@@theavinashpodcast vichar tuhanu chiku dayiye,,, mein 3 comment kite aa te 3 hi hide kar dite. Comments ch je koi sikhan bare bakwas krda hunda aa tn osnu reply Krna v jroori aa. Je kehna di himat rakhde ne tan sunnn da vi jigra hona chahida aa
@@theavinashpodcast 22 es bande nu eh push fir ke duje dharma di izzat karda ke nahin...kattar bande nu apne kitte sare kam sahi te duje de sare marre kam lagde..shakal ton hi taliban soch da lagda..
Ek Hor Khalistani Propaganda Channel..je sehi ho te hindua nu bhi channel te bula ke unna to pusho , kaddi buta singh te harnek newzealand to pusho..ke Bhindrawala ki see....ek duje nu kush karan wale khalidimagstani
Ki takhlef aa india ch sikha nu min v sikh family ch ha veer nokre nae millde paspot nae millda Punjab nu fand nae millda Punjab nu sab millda pr Punjab nu Pakistan nal nae ralen dena
@@rooh9590christians missionary te tuhade kolo ruk nhi Rahi sgpc nalli sanstha hai jo ki sikha nu jldi samj jana chahida nhi te oh din door. Nhi jdo Punjab ch guru di bani khatam te nakli isayi de nare shuru ho jane
@@jagtarsinghgoldy3575veer haryana vich ayo Kyo nhi aundi punjabi punjabi likh I and bol ni veer pure punjabi parle panjab aali gujranwala zilla sada virk got jatt pinda de pind ne Haryana Vich sikha de and up vich vi sikh majhe aale jede up vich Lakhimpur mini Punjab keha janda bss fark hai va panjab de Veera nu pata ho nhi ki panjab to bahar sikh kine jayda a sanu ta jede local ne oh ehni buri nazar nal dekhde veer sikha nu sirf ek hi gal sare sikh ek rehn sanu pata eh local jede eh ki soch de sikha nu laike ta krke sare sikh veer ek rehn jaat paat na rakho mai jatt hoke apne aap nu sirf sikh kehna kadi farak nhi kita te panjab alyo Meri gal da jarur gor kryo panjab to bahar sikha naal bahut dhakk krde local log
@@Humanity0101veer sikhi nu apa kise ik bhasha vich semat na karya👏 hun west vich jine vi gorre Sikh ne ohvi guru shaab da path English vich hi karde because ohna da mat bhasha eh !! So ese tra Sade panjab ton bhar vasde sikh ya koi hor dharm oh hindi vich apne app nu comfortable ne so please respect ther cause 👏
What a great man and what a too much great mind he is.; Hats of to this great mind. He is very blessed from his family legacy..! 🙏🙏🙏🙏 My god always bless him with gud and great life..!
Good discussion. Second point to be included in film on emergency is that indira gandhi approached sikh leader Tohra with undertaking that if sikhs stop their morcha against emergency she will accede to all their demands and make Tohra CM of Punjab. Sikh leader thought it improper to back track from movement against emergency. Had akalis withdrawn their support, backbone of JP movement would have been crushed. As a revenge indira took some decisions against Punjab including SYL which resulted in dharam yudh morcha . Now the whole country sided with indira gandhi to crush sikhs forgetting their contribution against Emergency and British Rule
Sikhi recognizes human dignity in every human irrespective of caste creed or colour, the ruling principle is equality and all kinds of justice, in a fearless society securing human rights.
ਸਾਰੀ ਸੰਗਤ ਨੂੰ ਬੇਨਤੀ ਹੈ ਕਿ ਕਮੈਂਟਾਂ ਵਿੱਚ ਆਪਣੇ ਵਿਚਾਰ ਜਰੂਰ ਦਿਓ
ਇਸ ਪਾਡਕਾਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ 🙏
please Comment and share .. waheguru ji 🙏
❤❤❤❤❤❤❤❤
@@theavinashpodcast vichar tuhanu chiku dayiye,,, mein 3 comment kite aa te 3 hi hide kar dite. Comments ch je koi sikhan bare bakwas krda hunda aa tn osnu reply Krna v jroori aa. Je kehna di himat rakhde ne tan sunnn da vi jigra hona chahida aa
@@DeepLahoria09 we are open to every suggestion
@@theavinashpodcast 22 es bande nu eh push fir ke duje dharma di izzat karda ke nahin...kattar bande nu apne kitte sare kam sahi te duje de sare marre kam lagde..shakal ton hi taliban soch da lagda..
