Punjab Politics : ਹਾਰ ਤੋਂ ਬਾਅਦ Navjot Sidhu ਦਾ ਵੱਡਾ ਬਿਆਨ | News18 Punjab

แชร์
ฝัง
  • เผยแพร่เมื่อ 21 ก.ย. 2024
  • ਹਾਰ ਤੋਂ ਬਾਅਦ Navjot Sidhu ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਮੇਰੇ ਖਿਲਾਫ਼ ਟੋਏ ਪੁੱਟਣ ਵਾਲੇ ਖੁਦ ਡਿੱਗੇ ਤੇ ਕਿਹਾ ਕਿ 3-4 ਮੁੱਖ ਮੰਤਰੀ ਭੁਗਤ ਗਏ। ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਨੇ ਬਦਲਾਅ ਦੇ ਲਈ ਵਧੀਆ ਫੈਸਲਾ ਲਿਆ ਤੇ ਮੇਰਾ ਮਕਸਦ ਪੰਜਾਬ ਨੂੰ ਅੱਗੇ ਲਿਜਾਣਾ ਹੈ। ਉਨ੍ਹਾਂ ਕਿਹਾ ਕਿ ਉਸ ਮਕਸਦ ਤੋਂ ਮੈਂ ਕਦੇ ਡੋਲਿਆ ਨਹੀਂ ਤੇ ਮੈਂ ਹਮੇਸ਼ਾ ਪੰਜਾਬ ਦੇ ਨਾਲ ਹਾਂ।
    #NavjotSidhu #PunjabElectionResult2022 #PunjabNews #News18Punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 320

  • @sehaj2130
    @sehaj2130 2 ปีที่แล้ว +10

    ਸਿੱਧੂ ਵੀਰ ਸੱਚਾ ਇਨਸਾਨ ਹੈ ਹਮੇਸ਼ਾ ਸੱਚੀ ਗੱਲ ਕਰਨ ਤੋਂ ਗੁਰੇਜ਼ ਨਹੀਂ ਕਰਦੇ

  • @parwindersingh8057
    @parwindersingh8057 2 ปีที่แล้ว +6

    ਨਵਜੋਤ ਸਿੱਧੂ ਸਾਬ ਗੁਰੂ ਦਾ ਬੰਦਾ ਹੈ ਸਿੱਧੂ ਇਮਾਨਦਾਰ ਨੇਤਾ ਹੈ ਜਿੰਦਾਬਾਦ

  • @AmandeepSingh-ze9cb
    @AmandeepSingh-ze9cb 2 ปีที่แล้ว +3

    ਅਗਲਾ ਬਦਲਾਅ ਤੁਸੀਂ ਕਰਨਾ, ਸਿੱਧੂ ਸਾਬ

  • @punjabtractormela2442
    @punjabtractormela2442 2 ปีที่แล้ว +21

    ਅਸੀਂ ਨਵਜੋਤ ਸਿੱਧੂ ਦੇ ਨਾਲ ਖੜੇ ਹਾਂ ਪਰ ਅਸੀਂ ਵੋਟ ਆਮ ਆਦਮੀ ਪਾਰਟੀ ਨੂੰ ਪਾਈ ਆ। ਅਸੀਂ ਨਵਜੋਤ ਸਿੱਧੂ ਨੂੰ ਵੋਟਾਂ ਪਾਵਾਂਗੇ ਪਰ ਚੰਨੀ ਨੂੰ ਨੀ

    • @SandeepSingh-xq1kb
      @SandeepSingh-xq1kb 2 ปีที่แล้ว +2

      Kyuke tu upper cast da huna a sc nu kime vote pa dau

    • @sahilsinhmar2525
      @sahilsinhmar2525 2 ปีที่แล้ว

      @@SandeepSingh-xq1kb inke joote maaro , SC samaj ko milke bewakoof bna rhe , sabko ragdo chahe Jatt Patt ho ya baniya refugee pandat , sabki maa thukegi ab

    • @mattmk476
      @mattmk476 2 ปีที่แล้ว

      @@SandeepSingh-xq1kb caste da ki koi gall ni ha mvi sc aa pr ma kdi chaanni nu vote ni paani

    • @SandeepSingh-xq1kb
      @SandeepSingh-xq1kb 2 ปีที่แล้ว

      @@mattmk476 sc pa skda a jatt nu vote pr jatt ni pauga sc nu e gal dyaan ch rakhi veer

    • @mattmk476
      @mattmk476 2 ปีที่แล้ว

      @@SandeepSingh-xq1kb veer candidate capable hove lokki caste ni vekhda

  • @gurtejrayia3276
    @gurtejrayia3276 2 ปีที่แล้ว +29

    ਧੰਨਵਾਦ ਪੰਜਾਬੀਉ, ਵੱਡੇ ਵੱਡੇ ਰਾਜਨੀਤੀ ਦੇ ਠੇਕੇਦਾਰ ਕਹਾਉਣ ਵਾਲਿਆਂ ਨੂੰ ਸਬਕ ਸਿਖਾ ਦਿੱਤਾ। ਲਵ ਯੂ ਸਾਰੇ ਪੰਜਾਬੀਆਂ ਨੂੰ👌👌🔥🔥 ਪੰਜਾਬੀਆਂ ਦੀ ਇੱਕੋ ਇੱਕ ਉਮੀਦ ਸਾਡਾ ਮੁੱਖ ਮੰਤਰੀ ਪੰਜਾਬ ਦਾ ਮਾਨ ਸਰਦਾਰ ਭਗਵੰਤ ਸਿੰਘ ਮਾਨ ✌️👍🥰👍🔥

