ਮਾਨ ਦੀ ਜ਼ਮੀਨ ਦਾ ਜਲਵਾ ! | NSA ਚ ਵਾਧੇ ਦਾ ਅਸਲ ਸੱਚ ! | EP 131 | Punjabi Podcast

แชร์
ฝัง
  • เผยแพร่เมื่อ 19 มิ.ย. 2024
  • #amritpalsingh #punjabipodcast #bhagwantmann
    Punjabi Podcast with Rattandeep Singh Dhaliwal & Parmeet Singh Bidowali
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
    ----------------------------------------------------------------------------------------------------------------------
    Rattan Dhaliwal App Available now:
    App Store: apps.apple.com/in/app/rattan-...
    Play Store: play.google.com/store/apps/de...
    ALL RIGHTS RESERVED 2023 © PUNJABI PODCAST
  • บันเทิง

ความคิดเห็น • 75

  • @sandhu3507
    @sandhu3507 6 วันที่ผ่านมา +24

    MP ਸ਼੍ਰੀ ਖਡੂਰ ਸਾਹਿਬ ਤੋ ਅੰਮ੍ਰਿਤਪਾਲ ਸਿੰਘ ਤੇ ਦੁਬਾਰਾ NSA ਲਗਾਉਣਾ ਭਗਵੰਤ ਮਾਨ ਸਰਕਾਰ ਦੀ ਬਹੁਤ ਵੱਡੀ ਬੇਵਕੂਫ਼ੀ ਹੈ “ ਸਰਕਾਰ ਨੂੰ ਖਡੂਰ ਸਾਹਿਬ ਦੇ ਵੱਡੇ ਲੋਕ ਫ਼ਤਵੇ ਦਾ ਸਨਮਾਨ ਕਰਨਾ ਚਾਹੀਦਾ ਸੀ “ ਜੇ ਭਗਵੰਤ ਮਾਨ ਸਰਕਾਰ ਨੇ ਸੱਤਾ ਦੇ ਨਸ਼ੇ ਵਿੱਚ NSA ਵਾਲਾ ਰਸਤਾ ਨਾ ਛੱਡਿਆ ਤਾ 2027 ਵਿੱਚ ਭਗਵੰਤ ਮਾਨ ਖੁਦ ਦੀ ਵੀ ਜ਼ਮਾਨਤ ਜ਼ਬਤ ਹੋ ਸਕਦੀ ਹੈ “ ਕਿਉਂਕਿ ਪੰਜਾਬ ਦੇ ਲੋਕ ਕਦੇ ਵੀ ਕਿਸੇ ਨਾਲ ਧੱਕਾ ਬਰਦਾਸ਼ਤ ਨਹੀ ਕਰਦੇ “ ਭਗਵੰਤ ਮਾਨ ਸਰਕਾਰ ਨੂੰ ਤਾਂ 2024 ਵਿੱਚ ਹੀ ਖਡੂਰ ਸਾਹਿਬ ਦੇ ਲੋਕਾ ਨੇ ਸ਼ੀਸ਼ਾ ਦੇਖਾ ਦਿੱਤਾ,

    • @ranveergamingyt1143
      @ranveergamingyt1143 6 วันที่ผ่านมา +4

      pta ni kede knzra ne es jhnde di ghtia te neech party nu 3 m.p jitaye una hathan nu kohad pve