Ek Hor Khalistani Propaganda Channel..je sehi ho te hindua nu bhi channel te bula ke unna to pusho , kaddi buta singh te harnek newzealand to pusho..ke Bhindrawala ki see....ek duje nu kush karan wale khalidimagstani
ਭਾਈ ਕਵਰਪਾਲ ਸਿਂਘ ਜੀ ਬਚਨ ਬਹੁਤ ਅਨਮੋਲ ਹਨ। ਸੰਤ ਬਾਬਿਆ ਦੀ ਕੀਤੀਆ ਕੁਰਬਾਨੀਆ ਸਹੀਦੀਆ ਨੂੰ ਯਾਦ ਕਰਵਾਇਆ ਹੈ।ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਕਿਬ ਜੀ।
ਭਾਈ ਸਾਹਿਬ ਦੀਆਂ ਗੱਲਾਂ ਤੋਂ ਬਹੁਤ ਜਾਣਕਾਰੀ ਦਾ
ਪਤਾ ਲੱਗਦਾ ਹੈ
waheguru ji 🙏
ਮੇਰੇ ਸਾਰੇ ਪੰਜਾਬੀ ਹਿੰਦੂ ਵੀਰਾਂ ਤੋਂ ਹੱਥ ਬੰਨ ਕੇ ਬੇਨਤੀ ਆ ਕੇ ਆਪਾ ਨੂੰ ਪੰਜਾਬ ਦੇ ਮੁੱਦਿਆ ਤੇ ਸਾਡੇ ਸਿੱਖ ਭਰਾਵਾਂ ਨਾਲ ਖੜਨਾ ਚਾਹੀਦਾ ਹੈ।
" ਇਹ ਧਰਤੀ ਪੰਜਾਬ ਦੀ ਇਸ ਤੇ ਵਾਰੇ ਨਿਆਰੇ ਜਾਈਏ ਇਸ ਤੇ ਰੱਖੀਏ ਗੀਤਾ ਇਸ ਨੂੰ ਸ਼ਿਸ਼ ਝੁਕਾਈਏ"
ਅਸੀਂ ਹਮੇਸ਼ਾ ਨਾਲ ਹਾਂ ਜਦੋਂ ਗੁਰੂ ਨਾਨਕ ਦੇਵ ਜੀ ਸਨ ਪਰ ਖਾਲਿਸਤਾਨੀ ਲਹਿਰ ਦਾ ਸਮਰਥਨ ਨਹੀਂ ਕੀਤਾ
Ki takhlef aa india ch sikha nu min v sikh family ch ha veer nokre nae millde paspot nae millda Punjab nu fand nae millda Punjab nu sab millda pr Punjab nu Pakistan nal nae ralen dena
@@ruhani920vyre good veer ji
80k hindus were killed by bhindiwala. I guess you need same treatment from hindus like yogi treats m@slims
ਵਾਹਿਗੁਰੂ ਜੀ 🙏
ਨਸਲੀ ਤੇ ਨਕਲੀ ਬੰਦਿਆਂ ਚ ਇਹੀ ਫਰਕ ਹੁੰਦਾ ਭਾਈ ਸਾਹਿਬ ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਚ ਰੱਖਣ
ਬਾਬਾ ਜੀ ਤੁਹਾਨੂੰ ਦੇਖ ਕੇ, ਸਾਡਾ ਹੋਂਸਲਾ ਵਦ ਜਾਂਦਾ, ਸੰਤਾ ਦੀ ਯਾਦ ਆ ਜਾਂਦੀ ❤
waheguru 🙏
waheguru ji 🙏
ਕੰਵਰ ਚੜ੍ਹਤ ਸਿੰਘ ਭਾਈ ਮਨਜੀਤ ਸਿੰਘ ਅਕਾਲੀ ਦਲ ਬਾਦਲ ਦੇ ਰਹੇ ਵੱਡੇ ਅਹੁਦੇਦਾਰ ਦੇ ਪੁੱਤਰ ਨੇ ਜੋ ਕਿ ਬਾਦਲ ਦਲਦੇ ਰਾਜ ਵਿਚ ਰਾਜ ਭਾਗ ਮਾਣਦੇ ਰਹੇ ਨੇ। ਮਹਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਭਰਾਤਾ ਨੇ ਭਾਈ ਮਨਜੀਤ ਸਿੰਘ, ਸੰਤ ਕਰਤਾਰ ਸਿੰਘ ਜੀ ਮੁਖੀ ਦਮਦਮੀ ਟਕਸਾਲ ਦੇ ੧੩ਵੇ ਮੁਖੀ ਸਨ।
ਆਪ ਜੀ ਸਾਰੇ ਸਨਮਾਨਯੋਗ ਨੇ, ਪਰ ਕੰਵਰ ਸਿੰਘ ਨੂੰ ਓਹਨਾਂ ਦੇ ਪਿਤਾ ਨੇ ਝੂੰਦਾ ਕਮੇਟੀ ਦੀ ਬਾਦਲਾਂ ਦੇ ਪਤਣ ਤੋ ਬਾਦ ਦਿੱਤੀ ਰਪੋਟ ਬਾਦ ਅਮਰੀਕਾ ਤੋ ਸੱਦਿਆ ਗਿਆ ਸੀ ਕਿ ਇਹਨਾਂ ਨੂੰ ਆਪ ਹੀ ਡੋਬ ਦਿਤੀ ਗਈ ਫੈਡਰੇਸ਼ਨ ਦੇ ਮੁਖੀ ਬਣਾ ਕੇ ਏਧਰ ਸੱਦਿਆ ਗਿਆ। ਓਸ ਵੇਲੇ ਭਾਈ ਅੰਮ੍ਰਿਤਪਾਲ ਸਿੰਘ ਦੇ ਪੈਰੇਲਲ ਵੀ ਪੇਸ਼ ਕੀਤਾ ਗਿਆ।