  • @Akashsharma-de5xx
    @Akashsharma-de5xx 2 ปีที่แล้ว +5

    Great person navjot singh sidhu

  • @gurpreetdadragurpreetdadra4092
    @gurpreetdadragurpreetdadra4092 2 ปีที่แล้ว +4

    ਆਮ ਪਾਰਟੀ ਦੇ ਜੀਤਣ ਦੀ ਖੁਸ਼ੀ ਸਿੱਧੂ ਦੇ ਹਾਰਨ ਦਾ ਗਮ

  • @gurmailsingh9517
    @gurmailsingh9517 2 ปีที่แล้ว +1

    ਆਮ ਪਾਰਟੀ ਜਿੰਦਾਬਾਦ ਸਿੱਧੂ ਦਿਲਾਂ ਦੀ ਧੜਕਣ ਹਮੇਸ਼ਾਂ ਦਿਲਾਂ ਵਿੱਚ ਵੱਸਦਾ ਰਹੇਗਾ🙏🙏🙏🙏🙏🙏🙏

  • @KuldeepSingh-nm1mc
    @KuldeepSingh-nm1mc 2 ปีที่แล้ว +2

    ਰਾਜਾ ਵੜਿੰਗ਼ ਨੇ ਵਧੀਆ ਬਿਆਨ ਦਿੱਤਾ ਪੰਜਾਬ ਨੂੰ ਰਲ ਕੇ ਖਾਣ ਵਾਲਿਆ ਦਾ ਲੋਕਾਂ ਨੇ ਸਫ਼ਾਇਆ ਕਰ ਦਿੱਤਾ।

  • @kanttisandhu3029
    @kanttisandhu3029 2 ปีที่แล้ว +6

    Sidhu is great man

  • @parwindersingh8057
    @parwindersingh8057 2 ปีที่แล้ว +2

    ਨਵਜੋਤ ਸਿੱਧੂ ਸਾਬ ਨਹੀ ਹਾਰ ਦੇ ਸੀ ਪਰ ਆਪਣੇ ਆ ਨੇ ਹਾਰੇ ਸਿੱਧੂ ਸਾਬ ਨੂੰ ਸਿੱਧੂ ਜਿੰਦਾਬਾਦ

  • @arunjitkaur2663
    @arunjitkaur2663 2 ปีที่แล้ว +17

    Novjot Singh Sidhu honest intelligent great leader 👍

  • @gagandeepsharma1034
    @gagandeepsharma1034 2 ปีที่แล้ว +41

    ਓਏ ਕੇਜਰੀ ਓਏ ਕੇਜਰੀ ਕਰਨ ਵਾਲਾ ਅੱਜ ਢਿੱਲਾ ਪੈ ਗਿਆ 👍

  • @gurmailsingh9517
    @gurmailsingh9517 2 ปีที่แล้ว +1

    ਸਿੱਧੂ ਸਾਡੇ ਦਿਲ ਵਿੱਚ ਵਸਦਾ ਵਸਦਾ ਰਹੇਗਾ ਪਰ ਵੋਟ ਅਸੀ ਆਮ ਪਾਰਟੀ ਨੂੰ ਪਾਈ ਅੇ। ਮੋਗਾ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Sandhu131vlogs
    @Sandhu131vlogs 2 ปีที่แล้ว +38

    What happened Navjot Singh Sidhu very sweet talking now 😂😂😂😂😂😂

    • @tanukang8132
      @tanukang8132 2 ปีที่แล้ว +2

      Hahahah

    • @sammann305
      @sammann305 2 ปีที่แล้ว +1

      Hun phat gayi hai na 😜😜😜😜

    • @Sandhu131vlogs
      @Sandhu131vlogs 2 ปีที่แล้ว

      @@sammann305 😂😂😂😂😂👍

    • @kiranpalsingh2708
      @kiranpalsingh2708 2 ปีที่แล้ว

      ਇਮਾਨਦਾਰ ਤੇ ਪੰਜਾਬ ਹਿਤੈਸ਼ੀ
      ਨਵਜੋਤ ਸਿੰਘ, ਸਖਤ ਸ਼ਬਦ ਭ੍ਰਿਸ਼ਟ ਨੇਤਾਵਾਂ ਲਈ ਵਰਤਦਾ ਹੈ ਤੇ ਸੱਚ ਦੱਸਦਾ, (ਫਿਰ ਵੀ ਬੋਲਣ ਵੇਲੇ ਸੁਚੇਤ ਰਹਿਣ ਦੀ ਲੋੜ ਹੈ) ਬਾਦਲ ਨੂੰ ਜੇ ਮਚਲਾ ਕਹਿੰਦਾ ਤਾਂ ਕੀ ਗਲਤ ਹੈ ?
      ਮੂੰਹ ਦੇ ਮਿੱਠਿਆਂ ਤੇ ਹੱਥ ਜੋੜਨ ਵਾਲੇ ਭ੍ਰਿਸ਼ਟ ਨੇਤਾਵਾਂ ਨੇ ਪੰਜਾਬ ਤੇ ਦੇਸ਼ ਦਾ ਬੇੜਾ ਗਰਕ ਕੀਤਾ ਹੈ !

