Show with Bhai Sukhraj Singh | Political | EP 453 | Talk With Rattan

แชร์
ฝัง
  • เผยแพร่เมื่อ 21 มิ.ย. 2024
  • #beadbiissue #bhagwantmann #talkwithrattan
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    ----------------------------------------------------------------------------------------------------------------------
    Rattan Dhaliwal App Available now:
    App Store: apps.apple.com/in/app/rattan-...
    Play Store: play.google.com/store/apps/de...
    ----------------------------------------------------------------------------------------------------------------------
    Download Spotify App and Follow Talk with Rattan Podcast
    spotify.link/5kdV7e2q2yb
    Download Amazon Music App and Follow Talk with Rattan Podcast
    music.amazon.in/podcasts/a21a...
    ----------------------------------------------------------------------------------------------------------------------
    Rattan Dhaliwal App Available now:
    App Store: apps.apple.com/in/app/rattan-...
    Play Store: play.google.com/store/apps/de...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan.com/
    ALL RIGHTS RESERVED © TALK WITH RATTAN

ความคิดเห็น • 59

  • @chamkaur_sher_gill
    @chamkaur_sher_gill 6 วันที่ผ่านมา +7

    ਰਤਨ ਵੀਰ ਜੀ ਸਤਿ ਸ੍ਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤

  • @premjitbrar6454
    @premjitbrar6454 6 วันที่ผ่านมา +5

    ਸੁਖਰਾਜ ਸਿੰਘ ਜੀ ਤੁਸੀਂ ਕੁਵਰਵਿਜੇ ਪਰਤਾਪ ਸਿੰਘ ਜੀ ਦੀ ਮਦਦ ਕਰੋ ਉਹ ਹੀ ਇਸ ਮਸਲੇ ਦਾ ਹਲ ਕਰਵਾ ਸਕਦੇ ਹਨ।ਉਹ ਹੀ ਇਸ ਮਸਲੇ ਤੇ ਡਟ ਕੇ ਖੜੇ ਹਨ ਬਾਕੀ ਸਾਰੇ ਮੈਦਾਨ ਛਡ ਗਏ ਹਨ।

  • @punjjaabdesh8659
    @punjjaabdesh8659 4 วันที่ผ่านมา +1

    ਪਹਿਲਾਂ ਨਾਲੋਂ ਬਾਈ ਬਹੁਤ ਹੌਂਸਲੇ ਨਾਲ ਗੱਲ ਕਰਦਾ। ਬਹੁਤ ਆਤਮ ਵਿਸ਼ਵਾਸ ਵਧਿਆ ਹੋਇਆ।

  • @richhpalsra9823
    @richhpalsra9823 6 วันที่ผ่านมา +4

    ਵਾਹਿਗੁਰੂ ਹੀ ਇੰਨਸਾਫ ਕਰੇਗਾ

  • @harcharansingh1737
    @harcharansingh1737 6 วันที่ผ่านมา +5

    ਇਸ ਬੰਦੇ ਨੇ ਪੈਸੇ ਲੇਕੇ ਸਰਕਾਰ ਦਾ ਧੰਨਵਾਦ ਕਰ ਦਿੱਤਾ ਇਸਨੂੰ ਨਿਆਂ ਮਿਲ ਗਿਆ ਪਰ ਸਿਖਾਂ ਨੂੰ ਨਹੀਂ

  • @gill-punjab
    @gill-punjab 6 วันที่ผ่านมา +12

    ਇਸ ਮੁੱਦੇ ਤੇ ਇੰਟਰਵਿਉ ਕੁਵਰ ਵਿਜੇ ਪ੍ਰਤਾਪ ਦੀ ਕਰੋ

    • @gill-punjab
      @gill-punjab 6 วันที่ผ่านมา +1

      ਧਿਆਨ ਦਿਓ ਜੀ

    • @HarpreetSingh-ti4ii
      @HarpreetSingh-ti4ii วันที่ผ่านมา

      ​@@gill-punjab Vijay nu Koi nhi puch da odi Sarkar ne hi ohnu tattu bna ke rakheya hoyea