ਸੋ, ਬਾਦਲ ਦਲ ਵੱਲੋ ਇਕ ਵਾਰ ਲਿਆਂਦੇ ਗਏ, ਪਰ ਸਥਿਤੀ ਹੁਣ ਬਾਦਲਾਂ ਕੋਲੋ ਅਗਾਂਹ ਲੰਘ ਗਈ। ਉਮੀਦ ਕਰਦੇ ਆਂ ਕਿ ਇਹ ਨੌਜਵਾਨ ਸਿੱਖੀ ਲਈ ਸੱਚਮੁੱਚ ਕੁਛ ਕਰ ਵਿਖੌਣਗੇ। ਅਤੇ ਤਨਖਾਹੀਏ ਬਾਦਲਾਂ ਵਾਲੀ ਕਿਸੇ ਚਾਲ ਦਾ ਹਿੱਸਾ ਨਹੀ ਬਣਨਗੇ।
Waheguru ji waheguru ji
ਭਾਈ ਸਾਹਿਬ ਮੈਂ ਤੁਹਾਡੀਆਂ ਗੱਲਾਂ ਸੁਣ ਕੇ ਨਿਹਾਲ ਹੋ ਚੁੱਕਿਆ ਵਾਹਿਗੁਰੂ ਜੀ ਤੁਹਾਡੇ ਤੇ ਇਦਾਂ ਹੀ ਕਿਰਪਾ ਕਰੇ ਸਾਡੀ ਸਿੱਖ ਕੌਮ ਤੇ ਵੀ
ਕਵਰਪਾਲ ਸਿੰਘ।ਬਹੁਤ ਬੁਧੀਮਾਨ ਬੇਟਾ।ਪੜਿਆ ਲਿਖਿਆ ਜਾਣਕਾਰ ਸਖਸ਼ੀਅਤ।
ਵਾਹਿਗੁਰੂ ਜੀ ਇਸ ਬੇਟੇ ਨੂੰ ਹੋਰ ਬੇਅੰਤ ਬਲ ਬਖਸ਼ਣ।
ਭਾਈ ਕੰਵਰ ਚੜ੍ਹਤ ਸਿੰਘ ਜੀ ਬਹੁਤ ਚੰਗੀ ਸੋਚ ਤੇ ਚੰਗੀ ਗੱਲ ਰੱਖਣ ਤੇ ਬਹੁਤ ਚੰਗੀ ਸ਼ਖਸਿਅਤ ਦੇ ਗੁਰ ਸਿੱਖ ਜੇ 🙏🏻🙏🏻
podcast nu share jrur kreyo ji
फर्क नज़र आ रहा है सिख भाई इतने confidence से बोल रहा है, यही quality है खालसा की ! निर्भय nirvair व्यक्ति को किसी का डर नही होता !
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਭਾਈ ਸਾਹਿਬ ਭਾਈ ਕੰਵਰ ਚੰੜਤ ਸਿੰਘ ਜੀ ਦੇ ਸਿਰ ਤੇ ਸਾਰੇ ਬੰਦੀ ਸਿੰਘਾ ਦੇ ਸਿਰਾ ਤੇ ਅਪਣਾ ਮੇਹਰ ਭਰਿਆ ਹਾਥ ਰਖਣਾ ਜੀ ਭਾਈ ਸਾਹਿਬ ਭਾਈ ਅਮ੍ਰਿਤ ਪਾਲ ਸਿੰਘ ਜੀ ਖਾਲਸਾ ਜੀ ਜਿਦਾਬਾਦ ਜਿਦਾਬਾਦ ਜਿਦਾਬਾਦ 🙏🏻🙏🏻🙏🏻🙏🏻⚘️⚘️⚘️⚘️🌹🌹🌹🌷🌷🌷🚩🚩🚩🚩🚩🚩🚩🚩🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
खालिस्तान मुर्दाबाद
ਬਹੁਤ ਵਧੀਆ ਵਿਚਾਰ ਹਨ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖ਼ਸ਼ੇ।
🙏ਬਹੁਤ ਹੀ ਅਨਮੋਲ ਵਿਚਾਰ ਹਨ ਭਾਈ ਸਾਬ ਜੀ।ਆਪ ਜੀ ਦੋਵੇ ਵੀਰ ਬਹੁਤ ਵਧੀਆ ਗੱਲ ਬਾਤ ਕੀਤੀ🙏
waheguru ji 🙏
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੋ।
ਬਹੁਤ ਵਧੀਆ ਵਿਚਾਰ ਬੇਟਾ ਵਾਹਿਗੁਰੂ ਮਿਹਰ ਕਰਨ ਆਪ ਤੋਂ ਸਚੀ ਅਤੇ ਸਹੀ ਸੇਵਾ ਲੈਣ
waheguru ji
ਏਹ ਵੀ ਕਲਾ ਹੀ ਹੈ ਜੋ ਬਹੁਤਾ ਪ੍ਰਵਾਸ ਪੰਜਾਬ ਦਾ ਹੋਇਆ
ਹੱਲੇ ਵੀ ਅਣਖ਼ ਨਾਲ ਡੱਟ ਕੇ ਖੜ੍ਹਾ
ਸੋਚਣ ਵਾਲੀ ਗੱਲ ਹੈ ਪੰਜਾਬੀ ਦੀ ਹਿੰਦੀ ਨਾਲੋਂ ਵੱਧ ਚੜ੍ਹਾਈ ਹੈ 🎉
ਬਾਬੇ ਨਾਨਕ ਦਾ ਲੰਗਰ ਪੂਰੀ ਦੁਨੀਆਂ ਚ ਚਲਦਾ
ਹਿੰਦੁਸਤਾਨ ਹਲੇ ਵੀ ਹਨੇਰੇ ਚ ਹੈ ☺️
waheguru ji 🙏
@Vishawsingh-m4l ਉਹ ਵਿਸ਼ਵ ਸਿੰਘ ਦੋਵੇਂ ਭਾਸ਼ਾਵਾਂ ਤੁਹਾਡੇ ਅਰਥਾਂ ਵਿੱਚ ਮਹਾਨ ਹਨ ਅਤੇ ਜਿਸ ਹਿੰਦੂਸਤਾਨ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਅੰਧਕਾਰ ਹੈ ਇਸ ਲਈ ਕਿਰਪਾ ਕਰਕੇ ਨੋਟ ਕਰੋ: ਇਹ ਉਹ ਸਥਾਨ ਹੈ ਜਿੱਥੇ ਸਾਡਾ ਸਿੱਖ ਗੁਰੂ ਨਿਵਾਸ ਹੈ ਅਤੇ ਉਹ ਦੁਨੀਆ ਨੂੰ ਆਪਣਾ ਪੂਰਾ ਗਿਆਨ ਰੱਖਦੇ ਹਨ। ਦਿੱਤਾ, ਠੀਕ ਹੈ