    • @Sandhu131vlogs
      @Sandhu131vlogs 2 ปีที่แล้ว

      @@kiranpalsingh2708 th-cam.com/users/sandhu131vlogs

  • @suhdeepsandhu1913
    @suhdeepsandhu1913 2 ปีที่แล้ว +6

    Sidhu Saab is great

  • @BALWINDERSINGH-xk2oh
    @BALWINDERSINGH-xk2oh 2 ปีที่แล้ว +5

    Sidhu 👌

  • @mehtabsinghgill8295
    @mehtabsinghgill8295 2 ปีที่แล้ว +5

    Very honest person sidhu

  • @rajandhawan6760
    @rajandhawan6760 2 ปีที่แล้ว +2

    Sidhu jindabad 🇳🇪

  • @rameshlal8307
    @rameshlal8307 2 ปีที่แล้ว +5

    Sidhu agar CM candidate hota tou congress jaroor jeet jaati channi kamjor leader si

  • @kewalkamboj7339
    @kewalkamboj7339 2 ปีที่แล้ว +11

    ਪੰਜਾਬ ਚੋ ਜਿਹੜਾ ਬਦਲਾਅ ਆਇਆ ਉਹ ਨਵਜੋਤ ਸਿੰਧੂ ਕਰਕੇ ਆਇਆ॥ਜੇ ਨਵਜੋਤ ਸਿੰਧੂ ਪੰਜ ਸਾਲ ਤੋ ਪੰਜਾਬ ਦੇ ਮੁਦੇ ਨਾ ਚਕਦਾ ਤਾ ਕਦੇ ਬਦਲਾਅ ਨਹੀ ਆਉਣਾ ਸੀ ਇਸ ਦਾ ਸਿਹਰਾ ਸਿੰਧੂ ਸਾਹਿਬ ਨੂੰ ਜਾਦਾ ਹੈ॥1)ਕਰਤਾਰਪੁਰ ਸਾਹਿਬ ਦਾ ਲਾਘਾ ਖੁਲਵਾਇਆ॥ 2)ਪੰਜਾਬ ਦੇ ਸਾਰੇ ਮੁਦੇ ਚੁਕੇ 3)ਸਾਰੇ ਮਾਫੀਆ ਤੇ ਸਿੰਧੂ ਸਾਹਿਬ ਬੋਲਦਾ ਰਿਹਾ ॥ 5)ਭਿ੍ਸ਼ਟ ਮੁਖ ਮੰਤਰੀ ਨੂੰ ਕੁਰਸੀ ਤੋ ਲਾਹਿਆ 6)ਜੇ ਕੋਈ ਕਾਗਰਸ ਭਿ੍ਸ਼ਟ ਲੀਡਰ ਸੀ ਉਹਨੇ ਦੇ ਖਿਲਾਫ ਬੋਲਦਾ ਰਿਹਾ॥ 7)ਪੰਜਾਬ ਦੇ ਲੋਕਾ ਨੂੰ ਜਾਗਰੂਤਕ ਕੀਤਾ 8)ਪੰਜਾਬ ਨੂੰ ਇਹੋ ਜਿਹੇ ਇਮਾਨਦਾਰ ਲੀਡਰ ਨਵਜੋਤ ਸਿੰਧੂ ਵਰਗੇ ਚਾਹੀਦੇ॥ 9)ਪੰਜਾਬ ਮਾਡਲ ਲੋਕਾ ਨੂੰ ਦਿਤਾ॥

  • @kewalkamboj7339
    @kewalkamboj7339 2 ปีที่แล้ว +7

    ਨਵਜੋਤ ਸਿੰਧੂ ਕਦੇ ਹਾਰ ਨਹੀ ਸਕਦਾ ਉਸ ਨੂੰ ਸਾਰੀਆ ਪਾਰਟੀਆ ਅਤੇ ਕਾਗਰਸ ਦੇ ਭਿ੍ਸ਼ਟ ਲੀਡਰਾ ਰਲਕੇ ਸਿੰਧੂ ਸਾਹਿਬ ਨੂੰ ਹਰਾਇਆ ਗਿਆ॥ਪਰ ਸਿੰਧੂ ਸਾਹਿਬ ਥੋੜਾ ਜਿਹਾ ਆਪਣੀ ਬੋਲੀ ਚੋ ਸੁਧਾਰ ਕਰ ਲੈਣ ਤਾ ਕਦੇ ਕੋਈ ਵੀ ਉਸ ਨੂੰ ਕੋਈ ਹਰਾ ਨਹੀ ਸਕਦਾ॥

    • @jassmanak850
      @jassmanak850 2 ปีที่แล้ว +1

      Kaka AAP di wave v cc

  • @rajinderbhatia7121
    @rajinderbhatia7121 2 ปีที่แล้ว +8

    Sidhu sab tusi apna kam kardita thank u sir

  • @harjinder4407
    @harjinder4407 2 ปีที่แล้ว +4

    अगर नवजोत सिंह सिद्धू कांग्रेस छोड़कर आम आदमी पार्टी में शामिल हो जाते तो मुख्यमंत्री बनने की प्रबल संभावना थी