  • @gill-punjab
    @gill-punjab 6 วันที่ผ่านมา +9

    ਪੁਲਿਸ ਅਫਸਰ ਕਦੇ ਵੀ ਪੁਲਿਸ ਅਫਸਰਾਂ ਦੇ ਖਿਲਾਫ ਕਾਰਵਾਈ ਨਹੀ ਕਰਦੀ ਤੇ ਨਾ ਹੀ ਕਦੇ ਕਰੂਗੀ

    • @gill-punjab
      @gill-punjab 6 วันที่ผ่านมา +4

      ਧਿਆਨ ਦਿਓ ਜੀ

  • @ManpreetSingh-cr3wd
    @ManpreetSingh-cr3wd 6 วันที่ผ่านมา +5

    ਸਤਪਾਲ ਸਿੰਘ ਗਿੱਲ ਕੋਲ਼ ਦੋ ਲੱਖ ਦੀ ਗੱਡੀ ਆ ਪਰ ਸੁਖਰਾਜ ਸਿੰਘ ਫੋਰਚੂਨਰ ਤੇ ਆ ਗਿਆ ਪਰ ਸਤਪਾਲ ਸਿੰਘ ਨਹੀਂ ਵਿਕਿਆ ਪਰ ਸੁਖਰਾਜ ਸਿੰਘ ਨੂੰ ਚੰਗਾ ਗੱਫਾ ਮਿਲ ਗਿਆ

    • @punjjaabdesh8659
      @punjjaabdesh8659 4 วันที่ผ่านมา

      ਫਾਰਚੂਨਰ ਆ ਜੀ ਇਹਦੇ ਕੋਲ??

  • @gill-punjab
    @gill-punjab 6 วันที่ผ่านมา +8

    ਸੁਖਰਾਜ ਸਿੰਘ ਜੀ ਤੁਸੀ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਪੜਤਾਲ CBI ਤੋ ਕਿਉ ਨਹੀ ਕਰਵਾਉਦੇ,

    • @gill-punjab
      @gill-punjab 6 วันที่ผ่านมา +1

      ਧਿਆਨ ਦਿਓ ਜੀ

  • @harcharansingh1737
    @harcharansingh1737 6 วันที่ผ่านมา +5

    ਇਹਦੇ ਨਾਲ ਇੰਟਰਵਿਊ ਕਰਕੇ ਪਤਰਕਾਰ ਸਾਹਿਬ ਤੁਸੀਂ 0 ਨਾ ਬਣੋ

  • @romysandhusandhu3359
    @romysandhusandhu3359 6 วันที่ผ่านมา +13

    ਇਸ ਬੰਦੇ ਇੰਟਰਵਿਊ ਨਾ ਕਰਿਆ ਕਰੋ,,,, ਰਤਨ ਜੀ,,, ਇਸ ਤੋ ਸੰਗਤਾਂ ਵਿਸ਼ਵਾਸ ਉੱਠ ਚੁੱਕ ਹੈ ਜੀ,,,,

    • @SonyJagroop-mx8wf
      @SonyJagroop-mx8wf 6 วันที่ผ่านมา +2

      ਵੀਰ ਦੱਸ ਸਕਦਾ ਹੈ ਕੀ ਕੀਤਾ ਇਸ ਨੇ ਅਤੇ ਵਿਕਾਊ ਕਿਵੇ ਹੈਂ

    • @ManpreetSingh-cr3wd
      @ManpreetSingh-cr3wd 6 วันที่ผ่านมา

      Sahi kha

    • @user-cc8uj8vr6d
      @user-cc8uj8vr6d 6 วันที่ผ่านมา

      ਸਹੀ ਗੱਲ ਆ ਏਸ ਨੂੰ ਇਹ ਨੀ ਪਤਾ ਕਿ ਸਾਨੂੰ ਕਦੀ ਵਿ ਇਨਸਾਫ਼ ਨਹੀਂ ਮਿਲਣਾ

  • @JaspinderSidhu94
    @JaspinderSidhu94 6 วันที่ผ่านมา +1

    Good Job Rattan Bai 👍🏻

  • @hardeepsinghfaridkotiya6379
    @hardeepsinghfaridkotiya6379 6 วันที่ผ่านมา +7