    • @nachattarsingh1817
      @nachattarsingh1817 5 วันที่ผ่านมา

      Ryt

    • @nachattarsingh1817
      @nachattarsingh1817 5 วันที่ผ่านมา

      ​@@ranveergamingyt1143😂😂😂😂

  • @JagjitSingh-uz4dv
    @JagjitSingh-uz4dv 6 วันที่ผ่านมา +5

    ਭਗਵੰਤ ਮਾਨ ਬਹੁਤ ਉਮੀਦਾਂ ਸੀ ਪਰ ਉਨਾਂ ਨੇ ਦਿੱਲ ਤੋੜਿਆ NSA ਵਿੱਚ ਵਾਧਾ ਕਰਕੇ ਸਾਨੂੰ ਇਸ ਗੱਲ ਪਤਾ ਕੇਂਦਰ ਸਰਕਾਰ ਦਬਾਅ ਰਹੀ ਅਸੀਂ ਰਾਸ਼ਟਰਪਤੀ ਰਾਜ ਲਾਗੂ ਕਰ ਦੇਵਾਂਗੇ ਮਾਨ ਸਾਬ ਤੁਸੀਂ ਕੇਂਦਰ ਡਰਣ ਲੋੜ ਨਹੀਂ ਪੰਜਾਬ ਲੋਕ ਤੁਹਾਡੇ ਨਾਲ ਜੀ ਤੁਸੀਂ ਭਾਈ ਅੰਮ੍ਰਿਤ ਪਾਲ ਸਿੰਘ ਸਾਰੇ ਸਿੱਖਾਂ ਛੱਡੋ

  • @user-hu6zp5yz1s
    @user-hu6zp5yz1s 6 วันที่ผ่านมา +15

    ਸੁੱਖਪਾਲ ਸਿੰਘ ਖਹਿਰਾ ਪੰਜਾਬ ਕਾਂਗਰਸ ਦਾ ਪ੍ਰਧਾਨ ਜਾਂ ਵਿਰੋਧੀ ਧਿਰ ਦਾ ਨੇਤਾ ਹੋਣਾਂ ਚਾਹੀਦਾ ਹੈ ਆਹ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਤਾਂ ਭਗਵੰਤ ਮਾਨ ਨਾਲ ਰਲੇ ਹੋਏ ਹਨ ਇਨਾਂ ਚੋਣਾਂ ਚ ਹੀ ਪਤਾ ਲੱਗ ਗਿਆ ਸੀ ਜਦ ਲੁਧਿਆਣੇ ਤੌ ਰਾਜੇ ਵੜਿੰਗ ਨੂੰ ਜਿਤਾਉਣ ਲਈ ਬਾਜਵੇ ਹੁਣੀ ਹੁਸ਼ਿਆਰਪੁਰ ਤੇ ਫਰੀਦਕੋਟ ਤੋ ਦੋ ਔਰਤਾ ਖੜੀਆਂ ਕਰ ਦਿੱਤੀਆਂ ਜਿਨਾਂ ਨੂੰ ਕੋਈ ਜਾਂਣਦਾ ਨਹੀ ਉੱਥੋ ਫਿਰ ਆਪ ਦੇ ਕੈਡੀਡੇਟ ਹੀ ਜਿਤਣਗੇ .

  • @nirmalbrar7713
    @nirmalbrar7713 6 วันที่ผ่านมา +7

    ਬਾਜਵਾ ਤੇ ਬੜਿੰਗ ਖਹਿਰੇ ਦੇਮੁੱਦੇ ਤੇ ਗੱਲ ਨਹੀ ਕਰਨਗੇ ਕਿਉਂ ਕੇ ਉਹ ਹੀਰੋ ਨਾ ਬਣ ਜਾਵੇ। ਲੋਕ ਖਹਿਰੇ ਦੇ ਨਾਲ ਹਨ।

  • @davinderkaur5095
    @davinderkaur5095 6 วันที่ผ่านมา +5

    ਅਮ੍ਰਿੰਤਪਾਲ ਦੀ ਚੜਤ ਦੇਖਕੇ ਮਾਨ ਨੂੰ ਡਰ ਲਗਣ ਲਗਾ ਕਿ ਕਿਤੇ ਹੋਰ ਅਗੇ ਵਧਕੇ ਅਮ੍ਰਿੰਤਪਾਲ ਮੇਰੀ ਕੁਰਸੀ ਹੀ ਨਾ ਖੋਹ ਲਵੇ ਦੁਰ ਫਿਟੇਮੂੰਹ ਇਹੋ ਜਿਹੇਕਮੀਨੇ ਬੰਦੇ ਨੂੰ ਇਸਦੇ ਲਛਣ ਪੰਜਾਬੀਆਂ ਨੂੰ ਚੰਗੀ ਤਰਾਂ ਪਤਾ ਲਗ ਚੁਕੇ ਨੇ ਹੁਣ ਦੁਬਾਰਾ ਇਸਨੂੰ ਕੁਰਸੀ ਨਹੀ ਮਿਲਣੀ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰ ਰਿਹਾ ਹੈ ਇਸ ਵਾਰ ਪੰਜਾਬੀ ਗਲਤ ਫੈਮੀ ਦਾ ਸ਼ਿਕਾਰ ਹੋ ਗਏ ਸਨ