  • @ranjitguri6942
    @ranjitguri6942 2 ปีที่แล้ว +2

    ਪਾਜੀ ਚਿਟਾ ਵੰਦ ਕੰੰਰਵੋ ਮਿਜੀਠਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ

  • @GurtejSingh-ko7vv
    @GurtejSingh-ko7vv 2 ปีที่แล้ว

    ਜਿਹੜੀ ਥਾਲੀ ਵਿੱਚ ਖਾਕੇ ਓਸੇ ਵਿੱਚ ਸ਼ੇਕ ਕਰਨ ਵਾਲਿਅਾਂ ਨੂੰ ਜਨਤਾ ਨੇ ਚੰਗੀ ਤਰਾਂ ਸਬਕ ਸਿਖਾ ਦਿਤਾ । ਜੈ ਲੋਕਾਂ ਦੀ ।

  • @kiranpalsingh2708
    @kiranpalsingh2708 2 ปีที่แล้ว +1

    ਨਵਜੋਤ ਸਿੰਘ ਨੂੰ ਭਾਵੇਂ ਸਭ ਭ੍ਰਿਸ਼ਟ ਨੇਤਾਵਾਂ ਨੇ ਰਲ ਕੇ ਹਰਾਇਆ, ਪਰ ਉਹਨਾਂ ਨੇ ਇਮਾਨਦਾਰੀ ਤੇ ਨਿਧੱੜਕਤਾ ਨਾਲ ਪੰਜਾਬ ਦੀ ਬਿਹਤਰੀ ਲਈ ਮੁੱਦਿਆਂ ਨੂੰ ਉਭਾਰਿਆ ਤੇ ਹੱਲ ਕਰਨ ਲਈ ਨੀਤੀਆਂ ਵੀ ਦੱਸੀਆਂ, ਬਾਅਦ ਵਿੱਚ ਦੂਜੀਆਂ ਪਾਰਟੀਆਂ ਨੇ ਬੋਲਣਾ ਸ਼ੁਰੂ ਕੀਤਾ !

  • @sarbjitsingh2033
    @sarbjitsingh2033 2 ปีที่แล้ว +3

    Sidhu did well supported aap back door

  • @gurbirsingh4746
    @gurbirsingh4746 2 ปีที่แล้ว +4

    Navjot sidhu jindabad rahega

  • @rajwindersingh2304
    @rajwindersingh2304 2 ปีที่แล้ว +3

    Sidhu sahab great

  • @leelawanti9219
    @leelawanti9219 2 ปีที่แล้ว +21

    Sidhu achha insan ha partiyon ne dhokha dia🌹🙏

  • @arunjitkaur2663
    @arunjitkaur2663 2 ปีที่แล้ว +10

    ਈਮਾਨਦਾਰ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਚਿਹਰਾ ਨਾ ਐਲਾਨਣ ਦਾ ਫਲ
    ਭੁਗਤਣਾ ਕਾਂਗਰਸ ਨੇ

    • @Fairylandks
      @Fairylandks 2 ปีที่แล้ว

      eh tuhada name thik nhi , Change te set kar lo

    • @KuldeepSingh-nm1mc
      @KuldeepSingh-nm1mc 2 ปีที่แล้ว +1

      ਨਹੀ ਇਹ ਗੱਲ ਸਿੱਧੂ ਨੂੰ ਸੀ ਐਮ ਚਿਹਰਾ ਐਲਾਨ ਵੀ ਦਿੰਦੀ ਕਾਂਗਰਸ ਤਾਂ ਵੀ ਨਹੀਂ ਸੀ ਜਿੱਤਣੀ।

    • @arunjitkaur2663
      @arunjitkaur2663 2 ปีที่แล้ว +1

      ਇੰਨੀ ਬੁਰੀ ਹਾਲਤ ਵੀ ਨਹੀਂ ਸੀ ਹੋਣੀ

  • @GagandeepSingh-ym1zp
    @GagandeepSingh-ym1zp 2 ปีที่แล้ว +3

    WELL SAID SIDHU SAAB JI .

  • @rajwantbhullarbhullar8828
    @rajwantbhullarbhullar8828 2 ปีที่แล้ว +7

    Ajj sawad di gal keeti

  • @gjssahota2036
    @gjssahota2036 2 ปีที่แล้ว +6

    Navjot singh honest person.

