ssakal. Bhut vadhya mulakat 👍

  • @RajKumar-pf9gm
    @RajKumar-pf9gm 3 ปีที่แล้ว +1

    Hello chamkila good person

  • @jarnailsigh8643
    @jarnailsigh8643 4 ปีที่แล้ว +4

    ਬਾਈ ਜੀ ਲੱਖੀ ਬਨਜਾਰਾ ਐਡਾ ਵੱਡਾ ਕਲਾਕਾਰ ਨੇ ਵੀ ਉਸ ਨੂੰ ਵੀ ਵ ਸਭ ਤੋਂ ਵੱਡਾ ਭਗਤ ਕਿਹਾ ਸੀ

  • @Kulwantsingh-od3tc
    @Kulwantsingh-od3tc 5 ปีที่แล้ว +51

    ਇਹ ਤਾਂ ਜਿਨ੍ਹਾਂ ਚਿਰ ਪੰਜਾਬੀ ਮਾ ਬੋਲੀ ਹਰੂ ਚਮਕੀਲਾ ਵੀ ਉਨ੍ਹਾਂ ਚਿਰ ਅਮਰ ਰਹੂ।

    • @prabhjotkamboj8203
      @prabhjotkamboj8203 5 ปีที่แล้ว +1

      Billkul je

    • @joharsingh7054
      @joharsingh7054 4 ปีที่แล้ว +1

      ਭੈਣ ਜੀ ਸਾਡੇ ਸੰਗਰੂਰ ਜ਼ਿਲ੍ਹੇ ਵਿੱਚ ਪਿੰਡ ਲਿੱਧੜਾਂ =2 ਦਿਨ 1986=ਦੋ ਅਖਾੜੇ ਲਾਏ ਸਨ ਭੈਣ ਜੀ ਤੂੜੀ ਵਾਲੇ ਕੋਠਾ ਡਿੱਗ ਪਿਆ ਸੀ ਪਰ ਅਖਾੜਾ ਬੰਦ ਨਹੀਂ ਕੀਤਾ ਸੀ ਨੁਕਸਾਨ ਨਹੀਂ ਹੋਇਆ

  • @tarloksingh5755
    @tarloksingh5755 4 ปีที่แล้ว +2

    Amar singh chamkila and amarjot amar hai ji punjab vich and king jorri amar rahu rahindi duniyaa tak 📣📣📣📣📣📣📣📣📣📣📣📣📣📣📣📣📣

  • @Kulwantsingh-od3tc
    @Kulwantsingh-od3tc 5 ปีที่แล้ว +87

    ਮੈਂ ਵੀ ਚਮਕੀਲੇ ਪਿੱਛੇ ਪਾਗਲ ਆ। ਜਦੋਂ ਚਮਕੀਲੇ ਦਾ ਕੋਈ ਲਾਈਵ ਸੌਗ ਪਾਉਂਦਾ ਮੈਨੂੰ ਬਹੁਤ ਸਕੂਨ ਮਿਲਦਾ।

    • @fanchamkileda1005
      @fanchamkileda1005 5 ปีที่แล้ว +2

      िਜੳੁਦੇ ਵਸਦੇ ਰਹੋ ਵੀਰ

    • @sodhielectrical696
      @sodhielectrical696 5 ปีที่แล้ว +1

      Shri sodhi production

    • @sodhielectrical696
      @sodhielectrical696 5 ปีที่แล้ว +1

      Shri sodhi production please like subscriber

    • @socialnewschannel1225
      @socialnewschannel1225 4 ปีที่แล้ว +1

      22 jwaaa same hii aa me taa roo pena 22 diya video dekh k

    • @yugplayz2474
      @yugplayz2474 4 ปีที่แล้ว

      Aman Preet veer tuhanu dil toh salute karda

  • @Kakuss2588
    @Kakuss2588 3 ปีที่แล้ว

    Tuhade vich Mata g sanu Chamkila hi nazar aaunda hai.