  • @yad3388
    @yad3388 6 วันที่ผ่านมา +44

    ਜੇ ਅਮਰਿਤਪਾਲ ਸਿੰਘ ਨਾਲ ਹੌਰ ਧੱਕਾ ਹੋਇਆ ਤੇ ਅਏਲਾ ਮੁੱਖ ਮੰਤਰੀ ਅਮ੍ਰਿਤਪਾਲ ਹੀ ਬਣੇਗਾ

    • @jasman375
      @jasman375 6 วันที่ผ่านมา +4

      Ho v sakda

    • @dilshersingh3935
      @dilshersingh3935 6 วันที่ผ่านมา +2

      sach hoje bai eh

    • @shamsherbrar9745
      @shamsherbrar9745 6 วันที่ผ่านมา +2

      ਘਰ ਵਾਲੀ ਡਿਲਵਰੀ ਨੂੰ ਪਤਾ ਪੰਜਾਬ ਦੀ ਹਿਲਤ ਸਿਸਟਮ -0 ਹੈ

    • @dilshersingh3935
      @dilshersingh3935 6 วันที่ผ่านมา

      kala wartugi - Deep Singh

    • @IndianparentsinAdelaide
      @IndianparentsinAdelaide 5 วันที่ผ่านมา

      ਪੰਜਾਬੀ ਦਾ ਇੰਨਾ ਮਾੜਾ ਹਾਲ ਨਾ ਕਰੋ ਇਹ ਆਪਣੀ ਮਾਤ ਭਾਸ਼ਾ ਹੈ।

  • @kanwalpreets1181
    @kanwalpreets1181 6 วันที่ผ่านมา +7

    ਮਾਨ ਦਾ PA ਕਨੇਡਾ ਬਹੁਤ ਕੁਝ ਖਰੀਦ ਰਿਹਾ ਸਾਡੇ ਏਰੳਿਏ ਵਿੱਚ ਢੁੱਕੀ ਕੱਢ ਰਿਹਾ

  • @harpalkaursandhu4250
    @harpalkaursandhu4250 6 วันที่ผ่านมา +8

    ਅਮਿ੍ਰਤਪਾਲ ਦੀ ਰਿਹਾਈ ਨਾਲ ਉਸਦੇ ਸਾਥੀ ਵੀ ਰਿਹਾਅ ਹੋਣ ਨਹੀਂ ਤੇ ਵਿਚਾਰੇ ਕਦੇ ਜੇਲ ਚੋ ਬਾਹਰ ਨਹੀਂ ਹੋਣਗੇ ਜਿੰਨੇ ਮਰਜ਼ੀ ਧਰਨੇ ਲੱਗੀ ਜਾਣ ….ਅੱਗੇ ਸਜ਼ਾਵਾਂ ਭੁਗਤ ਚੁੱਕੇ ਕਿੰਨੇ ਲੋਕ ਜੇਲ ਵਿੱਚ ਧਰਨੇ ਲਗਾਉਣ ਦਾ ਕਿੰਨੇ ਕੁ ਅਸਰ ਹੋਏ …ਇਕ ਸਾਲ ਧਰਨੇ ਲਗਾ ਬੈਠੇ ਕਿਸਾਨਾ ਦੇ ਮਸਲੇ ਹਾਲੇ ਵੀ ਖੜੇ ਧਰਨਾ ਚੁੱਕਾ ਦਿੱਤਾ ਪਰ ਕਿਸਾਨ ਹਾਲੇ ਵੀ ਧਰਨੇ ਲਗਾ ਕੇ ਬੈਠੇ …