  • @surindersinghbittu5878
    @surindersinghbittu5878 2 ปีที่แล้ว +3

    Sidhu. Sahab next time Best of luck

  • @manojbansal3109
    @manojbansal3109 2 ปีที่แล้ว +6

    Sidhu himself is responsible for his defeat

  • @YuvrajSingh-jf4ed
    @YuvrajSingh-jf4ed 2 ปีที่แล้ว +34

    Hun lgda sidhu aap Ch Jana chaunda😂

    • @shindasingh7561
      @shindasingh7561 2 ปีที่แล้ว

      Eh btaun aa kdi aai nu kdi oon nu

    • @lakhvindersingh5831
      @lakhvindersingh5831 2 ปีที่แล้ว

      Yes

    • @MrG_11
      @MrG_11 2 ปีที่แล้ว +2

      Then he will ruin that party as well

    • @sammann305
      @sammann305 2 ปีที่แล้ว

      Whoever take this clown to his party he will be responsible for his disaster 👎👎👎👎👎

    • @kiranpalsingh2708
      @kiranpalsingh2708 2 ปีที่แล้ว

      ਵੋਟਾਂ ਤੋਂ ਪਹਿਲਾਂ ਕੇਜਰੀਵਾਲ ਇਸ ਨੂੰ ਉਡੀਕਦਾ ਸੀ ਕੇ ਸਾਡੇ ਵੱਲ ਆ ਜਾਵੇ !

  • @sukhdevkamboz3741
    @sukhdevkamboz3741 2 ปีที่แล้ว +3

    Sidhu.jindabad......

  • @gurbirsingh4746
    @gurbirsingh4746 2 ปีที่แล้ว +29

    Punjab de loka nu Sidhu ne jagaya ke mafia nu vote na paio,Islai Sidhu bohat khush disda.AAP should be grateful to Sidhu

    • @sguri4234
      @sguri4234 2 ปีที่แล้ว +1

      Greatful for what? App did not need sidhu to win. He just want to be CM

  • @gouraharigagarai2867
    @gouraharigagarai2867 2 ปีที่แล้ว +7

    CONGRATULATIONS to people of PUNJAB,You started new era of revolutions.KEJRIWAL and MANN will work definitely.If they will not work, kick them out during next election from PUNJAB.

  • @charanjeetsingh8190
    @charanjeetsingh8190 2 ปีที่แล้ว +25

    ਹਾਰ ਦਾ ਠੀਕਰਾ ਕਿਸੇ ਸਿਰ ਪਾਉਣਾ ਠੀਕ ਨਹੀਂ। ਆਪਣੇ ਹੰਕਾਰੀ ਸਭੁਅ ਕਰਕੇ ਹਾਰਿਆ। ਆਪਣੇ ਹਲਕੇ ਵਿੱਚ ਕੰਮ ਕਰਿਆ ਕਰੋ। ਫਿਰ ਪੰਜਾਬ ਮਾਡਲ ਦੀ ਗੱਲ ਕਰਿਆ ਕਰੋ।

    • @gurdeepdhiman149
      @gurdeepdhiman149 2 ปีที่แล้ว

      Eh aap ch jayuga hun

    • @mandeepkaurmandeepkaur316
      @mandeepkaurmandeepkaur316 2 ปีที่แล้ว +1

      😆😆😆😆😆

    • @jugpreetsinghgillsaab4890
      @jugpreetsinghgillsaab4890 2 ปีที่แล้ว

      @@mandeepkaurmandeepkaur316 😂

    • @charanjeetsingh8190
      @charanjeetsingh8190 2 ปีที่แล้ว +1

      @@gurdeepdhiman149 brother ਇਹ ਸਿੱਧੂ kapil sharma show ਵਿੱਚ ਜਾਉ। ਇਸਦੀ ਭਵਿੱਖ ਬਾਣੀ ਇਸ ਦੀ wife ਨੇ ਪਹਿਲਾਂ ਕਰ ਦਿੱਤੀ ਸੀ।

    • @gurdeepdhiman149
      @gurdeepdhiman149 2 ปีที่แล้ว

      @@charanjeetsingh8190 veer ji eh uh kill hai jehdi us gaddi da hi tyre farrdi hai jis vich eh safar kar reha hunda hai
      Jisne aapne tyre fadwane ne uh bitha layuga us nu aapni gaddich

  • @keeturaikeeturai2757
    @keeturaikeeturai2757 2 ปีที่แล้ว +6

    Navjot sidhu good insaan hai

  • @kanak3524
    @kanak3524 2 ปีที่แล้ว +1

    🌹🇮🇳🌹🇮🇳🌹🇮🇳🌹🌹 Hindustan jindabad Punjab jindabad Aam Aadmi party jindabad 🌹 Bharat Mata ki Jay Jay Hind good news 🌹🙏🌹🙏🌹

  • @SANDEEPSINGH-re8pi
    @SANDEEPSINGH-re8pi 2 ปีที่แล้ว +6

    We are with you navjot sir.

  • @133sukhmanpreetsingh4
    @133sukhmanpreetsingh4 2 ปีที่แล้ว +9

    Yr sidhu honest se , jittna chayida se

  • @harpalpanesar2774
    @harpalpanesar2774 2 ปีที่แล้ว +5

    This is Lehar for change, Mafira and congress leaders invest big amount for Sidhu’s defeat.

  • @gurdevbinnigh2786
    @gurdevbinnigh2786 2 ปีที่แล้ว +1

    Mr. Sidhu Said true.