    ਭਾਜੀ ਇਹਦੇ ਨਾਲ ਕੋਈ ਫਾਇਦਾ ਨਹੀਂ ਇੰਟਰਵਿਊ ਕਰਨ ਦਾ ਕੋਈ ਤੰਤ ਨਹੀਂ ਗੱਲਾਂ ਚ

  • @PargatSingh-dl5me
    @PargatSingh-dl5me 5 วันที่ผ่านมา +3

    ਲੰਘੀਆ ਲੋਕ ਸਭਾ ਚੋਣਾਂ ਮੌਕੇ
    ਸੁਖਰਾਜ ਜਵਾਂ ਨੀਂ ਬੋਲਿਆ, ਆਹ ਗੱਲਾਂ ਇਹਨੂੰ ਲੋਕ ਸਭਾ ਚੋਣਾਂ ਮੌਕੇ ਬੋਲਣੀਆਂ ਚਾਹੀਦੀ ਆ,, ਸੀ। ਚੋਣਾਂ ਮੌਕੇ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਮੁੱਖ ਮੁੱਦਾ ਗ਼ਾਇਬ ਰਿਹਾ। ਹੁਣ,, ਕੀ। ਫਾਇਦਾ

  • @Sing-ek2ed
    @Sing-ek2ed 6 วันที่ผ่านมา +1

    Sacha Banda

  • @jjnhfdk
    @jjnhfdk 5 วันที่ผ่านมา +1

    ਵਧੀਆ ਇੰਟਰਵਿਊ

  • @krish-sz9sx
    @krish-sz9sx 6 วันที่ผ่านมา +3

    ਵੀਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਫਿਰ ਬਦਨਾਮ ਨਾ ਕਰਨ ਜਾ ਕਿਰਦਾਰਕੁਸ਼ੀ ਕਰਨਾ ਸਰਕਾਰੀ ਦਗੜਦੱਲਿਆਂ ਦਾ ਕਮ ਈ ਹੁੰਦਾ।ਪਰ ਕੌਮ ਨੂੰ ਚਾਹੀਦਾ ਹੈ ਜਦੋਂ ਗੱਲ ਗੁਰੂ ਦੀ ਹੋਵੇ ਤਾਂ ਇੱਕ ਝੰਡੇ ਥੱਲੇ ਇਕੱਤਰ ਹੋ ਜਦੋਂ ਤੱਕ ਇਨਸਾਫ ਨਾ ਲੈ ਲਿਆ ਜਾਵੇ ਉਦੋਂ ਤੱਕ ਕਿਸੇ ਪ੍ਰਾਪੇਗੰਡੇ ਤੇ ਵਿਸ਼ਵਾਸ ਨਾ ਕਰਿਆ ਕਰੋ

  • @Simar0700
    @Simar0700 6 วันที่ผ่านมา +5

    Ehh ta app vikkeaa va maal aa

  • @bsr840
    @bsr840 6 วันที่ผ่านมา +3

    ਜਾਂ ਫਿਰ ਕੁਝ ਸਮੇਂ ਬਾਅਦ ਆ ਰਹੀਆਂ ਚੋਣਾਂ ਵਿੱਚ ਕੋਟਕਪੂਰਾ ਹਲਕੇ ਲਈ ਤਿਆਰੀ ਕਰੋ।

  • @kuljeetsingh3100
    @kuljeetsingh3100 4 วันที่ผ่านมา

    ਬਾਈ ਰਤਨ ਇਹ ਬੰਦਾ ਮੋਟੇ ਰੁਪਏ ਲੈਕੇ ਸਮਝੋਤਾ ਕਰ ਗਿਆ ਲੋਕਾਂ ਨੂੰ ਬੁੱਧੂ ਬਨਾ ਗਿਆ

  • @kulwindersingh-dh1hq
    @kulwindersingh-dh1hq 6 วันที่ผ่านมา +7

    ਏ ਵੀ ਵਿਕਾਊ ਮਾਲ ਨਿਕਲਿਆ

    • @SonyJagroop-mx8wf
      @SonyJagroop-mx8wf 6 วันที่ผ่านมา

      ਕਿਵੇ ਵੀਰੇ

    • @ManpreetSingh-cr3wd
      @ManpreetSingh-cr3wd 6 วันที่ผ่านมา +2

      ​ਫੌਰਚੁਨਰਾ ਕਿਥੋਂ ਆ ਗਈਆਂ, ਸਤਪਾਲ ਸਿੰਘ ਗਿੱਲ ਤਾਂ ਦੋ ਲੱਖ ਵਾਲੀ ਗੱਡੀ ਤੇ ਆ ਗਿਆ ਪਰ ਸੁਖਰਾਜ ਸਿੰਘ ਫੋਰਚੂਨਰ ਤੇ ਆ ਗਿਆ।