  • @harpreet20193
    @harpreet20193 6 วันที่ผ่านมา +9

    ਅੱਜ ਤਾਂ ਹੰਸਾਂ ਦੀ ਜੋੜੀ ਬਹੁਤ ਸੋਹਣੀ ਲੱਗਦੀ ਹੈ 👌👌👌

  • @virasat-e-Panjab13
    @virasat-e-Panjab13 6 วันที่ผ่านมา +4

    ਸਤਿ ਸ੍ਰੀ ਅਕਾਲ ਵੀਰ ਜੀ 🙏
    ਜੇਕਰ ਲੋਕ ਪੰਜਾਬ ਦਾ ਭਲਾ ਚਾਹੁੰਦੇ ਨੇ ਤਾਂ ਸਭ ਤੋਂ ਪਹਿਲਾਂ
    ਸਾਰੀ ਪੰਜਾਬ ਪੁਲਿਸ ਦਾ ,
    ਸਰਕਾਰੀ ਪਟਵਾਰੀਆਂ ਦਾ ,
    ਸਰਕਾਰੀ ਡਾਕਟਰਾਂ ਦਾ ,
    ਸਾਰੇ ਹੀ ਸਰਕਾਰੀ ਮੁਲਾਜ਼ਮਾਂ ਦਾ
    ਡੋਪ ਟੈਸਟ ਹੋਣਾ ਹੀ ਚਾਹੀਦਾ ਹੈ । ਇਸਦੇ ਨਾਲ ਨਾਲ ਸਾਰੇ MLA’s ਦਾ , ਸਾਰੇ MP’s ਦਾ ਸਾਰੇ ਮੰਤਰੀ ਦਾ ਡੋਪ ਟੈਸਟ ਹੌਣਾ ਹੀ ਚਾਹੀਦਾ ਹੈ including CM ਦਾ ! ਲਗਭਗ 70 % ਤੋਂ 80% ਮਸਲੇ ਆਪਣੇ ਆਪ ਹੀ ਹੋ ਜਾਣਗੇ ।
    ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਫਿਰ ਹੀ ਮਿਲਣਾ ਹੈ । ਨਹੀਂ ਤਾਂ ਪੰਜਾਬ ਦਾ ਰੱਬ ਹੀ ਰਾਖਾ ਹੈ 🙏

  • @sohanjeetsingh7559
    @sohanjeetsingh7559 6 วันที่ผ่านมา +4

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ,ਖਾਲਿਸਤਾਨ ਇੱਕ ਦਿਨ ਜਰੂਰ ਬਣੇਗਾ

  • @user-mk8dt3ud1l
    @user-mk8dt3ud1l 6 วันที่ผ่านมา +8

    ਮੀਤ ਹੇਅਰ ਦੇ ਸਹਿਰ ਬਰਨਾਲੈ ਬੁਰਾ ਹਾਲ ਅਾ ਸੀਵਰੇਜ ਦਾ ਗੱਲਾ ਦਾ ਕੜਾਹ ਖਾਲੋ

  • @BaljitSingh-bj4vm
    @BaljitSingh-bj4vm 6 วันที่ผ่านมา +4

    ਰਾਜਦੇਵ ਖਾਲਸਾ ਤੇ ਵਕੀਲ ਅਣਜਾਣ ਹਨ
    ਭਾਈ ਅਤਿੰਦਰਪਾਲ ਸਿੰਘ ਜੀ ਨੂੰ ਮਿਲ਼ਣ ਸਭ ਹਲ ਹੋ ਜਾਏਗਾ ਇਹ ਸੁਪਰੀਮ ਕੋਰਟ ਵਿਚ ਹੀ ਹਲ ਹੋਵੇਗਾ

  • @chamkaur_sher_gill
    @chamkaur_sher_gill 6 วันที่ผ่านมา +6

    ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @kanwarsingh9987
    @kanwarsingh9987 6 วันที่ผ่านมา +4

    ਧੰਨਵਾਦ ਰਤਨ ਜੀ ਤੁਸੀਂ ਵੀ ਰਾਜਦੇਵ ਖ਼ਾਲਸਾ ਆਲੀ ਗੱਲ ਵਿਚਾਰੀ ਏਦਾ ਹੀ ਚੰਗੀ ਪੱਤਰਕਾਰੀ ਕਰੋ ਸਾਰਿਆ ਤੇ ਸਵਾਲ ਕਰੋ ਭਾਵੇ ਅੰਮ੍ਰਿਤਪਾਲ ਹੋਵੇ