ਬਹੁਤ ਵਧੀਆ ਪੋਡਕਾਸਟ ਲੱਗਿਆ ਅਵਿਨਾਸ਼ ਵੀਰ ਬਹੁਤ ਬਹੁਤ ਧੰਨਵਾਦ ਤੁਹਾਡਾ 🙏🙏
waheguru
ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ।
ਵਾਹਿਗੁਰੂ ਜੀ
⚔️⛳️🦅ਦੇਗ ਤੇਗ ਫਤਿਹ ਪੰਥ ਕੀ ਜੀਤ⚔️⛳️🦅
ਸੱਚੇ ਪਾਤਸ਼ਾਹ ਕਿਰਪਾ ਕਰਨ ❤❤❤❤❤
ਅਸੀਂ ਪੰਜਾਬ ਦੇ ਵਾਸੀ ਹਾਂ ਅਤੇ ਰਹਾਂਗੇ ਸਾਡੀ ਧਰਤੀ ਤੇ ਸਾਨੂੰ ਮਾਣ ਸਾਡੀ ਬੋਲੀ ਤੇ ਮਾਣ ਸਾਡੇ ਰਾਜ ਤੇ ਮਾਣ ਸਾਡੇ ਗੁਰੂਆਂ ਤੇ ਮਾਣ ਸਾਨੂੰ ਸਾਡੀ ਸਰਦਾਰੀ ਤੇ ਮਾਣ ਸਾਨੂੰ ਸਾਡੀ ਜ਼ਮੀਰ ਤੇ ਮਾਣ ਸਾਨੂੰ ਸਾਡੇ ਦਿੱਤੈ ਗੁਰੂਆਂ ਦੇ ਕਕਾਰਾ ਤੇ ਮਾਣ ਸਾਨੂੰ ਦਿੱਤੇ ਗੁਰੂਆਂ ਦੇ ਬਚਨਾਂ ਤੇ ਮਾਣ ਸਾਨੂੰ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਤੇ ਮਾਣ ਅਸੀਂ ਕਰਦੇ ਹਾਂ ਸਭਨਾਂ ਨੂੰ ਪਿਆਰ ਵਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ
@@RaghvirBhangu waheguru
With the inspiration of bhai sahib ji .
Hope sikh youths should lusten , understand,and come back to punjab .
Ghar wapsi wala concept ❤
ਵਾਹਿਗੁਰੂ ਜੀ ਮੇਹਰ ਕਰੋ ਆਪਣੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖੋ
🙏 Waheguru 🙏 ji 🌹 ka 🌹 Khalsa 🙏 WaheGuru 💐 ji 💐 ki 🙏 Fateh 🙏🙏🌹🌹🙏💐 very nice baba ji 🙏🙏🌹🌹
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
waheguru 🙏
Commendable explanation provided by this Gursikh Sant Sipahee about Gursikhi. Chardee Kalaa!!!
Raj Karega Khalsa,
Aaki rahe naa koye!!!
Wahegurujee Kaa Khalsa,
Wahegurujee kee!!!
SULJHE HOY SUNDER VICHAR VIR KANVAR CHARHAT SINGH JI KHALSA DE❤❤❤❤❤❤❤
We need such stalwarts, towering personalities like you Sir to invoke and instil the values of Sikhism which is dying among youth..
waheguru ji 🙏
ਵਾਹਿਗੁਰੂ ਮੇਹਰ ਕਰੇ ਜੀ
ਭਾੲੀ ਸਹਿਬ ਜੀ ਬਹੁਤ ਵਦੀਆ ਨੇ ਵੀਚਾਰ ❤🙏❤🙏❤🙏❤🙏❤🙏
ਸੰਤ ਸੰਤ ਜੀ ਵਰਗਾ ਸੂਰਮਾ ਕਿਸ ਨੇ ਬਣ ਜਾਣਾ 🌹🙏❤️👌. 🌹.
ਧੰਨ ਧੰਨ ਬਾਬਾ ਭਿੰਡਰਾਂ ਵਾਲਾ ਜੀ
waheguru 🙏
I am panjab Hindu I support him🙏🏻
waheguru 🙏
Ferr busan Chon tera no. Nhi lagna si khadku lehar de wele prah 😅
@@ybnrunnerxxx3115 ਤੇਰਾ ਲਗ ਜਾਣਾ ਜੇ ਤੂੰ ਬਿਪਰ ਦਾ ਚੇਲਾ ਵਾ ਤੇ। ਸਰਕਾਰ ਦਾ ਚੇਲਾ.