  • @JaySinghIsImmature
    @JaySinghIsImmature 2 ปีที่แล้ว +17

    ਅਕਾਲੀਆਂ ਨੇ ਪੰਜਾਬ ਦੀ ਲੁੱਟ ਨੂੰ ਜਨਮ ਦਿੱਤਾ, ਅਤੇ ਕਾਂਗਰਸ ਨੇ ਉਸ ਲੁੱਟ ਨੂੰ ਖੁਰਾਕ ਦੇ ਕੇ ਵਦਾਇਆ ... ਚੋਰ ... The end of a corrupt era in Punjab ✊🏽

  • @SURINDERSINGH-cd3wc
    @SURINDERSINGH-cd3wc 2 ปีที่แล้ว

    ਇਹ ਤਿਤਲੀਆਂ ਵਰਗਾ ਹੈ ਲੋਕਾਂ ਨੇ ਵਧੀਆ ਕੀਤਾ

  • @singhranjitsinghsingh4718
    @singhranjitsinghsingh4718 2 ปีที่แล้ว +1

    ਹਾ ਹਾ ਹਾ ਹਾ ਹਾ ਹਾ ਹਾ ਨਮਰਤਾ ਔਰ ਸਿੱਧੂ ਦਾ ਮੇਲ ਨਹੀਂ ਆ ਕੋਈ

  • @KulwantSingh-gg3mw
    @KulwantSingh-gg3mw 2 ปีที่แล้ว +3

    Sidhu was defeated Thoko tali

  • @simransandhu1084
    @simransandhu1084 2 ปีที่แล้ว +17

    AAP will give free light and water to all good 👍

    • @Equanimous69
      @Equanimous69 2 ปีที่แล้ว

      I love Simran named girls

    • @VarinderSingh-gx2ey
      @VarinderSingh-gx2ey 2 ปีที่แล้ว +1

      @@Equanimous69 😂 hatjo hatjo ethe vi aashkii

  • @kantagujjar3203
    @kantagujjar3203 2 ปีที่แล้ว +1

    Navjot sidhu sahi banda hai beshak haar gya lekin changa insan changa hi rehnda hai

  • @mukaddarsingh5917
    @mukaddarsingh5917 2 ปีที่แล้ว

    ਸਿੱਧੂ ਪੰਜਾਬ ਦੀ ਉਮੀਦ

  • @JassDhillon-vg8xc
    @JassDhillon-vg8xc 2 ปีที่แล้ว +30

    Very honest intelligent great legend person S.Navjot Singh sidhu I’m always with you sidhu sahib

    • @Nationfirst501
      @Nationfirst501 2 ปีที่แล้ว +1

      Hun ehh kumm ki krunga..hun tan vehla kr ditta janta ne

    • @deepaksinghroha321
      @deepaksinghroha321 2 ปีที่แล้ว

      @@Nationfirst501 sidhu will become cm one day for sure...

    • @Nationfirst501
      @Nationfirst501 2 ปีที่แล้ว

      @@deepaksinghroha321 CM to duur ki baat hai ab.....MC v nhi bnega kbhi...na hi Banna chahiye...jis party me kalesh dalwana ho isko party me shamil kr lo 😂😂😂😂😂😂🤣🤣🤣🤣🤣

    • @sguri4234
      @sguri4234 2 ปีที่แล้ว

      Ainu loka ne Shunshna ni dena. CM ta door di gal a

  • @gurdevkaursandhu5323
    @gurdevkaursandhu5323 2 ปีที่แล้ว +5

    Punjab stop corruption, drugs, and debt free.

  • @mukeshaggarwal1975
    @mukeshaggarwal1975 2 ปีที่แล้ว +15

    THOKO TALI

    • @Sandhu131vlogs
      @Sandhu131vlogs 2 ปีที่แล้ว

      😂😂😂😂😂😂😂

    • @Sandhu131vlogs
      @Sandhu131vlogs 2 ปีที่แล้ว

      th-cam.com/users/sandhu131vlogs

  • @tejeshwarsingh3833
    @tejeshwarsingh3833 2 ปีที่แล้ว +1

    Sidhu is right

  • @abhisheksachdeva5645
    @abhisheksachdeva5645 2 ปีที่แล้ว +5

    Navjot Singh Sidhu acha insaan h inki party vale bekar tha Navjot Singh Sidhu ko aam Aadmi party me hisa lena chiye tha

  • @sukhvirsingh3362
    @sukhvirsingh3362 2 ปีที่แล้ว +1

    Achha kamm Kern vaaste kuchh tyaag kerna painda ha Jo puratn party de kise v leader Wich Nahin God bless you

  • @ahemyar6841
    @ahemyar6841 2 ปีที่แล้ว +4

    Sidhu sab tusi loka nu jagrut kita

  • @lovelylovely9483
    @lovelylovely9483 2 ปีที่แล้ว

    Longlive land nd culture of punjab

  • @JasvirSingh-zp6ej
    @JasvirSingh-zp6ej 2 ปีที่แล้ว +1

    Purane bohar corrupt jda ton put k road te sutt dittay par navjot singh sidhu honest man gurdwara sahib kartarpur pakistan de darshan karon wale

  • @harnoorpoonia
    @harnoorpoonia 2 ปีที่แล้ว

    ਬੇਅਦਬੀ ਦੀ ਸਜਾ ਤੁਸੀਂ ਥੋੜੀ ਦਿੱਤੀ ਹੈ, ਇਹ ਤਾਂ ਲੋਕਾਂ ਨੇ ਦਿੱਤੀ ਹੈ

  • @hartejsingh6552
    @hartejsingh6552 2 ปีที่แล้ว +9

    Punjab na traki kar lani aa sidhu saab tusi party naa badle o tusi congress vich rahe o

    • @amitgautam560
      @amitgautam560 2 ปีที่แล้ว +1

      Ehna nu keh do kapil de show ch jao. Thoko talli.