  • @BalwinderSingh-kb8yd
    @BalwinderSingh-kb8yd 6 วันที่ผ่านมา +6

    Khaira shaibh should president of congress party

  • @user-ws8lw7hq7f
    @user-ws8lw7hq7f 6 วันที่ผ่านมา +5

    Baba sukh rakhe paaji bahr aun😊

  • @nishantsingh7988
    @nishantsingh7988 6 วันที่ผ่านมา +12

    ਪੱਗ ਵਾਲੇ ਕਢਿਲ ਕੱਡਤੇ ਪਰਮੀਤ ਬਾਈ ਨੇ 👍👍👍

  • @user-jo1dw6we6s
    @user-jo1dw6we6s 6 วันที่ผ่านมา +5

    Khaira Sahib nu punjab cong da president hona chahida aa

  • @gurpreetrandhawa2230
    @gurpreetrandhawa2230 6 วันที่ผ่านมา +3

    ਮੁਰਗੀ, ਬੱਕਰੀ ਦਾ ਮੁਆਵਜ਼ਾ ਐਤਕੀਂ ਵੀ ਮਿਲੂ,

  • @arshdeepshergill6896
    @arshdeepshergill6896 6 วันที่ผ่านมา +7

    ਖੱਚ ਭੰਤਾ

  • @ajaibsingh2330
    @ajaibsingh2330 6 วันที่ผ่านมา +1

    ਰਤਨਜੀ ਅਤੇ ਪਰਮੀਤ ਜੀ ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਜੇਕਰ ਸਰਕਾਰ ਘੱਗਰ ਦੇ ਵਿੱਚ ਹੜਾਂ ਦੇ ਟਾਈਮ ਬੋਰ ਕਰ ਦੇਵੇ ਨਾਲੇ ਤਾਂ ਪਾਣੀ ਰੀਸਾਈਕਲਿੰਗ ਹੋ ਜਾਏਗਾ ਨਾਲੇ ਹੜ ਤੋਂ ਵੀ ਬਚਾਅ ਹੋ ਸਕਦਾ ਹੈ ਜੀ

  • @KirpalSingh-er7mh
    @KirpalSingh-er7mh 6 วันที่ผ่านมา +3

    ਕੱਲ੍ਹ ਗੁਜਰਾਤ ਦੇ ਪੋਰਬੰਦਰ ਪੋਰਟ ਤੋ 3 ਹਜਾਰ ਕਰੋੜ ਦਾ ਨਸ਼ਾ ਫੜਿਆ ਗਿਆ

  • @BaljitSingh-bj4vm
    @BaljitSingh-bj4vm 6 วันที่ผ่านมา +3

    ਸ਼੍ਰੋਮਣੀ ਕਮੇਟੀ ਅੰਮ੍ਰਿਤਪਾਲ ਨੂੰ ਫਸਾਏਗੀ ਇਹ ਦਿਖਾਵਾ ਕਰ ਰਹੀ ਹੈ

  • @DarkGaming-ku7js
    @DarkGaming-ku7js 5 วันที่ผ่านมา

    Waheguru ji ❤️🙏🏻

  • @bahadursingh504
    @bahadursingh504 6 วันที่ผ่านมา +1

    ਏਧਰ ਲੁਧਿਆਣੇ ਤਾਂ ਮੀਂਹ ਬਿਲਕੁਲ ਨਹੀਂ ਪਿਆ। ਹੁਣ ਵੀ ਗਰਮੀ ਬਹੁਤ ਹੈ ਜੀ।

  • @jagdevchauhansingh1613
    @jagdevchauhansingh1613 4 วันที่ผ่านมา

    Good job bro

  • @kirankaur4504
    @kirankaur4504 6 วันที่ผ่านมา

    ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸

  • @user-vt6bl2mz7o
    @user-vt6bl2mz7o 6 วันที่ผ่านมา

    ਜੈ ਬਾਬਾ ਬਾਲਕ ਨਾਥ ਦੀ
    ਮੰਗਾ ਸਿੰਘ
    ਪਿੰਡ ਬੁਰਜ ਲੱਧਾ ਸਿੰਘ ਵਾਲਾ

  • @sandhumanna8611
    @sandhumanna8611 6 วันที่ผ่านมา +2

    Chandumaja ਜੀ ਆਪਣੇ ਦੂਜੇ ਬੇਟਾ ਦੀ ਸੀਟ ਪੱਕੀ ਕਰ ਰਹਿ ਆ....... ਬਾਕੀ ਬਰਾੜ ਸਾਬ ਤੇ ਚੰਦੂਮਾਜਰਾ ਨੇ ਮੋਹਾਲੀ ਅਕਾਲੀ ਦਲ ਦਾ ਬਠਾ ਬਿਠਾਇਆ....... ਬਹੁਤ ਗਲਾ ਚੰਦੂ ਬਾਰੇ ਮੋਹਾਲੀ ਪਤਾ ਕਰ....