ਬਾਕੀ ਹਿੰਦੂ ਵੀਰ ਜਾਗ ਰਹੇ ਨੇ ਤੇ ਹਿੰਦੂ ਵੀਰਾਂ ਨੂੰ ਆਪਣੇ ਅਸਲੀ ਧਰਮ ਸਿੱਖੀ ਵਿਚ ਆਉਣਾ ਚਾਹੀਦਾ। ਬ੍ਰਾਹਮਣ ਦਾ ਬਣਾਇਆ ਹਿੰਦੂ ਨਹੀਂ ਬਣਨਾ। ਨਾਨਕ ਦੇ ਸਿੱਖ ਬਣਨਾ। ਤਾਹੀਂ ਤੁਹਾਡਾ ਜੀਵਨ ਸਫਲ ਹੋਵੇਗਾ। ਅਸਲੀ ਰੱਬ ਨੂੰ ਮਨ ਕੇ। ਨਾ ਕਿ ਨਕਲੀ ਮੂਰਤੀ। ਗੁਰਬਾਣੀ ਤੁਹਾਨੂੰ ਅਸਲੀ ਰੱਬ ਤਕ ਲੇ ਕੇ ਜਾਵੇਂਗੀ।
@@rooh9590christians missionary te tuhade kolo ruk nhi Rahi sgpc nalli sanstha hai jo ki sikha nu jldi samj jana chahida nhi te oh din door. Nhi jdo Punjab ch guru di bani khatam te nakli isayi de nare shuru ho jane
Asi nal ya veer twadi soch de full support waheguru ji da khalsa waheguru ji ki Fateh ❤raaj karega khalsa aki rahe na koi 💪
ਭਾਈ ਚੜ੍ਹਤ ਸਿੰਘ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਲਹਿਜ਼ੇ ਵਿੱਚ ਹੀ ਆਪਣੇ ਸਹੀ ਅਤੇ ਸੱਚੇ ਸ਼ਬਦਾਂ ਵਿੱਚ ਪੇਸ਼ ਕਰ ਰਿਹਾ ਹੈ ਜੀ ਵਾਹਿਗੁਰੂ ਸਾਹਿਬ ਜੀ
ਹੰਕ ਸੰਚ ਦੀ ਆਵਾਜ਼ ਭਾਈ ਕੰਵਰਪਾਲ ਸਿੰਘ ਜ਼ਿੰਦਾਬਾਦ
waheguru ji
ਝੂਠ ਬੋਲਦਾ ਹੈ ਇਹ
Good soch bha. Kawarcharat singhji wahguru ji kirpakaran ji
Bhot He Wadhia Bhai Kanwar Je
waheguru ji
ਗੁਰੂ ਸਾਹਿਬ ਦੇ ਸਮੇਂ ਜੰਗਾਂ ਯੁੱਧਾਂ ਵਿੱਚ ਜਿਆਦਾਤਰ ਘੋੜਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਘੋੜੇ ਉਤੇ ਬੈਠਣ ਲਈ ਕੋਈ ਖੁਲਾ ਬਸਤਰ ਹੋਣਾ ਚਾਹੀਦਾ ਹੈ ਉਸ ਸਮੇਂ ਕਛਹਿਰਾ ਸਭ ਤੋਂ ਵੱਧ ਸਹੀ ਸੀ ਕਿਉਂਕਿ ਤੰਗ ਕੱਪੜਿਆਂ ਵਿੱਚ ਘੋੜਸਵਾਰੀ ਕਰਨੀ ਤੇ ਜੰਗ ਲੜਨੀ ਔਖੀ ਹੈ ਬਾਕੀ ਸੰਗਤ ਜੀ ਆਪ ਮੇਰੇ ਨਾਲੋਂ ਵੱਧ ਸਮਝਦਾਰ ਹੋ
Waheguru ji baba ji tusi and youths milkar Punjab di leadership banni chahi di hai and Punjab nu safe Karo please thanku puttar ji from Nagpur
waheguru
ਪਤਰ ਕਾਰ ਭਾਈ ਸਾਡਾ ਖਾਲਸਾ ਜਿਸ ਸਿਘ ਨੂੰ ਇਟਰਵਿੳੁ ਕਰਦੇ ਸਾਡੇ ਗੁਰੂ ਗੋਬਿੰਦ ਸਿਘ ਜੀ ਦੇ ਪੁਤਰ ਹੈ ਖਾਲਸਾ ਰਾਜ ਅਾੳੁਗਾ ਅਸੀ ਕੁਰਬਾਨ ਹੋਣੇ ਨੂੰ ਤਿਅਾਰ ਖਾਲਸੇ ਤੋ ਇਲੱਗ ਨਹੀ ਹੋ ਸਕਦੇ ਪਿਅਾਰ ਸਿਖ ਗੱਜ ਰਿਹਾ ਪੱਤਰ ਕਾਰ ਗਿਅਾਨ ਵੀ ਵੇਖ ਲੈ ਭਾਈ ਅਮਰੀਕ ਸਿੱਘ ਪੰਜਾਬ ਮਰਨ ਇਕ ਵਾਰ ਕੁਰਬਾਨੀ ਲਈ ਤਿਅਾਰ ਬਿਨ ਸੱਦੇ ਅਾਵਾਗੇ ਖਾਲਸਾ ਰਾਜ ਜੋ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤੇਹ
ਸਾਰੇ ਪੰਜਾਬ ਦੇ ਲੋਕਾਂ ਨੂੰ ਇੱਕ ਹੋਣਾ ਚਾਹੀਦਾ ਜਾਤਾਂ ਅਤੇ ਧਰਮਾਂ ਨੂੰ ਛੱਡ ਕੇ ਕਿਉਂਕਿ ਪੰਜਾਬ ਇਸ ਸਮੇ ਬਹੁਤ ਹੀ ਨਾਜ਼ੁਕ ਹਾਲਾਤਾਂ ਵਿੱਚ ਦੀ ਗੁਜਰ ਰਿਹਾ ਹਰ ਜਗਾ ਧਰਨੇ ਲੱਗ ਰਹੇ ਹਨ ਬਹੁਤ ਬੁਰੇ ਹਾਲਤ ਹਨ ਪੰਜਾਬ,ਸਾਰਿਆਂ ਨੂੰ ਰਲ ਮਿਲ ਕੇ ਸਾਰੇ ਮਸਲੇ ਹੱਲ ਕਰਨੇ ਚਾਹੀਦੇ ਹਨ 🙏🙏🙏🙏🙏
ਸਿੱਖ ਕੌਮ ਦੇ ਅਨਮੋਲ ਹੀਰੇ ਮਹਾਨ ਰੋਸ਼ਨ ਦਿਮਾਗ ਦੇ ਮਾਲਕ ਤੇ ਸਿੱਖੀ ਦੇ ਵਿੱਚ ਪ੍ਰਪੱਕ ਦਲੇਰ ਉੱਚੀ ਸੁੱਚੀ ਸੋਚ ਦੇ ਮਾਲਕ ਇਸ ਮਹਾਨ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ
waheguru 🙏
Bhai kanwar charat singh ❤️💯
Bai Kanwar Charat Singh🙏Respect.