  • @harcharansingh1737
    @harcharansingh1737 6 วันที่ผ่านมา +4

    ਇਹਨੇ ਪੈਸੇ ਲੈਕੇ ਕੇਸ ਦਾ ਭੱਠਾ ਬਿਠਾ ਦਿੱਤਾ ਹੈ ਸਭਤੋਂ ਜਿਆਦਾ ਨੁਕਸਾਨ ਸੁਖਰਾਜ ਨੇ ਕੀਤਾ

  • @nappybrar8356
    @nappybrar8356 6 วันที่ผ่านมา +4

    Raman bai ea Galt bold asi eadha pinda de aa

    • @punjjaabdesh8659
      @punjjaabdesh8659 4 วันที่ผ่านมา

      ਇਹਦੇ ਕੋਲ ਕਿਹੜੀ ਗੱਡੀ ਆ ਜੀ??

  • @ManjitSingh-jn9qk
    @ManjitSingh-jn9qk 6 วันที่ผ่านมา +3

    Dhan Dhan Bhai Sukhraj singh ji da pariwar

  • @gill-punjab
    @gill-punjab 6 วันที่ผ่านมา +3

    ਸੁਖਰਾਜ ਸਿੰਘ ਜੀ ਤੁਸੀ ਗਿੱਦੜਬਾਹਾ ਤੋਂ ਜਿਮਨੀ ਚੋਣ ਲੜੋ

    • @sandhu3507
      @sandhu3507 6 วันที่ผ่านมา +2

      ਇਹ ਨੀ ਜਿੱਤਦਾ

  • @DaljitSingh-dl9gu
    @DaljitSingh-dl9gu 5 วันที่ผ่านมา +1

    ਸੁਖਰਾਜ ਸਿੰਘ ਵੀਰ ਬਹੁਤ ਵਧੀਆ ਲੜਾਈ ਲੜ ਰਿਹਾ ਕੁੰਵਰ ਵਿਜੇ ਪ੍ਰਤਾਪ ਵਰਗਿਆਂ ਹੀ ਕੇਸ ਦਾ ਬੇੜਾ ਗ਼ਰਕ ਕੀਤਾ।

  • @DesiGuru-fb3uh
    @DesiGuru-fb3uh 6 วันที่ผ่านมา +2

    Ehh Banda visvas da kabiL nhi riha hun kuwar partap nu hun glat dus riha ha passa da do eis nu bus fir SB thik ha Sala bapp da na ta kulunk ha ehh

  • @gurkiratbhinder5005
    @gurkiratbhinder5005 6 วันที่ผ่านมา +3

    sire de chor

  • @bsr840
    @bsr840 6 วันที่ผ่านมา +1

    ਗਿੱਦੜਬਾਹਾ ਤੋਂ ਐਮ ਐਲ ਏ ਦੀ ਚੋਣ ਲੜੋ ਜੀ।

    • @sandhu3507
      @sandhu3507 6 วันที่ผ่านมา

      ਵੀਰ ਇਹ ਨਹੀ ਜਿੱਤ ਸਕਦਾ “ ਕਿਉਂਕਿ ਸੁਖਰਾਜ ਦਾ ਕੋਈ ਸਟੈਡ ਨਹੀ “ ਇਸ ਬੰਦੇ ਨੇ ਵੋਟਾ ਵੇਲੇ ਅੰਮ੍ਰਿਤਪਾਲ ਸਿੰਘਾ ਦੇ ਹੱਕ ਵਿੱਚ ਇੱਕ ਪੋਸਟ ਨਹੀ ਪਾਈ “ ਪਰ ਜਦੋ ਅੰਮ੍ਰਿਤਪਾਲ ਸਿੰਘ ਦੀ ਜੇਲ ਤਬਦੀਲ ਕਰ ਲਈ “ ਅੰਮ੍ਰਿਤਸਰ ਧਰਨੇ ਵਿੱਚ ਇਕੱਠੇ ਹੋਣ ਲਈ ਉਸ ਦੇ ਮਾਤਾ ਪਿਤਾ ਨੇ ਸੰਗਤ ਨੂੰ ਅਪੀਲ ਕੀਤੀ ਸੀ “ ਉਦਣ ਸੁਖਰਾਜ ਅੰਮ੍ਰਿਤਸਰ ਧਰਨੇ ਚ ਜਾਣ ਲਈ ਪੁਲਿਸ ਨਾਲ ਲੜਦਾ ਫਿਰਦਾ ਸੀ,