  • @LoveHayer-3
    @LoveHayer-3 6 วันที่ผ่านมา

    🙏🏻🙏🏻

  • @XEnFarmer1974
    @XEnFarmer1974 6 วันที่ผ่านมา +1

    ਫਾਲਤੂ ਤੇ ਬੇ-ਫਾਲਤੂ ਚ ਕਿ ਫਰਕ ਐ?

  • @user-mk8dt3ud1l
    @user-mk8dt3ud1l 6 วันที่ผ่านมา +14

    ਅਗਲਾ ਮੁੱਖ ਮੰਤਰੀ ਅੰਮਿ੍ਤਪਾਲ ਸਿੰਘ ਦਾ ਬਣਨਾ ਤੈਅ ਹੈ

  • @sukhvirkaur789
    @sukhvirkaur789 6 วันที่ผ่านมา

    ❤❤❤

  • @SatnamSingh-bf6dv
    @SatnamSingh-bf6dv 6 วันที่ผ่านมา

    Transfers are not punishments. These are ordered to improve efficiency in the departments. Every employee must be shifted. Inter district after three years stay.

  • @explorenewthoughts
    @explorenewthoughts 6 วันที่ผ่านมา +6

    Agla Mukh Mantri Bhai Amritpal Singh G

  • @sandhumanna8611
    @sandhumanna8611 6 วันที่ผ่านมา

    MLA ਦੀ ਸੁਣਾਉਣ ਦੀ ਗੱਲ ਹੋਣ ਲੱਗ ਗਈ ਕੋਟਕਪੂਰਾ ਦੇਖ ਲਿਆ ਹੋਣਾ ਕਿਵੇਂ ਪੁਲਿਸ ਤੇ ਗੁਰਕੀ ਮਾਰੀ....... ਨਾਲੇ Mann saab ਨੇ ਅਫਸਰ ਤੇ ਕਾਰਵਾਈ ਆਲਾ ਬਿਆਨ ਪਹਲਾ ਵੀ ਦਿੱਤਾ ਸੀ.....

  • @JaswinderSingh-xw5hk
    @JaswinderSingh-xw5hk 6 วันที่ผ่านมา +1

    Khaira ta larhda hehda

  • @PUNJABREGIONKHALISTAN
    @PUNJABREGIONKHALISTAN 6 วันที่ผ่านมา +1

    😢😢😢😢😢

  • @charanpreetsingh3416
    @charanpreetsingh3416 6 วันที่ผ่านมา

    Ugc net cancel kita

  • @imrajsinghwaraich9475
    @imrajsinghwaraich9475 6 วันที่ผ่านมา +2

    Kida cobryo

  • @HarbhajanSarwara
    @HarbhajanSarwara 5 วันที่ผ่านมา

    Bhagwant Maan must release Amritpal & all his companion if he wants to win his Assembly seat in 2027.So far he has not taken any stand on burning Punjab issues.He should know the people are the real masters & he is their servant. He should come out of Kejriwal’s thinking which anti Punjab which is clear from day one when he appointed 7 Rajya Sabha MPs.Our main focus should be on Capital, river water, B MB
    management,Punjab university,Punjabi Language most important justice for blasphemy of our Guru which the CM has already delayed more than required time. He is left with not much time & we want him to deliver on these at the earliest.

  • @ManpreetSingh-ld4cr
    @ManpreetSingh-ld4cr 6 วันที่ผ่านมา

    Parmit g bedowali to badal 4 kilometre ai par swal chukn pushan di hemat hai nahi

  • @GurmailBadesha
    @GurmailBadesha 6 วันที่ผ่านมา

    ਭਾਈ ਸਾਹਿਬ ਜੀ ਗੋਡੇ ਗੋਡੇ ਮੋਢੇ ਮੋਢੇ ਬੱਸਾਂ ਗੱਡੀਆਂ ਬੰਦ ਧਾਲੀਵਾਲ ਸਾਹਿਬ ਫਿਰ ਆਏ ਮਰੂਤੀ ਰਾਹੀਂ ਸਫ਼ਰ ਕਰਕੇ