  • @karnailrattu6936
    @karnailrattu6936 5 ปีที่แล้ว +30

    Meri sister ji phaji chamkila ji sda lei amar hi.

  • @sunnysingh1567
    @sunnysingh1567 2 ปีที่แล้ว

    💕 love u miss u 😭 chamkila ji

  • @fanchamkileda1005
    @fanchamkileda1005 5 ปีที่แล้ว +39

    ਤੇਰੀ ਯਾਦ ਵਥੇਰੀ ਅਾੳੁਗੀ ਪਰ ਤੂੰ ਨੀ ਅਾੳੁਣਾਂ

    • @jashanentertainment4320
      @jashanentertainment4320  5 ปีที่แล้ว +1

      ਸਾਰੇ ਦੋਸਤਆ ਦਾ ਧੰਨਵਾਦ

    • @bhupindersingh-qs5jb
      @bhupindersingh-qs5jb 5 ปีที่แล้ว +2

      Baut bura kita, Amarjot-Chamkila g nu mar ky.
      Hun dy singers nalo lakh darjy good c.
      Jina ny maria permatma ny 1 din mooooot unna nu v deni hy.

    • @fanchamkileda1005
      @fanchamkileda1005 5 ปีที่แล้ว +1

      @@bhupindersingh-qs5jb ਸਹੀ ਗॅਲ ਅਾ ਵੀਰ ਜੀ ਤੁਹਾਢੀ

    • @sonujaimaakumar3236
      @sonujaimaakumar3236 4 ปีที่แล้ว

      A mar chamkila

  • @jagpalkhan5799
    @jagpalkhan5799 5 ปีที่แล้ว +2

    Parmatama AAP sabh nu hamesha charrdi Kala ch rakhe te tarakiya te lamiya umra bakhse te bhanna manann Da Bal bakshe 🙏🙏💅💅 nayi bhulda vichhorra tera o sadde Dil vich dharrkan waleya chamkila jorri hamesha Amar Rahu ik jorri turgi duniya to satho nahi bhulaya buldi AA kar kar yaara yaad tenu hun har ik de athru dulde AA

  • @LakhwinderSingh-rg4yy
    @LakhwinderSingh-rg4yy 4 ปีที่แล้ว +1

    Chamkila 👌 siraa 👌Best Singar 👋👋

  • @gurnamsingh5343
    @gurnamsingh5343 5 ปีที่แล้ว +33

    ਚਮਕੀਲਾ ਨਾਲ ਬਹੁਤ ਧੋਖਾ ਕਰੇਅਾ
    ਵਕਤ ਨੇ ਵਧੀਅਾ ਕਲਾਕਾਰ ਸੀ
    ਹਲਾਤ ਨਿਗਲ ਗਏ ਸਿੰਘਾ ਨੇ ਨਹੀ ਮਾਰੇਅਾ
    ਚੜਾਈ ਮਾਰ ਗਈ

    • @NishanSingh-pn7yn
      @NishanSingh-pn7yn 4 ปีที่แล้ว

      Gurnam Singh tuhade vir da M Bahut fen ha ji

  • @jaspreetsingh8081
    @jaspreetsingh8081 4 ปีที่แล้ว +5

    ਉਸ ਸਮੇ ਦੇ ਕਲਾਕਾਰਾ ਤੋ ਵੀਰੇ ਦੀ ਚੜਾਈ ਵੇਖੀ ਨੀ ਗਈ ।ਵੀਰੇ ਦੇ ਕਾਤਲਾ ਦੀ ਭਾਲ ਕਰੋ। ਇਹ ਕੰਮ ਖਾੜਕੂਆ ਦਾ ਨਹੀ ਹੋ ਸਕਦਾ।