  • @TheEarth350
    @TheEarth350 2 ปีที่แล้ว +1

    Navjot Sidhu is the real architect of this 'change' that AAP party is now reaping great benefits of. It was Sidhu who exposed the nexus between Amrinder & Akalies to the people of Punjab. It was Sidhu who made people aware of the corrupt 'system' that ultimately wiped out Congress & Akalies in the polls.
    Only a year ago when Sidhu was at home, in exile from politics, Congress party sweeped statewide by-poll elections. AAP party could barely manage a muster only a year ago in Punjab. There was no sign of any change only a few months ago. Only after Sidhu come out all guns blazing exposing the 'system' to the people, the 'change' sentiment was born in the public.
    This is entirely a Rahul Gandhi's blunder. Sidhu was the only deserving candidate for the chielf minister's role. This was a Sihdu show all the way. Rahul Gandhi did not honor merit. He chose age old 'idendity politics, so his sister could benefit in UP and other places. Mr Channi who had an active sand mafia investigation case open against him, was never going to be the change element.
    Now when I see Sidhu congratulating people of Punajb for making the right choice of a 'mighty change vote', he knows that it is him who is the original creator of this electoral tsunami.
    Only if incompetent Gandhis had honored Sidhu's with his rightful place at the top.

  • @gurdevbinnigh2786
    @gurdevbinnigh2786 2 ปีที่แล้ว +1

    Navjot Singh Sidhu Ji jumevar nahi ha.

  • @nishansinghvirdi352
    @nishansinghvirdi352 2 ปีที่แล้ว +1

    Fantastic🤘😝🤘

  • @jimmytoor2712
    @jimmytoor2712 2 ปีที่แล้ว +13

    hun eh bhajju congress shadd k...te jehdi party vich jau os nu v ਭੁਗਤਾ ਕੇ ਰਹੂ।ਠੋਕੋ ਠੋਕੋ😆

  • @baldevsingh4597
    @baldevsingh4597 2 ปีที่แล้ว +2

    ਨਵਜੋਤ ਸਿੰਘ ਸਿੱਧੂ ਦੇ ਵਿਰੁੱਧ ਇਸਦੀ ਜ਼ਬਾਨ ਚੱਲੀ ਹੈ

  • @Gurvinderromana007
    @Gurvinderromana007 2 ปีที่แล้ว +4

    ਹੁਣ ਰੂਹਾਨੀ ਗੱਲਾਂ ਕਰਨ ਲੱਗ ਗਿਆ

  • @MukeshKumar-ou5ey
    @MukeshKumar-ou5ey 2 ปีที่แล้ว +3

    Navjot sidhu next CM Punjab

  • @ahemyar6841
    @ahemyar6841 2 ปีที่แล้ว

    Siddhu sab jindabad..

  • @HarjinderSingh-pj6ws
    @HarjinderSingh-pj6ws 2 ปีที่แล้ว

    Ok

  • @NITYA896
    @NITYA896 2 ปีที่แล้ว

    SIDHU BANEGA AB PAKISTAN KA PM

  • @narindersingh2387
    @narindersingh2387 2 ปีที่แล้ว

    ਸਿਰਸੇ ਨੂ ਬਹੁਤਤਕਲੀਫ ਹੈ

  • @harkamalsingh2839
    @harkamalsingh2839 2 ปีที่แล้ว +1

    Pehli var ehne apna naam bar bar nhi lea.

  • @MukeshKumarAus
    @MukeshKumarAus 2 ปีที่แล้ว +2

    Real Yogi is in UP.

    • @mattmk476
      @mattmk476 2 ปีที่แล้ว

      king of caste politics

  • @gangstergamer1419
    @gangstergamer1419 2 ปีที่แล้ว

    Sada wala harea v sade naal hun vekhna aap dea nu💪💪💪💪💪

  • @jarnailbalamgarh4449
    @jarnailbalamgarh4449 2 ปีที่แล้ว

    ਕੁਝ ਬਿਮਾਰ ਜਿਹਾ ਲਗਦੈਂ ਵੱਡਾ ਵੀਰ

  • @ravilamba7398
    @ravilamba7398 2 ปีที่แล้ว

    janani

  • @gurwantkaler1906
    @gurwantkaler1906 2 ปีที่แล้ว +1

    Sidhu pishe jann hajar

  • @AmanSharma-fm8rs
    @AmanSharma-fm8rs 2 ปีที่แล้ว

    Bhut pyar nal bol raha ho ji ki gl ho gyi

    • @SahilSharma-sd6lh
      @SahilSharma-sd6lh 2 ปีที่แล้ว

      ਹੁਣ ਆਮ ਪਾਰਟੀ ਵਿੱਚ ਜੋ ਜਾਣਾ

  • @tarankang298
    @tarankang298 2 ปีที่แล้ว

    ਡੈਨ ਵੀ ਇਕ ਘਰ ਛੱਡ ਦਿਦੀ ਹੈ

  • @hardeepsidhu1877
    @hardeepsidhu1877 2 ปีที่แล้ว

    ਹੂਣ ਸੋਡੀ ਕੀ ਲੋੜ ਹੈ। ਨਵਜੋਤ

  • @rajwinderdhillon7065
    @rajwinderdhillon7065 2 ปีที่แล้ว

    Dujeya nu chhdo tusi kithe gye?😁

  • @hdeepverma
    @hdeepverma 2 ปีที่แล้ว

    gud sir .....han ta asi aap party nal aa...par sadi soch aa kash tusi aaj aap party ch hunde