Satnam Shri Waheguru Ji ❤❤❤❤❤
Waheguru ji Maher Karan 🙏🙏🙏🙏
waheguru ji
waheguru ji tuvanu himat cadhdi kala bakshe❤️❤️❤️❤️❤️🙏🏻🙏🏻🙏🏻🙏🏻🙏🏻👌👍💯👏
waheguru ji
🙏🏼 waheguru ji ka Khalsa waheguru ji ki fatah 🙏🏼 well said bhai sahib ji also big thanks to Avinash ji making this podcast 🙏🏼
Veer ji very nice video ji 🙏
Thanks
ਬਹੁਤ ਵਧੀਆ ਵਿਚਾਰ ਦਿੱਤੇ ਹਨ ਬੇਟਾ ਜੀ
waheguru
ਵਾਹ ਬੱਚੇ। ਅਗਿਆਨੀਆਂ ਦੇ ਭਰਮ ਖੋਲ ਦਿੱਤੇ। ❤। ਸਿੱਖੀ ਨੂੰ ਸਮਝਣ ਲੇਈ ਬੁੱਧ ਬਿਬੇਕ ਚਾਹੀਦੀ ।
🙏
ਇਹ ਅਖੌਤੀ ਸੰਤ ਅਖੌਤੀ ਇਤਿਹਾਸਕਾਰ ਸਿਰਫ਼ ਜੱਟ ਬਘੇਲ ਨੂੰ ਹੀ ਦਿੱਲੀ ਫਤਿਹ ਦਾ ਪਰਤੀਕ ਦੱਸ ਰਹੇ ਨੇ ਜਾਣਬੁੱਝ ਕੇ ਜਦਕਿ ਦਿੱਲੀ ਫਤਿਹ ਤਿੰਨ ਵਾਰ ਜਿੱਤੀ ਹੈ ਇਕੱਲੇ ਜੱਸਾ ਸਿੰਘ ਰਾਮਗੜ੍ਹੀਆ ਜੀ ਨੇ
@@kamalsingh-dc1vssaree Sikh he sigge ke tarkhaan ke jatt tu keoo fake id banna banna k lokkaan nu vandee janna
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
waheguru
वीर जी आपको चढ़ती कला बक्से हम गुजरात से हैं वाहेगुरु जी का खालसा वाहेगुरु जी कीफतेह
Hindi q?
@@Humanity0101punjab to bahr rehan vale sikh bahute oho ne jinha nu punjabi likhni te bolni nahi aundi par fhr vi oho rehnde sikhi sroop ch ne
waheguru ji
@@jagtarsinghgoldy3575veer haryana vich ayo Kyo nhi aundi punjabi punjabi likh I and bol ni veer pure punjabi parle panjab aali gujranwala zilla sada virk got jatt pinda de pind ne Haryana Vich sikha de and up vich vi sikh majhe aale jede up vich Lakhimpur mini Punjab keha janda bss fark hai va panjab de Veera nu pata ho nhi ki panjab to bahar sikh kine jayda a sanu ta jede local ne oh ehni buri nazar nal dekhde veer sikha nu sirf ek hi gal sare sikh ek rehn sanu pata eh local jede eh ki soch de sikha nu laike ta krke sare sikh veer ek rehn jaat paat na rakho mai jatt hoke apne aap nu sirf sikh kehna kadi farak nhi kita te panjab alyo Meri gal da jarur gor kryo panjab to bahar sikha naal bahut dhakk krde local log
@@Humanity0101veer sikhi nu apa kise ik bhasha vich semat na karya👏 hun west vich jine vi gorre Sikh ne ohvi guru shaab da path English vich hi karde because ohna da mat bhasha eh !! So ese tra Sade panjab ton bhar vasde sikh ya koi hor dharm oh hindi vich apne app nu comfortable ne so please respect ther cause 👏
ਚੜ੍ਹਦੀ ਕਲਾ ਜੀ❤❤
waheguru ji 🙏
ਛੋਟੀ ਉਮਰ ਵਿਚ ਐਨਾ ਗਿਆਨ ਵਾਰਿਗੁਰੂ ਚੜਦੀ ਕਲਾ ਵਿਚ ਰੱਖਣ ਕੌਮ ਨੂੰ ਇਹੋ ਜਿਹੇ ਗੁਰਮਖਾਂ ਦੀ ਲੋੜ ਹੈ।
waheguru 🙏
Waheguru ji 🙏 ka khalsa waheguru ji ki fateh .Waheguru mehar karo apni kaum te .🙏🙏🙏🙏
waheguru
What a great man and what a too much great mind he is.;
Hats of to this great mind.