  • @jugaarijattt825
    @jugaarijattt825 5 ปีที่แล้ว +12

    Super hit
    CHAMKILA

  • @rajeshchouhan3274
    @rajeshchouhan3274 4 ปีที่แล้ว +3

    Main Himachali hun, main chamkila ji ke har har Mahadev...,.,..₹#&#₹&#₹&

  • @armaanranga6932
    @armaanranga6932 5 ปีที่แล้ว +15

    God bless you
    Bhaji good information

  • @balwinderbalwinder-tu2yr
    @balwinderbalwinder-tu2yr 4 ปีที่แล้ว +1

    Rahndi duniya tak Amar rhega Chamkila a bhai

  • @rajwindersingh9489
    @rajwindersingh9489 3 ปีที่แล้ว +2

    Chamkila sahib g nu mera sadar parnam g

  • @vishaltiwari1795
    @vishaltiwari1795 4 ปีที่แล้ว +3

    J aina maara ga gya tan aj 35 saal baad v sunnde kyon aa......veero he was a legend....an he is a legend....ohde jeha aj v koi ni heiga....

  • @rajraj-hw1ms
    @rajraj-hw1ms 5 ปีที่แล้ว +3

    Nice ji waheguru ji mehar karo ji salute ji

  • @raghbirsingh1711
    @raghbirsingh1711 4 ปีที่แล้ว +1

    ਅਮਰ ਸਿੰਘ ਚਮਕੀਲਾ ਅਮਰ ਹੈ ਅਮਰ ਰਹੇਗਾ।

  • @surjeetsumohnka9435
    @surjeetsumohnka9435 5 ปีที่แล้ว +35

    ਮਾੜਾ ਕੀਤਾ ਚਮਕੀਲਾ ਮਾਰ ਕੇ ਗਰੀਬ ਸ਼ੀ

  • @ManmohanSingh-kr8bx
    @ManmohanSingh-kr8bx 3 ปีที่แล้ว

    ਪੀਰਾ,,ਦਾ,,ਪੀਰ,,ਦੂਗਰੀ,,ਦਾ,,ਪੀਰ,,22,,,ਚਮਕੀਲਾ

  • @kamaljeet2161
    @kamaljeet2161 5 ปีที่แล้ว +10

    Chmkila jaan a meri ..bai babbu mann v fan a ustad ji da

  • @harbhajansoomal4709
    @harbhajansoomal4709 5 ปีที่แล้ว +14

    I love you chamkila Bai ji

  • @dimplemehra9939
    @dimplemehra9939 5 ปีที่แล้ว +3

    Super hit Chmkila ji😘👌👌👌👌👌

  • @JaspalSingh-gk8wy
    @JaspalSingh-gk8wy 4 ปีที่แล้ว +4

    ਮਾਰਨ ਵਾਲੳ ਸੌੜਾ ਖਸਮ ਅੱਜ ਵੀ ਜਿੳਦਾ ਹੈ

  • @AMANDEEPSINGH-kj9kx
    @AMANDEEPSINGH-kj9kx 4 ปีที่แล้ว +34

    ਗਰੀਬ ਦੀ ਬੁਲੰਦੀ ਨੀ ਜਰ ਹੋਈ

    • @satnambatth1823
      @satnambatth1823 4 ปีที่แล้ว +1

      th-cam.com/video/93hbaFNxgbU/w-d-xo.html

  • @KuldeepSingh-xq3bd
    @KuldeepSingh-xq3bd 4 ปีที่แล้ว +1

    Bhain ji tusi ik babber Sher de bahin ho, be brave

  • @basantlal5899
    @basantlal5899 5 ปีที่แล้ว +9

    Behan Ji god bless you I love Chamkila ji

  • @SukhpalSingh-vc1mf
    @SukhpalSingh-vc1mf 4 ปีที่แล้ว +1

    . ਚਮਕੀਲਾ ਵਰਗਾ ਕਲਾਕਾਰ ਨਹੀ ਜੰਮਣਾ ਚਾਹੇ ਜੱਗ ਤੇ ਅਨੇਕਾ ਕਲਾਕਾਰ ਹਨ

  • @chamkaursingh5782
    @chamkaursingh5782 5 ปีที่แล้ว +4

    ਚਮਕੀਲਾ ਬਹੁਤ ਵिਧਅਾ ਕਲਾਕਾਰ ਸੀ

  • @JS50108
    @JS50108 4 ปีที่แล้ว +2

    Bahut vadhia interview keeti bai ji, dhanwaad. Thoda dukh bahut vadda hai bhain ji.