  • @SurindersinghSurindersin-qh3gc
    @SurindersinghSurindersin-qh3gc 6 วันที่ผ่านมา +1

    ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ❤❤❤❤❤

  • @Sing-ek2ed
    @Sing-ek2ed 6 วันที่ผ่านมา

    Satpal wargeyan ton Bach jao, eh gallan sach karda,, reputation khraab karn di koshish keeti jaa rahi ah

  • @kanwalpreets1181
    @kanwalpreets1181 6 วันที่ผ่านมา +6

    ਇਸ ਬੰਦੇ ਨੇ ਬਹੁਤ ਗਦਾਰੀ ਕੀਤੀ ਸੁਰੂ ਤੋ ਵਿਜੇ ਪ੍ਰਤਾਪ ਨਾਲ ਗਦਾਰੀ ਕੀਤੀ
    ਪੰਥ ਸੰਗਤ ਕੌਮ ਇਹ ਸ਼ਬਦ ਇਸ ਗ਼ੱਦਾਰ ਦੇ ਮੂੰਹ ਵਿਚੋ ਚੰਗੇ ਨਹੀਂ ਲੱਗਦੇ
    ਹੁਣ ਇਹਦੀ interview ਨਾ ਕਰਿਆ ਕਰੋ ਇਹ ਮੰਨੋ ਲੱਥ ਚੁੱਕਿਆ ਹੈ
    ਗ਼ੱਦਾਰ ਗ਼ੱਦਾਰ ਗ਼ੱਦਾਰ ਗ਼ੱਦਾਰ ਗੰਦਾਰ ਗ਼ੱਦਾਰ ਗ਼ੱਦਾਰ ਪਹਿਲਾ ਟੱਟੇ ਚੁੰਮ ਕੇ ਸ਼ੁਕਰਾਨਾ ਕਰਦਾ ਸੀ

    • @harcharansingh1737
      @harcharansingh1737 6 วันที่ผ่านมา +1

      ਇਸਨੇ ਅਰਦਾਸ ਵਿੱਚ ਵੀ ਬਕੈਦਾ ਪੰਜਾਬ ਸਰਕਾਰ ਦਾ ਸ਼ੁਕਰਾਨਾ ਕੀਤਾ ਸੀ ਹੁਣ ਮੁਕਰ ਰਿਹਾ

  • @rajdhanju3547
    @rajdhanju3547 6 วันที่ผ่านมา +2

    Sahi keha sukhraj bai ne Satpal gill police wala Sarkar da agent hai eh police wala AAP Sarkar da banda hai

  • @Sing-ek2ed
    @Sing-ek2ed 5 วันที่ผ่านมา

    Zor lagha es bande nu badnaam karn leyi

  • @rupindersingh3769
    @rupindersingh3769 5 วันที่ผ่านมา

    Majak bna te a loka ne

  • @user-mc3ur7tv7x
    @user-mc3ur7tv7x 12 ชั่วโมงที่ผ่านมา

    Eh banda vik gia ihde nal gal karan da faida nhi

  • @HarpreetSingh-ti4ii
    @HarpreetSingh-ti4ii วันที่ผ่านมา

    Bhagwant bhuchad aap badal bhuchad hona naal mileya hoyea koda hoyea pya modi hona aage

  • @hardeepsinghfaridkotiya6379
    @hardeepsinghfaridkotiya6379 6 วันที่ผ่านมา +4

    ਨਿਆਮੀ ਵਾਲੇ ਦਾ ਸੁਖਰਾਜ ਸਿੰਘ ਕੋਈ ਫਾਇਦਾ ਨਹੀਂ ਇਹਦੇ ਨਾਲ ਇੰਟਰਵਿਊ ਕਰਨ ਦਾ