He is very blessed from his family legacy..!
🙏🙏🙏🙏
My god always bless him with gud and great life..!
Absolutely great person.. Please share if h loved our podcast
ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਕੀ ਫਤਿਹ
waheguru ji ♥️
Well done. Proud of you beta ji.
waheguru ji please share
🙏 Proud of you Kanwar Singh g Wahuguru g Bless u Putter g
Good discussion. Second point to be included in film on emergency is that indira gandhi approached sikh leader Tohra with undertaking that if sikhs stop their morcha against emergency she will accede to all their demands and make Tohra CM of Punjab. Sikh leader thought it improper to back track from movement against emergency. Had akalis withdrawn their support, backbone of JP movement would have been crushed. As a revenge indira took some decisions against Punjab including SYL which resulted in dharam yudh morcha . Now the whole country sided with indira gandhi to crush sikhs forgetting their contribution against Emergency and British Rule
waheguru ji
ਹਿੰਦੂ ਸਿੱਖ, ਭਾਈ ਭਾਈ❤
ਦੋਨਾਂ ਧਰਮਾਂ ਨੂੰ ਇੱਕੋ frame ਚ ਦੇਖ ਕੇ ਬਹੁਤ ਵਧੀਆ ਲੱਗਿਆ।
Keep it up brother👍👌
hindu sikh noo bhai... hindu koi dharam nhi... insaniyat toor te bhai hoo sakdee... hindu kdi bhai nhi bnnn sakda..
@@rooh9590waheguru 🙏
@@rooh9590 ਕਿੰਨੀ ਨੀਵੀਂ ਸੋਚ ਹੈ ਆਪ ਜੀ ਦੀ, ਇਥੇ ਧਰਮ ਦੀ ਗੱਲ ਕੀਤੇ ਨਹੀਂ ਹੋਈ, ਧਰਮ ਦੇ ਅਰਥ ਤੁਹਾਨੂੰ ਪਤਾ ਵੀ ਨੇ?
ਅਸੀ ਸਾਰੇ ਹੀ ਇੱਕ ਪਰਮੇਸ਼ਰ ਦੇ ਬਣਾਏ ਹੋਏ ਆ ।
ਬਿਨਾ ਸੋਚੇ ਸਮਝੇ ਚਾਤਰੀ ਨਾ ਮਾਰਿਆ ਕਰੋ।
ਜਿੰਨੇ ਦੇ ਖ਼ਿਲਾਫ਼ ਸਿੱਖ਼ ਹਨ ਓਹ ਲੁਟੇਰੇ ਹਨ ਓਹ ਕਿਸੇ ਵੀ ਧਰਮ ਨੂੰ ਨਹੀ ਮੰਨਦੇ ਓਹ ਸਿਰਫ ਦੇਸ ਲੁਟਦੇ ਹਨ ਇਸੇ ਲਈ ਸ਼ਿੱਖ਼ਾਂ ਦੇ ਖ਼ਿਲਾਫ਼ ਹਨ ਇਸ਼ੇ ਲਈ ਹੀ ਸਾਰੇ ਦੇੇਸ ਨੂੰ ਡਰਾਵਾ ਦਿੰਦੇ ਹਨ ਕਿ ਸਿੱਖ ਖ਼ਾਲਿਸਤਾਨ ਮੰਗ਼ਦੇ ਹਨ ਪਰ ਓਹਨਾਂ ਨੂੰ ਅੱਗੇ ਰੱਖਦੇ ਹਨ ਜਿਹੜੇ ਵਿੱਕਦੇ ਹਨ ਪਰ ਮੈਨੂੰ ਹਰਾਨੀ ਇਸ ਗ਼ੱਲ਼ ਦੀ ਹੈ ਕਿ ਸਾਰੇ ਦੇਸ ਦੀ ਸੱਚੀ ਪਬਲਿਕ ਸੱਚ ਨਾਲ ਕਿਓ ਨਹੀ ਖ਼ੜਦੀ ਸੱਚ ਨਾਲ ਕੇਵਲ ਸਿੱਖ਼ ਹੀ ਹਨ
SULJHE HOY SUNDAR VICHAR..VIR KUNVAR CHARHAT SINGH JI KHALSA DE❤❤❤❤❤❤❤❤❤❤❤❤❤❤❤❤❤❤❤❤❤❤❤❤
" PODCAST " ਵਾਲੇ ਵੀਰ ਜੇਕਰ ਇਹਨੀ ਵੱਡੀ ਸ਼ਖਸੀਅਤ ਨਾਲ ਗੱਲ ਕਰਨੀ ਤੇ ਵੀਰ ਜੀ, ਸਿਰ ਧੱਕੇ (cover) ਕਰੋ 🙏🙏🙏
waheguru
This mean thinking only throws a Sikh down.