  • @bhinderduhewala2853
    @bhinderduhewala2853 5 ปีที่แล้ว +10

    ਮਾਤਾਸਵਰਨਕੇਰਬਹੁਤਭੇੜੀਹੋੲਈਸਾਨੂੰਬਹੁਤਦੁੱਖਲੱਗਿਆਚਮਕੀਲਾਨਹੀਭੁੱਲਿਆਜਾਦਾ

  • @jassisingh2885
    @jassisingh2885 5 ปีที่แล้ว +15

    Chamkila Saab the legend evergreen miss u

  • @tarunkansl3772
    @tarunkansl3772 4 ปีที่แล้ว +1

    Ustaad ji tuhadi ghat hmesa rhegi

  • @narindersingh4750
    @narindersingh4750 4 ปีที่แล้ว +1

    Chamkila bhot vadia insan c

  • @prabhjotkamboj8203
    @prabhjotkamboj8203 5 ปีที่แล้ว +9

    Bai je ek gall dasde ha chamkella je warga na koi jamia na jamnna kutte loka nu lakh lakh lanatte ha jesne Maria sade Bai je nu

  • @nextlevelwindenergy1.3m16
    @nextlevelwindenergy1.3m16 4 ปีที่แล้ว +3

    Ustaad ji always immortal

  • @jaggiguru3127
    @jaggiguru3127 3 ปีที่แล้ว

    Thanks brother

  • @HarjotsinghgurmGurm
    @HarjotsinghgurmGurm 4 ปีที่แล้ว +12

    ਚਮਕੀਲਾ ਨਹੀ ਜੰਮਣਾ ਭੈਣ ਦੀਆ ਗੰਲ ਸਹੀ ਚਮਕੀਲੇ ਦਾ ਇਕ ਪੰਖ ਹੋਰ ਸੀ ਸਾਨੂੰ ਪਤਾ ਹੈ

  • @karanbahndori1888
    @karanbahndori1888 5 ปีที่แล้ว +10

    Mar ke b amar Ho geya Punjab da Sher I miss you bai ji

  • @parminderaulakh9370
    @parminderaulakh9370 3 ปีที่แล้ว +1

    Chamkila Amar rahuga rehndi duniya tak

  • @punjabistatus7688
    @punjabistatus7688 4 ปีที่แล้ว +4

    ਵਾਹਿਗੁਰੂ

  • @shamsherlal1254
    @shamsherlal1254 4 ปีที่แล้ว +1

    Chamkila ji ek bhut badiya ensan c

  • @ghaintgaane1965
    @ghaintgaane1965 5 ปีที่แล้ว +37

    ਅਮਰ ਆ ਉਸਤਾਦ

  • @ravinderpalsingh615
    @ravinderpalsingh615 5 ปีที่แล้ว +40

    Amar ho gya amar Singh chamkila

    • @satnambatth1823
      @satnambatth1823 4 ปีที่แล้ว

      th-cam.com/video/93hbaFNxgbU/w-d-xo.html

  • @balkarbarkandi1569
    @balkarbarkandi1569 4 ปีที่แล้ว +3

    May live long.. CHAMKILA

  • @jsg551
    @jsg551 4 ปีที่แล้ว +1

    ਅਸੀਂ ਧਰਮ ਦੇ ਨਾਮ ਤੇ ਕਿੰਨਾ ਚਿਰ ਗੁੰਡਾ ਗਰਦੀ ਸਹਾਂਗੇ

  • @jagjeetjeet5742
    @jagjeetjeet5742 5 ปีที่แล้ว +5

    Chamkila Greba de sewa bhut krda si

  • @makhansingh4082
    @makhansingh4082 4 ปีที่แล้ว

    chamkila rab ruh see oho sda amar rhuga oho hun bhi loka de dila te raj krda hai krda rhuga