  • @apnapunjab2299
    @apnapunjab2299 2 ปีที่แล้ว +6

    Hun chalo aam admi party wall nu

  • @yogasidhu4441
    @yogasidhu4441 2 ปีที่แล้ว

    Sidhu ji take out pukhraj nug

  • @sawrajsingh1181
    @sawrajsingh1181 2 ปีที่แล้ว +2

    Great Leder sidhu

    • @amarjitsinghsonu9249
      @amarjitsinghsonu9249 2 ปีที่แล้ว

      ਪੰਜਾਬ ਦੀ ਜਨਤਾ ਨੂੰ ਹਰ ਬੰਦੇ ਦੀ ਸਮਝ ਹੈ ਕਿਹੜਾ ਕਿੰਨੇ ਪਾਣੀ ਵਿਚ ਹੈ ।😛😛😛😛😛

  • @harbhajansuman9082
    @harbhajansuman9082 2 ปีที่แล้ว

    Mr Sidhu I raised my voice in every media was available to me I wanted channj to win but sadly it did not happen people were fed up with your internal fight people thought when you as. Party not united how can you run the Punjab nevermind mind this is not the end of the road please . unite your party again it is a great party please do not let it go in pieces you are a Great team Rahul prinkia ghenesya you channi raja yuo can come back
    Nelson Mandela said there is no shame in falling but the shame is not to get up again

    • @sammann305
      @sammann305 2 ปีที่แล้ว

      Don’t say Mr SIDHU to him call him OYE SIDHU like the way he call everybody .
      He is a nonsense leader I have ever seen.

  • @gpsgrewal2442
    @gpsgrewal2442 2 ปีที่แล้ว +5

    Thoko Tali , Dr Jeykalll & Mr Hyde . .Sidhu is honest every one says . But he should speak sensibly & mind his language

  • @YuvrajSingh-ym2hg
    @YuvrajSingh-ym2hg 2 ปีที่แล้ว +2

    Navjot singh sidhu good 👍 👍

  • @er.mohanlaldehra734
    @er.mohanlaldehra734 2 ปีที่แล้ว

    Dair Chhota nahi kise vi party vich Jaa sakda

  • @kamaljitsingh1918
    @kamaljitsingh1918 2 ปีที่แล้ว +3

    Hun akal aunni ledra nu

  • @sanjaydutt8347
    @sanjaydutt8347 2 ปีที่แล้ว

    Tila Tila kon kehnda si🤭🤭

  • @gurmailbrar5083
    @gurmailbrar5083 2 ปีที่แล้ว +6

    ਪੰਜਾਬ ਨਾਲ ਇਸ਼ਕ ਹੁੰਦਾ ਤੈਨੂੰ ਤਾਂ ਤੂੰ ਆਮ ਆਦਮੀ ਪਾਰਟੀ "ਚ'' ਜਾਂਦਾ ਜਾਂ ਕਾਂਗਰਸ ਛੱਡਕੇ ਆਜਾਦ ਉਮੀਦਵਾਰ ਵਜੋਂ ਚੋਣ ਲੜਦਾ ਫੇਰ ਮੰਨਦੇ ਵੀ ਤੂੰ ਵਾਕਿਆ ਈ ਪੰਜਾਬ ਨਾਲ ਇਸ਼ਕ ਕਰਦਾਂ ਵੀ ਤੈਨੂੰ ਹਮਦਰਦੀ ਆ ਪੰਜਾਬ ਨਾਲ ਤੈਨੂੰ ਤਾਂ ਆਪ ਮੁੱਖ ਮੰਤਰੀ ਦੇ ਆਹੁਦੇ ਦੀ ਭੁੱਖ ਸੀ ਜੋ ਮਿਟੀ ਨੀ।

    • @satpalsingh2559
      @satpalsingh2559 2 ปีที่แล้ว

      Gappi sala

    • @nothingnone5605
      @nothingnone5605 2 ปีที่แล้ว

      J oh aap ch chale janda tan jive pichhli vaar congress and akali ikathe ho gye c...ose tra hona c and aap ne haar jaana c...
      Sidhu ne amrinder nu laa ta jes karke akali congress ikathe ni ho ske and aap jit gyi....

  • @lakhveersinghppaphillaur2226
    @lakhveersinghppaphillaur2226 2 ปีที่แล้ว +1

    Eh ta ena hankari bnda c kise nu milda nhi c🙏😆🤞

  • @bhupidergill597
    @bhupidergill597 2 ปีที่แล้ว

    ਐਨੂ ਪੁਸ਼ੋ ਤੂ ਕਿਉ ਨੀ ਜਿੱਤ ਆ