@Punjabaale-d6e path te bai jee jkr apne toh waade soorme de baache nal gal krni te saadi kaum da satkar baanda ohna lyi
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਜੀ 🙏🙏🙏🙏🙏
ਵਾਹਿਗੁਰੂ ਜੀ ਕੀ ਫ਼ਤਹਿ ❤❤❤❤❤
waheguru ji
❤❤ dhan dhan how ji waheguru ji ka Khalsa waheguru ji ki Fateh 🍓🍎🍇❤️🔥🍑🍅🍀🌷🦜☘️🥀🙏🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ
waheguru ji 🙏
Att chotte veer g❤❤
Weldone khalsa HI HINDU SIKH EKTA ZINDABAAD
Beta g bahut hi wadhiya ...Sant g nu mein laagion vekhiya ..ohi vichar ne
Waheguru ji ka khalsa waheguru ji ki fateh
waheguru ji 🙏
Sikhi recognizes human dignity in every human irrespective of caste creed or colour, the ruling principle is equality and all kinds of justice, in a fearless society securing human rights.
dhanwad ji
Great knowledge Khalsa ji waheguru ji ka Khalsa waheguru ji ki Fateh
waheguru
Bahut vadhiya vichaar han Bhai Sahib ji waheguru Ji ka Khalsa waheguru ji ki Fateh ji
waheguru ji
Avinash...... G.. Very good❤
waheguru ji
Absolutely Brilliant Waheguruji
waheguru ji 🙏
Ask him to be happy and God will make him happy.😢
⚔️✊🏿⚡
waheguru
ਹਿਦੁ ਤਾ ਮਰ ਚੁਕਾ ਸੀ ਸਿਖਾ ਦੇ ਪੈਰ ਪਕੜੇ ਸਾਨੂੰ ਬਚਾੳੁ ਹਿਦੁਅਾ ਨੂੰ ੳੁਭਾਰਿਅਾ ਗੁਰੂ ਤੇਗ ਬਹਾਦੇਰ ਜੀ ਦੀ ਸਹਾਦਤ ਅੱਜ ਹਿਦੁ ਜਾਨਦੇ ਨਹੀ ਹਿਦੁ ਕਹਿਣ ਖਾਲਸਾ ਰਾਜ ਜਲਦੀ ਅਾੳੁਣ ਵਾਲਾ ਸੁਦਰ ਜਾੳੁ ਭਾਈ ਅਮਰੀਕ ਸਿਘ
Right bro ❤❤❤
bhut vadiya....jnab❤❤
ਕਵਰ ਚੜਤ ਸਿੰਘ ਜੀ ਕਮੇਂਟ ਵਿੱਚ ਕਰੀ ਪਾਗਲ ਗਲਤ ਬੋਲ ਰਹੇ ਹਨ ਉਹਨਾਂ ਦਾ ਮੂੰਹ ਬੰਦ ਕਰੋ ਜੀ ਵਾਹਿਗੁਰੂ ਜੀ ਮੇਹਰਕਰਨ ਤੁਹਾਡੇ ਤੇ ਇਹਨਾਂ ਨੂੰ ਸਮਝਾਉ
Bilkul sahì veer ji
Waheguru ji Waheguru ji Waheguru ji Waheguru ji Waheguru ji 🙏 kirpa karo ji 🙏
ਬੱਬਰ ਸ਼ੇਰ ❤🎉।
❤❤ wahieguru. Ji. Wahieguru. Ji. Wahieguru. Ji. ❤❤❤❤❤
waheguru ji
Baa kmaal interview
boht boht thandwad waheguru ji 🙏
Waheguru Ji Bless you 🎉🎉🎉🎉
Great brother, WMK🎉
waheguru ji
Bahut vadhiya vichar han Khalsa ji Guru Nanak Patshah jarur tuhanu koyi waddi zumedaari dengey yaad kar laina merey greeb de bachan ji satguru kirpa karn jiondey raho rabb tuhadi lambee oummer karrey jee
God bless you puttar ji
❤ ਹਰਮੰਦਰ ਸਾਹਿਬ ਵਿੱਚ ਤਾਂ ਭਿੰਡਰਾਂ ਵਾਲੇ ਸੀ ਤਾਂ ਬਾਕੀ ਗੁਰਧਾਮਾਂ ਵਿੱਚ ਕੌਣ ਸੀ ਉਥੇ ਇੰਨਾ ਘਾਣ ਹੋਇਆ
waheguru ji
Very well explained ...Waheguru ji bless u 🙏
Absolutely right❤
waheguru ji 🙏
ਸੰਤ ਜੀ ਵਾਹਿਗੁਰੂ ਵਾਹਿਗੁਰੂ w😂🌹🙏❤️💕🌹.
Dhan oh mother jisne puttar ji nu janam ditta God bless you puttar ji 🎉
waheguru
BABA ji sari ankar sach he bahut wadia
ਉਹ ਕਤੀੜੇ ਦਿੱਲੀ ਫਤਿਹ ਜੱਸਾ ਸਿੰਘ ਰਾਮਗੜ੍ਹੀਆ ਜੀ ਨੇ ਇਕੱਲੇ ਨੇ ਤਿੰਨ ਵਾਰ ਜਿੱਤੀ ਸੀ,, ਐਵੇਂ ਬਘੇਲ ਸਿੰਘ ਨੂੰ ਹੀ ਜ਼ਿਆਦਾ ਬਣਾਈ ਜਾਂਦੇ ਨੇ ਕਿਉਂਕਿ ਉਹ ਜੱਟ ਹਨ