  • @inderjeetsinghbajaj1058
    @inderjeetsinghbajaj1058 6 วันที่ผ่านมา

    Sadi colony ch dsp de in laws ne dsp da brother in law khud chita pinda aa

  • @ranveergamingyt1143
    @ranveergamingyt1143 6 วันที่ผ่านมา

    raja wring khid corrupt hai uh ki bolo ga duje corrupt baare

  • @amritpalaujla1265
    @amritpalaujla1265 6 วันที่ผ่านมา

    ਪਰਸੋਂ ਆਇਆ ਸੀ ਮਾਨ ਪਿੰਡ ਮਕੋਰੜ ਮੂਨਕ ਕੋਲ

  • @SIDHUvlogrfazilkawala
    @SIDHUvlogrfazilkawala 6 วันที่ผ่านมา

    Jo police officer 10 year to Ghar to door a una di kon sunda bai transfer nal kuj nhi hona sho te dsp nu kehn v tere area vich drugs milli ta tere te karwai hogi fer set hovogi

  • @chaddekala3863
    @chaddekala3863 6 วันที่ผ่านมา +1

    😂😂

  • @gurpreetsingh-gf7md
    @gurpreetsingh-gf7md 6 วันที่ผ่านมา +1

    👍👍👍👍👍👍👍👍👍👍----ਗੁਰਪ੍ਰੀਤ ਮਾਲੇਰਕੋਟਲਾ-----

  • @tajbirsingh7440
    @tajbirsingh7440 6 วันที่ผ่านมา

    Ratan veer g plz apna no de do 🙏🏼♥️

  • @kewalsingh1626
    @kewalsingh1626 5 วันที่ผ่านมา

    Raja wading di jag hun Sukhpal singh khaira nu pardhan banaya jave sab vad bolan wala lider hai

  • @ekamrandhawa5123
    @ekamrandhawa5123 6 วันที่ผ่านมา +1

    ਪੰਜਾਬ ਦੇ ਨੌਜਵਾਨਾਂ ਤੇ NSA😢

  • @ranveergamingyt1143
    @ranveergamingyt1143 6 วันที่ผ่านมา

    sacche bnde de jwab jhootha knar jhnda kde ni de sakda

  • @pardeepjohal5476
    @pardeepjohal5476 6 วันที่ผ่านมา

    3 ja 4 jne 2 maahine Tak baher onge ona bich amertpal shameel honge

  • @manjitsingh-lb2nb
    @manjitsingh-lb2nb 6 วันที่ผ่านมา

    😢😢😢

  • @BaljitSingh-bj4vm
    @BaljitSingh-bj4vm 6 วันที่ผ่านมา +3

    ਅਗਲਾ ਸੀ ਐਮ ਅੰਮ੍ਰਿਤਪਾਲ ਹੀ ਹੋਵੇਗਾ। ਭੰਗਵੰਤ ਮਾਨ ਤੇ ਯੂਏ ਪੀ ਏ। ਐਨ ਐਸ ਏ ਭਰੀਸਟ ਹੇਰਾ ਫੇਰੀ ਸ਼ਰਾਬ ਘੁਟਾਲੇ ਵਿਚ ਅੰਦਰ ਜਾਵੇਗਾ ਟਿਲ ਆਖਰੀ ਦਮ ਤਕ

  • @JaswinderSingh-xw5hk
    @JaswinderSingh-xw5hk 6 วันที่ผ่านมา

    Falto gala nahi kumtheek ho reha cm good man

  • @user-xd7vy6el8y
    @user-xd7vy6el8y 6 วันที่ผ่านมา

    ਸਤਿ ਸ੍ਰੀ ਅਕਾਲ ਵੀਰ🙏

  • @ManpreetSingh-ld4cr
    @ManpreetSingh-ld4cr 6 วันที่ผ่านมา

    Bhàgwant maan hi bus target karna hor akalia da congrasia sare sahi ai

  • @parmindermangat367
    @parmindermangat367 6 วันที่ผ่านมา

    his sister son is doing drug dealing in punjab

  • @HarpreetSingh-rc2cg
    @HarpreetSingh-rc2cg 6 วันที่ผ่านมา

    Afsaara di badhli nal nasa band hona